Pyar Hoya : Hustinder | Black Virus | Vintage Records | Sadiyan Gallan 2 | Punjabi Songs
Vintage Records & Lovnish Puri Presents Official Audio of "Pyar Hoya " by "Hustinder" from album "Sadiyan Gallan 2"
Subscribe Our Official KZhead Channel For Upcoming Songs : / @vintage_records
Song : Pyar Hoya
Singer : Hustinder
Lyricist : Arsh Sidhu
Music : Black Virus
Mix & Master : Bpm Singh
Producer : Lovnish Puri
KZhead Promotions : Harpreet Harry
Digital Promotions : Sweet Chilli Digitals
Label : Vintage Records
♪Available On♪
Spotify : open.spotify.com/album/2DFsnJ...
Apple Music : / sadiyan-gallan-2
Amazon Music : music.amazon.in/albums/B0C5QW...
Gaana : gaana.com/album/sadiyan-gallan-2
Resso : m.resso.com/Zs8NQJqk
For live Shows Contact :
CANADA : +1 647-501-0006
INDIA : +91 95783 00009
Enjoy And Stay Connected With Vintage Records ||
bit.ly/3TwExy3
#PyarHoya #hustinder #vintagerecords #fullalbum #punjabisong #punjabisongs #sadiyangallan2
Subscribe to Vintage Records : / @vintage_records
Follow us on Facebook : facebook.com/profile.php?...
Follow us on Instagram : / vintage_records.ca
Love you ਵਾਈ ਯਰ,,,,,, ਸੋਚਿਆ ਸੀ ਸੱਭ ਤੌ ਪਹਿਲਾ ਕਮੇਂਟ ਕਰੂੰਗਾ ਪਰ ਤੇਰੇ ਦਿਵਾਨੇ ਪਹਿਲਾ ਹੀ ਬੈਠੇ ਆ
Nyc song ji 🎵 😍
😊😊lo O O O Lll😊
😊😊lo O O O Lll😊
Nice song
NYC song bro
ਗਾਇਕ ਤੂੰ ਪਹਿਲਾਂ ਸਾਨੂੰ ਪਹਿਲਾਂ ਲੱਗਿਆਂ ਹੁਣ ਤਾਂ ਸਾਡੀ ਜਾਨ ਹੋਇਆ ❤🎉
Kya baat❤️
👌👌👌👌
🎵❤❤❤💯
🎵❤❤❤💯
🎵❤❤❤💯
Single aa par fer v feeling aa gyi sun ke😂😂pta ni kini bar sun lya😂😂❤❤on repeat
Sahi gll hai g
Same❤❤
😂😂,🤣🤣🤣🤣🤦
😂😂
Same bro 😂
ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍
@@sukhpreetmaan6501 fir ki aa pra kudi ne shi te bola but ek kmmi c waheguru (rab) ji sareya te hmesha he mehr bn k rekhn ✌🏻💐🙏🏻
Nyc song
I listen your song again and again what a nice song
P
ਬੇਹੱਦ ਖੂਬਸੂਰਤ ਗੀਤ ਦੁਆਵਾਂ !! ਖੁਸ਼ ਰਹੋ ਆਬਾਦ ਰਹੋ !!!
4
😊
ਮੈ ਸਾਰੇ ਗੀਤ ਸੁਣ ਰਿਹਾ ਸੀ ਐਲਬਮ ਦੇ ਨਾਲ ਨਾਲ ਗੀਤਕਾਰ ਦੇਖ ਸੀ ਕੀਹਨੇ ਲਿਖਿਆ , ਜਦੋ ਅਰਸ ਸਿੱਧੂ ਲਿਖਿਆ ਦੇਖਿਆ ਮੈ ਕਿਹਾ ਇਹ ਤਾ ਅਪਣੇ ਪਿੰਡ ਵਾਲਾ ਹੀ ਲਗਦਾ , ❤❤
ਸਾਹਾਂ ਤੋਂ ਵੱਧ ਕੇ ਮੈਨੂੰ ਮੇਰੇ ਦਿਲਦਾਰ ਹੋਇਆ ❤️😘😘😘😘 ਬਹੁਤ ਸੋਹਣਾ ਲਿਖਿਆ ਹੈ ਜੀ 🙏🌹🌹🌹🌹
ਹਾਏ ਓਏ ਵੀਰਿਆ ਕਿਤੇ ਤੈਨੂੰ ਮੇਰੀ ਹੀ ਨਜਰ ਨਾ ਲੱਗਜੇ 😊 ਰੱਬ ਤੁਹਾਨੂੰ ਤਰੱਕੀਆ ਬਖਸੇ❤
ਸੱਚਾ ਮੈਨੂੰ ਇਸ਼ਕ ਹੋ ਗਿਆ, ਤੂੰ ਬਣਿਆ ਤਮੰਨਾ ਮੇਰੀ, ਸੱਤ ਜਨਮਾਂ ਵਾਸਤੇ ਮੈਂ ਤਾਂ, ਹੋ ਗਈ ਬਸ ਚੰਨਾ ਤੇਰੀ। 🔥🔥🔥❤❤
❤😊❤❤
Nyc song
🎉
❤❤ nice
❤️❤️❤️ ਬਰਨਾਲਾ ਦੇ ਨੇੜੇ ਸ਼ਹਿਰ ❤️ ਭਦੌੜ ਭਦੌੜ ਹੋਈ ਪਈ ਆ
ਭਦੌੜ ਆਲੇ main
@@jassieesekhon4152 ok
😊😊
Reels dekh k song kon kon sunnn aaya 😅
Me 😁😋
Me
Me
Hajar ji😂
Daas ji
Sir ਤੁਹਡੀ ਆਵਾਜ਼ ਬਹੁਤ ਸੁਰਾਲੀ ਆ 👍🏻👍🏻👍🏻
ਅਰਸ਼ ਸਿੱਧੂ ਕਮਾਲ ਲਿਖਿਆ!👏🏻
ਹਰੇਕ ਪਹਿਰੇ ਦੀ starting ❤❤🎉🎉🎉 just wow ❤🎉🎉🎉
ਕੁਦਰਤ ਦਾ ਇੱਕ ਨਜ਼ਾਰਾ ਦੇਖਿਆ ਦੇਖਿਆ ਤੈਨੂੰ , ਦੇਖਣ ਤੋਂ ਬਾਅਦ ਏ ਚੰਨ ਨਾਲ ਤੇਰੀ ਤੁਲਣਾ ਕਿਵੇਂ ਕਰਾ - ਉਸ ਵਿੱਚ ਵੀ ਦਾਂਗ ਹੈ.... -ਸੰਧੂ ਗੁਰਪ੍ਰੀਤ ❤
Very nice 👌
❤
🎉🎉wah
❤
ਇਹੋ ਜਿਹੀ ਗਾਇਕੀ ਹੁਣ ਕਿਸੇ ਗਾਇਕ ਕੋਲ਼ ਨੀ ਸਭ ਕੋਲ਼ ਹਥਿਆਰਾਂ ਨਸ਼ਿਆਂ ਦੀ ਗਾਇਕੀ ਹੀ ਆ
ਬਹੁਤ ਸੋਹਣਾ ਗੀਤ ਆ ਵੀਰ, ਲਿਖਿਆ ਵੀ ਬਹੁਤ ਸੋਹਣਾ ਹੈ ਤੇ ਗਾਇਆ ਵੀ ਬਹੁਤ ਸੋਹਣਾ ਏ, ਰੱਬ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ
ਉਮੀਦ ਤੋ ਵੀ ਵੱਧ ਖਰਾ ਉਤਰ ਰਿਹਾ ਜਾਰਾ ਲਬਜੂ...❤
Eko singer aa jehde song sunan di mnu udeek rihndi aa lub u bai hustinder love from Kapurthala Punjab ❤
ਬਹੁਤ ਵਧੀਆ ਬਾਈ ਜੀ ਗਾਇਆ ਜੀ
ਬਹੁਤ ਸੋਹਣਾ ਲਿਖਿਆ ਅਰਸ਼ ਜੋਗਾਨੰਦ ਵਾਲੇ ਨੇ ਤੇ ਬਹੁਤ ਸੋਹਣਾ ਗਾਇਆ hustinder ਬਾਈ ਨੇ
Waah yrr... Kyaaa baat aa..... Pehla song sunya gol chowk fr 22 de sare song sune... Rooh khush ho jandi sachii..... Ik song 22 da.. Gal kaon krdaa.....jmaa end.. Mere te lgda pura vese.. 👌👌👌👌God bless u 22..be continue... 🙏🙏
ਰੂਹ ਦਾ ਸਕੂਨ ਬਹੁਤ ਹੀ ਵਧੀਆ ❤❤❤ ਦੁਆਵਾਂ ਬਹੁਤ ਸਾਰੀਆਂ
ਚਾਰੇ ਪਾਸੇ ਭਾਦੌੜ ਹੋਈ ਪਈ ਆ💯❤️🔥🫶
ਕੁੱਛ ਕਹਿਣ ਨੂੰ ਰਹਿ ਹੀ ਨਹੀਂ ਗਿਆ❤❤❤❤ ਬੱਸ ਗਾਣਾ ਸੁਣੀ ਜੋ❤❤
Dill krda vrr vrr suni jayia bhut vdia aa gna ♥️
ਵੀਰ ਜੀ ਇਨ੍ਹਾਂ ਸੋਹਣਾ song ha na ਦਿਲ ਹੀ ਆਇਆ ਪਿਆ ਮੇਰਾ ਤਾ ਇਸ song ਤੋਂ ਅੰਮੀ ਦੇ ਜਾਇਆ line ਬੋਹਤ Kant ha❤️🙈👌
Apne pra da likhya song bhut sohna likhya Arsh sidhu Baii Siraaa ❤❤❤❤❤❤
❤@hustinder album ❤❤
ਬਹੁਤ ਹੀ ਖ਼ੂਬਸੂਰਤ ਗੀਤ ❤ ਵਾਹਿਗੁਰੂ ਚੜਦੀਆ ਕਲਾਂ ਵਿੱਚ ਰੱਖੇ ❤❤
ਬਹੁਤ ਵਧੀਆ ❤
boht sohni avaaj te gane de bol v ..❤❤
Bai Arsh Sidhu Bahut Sohna Likhya Song Bai Hustinder Bahut Sohna Gaaya Nice ❤️❤️❤️😊😊😊
Rooh khush kar dindaa aa aa song sun k
ਬੱਲੇ ਜੋਗਾ ਨੰਦ ਵਾਲਿਆਂ ❤❤❤👍👍🔥
ਬਾਈ ਬੁਹਤ ਹੀ ਸੋਹਣਾ ਗੀਤ ਆ❤❤
Jee ja kari jnda bar bar suni jwa ik mithi g awz ik music bhut ghint lgi jnda headphone la ke sira hi ho gya bai ❤❤
bai bahut gaint song aa sare he tere bai parmatma Mehr kare din ਦੁੱਗਣੀ raat ਚੋਗਣੀ ਤਰੱਕੀ ਬਕਸੇ 🙏🙏🙏 god bless you
1947 ਵਿਚ ਇਹ ਗੀਤ ਕੌਣ ਕੌਣ ਸੁਣ ਰਿਹਾ 🤔🙂
Ki aa fr....
Mai sun reha in April 1947 😂
1924
ਵਾਲਾ ਵਧੀਆ ਗੀਤ ਜੀ 😘😘😘
Sohne de gal sad yr ajj tonn Mera yr Hoya 🎉🎉🎉
Baii ਜਮਾ down to Earth ਬੰਦਾ Love you aa baiiiii 💝💝💝💝
Kya baat bhi
ਸੋਹਣਾ ਤੂੰ ਬਾਅਦ ਚ ਲਗਿਆਂ ਪਹਿਲਾਂ ਮੈਨੂੰ ਪਿਆਰ ਹੋਇਆ ❤🔏🏹
Chuni te jdde sitare jhanjr v shnke v ,,,,,,,, rehna tere nal arsh ne Teri hi bnke Ve ❤❤❤
ਤੇਰੇ ਗੀਤ ਦਿਲ ਮੋਹ ਲੇਂਦੇ ਯਾਰ❤
ਬਾਈ ਕਿਆ ਬਾ ਕਮਾਲ ਅਵਾਜ ਆ ਜੀਅ ਕਰਦਾ ਵਾਰ ਵਾਰ ਸੁਣੀ ਜਾਵਾ
Sachi is album de sare songs bhut nice 🙂👍 And thda name menu bhut Sona lagda😊 ...... Hustinder
bhut wait c bhra album di.lub u bhala sara ❤❤❤
Bhut sohna gana a tuhada bai❤❤❤❤❤
je a gana 1 ghanta da hunda te nazaara aa jana c
Bhot jada Shona likha song bai ❤
Love u bro ❤❤ explan ਕਰਨ nu ਕੋਈ ਵਾਰਡ ਨਹੀਂ bro love u a❤❤❤
Single kon kon e. Main ta ha. Feeling hi alag hundi a ehda de song sun k
Bhut sohna likhya arsh veer ne 🎉🎉
Rooh khush krti bhra ❤
Bai ਬਹੁਤ vdia singer aa live ਅਖਾੜਾ dekhea ਮੱਖੂ ਪੈਲੇਸ ਚ ਆਪਣੇ relative di marriage te
Bot sohne bol aa song de❤❤❤
Veereyan ❤ sari album hii bhaut sohniii aaa ❤❤ wait bhaut krii aa koi ik pind sade sa munda wrga koi masterpiece release krdoo
ਬਹੁਤ ਵਧੀਆ ਅਵਾਜ਼ ਆ y
Sira voice yrr tere❤
Single ha par fir v song sun ke feeling je on lag ge
Yrr ਗੀਤ ਸੁਣ ਕੇ ਰੂਹ ਖੁਸ਼ ਹੋ ਜਾਦੀ ਆ❤❤❤❤❤❤❤🥰🥰🥰🥰🥰🥰🥰🥰🥰🥰
ਹੱਮ ਸ਼ਹਿ ਚ ਬਹੁਤ ਸੋਹਣਾ ਗੀਤ ਲਿਖਿਆ ਹ ਭਾਈ ਨ ਹ ਨਾ
ਮੁਹੱਬਤਾਂ❣️
ਬਦੌਰ ਬਦੌਰ ਹੋਈ ਪਈ ਆ❤
Dil nu chu lain wala song very nice vire
I feel this song ❤❤❤❤❤❤ Bo Sona aa and your voice ❤❤❤
Kalam ch eda hi barkt bnni rehe y 🎉🎉 Jeonda reh Mitra 😊❤
Bahut sohna song aa veer ji❤❤❤❤❤
ਸਿਰਾ ਲਾ ਤਾ ਬਾਬੇ 😊😊😊😊😊😊❤️❤️
ਬਹੁਤ ਸੋਹਣਾ ਗਾਣਾ👌
Kya baat ae Hustinder veer❤rooh khush ho gyi teri eh album sun ke. This album too lived up to the level of the original sadiyan gallan.
❤
ਦੁਆਵਾਂ ❤
❤❤❤ bhot shona song a sun ke bhot vadia feeling ondi a allh Mia tuhnu trakia bakhse
ਬਹੁਤ ਪਿਆਰਾ ਗੀਤ 💐💐
ਬਹੁਤ ਹੀ ਸੋਹਣਾ ਲਿਖਿਆ ਤੇ ਗਾਇਆ ❤❤💓💗💗💗💗 Current fav one ❤❤❤
Yyu
Nice off you
BHut sohna Song💯❤️❤️
ਬਹੁਤ ਵਧੀਆ ਜੀ ਬੇਅੰਤ ਤਾਰੂਆਣਾ
Bhut sohna song aa veer ji hart teaching ❤💔💔
ਗੀਤ ਸੁਣਕੇ ਬਹੁਤ ਮਿਲਿਆ .....❤
Skoon ta likh dende ki milya 😂😂😂😂
ਵਧੀਆ ਵੀਰ nice 👍 song brother 💓💓💓
ਬਹੁਤ ਬਹੁਤ ਬਹੁਤ ਸੋਹਣਾ ਗਾਨਾ ਵੀਰੇ ਇਸ ਤੋਂ ਸੋਹਣਾ song ਕੋਈ ਹੋਰ ਹੋ ਨਹੀਂ ਸਕਦਾ❤️😍🥀🌈✨🌹
ਬਹੁਤ ਮਿੱਠਾ ਗੀਤ ਆ ❤❤❤🌹🌹🌹🌹
Bht bht bht sona song veer ❣️
ਬਹੁਤ ਵਧੀਆ ਬਾਈ ❤ song
Bai sakoon milda aha gana sune ke bhote Sona song a😂😅
No words to explain your talent ❤❤❤
I listen this song so many times I like it 👌
Very osm Bhai song ਜਿਉਂਦਾ ਰਹਿ ਭਾਈ
ਕਿਆ ਖੂਬਸੂਰਤ ਗੀਤ ਹੈ
No Words💎...To explain Your Talent❤#hustinder
Right
Right
Nice sung ❤️❤️❣️
Ammmi deya jaeyaaaa..... that line❤
Bhut hi sohna gaana ❤️🔥🫶👌👌
Malwai ❤ beating on every heartbeat ❤
On loop❤🔺
My favorite singer love you hustinder❤❤❤❤❤❤❤ god bless always😊😊😊
ਵੀਰ ਜੀ ਬੋਤ ਪਿਆਰੀ ਅਵਾਜ ਆ ਆਪ ਦੀ ਜੀ ❤❤❤❤🥰🥰🥰
Fantastic album 👌 make my day you are extra ordinary
Love you song❤❤❤I dedicate this song to my husband ❤❤❤
Bai g bhaut nice song so quit bai g
Ghaint aw 22 sirra song