ਗਿੱਦੜ ਸਿੰਗੀ ਚੱਕੀ ਫਿਰਦਾ ਇਹ ਬਾਪੂ | ਨਾਗਮਣੀ ਦਾ ਅਸਲ ਸੱਚ ਕੀ ਹੁੰਦਾ ? - Jogi Jagdish Nath Punjab News

2022 ж. 8 Қыр.
624 593 Рет қаралды

ਗਿੱਦੜ ਸਿੰਗੀ ਚੱਕੀ ਫਿਰਦਾ ਇਹ ਬਾਪੂ
ਜੋਗੀ ਨੇ ਕੱਲੀ ਕੱਲੀ ਗੱਲ ਖੋਲਕੇ ਰਖਤੀ ਅੱਜ
ਨਾਗਮਣੀ ਦਾ ਅਸਲ ਸੱਚ ਕੀ ਹੁੰਦਾ ?
This father runs the jackal horn mill. Jogi opened up yesterday. What would be the real truth of Nagmani?
VIDEO BY :- PUNJAB NEWS
Website : www.punjab.news
𝐅𝐨𝐥𝐥𝐨𝐰 𝐮𝐬 :-
Facebook : / punjabnewsofficial
Instagram : / punjab.news
Twitter : / punjab_news
Subscribe to our channel: tinyurl.com/PunjabiNews
#jogi #Gidhadsinggi #history #PunjabNews
Music :
Punjab News

Пікірлер
  • ਸੱਚੇ ਸੁੱਚੇ ਲੋਕ ਰੱਬ ਇਹਨਾਂ ਨੂੰ ਵੀ ਰਿਜ਼ਕ ਦੇਵੇ।ਬਾਈ ਦਾ ਵੀ ਧੰਨਵਾਦ।

    @rattandhaliwal@rattandhaliwal Жыл бұрын
  • ਜਿਨੀ ਮਰਜੀ ਤਰੱਕੀ ਕਰ ਜਾਇਏ ਪਰ ਪੁਰਾਣੀਆਂ ਬਜ਼ੁਰਗਾਂ ਦੀਆਂ ਗੱਲਾਂ ਕਹੀਆ ਹੋਇਆ, 💯💯ਪਰਸੈਟ, ਸੱਚਿਆਂ ਗੱਲਾਂ ਨੇ ਆਖੀਰ ਤੇ ਲੋਕਾ ਨੂੰ ਪੁਰਾਣੀਆਂ ਕਹਾਬਦਾ ਤੇ ਭਰੋਸਾ ਕਰਨਾ ਪਉ

    @amriksingh9589@amriksingh9589 Жыл бұрын
    • Veer siyaneya ne jo gllaa kahiya koi nichod kadd k hi kahiya hon giya par aapne lok ehna gllaa nu mjhak krde a

      @tejveerhundal4238@tejveerhundal4238 Жыл бұрын
  • ਸੱਪ ਰੱਖਣ ਦੀ ਪਰਮਿਸ਼ਨ ਦੇਣੀ ਚਾਹੀਦੀ ਆ ਓਹਨਾ ਦਾ ਰੋਜ਼ਗਾਰ ਚਲੁਗਾ🙏

    @satbeersingh9369@satbeersingh9369 Жыл бұрын
    • Agle Kash'e" cha Rakhi Bathe... 😂 Tere Kol Hani' Sapp😂🤣

      @taljeetsingh8418@taljeetsingh8418 Жыл бұрын
    • Sidhu moose wala song kzhead.infoucdn5nc5d7Y?feature=share

      @sidhufanclub-us7qq@sidhufanclub-us7qq Жыл бұрын
  • ਬਹੁਤ ਵਧੀਆ reporting ਕੀਤੀ ਜਵਾਨ ਨੇ ,, ਸੱਚੇ ਸੁੱਚੇ ਬੰਦੇ ਆ ਯੋਗੀ ਵੀ ,, ਸਰਕਾਰ ਇਹਨਾਂ ਨੂੰ ਵੀ ਰਿਜਕ ਦੇਵੇ

    @panesargurmeet5309@panesargurmeet5309 Жыл бұрын
    • Sarkar ne kdi kisi nu rijak ni dita Sanu hi ina nu kush na kush jroor Dena chahida

      @inderjitsingh5838@inderjitsingh5838 Жыл бұрын
  • ਜਿਉਂਦੇ ਰਹਿਣ ਜੋਗੀ ਬਾਬਾ ਜੀ ਸਾਫ ਦਿਲ ਦੇ ਇਨਸਾਨ

    @prabhjot5282@prabhjot5282 Жыл бұрын
  • ਜਿਉਂਦੇ ਰਹੋ ਜੋਗੀਰਾਜ, ਬਹੁਤ ਹੀ ਵਧੀਆ ਰੂਹ ਆ ਜੋ ਜੋਗੀ ਬਾਬਾ ਜੀ ਬੋਲ ਰਹੇ ਸਨ🙏🙏🙏

    @ARSHDEEPSINGH-ec1nq@ARSHDEEPSINGH-ec1nq Жыл бұрын
    • Ghyghgg

      @reshamsinghresham9915@reshamsinghresham9915 Жыл бұрын
    • Gagan Deep

      @reshamsinghresham9915@reshamsinghresham9915 Жыл бұрын
  • ਬਾਬਾ ਜੀ ਨੇ ਬਿੱਲਕੁਲ ਸੱਚਿਆ ਗੱਲਾਂ ਕੀਤੀਆ ਨੇ 🙏

    @kindajawandajawanda1068@kindajawandajawanda1068 Жыл бұрын
    • Baba ji 🤣🤣🤣🤣

      @Tanvirdhillon0001@Tanvirdhillon0001 Жыл бұрын
  • Munde ne reporting vadia kiti... Babe ji de nal repect nal te vadia questions kite... Es li reporter kr k like👍

    @bsingh3567@bsingh3567 Жыл бұрын
    • Up😭

      @malkitkaur5290@malkitkaur5290 Жыл бұрын
    • Veri.fine,interior.wio.covadi.coach.rajgarh

      @s.jssasinghramgarhiakabadd6874@s.jssasinghramgarhiakabadd6874 Жыл бұрын
    • Sidhu moose wala song kzhead.infoucdn5nc5d7Y?feature=share

      @sidhufanclub-us7qq@sidhufanclub-us7qq Жыл бұрын
  • ਜਿਉਂਦਾ,ਰਹਿ,ਓਏ,ਸੋਹਿਣੇਆ,ਮੈਨੂੰ,ਤੇਰਾ,ਗੱਲ,ਕਰਨਦਾ,ਤਰੀਕਾ,ਅਤੇ,ਵੀਡੀਓ,ਵੜੀਆਂ,ਵਧੀਆ,ਲੱਗਦੀਆਂ ਨੇ,👍🏼ਜੁੱਗ,ਜੁੱਗ,ਜੀ

    @kulwindersinghninda375@kulwindersinghninda375 Жыл бұрын
    • 1

      @joshansabb5945@joshansabb5945 Жыл бұрын
  • ਜਿਉਂਦੇ ਰਹਿਣ ਯੋਗੀ ਬਾਬੇ ਜਾਣਕਾਰੀ ਬਹੁਤ ਵਧੀਆ ਦੇ ਰਹੇ ਆ ਯੋਗੀ ਬਾਬਾ ਜੀ ਔਰ ਵਧੀਆ ਰੂਹ ਹੈ ਬਾਬਾ ਜੀ ਦੀ ਪਰ ਸਰਕਾਰਾਂ ਨੂੰ ਵੀ ਕੁਝ ਸੋਚਣਾ ਚਾਹੀਦਾ ਹੈ ਇਹਨਾਂ ਨੂੰ ਰੁਜ਼ਗਾਰ ਦੇਣਾ ਚਾਹੀਦਾ ਤੇ ਸਪਾਂ ਨੂੰ ਰੱਖਣ ਦੀ ਪ੍ਰਮੀਸ਼ਨ ਵੀ ਦੇਣੀ ਚਾਹੀਦੀ ਹੈ ਯੋਗੀਆਂ ਨੂੰ

    @jaswindersingh-nu6yn@jaswindersingh-nu6yn21 күн бұрын
  • ਬਾਬਾ ਬੀਨ ਬਹੁਤ ਵਧੀਆ ਵਜਾਈ ਮੈਂ ਪੂਰੀ ਫੁੱਲ ਅਵਾਜ ਕਰ ਕੇ ਸੁਣੀ ਸੀ ਧੱਨ ਵਾਦ ਬਾਬਾ ਜੀ

    @harmanpreet3133@harmanpreet3133 Жыл бұрын
    • Dekhi sapp naa vad je kitte

      @kambojnitu@kambojnitu Жыл бұрын
    • 🤣🤣

      @Gurdeepsingh-pc7eh@Gurdeepsingh-pc7eh Жыл бұрын
    • Sidhu moose wala song kzhead.infoucdn5nc5d7Y?feature=share

      @sidhufanclub-us7qq@sidhufanclub-us7qq Жыл бұрын
  • ਸਰਕਾਰ ਨੂੰ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ

    @manypreetsingh4673@manypreetsingh4673 Жыл бұрын
  • ਕੋਰਟ ਵਿੱਚ ਕੇਸ ਲਾਇਆ ਹੋਇਆ ਕਿਸੇ ਯੋਗੀ ਦਾ ਸਾਇਦ ਕੋਈ ਹੱਲ ਹੋ ਜਾਏ। ਕਿਉਕਿ ਸੱਪਾਂ ਦੀ ਜਹਿਰ ਤੋ ਕਈ ਕਿਸਮ ਦੀਆ ਦਵਾਈਆ ਵੀ ਬਣਾ ਦਿੰਦੇ ਹਨ। ਬਾਕੀ ਜੋ ਕਿਹਾ ਯੋਗੀ ਜੀ ਨੇ ਸਾਰਾ 100% ਸੱਚ ਕਿਹਾ ਜੀ। ਅਸਲ ਯੋਗੀ ਦੀ ਇਹੋ ਪਹਿਚਾਣ ਹੈ। ਜੋ ਇਨਾਂ ਦੀਆਂ ਮੰਗਾਂ ਹਨ ਬਿਲਕੁਲ ਸਹੀ ਤੇ ਜਾਇਜ ਹਨ। ਤਰਕਸੀਲ ਵਾਲੇ ਤਾਂ ਬਹੁਤੇ ਸੱਪ ਵਾਂਗ ਫੂਕਰੇ ਪਏ ਹਨ। ਉਹ ਤਾਂ ਰੱਬ ਨੂੰ ਵੀ ਨਹੀ ਮੰਨਦੇ, ਬਹੁਤ ਹੰਕਾਰ ਹੈ ਉਨਾ ਨੂੰ ਵੀ ਜੋ ਅਸੀ ਕਹਿੰਦੇ ਹਾਂ ਓਹੀ ਸੱਚ ਹੈ। ਆਤਮਾ ਦੇ ਮੁੱਦੇ ਤੇ ਸਾਇੰਸ ਨੇ ਮੋਹਰ ਲਾ ਦਿੱਤੀ ਹੈ। ਡਿਸਕਵਰੀ ਟਰੈਵਲ ਵਾਲੇ ਚੈਨਲ ਨੇ ਬਹੁਤ ਪ੍ਰੋਗਰਾਮ ਸੱਚੇ ਰਿਕਾਡ ਕਰੇ ਹਨ ਆਤਮਾ ਜੋ ਬੰਦਿਆ ਨੂੰ ਤੰਗ ਕਰਦੀ ਸੀ ਉਸ ਉਪਰ। ਉਨਾਂ ਕੋਲ ਤਾਂ ਯੰਤਰ ਵੀ ਹਨ ਜੋ ਦੱਸਦੇ ਹਨ। ਅਲੈਕਟਰੋ ਮੀਟਰ ਅਤੇ ਅਵਾਜ ਵੀ ਰਿਕਾਡ ਕਰਕੇ ਉਸਨੂੰ ਸਮਝਣ ਲਈ, ਬਹੁਤ ਯੰਤਰ ਵੱਖਰੇ ਵੱਖਰੇ ਤਿਆਰ ਕਰ ਲਏ ਹਨ।

    @zaildarkuldeep8451@zaildarkuldeep8451 Жыл бұрын
  • ਬਹੁਤ ਵਦੀਆ ਬਾਬਾ ਜੀ ਰੂਹ ਖੁਸ਼ ਕਰਤੀ

    @roshanzamir1383@roshanzamir13838 ай бұрын
  • ਸੱਚ ਬੋਲਦਾ ਬਾਬਾ ਸਾਰਾ ਕੁਝ🙏🙏🙏

    @jaggisingh3607@jaggisingh3607 Жыл бұрын
  • ਸਹੀ ਗੱਲ ਆ ਬਾਬੇ ਦੀ

    @balbirkumar667@balbirkumar667 Жыл бұрын
  • sarkaar nu ehna de smaaj lai kuj vdia karna chahida e .ta k eh lok v vdia jindgi jee sakan .apne bacheya nu vdia dhang naal paal sakan.waheguru mehar kre🙏

    @gursimrank011@gursimrank011 Жыл бұрын
  • Dil khush ho gaya Bhai bin ki awaaz sunkar original awaaz hai BN ki ❤️❤️❤️😘

    @nottyaman1016@nottyaman1016 Жыл бұрын
  • ਵਾਹਿਗੁਰੂ ਜੀ ਸਬ ਤੇ ਮੇਹਰ ਕਾਰਨ🙏🙇🙏

    @astroxspace@astroxspace Жыл бұрын
  • ਰੂਹ ਤੋਂ ਰੱਜੇ ਇਨਸਾਨਾਂ ਨੂੰ ❤️ ਤੋਂ 💯 💯 ਵਾਰ 🙏🏻🙏🏻🙏🏻🙏🏻🙏🏻 🌹👍🏻 ਕਰੋ ਜੀ

    @jagtarsinghsodhi6019@jagtarsinghsodhi6019 Жыл бұрын
  • इनकी बाते सरकार को सुननी चाहिए ।ये रिवायते बनी रहनी चाहिए

    @ballugill3035@ballugill3035 Жыл бұрын
  • ਵਾਈ ਜੀ ਇਹ ਵੀ ਸਾਡਾ ਵਿਰਸਾ ਯੋਗੀਆ ਦੀ ਵੀ ਹੇਲਫ ਕਰੀਆ ਕਰੋ

    @cooking6770@cooking6770 Жыл бұрын
  • ਵੀਰ ਜੀ ਸੱਪ ਕਦੇ ਵੀ ਬਦਲਾ ਨਹੀਂ ਲੈਂਦਾ ਕਿਉਂਕਿ ਸੱਪ ਕੋਲੇ ਦਿਮਾਗ ਨਹੀਂ ਹੁੰਦਾ ਅਸਲ ਸਚਾਈ ਤਾਂ ਇਹ ਹੈ ਕਿ ਸੱਪ ਮਾਰਦੋ ਤਾਂ ਸੱਪਨੀ ਨਹੀਂ ਆਉਂਦੀ ਬਲਕਿ ਸੱਪਨੀ ਮਾਰੋਂਗੇ ਤਾਂ ਸੱਪ ਆਉਗਾ ਔਰ ਉਹਦੇ ਪਿਛਲਾ ਅਸਲੀ ਫੈਕਟ ਇਹ ਹੈ ਕਿ ਜਦੋਂ ਗਰਮੀਆਂ ਵਿੱਚ ਸੱਪ ਧਰਤੀ ਵਿੱਚੋਂ ਬਾਹਰ ਨਿਕਲਦੇ ਹਨ ਤਾਂ ਥੋੜੇ ਦਿਨਾਂ ਬਾਅਦ ਇਨ੍ਹਾਂ ਦੀ ਪ੍ਰਜਨਨ ਕਿਰਯਾ ਸ਼ੁਰੂ ਹੁੰਦੀ ਹੈ ਤੇ ਉਨ੍ਹਾਂ ਦਿਨਾਂ ਵਿੱਚ ਸੱਪਨੀ ਜਿਧਰ ਵੀ ਜਾਦੀਂ ਹੈ ਇੱਕ ਤਰਲ ਪਦਾਰਥ ( ਜਿਵੇਂ ਆਪਣੇ ਘਰੇਲੂ ਪਸ਼ੂ ਤਾਰਾਂ ਦਿੰਦੇ ਹੈ ) ਛਡਦੀ ਜਾਦੀਂ ਹੈ ਤੇ ਨਰ ਸੱਪ ਉਹਦੀ ਮੁਸ਼ਕ ਸੁੰਗਦਾ ਆ ਜਾਂਦਾ ਹੈ ਤੇ ਇਹ ਵੀ ਸਿਰਫ਼ ਮਾਰਚ ਮਹੀਨੇ ਤੋਂ ਲੈਕੇ ਜੁਲਾਈ ਅਗਸਤ ਤੱਕ ਹੀ ਹੁੰਦਾ ਹੈ ਉਸ ਤੋਂ ਬਾਅਦ ਨਹੀਂ ਬਾਕੀ ਦੋਸਤੋ ਸਹੀ ਗੱਲ ਤਾਂ ਇਹ ਹੈ ਕਿ ਸਾਨੂੰ ਸੱਪਾਂ ਨੂੰ ਮਾਰਨਾ ਨਹੀ ਚਾਹੀਦਾ ਇਹ ਵਾਤਾਵਰਣ ਵਿੱਚ ਬਹੁਤ ਜਰੂਰੀ ਹਨ ਇਹ ਕਦੇ ਵੀ ਛੇੜੇ ਬਿਨਾ ਨਹੀਂ ਡੰਗਦੇ ਤੇ ਇਨ੍ਹਾਂ ਦੇ ਜਹਿਰ ਨਾਲ ਬਹੁਤ ਦਵਾਈਆਂ ਬਣਦੀਆਂ ਹਨ

    @rightsinghsidhu4772@rightsinghsidhu4772 Жыл бұрын
  • ਬਹੁਤ ਵਧੀਆ ਆ ਭਰਾ

    @harmanpindiala8528@harmanpindiala8528 Жыл бұрын
  • Waheguru Ji aap ji da pyaar banai rakhe 💐🙏🏻

    @bindersinghkhosanawan7118@bindersinghkhosanawan7118 Жыл бұрын
  • Waheguru jee Baba jaan perfectionist es lai bravo bravo bhaut zaroori hosee Canada tu das PARAM das🇨🇦❤️sanu bhaut acha lage Cee. Mubarka app ko te sari katumb nu sangat jee nu channel te entourage nu saray Joog joog jeo🪔🪔🪔🪔🪔🪔🙏🙏🙏🙏

    @paramdasparamdas6632@paramdasparamdas6632 Жыл бұрын
  • Nyc yaar mazza a gya glla sun k te sachai

    @sukhjit1622@sukhjit1622 Жыл бұрын
  • ਕਿ ਦੇ ਕਿ ਦੇ ਦਿਲ ਚ੍ਹ ਇਹ ਗੱਲ ਆਈ ਕੀ ਬੀਨ ਵੱਜਣ ਤੇ ਸਾਲਾ ਕੀਤੇ ਘਰੋ ਨਾ ਨਿਕਲ ਆਵੇ

    @blacklifemusic8802@blacklifemusic8802 Жыл бұрын
    • 😅😅

      @gaganlehri@gaganlehri Жыл бұрын
  • ਬਾਬੇ ਨੇ ਗੱਲਾਂ ਸੱਚੀਆਂ ਦੱਸੀਆ

    @hassderahokhusianvandon8343@hassderahokhusianvandon8343 Жыл бұрын
  • ਸੱਚੇ ਫ਼ਕੀਰ

    @Banga988@Banga988 Жыл бұрын
  • ਬਹੁਤ ਹੀ ਵਧੀਆ ਵੀਡੀਓ ਬਾਈ ਜੀ ਅਰਥ ਭਰਪੂਰ ਜਾਣਕਾਰੀ ਜੀਓਦੇ ਰਹੋ

    @AmandeepKaur-rw1tc@AmandeepKaur-rw1tc Жыл бұрын
  • Mere Malka Sab te Mehar Bharia hath Rakhna Ji Satnam Wahiguru Ji

    @MSGaminG-cc4dz@MSGaminG-cc4dz Жыл бұрын
  • Very god brother eh dikhaon lai thanks

    @gillsaab939@gillsaab939 Жыл бұрын
  • Bahut soni video bai rab tenu kush rakhe

    @markaskumar1183@markaskumar1183 Жыл бұрын
  • Waheguru ji satnam ji mehar karni sab ta ji apni ji

    @siknderdhillon4373@siknderdhillon4373 Жыл бұрын
  • Baba ji mehar krn ana ta 🙏bai ji boht vadya video ji .so thanbadh veer ji🙏

    @sahilpreet1673@sahilpreet1673 Жыл бұрын
  • Veer ji keep it up ❤️ thuhadi communicate skills bahut vadiaa aa

    @prabh1512@prabh1512 Жыл бұрын
  • bhut ਵਧੀਆ ....ਰੁਜਗਾਰ ਵਿਰਾਸਤ ਸੰਭਾਲਣੀ ਜਰੂਰੀ ਆ.....ਨਹੀ ਤਾ ਸਭ ਅਲੋਪ ...ਹੋ ਜਾਣਾ.....ਜਰੂਰ ਧਿਆਨ ਦੇਣਾ ਚਾਹੀਦਾ

    @rrg...2265@rrg...2265 Жыл бұрын
  • ਰੱਬ ਨਾ ਤਰੱਕੀ ਦੇਵੇ

    @jaspreetsinghbrar286@jaspreetsinghbrar28623 күн бұрын
  • ਜਦੋਂ ਬਾਬੇ ਨੇ ਬੀਨ ਵਾਜਾਈ ਮੈ ਫੌਂਨ ਦੀ ਆਵਾਜ਼ ਹੀ ਘੱਟ ਕਰ ਲ ਈ ਼਼ਕੀਤੇ ਸੱਪ ਹੀ ਨਾ ਨਿਕਲ ਆਏ।।ਬਾਕੀ ਬਾਬੇ ਨੇ ਬੀਨ ਬਹੁਤ ਵਧੀਆ ਵਾਜਾਈ ।। ਨਾਜਾਰਾ ਆ ਗਿਆ

    @AmanSingh-bp1hd@AmanSingh-bp1hd Жыл бұрын
    • me v ghat krli c .. ratt da tym aa.

      @PB12xChobar@PB12xChobar Жыл бұрын
    • @@PB12xChobar Mai v ghat kar lye jungal toh Lang rya c

      @indianexpress4613@indianexpress4613 Жыл бұрын
    • Right m ve voice mute kar diti c

      @Mandymanuvlogs@Mandymanuvlogs Жыл бұрын
    • @@Mandymanuvlogs Asha g..

      @AmanSingh-bp1hd@AmanSingh-bp1hd Жыл бұрын
  • ਸੁਣਿਐ ਸਿਧ ਪੀਰ ਸੁਰ ਨਾਥ 🙏🙏

    @majha_studio@majha_studio Жыл бұрын
    • ਸੁਣਿਐ ਸਿਧ ਪੀਰ ਸੁਰਿ ਨਾਥ॥ ਜਪਜੀ ਸਾਹਿਬ ਦੀ ਇਸ ਪੰਕਤੀ ਦਾ ਇਨਾ ਬੰਦਿਆ ਨਾਲ ਕੋਈ ਮਤਲਬ ਨਹੀ ਹੈ

      @satvjit@satvjit Жыл бұрын
    • O aa sidh peer ni kh rhe shiri guru nanak dev ji jinna ne os akalpurakh de bhagti kiti onna baare kh rhe ne

      @thindsarb860@thindsarb860 Жыл бұрын
    • @@satvjit baba ji guru a toh phla hi peer aye a fer guru aa history check kro fr boleyo ☺🙏

      @mjchak8161@mjchak8161 Жыл бұрын
    • @@mjchak8161 ਕਦੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਧਿਆਨ ਕੀਤਾ ਤੁਸੀ ?

      @satvjit@satvjit Жыл бұрын
    • @@satvjit tusi te 600 saal toh phla history check kiti a????

      @mjchak8161@mjchak8161 Жыл бұрын
  • TX 22 ji 🙏

    @bawabawa8022@bawabawa8022 Жыл бұрын
  • Bahut vadia gall kiti

    @karanbaraich2300@karanbaraich2300 Жыл бұрын
  • ਪੰਜਾਬ ਮੇਰਾ ਰੰਗਲਾ ਜਿਸਦਾ ਅਮ੍ਰਿਤ ਵਰਗਾ ਪਾਣੀ ਧਰਤੀ ਪੰਜ ਦਰਿਆ ਦੀ ਰਾਣੀ

    @GurmeetSingh-yc3nr@GurmeetSingh-yc3nr Жыл бұрын
    • kzhead.info/sun/l7OKn5FsoKVtf43L/bejne.htmlttps://kzhead.info/sun/l7OKn5FsoKVtf40/bejne.html

      @harmanpindiala8528@harmanpindiala8528 Жыл бұрын
  • Veer very nice ji waheguru ji m karan ji

    @singhsurjit6233@singhsurjit6233 Жыл бұрын
  • Bahut hi sohni been vajayi baba ji ne 👍

    @raminderkaur886@raminderkaur886 Жыл бұрын
  • Boht wadia g love from.lehnda punjab🇵🇰💕

    @adnanawantaji@adnanawantaji Жыл бұрын
    • Dhanwaad veer g wel come🙏

      @jassipannu6419@jassipannu6419 Жыл бұрын
    • @@jassipannu6419 thanki g💕

      @adnanawantaji@adnanawantaji Жыл бұрын
  • Bhout vadia g 👍

    @Amandeepkaur-vm3vu@Amandeepkaur-vm3vu10 ай бұрын
  • Sachian gallan ne ena Dian 💯👍

    @sukhicheema7196@sukhicheema7196 Жыл бұрын
  • Waheguru G waheguru G NYC G waheguru G waheguru G 🙏🙏🙏🙏

    @deepsidhu9620@deepsidhu9620 Жыл бұрын
  • Baba je ne bahut vadiya jankari ditti

    @dayasingh3989@dayasingh3989 Жыл бұрын
  • Very good sadhu baba ji

    @malkitchand3438@malkitchand3438Ай бұрын
  • Thankyou veer

    @FashionFeminas@FashionFeminas Жыл бұрын
  • Good ground reporting....govt should think

    @mrkumar683@mrkumar683 Жыл бұрын
  • Bhut vdia g ❤

    @robingill5557@robingill5557 Жыл бұрын
  • Great

    @kulwindersingh-bv4tz@kulwindersingh-bv4tz Жыл бұрын
  • Bilkul sahi gal hai. Baba ji mehra Baksho

    @TrendyTrendsTraval12@TrendyTrendsTraval12 Жыл бұрын
  • ਬਹੁਤ ਵਧੀਆ ਰਿਪੋਟਰ ਨੇ ਪੇਸ਼ਕਸ਼ ਕੀਤੀ

    @Jass_aamu@Jass_aamu Жыл бұрын
  • Sachi gal veer

    @naharnahar7410@naharnahar7410 Жыл бұрын
  • Sachian Roohan waheguru ji sarbat da bhala karan

    @jaivinsingh1739@jaivinsingh1739 Жыл бұрын
  • आप पजांब में हो ईसलिये बोल रहे हो के भगवान भुखा उठाता है सुलाता नही कभी उडी़सा महाराष्ट्र के कई हिस्सो मेंं जा के देखना चार चार दिन रोटी नसीब नही होती पजांब हरियाणा में तो मलंग से मलंग भी दारू पी कर मुर्गा खा कर सोता है भगवान का शुक्रिया करो तुम पजांब हरियाणा में रहते हो ।

    @ksingh5612@ksingh5612 Жыл бұрын
  • Thanks Baba ji

    @kanwalpreetkaur3386@kanwalpreetkaur3386 Жыл бұрын
  • Good job bai ji

    @jagtarsinghbajwa1122@jagtarsinghbajwa1122 Жыл бұрын
  • Govt should think of these people as they are part of our punjabi culture

    @dalvirhans@dalvirhans Жыл бұрын
  • ਬਾਬਾ ਜੀ ਮੇਰੇ ਕੋਲ ਵੀ ਗਿੱਦੜ ਸਿੰਗੀਆਂ ਦਾ ਜੋੜਾ ;ਬਿੱਲੀ ਦੀ ਜੇਰ ਊੱੱਲੂ ਦਾ ਪੰਜਾ ;ਇੱਕ ਰੁਦਰਾਕਸ਼ ਪੰਜ-ਮੁਖੀ ਹੋਰ ਕਈ ਚੀਜ਼ਾਂ ਨੇ ਏਹ ਸਭ ਮੈਨੂੰ ਜੋਗੀ ਭਰਾ ਘਰ ਵਿਚ ਰੋਟੀ ਪਾਣੀ ਛਕਣ ਤੋਂ ਬਾਅਦ ਦਾਨ ਵਿਚ ਦੇ ਦਿੰਦੇ ਨੇ

    @BalwinderSingh-mz1lq@BalwinderSingh-mz1lq Жыл бұрын
  • Eho jahiyan videos di boht lor aa sansaar ch ….. unique video…well done bro 👌👍

    @harrooprajghuman7644@harrooprajghuman7644 Жыл бұрын
  • ਵਧੀਅਾ ਗੱਲਬਾਤ ਬਾੲੀ ਜੀ

    @nikkagharu3078@nikkagharu3078 Жыл бұрын
  • sachiya gallan bai jogi diya👌👌

    @princesandhu2185@princesandhu2185 Жыл бұрын
  • Wmk ji 🙏🙏🏻

    @gulshanpreet2016@gulshanpreet2016 Жыл бұрын
  • Waheguru ena te v mehar kare....jogi hoe..maraasi hoe.... j eh na rahe ta sade samaaj di ronak or puraniya yada khatam ho janinya.... ♥

    @kuldeepsinghgill3202@kuldeepsinghgill3202 Жыл бұрын
  • ਬਿਲਕੁਲ ਸਹੀ ਆਂ

    @noor-bq6kg@noor-bq6kg Жыл бұрын
  • Waheguru sab nu khushiyan Di saugaatan devo g

    @harmindersingh2540@harmindersingh2540 Жыл бұрын
  • Waheguru ji kirpa kro ina yogiya te 🙏

    @baljindersingh21290@baljindersingh21290 Жыл бұрын
  • Very nice 👌

    @jagmohansinghbrar7376@jagmohansinghbrar7376 Жыл бұрын
  • Jai bhole naath g jai jogi nath g jai gorakhnath g

    @sandeeptargotra51@sandeeptargotra51 Жыл бұрын
  • Rabba mahar Kari jogi Nath te

    @dubailife1418@dubailife1418 Жыл бұрын
    • kzhead.info/sun/ms2Cl72Lfquca4k/bejne.html🎉🙏🎉🙏

      @gurukasimran5666@gurukasimran5666 Жыл бұрын
  • Nice👍

    @baljiderkaur147@baljiderkaur147 Жыл бұрын
  • Nice song

    @jonesingh2003@jonesingh2003 Жыл бұрын
  • Govt. Nu ehna jogiya de varg bare v sochna chaida

    @seeratkaurkaur2229@seeratkaurkaur2229 Жыл бұрын
    • Pehla BMW de plant baare tain sooch leee

      @Aman2111@Aman2111 Жыл бұрын
  • Ankor bhut vdia aa g

    @gurjeetkaur7532@gurjeetkaur7532 Жыл бұрын
  • Veer g thodiya news boht vadhiya hundiya

    @soniabrar6661@soniabrar6661 Жыл бұрын
  • ਏ ਵੀ ਸਾਡੇ ਸਮਾਜ ਦਾ ਹਿਸਾ

    @parmjeetsingh5942@parmjeetsingh5942 Жыл бұрын
  • Bobot bohot dhan hai bapuji bohot sabar hunda purane lokana Cha rabb bhag laye ehhna nu vi. Mahadev Mahadev Shiv

    @navigoyal3098@navigoyal3098 Жыл бұрын
  • Waheguru ji ❤️👍🙏

    @tegbeersingh_1984@tegbeersingh_1984 Жыл бұрын
  • Ehh asal lok jija nu gayan ,, ehh bajurga nu rab tarikaya dewew ,, bohat wadia

    @luckymaan3337@luckymaan3337 Жыл бұрын
  • ਗਿੱਦੜ ਸਿੰਗੀ ਮੈਨੂੰ ਵੀ ਇੱਕ ਸਾਧ ਨੇ ਚੰਡੀਗੜ੍ਹ ਗਿਆ ਨੂੰ ਦਿੱਤੀ ਸੀ। ਅੱਜ ਤੋਂ ੧੧ਸਾਲ ਪਹਿਲਾਂ 🤔ਅੱਜ ਵੀ ਆ ਮੇਰੇ ਕੋਲ। ਸੰਧੂਰ ਤੇ ਲੌਂਗ ਰੱਖ ਣ ਲਈ ਕਿਹਾ ਸੀ।

    @deepkaur9105@deepkaur9105 Жыл бұрын
  • Waheguru ji

    @tachogamer3623@tachogamer3623 Жыл бұрын
  • Very good y g video

    @Amandeep-15-7@Amandeep-15-7 Жыл бұрын
  • Very good comments

    @daulatram1326@daulatram1326 Жыл бұрын
  • Plj sare lok Ardas kro waheguru nu v Sidhu bai dwara a jawe 😭😭😭

    @biradataulakh1164@biradataulakh1164 Жыл бұрын
    • ਓ ਭਰਾਵਾ ਗਿੱਦੜਸਿੰਗੀ ਦੇਖਲਾ ਜੇ ਦੇਖਣੀ ਆ,ਨਈ ਤਾਂ ਕਿਤੇ ਹੋਰ ਜਾ ਹਰ ਥਾਂ ਤੇ ਇਕੋ ਗੱਲ

      @Sabby_ranipur@Sabby_ranipur Жыл бұрын
    • Saliya sidhu da jada dukh ah jiss guru na 4 putt war dita kde ohnu khiya guru ji tuc ajo nachar magar pya raho sanu v dukh harr maa da putt Marda ohda v dard tera ghar v mRiya hona kde ohnu khiya vapis aja rabba had ah thodi kateeda di phela apna da souch lo duja da baad ch tera v ohi kam ghar da jogi jog ni bharla jogi sidh bss bai dukh sab nu hoya bss kr jo dharti ta aya jana v haga awa drama na kro thonu saliyo apna sheeda da dukh ni jinha na jaan diti kde khiya oh vapis aa jaan nachar magar pya rehnda khedi kurbani krka gya dsi mainu ghar maa peo haga na koi death hoi kisa di jarur dsi mainu had sali thodi loka di kateeda na tuc vss

      @jacksparowyt1557@jacksparowyt1557 Жыл бұрын
    • @@jacksparowyt1557 salea jnwara tu kyo bund mchauna

      @biradataulakh1164@biradataulakh1164 Жыл бұрын
    • Tu sidhu krka baitha itha ja bhagat singh jinha na kurbaniya ditiyan ah dss phela nachara na beda garak kita jheda asla nu promote kita ohi asli na jaan leli Koda ah parr sach aa ik pakh dekhda tuc sidhu na thoda dsna hun vichara na bol ka ki ki hoya ohda nal apna kolo jo marji bakwas mari ja tu kateed sachi gal bheda muniya ja sakdiya smjaiyan ni oh haal tera

      @jacksparowyt1557@jacksparowyt1557 Жыл бұрын
    • Wmk🙏🏻

      @manisoni3311@manisoni3311 Жыл бұрын
  • ਇਹਨਾ ਲੋਕਾ ਵੱਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ

    @kulwanthitler1212@kulwanthitler1212 Жыл бұрын
  • ਬਾਬੇ ਨੇ ਬੀਨ ਬਹੁਤ ਵਧੀਆ ਵਜਾਈ ਕਈ ਤਰਜਾਂ ਕਢੀਆਂ ਮਿਰਜ਼ਾ ਬਹੁਤ ਵਧੀਆ ਲੱਗਾ

    @harpreetsingh2784@harpreetsingh2784 Жыл бұрын
  • ਚਾਰ ਸਾਲ ਤੇ ਅੱਸੀ ਸਾਲ। ਫਰਕ ਤਾਂ ਹੈ ❤️

    @simarinder2377@simarinder2377 Жыл бұрын
    • ਕੀ ਫਰਕ ਹੈ ਬਾਈ ਬਾਬੇ ਨੇ ਬੋਲਿਆ 84 ਚਾਰ ਬੋਲਿਆ

      @maansaab4853@maansaab4853 Жыл бұрын
  • Asi fan ha punjab de punjab hasda basda rhe sarkaar ahna doya gallan te gor kre

    @positivefarming6634@positivefarming6634 Жыл бұрын
  • Bai phela ehna ne bht lok lutte Parr ajj de halat bht tars yog aa baba meher kre ehna Veera te,🙏

    @jagjeetburj5929@jagjeetburj5929 Жыл бұрын
    • kzhead.info/sun/l7OKn5FsoKVtf40/bejne.html

      @harmanpindiala8528@harmanpindiala8528 Жыл бұрын
  • Bhut vadia sarkar ina da khyal kare sapp rekhan deve

    @rajinderkaur5928@rajinderkaur5928 Жыл бұрын
  • Y tere question ask krn da way bahut vadia c bhra. No hate & rudeness in your questions

    @hammisidhu5718@hammisidhu5718 Жыл бұрын
  • ਜੋਗੀ ਚਲਦੇ ਭਲੇ, ਨਗਰ ਵਸਦੇ ਭਲੇ ।

    @deepmaster92@deepmaster92 Жыл бұрын
  • ਸਰਕਾਰ ਨੂੰ ਕੋਈ ਹੱਕ ਨਹੀਂ ਕਿ ਕਿਸੇ ਦੀ ਰੋਟੀ ਖਾਣ ਦਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਕਿਸੇ ਨਾ ਕਿਸੇ ਦੀ ਜਾਨ ਬਚਾ ਲੈਂਦੇ ਨੇ ਕੀ ਹੈ ਪ੍ਰਮਾਤਮਾ ਦੇ ਭੇਜੇ ਹੋਏ ਨੁਮਾਇੰਦੇ ਹਨ 🙏🙏🙏🙏

    @sonusodhi4314@sonusodhi4314 Жыл бұрын
  • Very...nice

    @kewal1370@kewal1370 Жыл бұрын
KZhead