New Punjabi Songs 2022-2023 | Photoa : Minda (Official Video) Love Gill | Sharry Nexus
2022 ж. 27 Қар.
4 388 331 Рет қаралды
#Photoa #Minda
Singer - Minda
Lyrics $ Composer - Udaar
Music - Sharry Nexus
Video - Team Last Page SK
Editor & DI - Prince Sethi
Female Lead - Love Gill
DOP - JASS
Produced By - Savage Rechords
Poster - Hungrman Designs
Online promotions - Digital Doctorz { Gurjeet Brar }
All Copyright Reserved ➤ Savage Records
ਇਸ ਗਾਣੇ ਨੇ ਫਿਰ ਇਕ ਵਾਰ ਸਭ ਕੁਝ ਯਾਦ ਕਰਵਾ ਦਿੱਤਾ Love u bro❤
Shi gl aa bro 😔😔😔😔
Han yr 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭 😭 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
Sachi yrr 😭😭😭😭😭😭😭😭😭😭😭😭🥀🥀🥀🥀🥀🥀🥀🥀🥀🥀🤕🤕🤕🤕🤕🤕🤕💔💔💔💔💔💔💔💔💔🤕🤕💔🤕💔🤕💔
ਵਾਹਿਗੁਰੂ ਜੀ ਤਰੱਕੀ ਬਖਸ਼ਣ ਵੀਰ ਨੂੰ ਸੱਚੀ ਯਾਰ ਗੀਤ ਵਿੱਚ ਸੱਚ ਬਿਆਨ ਕੀਤਾ ਵੀਰ ਨੇਂ 💞
Sachi is song nu sun ke frr to yaad aa gye oo kudi Jo 5 saal da c pyer Mera frr vi dokha de gye menu
ਬਾਈ ਦਿਲ ❣️ਦੇ ਜ਼ਜਬਾਤ ਲਿਖ ਗਿਆ🤗 ਸੱਚੀ ਗੱਲ ਆ ਬਈ 🙂ਨਾ ਦੇਖ ਹੁੰਦੀਆ ਨਾ ਕੱਟ ਹੁੰਦੀਆ😥
" 😥😔ਅਧੂਰਾ ਹੀ ਰਿਹਾ ਮੇਰੇ ਇਸ਼ਕੇ ਦਾ ਸਫਰ..ਕਦੇ ਰਸਤਾ ਖੋ ਗਿਆ , ਕਦੀ ਹਮਸਫਰ😥😔
Waaaah
right 👌
Kya baat nai
ਬਹੁਤ ਵਧੀਆ ਸੌਗ ਵੀਰੇ ਇਹ ਸੱਚੇ ਪਿਆਰ ਦਾ ਦੁੱਖ ਬਹੁਤ ਔਖਾ ਹੁੰਦਾ ਨਾ ਰਾਤਾ ਕੱਟ ਹੁੰਦੀਆਂ ਮੈਂ ਵੀ ਆਪਣੇ ਆਪ 21 ਸਾਲ ਬਹੁਤ ਸੰਭਾਲ ਕੇ ਰੱਖਿਆ ਸੀ ਪਤਾ ਨਹੀਂ ਕਿਵੇਂ ਪਿਆਰ ਹੋ ਗਿਆ ਉਹ ਸਿਰਫ਼ ਟਾਇਮ ਪਾਸ ਕਰਦੀ ਰਹੀ
21 saal relationship c ..oos to baad dhokha dita
Main jihnu chahya o mera kade baneya hi nhi ❤ best line
ਮੈਂਨੂੰ ਲਗਦਾ ਸੀ ਸ਼ਾਇਦ ਇਹ ਮੇਰੇ ਨਾਲ ਹੀ ਹੋਈਂ ਆ,but,,,
Aei hunda bai akhir ch
22 mere nl b hoya a eh .. canada kha gia mera pyar
ਨਾ ਨਾ ਬਾਈ ਹਰ ਸੱਚੇ ਆਸ਼ਕ ਦੀ ਇਹ ਹੀ ਕਹਾਣੀ ਏ
Sahi gal aa sab da eho haal aaa😢😢
🤣🤣 Join shadda union bro
ਸੱਚ ਕਿਹਾ ਵੀਰ ਫੋਟੋਆਂ ਬਹੁਤ ਦੁੱਖ ਦਿੰਦੀਆਂ ਨੇ
I love sad song 😭 Jisko sad song pasand hai bo like kre 👇
Mai.Jisnu ਜਾਨ ਤੋਂ ਵਧ ਕੀਤਾ ਅਖੀਰ ਉਹ ਹੀ.ਮੈਨੂੰ ਧੌਖਾ ਦੇ ਗਿਅਾ ਜਿਸਨੂੰ.ਿੲਕ ਪਲ.ਦੂਰ.ਨਹੀ.ਸੀ.ਹੋਣ ਦਿੰਦਾ.ੳੁਸਨੇ ਤਾਂ ਮੈਨੂੰ.ਦੁਨੀਅਾ.ਤੋਂ.ਰੁਕਸਤ.ਕਰਨ.ਲੲੀ.ਕੀ ਕੁਝ ਨਹੀ.ਕੀਤਾ ਪਰ ਅਸਲੀ ਪਿਆਰ ਤਾਂ ਮਾਂ ਿਪੳੁ ਦਾ ਸੀ.ਜਿੰਨਾਂ ਨੇ ਹੋਸਲਾ.ਦਿਤਾ ਤੇ ਬਚਾ ਲਿਅਾ ੳੁਸਤੋਂ ਬਾਅਦ ਮੈਂ.ਕਦੇ ਕਿਸੇ ਨੁੰੰ ਅਾਪਣੀ.ਲਾੲੀਫ ਚ ਦੁਬਾਰਾ ਨਹੀ.ਲੈਕੇ ਅਾੲੇ ਆ ਲਵ ਜੂ.ਮੌਮ ਡੈਡ ਪਰ ਗਾਣਾ ਸਿਰਾ
Veer ji mere nal v same he hoia va Me bhoot 💸 ਪੇਸ਼ਾ khrab keta c hun Me bhoot tanshan Leda c .( (My family my life line)
Ryt ajj kll Apne vare sochde bro Sara pehle supne Sza lhdia fr adh. Vich shad jndia
jagit veer ji apna mobile number deo
Right 👍
Hu
Kujh purania gallan yaad karva ditia es gaane ne , nd hamesha di tarha sherry nexus da bahut sohna music
ਯਰ ਪਿਆਰ ਚ ਮੁੰਡਾ ਕਿਉਂ ਹਾਰ ਜਾਂਦਾ ਹਰ ਟਾਇਮ ਆ ਹੀ ਸੋਚ ਦਾ ਮੈਂ ਵੀ ਕਿਉਂ ਮੇਰੇ ਨਾਲ ਐਦਾਂ ਹੋਇਆ ਕਿਉਂ ਨਹੀਂ ਉਹ ਮੈਨੂੰ ਤੇ ਮੇਰੇ ਸੱਚੇ ਪਿਆਰ ਨੂੰ ਸਮਝ ਸਕੀ ਕਿਉਂ ਯਰ ਉਹ ਕਦੇ ਇਸ ਨਾਲ ਕਦੇ ਉਸ ਨਾਲ 😭😭😭😭😭😭😭
Uff🥰 Hay😵💫 Omg😲 Ohh😟 🥺❣️No words 🥺❣️
ਬਹੁਤ ਵਧੀਆ ਬਰੋ ਸੱਚੀ ਗੱਲ ਕੇ ਗਿਆ ਵੀਰ god bless you rab tuhanu hamesa khus rakhe 😍😍
Zindgi ch eh song mere lyi hmesha no.1 te rahuga chahe me khush hova chahe sad ❤
ਫਿੱਕੇ ਫਿੱਕੇ ਸੂਟ ਪਾਉਦੀ ਉਹ ਹੁਣ ਜੋ ਕਦੀ ਕਹਿੰਦੀ ਸੀ ਗੁਰੀ ਤੇਰੇ ਛੱਡਣ ਨਾਲ ਮੈਨੂੰ ਕੋਈ ਫ਼ਰਕ ਨਹੀਂ ਪੈਣਾ 💔🥺
ਜੌ ਦਿਲ ਚ ਸੀ ਇੰਨੇ ਦਿਨ ਦਾ ਦਰਦ ਆ ਗੀਤ ਸੁਣ ਦਿਲ ਨੂੰ ਰੋਣਾ ਬਹੁਤ ਆਇਆ ਜਿਨਾਂ ਬੋਲਿਆ ਜਾਵੇਂ ਕਟ ਹੈ❤️😭
💯Ishq ch pagal karke gaye oh Menu russi hoyi meri takdeer mili..!! Sari raat mein hanjhuyan naal kattda reha Silli hoyi sirhane ohdi tasveer mili..!!💔 H k mehra✍️
ਬਾਈ ਫਿਰ ਅੱਜ ਸਭ ਕੁਝ ਚੇਤੇ ਆ ਗਿਆ ਤੇਰਾ ਗਾਣਾ ਸੁਣ ਕੇ 🥲
Suprbb😭😭song. When I lesning this song I can't stop my tears 😭 bcoz I forget my past jo ma kbii yaad be nhii Krna chahta tha
😂😂😂😂😂😂😅😅😅
Same Mai smj skda feelings mere nal v ho chuki a eda 😞
Nice song bai ji,,jakham udedh dite sun k fer
Finally mil hi gyaa full song with video 🥰😘😍
ਵੀਰੇ ਇਸ ਤਰਾ ਦੇ 10 ਸੋਂਗ ਕਡੋ ਬੁਹਤ ਨਾਇਸ ਸੋਗ ਹੈ
O nice bro song dil vich vajda ਤੀਰ ਵਾਂਗ
ਸਿਰਾਂ ਜਮਾਂ ਦਿਲ ਵਾਲ਼ੀ ਗੱਲ ਕਰਤੀ ਵੀਰ ਜੀ
Repeat te chal reha bhaaji🙌 Swaad leyata iss vaar ❤️🥰
Time beet riha ,dil othe hi khda ਉਮਰਾਂ ਦਾ ਸਾਥ ਕਿੰਝ ਚੂਰ ਹੋ ਸਕਦਾ, ਰੱਬ ਦਾ ਮਿਲਾਇਆ ਕਿੰਝ ਦੂਰ ਹੋ ਸਕਦਾ, ਹੌਲ ਪੈ ਜਾਂਦੇ ਸੀ ਮੇਰੇ ਬਿਨ ਜਿਸਨੂੰ, ਹੁਣ ਆ ਗਿਆ ਰਹਿਣਾ ਸੀ, ਮਜਬੂਰੀਆਂ ਨੇ ਬਦਲ ਦਿੱਤਾ ਉਸਨੂੰ, ਉਹਦਾ ਸੁਪਨਾ ਤਾਂ ਮੇਰੀ ਮਾਂ ਨੂੰ ਮਾਂ ਕਹਿਣਾ ਸੀ, ਸਾਹਾਂ ਦੇ ਵਿਚ ਸਾਹ ਲੈਦੀ ਸੀ, ਮੈਨੂੰ ਹੌਸਲਾ ਦੇ ਬਨਾਉਣ ਵਾਲੀ ਸੀ ਉਹ, ਕੁਝ ਗਲਤੀਆਂ ਹੋਈਆਂ ਦੂਰ ਹੋਈ ਮੇਰੀ ਜ਼ਿੰਦਗੀ ਬਣ ਜਿਉਣ ਵਾਲੀ ਸੀ ਉਹ, ਖ਼ਵਾਬਾਂ ਦਾ ਮਹਿਲ ਉਸਾਰਿਆ ਸੀ ਪਤਾ ਨਹੀਂ ਇੰਝ ਢਹਿਣਾ ਸੀ, ਮਜਬੂਰੀਆਂ ਨੇ ਬਦਲ ਦਿੱਤਾ ਉਸਨੂੰ, ਉਹਦਾ ਸੁਪਨਾ ਤਾਂ ਮੇਰੀ ਮਾਂ ਨੂੰ ਮਾਂ ਕਹਿਣਾ ਸੀ।
ਤੁਸੀ ਵੀ ਕੰਮ ਖਿਚਕੇ ਰੱਖੋ y g ਸੋਡੀ ਵੀ ਲਿਖਣੀ ਦੱਸਦੀ ਆ ਓਹਦਾ ਸੁਪਨਾ ਵੀ ਮੇਰੀ ਮਾਂ ਨੂੰ ਮਾਂ ਕਹਿਣਾ ਸੀ 👌🏻👌🏻👌🏻👌🏻🌹🌹🌹🌹
ਕੋਈ ਕਸਰ 😣 ਵੀ ਨੀ ਛੱਡੀ ਤੇ ਮੈਨੂੰ ਮਾਰਿਆ 😕 ਵੀ ਨੀ ਉਹ ਆਪ ਵੀ ਨਾ ਵੱਸੀ ਤੇ ਮੈਨੂੰ ਉਜਾੜੇਆ 😔 ਵੀ ਨੀ pb02gurjant ✍🏻💔🥀
Bhut Shona Gaya veer
Bhot vadia song likhiya veere❤
Beautiful song and Beautifully sung by singer, well done team Minda.
Minda X Udaar always 🙌🔥🔥
Fabulous song bro 😉
Vere bht Sohna song bht kuch yaad kra ta eh song ne msg vich jhera iluv u tu likhdi si ohi dsde Sacha si ja fake Kure...Malak chardi kala ch rakhan hmesha thanu
Bhut sona gana veer end karwati
Bahut baria Minda saab, mzaa aaya sunke. Rabb tuhanu hor tarakkia bakshey, te tusi vadia vadia gaane saanu sunaunde raho
Siraaaa jtaaa dil khush kr dnedee
Aaj b sambhal k rakhiya ne yaadan teriyan jo mainu kise hor da hon na den kude 🔥
Mindya aa mahal bdi der baad hillya jaane ajj tere kolo…bdi yaad ayi o pica wali di.fir v ajj v mint baad mint odi pic dekhda love u
Ohk report bhaai ❣️
Bhot vadiya song a vir god bless u
ਬਾਈ ਜੀ ਬਿਲਕੁਲ ਸਹੀ ਕਿਹਾ ਏਦਾ ਹੀ ਹੁੰਦਾ ਅੱਜ ਕੱਲ ਕਿਸ ਕਿਸ ਨਾਲ ਏਦਾਂ ਹੋਇਆ ਏਦਾ
Kaint
Sharry nexus on🔥🔥🔥🔥🔥
Vadiya ay Bai
iss geet ne ajj fr Ehsaas karwaya ohda ..jehri Shad ke chal gi c
Sira veer
Wahhh wahhhh..... amazing song ♥️♥️♥️♥️♥️
ਤਰਕਿਆ ਬਖਸ਼ੇ bro full spot a ਮੇਰੇ ਵਲੋਂ 🥰💕🥰💕
Bohat wadhiya Minde Bhaji
Sachi gal aa veer ❤❤
One of the best song among all those i have heard 💖
Nice Song Bhra 😍🤗 Kina Dinn To Wait si Snu Full song de Bhtt Vadiya Lyice aw jane🤗
22 rona aaunda ikalli ikalli gall sun ke @minda 🫡
Bhut Ghaint Song Veer
Aatt hi krati baii tu love u aa 💖💖💖
Sira
Outstanding voices ♥️
Kaint minde. Bro
Great work 👏👏🙌🙌 proud of you 😊….
nice bro kamal hi yar
Woow amazing bhut acha ganna ha 😍💕♥️♥️💕
kaint song brother
Wahhh yrr kyaa gaana🔥👌🏻
🔥🔥🔥
Bahut hi vadiya song aa bai ji
Ek number song bhai ji 💔
Sirrrraaaa song yrr 💔
Veer ji sira Lata schi dil nu lgda veer song schi reality aa song ch schi veer ji ma bhupinder saini Sangrur tao gagan da brother
ਬਹੁਤ ਖੂਬਸੂਰਤ ਗੀਤ
kaint drling ❤
Maza a gya 😊🔥😊😊🔥♥️🔥♥️ wow grt
Beautiful Voice and Song ❤❤❤
Thora late aaya y pr km jma end❤️❤️
Bilkul sach akhia salute lyrics and singer nu
Osm hai sir
Nice song yrr super se bi uper 💯💯
aj es gane ehsaas hoeya 🥺🥺🥺🥺🥺🥺 jdo apne te beetiii
Ek no.
Different nd nice song. Voice , Music,nd video fabulous 👌Gud job minde. God bless u
Last peraa 22 ji dill nu chuu gya .. ❤❤
Shi aa bro...
Kamal hi kr dite hai
Who is here for Love gill
Bht acha song bhai ji
Sachi gal aa veer 🥀🥀
Vry nyc 🙌
Lovely ❤
Nice song veere sahi gall aa yr na delete kar sakda na dekh sakda boot aukha yr 😔😔
Sahi Gall aa Bai Ebe hi aa
Bhot song likhya gaya cinematography te presentation bhot sohni ♥️ Much love Minde keep shining 🙌♥️
Veer sahi gal meri se story aaaa
Minde bai jaan khd li yr tu 🥺❤️
Awesome song 🎶🤩👌🏼🤩👌🏼 nyc grt
Bhuuut sohna song aa
Att jane wmk trakki deve
Heart touching 💘
Bhot pyara song aa veer❣️
Amazing ha boss 😊🔥😊🔥♥️
Endd minda bro Beautiful song