Sandookadee (ਸੰਦੂਕੜੀ) Latest Punjabi Movie 2024 | Ashish Duggal, Mahabir Bhullar, Jatinder Kaur

2024 ж. 5 Мам.
749 856 Рет қаралды

The Mild Pictures in association with Kumar Video presents a TMP Studios Production "ਸੰਦੂਕੜੀ" produced by Ashwani Kumar & Tarun Kumar
Credits :-
Artist - Ashish Duggal, Mahabir Bhullar, Jatinder Kaur, Naginder Gakhar, Satwant Kaur, Deep Mandeep, Sunny Gill, Manjeet Kaur, Dr. Veer Abhinav, Robin Korpal, Navjot Singh
Child Artist - Avika Khanna, Atharav, Jashan Gill, Gurnoor
Other Artist - Paramjeet Kaur, Arsh Gill, Jagatjeet Singh, Jaskaran Singh, Sandeep Singh, Komalpreet Kaur, Pawandeep Kaur, Happy Gill, Roshan, Prabh, Jassi Jaspinder, Dinesh Kumar, Sanjam Deep
Writer & Director - Prabhjot Singh Cheema
Producer - Ashwani Kumar & Tarun Kumar
Creative Director - Fateh Dhawan
D.O.P - Sahil Kapoor
Screenplay & Dialogue - Prabhjot Singh Cheema
A.D - Kawal
Editor - Amanjot Singh
Colorist - Ranjit Singh
BGM - Apsy Singh
Post Production & Audio Post - Clap Studioz
Music - Karinday Studio
Singer - Aarti, Rittika
Costumes (1st Schedule) - YAY By Yashika
Costumes (2nd Schedule) - Jot Kaur
Still & Making - Raman
Sync Sound - Jassi Jaspinder
Drone Operator - Kulwinder Singh Maan
Makeup - Jagroop Roop
Camera/Lights Equipment - Mehar Films Production
Action - Bobby
Art Director - Bhatti
Production Manager - Tegveer Kaur
Dubbing Studio - Rabab Music & The Music Masters
Location Courtesy - Takhat Hazara & Village Laskhari Nangal
Online Promoted by - TMP Promotions
Subscribe Us - / @themildpicturesofficial
Follow The Mild Pictures here:
👉 Follow us on Instagram: / themildpictures
👉 Like us on Facebook: / themildpictures
Like || Share || Comment
© The Mild Pictures
About The Mild Pictures :
The Mild Pictures is a platform where you get entertained with Music, Movies, Web Series and Short Films.
Digitally Powered by : 𝗖𝗕𝗶𝘁𝘀𝘀
(cbitss.prime@gmail.com)

Пікірлер
  • ਦਿਲ ਨੂੰ ਛੂ ਗਈ ਆ ਫਿਲਮ ਓਹੀ ਜਾਂਦਾ ਜਿੰਨੇ ਆ ਗਲਾ ਬਚਪਨ ਤੋਂ ਸੁਣਿਆ ਨੇ ਜਾ ਜਿਨਾ ਬਜੁਰਗਾ ਨੇ ਦੇਖਿਆ ਨੇ😢❤❤

    @gurdayalkamboj1089@gurdayalkamboj108910 күн бұрын
    • ❤❤❤❤

      @rajrandawa47@rajrandawa478 күн бұрын
    • Family story video ❤

      @rajrandawa47@rajrandawa478 күн бұрын
    • ਗਲ ਸੁਣੀ ਨਹੀਂ ਜਾਂਦੀ ਰੋਣ ਨਿਕਲ ਜਾਂਦਾ ਜੀ

      @dansinghmannmann3456@dansinghmannmann34568 күн бұрын
  • ਵਾਹ ਜੀ ਵਾਹ ਇਹੋ ਜਿਹੀਆ ਫਿਲਮਾਂ ਜਰੂਰ ਬਣਾਓ ਤਕੀ ਅਗਲੀ ਪੀੜ੍ਹੀ ਨੂੰ ਵੀ ਅਕਲ ਆਵੇ ਸਾਡੇ ਬੱਚਿਆਂ ਨੂੰ

    @Gurjeet_Singh_1996@Gurjeet_Singh_19968 күн бұрын
  • ਅੱਜ ਦੀ ਹਕ਼ੀਕ਼ਤ ਨੂੰ ਦਰਸ਼ਉਂਦੀ ਆ ਫਿਲਮ ਰਿਸ਼ਤੇ ਨਾਤੇ ਇਨਸਾਨ ਲਈ ਕੁਝ ਨੀ ਮੁੱਖ ਪੈਸਾ ਪੈਸਾ

    @rupirupindergill2994@rupirupindergill29949 күн бұрын
  • 😢 ਬਹੁਤ ਦਰਦ ਭਰੀ ਕਹਾਣੀ ਹੈੈ ਬਹੁਤ ਵਧੀਆ ਹੈ

    @GurpreetSingh-eo1yt@GurpreetSingh-eo1yt9 күн бұрын
  • ਬਹੁਤ ਹੀ ਸੋਹਣਾ Concept ਆ Movie ਦਾ Director Prabhjot Singh Cheema ਜੀ ਨੂੰ ਅਤੇ ਉਹਨਾਂ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ

    @user-rr6gq2dw2o@user-rr6gq2dw2o9 күн бұрын
  • ਬਹੁਤ ਸੋਹਣੀ ਮੂਵੀ ਸਭ ਦੀ ਐਕਟਿੰਗ ਬਹੁਤ ਵਧੀਆ ਏਦਾ ਦੀਆਂ ਫਿਲਮਾਂ ਦੀ ਲੌੜ ਅ ਸਿਨਮਾ ਚ ਓਹ ਹਾਲਾਤ ਜਿੰਨਾ ਚੋ ਸਾਡੇ ਪੁਰਖੇ ਲੰਗੇ ਸੀ ਦੇਖ ਕੇ ਰੋਣਾ ਆ ਗਿਆ ਕਿਵੇਂ ਭਰੇ ਪੂਰੇ ਘਰ ਛੱਡ ਕੇ ਉੱਜੜ ਕੇ ਆਏ ਸੀ 😢😢

    @goldysandhu9765@goldysandhu97659 күн бұрын
  • ਬਹੁਤ ਹੀ ਸੋਹਣੀ ਸਟੋਰੀ ਲਾਲਚ ਵਿਚ ਬੰਦਾ ਕਿੰਨੇ ਗੁਨਾਹ ਕਰਦਾ ਸੱਚੀ ਕਹਾਣੀ ਹੈ 47 ਚ ਇਹੋ ਜੇਹਾ ਬਹੁਤ ਵਾਪਰਿਆ 😢

    @SinghGill7878@SinghGill78788 күн бұрын
    • 🎉

      @prabhjotsingh-fi3gp@prabhjotsingh-fi3gp2 күн бұрын
  • ਰੂਹ ਦੇ ਅੰਦਰ ਤਕ ਛੂਹ ਗਈ ਵਿਡਿਓ, ਸਮੇ ਦੀ ਸੱਚਾਈ ਐ , ਹਦੋਂ ਵੱਧ ਦਰਦ ਹੰਢਾਏ ਐ ਸਾਡੇ ਬਜੂਰਗਾਂ ਨੇ ਜੋ ਬਿਆਨ ਨੀ ਕੀਤੇ ਜਾ ਸਕਦੇ

    @satnamkaur2435@satnamkaur24358 күн бұрын
  • ਬਾਈ ਅਸ਼ੀਸ਼ ਦੁੱਗਲ ਜੀ ਦਾ ਕਲਾਈਮੈਕਸ ਤੇ ਬਹੁਤ ਘੈਂਟ ਕੰਮ ਹੈ ਬਹੁਤ ਸੋਹਣੀ ਫਿਲਮ ਹੈ ਦਿਲ ਨੂੰ ਛੂ ਗਈ

    @user-zt8re7um3w@user-zt8re7um3w9 күн бұрын
  • Waheguru ji mehrkro fir to pak pb ek ho jaan😢

    @GurpreetSingh-rn4ki@GurpreetSingh-rn4ki12 күн бұрын
  • ਬਹੁਤ ਖੂਬ ਵੀਡਿਓ ਬਣਾਈ ਗਈ ਦਿਲ ਨੂੰ ਛੂ ਦੀ ਗਈ ਤੇ ਪੁਰਾਣੇ ਜਖ਼ਮ ਨੂੰ ਵੀ ਤਾਜ਼ਾ ਕਰ ਗਏ🥹🥹

    @Poojarani-rb4sd@Poojarani-rb4sd8 күн бұрын
  • Mainu 1947 di vand Diyan filma dekh ke hamesha hi inj lagda jive main eh dard apne pinde te handaya Hove rajj ki rondi ha main vand Diyan filma dekh ke

    @priyankaarorasmalltownvlog5400@priyankaarorasmalltownvlog54006 күн бұрын
  • ਬਹੁਤ ਹੀ ਵਧੀਆ ਮੂਵੀ ਆ ਮੈਨੂੰ ਤਾਂ ਦੇਖ ਕੇ ਬਹੁਤ ਰੋਣ ਆਇਆ 👌👌👌👌🙏🏻🙏🏻🙏🏻🙏🏻

    @veerpalbhullar3894@veerpalbhullar38942 күн бұрын
  • ਦਿਲ ਨੂੰ ਟੁੰਬਦੀ ਹੈ ਇਹ ਕਹਾਣੀ 😢😢ਬਹੁਤ ਵਧੀਆ ਵੀਡਿਓ ਜੀ ❤❤❤❤❤

    @gurwinderbrar189@gurwinderbrar1892 күн бұрын
  • 11ਮਈ2024 ਦਿਨ ਸ਼ਨਿੱਚਰਵਾਰ ਮੈਂ ਇਹ ਫਿਲਮ ਦੇਖੀ ਮੈਂ ਸਾਊਦੀ ਅਰਬ ਡਰਾਈਵਰ ਹਾਂ ਸਾਡੇ ਨਾਲ ਪਾਕਿਸਤਾਨੀ ਵੀ ਕੰਮ ਕਰਦੇ ਹਨ ਜਦੋਂ ਵੀ ਕੋਈ 47ਵਾਲੀ ਫਿਲਮ ਦੇਖਦਾ ਹਾਂ ਤੇ ਅੱਖਾਂ ਖ਼ੂਨ ਨਾਲ ਭਰ ਜਾਂਦੀਆਂ ਇਹਨਾਂ ਨੂੰ ਵੇਖਕੇ ਰੱਬ ਨਾਂ ਕਰੇ ਇਹ ਸਭ ਕੁਝ ਦੋਬਾਰਾ ਹੋਵੇ ਵਾਹਿਗੁਰੂ ਚੜਦੀ ਕਲਾ ਕਰੇ 🙏

    @AmritSingh-bz8xb@AmritSingh-bz8xb8 күн бұрын
    • Mein v hune dekhi aaj 11 ਮਈ 2024 a time raat de 10:36 min khatam hoyi sachi rona a gya 😢😢😢

      @rajsharan1202@rajsharan12027 күн бұрын
    • VEER JI AH MUSLMAANA DA KOI YAKEEN NAHI

      @aulakhsimran3437@aulakhsimran34377 күн бұрын
    • Rajniti ney Sikh muslim Bhai chara khryab karta Jo sukh dukh dey time ek sath c ohna ney apna sab kush barbaad kr leya lakha log mare gye garh raaj ujjad gye

      @balwantsinghbaba7682@balwantsinghbaba76827 күн бұрын
    • Nic movie 😢

      @satnamsinghvirkfitness6030@satnamsinghvirkfitness60307 күн бұрын
    • 😅😊😊

      @HarpalSingh-xz2sc@HarpalSingh-xz2sc6 күн бұрын
  • Sari movie ek passe last wala scene ek passe ❤ Rona agya movie dekh ke, kuch extra characters ch thodi kami ha ashsh duggal ji and jatinder madam ne bahut sohna kamm kita, speciall mention Music bahut sohna si scene de according kise vadde budget di south to film ghat nai hai jine v kita very good work.. Movie overall 8/10

    @loganverma@loganverma6 күн бұрын
  • ਐਡ ਦੇਖ ਕੇ ਮੈਂ ਬੁਹਤ ਰੌਏਆ😢😢😢😢

    @SukhwinderSingh-rv2fu@SukhwinderSingh-rv2fu6 күн бұрын
  • ਇਹ ਸਮਝ ਨੀ ਆਉਂਦੀ 1947 ਤੋਂ ਪਹਿਲਾਂ ਇਹ ਲਾਈਟ ਡੈਕੋਰੇਸ਼ਨ ਕਿੱਥੇ ਸੀ ਡਾਇਰੈਕਸ਼ਨ ਵਿੱਚ ਬਹੁਤ ਵੱਡੀ ਕਮੀ, ਉਦੋਂ ਸਿਰਫ਼ ਦੀਵਿਆਂ ਦੀ ਰੋਸ਼ਨੀ ਹੀ ਹੁੰਦੀ ਸੀ ਸੀ ਬਹੁਤ ਵੱਡੀ ਗ਼ਲਤੀ ਹੈ

    @jagtarsinghbenipal594@jagtarsinghbenipal59410 күн бұрын
    • ਜਿੱਡਾ ਵੱਡਾ ਘਰ ਦਿਖਾਇਆ ਗਿਆ ਓਹ ਕਿਹੜਾ ਪੇਂਡੂ ਲੋਕਾਂ ਦੇ ਹੁੰਦੇ ਸੀ ਉਦੋਂ।

      @charnjeetmiancharnjeetmian6367@charnjeetmiancharnjeetmian63679 күн бұрын
  • Bhut kmal hkekat. Movie 🎥. ❤

    @J.P.T.MUSIC.@J.P.T.MUSIC.7 күн бұрын
  • ਬਹੁਤ ਵਧੀਆ ਫਿਲਮ ਆ ਵਾਹਿਗੁਰੂ ਜੀ ਮੇਹਰ ਕਰੇ ❤❤

    @naibsingh7587@naibsingh75872 күн бұрын
  • Bout vadia film aa❤❤❤😢

    @PalwinderSingh-qv9rv@PalwinderSingh-qv9rv9 күн бұрын
  • ਬਹੁਤ ਜਿਆਦਾ ਸੋਹਣੀ ਆ ਕਹਾਣੀ ❤❤❤

    @abhijot7582@abhijot758210 күн бұрын
  • ਬਹੁਤ ਹੀ ਕਮਾਲ ਦੀ ਫਿਲਮ ਬਹੁਤ ਸੋਹਣਾ ਕੰਮ ਡਾਇਰੈਕਟਰ ਪ੍ਰਬਜੋਤ ਸਿੰਘ ਚੀਮਾ ਜੀ ਦਾ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ waiting for second part

    @BhaisahibSinghpatialawale@BhaisahibSinghpatialawale6 күн бұрын
  • Masterpiece ❤

    @ramanjotkaur206@ramanjotkaur2068 күн бұрын
  • Aj di generation values pul gye vdde vderya diya 😢

    @cherrysanger1596@cherrysanger15965 күн бұрын
  • ਬਹੁਤ ਹੀ ਵਧੀਆ ਫਿਲਮ,ਹਰ ਪੱਖੋਂ ਸਲਾਹੁਣਯੋਗ

    @parmindersinghgill6470@parmindersinghgill64708 күн бұрын
  • Wahe guru ji love it super movie ji

    @SinghShaab809@SinghShaab8094 күн бұрын
  • Puri movie ikk paase last wala seen ikk pase ❤️

    @Am_sure@Am_sure10 күн бұрын
  • ਰੂਹ ਨੂੰ ਇਕ ਵਾਰ ਤਾਂ ਕੰਬਨੀ ਛਿੜ ਦੀ ਆ ਜਦੋਂ ਵੀ ਇਸ ਮਹਾਨ ਦੇਸ਼ ਪੰਜਾਬ ਦੇ ਟੁਕੜੇ ਹੁੰਦੇ ਦੇਖਦੇ ਆ ਵੇ ਸ਼ੱਕ ਸਾਡਾ ਜਨਮ ਉਸ ਸਮੇਂ ਨਹੀਂ ਹੋਇਆ ਪਰ ਇਸ ਤਰ੍ਹਾਂ ਦੀਆਂ ਫਿਲਮਾਂ ਜਦੋਂ ਵੀ ਦੇਖਦੇ ਆ ਇਸ ਤਰ੍ਹਾਂ ਲੱਗਦਾ ਜਿਦਾਂ ਮੇਰਾ ਆਪਣਾ ਕੁਝ ਉਸ ਸਾਈਡ ਰੈਹ ਗਿਆ ਹੋਵੇ ਵਾਹਿਗੁਰੂ ਮੇਹਰ ਕਰੇ ਤੁਹਾਡੀ ਪੂਰੀ ਟੀਮ ਤੇ ਜੋ ਇਸ ਤਰ੍ਹਾਂ ਦੀਆਂ ਫਿਲਮਾਂ ਬਣਾ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਮਿੱਟੀ ਨਾਲ ਜੋੜ ਰਹੇ ਹੋ❤❤

    @pohir-art@pohir-art6 күн бұрын
  • ਬਹੁਤ ਸੋਹਣੀ ਮੂਵੀ ਹੈ 🙏🙏🙏🙏🙏

    @amrjitsingh4902@amrjitsingh49027 күн бұрын
  • ਬਹੁਤ ਦਰਦ ਭਰੀ ਕਹਾਣੀ ਹੈ ਸਾਡੇ ਬਜ਼ੁਰਗਾਂ ਦੀ

    @nishansingh3301@nishansingh33017 күн бұрын
  • Bhut vadia move c ❤❤❤❤😢

    @HarjinderSingh-pb6ts@HarjinderSingh-pb6ts9 күн бұрын
  • Bahut shoni movie gbu all team members

    @sandeepkaur-sk4qf@sandeepkaur-sk4qf8 күн бұрын
  • I love you sikh brother and sister I m from Pakistan punjab Faisalabad ❤❤

    @sajidmanj9192@sajidmanj91927 күн бұрын
  • Rula ta bhai g rona aa geeaa

    @charanjitkaur3624@charanjitkaur36248 күн бұрын
  • Bahut emotional movie si 😢😢

    @38rituviie59@38rituviie599 күн бұрын
  • ਬਹੁਤ ਵਧੀਆ ਫਿਲਮ ਜੀ

    @userPali@userPali9 күн бұрын
  • I love my Sikh brothers and sisters. 😢😢😭😭😭😢 Mera dil phatt geya hai.

    @Junaid-mw4hy@Junaid-mw4hy9 күн бұрын
    • Tum ny history parhi hoti ya tumhari family say koi bazurg India say migrate kr k aya hota to wo tumko btata k sikhon ny pehlay qatlo gharat shuru ki. Aj b kai muslim ortain zinda hain jin k sath sikhon ny zabar dasti shadi ki. Masoom bachon ko neezay k upper charha diya. Lakhon ki tadaad main Muslims shaheed kiay. Ye log apni movies main kabi apni qom ki ghalti nai dikhatay jo sikhon nay zulm kiay. Sikh to ziada tar safe e chalay gaey thay Pakistan say

      @ayaanmobin275@ayaanmobin2758 күн бұрын
    • Bhai nuksan dono tarf hua hai....bus kro plzzzzz....Punjab hmesha tuhade sariya di respect karda​@@ayaanmobin275

      @sipabrar5525@sipabrar55257 күн бұрын
  • 1947 ਦੇ ਦਰਦ ਵੀ ਤੇ ਰੋਗ ਵੀ

    @satnamkaur2435@satnamkaur24358 күн бұрын
  • Waheguru ji kirpa Karan charda te lehanda Punjab ik ho jan

    @rajapatwari243@rajapatwari24311 күн бұрын
  • Bhut pyari movie h akhri vich mere ansu nikal gaye

    @HardeepSingh-xr9er@HardeepSingh-xr9er10 күн бұрын
  • ਦਿਲ ਨੂੰ ਛੂ ਗਈ ਫਿਲਮ ❤

    @JaspalSingh-uo7kd@JaspalSingh-uo7kd9 күн бұрын
  • Pakistan vich Sikha Bachiya Nal Sade parwa Sade bhena nal hoy Atyachar da manzar kina khatarnak hovega sariya di shaheedi nu mera kot kot Parnaam 😢

    @HardeepSingh-xr9er@HardeepSingh-xr9er10 күн бұрын
    • Movies wich photo di ek side dikhai jandi ay. Asal wich sikhan nay pehlay killing shuru kiti. Aj v kai muslim ladies Indian punjab wich zinda ny jinha nu sikhan ny zabar dasti chuk k viya kita. Masoom bachyan nu kirpana wich paro ditta. Master tara Singh day pichay lug k aj tk sikh saza pa rhy ny. Dasso kithay Jay khalistan jinda wada sikhan nal gandhi tay nehru ny kita c?

      @ayaanmobin275@ayaanmobin2758 күн бұрын
  • Boht vdia film aa ji te esde last scene sb nu emotional kr dene vale ne rabb kree thode es film nu khub tarakiaan miln waheguru mehe karee🙏🏻🙏🏻

    @harshpunia698@harshpunia6989 күн бұрын
  • Such an emotional movie best wishes to the whole team of sandukdi

    @rajbirkaur5285@rajbirkaur528511 күн бұрын
  • Buhat sohni video aa ji apneaa de dard apne he samzde ne

    @user-hf5zx4tp5u@user-hf5zx4tp5u11 күн бұрын
  • ਦਿਲ ਨੂੰ ਛੂ ਗਈ ਆ ਫਿਲਮ ਓਹੀ ਜਾਂਦਾ ਜਿੰਨੇ ਆ ਗਲਾ ਬਚਪਨ ਤੋਂ ਸੁਣਿਆ ਨੇ ਜਾ ਜਿਨਾ ਬਜੁਰਗਾ ਨੇ ਦੇਖਿਆ ਨੇ

    @happyhappy4106@happyhappy41068 күн бұрын
  • ਬਹੁਤ ਹੀ ਵਧੀਆ ਮੂਵੀ ਏ 💯💯💯🙏🙏

    @LovepreetSingh-vn4ui@LovepreetSingh-vn4ui8 күн бұрын
  • ਬਹੁਤ ਵਧੀਆ ਜੀ

    @AmandeepSingh-bu4wn@AmandeepSingh-bu4wn10 күн бұрын
  • ❤❤ NICE MOVIE ❤❤

    @ravinderbakshi9751@ravinderbakshi975112 күн бұрын
  • asi twanu bot pyar karda a beshak india te pak di wand wele sareya tu ziada nuksan punjab da hoya e is wale je pakistan nu koi pyar karda e te o sikh ne sada dil vich aj tak punjab wakh nai hoya te na hoye ga PUNJAB ZINDABAD

    @Naat_lyrics_@Naat_lyrics_9 күн бұрын
  • ਬਹੁਤ ਵਧੀਆ

    @13ranjitpanjabi@13ranjitpanjabi8 күн бұрын
  • ਅਜਾਦ ਭਾਰਤ ਹੋਏਆ ਸੀ ਪੰਜਾਬ ਦਾ ਤਾ ਬਟਵਾਰਾ ਹੋਏਆ ਸੀ ਪੰਜਾਬੀਆ ਦੀ ਕਾਹਦੀ ਅਜਾਦੀ ਏਧਰ ਹਿੰਦੀ ਥੋਪ ਰਹੇ ਨੇ ਓਧਰ ਓਰਦੁ ਥੋਪ ਰਹੇ ਨੇ ਪੰਜਾਬੀ ਅੱਜ ਵੀ ਏਨਾ ਵਿਚਾਲੇ ਪੀਸ ਰਹੇ ਨੇ ਤੇ ਸਾਡੇ ਵਿਕਾਓ ਲੀਡਰ ਤੇ ਓਨਾ ਦੇ ਚਮਚੇ ਇਸ ਯੋਗ ਨਹੀ ਹੁਣ ਕਿ ਪੰਜਾਬ ਨੂੰ ਏਨਾ ਤੋ ਅਜਾਦ ਕਰਾ ਸਕਣ ਸਾਡੀ ਅਵਾਮ ਵੀ ਜਨਾਨੀਬਾਜੀ ਜਾ ਗਦਾਰੀਆ ਕਰਨ ਚ ਵਿਅਸਤ ਹੈ ਪੰਜਾਬ ਦਾ ਰਾਖਾ ਕੇਵਲ ਅਕਾਲ ਪੁਰਖ ਆ ਹੁਣ ਓਸੇ ਦੇ ਆਸਰੇ ਦਿਨ ਚੱਲ ਰਹੇ ਨੇ 💯✅️😊

    @VkrmRandhawa@VkrmRandhawa7 күн бұрын
  • ਬਹੁਤ ਦਰਦਨਾਕ, ਪਿਕਚਰ ਹੈ,

    @nachhattarkaur3115@nachhattarkaur31159 күн бұрын
  • Mubaraka Prabhjot cheema Pajji.. Gbu your Team

    @navirecords373@navirecords3739 күн бұрын
  • This movie tauch my heart..

    @patrickkaur5799@patrickkaur579910 күн бұрын
  • Bht sohni movie a ba kamaal

    @gaggusandhu1604@gaggusandhu160410 күн бұрын
  • ਬਹੁਤ ਵਧਿਆ ਫਿਲਮ ਆ 👌👌

    @homemadevehicle@homemadevehicle5 күн бұрын
  • Very heart touching film❤eho jehian filman bnao.. Hun ta filman ne saanu joker bna ditta

    @Happy28629@Happy286297 күн бұрын
  • Congratulations for all Sandukari film liked members

    @DineshKumar-kd4fr@DineshKumar-kd4fr12 күн бұрын
  • Very nice dil bhar aiya

    @dhanwantsingh9111@dhanwantsingh911110 күн бұрын
  • Such a beautiful and touchwood story 🥺💕

    @gillpreet6110@gillpreet61109 күн бұрын
  • ਬਹੁਤ ਸੋਹਣੀ ਫਿਲਮ ਏ

    @JaswinderSingh-mo9cu@JaswinderSingh-mo9cu7 күн бұрын
  • ਬਹੁਤ ਵਧੀਆ ਉਪਰਾਲਾ ❤

    @harmelsingh-ui3bh@harmelsingh-ui3bh7 күн бұрын
  • Emotional movie. Bachpan ka dost dono ki kahani.

    @history_lover384@history_lover3842 күн бұрын
  • ਫਿਲਮ ਨਹੀ ਸਚਾਈ ਹੈ ਦਿੱਲ ਨੂੰ ਛੂਹ ਗਈ ਹੈ ।

    @SarojDevi-sl3de@SarojDevi-sl3de9 күн бұрын
  • ਪੁਰਾਣੇ ਜਖ਼ਮ ਨੂੰ ਵੀ ਤਾਜ਼ਾ ਕਰ ਗਏ,,Director Prabhjot Singh Cheema ਜੀ ਨੂੰ ਅਤੇ ਉਹਨਾਂ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ

    @KamalSingh-dl6yc@KamalSingh-dl6yc6 күн бұрын
  • ਵੱਡੇ ਵੀਰ ਪ੍ਰਭਜੋਤ ਸਿੰਘ ਚੀਮਾ ਜੀ ਬਾ- ਕਮਾਲ ਫਿਲਮ ਬਣਾਈ ਹੈ ਤੁਸੀਂ 👌👌❤❤

    @bhaiamarjotsinghbilaspurwale@bhaiamarjotsinghbilaspurwale6 күн бұрын
  • Beautiful movie ❤ ❤ I couldn’t stop my tears I can’t even imagine how painful was that time for those families who suffered so terribly Big thanks to whole team 🙏

    @Gabrumunda599@Gabrumunda5993 күн бұрын
  • ਇਹ ਹੱਡ ਬੀਤੀ ਆ ਮੇਰੇ ਯਾਰੌ😢😢😢😢

    @SukhwinderSingh-rv2fu@SukhwinderSingh-rv2fu6 күн бұрын
  • Very nice ❤❤

    @Shortsno1-mh1ei@Shortsno1-mh1ei11 күн бұрын
  • ਬਹੁਤ ਵਧੀਆ ਵੀਡਿਓ

    @harpreetsinghsra7253@harpreetsinghsra72539 күн бұрын
  • Very nice movie and good massage.. relly heart touching..waheguru ji

    @jasvirsingh3383@jasvirsingh33836 күн бұрын
  • Bhute sohni aa😢😢😢 movie y ji me khud roh Pye ji😢😢 last seen ch

    @kuldeepsingh-yl4nn@kuldeepsingh-yl4nn6 күн бұрын
  • End yr keya batt

    @fatehsingh7463@fatehsingh74639 күн бұрын
  • ਬਹੁਤ ਵਧੀਆ ਫਿਲਮ ਹੈ ਜੀ

    @75AvtarSingh@75AvtarSingh6 күн бұрын
  • Bhut vaida story se ji❤

    @amansidhu2018@amansidhu20187 күн бұрын
  • Ajj 12/5/2024 nu main eh movie dekhi te dekhn ton baad baut kuj smj ch aya k sade vadeya nal ki ki hoya baut kurbanyan ditian ne sade bjurga ne 1947 ch

    @JagjeetSinghSaran-ze3ss@JagjeetSinghSaran-ze3ss7 күн бұрын
  • ਕਮੈਟ ਕਰਨ ਲਈ ਕੋਈ ਸ਼ਬਦ ਨਹੀਂ ਲਿਖ ਹੋ ਰਿਹਾ ਸਿਰਫ ਅੱਖਾਂ ਵਿੱਚੋਂ ਪਾਣੀ ਆ ਰਿਹਾ ਜਿਵੇਂ ਇਹ ਸਭ ਕੁਝ ਮੇਰੇ ਨਾਲ ਹੋ ਰਿਹਾ ਹੈ

    @harjitsandhu233@harjitsandhu2335 күн бұрын
  • ਬਹੁਤ ਖੂਬ।।

    @JagdevSingh-mv3rr@JagdevSingh-mv3rrКүн бұрын
  • Very nice story 👏👏

    @jaskaranvlogs888@jaskaranvlogs88810 күн бұрын
  • Bhut hi vadiya te soch samag ke B'nai video.. Philippines toh dekhde ah ji..

    @KuldeepSingh-my6vx@KuldeepSingh-my6vx2 күн бұрын
  • Last ch bhout rona aye aa😢😢

    @babbusatauj4992@babbusatauj49922 күн бұрын
  • ਵੰਡ ਤੋਂ ਪਹਿਲਾਂ ਸਾਰਾਂ ਪੰਜਾਬ ਹੁੰਦਾ ਸੀ ਜਿਹੜੇ ਨੂੰ ਤੁਸੀਂ ਭਾਰਤ ਕਿਹ ਰਹੇ ਹੋ

    @makhansingh3002@makhansingh30028 күн бұрын
  • Bhoot sohni movie aa ji

    @user-co8ft3yq3e@user-co8ft3yq3e46 минут бұрын
  • Akhan cho pani aa gya end ch😢

    @GulabSingh-ur3jn@GulabSingh-ur3jn5 күн бұрын
  • Love you all ji makers of the movie ji 💞

    @SinghShaab809@SinghShaab8094 күн бұрын
  • Heart touching story 😢😢

    @sahibjotsinghsahib3461@sahibjotsinghsahib34616 күн бұрын
  • Ina kush hoya si 😢😢

    @Forever_team980@Forever_team9806 күн бұрын
  • ❤❤❤

    @rajrandawa47@rajrandawa4712 күн бұрын
  • Bhut sohni movie a v

    @KuldeepDeep-qk8kp@KuldeepDeep-qk8kp10 күн бұрын
  • Dil nu touch kr gyi eh movie

    @amandeep-sg5ev@amandeep-sg5ev6 күн бұрын
  • Bhut jayada sohni movie a too emotional

    @deepbhullar6280@deepbhullar62807 күн бұрын
  • Hye Rabba Nuha putt es tera de hunde sirf Janmmi tak matlb a

    @paramgill2707@paramgill2707Сағат бұрын
  • End dekh kar kande khare ho gaya

    @SurinderKumar-ee5ob@SurinderKumar-ee5ob10 күн бұрын
  • Att bro ❤❤😊

    @Chsultandiyal01@Chsultandiyal015 күн бұрын
  • Mein Lehnday Punjab tu aan. Sanu ay dasya gya k jo Musalman , India tu migrate ho k aye ona nal Sikkhan tay Hinduaan nay bohazt zulm keeta. Twanu ay dasya gya k musalmana nay bohat zulm keeta. Sach ki ay? Rab hee janda. Menu aapna pata ay, mein apnay Charday day prawan nu bohat pyar kerna

    @drumarsahi@drumarsahi4 күн бұрын
  • Super movie

    @GursewakSingh-so7nm@GursewakSingh-so7nm4 күн бұрын
  • Bhut vdia movie c

    @HemaRani-ki5fy@HemaRani-ki5fy19 сағат бұрын
  • Beautiful movie on family relations & prevailent greed

    @babuazad8427@babuazad84277 күн бұрын
KZhead