YAHAMA - Official Video | Shree Brar | Dev Kharoud | Prince Kanwaljeet | Punjabi Song 2023
Shree Brar presents the Official Music Video of the New Punjabi Song YAHAMA by Shree Brar.
🎧 Listen to YAHAMA on all Audio Streaming Platforms:-
♪ Spotify - shreebrar.bfan.link/yahama/sp...
♪ Apple Music - shreebrar.bfan.link/yahama/ap...
♪ Wynk - shreebrar.bfan.link/yahama/wynk
♪ Gaana - shreebrar.bfan.link/yahama/gaana
♪Resso - shreebrar.bfan.link/yahama/resso
♪ Amazon Music - shreebrar.bfan.link/yahama/am...
Track Credits:
Song - Yahama
Singer - Shree Brar
Lyrics & Composer - Shree Brar
Music - Desi Crew
Mix&Master-Dense
Video By - Kuran Dhillon
Poster Design - JaysalVfx
Reels Promotion - BM Digital
KZhead Promotion - BM Digital
Team Believe Artist Services:- linktr.ee/believeartistservic...
Enjoy And Stay Connected With Artist || SHREE BRAR
Click to Subscribe - / @shreebrar
Instagram - / officialshreebrar
Facebook - / shreebraar
Digital Partner :- Believe Artist Services
► For Licensing inquiries:
► Email:- sync-india@believedigital.com
#shreebrar #punjabisong #punjabi #yahama
Share and support jarur kryo sare veer ❤️✨
Aur Veerniyaan Vi 🤗
kzhead.infontdTMvl29Ks?feature=share
Pakke vir khich ke rakh kam asi tere nal hai 😘
@@nidabaig kzhead.infontdTMvl29Ks?feature=share
Veer mai milna tenu yar
ਅੱਜ ਪਤਾ ਨੀਂ ਇਹ ਗਾਣਾ ਕਿੰਨੀ ਵਾਰ ਸੁਣ ਲਿਆ ❤ ਸਿਰਾ ਕਰਤਾ ਯਾਰਾ 👌👍💪
Same thinking
same to you ❤❤
भाई मैं UP से पर मुझे यह गाना बहुत पसंद आया
ਕੌਣ ਕੌਣ ਚਾਹੁੰਦਾ ਤੁਹਾਡੇ ਬੱਚੇ ਇਨਾ ਵਰਗੇ ਨਿਕਲਣ ਅਸਲ ਜਿੰਦਗੀ ਚ ਵਾਹਿਗੁਰੂ ਸੁਮੱਤ ਬਖਸ਼ਣ ਸਾਡੇ ਆਈਡਲਾਂ ਨੂੰ
ਜਾਂ ਫਿਰ ਇਹਨਾਂ ਵਰਗੀ ਸੋਚ ਵਾਲੀ ਨਸਲ ਦੇ ਹੱਥੀਂ ਚੜਨ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏
ਤੁਸੀਂ ਯਾਹਮਾ ਮਸ਼ਹੂਰ ਕਰਤਾ ਵੀਰੇ ,ਸਿੱਧੂ ਮੂਸੇਵਾਲੇ ਤੋਂ ਬਾਅਦ ਤੇਰੀ ਕਲਮ ਬਰੂਦ ਹੈ ਬਾਈ ਬਾਬਾ ਮੇਹਰ ਕਰੇ ਤੁਸੀਂ ਹੋਰ ਵਧਿਆ ਲਿਖੋ❤❤
Yamaha ta phla hi Mashoor c 22
💪❣️ਸਾਡਾ ਪਿੰਡ ਨੰਗਲ ਡੈਮ❣️💪 ਕਿ ਕੁਝ ਨਹੀਂ ਲੰਗਾਤਾ ਪੁਲਾ ਥਲੋ, ਡੈਮ ਜਾਣਦਾ ਨੰਗਲ ਦਾ ਇਸ ਲਾਈਨ ਕਰਕੇ ਸਾਰਾ ਗਾਣਾ ਹਿਟ ਹੋ ਗਿਆ ❣️ ਬਾਬਾ ਜੀ ਤਹਾਨੂੰ ਹਮੇਸ਼ਾਂ ਖੁੱਸ਼ ਰੱਖੇ ਤੇ ਚੜ੍ਹਦੀ ਕਲਾ ਵਿਚ ਰੱਖੇ ਇਦਾ ਹੀ ਹਮੇਸ਼ਾ ਹੱਸਦੇ ਵੱਸਦੇ ਰਹੋ ਤੇ ਖੁਸ਼ ਰਹੋ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਜੀ ❣️
Asi vi nangal hi rehnde paji
Right said😊 same town
Yhh ha g FZ++
veer ji Sadi Jamin te bi nangal dem da kush hisa Banya hai .
Apaaa b nangal da he ha g
ਯਾਮ੍ਹੇ ਵਾਲਿਆ ਲੁੱਟਲੀ ਕਹਿੰਦੇ ਗੱਡੀ ਕਰੋੜਾਂ ਦੀ ਬਲੀਏ ਦਿਖਾ ਕੇ ਦੇਸੀ ਕੱਟਾ ਯੂਪੀ ਦਾ Kya baat a bai siraa line ❤️❤️❤️❤️👌👌
ਕੀ ਕੁੱਝ ਲਘਾ ਤਾ ਪੁਲਾ ਥਲੋ ਬੱਸ ਡੈਮ ਜਾਣਦਾ ਨਗਲ਼ ਦਾਂ ਬਹੁਤ ਡੂੰਘੀ ਗੱਲ ਕਹੀ ਬਾਈ ❤❤
ਬੰਬ ਗਾਣਾ 💣💥 ਯਾਮੇ ਵਾਲਿਆਂ ਲੁੱਟ ਲੀ ਕਹਿੰਦੇ ਗੱਡੀ ਕਰੋੜਾਂ ਦੀ ਬੱਲੀਏ ਦਿਖਾਕੇ ਦੇਸੀ 🔫 ਯੂਪੀ❤ different ਲਿਖਦਾ ਗਾਉਂਦਾ ਏਵੀ ਪਤੰਦਰ ♠️ ਸਿਰਾ ਲਾਇਆ ਗਾਣੇ ਆਲਾ ਬਾਬੇ 🤟❤
❤
Dbbi rakh kmm y❤❤
Right bro ਪੰਮੇ ਦੀ warning movie ਵਰਗਾ ਗਾਣਾ ਆ🔥🔥🔥💪
AB Sandeep delu
Koka bro
ਕੀ ਕੁੱਝ ਨੀ ਨਗਾਤਾ ਪੁੱਲਾ ਥਾਲੋ ਬਸ ਡੈਮ ਜਾਣਦਾ ਨੰਗਲ ਦਾ❤❤❤
ਅਸੀਂ ਵੇਹਲਿਆ ਨੇ ਪੰਜ ਸਾਲ ਵਾਸਤਵ ਦੇਖੀ ਏ , ਸਾਨੂੰ ਨਾ ਦੱਸ ਡੰਡਾ ਕਿਵੇ ਆ ਡੂਕੀਦਾ❤ vatsav movie bot ghaint bai asi sari dekhi #shreebrar#sanjaydutt
Sadi life black a balliye km rang daari da 💪🏼
ਬਸ ਡੈਮ ਜਾਣਦਾ ਨੰਗਲ ਦਾ . ਘੈਂਟ ਲਿਖਾਰੀ ਸ਼੍ਰੀ ਬਰਾੜ ❤❤❤👌👌.
ਭੋਤ ਸ਼ੋਨਾ ਗਾਇਆ ਗੀਤ ਵੀਰੇ ਦਾ Siraa att koka kaim Ghent ❤♠️😎
ਅੱਜ ਆਹ ਗਾਣਾ ਸੁਣ ਕੇ ਆਪਣੇ ਯਾਹਮੇ ਨੂੰ ਕਿਕ ਮਾਰੀ ਫੀਲਿੰਗ ਹੀ ਅਲੱਗ ਆਈ
Gangsta Touch... miss You Sidhu ❤️🩹🕊️
Nasnssn
Balansl
@@RaveenaKhatoon-cj9tn i
ਬਰਾੜ ਸਾਹਬ ਤੁਹਾਡੇ ਏਹ ਗਾਣੇ ਦਾ ਦੀਵਾਨਾ ਹੋ ਗਿਆ ਮੈ ,ਬਾਬਾ ਦੀਪ ਸਿੰਘ ਜੀ ਤੁਹਾਨੂੰ ਹਮੇਸ਼ਾਂ ਖੁਸ਼ ਰੱਖਣ ਚੜਦੀ ਕਲਾ ਵਿੱਚ ਰੱਖਣ
.
End ji
ਹੁਣ ਲੱਗਦਾ ਯਾਮਾਹਾ ਲੈਣਾ ਪੈਣਾ
ਅੱਤ ਕਰਵਾਦਿੱਤੀ ਉਸਤਾਦ ❤
ਬਹੁਤ ਸੋਹਣਾ ਗੀਤ Shree Brar ਵੀਰ ਸਵਾਦ ਆ ਗਿਆ ❤❤❤ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਸੱਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ
kzhead.infontdTMvl29Ks?feature=share
ਪਤੰਦਰਾ ਇਕ ਦਿਲ ਕਿੰਨੀ ਕੁ ਵਾਰ ਜਿੱਤਣਾ ❤️
❤❤❤❤
❤❤
Tu ਲਿੰਖ ਕੇ ਦੇਖ ਫੇਰ ਪਤਾ ਲੰਗੂ ਤੇਨੁ ਕੀ ਗੀਤ ਕਿਵੇ ਲਿਖੀ ਦਾ
@@gandhikainth5049 bai ohne galat comment nhi kita
She gal i bro
ਅਸੀ ਪੜ੍ਹਿਆ ਆ ਲੈਕਟੇਚਰ ਬੱਲੀਏ ਗੁੰਡੇਆ ਦਾ ਆਸ਼ਕ ਸਾਡਾ ਕੱਲਾ ਕੱਲਾ ਬੰਦਾ ਖੁੱਤੀ ਦਾ 🔥🔥
Att song shree brar bai ❤❤❤❤ Keep it up 👍 good
ਰੁਤਬਾ ਤਾ ਦੇਖ ਪਤੰਦਰ ਦਾ ਸਿਰਾ ਆ ਲਾਈਨ ਦਿਲਾ ਦਾ ਰਾਜਾ ਸ਼੍ਰੀ ਬਰਾੜ ਬਹੁਤ ਸਾਰਾ ਪਿਆਰ ਵੀਰ ਜੀ ❤❤
Mainu v a paira bahottttttt ATT lgda Mai repeat sundi aa paira
300 ਦਾ ਪਵਾ ਪਟ੍ਰੋਲ ਜਿੱਤਨ ਇਹ ਸ਼ਹਿਰ ਚੱਲੇ❤️🔥
ਜਿੱਦਨ ni ਜਿੱਤਣ won
@@ekamjeetsingh1942 sahi ta likia bro ohnee
Dev Kharod bai ne acting da sirra hi laya pya te shree Brar bai ne v song end hi la dita ❤❤❤❤❤❤❤
ਸਿਰਾ ਹੀ ਲਾਤਾ 👌
ਰੁਤਬਾ ਤੇ ਵੇਖ ਪਤੰਦਰ ਦਾ ਜਿਵੇਂ ਤੁਰੇ ਨੀ ਡਾਕੂ ਚੰਬਲ ਦਾ ਕੀ ਕੁੱਝ ਨੀ ਲੰਘਾਤਾ ਪੁੱਲਾਂ ਥੱਲੋਂ ਬੱਸ ਡੈਮ ਜਾਣਦਾਂ ਨੰਗਲ ਦਾ ❤❤❤❤❤ਸਿਰਾ ਬਾਈ ❤❤ ਯਾਰ ਵੀ ਨੰਗਲ ਤੋਂ❤
ਸਿਰਾਂ ਬੰਦਾ ਸ੍ਰੀ ਬਰਾੜ ਬੰਬ ਗਾਣਾ ਸਾਰੇ ਗਾਣੇ ਹਿੱਟ ਹੁੰਦੇ ਵੀਰ ਦੇ 🔥🔥🔥
ਬਾਈ ਲਗਦਾ ਦੁਬਾਰਾ ਲੈਣਾ ਪੈਣਾ ਜਾਮਾ ਸਿਰਾ ਹੀ ਹੁੰਦਾ ਉਸਤਾਦ ਦੇਸੀ ਕੱਟਾ ਯੂਪੀ ਦਾ ਸਿਰਾ ਲਾਈਨ ਉਸਤਾਦ ❤❤❤❤❤❤❤❤❤❤❤❤❤❤
Bai bohat vadia gana Sidhu bai hund aaj ta ohne jroor support karni si te story poni si song nal 🙏❤️🩹
ਰੁਤਬਾ ਤਾਂ ਦੇਖ ਪਤੰਦਰ ਦਾ ਜਿਵੇਂ ਤੁਰੇ ਨੀ ਡਾਕੂ ਚੰਬਲ ਦਾ 🔥🔥🔥🔥
Baby p
PPP
A q o v
ਸਭ ਵਧੀਆ ਬਰਾੜ ਸਾਹਬ ਕਲਮ ਸਿਰਾ ਤੁਹਾਡੀ ਪਰ ਤੁਹਾਡੇ ਕੁੱਝ ਗਾਣਿਆਂ ਵਿੱਚ ਤੁਹਾਡੀ ਤੇ ਬੱਬੂ ਮਾਨ ਸਾਬ੍ਹ ਦੀ ਅਵਾਜ਼ ਦਾ ਭੁਲੇਖਾ ਪੈਂਦਾ ਬਾਕੀ ਜਿਊਂਦੇ ਵੱਸਦੇ ਰਹੋਂ 😍😍🔥🔥
ਮੇਰੀ ਤਾਂ ਸਵੇਰ ਇਸ ਗਾਣੇ ਨਾਲ ਹੁੰਦੀ ਆ ❤❤❤❤❤❤
Same 😊
Mann khush ho jaanda veer tuhadi voice sun ke...te ik tuhadi Kalam sachi jaan e kadd laindi aa veer ji...baba ji tuhanu hmesha eda hi trukki bakshan❤luv u veer ji❤
ਪਹਿਲੀ ਵਾਰ ਕਿਸੇ ਗਾਣੇ ਦੀ ਵੀਡੀਓ ਵੇਖ ਫਿਲਮ ਵਾਲੀ ਫੀਲ ਆਉੰਦੀ ਆ😊😊 ਘੈਟ ਗੱਲ ਬਾਤ ❤
ਬੰਬ ਗਾਣਾ ਗਾਇਆ ਵੀਰ ਜੀ ਰੱਬ ਤਹਾਨੂੰ ਤਰੱਕੀਆ ਬਕਸੇ ਜੀ 🙏🙏❤
🎉😮😂😅
Jjmjjg Our😅😢
Dev kharood always rocks💥and shree Brar magical voice like veet Baljeet bhai❣️❣️
Lots of respect from Kashmir All ways Stand for Punjab ❤
Iove yu
ਜਿਨੀ ਵਾਰ ਪਤੰਦਰ ਨਵਾ song ਲੇਕੇ ਆਉ ਗਾ ਓਨੀ ਵਾਰ ਦਿਲ ਜਿੱਤੇ ਗਾ
Full Support from Uttar Pradesh 🦅💪🔥🦅🖤
Obsessed with this song❤
ਬਰਾੜ ਸਾਬ ਮੈ ਸੋਡਾ ਪਹਿਲਾ ਹੀ fann ਸੀ ਆ ਸੋਂਗ ਨੇ ਤਾਂ ਅੱਗ ਕਢਤੀ ਅੱਜ ਦੁਬਾਰਾ ਵਾਸਤਵ ਦੇਖੀ ਸੰਜੇ ਦੱਤ ਦੀ 😅❤
ਇਸ ਗਾਣੇ ਤੋਂ ਬਾਅਦ Yamaha RX100 ਵਾਲੇ ਫੁੱਲ Level ch ਘੁੰਮ ਰਹੇ ਨੇ।
ਗੱਡੀ ਕਰੋੜਾਂ ਦੀ ਪਰ ਤੇਰੀ ਕਲਮ ਬਹੁਤ ਅਨਮੋਲ ਆ❤
Bai jee tuhada her ganna dill vich goonjda hi rehnda aa❤❤
Bai jee tuhada her ik ganna dill nu shoo janda aa❤❤
22 ਸਾਲ ਪਹਿਲਾਂ ਯਾਹਮੇ ਦੀ ਚੜ੍ਹਤ ਸੀ,,,,,, ਰੇਸ ਆਲੀ ਅਵਾਜ਼ 22/23 ਸਾਲ ਪੁਰਾਣਾ ਸਮਾਂ ਯਾਦ ਕਰਾਉਂਦੀ ਐ ਜੁਆਨੀ ਆਲਾ ,,,,,
Yamaha di chadai aaj vi a .. R15 ..Mt15 ..fz ena diya bhut chaldiya..tu Syd Rx100 kehna chauna bro jeda ena da model aunda c pehla ikk.
ਜਦੋ ਵੀ ਸ਼੍ਰੀ ਬਰਾੜ ਗਾਉਂਦਾ ਏਹਦੇ ਤੇ ਕੋਈ ਨਾ ਕੋਈ ਕੇਸ ਹੋ ਜਾਂਦਾ ਬਾਕੀ ਗਾਣਾ ਬਹੁਤ ਘੈਂਟ ਗਾਇਆ ਬਾਈ ਨੇ ਲੱਬ ਯੂ ਜੱਟਾ
Bhut ਘੈਂਟ song ਆ love you praa ❤❤❤
ਬਹੁਤ ਸੋਹਣਾ ਗਾਣਾ ਬਾਈ ਘੈਂਟ ਪੂਰਾ👌🏻
Pehli war gana waar war sunn nu Dil kri janda ❤❤
Ki kujj ni langa ta pulla thlo sirf dam janda nangal da ❤🎉🎉
Dhan baba deep singh ji chardikala rakhe tohno❤❤❤
ਸਹੀ ਗੱਲ ਆ ਬਾਬਿਓ , ਬਾਈ ਦੀ ਕਲਮ ਨੇ ਸੱਚੀਓ ਸਿਰੇ ਲਾ ਤਾ । ਏਨੂੰ ਕਹਿੰਦੇ ਆ ਗਾਣਾ । ਕਲਮ ਚ ਪੂਰਾ ਜ਼ੋਰ ਆ । ਤਾਂਹੀ ਉੱਪਰ ਆ Trending ਦੇ । Salute ਸ਼੍ਰੀ ਬਰਾੜ੍ਹ ਜੀ ।
Thanks brother
Thanks for Reply ਸਾਹਬ ਜੀ । ਰੱਬ ਚੜਦੀ ਕਲਾ ਬਕਸ਼ੇ ਤੋਹਨੂੰ ਤੇ ਤੋਹਾਡੇ ਗਾਇਕੀ ਦੇ ਸਫਰ ਨੂੰ ।
@@ShreeBrarharynvi jaat line in any song please❤
ਇਹ ਗਾਣਾ ਜਿੰਨੀ ਵਾਰ ਹੀ ਸੁਣੁ ੳਹਨੀ ਵਾਰ ਹੀ ਨਵਾ ਲੱਗਦਾ ❤❤
22 ਇਦਾ ਲੱਗਾ ਜਿਵੇਂ ਐਕਸ਼ਨ ਫਿਲਮ ਦੇਖ ਲਈ 2 ਘੰਟੇ ਦੀ,ਵੀਰੇ ਵਾਹਿਗੁਰੂ ਤੈਨੂੰ ਲੰਬੀ ਉਮਰ ਬਖ਼ਸ਼ੇ 🤘🤘🤘🙌🙌🙌🙌🙌💯💯💯💯💪💪💪💪✔✔✔✔👍👍👍🙏🏻🙏🏻🙏🏻🙏🏻❤❤❤❤❤❤😍😍😍😍
Gana sunn kr yamaha rkhne k pese wasool ho gye bhai great work bhai ❤❤❤ love from up
ਬਹੁਤ ਸੋਹਣਾ ਗਾਣਾ ਬਾਈ👍🔥💥ਇਸ ਗਾਣੇ ਨੇ ਸਿਕੰਦਰ2 ਆਲਾ ਗਾਣਾ ਹਥਿਆਰ ਝਾਦ ਕਰਵਾਤਾ 💥 ਘੈਂਟ 🎉🎉🎉
ਭਰਾ ਮੈਂ ਤਾਂ ਡੇਲੀ 5-10 ਵਾਰੀ ਗਾਣਾ ਸੁਣਦਾ ਬੋਹਤਾ ਹੀ ਘੈਂਟ ਆ❤️❤️
Bai bhot bhot vadia song he me har roj he song sunda ha schi bai nazara aa janda song sun ke love you veere ❤❤❤❤❤❤❤❤❤
ਕੈਂਟ ਗੀਤ 👌👌
Dam Jaanda Nangal da...... ❤ Sunnke Dil khush ho gaya 22
ਪੂਰੀ sirra ਗੱਲਬਾਤ ਆ ਬਾਈ ❤ yahama 2 ਵੀ ਬਣਾਓ
ਜਿਹਨੇ ਖੁਸ਼ ਰਹਿਣਾ ਓ ਏ ਗਾਣਾ ਜਰੂਰ ਸੁਣੇ
Brar Saab Dil jett leya sachi iss gane ne ❤
Same here ❤
ਬਰਾੜ + ਖਰੋੜ = ਨਿਰੀ ਅੱਗ 🔥🔥🔥🔥🔥🔥
Love from Hanumangarh veere❤
Jai shree ram 🚩
Ni rutba ta dekh patandar da jiwe ture ni daku chamabal da ki kuj ni langa ta pula thalo bass dam janda nagal da ❤❤❤❤ best tappa dil jitt laya❤❤❤❤
ਮੈਂ ਬਹੁਤ ਘੱਟ ਪੰਜਾਬੀ ਗੀਤ ਸੁਣਦਾ ਪਰ ਬਾਈ ਪ੍ਰਿੰਸ ਕੰਵਲ ਜੀਤ ਨੂੰ ਦੇਖਿਆ ਤਾਂ ਗੀਤ ਸੁਣਨ ਆਗੀਆ ਪਰ ਅੰਦਰ ਰਾਹੁਲ ਦੇਵ ਵਾਹ ਓਏ ਸ਼੍ਰੀ ਵੀਰ ਰੱਬ ਤੈਨੂੰ ਤਰੱਕੀ ਬਕਸ਼ੇ ਸਵਾਦ ਲਿਆਇਆ ਪਿਆ ❤
ਸੁਆਦ ਹੀ ਆ ਗਿਆ ਤੇਰੇ ਗਾਨੇ ਚ ਭਰਾ ਵਾ ❤❤
Baaraa hi yes gana love you veere❤
Punjab da real hero.... Waheguru mehar kre veer te
🥺🥺😭😭
acha hun lutere hero bnange
ਬਾਈ ਨੇ ਫੇਫੜਾ ਜਿੱਤ ਲਿਆ ❤
My favorite sing veera 😢❤
ਆਸ਼ਕ ਸਾਡਾ ਕੱਲਾ ਕੱਲਾ ਬੰਦਾ ਖੁੱਤੀ ਦਾ,🔥🔥
2:13 this verse 🔥⚡⚡
ਦਿੱਲ ਕਰਦਾ ਬਾਰ-ਬਾਰ ਸੁਣੀ ਜਾਈਏ....
Att song
On repeat 🔥🔥🔥
ਇਹ ਗੀਤ ਪਤੰਦਰਾਂ ਨੇ ਨਾਂ ,👍👍👍🔥🔥🔥🔥ਤਬਾਹੀ ਖਰੂਦ ਮਚਾਵੇ ਨੀ ਜਿੱਥੇ ਦੇਈਏ ਲਾ,🔥👍👍👍🔥💥💥
Master & mixing 👌
Nyc song brother Att kari pai aa
Music 🎶 + lyrics + video = Fire 🔥
ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍
Sab tu zyada fast service aa teri har ik jgah te coment hunda tera
@@amrinderkumar3919 shi gal aa bro ehda comment song nalo pehla hi aa janda
kzhead.infonZiibD0blww?feature=share
❤❤❤🎉
Sirra song aa babe
Gaana pura end bai yr ❤❤❤❤❤❤❤
repeat and repeat and repeat then also feels something new .,,,,,,, rest in power legend sidhu moose wala ........... huge respect to you brother
ਰਪੀਟ ਰਪੀਟ ਰਪੀਟ ਰਪੀਟ ਰਪੀਟ ਰਪੀਟ ਚੱਲੀ ਜਾਂਦਾ ਜਿੰਨੀ ਵਾਰ ਸੁਣਦੇ ਆ ਸਾਲ਼ਾ ਜਵਾਨੀ ਯਾਦ ਆਉਂਦੀ ਐ ❤
Janda Dam Nangal Da line Is Awesome 👌 Love From Himachal Pradesh ❤
Bomb att Serra song ❤❤
Full support bai ji tohnu big fan of yours ❤❤❤❤❤❤your voice your thoughts your lyrics 👌👌👌👌👌👌👌👌👌
ਅਸੀਂ ਵਿਹਲਿਆਂ ਨੇ 5 ਸਾਲ ਵਾਸਤਵ ਦੇਖੀ ਐ, ਸਾਨੂੰ ਨਾ ਦੱਸ ਡੰਡਾ ਕਿਵੇਂ ਐ ਡੁੱਕੀ ਦਾ।💯💯👍
Justice for Sidhu Moose Wala ❤❤❤❤❤❤❤❤
jind jaan oh ta bai ❤
ਸਿਰਾਲਾਤਾ❤❤😊
ਬਹੁਤ ਸੋਹਣਾ ਸੁਨੇਹਾ ਨਵੇਂ ਯੂਥ ਨੂੰ ਅਗਰ ਕੋਈ ਅਸਰ ਕਰੇ। ਬਹੁਤ ਧੰਨਵਾਦ kambi ਬਾਈ👌👌🔥🔥🔥
Yamaha always legend 🎉love u Shree bro🎉
ਰੂਹ ਖੁਸ਼ ਹੋ ਗਈ ਗੀਤ ਸੁਣ ਕੇ ❤️🔥
Background music is blast ❤❤❤