Regret (Official Audio) Sidhu Moose Wala | The Kidd | Latest Punjabi Songs 2021

2021 ж. 18 Мау.
70 267 157 Рет қаралды

Sidhu Moose Wala Presents "Regret" From Moosetape
Singer/Lyrics - Sidhu Moose Wala
Compose Inspired by - Ali Brothers
Music - The Kidd
Mix Mastering - Dense
Visuals - Navkaran Brar
Online Promotions - Gold Media Entertainment, One Digital Entertainment
Listen to Moosetape on Spotify at: open.spotify.com/album/45ZIon...
Enjoy And Stay Connected With Artist || SIDHU MOOSE WALA
Click to Subscribe - bit.ly/SidhuMooseWalaSubscribe
Twitter - / isidhumoosewala
Facebook - / sidhumoosewala
Instagram - / sidhu_moosewala
SnapChat - / sidhushubh

Пікірлер
  • 1 ਮਈ ਕੌਣ ਕੌਣ ਸੁਣ ਰਿਹਾ 😔😔

    @kidsfunnyvideo5648@kidsfunnyvideo564815 күн бұрын
    • Tda veer Jalandhar ton 💞

      @a.sbuilderslanddevelopers5287@a.sbuilderslanddevelopers528712 күн бұрын
    • Hnji

      @pb42wale22@pb42wale2210 күн бұрын
    • 27 March 2018

      @HardeepSingh-uq8ve@HardeepSingh-uq8ve6 күн бұрын
    • 11 may 2024

      @gavvyghuman8172@gavvyghuman81725 күн бұрын
    • 12 nu m sun rea y repit 😢😢😢😢ajj kl kise da koi nhi y m dil to kita c sacha kudi nu😢😢😢😢😢

      @mandeepmaanmandeepmaan7289@mandeepmaanmandeepmaan72894 күн бұрын
  • ਐਨਾ ਯਾਦ ਤਾਂ ਕਦੇ ਕਿਸੇ ਕੁੜੀ ਨੂੰ ਨੀ ਕੀਤਾ ਜਿੰਨਾ ਯਾਦ ਤੈਨੂ ਕਰਦੇ ਆ ਜੱਟਾ❤❤❤

    @noortiktok2287@noortiktok22875 ай бұрын
    • Bilkul sahi gall keh k comment keta veere

      @gaganakkar2132@gaganakkar21324 ай бұрын
    • ❤❤❤❤

      @pindawale3215@pindawale32154 ай бұрын
    • Love u ❤❤❤❤❤❤

      @user-dc6hk3wv9g@user-dc6hk3wv9g4 ай бұрын
    • ਇੱਕ ਗੱਲ ਦੱਸ ਤੈਨੂੰ ਕੁੜੀਆਂ ਕਿਉਂ ਯਾਦ ਆਉਂਦੀਆਂ ਹਨ 😂

      @dazzler_rajput_9467@dazzler_rajput_94673 ай бұрын
    • Q​@@pindawale3215

      @neerajchohla2122@neerajchohla21223 ай бұрын
  • 2024 ਵਿੱਚ ਕੌਣ ਕੌਣ ਸੁਣ ਰਿਹਾ

    @harmansingh6372@harmansingh63722 ай бұрын
    • Mein bhi

      @SonuSingh-pn8jl@SonuSingh-pn8jlАй бұрын
    • ❤❤❤

      @navdeepsingh1404@navdeepsingh1404Ай бұрын
    • Me

      @mr_singh13@mr_singh13Ай бұрын
    • ❤❤

      @rav4286@rav4286Ай бұрын
    • ❤❤

      @HusanSingh-nv8ce@HusanSingh-nv8ceАй бұрын
  • ਜੇ ਜੱਟ ਜਿਉਂਦਾ ਹੁੰਦਾ ਅੱਜ 100 million ਹੋਣੇ ਸੀ 😢 ਸਿੱਧੂ ਦੇ

    @RamanDeepkaur-wd2yq@RamanDeepkaur-wd2yqАй бұрын
    • isss gall koi v shakk nyy cc

      @JattDesi-ky2zq@JattDesi-ky2zqАй бұрын
    • GRAMMY AWARD v Aauna c .....1 din

      @SimranjitSingh-wl7lx@SimranjitSingh-wl7lx4 күн бұрын
  • ਸਿੱਧੂ ਦਾ ਕਿਰਦਾਰ ਏਸ ਤਰ੍ਹਾਂ ਦਾ ਸੀ ਹਰੇਕ ਕੁੜੀ ਉਸਨੂੰ ਆਪਣਾ ਭਰਾ ਮੰਨਦੀ ਆ ❤

    @ssmisha@ssmisha2 ай бұрын
    • Ajj nva sidhu aa gaya bro❤❤❤❤

      @sidhuadamunda8854@sidhuadamunda88542 ай бұрын
    • 😂😂😂😂😂😂

      @mandeepsidhu55@mandeepsidhu55Ай бұрын
    • Sucessful bande agge ta kudia lambia v pe jandia😂

      @mandeepsidhu55@mandeepsidhu55Ай бұрын
  • ਸਾਨੂੰ ਸਾਰੀ ਜਿੰਦਗੀ ਸਿੱਧੂਆ ਵੇ ਤੇਰੀ ਘਾਟ ਰੜ੍ਹਕਦੀ ਰਹਿਣੀ ਏ 😢😢😢😢

    @Reviewnewthings@Reviewnewthings4 ай бұрын
  • Today kon kon sun riha

    @BbRai-fo4ht@BbRai-fo4htАй бұрын
    • Jab tak zinda hu tab tak sunta rahuga❤️

      @harishsharmaaa@harishsharmaaaАй бұрын
    • ❤❤

      @Princebhagat-cs9nw@Princebhagat-cs9nwАй бұрын
    • Me 16 may ❤❤❤❤

      @SimranSodhi-yu2cz@SimranSodhi-yu2cz15 сағат бұрын
  • ਛੋਟਾ ਸਿੱਧੂ ਆਉਣ ਤੇ ਕੋਣ ਕੋਣ ਸਿੱਧੂ ਬਾਈ ਨੂੰ ਵਾਰ ਵਾਰ ਸੁਣ ਰਿਹਾ

    @advancetechnology1650@advancetechnology1650Ай бұрын
    • Chote sidhu de aun to pehla sidhu repeat te c ❤

      @ritishplays@ritishplaysАй бұрын
    • Sidhu de dobara aan te v sidhu nu hi sunage Marde dam tak My love my jaan ❤❤❤❤❤❤❤❤❤

      @SimranSodhi-yu2cz@SimranSodhi-yu2cz15 сағат бұрын
  • ਰੂਹ ਨੂੰ ਸਕੂਨ ਮਿਲਦਾ ਜਿੰਨੇ ਵਾਰ ਮਰਜੀ ਸੁਣ ਲਓ.....💐💐💐💐💐💐

    @silentboys9119@silentboys91192 жыл бұрын
    • kzhead.info/sun/mLagcdmqo6p8ZqM/bejne.html..

      @youvikabhagat6328@youvikabhagat63282 жыл бұрын
    • Hm🥰

      @diljeetsingh263@diljeetsingh263 Жыл бұрын
    • Shi bhra😔❣️

      @VishalSingh-zq2yx@VishalSingh-zq2yx Жыл бұрын
    • 😞😞😞

      @legendneverdie4774@legendneverdie4774 Жыл бұрын
  • ਮਾਂ ਪਿਓ ਤੋਂ ਬਾਅਦ ਤੀਜਾ ਪਿਆਰ ਤੂੰ ਈ ਆ ਯਾਰਾ ❤️❤️❤️❤️❤️

    @GURWINDERSINGH-hm8qt@GURWINDERSINGH-hm8qt Жыл бұрын
    • Same here

      @ManpreetKaur-bu1fo@ManpreetKaur-bu1fo Жыл бұрын
    • Sira bai

      @ArshdeepSingh-qb2se@ArshdeepSingh-qb2se Жыл бұрын
    • Sachi GL as😓🙏

      @prabh6139@prabh6139 Жыл бұрын
  • Chotte moosewala lyi ek like

    @rohitfitnessseries@rohitfitnessseriesАй бұрын
    • 🙏🙏🙏🙏

      @arunkaler2201@arunkaler2201Ай бұрын
  • March -April 2024 ਚ ਕੌਣ ਸੁਣ ਰਿਹਾ ਜੀ

    @GurnoorvirPB31@GurnoorvirPB31Ай бұрын
    • 👍👍👍👍🇨🇦🇨🇦🇨🇦🇨🇦😎😎😎❤️❤️❤️❤️

      @manandhawan3557@manandhawan3557Ай бұрын
    • Me😢❤

      @user-pp8sm1gz6j@user-pp8sm1gz6jАй бұрын
    • 🙏🏼

      @balpreet_batth_@balpreet_batth_Ай бұрын
    • Jo baj ne likhta yr koi sala ne rees kar sakda bai de ❤❤❤

      @nofarmersnofood9863@nofarmersnofood986316 күн бұрын
  • ਸਿੱਧੂ ਦਾ ਫੈਨ ਤਾ ਨਹੀਂ ਪਰ ਵਧੀਆ ਕਲਾਕਾਰੀ ਨੂੰ ਨਜਰਅੰਦਾਜ ਨਹੀਂ ਕੀਤਾ ਜਾ ਸਕਦਾ ਬਹੁਤ ਵਧੀਆ ਲਿਖਤ।

    @gurlalsingh801@gurlalsingh8012 жыл бұрын
    • Bs aahe gal to sidhu de fan a bai ji.. sidhu wargi likhat kise di ne mere khyal nal.. baki rab jane

      @paramjeetsingh5227@paramjeetsingh52272 жыл бұрын
    • Same here brother

      @k33tgoraya41@k33tgoraya412 жыл бұрын
    • Ma vi nai babe bas bdya aa

      @SAAB_THIRTY_SEVEN@SAAB_THIRTY_SEVEN2 жыл бұрын
    • Shi gl fan nhi but bhai ah gaane ne fan bnA dita❤️❤️

      @jatt2321@jatt23212 жыл бұрын
    • Very good

      @HarwinderSingh56253@HarwinderSingh562532 жыл бұрын
  • ਸਿੱਧੂ ਹੇਕ ਬੜੀ ਤਗੜੀ ਲਾਉਦਾ। Salam aa ♥ Teri gayeki nu🐎

    @JaskaranSingh-ok7lo@JaskaranSingh-ok7lo2 жыл бұрын
    • Really it's true

      @drx.harmanjot5801@drx.harmanjot58012 жыл бұрын
    • ​@@drx.harmanjot5801yes

      @RamanBains-fx1jy@RamanBains-fx1jy2 ай бұрын
  • ❤❤❤❤❤❤ ਕੋਈ ਸ਼ਬਦ ਨੀ ਹੈਗੇ ਗੀਤ ਵਾਸਤੇ

    @HarpreetSingh-bc5df@HarpreetSingh-bc5df2 ай бұрын
  • ਜਦੋ ਤਕ ਸਾਹ ਨੇ । ਓਦੋ ਤਕ ਸਿੱਦੂ ਚਲ਼ੇ ਗਾ ❤

    @badalgrewal466@badalgrewal466Ай бұрын
  • ਜਿਹਨਾਂ ਚੋਂ ਮੈਨੂੰ ਨਾ ਨਿਕਲੀ 😣 ਕੀ ਕਰਾ ਸਿਫਤ ਮੈ ਬੁੱਲੀਆ ਦੀ😢 Sirra e aa yrr👍👌

    @jassphagwara7611@jassphagwara76112 жыл бұрын
    • Love you veer g

      @fahadjutt5737@fahadjutt57372 жыл бұрын
    • Bhi ki Hal nai

      @fahadjutt5737@fahadjutt57372 жыл бұрын
    • Pakistan to

      @fahadjutt5737@fahadjutt57372 жыл бұрын
    • @@fahadjutt5737 ❤❤❤

      @jassphagwara7611@jassphagwara76112 жыл бұрын
    • @@fahadjutt5737 😍❤❤❤

      @jassphagwara7611@jassphagwara76112 жыл бұрын
  • ਬਹੁਤ ਯਾਦ ਕਰਦੇ ਵੀਰੇ ਤੈਨੂੰ😭😭😭 ਸਿੱਧੂ ਬਾੲੀ ਜਿੰਦਾਬਾਦ🙏🙏🙏

    @sikandersingh8308@sikandersingh8308 Жыл бұрын
    • Kido aa ja sidhua yaad inni aa rahi ha tere ki jan vad vad khandi aa

      @Jatindersingh-vf3eu@Jatindersingh-vf3eu Жыл бұрын
    • Jmvybvvj j p gy.ggvvgygg

      @randheersingh3231@randheersingh3231 Жыл бұрын
    • Miss you sidhu

      @kamalsarao4718@kamalsarao4718 Жыл бұрын
  • Bhai nu kon kon miss karda❤️🥺

    @armansingh0811@armansingh0811Ай бұрын
    • Sidhu Mussa wala ❤

      @user-fc3lk2ev5d@user-fc3lk2ev5d7 күн бұрын
  • ਕੌਣ ਕੌਣ 2024 ਵਿੱਚ ਵੀ ਇਹ song nu ਸੁਣਦਾ ਹੈ❤❤

    @SanjuKumar-dz5wm@SanjuKumar-dz5wmАй бұрын
  • ਸਿੱਧੂ ਬਾਈ ਤੂੰ ਐਨਾ ਵਧੀਆ ਗਾਉਂਦਾ ਐਂ ਤੇਰੇ ਜਾਣ ਤੋਂ ਬਾਅਦ ਪਤਾ ਲੱਗਾ ਕਿਉਂਕਿ ਸਿਆਣੀ ਉਮਰ ਕਰਕੇ ਗੀਤ ਸੁਣਨ ਨੂੰ ਚੰਗੇ ਤਾਂ ਲਗਦੇ ਹਨ ਪਰ ਸਮਾਜ ਵਿਚ ਰਹਿੰਦਿਆਂ ਹੋਇਆਂ ਬਚਣਾ ਪੈਂਦਾ ਹੈ ਕਿ ਕੋਈ ਕਹਿ ਨਾ ਦੇਵੇ ਕਿ ਵੇਖੋ ਚੌਰਾ ਕਿਵੇਂ ਗੀਤ ਸੁਣਦਾ ਹੈ।।। ਤੇਰੇ ਵਿਛੋੜੇ ਵਿੱਚ ਮੈਂ ਕਦੇ ਨੀ ਰੋਇਆ ਸੀ ਹੁਣ ਜਦੋਂ ਵੀ ਤੇਰੇ ਗੀਤ ਸੁਣਦਾ ਹਾਂ ਤਾਂ ਅੱਖਾਂ ਵਿੱਚ ਹੰਜੂ ਆ ਜਾਂਦੇ ਹਨ।।ਕੱਖ ਨਾ ਰਹੇ ਉਨ੍ਹਾਂ ਦਾ ਜਿਨ੍ਹਾਂ ਨੇ ਇਕ ਮਾਂ ਬਾਪ ਦੀ ਕੁੱਖ ਉਜਾੜੀ ਹੈ।।।

    @yaar482@yaar482 Жыл бұрын
    • 🥲🥲🥲

      @Jas-jyoti@Jas-jyoti Жыл бұрын
    • Sach aa veerey

      @redminotepro6779@redminotepro6779 Жыл бұрын
    • nice a

      @karnjeet9615@karnjeet9615 Жыл бұрын
    • Sahii keha veer

      @chetanthind5124@chetanthind5124Ай бұрын
  • ਮੈਂ ਅੱਜ ਤੱਕ ਕਿਸੇ ਦੇ ਗੀਤ ਕੂਮੈਟ ਨਹੀ ਕੀਤਾ,,,ਪਰ ਅੱਜ ਸਿੱਧੂ ਬਾਈ ਦਾ ਆ ਗੀਤ ਸੁਣ ਕੇ ਰਹਿ ਨਹੀ ਹੋਇਆ ।।।🙏🙏ਇੱਕ ਇੱਕ ਲੱਫਜ ਬਹੁਤ ਕੁਝ ਦੱਸ ਰਿਹਾ।।ਬਹੁਤ ਸੋਹਣਾ ਗੀਤ ਵੀਰ ਦਾ👌👌👍👍

    @jindsidhu1024@jindsidhu10242 жыл бұрын
    • 💯💔

      @dk_31804@dk_318043 ай бұрын
    • 😊I

      @ranarajput4201@ranarajput4201Ай бұрын
    • @mechanicalwalla.108@mechanicalwalla.10828 күн бұрын
  • ਟੈਂਸ਼ਨ ਚ ਪਈਆਂ ਨੇਂ ਸਰਕਾਰਾਂ, ਮੂਸੇ ਦੀਆਂ ਸੜਕਾਂ ਤੇ 5911❤. WELCOME BACK SIDHU❤❤❤❤

    @tejaspreetsingh6090@tejaspreetsingh6090Ай бұрын
  • ustaad nusrat k bad ap duniya k phly or last artist singer brand ho love from pakistan okara

    @EcoMattersTVs@EcoMattersTVsАй бұрын
    • From Azad Kashmir or on the duty hu ya song sun Raha hu

      @JavedAlikhan-cr1ux@JavedAlikhan-cr1ux18 күн бұрын
  • ਰਾਤ ਨੂੰ ਸੌਣ ਲੱਗੇ ਬੱਸ ਸਿੱਧੂ ਈ ਚਲਦਾ repeat ਤੇ miss u sidhu moosewala

    @sukhdeepsingh4191@sukhdeepsingh4191 Жыл бұрын
    • Sidhu bahi luv you bahi miss you

      @akhanda9686@akhanda9686 Жыл бұрын
    • Same khas kr regret song

      @dhammugalib4591@dhammugalib4591 Жыл бұрын
    • yas ❤️

      @sidhukkp6527@sidhukkp6527 Жыл бұрын
    • Same here

      @nickjasco@nickjasco Жыл бұрын
    • Same 🥀🥀

      @kmldeepramgarhia5899@kmldeepramgarhia5899 Жыл бұрын
  • ਬਹੁਤ ਸੋਹਣਾ ਗੀਤ ਏ, ਗਾਇਆ ਵੀ ਬਹੁਤ ਸੋਹਣਾ,ਮੂਸੇਵਾਲੇ ਦੀ ਅਵਾਜ ਵਿੱਚ ਬਹੁਤ ਦਮ ਸੀ, ਗੋਲੀ ਸਰੀਰ ਤੇ ਮਾਰ ਸਕਦੇ ਹਨ ਪਰ ਤੇਰੇ ਗੀਤ ਵੀਰ ਹੱਦਾ ਸਰਹੱਦਾਂ ਟਪਕੇ ਦੁਨੀਆ ਵਿੱਚ ਪਹੁੰਚ ਗਏ ਹਨ

    @balkaransinghvairoke8593@balkaransinghvairoke8593 Жыл бұрын
    • @adityadiwan2792@adityadiwan2792 Жыл бұрын
    • 🙏🙏🙏🙏😔😔😔

      @kmldeepramgarhia5899@kmldeepramgarhia5899 Жыл бұрын
    • Waheguru ji

      @akwinderkaur3171@akwinderkaur3171 Жыл бұрын
    • 💯👍

      @vjeditsyt9534@vjeditsyt9534 Жыл бұрын
    • Yes

      @HarpalSingh-jl1qc@HarpalSingh-jl1qc Жыл бұрын
  • Bai har saal sunya javo , forever ਬਾਕੀ ਸਹੀ ਵੀ ਆ, feeling

    @sammogla3016@sammogla3016Ай бұрын
  • 2024 vich v bhai g nu lab rya😢 rab apna karam kry Allah khair kry bhai varga koi v ni

    @Factory_fun@Factory_funАй бұрын
  • ਔ ਕਹਾਣੀ🏘️ਕੁੱਲੀਆਂ ਦੀ ਜਿੰਨ੍ਹਾਂ ਵਿੱਚੋਂ🙅ਨਾਂਹ ਨਿੱਕਲੀ ਕੀ ਕਰਾਂ ਸਿਫ਼ਤ ਮੈਂ👄ਬੁੱਲੀਆਂ ਦੀ ਸਿੱਧੂ ਮੂਸੇਆਲਾ✍️

    @gagan_cheema_official@gagan_cheema_official2 жыл бұрын
  • ਐਵੇਂ ਨਹੀਓ ਦੁਨੀਆ ਖਿਲਾਫ ਹੋਈ ਨੀ,ਲੋੜ ਤੋਂ ਜ਼ਿਆਦਾ ਮੁੰਡਾ ਸੱਚ ਬੋਲਦਾ ❤

    @rangicable5031@rangicable5031 Жыл бұрын
    • @sahilsaab6151@sahilsaab6151 Жыл бұрын
    • ❤❤

      @jaspalmehra21@jaspalmehra21 Жыл бұрын
    • 🔥🔥🔥 signed to God

      @tejbirsingh6577@tejbirsingh65779 ай бұрын
  • Bahut sona song aa jo son rha 2024 main like karo

    @Dilpreet299k@Dilpreet299k19 күн бұрын
  • Kon kon march 2024 nu eh song sunn reha. Eyes close krke ikle ch beth ke

    @kk-ys9qs@kk-ys9qsАй бұрын
    • Veere 14v vaar repeat sun reha

      @gaganvlogs7569@gaganvlogs756923 күн бұрын
    • Ma 😢

      @HamayunOfficial@HamayunOfficial11 күн бұрын
  • ਵੀਰ,, ਕੀ ਕਹਾਂ ਯਾਰ??? ਤੂੰ ਉਹ ਇਨਸਾਨ ਹੈ, ਜਿਸਦੇ ਜਿਉਂਦੇ ਸਮੇਂ ਲੋਕ ਲੱਤਾਂ ਖਿੱਚਦੇ ਸੀ। ਹੁਣ ਓਹੀ ਲੋਕ ਤੇਰੇ ਜਾਣ ਤੋਂ ਬਾਅਦ ਰੋਂਦੇ ਫਿਰਦੇ ਆ।

    @mlphotostudio@mlphotostudio Жыл бұрын
    • Chlo koi ni Bai

      @sunnyheer3490@sunnyheer3490Ай бұрын
    • Sai gall aa bai

      @bhupindersinghpinda7582@bhupindersinghpinda7582Ай бұрын
  • ਬਾਈ ਮੂਸੇਵਾਲਿਆ ਵੀਡੀਓ ਕਰ ਇਸ ਗਾਣੇ ਦੀ ਯਰ please ਬੰਬ ਗਾਣਾ ਯਰ ❤️❤️❤️❤️❤️❤️❤️

    @jaspreetbrar8729@jaspreetbrar87292 жыл бұрын
    • Hmm

      @gagansidhu2494@gagansidhu24942 жыл бұрын
  • ਇਹੋ ਜਿਹਾ song 7 ਜਨਮਾ ਲੈ ਕੇ ਵੀ ਕੋਈ ਨਹੀ ਲਿਖ ਸਕਦਾ ਨਾ ਕੋਈ ਲਿਖ ਪਾਊਗਾ 😢😢😢😢 ਬਈ yr ਬੋਤ ਯਾਦ ਆ ਰਹੀ ਤੇਰੀ ਸੱਚੀ 🙂‍↕️🙂‍↕️❤️❤️❤️❤️

    @Akkugaming-08@Akkugaming-0822 күн бұрын
  • Sala dil jya ni manda 😔🥀❤

    @Sucha___3020@Sucha___3020Ай бұрын
  • ਦੁਬਾਰਾ ਜੰਮ ਜੰਮ ਆਈ ਜਾਣ ਪਰ ਤੇਰਾ ਨੀ ਕੌਈ ਮੁਕਾਬਲਾ ਕਰ ਸਕਦਾ ਸਿੱਧੂਆ ਹੁਣ ਵੀ miss u always 💔💔💔😭

    @lovedhami2289@lovedhami2289 Жыл бұрын
    • ❤️👌

      @sewakbhullar8062@sewakbhullar8062 Жыл бұрын
    • 😥😥😥😥😥

      @LovePreet-vo5jt@LovePreet-vo5jt Жыл бұрын
    • 🥲🥲😢😥😢😥😞😞😪😪😪🤤🤤

      @mrmaan6372@mrmaan6372 Жыл бұрын
    • Bhut Miis krde bhai tinu

      @mannugameryt2575@mannugameryt2575 Жыл бұрын
    • Salio pehla kehnde c ki deep sidhu rss da Banda a te fr gadar kehnde c hun mar gye ta kehnde a komi yodhe a sale mere bheeda

      @SandeepSingh-qj6rm@SandeepSingh-qj6rm Жыл бұрын
  • ਚਮਕੀਲੇ ਦੇ ਰਿਕਾਰਡ ਜਿਹਾ ਗੱਭਰੂ ਰੜਕੇ ਵੀ ਬੜਾ ਤੇ ਖੜਕੇ ਵੀ ਬੜਾ 💣💣💥💥👇👇👇👇

    @user-nn7kq4yv4z@user-nn7kq4yv4z2 жыл бұрын
    • ❤👍👍

      @preethans4856@preethans48562 жыл бұрын
  • 24 millionsmubRak hu🎉❤❤😢but sudgu

    @muhammd-op9zr@muhammd-op9zr21 күн бұрын
  • Kou ਮਾਰਿਆ ਸਾਲਿਆਂ 😢 ਬੁਹਤ ਵਧੀਆ ਬੰਦਾ ਸੀ ❤

    @meharshorts1@meharshorts122 күн бұрын
  • ਬੰਦਾ ਚਾਹੇ ਕਿੰਨੇ ਮਰਜੀ ਗੁੱਸੇ ਚ ਹੋਵੇ ਪਰ ਤੇਰੇ ਗਾਣੇ ਸੁਣਕੇ ਜੱਟਾ ਸਕੂਨ ਮਿਲ ਜਾਂਦਾ Miss you Jatta💔

    @armaansidhu9271@armaansidhu927111 ай бұрын
    • ❣️

      @bittulehra988@bittulehra98811 ай бұрын
    • ❤❤😢😊

      @babuks....p6976@babuks....p697611 ай бұрын
    • Gurmukhip and I can be the only reason that I am not going through the process and to make me feel like a go to a good person to make me feel like a go to be doing it and how they can not be used to do that and I can be the only reason that I am not going through the process and to make me feel like a go to a good person to make me feel like a go to byby56..

      @GurmukhipYGillnd@GurmukhipYGillnd11 ай бұрын
    • Miss you jatta

      @shubhamkapate_SBK@shubhamkapate_SBK11 ай бұрын
    • Bilkul sahi gall y ji thodi ..y di awaj yaddu a 😭😭😭😭😭🙄

      @laddisingh4349@laddisingh434910 ай бұрын
  • ਗੀਤਾਂ ਨਾਲ ਅਮਰ ਹੋ ਗਿਆ ਜੱਟਾ !!! forever in our hearts,rest in power 🔥

    @kinger1324@kinger1324 Жыл бұрын
    • ❤️❤️❤️❤️

      @bhagatsinghsidhu3850@bhagatsinghsidhu3850 Жыл бұрын
    • Sahi gal 22ji 😭😭

      @LubanaPendu@LubanaPendu Жыл бұрын
    • Ryt bro

      @vakeelsingh5453@vakeelsingh5453 Жыл бұрын
    • Miss you

      @mintusingh4745@mintusingh4745 Жыл бұрын
  • Legend came back 17/03/2024 ❤

    @twinklebhagat9858@twinklebhagat98582 ай бұрын
    • 😇😇

      @madhavsinghyadav7245@madhavsinghyadav72455 күн бұрын
  • ਜਿਹੜੇ ਨਿੱਕੀ ਉਮਰੇ ਵੱਡਾ ਨਾਮ ਕਮਾਉਂਦੇ ਨੇ ਅੰਤ ਨੂੰ ਓਹੀ ਲੋਕ ਪੂਰੀ ਦੁਨੀਆ ਨੂੰ ਰਵਾਉਂਦੇ ਨੇ #RESTINPOWER

    @DHANJALMANDEEP@DHANJALMANDEEP7 ай бұрын
  • 2024 me kon kon sun rha hai like kero ❤

    @Jaishreeram_9339@Jaishreeram_93392 ай бұрын
    • mi

      @mannukhokhar8154@mannukhokhar81542 ай бұрын
    • Im from Nepal❤❤ Im always fan siddhu bhaai

      @Tej.Prasad.Bhusal@Tej.Prasad.Bhusal2 ай бұрын
    • Me

      @adnanarain790@adnanarain7902 ай бұрын
    • ਬਾਈ ਦੇ ਗਾਣੇ ਹਰ ਸਮੇਂ ਸੁਣੀ ਦੇ ਆ 😢

      @user-nu3qk7ck5m@user-nu3qk7ck5m2 ай бұрын
    • P L❤ll❤❤l❤l​

      @jaggusingh9944@jaggusingh99442 ай бұрын
  • Night time + train travel + window seat + cool weather + earphones + full volume + heartbroken + this song = feeling......out of the world

    @vikasllb8663@vikasllb8663Ай бұрын
    • Bilkul same hora hai abhi bhai

      @Abhishek_yadav0028@Abhishek_yadav002822 күн бұрын
  • ਹਾਂਜੀ 2024 ਵਾਲੇ ਝੋਟੇ ਕਰੋ ਲਾਈਕ ਦੇਖਦੇ ਆ ਅੱਜ ਵੀ ਕੌਣ ਕੌਣ ਸੁਣ ਰਿਹਾ।❤❤😊😊

    @gsgrewal1519@gsgrewal151926 күн бұрын
  • ਸਾਡਾ ਸਿੱਧੂ ਬਾਈ ਕਲਮ ਦਾ ਧਨੀ ਸੀ 🙏🙏🙏🙏

    @unlockedtv9630@unlockedtv9630 Жыл бұрын
    • Right

      @gurisandhu6057@gurisandhu6057 Жыл бұрын
  • Legend never die ਸਾਡੇ ਸੱਚੇ ਰੱਬ ਨਾਲ ਰਿਸ਼ਤੇ ਪਾਕ ਬੜੇ ਨੇ ✨🔥

    @Him098@Him098 Жыл бұрын
  • Sidhu'an ਤੇਰੀ ਯਾਦ ਬਹੁਤ ਆਉਦੀ ਆ ਹਾਰ ਟਾਇਮ ਉਹ ਕੋਈ ਦਿਨ ਨਹੀ ਜਿਸ ਦਿਨ ਤੇਰਾ ਸਾਡੇ ਘਰ ਜਿਕਰ ਨਾ ਹੋਵੇ 🥰😘😢

    @MrMrbajwa@MrMrbajwa19 күн бұрын
  • Kon kon ek se jyada bar song suna ❤❤❤

    @ramangautam7460@ramangautam74602 ай бұрын
  • ਤੂੰ ਤਾਂ ਨਹੀਂ ਰਿਹਾ ਬਿਨਾਂ ਯਾਰਾਂ ਤੇਰੇ ਗੀਤ ਹੀ ਅਮਰ ਆ,Miss you Bai Sidhu Moose wala 😭😭🙏🙏

    @ajaysahota4655@ajaysahota4655 Жыл бұрын
  • ਬਾਈ ਦੇ ਇਸ ਗੀਤ ਨੇ ਦਿਲ ਚ ਹਮੇਸ਼ਾਂ ਲਈ ਇੱਕ ਅਲੱਗ ਹੀ ਜਗ੍ਹਾ ਬਣਾ ਲਈ। Rest in power sidhu bai💔

    @gaggusahota9791@gaggusahota9791 Жыл бұрын
  • ਜੇਕਰ ਕੋਈ ਏਸ ਕੰਮੈਂਟ ਨੂੰ ਪੜ ਰਿਹਾ ਹੇ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੀ ਹਾਂ ਕੀ ਉਹਨਾਂ ਦੇ ਮਾਪੇਆ ਦੀ ਰੱਬ ਉਮਰ ਲੰਬੀ ਕਰੇ 🙏

    @rdyoutuber4158@rdyoutuber41582 жыл бұрын
    • same tu bhai

      @iasofficer8792@iasofficer87922 жыл бұрын
    • Kardi a 😂😂😂😂

      @devil_harpinder6871@devil_harpinder68712 жыл бұрын
    • @@devil_harpinder6871 mm km km mmkm.

      @jassigahla4246@jassigahla42462 жыл бұрын
    • Ggxys

      @user-te8uu6dr8j@user-te8uu6dr8j2 ай бұрын
  • ਸਲਾਮ ਸਿੱਧੂ ਦੀ ਕਲਮ ਨੂੰ 🔥 ❤️

    @likeaboss80@likeaboss802 жыл бұрын
  • Roj kehda kehda gana sunda ❤

    @Inderjeet_135@Inderjeet_1353 күн бұрын
  • ਵਾਹਿਗੁਰੂ ਜੀ ਲੰਬੀ ਉਮਰ ਕਰੇ ਵੀਰ ਦੀ 🙏🏻 ਤੇ ਸਾਡੇ ਹਮੇਸ਼ਾ ਦਿਲਾਂ ਚ ਰਹਿਣਗੇ ♥️♥️♥️♥️ 😭

    @gulshansingh2547@gulshansingh2547 Жыл бұрын
  • ਸਿਵਿਆਂ ਤੱਕ ਯਾਦ ਰਵੇ ਗਾ ਜੱਟਾ ❤

    @honeybhangala5254@honeybhangala5254 Жыл бұрын
    • Everyday

      @amritpalsingh-bj6jf@amritpalsingh-bj6jf Жыл бұрын
    • Yaara roj ronde aa😢😢

      @PreetSingh-mj6vw@PreetSingh-mj6vw Жыл бұрын
  • ਸਿੱਧੂ ਵੀਰ ਦਾ ਹਰ ਗਾਣਾ ਦਿਲ ਨੂੰ ਛੂਹਦਾ ਏ ਮੈਂ ਆਪਣੀ ਪੂਰੀ ਜ਼ਿੰਦਗੀ ਚ ਇਹੋ ਜਿਹੀ ਕਲਮ ਨੀ ਦੇਖੀ❤❤❤❤

    @Baljitgermany0719@Baljitgermany0719Ай бұрын
  • Miss you jhotya💌😢

    @drx.khushdilsingh@drx.khushdilsingh2 ай бұрын
  • ਮੁਸੀਬਤ ਤਾਂ ਮਰਦਾ ਤਾ ਪੈਂਦੀ ਰਹਿੰਦੀ ਏ ... ਦਬੀ ਨਾਂ ਤੂੰ ਦੁਨੀਆਂ ਸੁਆਦ ਲਹਿੰਦੀ ਏ ...💯☑️ LEGENDS NEVER DIE 😚

    @bhavkiratsinghmohali1425@bhavkiratsinghmohali1425 Жыл бұрын
    • 😔😔😔😔😔 legend is legend

      @jaspindersingh7183@jaspindersingh7183 Жыл бұрын
    • ❤❤

      @singhpatria@singhpatria Жыл бұрын
    • Teno maran wala da khakh na raha😭😭😭😭

      @VeerpalKaur-wj2wg@VeerpalKaur-wj2wg Жыл бұрын
  • ਜਿੰਨਾ ਚਿਰ ਸਰੀਰ ਵਿੱਚ ਸਾਹ ਰਹਿਣਗੇ ਤੈਨੂੰ ਹਮੇਸ਼ਾਂ ਜਿਉਂਦਾ ਰੱਖਾਗੇ ਸਾਡੇ ਲਈ ਤਾ ਤੂੰ ਹੀ ਸਭ ਤੋਂ ਉੱਪਰ ਹੈ ਅਤੇ ਰਹੇਗਾ ❤‍🔥👑

    @kakaflexprint3039@kakaflexprint30395 ай бұрын
    • Sahi aa y oye ❤❤❤❤❤❤❤

      @saraazspsaraaz3052@saraazspsaraaz30523 ай бұрын
    • Shi gal aaa veree

      @gillsabb5566@gillsabb55663 ай бұрын
    • @sikandersingh-tw5sk@sikandersingh-tw5sk2 ай бұрын
  • Koi Ant nhi Alfazaa da SIDHU 22 kol ❤

    @SunnyGermanyWala@SunnyGermanyWala28 күн бұрын
  • We lost no one singer😢😢😢

    @tachogaming7403@tachogaming7403Ай бұрын
  • ਸੱਚੀ ਯਾਰ ਦਿਨ ਬ ਦਿਨ ਤੇਰੀ ਯਾਦ ਹੋਰ ਵੀ ਗੂੜ੍ਹੀ ਹੋ ਰਹੀਆ miss you Sidhu vire ❤️🌹

    @satindersingh7432@satindersingh7432 Жыл бұрын
  • S_ sari 🔥 I- industry 💯 D- da 🔥 H_ hit 🌪️ U_ustad ✅

    @jitenderkalyan1329@jitenderkalyan13292 жыл бұрын
    • kzhead.info/sun/draBidGNa5GOoH0/bejne.html...

      @sohal_status563@sohal_status5632 жыл бұрын
  • 29 ਮਈ ਫੇਰ ਆ ਰਹੀ ਪਰ ਇਨਸਾਫ ਫੇਰ ਨਹੀਂ ਮਿਲਿਆ........ਸਰਕਾਰਾਂ ਮਾੜੀਆ ਨੇ. ...🥺💔

    @CHOUDHARY__EDITOR@CHOUDHARY__EDITOR12 күн бұрын
  • ਵੀਰੇ ਤੇਰੀ ਕਲਮ ਤਲਵਾਰ ਸੀ ❤

    @MEDI_tips@MEDI_tipsАй бұрын
  • ਬਹੁਤ ਯਾਦ ਆ ਰਹੀ ਹੈ ਜੱਟਾ ਤੇਰੀ ,,,,,ਸ਼ਬਦ ਹੈ ਨਹੀਂ ਕਿਵੇਂ ਸਮਝਾਵਾਂ,,,,,, ਦੇਖਾਂ ਜਦ ਵੀ ਤੈਨੂੰ ਅੱਖਾਂ ਚੋਂ ਅੱਥਰੂ ਅੱਥਰੂ ਆਉਂਦੇ ਮੈਂ ਰੋਕ ਨਾ ਪਾਵਾਂ love you 22 forever

    @dapunjabitech3668@dapunjabitech3668 Жыл бұрын
    • 🙏🙏🙏💔

      @randhir4537@randhir4537 Жыл бұрын
  • ਵਾਹਿਗੁਰੂ ਜੀ ਵੀਰੇ ਨੂੰ ਆਪਣੇ ਚਰਨਾ ਵਿੱਚ ਜਗ੍ਹਾ ਬਖਸ਼ਣ ਤੇ ਵੀਰੇ ਦੇ ਮੰਮੀ ਡੈਡੀ ਨੂੰ ਬਲ ਬਖਸ਼ਣ ਦਿੱਲ ਤਾਂ ਬੁਹਤ ਜਿਆਦਾ ਦੁੱਖੀ ਹੈ ਕਿਸੇ ਅੱਗੇ ਖੋਲ ਨੀ ਸਕਦੇ । ਰੱਬਾ ਕੀ ਹੋ ਗਿਆ ਰੰਗਲੇ ਪੰਜਾਬ ਨੂੰ 😞😣

    @iamprincekhatri@iamprincekhatri Жыл бұрын
    • 😭😭😭😭😭😭😭😭😭😭😭😭😭😭😭😭😭😭

      @aryacollegeofengineeringan7443@aryacollegeofengineeringan7443 Жыл бұрын
  • 2024 kia ye 2099 tak chlyga🎉

    @HR-Real-Artist@HR-Real-ArtistАй бұрын
  • Ajj ਤੱਕ ਕਿ ਆਖਰੀ ਸਾਹ ਤੱਕ suna jatt nu

    @JatinderSingh-oz8wf@JatinderSingh-oz8wfАй бұрын
  • ਬੱਲੇ ਬਈ ਤੇਰੇ ਪੁੱਤਰਾ ਅੱਤ ਈ ਕਰਾ ਗਿਆ ਦੁਨੀਆਂ ਨੂੰ ਰਵਾਕੇ ਤੁਰ ਗਿਆ ! ਕਰਮਾਂ ਦੇ ਰੋਣੇ ਸਮਝ ਨਹੀਂ ਆਉਣੇ ਸਿੱਧੂ ਪੁੱਤ ❤️😭😭

    @harmeetaujla4724@harmeetaujla4724 Жыл бұрын
  • ਤੂੰ ਮਰਕੇ ਵੀ ਸਾਡੇ ਦਿਲਾਂ ਚ ਜਿਓਂਦਾ ਰਹੇਂਗਾ ਅਸਤਾਨਾ 🙏🙏🙏🙏🙏

    @officialakash6405@officialakash6405 Жыл бұрын
    • Legend ehnu e kehnde aa jo jaan to baad v jeonda rvve❤️🧿

      @nottienawab6786@nottienawab6786 Жыл бұрын
    • You are right bro

      @officialakash6405@officialakash6405 Жыл бұрын
    • Ryt

      @manpreetranu7967@manpreetranu7967 Жыл бұрын
  • Who is listen April 15 2024

    @kulbirkaur3594@kulbirkaur3594Ай бұрын
  • Miss you SMS 😭💔💔

    @sagarsagargurjar3732@sagarsagargurjar37322 ай бұрын
  • ਕਿੰਨੇ ਵਾਰ ਮਰਜੀ ਸੁਣ ਲਵੋ ਪਰ ਇਸ ਗਾਣੇ ਤੋ ਕਦੇ ਮਨ ਨਹੀਂ ਭਰਦਾ 👌♥️ ਸਿੱਧੂ 22 ਦੀ ਕਲਮ ਬਹੁਤ ਸੋਹਣੇ ਗੀਤ ਲਿਖਦੀ ਸੀ 😭 RIP ਪਰ ਲੋਕਾਂ ਤੋਂ ਕਿਸੇ ਦੀ ਤਰੱਕੀ ਨਹੀਂ ਜਰੀ ਜਾਂਦੀ 🖕

    @drsunnysunnysunny279@drsunnysunnysunny279 Жыл бұрын
    • Ok

      @parmdhalio3993@parmdhalio3993 Жыл бұрын
    • mai mrva gyi ehnu baki gane shi c kuch kuch

      @BAGGA_NIMIT@BAGGA_NIMIT Жыл бұрын
    • Ver mereya jehra marzi gaanna sun lavo man ni parda 😔😔😔😔😔

      @gurdeepsingh-hj4fv@gurdeepsingh-hj4fv Жыл бұрын
    • 🥺🥺🥺💔💔main te aap veer ehi kehndi💔💔💔

      @SharanjeetKaurSohal@SharanjeetKaurSohal Жыл бұрын
    • @@BAGGA_NIMIT veere asi mngi ni tuhadi raaye jo tuhanu lgda lgi jve rabb aisa putt har maa nu deve par eda possible hi ni

      @SharanjeetKaurSohal@SharanjeetKaurSohal Жыл бұрын
  • ਅਸੀੇ ਸਿੱਧੇ ਸ਼ਾਦੇ ਵਿੰਗ ਬਲ ਨੀ ਅਾੳੁਦੇ। ਬਸ ਸ਼ਬਰ ਅਾ। ਸਾਡਾ ਰੌਲਾ ਨੀ ਪਾੳੁਦੇ।👍Rip jatta💞

    @pavitersingh3519@pavitersingh3519 Жыл бұрын
  • ਜਦੋ ਤਕ ਸਾਹ ਚੱਲੂ, ਉਦੋ ਤਕ ਸਿੱਧੂ ਚੱਲੂ 🔥🔥🔥🔥🔥🔥🔥🔥🔥🔥🔥🔥🔥

    @Scorpionboyz0045@Scorpionboyz004522 күн бұрын
  • Who is listen April is 15 2024

    @kulbirkaur3594@kulbirkaur3594Ай бұрын
  • ਪਹਿਲਾਂ ਪਿਆਰ ਭੁੱਲ ਜਾਂਦਾ ਪਰ ਜੱਟਾਂ ਤੂ ਨਹੀ ਭੁੱਲਦਾ ‌😭😭😭😔miss you jatta

    @deepabhullar1366@deepabhullar1366 Жыл бұрын
    • Sahi gal aa veer 😭😭😭

      @akashdeepsingh1160@akashdeepsingh11603 ай бұрын
    • @omrindernagi@omrindernagi2 ай бұрын
    • Sorry bai phla pyrr ni pul da.. ਇਹ ਕਹਿ ਸਕਦੇ ਆ... ਪਹਿਲੇ ਪਿਆਰ ਵਰਗਾ ਏ ਬਾਈ ਤੂੰ ਮਾਰਦੇ ਦਮ ਤੱਕ ਨੀ ਜੋ ਪੁਲ ਦਾ(sidhu mosse wala❤)

      @navjotsingh6876@navjotsingh6876Ай бұрын
  • ਜਦੋ ਵੀ ਤੁਹਾਡੀ ਅਵਾਜ ਸੁਣਦੇ ਤਾ ਤਾਂਘ ਜਿਹੀ ਉਠਦੀ ਆ ਦਿਲ ਵਿੱਚ.... but legend never die 💖 You will alive in our hearts

    @Theamitkataria@Theamitkataria Жыл бұрын
  • ਦਿਲ ਨੂੰ ਛੂਹ ਲੈਣ ਵਾਲਾ ਗੀਤ ❤

    @rajansingh353@rajansingh353Ай бұрын
  • Great lines heart touching ❤

    @user-tx8pl9nk9v@user-tx8pl9nk9v2 ай бұрын
  • ਇਹ ਆਵਾਜ਼ ਸੀਨੇ ਚ ਧਾਹ ਪਾਇਆ ਕਰੂ ਅਤੇ ਕੰਨਾਂ ਚ ਸਦਾ ਗੂੰਜਦੀ ਰਹੂਗੀ ਅਲਵਿਦਾ ਯਾਰਾ ਮਿਲਦੇ ਆ ਹੋਰ ਦੁਨੀਆ ਚ 🙏🙏

    @vishu6668@vishu6668 Жыл бұрын
    • ਬਿਲਕੁਲ 🙏

      @tvmanseerat1557@tvmanseerat1557 Жыл бұрын
    • 😭😭😭😭😭💔💔

      @malkeetmahalam3136@malkeetmahalam3136 Жыл бұрын
    • ਸੱਚੀ ਗੱਲ ਆ 😢

      @punjabhopnextwellnessteam5603@punjabhopnextwellnessteam5603 Жыл бұрын
    • 😢😢😢

      @karandeepsingh8759@karandeepsingh8759 Жыл бұрын
    • Right 👍👍👍

      @civilsingh9802@civilsingh9802 Жыл бұрын
  • Amar Ho gaya apna sidhu Bhai 😢

    @bhagatsinghpatel_97@bhagatsinghpatel_97 Жыл бұрын
    • Right 👍

      @xoptweencraft8649@xoptweencraft8649 Жыл бұрын
    • ehne kiha ta sii ,,,,Moosewala jeonda hi amar hogaya bhut aayean jag te awaza mitheye

      @khushveermaan5298@khushveermaan5298 Жыл бұрын
    • Yes

      @yahussain6902@yahussain6902 Жыл бұрын
  • 11 ਮਈ 2024 ਸਿੱਧੂ ਮੂਸੇ ਆਲਾ ਦਿਲ ਦਾ ਨੀ ਮਾੜਾ ❤️

    @jinderpoohla@jinderpoohla5 күн бұрын
  • Kon bhai 2024 mai sun raha hai 😢

    @Irfan_909@Irfan_909Ай бұрын
  • ਕਿੰਨੀ ਮਿੱਠੀ ਆਵਾਜ਼

    @pappudeol@pappudeol Жыл бұрын
    • ❤️😞

      @shalukumari2439@shalukumari2439 Жыл бұрын
    • 🥺🥺🥺

      @RubyJayne-ee4hu@RubyJayne-ee4hu Жыл бұрын
    • 😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢❤🎉😢😢😢😊❤❤❤❤❤❤❤

      @ManavvirSinghAulakh@ManavvirSinghAulakh8 ай бұрын
  • ਬਾਈ ਇੱਕ ਦਿਲ ਹੀ ਆ ਕਿੰਨੇ ਵਾਰੀ ਜਿੱਤੇਂਗਾ🥰

    @preetsukhpreet914@preetsukhpreet9142 жыл бұрын
    • Sahi gal aa veere

      @hardeepsandhu5791@hardeepsandhu57912 жыл бұрын
  • ਆਪਣੇ ਤੇ ਸਵੇਰੇ ਸ਼ਾਮ ਮੂਸੇ ਵਾਲਾ ਹੀ ਚੱਲਦਾ ਖੁਸ਼ ਹੋਈ ਦਾ ਤੇ ਜਾਂ ਦੁਖੀ ਹੋਈ ਦਾ ਚਲਦਾ ਮੂਸੇ ਵਾਲਾ ਹੀ ਆ

    @surjitsinghpurewal6024@surjitsinghpurewal60244 күн бұрын
  • Bda roya jd bai de Maran to baad pehla savan, chmasa season aya, barish ch chat te daaru di botal leke bathda c te Ronda v c, inve lgda c jinve bai vekh Rega mnu😢❤

    @ManpreetSingh-jv8qm@ManpreetSingh-jv8qmАй бұрын
  • ਤੇਰਾ ਨਾਮ ਤੇ ਤੇਰੀ ਰੂਹਦਾਰੀ ਆਵਾਜ਼ , ਰਿਹਦੀ ਦੁਨੀਆਂ ਤੱਕ ਰਹੂਗੀ Sidhu veere , ਤੇਰੀ ਆਵਾਜ਼ ਫਿਜ਼ਾਵਾਂ ਵਿੱਚ ਤੈਨੂੰ ਪਿਆਰ ਕਰਨ ਵਾਲਿਆਂ ਦੇ ਦਿਲਾਂ ਵਿੱਚ ਤੇਨੂੰ ਜਿਓਦਾ ਰੱਖੋ, miss you dear

    @fariaadsaab125@fariaadsaab125 Жыл бұрын
  • "Hayeeeee" the only word I can say about this song ..🥺

    @parmjeetkaur459@parmjeetkaur4592 жыл бұрын
    • 29

      @riteshsaini4206@riteshsaini42062 жыл бұрын
    • 50

      @riteshsaini4206@riteshsaini42062 жыл бұрын
    • 53

      @riteshsaini4206@riteshsaini42062 жыл бұрын
    • 52

      @riteshsaini4206@riteshsaini42062 жыл бұрын
    • What a word 😂

      @anonymoususer4283@anonymoususer42832 жыл бұрын
  • 9 April attendance please 🥺❤

    @vikasllb8663@vikasllb8663Ай бұрын
  • Kde Sidhu da dil tutya hoyu ya nai ....❤

    @user-ch3tm2yk8l@user-ch3tm2yk8lАй бұрын
    • Bai Ka Dil zrur toota tha💔

      @mazangi8087@mazangi8087Ай бұрын
  • ਤੇਰੇ ਚਮ ਦੇ ਸੁਨਿਆ ਮੈ ਗਾਹਕ ਬਡੇ ਨੇ. ਸਾਡੇ ਸੱਚੇ ਰੱਬ ਨਾਲ ਰਿਸ਼ਤੇ ਪਾਕ ਬਡੇ ਨੇ ❤️❤️❤️❤️❤️❤️❤️❤️

    @GurinderRehal@GurinderRehal2 жыл бұрын
    • kzhead.info/sun/hdKNqr2hnqquhmw/bejne.html

      @bakwasmedia1346@bakwasmedia13462 жыл бұрын
    • 🔥🔥🔥

      @tanveersingh3665@tanveersingh36652 жыл бұрын
    • kzhead.info/sun/lcmpiJawm4WFlYk/bejne.html

      @tarunveersingh6667@tarunveersingh66672 жыл бұрын
    • No one Litrly no one In next gk exam Q be like Globl bejti kihdi hoi c??🔥😂..

      @rajdhanoa7680@rajdhanoa76802 жыл бұрын
    • @@rajdhanoa7680 😂😂😂😂😂😂

      @abhijitsingh734@abhijitsingh7342 жыл бұрын
  • ਅਸੀਂ ਸਰਸੇ ਜਾਂ ਰਹੇ ਸੀ ਛੋਟੇ ਹਾਥੀ ਵਿੱਚ ਸਾਰੇ ਮੁੰਡੇ ਇਹ ਗੀਤ ਇਹ ਗੀਤ ਗਾਉਣ ਲੱਗ ਪਏ। ਮੈਨੂੰ ਉਸ ਟਾਈਮ ਤੱਕ ਪਤਾ ਨਹੀਂ ਸੀ ਕਿ ਇਹ ਸਿੱਧੂ ਬਾਈ ਦਾ ਗੀਤ ਹੈ। ਫਿਰ ਮੈਨੂੰ ਅਗਲੇ ਦਿਨ ਪਤਾ ਲੱਗਿਆਂ। ਬਹੁਤ ਖੂਬਸੂਰਤ ਗੀਤ ਲੱਗਿਆ। ਅਸੀਂ ਸਾਰਿਆਂ ਨੇ ਬਹੁਤ ਜੋਸ਼ ਨਾਲ ਗੀਤ ਗਾਇਆ। ਬਹੁਤ ਦਿਲ ਦੇ ਨੇੜੇ ਆ ਇਹ ਗੀਤ। ਅੱਜ ਵੀ ਜਦੋਂ ਮਨ ਖਰਾਬ ਜਾਂ ਹੋਵੇ ਸੁਣ ਲੈਂਦਾ ਹਾਂ।

    @deepdeep1051@deepdeep10513 ай бұрын
    • @ballisingh7939@ballisingh79392 ай бұрын
  • Best sidhu song......🙏🙏

    @hardeepdosanjh4749@hardeepdosanjh47492 ай бұрын
  • ਯਾਰ ਕੌਣ ਕੌਣ ਮੰਨਦਾ ਹੈਂ ਸਿੱਧੂ ਦਾ ਤੁਰ🚶ਜਾਣਾ ਨਾ ਇਨਸਾਫ਼ੀ ਹੈਂ

    @singhcanadian1313@singhcanadian131325 күн бұрын
KZhead