Busy Doin Nothin (Official Video) Prem Dhillon | San B | Latest New Punjabi Song 2024

2024 ж. 17 Сәу.
3 959 361 Рет қаралды

Prem Dhillon Presents
Song - BUSY DOIN NOTHIN
Singer/Lyrics/Composer - Prem Dhillon
Music - San B
Video - Japjeet Dhillon
Insta reel promotion - Boss music productions
Farmhouse - Gechateaus ( Gill estate chateaus )
Online Promotion & Digital Distribution By Gold Media Entertainment
/ goldmediaa
Subscribe & Follow Prem Dhillon on All Social Media Platforms
► Like on Facebook: / premdhillonofficial
► Follow on Twitter: / impremdhillon
► Follow on Instagram: / dhillonprem
► Follow on Snapchat: / in_punjab

Пікірлер
  • Any sidhu fan here ❤

    @rohit45956@rohit4595617 күн бұрын
    • Pehle ode a ❤❤

      @mohitshortscreater@mohitshortscreater17 күн бұрын
    • ❤ always

      @jagjotjk0231@jagjotjk023117 күн бұрын
    • Fan nu Bai ta praa kanda c

      @balwinder_singh5819@balwinder_singh581917 күн бұрын
    • Yeah ❤❤

      @The.Darksmo@The.Darksmo17 күн бұрын
    • ✌🏻

      @user-ym7tv2so5q@user-ym7tv2so5q17 күн бұрын
  • ਜਿਹੜਾ ਮੇਰਾ ਇਹ ਕਮੈਟ ਪੜ੍ਹ ਰਿਹਾ ਹੈ ਰੱਬ ਉਸ ਦੇ ਦਿਲ ਦੀ ਹਰ ਮੁਰੀਦ ਪੂਰੀ ਕਰੇ ❤❤❤

    @SukhmanSidhu-yn9kh@SukhmanSidhu-yn9kh16 күн бұрын
    • 🙏🙏

      @manmeetdhunna5606@manmeetdhunna560615 күн бұрын
    • ❤😊

      @rowdystyle5785@rowdystyle578513 күн бұрын
  • Yaar sabhi Punjab se hai kya hai koi haryanvi Manas 🥰😍

    @Oye_riahabh_17@Oye_riahabh_172 күн бұрын
    • राम राम भाई

      @vikrantrana4122@vikrantrana41222 күн бұрын
    • @@vikrantrana4122 jai shree Ram bhai 🙏🥰

      @Oye_riahabh_17@Oye_riahabh_172 сағат бұрын
  • ਅੰਬਰਸਰ ਚੋਂ ਨਿਕਲਣ ਤੇ ਟਾਈਮ ਲਗਦਾ ਫਿਰ ਮੈਂ ਜਾਣਾ ਤੇ ਗੱਡੀ ਜਾਣੇ ਧੰਨ ਧੰਨ ਬਾਬਾ ਬੁੱਢਾ ਸਾਹਿਬ 👌🏾🙏🏾♥️

    @varinderkhehra1118@varinderkhehra111815 күн бұрын
  • Aapki mummy ki kasam agar like nhi kiya toh exam mein fail ho jaoge 😂😂

    @rohitveerbhan541@rohitveerbhan54117 күн бұрын
    • Bhai tum lalit ho go and check mirror

      @Nesslerreagent@Nesslerreagent17 күн бұрын
    • Tussi ta dhakka kri jande oo 😅

      @MonuNagra-zk4ir@MonuNagra-zk4ir16 күн бұрын
    • Tenu ehi kamm reh gya 😅

      @HarryKoura@HarryKoura15 күн бұрын
  • Justice for Sidhu moose wala 🙏🙏ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

    @karmitakaur3390@karmitakaur339017 күн бұрын
    • Tusi like lai daily aa jane oo 😂 Baki Sidhu and prem 😎💪

      @GurpeetSingh01@GurpeetSingh0117 күн бұрын
    • ਭੋਰਨ ਵਾਲੇ ਭੋਰ ਜਾਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ😂😂😂​@@GurpeetSingh01

      @singga5679@singga567917 күн бұрын
  • I'LL DO 2 PUSHUP FOR 1 LIKE

    @AmritKhehra-gg4bp@AmritKhehra-gg4bp7 күн бұрын
    • 10 pushups bro

      @Jatinder69@Jatinder69Күн бұрын
  • 100% ਸਭ ਨੂੰ ਪਤਾ ਇਥੇ ਸਿੱਧੂ ਦੇ ਫੈਨ ਆਉਂਦੇ ਆ 😅

    @harjotsingh9100@harjotsingh910017 күн бұрын
    • na pajio asi ta vasa ay c😂

      @user-ej7qq8il4z@user-ej7qq8il4z16 күн бұрын
    • Bas kar majhe aale de fan ha smj lgi

      @trendingtrust@trendingtrust16 күн бұрын
    • ❤❤❤

      @forwardengineersregd9187@forwardengineersregd918715 күн бұрын
    • Ethe majhe de Maan de fan aunde aa

      @sukhshah5907@sukhshah590714 күн бұрын
    • And And And And And And And And And AAnd An​@@trendingtrust

      @safiullahansari8981@safiullahansari898114 күн бұрын
  • ਨਾਰਾਂ ਕਹਿਣ ਸਹਿਲੀਆਂ ਨੂੰ ਟੌਰ ਕੱਡੀ ਤੇ... ਕੇ ਅੱਜ ਪ੍ਰੇਮ ਢਿੱਲੋਂ ਲੱਗਦੇ...🚀😎

    @imanroop.7@imanroop.717 күн бұрын
    • Hor kush ni lagde 😅😅😂😂

      @ompreetsingh8157@ompreetsingh815717 күн бұрын
    • Ho kush ni lagde 😅😅😂😂

      @ompreetsingh8157@ompreetsingh815717 күн бұрын
    • @@ompreetsingh8157 frame dhilo lgda hona 😂

      @user-nq5yo7rm7g@user-nq5yo7rm7g16 күн бұрын
    • ਸਹੇਲੀਆਂ ਨ੍ਹੀ ਸਹੇਲਿਆਂ

      @004spaw@004spaw11 күн бұрын
    • @@004spaw by mistake likhya gya c...

      @imanroop.7@imanroop.710 күн бұрын
  • ਸਿੱਧੂ ਮੂਸੇਵਾਲੇ ਦਾ ਫੈਨ ਲਾਈਕ ਕਰੋ❤

    @mjhail_funny_page@mjhail_funny_page17 күн бұрын
    • ਪ੍ਰੇਮ prem va

      @deepsidhu4343@deepsidhu434317 күн бұрын
    • ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤️ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ।🙌👑💕#justice_for_sidhu_moosewala 😢 #justice_for_sidhu_moosewala 😢 #justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢

      @singga5679@singga567917 күн бұрын
    • ਦੁਨੀਆ ਦੇ ਮਨ ਅੱਗੇ, ਲੀਡਰਾਂ ਦੇ ਧੰਨ ਅੱਗੇ ਸੂਟਰਾ ਦੀ ਗੰਨ ਅੱਗੇ ,ਝੁਕਿਆ ਨਹੀ ਅਸਲੇ ਦਾ ਖ਼ੌਫ ਦੇਖ, ਅੱਖਾਂ ਮੂਹਰੇ ਮੌਤ ਦੇਖ ਹੁੰਦੀ ਗੰਨ ਲੋਡ ਦੇਖ, ਲੁਕਿਆ ਨਹੀਂ #justice_for_sidhu_moosewala 😢👑❤

      @singga5679@singga567917 күн бұрын
    • ਹੋ ਕਾਲੀ ਰੇਂਜ ਕਾਲੇ ਸ਼ੀਸ਼ੇ ਆ ਨਿਸ਼ਾਨੀ ਜੱਟ ਨੀ ਕਾਲੀ ਆ ਸਿਆਹੀ ਕਾਲੇ ਗੀਤ ਲਿਖਦਾ ਲੋਕਾਂ ਵਾਂਗੂ ਵੇਚੇ ਨਾ ਜ਼ਮੀਰਾਂ ਅੱਲੜੇ ਛੋਟੀ ਉਮਰ ਚ ਗੱਬਰੂ ਦਾ ਨਾਂ ਵਿਕਦਾ।।

      @singga5679@singga567917 күн бұрын
    • ਮੇਰੇ ਉੱਤੇ 24 ਘੰਟੇ ਅੱਖ ਰੱਖਦੇ ਨੀਤ ਰਹਿੰਦੀ ਸਲਿਆਂ ਦੀ ਖੋਟੀ ਚੱਲਦੀ ਬੱਲੀਏ ਜਹਾਨ ਉੱਤੇ ਬੜੇ ਲੋਕਾਂ ਦੀ ਸਾਡੀ ਬਦਨਾਮੀ ਸਿਰੋਂ ਰੋਟੀ ਚੱਲਦੀ।।

      @singga5679@singga567917 күн бұрын
  • ਬਾਈ ਤੁਹਾਡੇ ਸਾਰੇ ਗਾਣਿਆਂ ਦਾ theme ਇੱਕੋ ਹੁੰਦਾ, ਖੁੱਲ੍ਹਾ ਪੈਸਾ, ਮਹਿੰਗੀਆਂ ਗੱਡੀਆਂ, ਮਹਿੰਗੇ ਕਪੜੇ, ਅਫੀਮ ਖਾਣੀ ਚਾਹ ਨਾਲ, ਬੱਕਰੇ ਭੁੰਨਣੇ, ਕੋਈ ਫ਼ਿਕਰ ਨਹੀਂ, ਮੌਜਾਂ, ਵਿਹਲੇ, ਲੋਕਾਂ ਨੂੰ ਚੁੱਭ ਦੇ, ਏਨੇ ਸੁਖਾਵੇਂ ਹਾਲਤ ਹੈ ਨਹੀਂ ਪੰਜਾਬ ਦੇ, ਕੋਈ ਨੌਜਵਾਨੀ ਨੂੰ ਸੇਧ ਦੇਣਾ ਵਾਲਾ ਗੀਤ ਵੀ ਗਾਓ ਵੀਰ

    @ramansehra@ramansehra14 күн бұрын
    • Bhrawa sarey terey meraey wangu nang ni hundey ....kuch kol paisa hunda baki gal teri sahi...aaa

      @Elhoncho90@Elhoncho9014 күн бұрын
    • @@Elhoncho90 ਉਹ ਭਰਾਵਾ Merchant navy ਚ ਕੰਮ ਕਰਦਾ ਸੁੱਖ ਨਾਲ 7 ਲੱਖ ਤਨਖਾਹ ਆ ਪਰ ਤੇਰੇ ਸਮਝ ਚ ਗੱਲਾਂ ਆਉਣੀਆਂ ਨਹੀਂ

      @ramansehra@ramansehra14 күн бұрын
    • @@ramansehra gussa lageya nang khaa key tahi 7 lakh di fukri mari a ....jey only maar leyi pher ki aa sarey apney gharey roti khandey geet suno Kam karo entertainment a baki teri gal naal sehmat a par geet nu entertainment di Taran laye daa

      @Elhoncho90@Elhoncho9014 күн бұрын
    • @@Elhoncho90 ਬਾਈ ਫੁਕਰੀ ਕਦੇ ਨਾਂ ਮਾਰੀ ਤੇ ਨਾਂ ਬਾਬਾ mraave ਮੈਂ ਬੱਸ ਤੈਨੂੰ ਬੱਸ ਸ਼ੀਸ਼ਾ ਦਿਖਾਇਆ ਕਿ ਕਿਸੇ ਬਾਰੇ ਜਾਣੇ ਬਿਨਾਂ comment ਨਹੀਂ ਕਰੀ ਦਾ, ਨਾਲੇ ਪੈਸਾ ਦੁਨੀਆ ਤੋਂ ਪਰੇ ਤੋਂ ਪਰੇ ਆ, ਬੱਸ ਤੁਸੀਂ ਓਸ ਪੈਸੇ ਨਾਲ ਸਮਾਜ ਤੇ ਕੀ ਪ੍ਰਭਾਵ ਛੱਡ ਦੇ ਹੋ ਉਹ ਗੱਲ ਅਲੱਗ ਹੈ ਬਾਕੀ ਇਹ ਬਹਿਸ ਨੂੰ ਜਿੰਨ੍ਹਾ ਮਰਜੀ ਵਧਾ ਲਉ, ਵਿਚਾਰ ਆਪੋ ਆਪਣੇ ਹੁੰਦੇ ਨੇਂ, ਮੈਂ ਬੱਸ ਆਪਣੇ ਵਿਚਾਰ ਦਿਤੇ ਸੀ comment ਚ ਕਿਸੇ ਨੂੰ ਮਾੜਾ ਚੰਗਾ ਨਹੀਂ ਕਿਹਾ, ਤੂੰ ਉੱਠ ਕੇ ਲੋਕਾਂ ਨੂੰ ਨੰਗ ਦੱਸਣ ਲੱਗ ਪਿਆ, ਬਾਕੀ ਤੂੰ ਕਿੱਢਾ ambani ਆ ਦੱਸੀ ਜਰੂਰ ਬਾਈ ਚੱਲ ਰੱਬ ਭਲਾ ਕਰੇ

      @ramansehra@ramansehra14 күн бұрын
    • @@ramansehra bai sorry yaar tusi aapni jagah thik o gal teri vee sahi aa changa pher rabb rakha let's just agree to your opinions.

      @Elhoncho90@Elhoncho9014 күн бұрын
  • ਧੰਨ ਧੰਨ ਬਾਬਾ ਬੁੱਢਾ ਜੀ ❤

    @majhabeats4712@majhabeats471216 күн бұрын
  • ਸਾਡੀ ਰਿਕਾਰਡਿੰਗ ਵਾਇਰਲ ਹੋਗੀ❤🙌🏻

    @S7Lofi@S7Lofi15 күн бұрын
    • Dehriwal droga

      @anmoldeepjohal838@anmoldeepjohal83815 күн бұрын
  • Attendance for Sidhumoosewala❤ fans

    @bobbyambarsariya7694@bobbyambarsariya769417 күн бұрын
  • ਵੰਗਾਰ ਵਾਲੀ ਗੱਲ ਬਹੁਤ ਵਧੀਆ ਲੱਗੀ ਯਾਰ 💯💯💯👍

    @sukhrajsingh5516@sukhrajsingh551615 сағат бұрын
  • Kendiya Prem dhillon lgda ❤❤

    @nikhilbanyal915@nikhilbanyal9153 күн бұрын
  • ਪ੍ਰੇਮ ਬਾਈ ਨੂੰ ਮੇ ਉਹਨਾਂ ਦੇ ਘਰੇ ਮਿਲੇ ਆ ਪ੍ਰੇਮ ਵਧੀਆ ਇਨਸਾਨ ਆ❤❤

    @Userarshdeep@Userarshdeep17 күн бұрын
    • Pra Mai ta 3 var gya ehde ghr milya ni Sanu 😢

      @manjitkaler2874@manjitkaler287417 күн бұрын
    • Bro khira pind dso mai v jna bro

      @GurpreetSingh-jo3ek@GurpreetSingh-jo3ek17 күн бұрын
    • I Also met In Ranjit Avenue Amritsar Great Person

      @SimranKalsi1996@SimranKalsi199617 күн бұрын
    • Dolo nangal

      @SarbjitSingh-xp4yr@SarbjitSingh-xp4yr17 күн бұрын
    • hji veer bhut vdia. kutte ta ewe bhonk de kyi 😎

      @robinmattu7055@robinmattu705516 күн бұрын
  • ਆ ਗਿਆ ਢਿੱਲੋਆ ਦਾ ਮੁੰਡਾ 😎

    @dhillonharsh@dhillonharsh17 күн бұрын
    • tara kara 🤣

      @user-ej7qq8il4z@user-ej7qq8il4z16 күн бұрын
  • ਤੂੰ ਹੀ ਢਿੱਲੋਂ ਵੇਹਲਾ ਏ ਸਾਡਾ ਤਾਂ ਕੰਮ ਤੋਂ ਬਿੰਨਾਂ ਵੀਰ ਸਰਦਾ ਹੀ ਨਹੀਂ 😊❤ ਕੀ ਕਰਿਏ ਯਾਰ ਮੇਹਨਤੀ ਬੰਦੇ ਨੂੰ ਮੇਹਨਤ ਤਾਂ ਕਰਨੀ ਪੈਣੀ💯✅🙏❤️

    @Yaartera_gurmeet_@Yaartera_gurmeet_17 күн бұрын
    • Tan hi ta pehla gwagon si hun thar aa 😂

      @Lpd-gr9qm@Lpd-gr9qm3 күн бұрын
  • Ki haal jaan 🙃🙂

    @abhishek_gurjar_443@abhishek_gurjar_4433 күн бұрын
  • ਲੋਕੀ ਕੱਢਦੇ ਆ ਗਾਣੇ ਪ੍ਰੇਮਾ ਅੱਗ ਕੱਢੇ ਨੀ Love you PREMYA tenu ❤

    @KaranxMajhail47@KaranxMajhail4717 күн бұрын
  • Bhai da ganna kinnu changa lagya 🎉🎉

    @Nesslerreagent@Nesslerreagent17 күн бұрын
  • Sidhumoose wale de lee ek like ❤

    @karanbirsingh4899@karanbirsingh489917 күн бұрын
    • ਵੀਰ ਕਿਸੇ ਹੋਰ ਨੂੰ ਵੀ ਅੱਗੇ ਵਧ lendo

      @deepsidhu4343@deepsidhu434317 күн бұрын
  • Love you yaar gurdaspur tu❤❤

    @lakhwindersingh3988@lakhwindersingh39883 күн бұрын
  • ਕਰਾ ਆਵਦੀ ਵੱਡੀ ਮਾਮੀ ਨਾਲ ਗੱਲ ਤੇ ਕਰਾ ਛੋਟੀ ਨਾਲ ਵੀ 😂❤

    @brar8824@brar882417 күн бұрын
    • Bai a line pai a gaane ch.?

      @CHOBBER699@CHOBBER69916 күн бұрын
  • ਸਾਡੇ ਆਉਣ ਤੇ ਕੀ ਆਖੋ ਭਾਊ ਹੁਣੀ ਆ ਗਏ ❤

    @user-bz1ch9ct6p@user-bz1ch9ct6p17 күн бұрын
  • Sidhu Fans Attendance❤❤= 1 Like👍🏻

    @HustleForMuscle-007@HustleForMuscle-00713 күн бұрын
  • Dhillon aa dhillon mere virro..❤😅

    @Mechanic_World_01-zw6lm@Mechanic_World_01-zw6lm8 күн бұрын
  • Love from Pakistan prem bai❤

    @alishan8950@alishan895017 күн бұрын
  • ਸਿਰਾ ਮਾਝੇ ਆਲਿਆ...💥

    @Kaur489@Kaur48917 күн бұрын
  • ਤਰਨ ਤਾਰਨ ਸ਼ਾਯਾ ਪਿਆ ਬਾਬਿਓ❤❤

    @rajandeepsingh5629@rajandeepsingh56293 күн бұрын
  • ਭਾਊ ਭਾਊ ਕਹਿੰਦੇ ਨਾ ਕੋਈ ਹੇਰਾ ਫੇਰੀਆਂ ਰਾਵੀ ਆਲੇ ਪਾਣੀਆ ਦਾ ਵੱਜੇ ਏਰੀਆ ਪਹਿਰੇ ਦਾਰ ਬੜੇ ਮੂੰਹੋਂ ਕਹੀ ਗੱਲ ਦੇ ਬੜੇ ਕੱਬੇ ਕਹਿੰਦੇ ਮੁੰਡੇ ਮਾਝੇ ਅਲ ਦੇ ❤

    @user-jc5pf2hk1y@user-jc5pf2hk1y15 күн бұрын
  • ਰੱਖੀ ਡਾਇਰੀ ਲਾਕੇ ਵਾਂਗੂੰ ਕਿਸੇ ਮੰਤਰੀ SCHEDULE ਨੋਟ ਰੱਖੀਏ 📔 ਓੁਹ ਕਿਹੜੇ ਟਾਈਮ ਹੁੰਦੀ ਛੁੱਟੀ ਕਿਹੜੇ ਕਾਲਜ ਚ ਕਰਕੇ ਆਂ ਨੋਟ ਰੱਖੀਏ ✍️🔥

    @JobanKang@JobanKang16 күн бұрын
    • @PunjabiMoviesTADKA-gi4iu@PunjabiMoviesTADKA-gi4iu16 күн бұрын
    • ਆਪਣੀਆਂ ਬੀਬੀਆਂ ਦਾ ਰਿਕਾਰਡ ਰੱਖਣ ਵਾਲੇ ਵੀ ਨਾਲ ਹੀ ?

      @ikodapasara8143@ikodapasara814311 күн бұрын
  • Kine kine pehlaa sun liya ganna😂

    @Itz_jass1616@Itz_jass161617 күн бұрын
  • University baithe purane khunnd 👌naajji paa

    @HarryBajwa-ed6bv@HarryBajwa-ed6bvКүн бұрын
  • ਮਾਝੇ ਵਾਲੇ ਭਾਊ ❤❤😂

    @lovepreetsingh1166@lovepreetsingh11662 күн бұрын
  • 🤘💪😊ਭਾਊ ਗਾਣਾ ਕਾਹਦਾ ਕੁੜੀਜਾਵਾਂ ਖੜਕਾ ਈ ਆ ਕੇ ਨੀਰਾ

    @amanbatthverka62@amanbatthverka6217 күн бұрын
    • ਕੁੜੀ ਯਾਵਾ

      @004spaw@004spaw11 күн бұрын
  • ਮਾਝੇ ਅਲੇ ਭਾਊ ਖੜਪੇ 🔥🔥❤️

    @MehakpreetSingh-mi7te@MehakpreetSingh-mi7te17 күн бұрын
  • Pram veere oh audio nhi jine ☑️LN LN krti c asi walit krde c ❤ jeda trails ch c

    @gorasandhu25@gorasandhu2515 күн бұрын
    • Sai gl bro oh ayea ni vich ?

      @baba_ji_sur_singh_wale102@baba_ji_sur_singh_wale10211 күн бұрын
  • Sidhu moosewala the industri fahter

    @SatpalSingh-ed3bz@SatpalSingh-ed3bz22 сағат бұрын
  • ਪੁੱਛੀ ਹੁੰਦੇ ਕੋਣ ਮਾਝੇ ਦੇ ਮਝੈਲ ਨੀ💥

    @Preetpal_PbX1@Preetpal_PbX117 күн бұрын
    • Christian hunde aw😂

      @kissanjattkissan9976@kissanjattkissan997616 күн бұрын
    • Christian hunde aw😂

      @kissanjattkissan9976@kissanjattkissan997616 күн бұрын
  • ਮਾਝੇ ਚੋਂ ਮਝੈਲ ਚੜਨਾ ਹੁਣ ਵੇਖੀ ਕਿੱਦਾਂ ਲੱਲੀਆ ਛੱਲੀਆਂ ਪਾੜਦਾ 🥷

    @harchahal3460@harchahal346017 күн бұрын
  • Always Sidhu moose Wala ❤️❤️

    @anshulsharma4293@anshulsharma42932 сағат бұрын
  • 𝗕𝘂𝗿𝗯𝗲𝗿𝗿𝘆 𝗕𝘂𝗿𝗯𝗲𝗿𝗿𝘆 kiti pyi pure gane ch .......🔥🔥🧿

    @GURJANT_GIRAN@GURJANT_GIRAN16 күн бұрын
  • Prem Dhillon X Sidhu 🔥❤️

    @rohit45956@rohit4595617 күн бұрын
  • Dhan Dhan Braham Gyani Baba Budha Sahib Ji ❤

    @gsunnymusic1563@gsunnymusic156314 күн бұрын
  • Proud to Baba Bakala Sahib Doulo Nangal

    @user-mk5gm1hg4m@user-mk5gm1hg4m16 күн бұрын
  • ਮੱਝੇ ਆਲੇ ਮੱਝੇ ਆਲੇ ਹੀਂ ਹੁੰਦੇ ਆ

    @nishannishan9821@nishannishan982116 күн бұрын
  • ਕੰਮ ਟੌਰ ਦਾ ਹੀ ਵੜ੍ਹਾ ਜਮਿਆਰੀ ਦੇ ਹੋਰ ਕੰਮ ਕਾਰ ਕੋਈ ਨਾ 😎💯

    @Amrinder1999@Amrinder199916 күн бұрын
  • Only Nirvair Pannu My Fvt Singer ❤❤❤❤❤

    @YouniscHoUdHaRy-mx2wl@YouniscHoUdHaRy-mx2wl3 күн бұрын
  • Love you sidhu ❤❤❤❤ imiss you malba nic

    @ManiSingh-yl2iw@ManiSingh-yl2iwКүн бұрын
  • PB 31 wala best Punjabi singer in world

    @LovelyBambooForest-rd6fd@LovelyBambooForest-rd6fd17 күн бұрын
  • Kro like Majha wale ❤

    @user-qs7bl2hu4f@user-qs7bl2hu4f17 күн бұрын
  • Kam tour da e bara zimewaari da ❤

    @sidhumoosewalafanpage4503@sidhumoosewalafanpage450314 күн бұрын
  • Back ❤❤🎉🎉🎉🎉

    @Fadyy391@Fadyy3916 күн бұрын
  • ਪ੍ਰੇਮ ਬਾਈ ਮਾਝੇ ਆਲਾ ਭਾਓ love you ❤bai

    @MohanSingh-ty9gz@MohanSingh-ty9gz17 күн бұрын
  • Prem dhillon fan like here ❤

    @rohit45956@rohit4595617 күн бұрын
  • Prem has unabashedly left his drawbacks and detractors in the rear view as he thrives in this video which is so heavily inspired by his mentor sidhu moosewala

    @hj8092@hj809216 күн бұрын
  • Sidhu moosewala forever ❤

    @user-nk7kb1ff3z@user-nk7kb1ff3z8 күн бұрын
  • ਹੁਣ ਨੌਜਵਾਨ ਇਨ੍ਹਾਂ ਲੋਕਾਂ ਨੂੰ ਦੇਖਣਗੇ ਅਤੇ ਉਨ੍ਹਾਂ ਵਰਗਾ ਬਣਨ ਦੀ ਕੋਸ਼ਿਸ਼ ਕਰੇਗਾ ਨਾਨਕ ਸਾਹਿਬ ਵਰਗੇ ਮਹਾਨ ਵਿਅਕਤੀਆਂ ਨੂੰ ਹੀ ਆਪਣਾ ਰੋਲ ਮਾਡਲ ਸਮਝੋ। ਇਹ ਸਭ ਜਾਅਲੀ ਹੈ

    @parbindersinghshahi2512@parbindersinghshahi251212 күн бұрын
  • ਸਿਰਾ ਗੱਲਬਾਤ❤❤❤ ਭਾਊ❤️❤️

    @kulwantdeol1313@kulwantdeol131317 күн бұрын
  • Dhillon saab att karayi jande aa❤❤

    @amolakgill8230@amolakgill823010 күн бұрын
  • Nara kehn sheleaan nu taur kaddi prem dhillon lagde… Hnji shah jiii❤❤❤

    @notrealfranky@notrealfranky12 күн бұрын
  • ਮਝੈਲ 🔥❤️

    @brar8824@brar882417 күн бұрын
  • Waiting for the new album 🎯❤️

    @rishabhpawar2943@rishabhpawar294317 күн бұрын
  • ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

    @SukhwinderSingh-wq5ip@SukhwinderSingh-wq5ip12 күн бұрын
  • Prem kam chak ka rakh.. majha utha e utha jana chi da aa.. ik sidhu te kadd da gane.. #sidhumoosawala

    @Navrxj_aulakh47@Navrxj_aulakh4716 күн бұрын
  • Only sidhu moose wala ❤

    @karanbirsingh4899@karanbirsingh489917 күн бұрын
  • Defender book Karthi appa v ❤

    @Milo00637@Milo0063717 күн бұрын
  • Sidhu moosewala fans ❤❤

    @LofiJatti@LofiJatti16 күн бұрын
    • sidhu warga koi mi

      @akayk1928@akayk192816 күн бұрын
  • Sidhu made this men😂

    @himanshuuu4070@himanshuuu407010 күн бұрын
  • ਮਝੈAL🦅❤️

    @premdhillonteam515@premdhillonteam51517 күн бұрын
  • Great song 🎧 🔥🔥

    @IshmeetSingh_majhail@IshmeetSingh_majhail17 күн бұрын
    • Leak hogya?

      @ch-sf3gt@ch-sf3gt17 күн бұрын
  • Majhe ale age sare bache a 🤨 love you veer❤

    @SurajJohal-iv3dv@SurajJohal-iv3dv11 күн бұрын
  • Fan of Sidhu Moosewala like here❤❤❤❤

    @Rj.1811@Rj.181116 күн бұрын
  • Sidhu Moosewala like button ✅

    @thebasharatofficial1023@thebasharatofficial102317 күн бұрын
  • PREMYA JE ਸਿੱਧੂ ਜਾਉਂਦਾ ਹੁੰਦਾ ਉਹਨੇ ਤੈਨੂੰ ਜਰੂਰ ਕੈਣਾ ਕੀ premya ਤੂੰ ਬਹੁਤ ਵਦੀਆ ਕੰਮ ਕਰ ਰਿਹਾ ਆ❤

    @KaranxMajhail47@KaranxMajhail4716 күн бұрын
    • Ohne thok thokk rakhna c

      @sukhmanderchahal5200@sukhmanderchahal520016 күн бұрын
  • Kaun kaun Vehlaa aa ?

    @LofiJatti@LofiJatti16 күн бұрын
  • Any Sidhu ft Aujla 🖤 fan here ❤❤❤

    @SALMAN209Wala@SALMAN209Wala15 күн бұрын
  • Sidhu moose Wale bai de fan like kro ❤❤❤

    @harshdeep-ik3rb@harshdeep-ik3rb17 күн бұрын
  • Att krati❤🔥

    @Karan-mi1nr@Karan-mi1nr16 күн бұрын
  • Agg kadd ti ustad 📵📵🫵

    @harpreetsinghgarcha1614@harpreetsinghgarcha161414 күн бұрын
  • Dhillon jatt kaim aaa

    @anterjotsingh3778@anterjotsingh377815 күн бұрын
  • Hit like for mossewala ❤

    @SonuKumar-fr7tq@SonuKumar-fr7tq16 күн бұрын
  • Bhai Amritsar he video bnaya kro

    @ajayarora8079@ajayarora807914 күн бұрын
  • Justice for moosewala

    @SHER-JWAAN-0089@SHER-JWAAN-008915 күн бұрын
  • Sidhu baiii kaint c aa ta lallu challi ne

    @jassmeet4187@jassmeet418713 күн бұрын
  • Gana boht siraa jnn ❤️ thodi ji beat tej hundi na hor gal ban jni hii

    @armansandhu5216@armansandhu521616 күн бұрын
  • Att jaan 🎉🤙🔥

    @namangaming138@namangaming13816 күн бұрын
  • When do you say when we come?

    @damanpreetsingh2687@damanpreetsingh268716 күн бұрын
  • Majha block 2 aoun deo hun ❤

    @user-yj8sv4qj2q@user-yj8sv4qj2q16 күн бұрын
  • gaana badhia laga or video bhi sahi banai hai ...

    @SumitKumar-mp3bq@SumitKumar-mp3bq13 күн бұрын
  • Jama bomb hi sat ta Bai love you too Veer Ji from Punjab Pakistan ❤️

    @waqarmahaarofficial1832@waqarmahaarofficial183214 күн бұрын
  • Sidhu bhai wali rees koi nhi kr skda maade maade singer hit krte c

    @deepsidhu1727@deepsidhu172715 күн бұрын
  • Any Karan aujla fan here? ❤️

    @godgamer9680@godgamer96806 күн бұрын
  • Aandhi aa gyiiii😮😮

    @khushdahiya7868@khushdahiya786810 күн бұрын
  • ਨਜ਼ਾਰਾ ਆ ਗਿਆ ਗੀਤ ਸੁਣ ਕੇ ❤

    @HarchandSingh-zs6xj@HarchandSingh-zs6xj16 күн бұрын
  • Aja Ve Ta Kala Ve Fan Ase Moosewala da ha Nala Sada Alaan Ha ❤️📍📍

    @pakhoke4964@pakhoke496415 күн бұрын
  • Majhe wale kithe talde ❤

    @RukhsarKaur@RukhsarKaur7 күн бұрын
  • Dhillon pra sira ❤❤ me Anda att karati 😊

    @gurmeetkaurdhillon1108@gurmeetkaurdhillon110816 күн бұрын
KZhead