ਪਾਣੀ ਵਿੱਚ ਗਾਇਬ ਹੋਣ ਵਾਲੇ ਮੰਦਿਰ । Punjabi Travel Couple । Punjab Tour | Ripan & Khushi | Bathu ki ladi

2022 ж. 22 Сәу.
738 669 Рет қаралды

n this video you can see ancient temples of Pandav. it's five thousand year old temples.
it is situated near Pong Dam, Bathu ki ladi temple.
ਪਾਣੀ ਵਿੱਚ ਗਾਇਬ ਹੋਣ ਵਾਲੇ ਮੰਦਿਰ । Punjabi Travel Couple । Punjab Tour | Ripan & Khushi | Bathu ki ladi
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
All India Trip Series Link:
www.youtube.com/watch?v=Y-_oS...
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#Bathukiladi #bathukiladitemple #pongdam
#PunjabiTravelCouple #RipanKhushi #KartarpurSahib । Punjabi Travel Couple | Ripan & Khushi | Kartarpur Corridor

Пікірлер
  • ਸੱਤ ਸੑੀ ਅਕਾਲ ਵੀਰ ਜੀ ਤੇ ਭਾਬੀ ਜੀ ਬਹੁਤ ਵਧੀਆ ਲਗਦਾ ਤੁਹਾਡੀ ਵਿਡੀਓ ਵੇਖ ਕੇ ਇਜ ਲਗਦਾ ਜਿਵੇਂ ਅਸੀਂ ਵੀ ਤੁਹਾਡੇ ਨਾਲ ਹਾ ਧੰਨਵਾਦ ਜੀ God bless🙏🙏 you❤

    @manjeetkaur4326@manjeetkaur43262 жыл бұрын
    • ❤️

      @skgamer-ii2zm@skgamer-ii2zm2 жыл бұрын
    • Pl0

      @sksaini6232@sksaini62322 жыл бұрын
    • ¹qqqqqqqq

      @mnisni5523@mnisni55232 жыл бұрын
    • Eh te sada sehr aw talwara bhai😍😍😍

      @jotpreet6346@jotpreet63462 жыл бұрын
  • ਰਿਪਨ ਭਾਜੀ ਬਹੁਤ ਹੀ ਇਤਹਾਸਕ ਮੰਦਰ ਨੇ ਬੜੇ ਦੁੱਖ ਦੀ ਗੱਲ ਹੈ ਕੋਈ ਵੀ ਹਿੰਦੂ ਜਥੇਬੰਦੀ ਇਹਨਾਂ ਇਤਹਾਸਕ ਕੀਮਤੀ ਖਜ਼ਾਨੇ ਨੂੰ ਸਾਭ ਸੰਭਾਲ ਲਈ ਅੱਗੇ ਨਹੀਂ ਆਈ ਇਹਨਾਂ ਮੰਦਰਾਂ ਦੀ ਸੰਭਾਲ ਜਰੂਰ ਹੋਣੀ ਚਾਹੀਦੀ ਹੈ ਮੈਂ ਅਪੀਲ ਕਰਦਾ ਹਿੰਦੂ ਜਥੇਬੰਦੀਆਂ ਨੂੰ ਜਰੂਰ ਧਿਆਨ ਦਿੱਤਾ ਜਾਵੇ

    @jassi.tv6860@jassi.tv68602 жыл бұрын
    • Veer hindu khtm hon tae nae hun.. castism nae styaanaas ptt kae rkh taa..

      @amazingVlogs240@amazingVlogs2402 жыл бұрын
    • @@amazingVlogs240 veer g hindu dharam kato kat 7000 sal purana. Eh khatam ni hunda. 🙏

      @criticalthinking5061@criticalthinking50612 жыл бұрын
    • @@amazingVlogs240 bai soch smaj k bolya karo tusi ki bol rahe o thuvade varge lok hmesha hindu sikh krde rhede ne

      @sudhanshuahuja664@sudhanshuahuja6642 жыл бұрын
    • @@amazingVlogs240 hindu dharam bare tenu bai pta ki aw

      @sudhanshuahuja664@sudhanshuahuja6642 жыл бұрын
  • ਬਹੁਤ ਵਧੀਆ ਘੁੰਮਣ ਲਈ ਜਗ੍ਹਾ ਹੈ ਜੀ, ਅਤੇ ਸ਼ਿਵ ਮੰਦਰ ਵੀ ਸੋਹਣੇ ਹਨ 🚩👌✔️

    @GovtSchool531@GovtSchool5312 жыл бұрын
  • ਬਹੁਤ ਵਧੀਆਂ ਜੀ ਨਵੀਂ ਚੀਜ ਦੇਖਣ ਨੂੰ ਮਿਲੀ।

    @gurjotbharur4450@gurjotbharur44502 жыл бұрын
  • ਵੀਰ ਜੀ , ਇਤਿਹਾਸਕ ਇਮਾਰਤ ਯਾ ਮੰਦਿਰ ਸਾਡੇ ਪੂਰਵਜਾਂ ਦੀਆਂ ਵਡ ਵਡੇਰਿਆਂ ਦੀਆਂ ਨਿਸ਼ਾਨੀਆਂ ਹਣ, ਪਰੰਤੂ ਸਰਕਾਰਾਂ ਪੁੱਠੇ ਸਿੱਧੇ ਕਮਾਂ ਤੇ ਪੈਸਾ ਖਰਚ ਕਰੀ ਜਾਂਦੀਆਂ। ਇਸ ਧਰੋਹਰ ਤੇ ਧਿਆਨ ਦੇਣਾ ਜ਼ਰੂਰੀ ਹੈ। ਇਸ ਇਮਾਰਤ ਨੂੰ ਦੇਖਭਾਲ ਦੀ ਲੋੜ ਹੈ ।

    @JatinderSingh-um7lm@JatinderSingh-um7lm Жыл бұрын
  • ਬਹੁਤ ਹੀ ਮਨ ਨੂੰ ਖੁਸ਼ੀ ਮਿਲਦੀ ਹੈ , ਰਿਪਨ ਵੀਰ ਜੀ ਤੁਹਾਡੀਆਂ ਵੀਡੀਓਜ਼ ਦੇਖ ਕੇ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨ ਤੁਹਾਡੇ ਉੱਪਰ ਅਤੇ ਤੁਹਾਡੇ ਪੂਰੇ ਪਰਿਵਾਰ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਣ , ਤੰਦਰੁਸਤੀਆਂ ਬਖਸ਼ਣ , ਕਾਮਯਾਬੀਆਂ ਬਖਸ਼ਣ , ਸਿਹਤਯਾਬੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।

    @prabhjotsingh1831@prabhjotsingh18312 жыл бұрын
  • ਘੁੰਮਣ ਲਈ ਬਹੁਤ ਵਧੀਆ ਜਗ੍ਹਾ ਹੈ ਰਿਪਨ ਤੇ ਖੁਸ਼ੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਧੰਨਵਾਦ

    @manjeetkaurwaraich1059@manjeetkaurwaraich105925 күн бұрын
  • ਰਿਪਨ ਤੇ ਖੁਸੀ਼ ਸਦਾ ਸੁਰ ਹੋ ਬਹੁਤ ਹੀ ਵਧੀਆ ਲੱਗੇ ਮੰਦਰ ਲੇਖਕ

    @manjeetkaurwaraich1059@manjeetkaurwaraich1059 Жыл бұрын
  • Pandav alg alg jgava te lukde c kaurvan to bchn lyi Usto pehla alg journey te v c Ese krke alg alg thaha te jgava ne Ik tha hai Pinzor gardens Panchkula Ik Narkanda temple a Narkanada Himachal Ehjia hor boht jagava a pandva di journey dsdia survival dia Es tym ohna loka nl dur dur ghumke pyar bnaya c ta jo last kurkshetr yudh vch power nl vapsi kiti c

    @Iamsahiil@Iamsahiil2 жыл бұрын
  • ਸਤਿ ਸ੍ਰੀ ਆਕਾਲ ਬੇਟੇ ਰਿਪਨਅਤੇਖੁਸੀਬਹੁਤਵਧੀਆਲਗਰਿਹਾ

    @harpreetkaur8063@harpreetkaur80632 жыл бұрын
  • ਬਹੁਤ ਵਧੀਆ ਪੁੱਤਰ ਜੀ ਮੈਂ ਤੁਹਾਡੇ ਕਈ ਬਲੌਗ ਦੇਖੇ ਵਧੀਆ ਹੈ ਸਾਨੂੰ ਘਰੇ ਬੈਠੇ ਸੈਰ ਕਰਾਈ ਜਾਂਦੇ ਓ ਨਾਲ਼ੇ ਅਸੀਂ ਹੁਣ ਬਜ਼ੁਰਗ ਹੋ ਗਏ ਹਾਂ ਧੰਨਵਾਦ ਕਿਤੇ ਜਾ ਸਕਦੇ ਨੀ ਖੁਸ਼ੀ ਤੇ ਰਿਪਨ ਦੋਵਾਂ ਨੂੰ ਬਹੁਤ ਬਹੁਤ ਪਿਆਰ

    @HarjinderSingh-vi4cv@HarjinderSingh-vi4cv Жыл бұрын
  • ਸਤਿ ਸ੍ਰੀ ਆਕਾਲ ਵੀਰ ਜੀ,ਸਾਡੇ ਨਾਲ ਵੀ ਏਦਾਂ ਹੀ ਹੋ ਚੁੱਕਾ ਹੈ ਅਸੀਂ ਵੀ ਲਗਭਗ 500 ਮੀਟਰ ਦੂਰ ਹੀ ਮੰਦਰਾਂ ਤੋਂ ਰਹਿ ਗਏ ਸੀ ਸਾਨੂੰ ਰਸਤਾ ਨਾ ਮਿਲਣ ਤੇ ਵਾਪਸ ਮੁੜਨਾ ਪਿਆ ਇਹਨਾਂ ਨੂੰ ਬਾਥੂ ਦੀ ਲੜੀ ਵੀ ਕਹਿੰਦੇ ਹਨ

    @davinderpatwari7632@davinderpatwari76322 жыл бұрын
    • ਦਵਿੰਦਰ ਜੀ ਤੁਸੀਂ ਕਿਸ ਮਹੀਨੇ ਗਏ ਸੀ

      @bhajansingh387@bhajansingh3872 жыл бұрын
    • Bilkul sahi g is nu bathu mandir kehnde ne I'm from hoshiarpur

      @sanjeevkumar-Gavin@sanjeevkumar-Gavin2 жыл бұрын
    • @@sanjeevkumar-Gavin acha ji veer ji

      @sonuchauhan2358@sonuchauhan23582 жыл бұрын
    • Maine ta dal lake yaad AA gei

      @jaswinderswan4868@jaswinderswan48682 жыл бұрын
    • ਵੀਰ ਏਸ ਜਗਾ ਸਾਬਰ ਕੋਟੀ ਦਾ ਗਾਣਾ ਸ਼ੂਟ ਹੋਇਆ ਸੀ

      @davindersidhu2736@davindersidhu27362 жыл бұрын
  • ਵੀਰ ਜੀ ਤੁਹਾਡੇ ਬਲਾਕ ਦੇਖ ਕੇ ਬਹੁਤ ਅਨੰਦ ਆਉਂਦਾ ਹੈ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਅਸੀਂ ਵੀ ਤੁਹਾਡੇ ਨਾਲ ਹਰ ਜਗਾ ਨਾਲ ਹੋਈਏ।

    @dollybhandari2574@dollybhandari25742 жыл бұрын
    • Bhai vo to apke vlog de spelling dekh hi pata lag reha kina Anand onda tahanu 🤣🤣🤣🤣🤣🤣

      @livelord7291@livelord72912 жыл бұрын
    • @@livelord7291 😂

      @Sonu-bo5nm@Sonu-bo5nm2 жыл бұрын
  • Beautiful mandir 😍😍

    @Simar2609@Simar26092 жыл бұрын
  • Google ਨੂੰ ਗਾਲਾਂ 🤣 ਬਾਈ ਦਾ ਨੇਚਰ (ਸੁਭਾਅ) ਸਿਰਾਂ ਹੀ ਹੋਇਆ ਪਿਆ ਵੀਰੇ ਰੱਬ ਤਰੱਕੀਆਂ ਬਖਸੇ 👍

    @rajusidhu7539@rajusidhu75392 жыл бұрын
  • ਬਰਸਾਤਾਂ ਵਿੱਚ ਡੈਮ ਦੇ ਪਾਣੀ ਦਾ ਲੈਵਲ ਵੱਧਣ ਕਾਰਨ ਡੁੱਬ ਜਾਂਦੇ ਹਨ ਸਰਕਾਰ ਨੂੰ ਜਦੋਂ ਪਾਣੀ ਘੱਟ ਹੋਵੇ ਤਾਂ ਇਹਨਾਂ ਮੰਦਿਰਾਂ ਦੀ ਮੁਰੰਮਤ ਕਰਨ ਚਾਹੀਦਾ ਐ, ਪੰਜਾਬ ਸਰਕਾਰ ਨੂੰ ਇਸ ਨੂੰ ਘੁੰਮਣ ਫਿਰਨ ਦਾ ਸਥਾਨ ਬਣਾਉਣਾ ਚਾਹੀਦਾ ਏ

    @user-hj8yg4ye1d@user-hj8yg4ye1d2 жыл бұрын
  • 5000 Saal pourne 🛕🛕🛕 mandir 🙏🙏🙏

    @amitbbachan4952@amitbbachan49522 жыл бұрын
    • Bachchan saab kidda fer 😂😂😂😂

      @AmitKumar-kv4vg@AmitKumar-kv4vg Жыл бұрын
    • @@AmitKumar-kv4vg 😂😂

      @iamnikhil719@iamnikhil719 Жыл бұрын
  • Sukar aa TUC vapis aa gye menu darr lagi ja reha c k kite hune hi na jyada paani aa jawe te ਕਿਸ਼ਤੀ ਵਾਲਾ ਵੀਰ ਆਵੇ ਹੀ ਨਾ 😱

    @baljitmanpreetchannel@baljitmanpreetchannel2 жыл бұрын
    • Nahi ji pahla pata lag janda jado paani ana howe

      @dasrajchoudhary9486@dasrajchoudhary94862 жыл бұрын
    • Tussi v mere vaang hi sochde....same ...

      @kimtilal8447@kimtilal84472 жыл бұрын
    • Bai nal he peera di Jagah aa sara zakeen pani nal dudh jandi aa o Jajah chh pani nhi aanda power aa bhagwan di mela lagda aa

      @deepakchouhan7025@deepakchouhan70252 жыл бұрын
  • Apna jawali ❤️🌎 I love himachal

    @unstoppableshubham@unstoppableshubham Жыл бұрын
  • ਸਰਕਾਰ ਨੂੰ ਇਸ ਮੰਦਿਰ ਦੀ ਸੰਭਾਲ ਕਰਨੀ ਚਾਹੀਦੀ ਹੈ

    @narinderkaur2798@narinderkaur27982 жыл бұрын
  • ਮੰਦਰਾਂ ਦੀ ਹਾਲਤ ਬਹੁਤ ਤਰਸਯੋਗ ਹੈ

    @baldevdass7154@baldevdass71542 жыл бұрын
  • ਬਹੁਤ ਵਧੀਆ ਵੀੜੀਓ ਬਾਈ ਜੀ

    @jasveersinghgill3982@jasveersinghgill39822 жыл бұрын
  • ਓ ਬੱਲੇ ਬੱਲੇ ਉਏ ਸ਼ਾਵਾ ਸ਼ਾਵਾ 👍🙏

    @pretykids4621@pretykids46212 жыл бұрын
  • A Mera Pind Punjab Da Last Kona❤❤❤❤❤❤🙏

    @ganeshrajput4801@ganeshrajput4801Ай бұрын
  • ਮੇਰੇ ਦੋਸਤ ਦਾ ਪਿੰਡ ਹੈ ਬਾਈ ਇਸ ਦੇ ਕੋਲ ਸਮਕੇੜ

    @gurwindersingh-gt8rr@gurwindersingh-gt8rr2 жыл бұрын
  • देश की अमूल्य धरोहर है बहुत ही अच्छी जानकारी देकर अपने ब्लॉग पर अपने फालोवर्स को देते रहते हैं।

    @pawandeewana3103@pawandeewana31032 жыл бұрын
  • ਵੀਰ ਜੀ ਤੇ ਭਾਬੀ ਖੁਸ਼ੀ ਦਾ ਧੰਨਵਾਦ

    @jagseersidhu6226@jagseersidhu6226 Жыл бұрын
  • ਬਹੁਤ ਹੀ sarਵਧੀਆ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਸ ਤਰ੍ਹਾਂ ਦੇ ਮੰਦਰ ਦੇਣ ਨੂੰ ਮਿਲਣਗੇ ਬਹੁਤ ਹੀ ਧੰਨਵਾਦ🙏🙏

    @kamaljeetkaur5347@kamaljeetkaur53472 жыл бұрын
  • Ripan ਜੀ, ਹੋ ਸਕਦਾ ਹੈ ਏਹ ਮੰਦਰ 5000 ਸਾਲ ਪਹਿਲਾਂ ਬਣੇ ਹੋਣ, ਲੇਕਿਨ Pong Dam ਬਣੇ ਤੋਂ ਬਾਅਦ ਹੀ ਡੁੱਬਣ ਲੱਗੇ ਹਨ, ਤਕਰੀਬਨ ਪਿਛਲੇਂ 50 ਸਾਲ ਤੋਂ।

    @jawanda@jawanda2 жыл бұрын
    • Hnni Bhai phle ithe pind c dam banan to bad aa mandir dub gya c pandav de tym de c mandir as wala

      @rohiisalaria@rohiisalaria2 жыл бұрын
    • @@rohiisalaria ਭਾਈ ਗਾਂਧਰਾਂ ਦਾ ਕਿਹੜਾ ਲਹਿਰੀ ਆ।ਮੇਰਾ ਪਿੰਡ ਵੀ ਗਾਂਧਰਾਂ ਆਂ

      @balbirsinghusajapmansadasa1168@balbirsinghusajapmansadasa11682 жыл бұрын
    • ਹੋ ਸਕਦਾ ਜੀ, ਇਹ ਵੀ

      @PUNJABITRAVELCOUPLE@PUNJABITRAVELCOUPLE2 жыл бұрын
    • @@balbirsinghusajapmansadasa1168 bhai GANDRAN LAHRI pathankot de nerre. Aaa sada pind

      @rohiisalaria@rohiisalaria2 жыл бұрын
    • ਜਦੋਂ 52 ਗੇਟ ਬਣੇ ਸੀ (dam)ਉਸ ਤੋਂ ਬਾਅਦ ਹੀ ਇਹ ਮੰਦਰ ਪਾਣੀ ਚ ਡੁੱਬਣ ਲੱਗਾ ਉਹ ਜਦੋਂ ਬਰਸਾਤ ਆਉਂਦੀ ਏ ਡੈਮ ਚ ਪਾਣੀਂ ਵੱਧ ਜਾਂਦਾ ਏ ਪਾਣੀ ਉਸ ਸਾਈਡ ਨੂੰ ਚੱਲ ਜਾਂਦਾ ਉਹ ਨਿਵਾਣ ਪਾਸਾ ਏ ਬਾਕੀ ਪਹਿਲਾਂ ਪਤਾ ਕਰ ਲਿਆ ਕਰੋ ਫਿਰ ਦੱਸੇਆ ਕਰੋ ਗੱਪਾਂ ਨਹੀ ਮਾਰੀਂ ਦੀਆਂ 🙏🏻

      @RavinderSingh-zi2ww@RavinderSingh-zi2ww2 жыл бұрын
  • ਵੀਰ ਜੀ ਬਹੁਤ ਵਧੀਆ ਵੀਡੀਓ ਲੱਗੀ ਵਾਹਿਗੁਰੂ ਜੀ ਤਰੱਕੀ ਵਖਸਣ ,❤️❤️❤️❤️👌👌👌

    @shindersingh5708@shindersingh57082 жыл бұрын
  • ਬਾਥੂ ਦੀ ਲੜੀ❤❤

    @tamanasharma6731@tamanasharma67312 жыл бұрын
  • You can visit Uttrakhand to see the same series of temples made by Pandas........... You'll feel amazing after visiting the same series...... Pandvas visited the area of Himanchal and Uttrakhand during their Agyatvasa....

    @trishapathak8061@trishapathak80612 жыл бұрын
  • Talwara the beautiful city ❣️

    @mehakchaudhary6600@mehakchaudhary6600 Жыл бұрын
  • ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    @jaswantsingh-xf6sh@jaswantsingh-xf6sh2 жыл бұрын
  • Mai kangra se hun or ye jagah bhot hi jyda sunder h sach mai love himachl ❤️❤️❤️

    @simrankhatri4813@simrankhatri4813 Жыл бұрын
  • Beautiful mandir

    @MandeepKaur-cu2ed@MandeepKaur-cu2ed2 жыл бұрын
  • Eh te Sada shehar hai ...jai bhole nath ki

    @onestopektavlogs9831@onestopektavlogs98312 жыл бұрын
    • Madam asi auna a kiven aaiye

      @sonikhaira6714@sonikhaira6714 Жыл бұрын
  • ਰਿਪਨ ਭਾਜੀ ,ਖੂਸ਼ੀ ਜੀ ਸਤਿ ਸ੍ਰੀ ਅਕਾਲ ਨਵੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ ਸਦਾ ਖੁਸ਼ ਰਹੋ ਅਬਾਦ ਰਹੋ

    @jassi.tv6860@jassi.tv68602 жыл бұрын
  • thanks sir mera ghar hai jaha par

    @dineshbhardwaj5676@dineshbhardwaj56762 жыл бұрын
  • ਜੱਬ ਜੱਬ ਫੂਲ ਖਿਲੇ , ਫਿਲਮ ਦਾ ਸੀਨ ਲਗਦਾ

    @sulakhansingh1137@sulakhansingh1137 Жыл бұрын
  • Beautiful mandir thank you 🙏 so much

    @punjabifoodwithgeeta1636@punjabifoodwithgeeta16362 жыл бұрын
  • ਚਲੋ ਭਾਜੀ ਕੋਈ ਤੇ couple ਆ ਜਿੰਨੇ traveling te vlog ਬਣਾਏ ਆ ਨਹੀਂ ਤਾਂ ਬਾਕੀ ਸਾਰੇ ਅਸੀ ਅੱਜ ਮਾਸੀ ਦੇ ਗਏ ਅਸੀ ਅੱਜ ਭੂਆ ਦੇ ਗਏ ਅਸੀ ਅੱਜ ਸੂਰ ਰਿੰਨਿਆ ਅਸੀ ਅੱਜ ਗਵਾਂਢੀਆਂ ਕੋਲੋ shittar ਖਾਦੇ 😂

    @mrjtt6023@mrjtt60232 жыл бұрын
    • 🤣🤣🤣

      @preetbhinder5426@preetbhinder5426 Жыл бұрын
    • 😂😂😂😂😂

      @ranjitsandhu2326@ranjitsandhu232615 сағат бұрын
  • Himachal really adventural n peacfull place in world❤️

    @invinciblesoul2941@invinciblesoul2941 Жыл бұрын
  • Sadde lage aw ah mander bhout vidiya jagha aw

    @dasrajchoudhary9486@dasrajchoudhary94862 жыл бұрын
  • ਬਹੁਤ ਵਧੀਆ ਵੀਰ ਜੀ। ਧੰਨਵਾਦ ਮੰਦਿਰ ਦਿਖਾਉਣ ਲਈ ਵੀਰ ਜੀ। 🙏🙏🙏🙏🙏

    @rajnibala2770@rajnibala27702 жыл бұрын
  • Mai JAGWINDER SINGH tuhada Bahut bahut Dhannvaad Veer Ripan & Khushi.

    @jagwindersinghjohar9059@jagwindersinghjohar9059 Жыл бұрын
  • Ini Khoobsurat jagah, and oh vi pb de kol.

    @rishi14586@rishi14586 Жыл бұрын
  • ਬਹੁਤ ਵਧੀਆ ਲੱਗਾ ਦੇਖ਼ ਕੇ

    @msshergill1112@msshergill11122 жыл бұрын
  • 👍👍👍👍👍

    @lajindersingh6326@lajindersingh63262 жыл бұрын
    • #praveen_mohan❤🌞

      @thebholevlogs@thebholevlogs2 жыл бұрын
  • ਵੀਰ ਇਹ ਪੰਜ ਹਜ਼ਾਰ ਸਾਲ ਤੋਂ ਪਾਣੀਂ ਚ ਨਹੀਂ ਡੁੱਬ ਰਹੇ ਜਦੋਂ ਦਾ ਪੌਂਗ ਡੈਮ ਬਣਿਐ ਓਦੋਂ ਦੇ ਡੁੱਬ ਰਹੇ ਨੇਂ

    @deep_lalli@deep_lalli2 жыл бұрын
    • kzhead.info/sun/pJZmdZSFiZGMrJE/bejne.html

      @jaishreeradheyshyam9144@jaishreeradheyshyam91442 жыл бұрын
  • ਬਹੁਤ ਵਧੀਆ ਵਿਡੀਓ ਆ ਬਾਈ(ਅੱਤ)

    @JAspalSingh-lu1hf@JAspalSingh-lu1hf2 жыл бұрын
  • ਬਾਈ ਜੀ ਪਠਾਨਕੋਟ ਦੇ ਨੇੜੇ ਹੋ ਏਥੇ ਇਤਿਹਾਸਿਕ ਸਾਥਨ ਗੁਰਦੁਵਾਰਾ ਬਾਠ ਸਾਹਿਬ ਹੈ ਉਸ ਦੇ ਸੰਗਤ ਨੂੰ ਦਰਸਨ ਕਰਾਉ ਤੇ ਉਥੋਂ ਦੇ ਇਤਹਾਸ ਦੀ ਜਾਣਕਾਰੀ ਸੰਗਤ ਨਾਲ ਸਾਂਜੀ ਕਰੋ ਧੰਨਵਾਦ

    @rajdeepbains6394@rajdeepbains63942 жыл бұрын
    • ਬਿਲਕੁਲ ਸਹੀ ਕਿਹਾ ਤੁਸੀਂ 🙏

      @sukhdeepsinghjalalusman972@sukhdeepsinghjalalusman9722 жыл бұрын
    • ਧੰਨ ਧੰਨ ਬਾਬਾ ਸ੍ਰੀ ਚੰਦ ਜੀ ਦਾ ਇਤਿਹਾਸਕ ਗੁਰਦੁਆਰਾ ਬਾਠ ਸਾਹਿਬ ਜੀ 🙏🙏🙏🙏🙏

      @sukhdeepsinghjalalusman972@sukhdeepsinghjalalusman9722 жыл бұрын
    • Ohh pathankot tau kaade agge

      @tvsittare7126@tvsittare71262 жыл бұрын
  • Welcome to our area talwara shehr sohnya da😛♥

    @kamnirajput3516@kamnirajput35162 жыл бұрын
  • ਬਹੁਤ ਹੀ ਸੋਹਣਾ ਸੀ ਧੰਨਵਾਦ

    @narinderkaur2798@narinderkaur27982 жыл бұрын
  • Bahut bdiya dikhaya. Thanvad.

    @tulsidevi174@tulsidevi174 Жыл бұрын
  • ਬਹੁਤ ਵਧੀਆ ਕਰ ਰਹੇ ਹੋ ਰਿਪਨ ਬਾਈ ਜੀ

    @AmarjeetSingh-dm4mj@AmarjeetSingh-dm4mj2 жыл бұрын
  • ਬਹੁਤ ਵਧੀਆ ਜੀ।

    @MrMkjindal@MrMkjindal2 жыл бұрын
  • ਬਹੁਤ ਸਹੋਣੀਆ ਵਿਡੀਊ ਬਨਾਦੋ ਹੋ ਵੀਰ ਤੁਸੀਂ ਕਿਉਂਕਿ ਸਾਡੇ ਜਿਹੇ ਕਿਤੇ ਜਾ ਨਹੀ ਸਕਦੇ ਪਰ ਤੁਹਾਡੇ ਜਰੀਏ ਦੇਖ ਸਕਦੇ ਹਾ

    @armanhanda6301@armanhanda63012 жыл бұрын
  • ਵਾਹਿਗੁਰੂ ਜੀ ਮੇਹਰ ਕਰੀ 🙏🙏🙏🙏🙏🙏

    @VarinderSingh-jr6dc@VarinderSingh-jr6dc2 жыл бұрын
  • Mere ghr se 10 km dur hai yeh temple

    @AKSHAYKUMAR-om1io@AKSHAYKUMAR-om1io2 жыл бұрын
  • Jaga ta poori mrika Ali feeling deria.

    @valoger6359@valoger63592 жыл бұрын
  • Bohat dhan bhag tusi enna wadiya Kam karde

    @luckyrai1630@luckyrai16302 жыл бұрын
  • धन्यवाद वीर जी दर्शन करवाने के लिए

    @dineshchoudharydcpodvr9@dineshchoudharydcpodvr92 жыл бұрын
  • Very nice looking beautiful location har Mahadev Mahadev thanks rippan and khushi

    @user-pj6je1pe7n@user-pj6je1pe7nАй бұрын
  • As usual adventures trip by Punjabi travel couple R&K never seen before amazing , very rare , our country is great great history great people ,great places, Mother Nature lives there 🙏🏻❤️

    @baljindersaral3406@baljindersaral34062 жыл бұрын
    • #praveen_mohan

      @thebholevlogs@thebholevlogs2 жыл бұрын
    • @@thebholevlogs jbju

      @tradewithmohit1991@tradewithmohit19912 жыл бұрын
  • ਬਹੁਤ ਹੀ ਵਧੀਆ ਵੀਡੀਓ ਲੱਗੀ 👌👍

    @sumanrandhawa8977@sumanrandhawa89772 жыл бұрын
  • God bless you and your family

    @adeelraiz8172@adeelraiz81722 жыл бұрын
  • Bahut vadiya lageya g tuhadi video dekh k

    @sainath7842@sainath78422 жыл бұрын
  • bhaut vadiya veer ji so proud of you

    @vishaliallwork90764@vishaliallwork907642 жыл бұрын
  • Bhut vdhiya ji phle ho ke ohna jgavan de ਦਰਸ਼ਨ ਕਰਾਉਦੇ o thx veer ji and sister ji 🙏🙏 gbu 👍

    @harjitkaurharjit6239@harjitkaurharjit6239 Жыл бұрын
  • Bahut vadiya h.... Sir

    @gurmitsingh331@gurmitsingh331 Жыл бұрын
  • Bohut vadiaa vlog punjabi travel couple🥰🥰

    @ikbaldhiman9111@ikbaldhiman91112 жыл бұрын
  • Wow India vich v bht ksh Dehkn vla

    @ManpreetKaur-ip7of@ManpreetKaur-ip7of2 жыл бұрын
  • waheguru g ki ki aa duniya te thanks veer ❤️tu thanks 🙏🏻🙏🏻

    @mandeepnoor735@mandeepnoor735 Жыл бұрын
  • ਸੋਹਣੀ ਵੀਡੀਓ ਸੋਹਣੀ ਸੈਰ

    @SukhwinderSingh-wq5ip@SukhwinderSingh-wq5ip2 жыл бұрын
  • ਬਹੁਤ ਵਧੀਆ ਬਾਈ ਜੀ 👌👌

    @berinderjeetsinghbhullar1293@berinderjeetsinghbhullar12932 жыл бұрын
  • ਕਿਸ ਮਹੀਨੇ ਪਾਣੀ ਉਨਦਾ may ਜੂਨ ਕਿਸ ਮਹੀਨੇ ਜੀ ਬੋਹਤ ਵਧੀਆ ਲਗਾ ਸਰਕਾਰ ਰਪੇਅਰ ਕਰਾਵੇ ਇਸੇ ਵਿਰਸੇ ਦੀ,ਗੁਡ ਆ ਜੀ ਵਹਿਗੁਰੂ ਜੀ ਮੇਹਰ ਕਰੋ ਜੀ ਸਬ ਦਾ ਭਲਾ ਹੋ 🙏🌹

    @user-my9zy8bb5x@user-my9zy8bb5x2 жыл бұрын
  • Bahut hi wadiya 👍. Parmatma tuhanu hmesha khush rakhe. Waheguru ji Mehar Karan . Maa Durga ji always you all 🙏🙏.

    @rajivbhardwaj9236@rajivbhardwaj92362 жыл бұрын
    • 😊

      @preettiwana7892@preettiwana78922 жыл бұрын
  • Vadia.g.veer.ji.jai.ho

    @janakrajraj9289@janakrajraj92892 жыл бұрын
  • Kmaal e veer tusi dhan de ho bhai thakde nai thanks

    @binderjitdeol9874@binderjitdeol98742 жыл бұрын
  • Paji bohut vadhiya 🙏🌼🌹🙏

    @robinbhatti909@robinbhatti909 Жыл бұрын
  • Ssa ji very good beautiful all video ji

    @jassingh8398@jassingh839811 ай бұрын
  • Excellent job 👍 You guys are soo sweet 😍 Lots of blessings for you from heart ❤️

    @kaurjasbir2758@kaurjasbir27582 жыл бұрын
    • Google nu gaala kadni Veera you are soo funny 😄

      @kaurjasbir2758@kaurjasbir27582 жыл бұрын
  • 👍👍👍👍👍👍👌👌👌👌🙏🙏🙏god bless you

    @majorsingh7474@majorsingh74748 ай бұрын
  • Thnx paji tuhada bahut bahut sanu new video dikhan leayi

    @makhankumar9879@makhankumar98792 жыл бұрын
  • Bhout jada knowledgeable videos hundia a, thank you both of you 😊

    @Ranvirsangha@Ranvirsangha2 жыл бұрын
  • Bhht vadia veer g nd bhabhi g....Thnx so much beautiful places dikhaun lai

    @AmandeepKaur-cg2uk@AmandeepKaur-cg2uk11 ай бұрын
  • ਬਹੁਤ ਵਧੀਆ 22

    @manpreetjanjua9334@manpreetjanjua93342 жыл бұрын
  • Vr g second hand used washing machines da vlog Bano Jalandhr ja hosiarpur city vich

    @sanjupadda5507@sanjupadda55072 жыл бұрын
  • finally something logical in generation of vlogs 👍👍

    @navneetnahar8394@navneetnahar83942 жыл бұрын
  • Thank u beer g location dasan lai . 🙏

    @arya201@arya2012 жыл бұрын
  • bai ji bahut badiya 💯👍🌴

    @usman.record7788@usman.record77882 жыл бұрын
  • Thank-you 🙏🙏🙏very nice location

    @ekamnorkaur8388@ekamnorkaur83882 жыл бұрын
  • ਧੰਨਵਾਦ ਵੀਰ ❤️❤️❤️❤️❤️❤️❤️🥰🥰🥰🥰🥰❤️❤️❤️❤️

    @gurbanicreators0031@gurbanicreators00312 жыл бұрын
  • Good job paji

    @singhdhillon9515@singhdhillon95152 жыл бұрын
  • Thanks for appreciate punjab

    @navpahuwind@navpahuwind2 жыл бұрын
  • ਬਹੁਤ ਵਧੀਆ ਬੇਟਾ

    @gursharanjeetkaur5469@gursharanjeetkaur54692 жыл бұрын
  • Wonderful place 🙏

    @VarinderSingh-hd2le@VarinderSingh-hd2le2 жыл бұрын
  • The river might have changed its course before these temples were on the bank of river

    @BalwinderKaur-qu9ls@BalwinderKaur-qu9ls2 жыл бұрын
    • I think it changed because of the dam that was built on it . Few villages also evacuated / drowned in the dam.

      @billsingh8188@billsingh81882 жыл бұрын
    • kzhead.info/sun/pJZmdZSFiZGMrJE/bejne.html

      @jaishreeradheyshyam9144@jaishreeradheyshyam91442 жыл бұрын
    • River has not changed its course.... It is due to the construction of DAM on the River Beas...... One can see similar situation after the construction of bhakhara dam ........ old Bilaspur was submerged in Govind Sagar ..........one can see many temples submerged in Govind Sagar and can be seen when water subsides in the reserve even from Naina Devi Temple

      @fatehdharmender3495@fatehdharmender3495 Жыл бұрын
  • Wah

    @rajeshsidhana6725@rajeshsidhana67252 жыл бұрын
KZhead