Welcome to Official Channel Of Punjabi Singer & Lyricst Shree Brar.
Song kisaan anthem 3 Sung By
Credits :-
Song - Kisaan anthem 3
Singer - punjab hariyana industry
Music - flamme music (Arsh)
Lyrics - shree brar
composer - shree brar
Video - bm films kuran dhillon
Editor- San D
Produced: shree brar
Project by- samar brar
Online Promotion - bm digital
Team Believe Artist Services:- linktr.ee/believeartistservic...
Enjoy And Stay Connected With Artist || SHREE BRAR
Click to Subscribe - / @shreebrar
Instagram - / officialshreebrar
Facebook - / shreebraar
For Licensing inquiries:
Email:- sync-india@believedigital.com
#kisaananthem3 #shreebrar #punjabisong
Sari Duniya vich ho rhe Kisaan andolna da asi samarthan karde hai, shanti are kanun de dayare vich reh ke apne haqan lai aawaj chukiye 🙏🏻🇮🇳🌾 Kisaan Majdoor Ekta Zindabaad
sahi keha veer ji assi kissan anthem 3 da besabri nal intjar kar rahe a. kissan mazdur ekta zindabaad🙏
veer ji ik request apne sikh foujiya lai v geet kareo
No farmer No food
Shree Brar veer ji love u ❤
Sidhu moose wala ❤
ਬਹੁਤ ਧਨਵਾਦ ਸ਼੍ਰੀ ਬਰਾੜ ਵੀਰ ਜੋ ਤੂੰ ਸਾਡੇ ਸਿੱਧੂ ਵੀਰ ਨੂੰ ਇਸ ਗਾਣੇ ਵਿਚ ਸ਼ਾਮਿਲ ਕੀਤੀ🙏
Hnji bot dil kuch kita
ਸ਼੍ਰੀ ਬਰਾੜ ਸਾਨ ਜੱਟ ਐ , ਜਿਵੇਂ @shreeBrar ਹਰ ਵਾਰ ਹਿੱਕ ਡਾਹ ਕੇ ਪੰਜਾਬੀਆਂ ਦੀ ਕਿਸਾਨਾਂ ਦੀ ਸਪੋਰਟ ਕਰਦਾ , ਇਹਦੇ ਨਾਲ ਖੜਨਾ ਵੀ ਸਮੁੱਚੇ ਪੰਜਾਬੀਆਂ ਦਾ ਹੱਕ ਬਣਦਾ । ਸਾਡੇ ਭਰਾ ਨਾਲ ਸਰਕਾਰਾਂ ਹਰ ਤਰਾਂ ਦਾ ਤਸ਼ੱਦਦ ਵੀ ਕਰ ਦੀਆਂ ਪਰ ਇਹ ਹੌਸਲਾ ਸਾਡੇ ਭਰਾ ਦਾ ਕਾਬਿਲ ਏ ਤਾਰੀਫ ਐ ।ਏਸ ਵਾਰ ਕੋਈ ਵਿਰਲੇ ਕਲਾਕਾਰਾਂ ਨੂੱ ਛੱਡ ਕੇ ਸਭ ਚੱਡਿਆਂ ਚ ਪੂੰਛ ਦਈ ਬੈਠੇ ਨੇ , ਪਿਛਲੇ ਅੰਦੋਲਨ ਚ ਤਾਂ ਹਵਾ ਹੀ ਐਸੀ ਝੁੱਲ ਗਈ ਸੀ ਕਿ ਜਿਹੜਾ ਕਲਾਕਾਰ ਕਿਸਾਨਾਂ ਦੇ ਹੱਕ ਚ ਨਹੀਂ ਪੰਜਾਬੀ ਉਸਨੂੰ ਨਕਾਰ ਦੇਣਗੇ ਤੇ ਪਿੰਡਾਂ ਤ ਸ਼ੋਅ ਲਾਉਣ ਗਿਆਂ ਤੇ ਪਾਥੀਆਂ ਵੱਜਣ ਦੇ ਡਰ ਤੋਂ ਸਭ ਨੇ ਕਿਸਾਨੀ ਅੰਦੋਲਨ ਲਈ ਅਵਾਜ ਬੁਲੰਦ ਕੀਤੀ ਸੀ । ਉਸ ਸਮੇਂ ਵੀ kissan anthem song ਸਾਡੇ ਵੀਰ ਸ਼੍ਰੀ ਬਰਾੜ ਦਾ ਹੀ ਲਿਖਿਆ ਬਾਕਮਾਲ ਗੀਤ ਸੀ , ਨਾਲ ਗਾਉਣ ਵਾਲੇ ਬਹੁਤ ਕਲਾਕਾਰ ਸੀ । ਏਸ ਵਾਰ ਇਹ ਵੀ ਬਾਕੀ ਕਲਾਕਾਰਾਂ ਵਾਂਗ ਚੁੱਪ ਕਰਕੇ ਬੈਠ ਸਕਦਾ ਸੀ , ਪਰ ਨਹੀਂ ਕਿਉਂਕਿ ਸੰਘਰਸ਼ਾਂ ਚ ਯੋਧੇ ਕਿਸੇ ਦੇ ਡਰ ਤੋਂ ਚੁੱਪ ਨਹੀਂ ਰਹਿ ਸਕਦੇ । ਜਿਵੇਂ ਪੁਰਾਣੇ ਸਮੇਂ ਚ ਢਾਡੀ ਵਾਰਾਂ ਤੇ ਕਵੀਸ਼ਰੀ ਜੋਸ਼ ਭਰਦੀਆਂ ਸਨ ਅੱਜ ਦੇ ਸਮੇਂ ਗਾਣਿਆਂ ਦਾ ਵੀ ਬਹੁਤ ਯੋਗਦਾਨ ਹੁੰਦਾ ਸੰਘਰਸ਼ ਚ ਜਾਨ ਪਾਉਣ ਦਾ । ਬਹੁਤ ਧੰਨਵਾਦ ਬਾਈ ਪੰਜਾਬੀਆਂ ਨਾਲ ਹਰ ਅੌਖੇ ਸਮੇਂ ਸਾਥ ਦੇਣ ਲਈ 🙏🏻🙏🏻🙌🏼
Well said 👏
ਧੰਨਵਾਦ ਵੀਰ ਕਿਸਾਨਾਂ ਦੀ ਆਵਾਜ਼ ਬਣ ਲਈ🙏🙏🙏🙏
Sidhu Moosewala Nu Kisan Aandolan Ta Kon Kon Miss Karda Pya 🥹
Abhi toh air sidhu marega sallp khalitanio...ghumo fortuner ma da tumha MSP...loda lelo
Jaan c sadi bai sada
ਇਨਸਾਨ ਤਾਂ ਹਰ ਘਰ ਪੈਦਾ ਹੋ ਜਾਂਦਾ ਹੈ ਪਰ ਇਨਸਾਨੀਅਤ ਕਿਸੇ ਵਿਰਲੇ ਘਰ ਹੀ ਪੈਦਾ ਹੁੰਦੀ ਹੈ 🙏
ਬਹੁਤ ਖੂਬ ਬਾੲੀ ਜੀ..ਸਘੰਰਸ਼ ਨੂੰ ਜਿਓਦਾ ਰੱਖਣ ਲੲੀ ਤੇ ਸਾਡੇ ਬਾੲੀ 5911 ਨੂੰ ਜਿਓਦਾ ਰੱਖਣ ਲੲੀ❤❤❤
ਬਹੁਤ ਖੁਸ਼ੀ ਮਿਲੀ ਉਸਤਾਦ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇਸ ਗਰੀਬ ਦਾ ਕਮੇਂਟ ਦੇਖਿਆ
Shree brar powerful lyrics ❤️🔥
Good job
Sidhu 22 aaja jatta vapis 🥺😭💔 legend never die 😢.
Lan lyla uda smad ta jka kda gaya una kisaana lyi bc
Onhe nahi auna tu hi Tur ja ohde kol
@@gagansingh4824😂😂😂😂
Sharam Karo yaar aapse Ladi jaane o ji @@gagansingh4824
@@gagansingh4824😂😂😂
Punjab zindabad 🫡 ਅੰਨ ਦਾਤਾ ਜ਼ਿੰਦਾਬਾਦ
❤
Kisan Majdoor Ekta Zindabaad 🙌✅ #justiceforsidhumoosewala ♥️
Dil khush ho gaya, sidhu bhai ki presence dekh k
Industry da pehla bnda jedaa sach lye hamesha pehla aunda ❤❤❤
Bai fuddu bnda aw eh tainu elvish yadav da tah pta e huna aw pishle andolan ch onhe apne kisana nu attvaadi te maavan behna diya gaala kddia cc shree brar ne big boss ch onhu e support kri reels paake te stories paake insta te 2 muuhe spp ne eh
Deep sidhu Bai nu pulge ?
@@Petworldpunjab46sare hi vadiya jass bajwa, deep sidhu, ranjit bawa vrge
@@Petworldpunjab46ਉਹ ਯੋਧਾ ਸੀ ਉਹਦੇ ਵਰਗਾ ਬਣਨਾ ਹਰ ਕਿਸੇ ਦੇ ਵੱਸ ਨਹੀਂ
Moosewala?
ਬਹੁਤ ਵਧੀਆ ਭਰਾ ... ਤੁਹਾਡੇ ਨਵੇਂ ਗੀਤ ਦੀ ਉਡੀਕ ਨਹੀਂ ਕਰ ਸਕਦਾ❤
Kisan ekta jindabad ❤❤❤❤
Waiting for this masterpiece 🌾🚜
WEST UP + HARYANA+HIMACHAL+PUNJAB= UNITED PUNJAB BE UNITE
West up hag diya hai ! Bjp won so many seats there
Support from rajput of Rajasthan for jatt and jaat kisan brothers
Siraa Bhai ji ਕਿਸਾਨ ਮਜ਼ਦੂਰ ਏਕਤਾ ਜਿੰਦਬਾਦ ❤❤❤
Yaar eh tan teaser hi reh gya .. gaana aauga ya nahi ??
Veere main v ik gana kisan andolan lai likhia hai ki tuci ik hor gana gaa sakde ho ❤jehre chaunde ne ki kissan andolan vich ਸਹਾਇਕ ਇਕ ਹੋਰ ਗਾਣਾ ਆਵੇ❤ਉਹ like te comment karke daso ji
❤❤❤
❤
Brother ganne likh de ho tusi
❤
Sidhu 22 v vich va Dil kush ho jnda ❤❤
Kisan Majdoor Ekta Zindabad ❤
Kab aayega andholan khatam hone ke baad??
Modi ne dabb lya lagda
Jai Jawan Jai Bharat kisaan 💪💪🇮🇳🇮🇳🇮🇳🇮🇳🇮🇳🇮🇳🇮🇳🇮🇳
ਵਾਹਿਗੁਰੂ ਜੀ
I'm very happy to see sidhu moose wala brother 🕊️#justiceforsidhumoosewala
Bai kardo release jaldi bahut wait aa bai ❤❤
वाह वीर। बहुत शानदार। सभी कलाकारों को फिर से आना होगा। साथ जुड़ना होगा। ये लड़ाई जीतना होगी। उस डरपोक का अहंकार तोड़ना होगा। जिंदाबाद जवानी। सच्चे गुरु की जय।
❤
Bhut vdia bai spot krte rehna bus ❤
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🏻❤️
Shree Brar bai wrga koi ni bai da bhut contribution aa Kisan andolan wich Love u bai ida e sarkara de knn khol k Rakh ❤❤❤❤❤❤
Great work,can't wait to hear the full song 💗
Kisaan bolte bhai . Kisan majdoor ekta zindabad ♥️♥️
His presence comes with goosebumps
Keep it up Brar Saab #kisan Ekta zindabad ❤
ਜਾਗਦੀਆਂ ਜ਼ਮੀਰਾਂ ਵਾਲੇ ❤
Dil khush krta brar saab❤
Zindabaad Kisaan ❤Pakistan Punjab
Ek vaari hor 🔥
Kisan ekta jindabad ❤ Love you Bro❤ Keep it up 🎉
Jai Hind! arr Ram-Ram! and Satsri akal ! ladle Punjab aale Jatt bhaiya na...Full support from Haryana this time also💖... Modi ke jija ek bar pher aa leya😈 #KisaanMajdurEktaJindabad!! #JaiJawanJaiKisaan!!
Shale ye against to india aantki h why r u support him bcz thay alwased abused india
ਅੱਤ ਪੰਜਾਬੀ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ❤❤
Ghaint song aa bro..Powerful lyrics!!.. Kisan Ekta Zindabad..❤
Ik vari hor 🔥
No farmer no Food ❤
ਜੀਉਂਦਾ ਰਹਿ ਪਿਆਰੇ ਵੀਰ
Kya battan bahut bahut vadiya Dhan Guru Ramdas sahib ji maharaj ji ang sang sahai hon sade anndaate de😊 no farmer no food no future
ik vari hor ❤❤
ਸਿਰਾ ਬਾਇ ਜੀ
ਏਦਾਂ ਹੱਕਾਂ ਲਈ ਲਿਖਦਾ ਰਹਿ ਯਾਰਾ। ਕਿਸਾਨ ਦਿਆਂ ਪੁੱਤਰਾਂ, ਸ਼੍ਰੀ ਬਰਾੜਾ।
ਸਿੱਧੂ ਦੀ ਬੋਹਤ ਯਾਦ ਆ ਰਹੀ ਹੈ 💔💔
we sport farmers, no farmer no food kissan magdur ekta zindabad 👍
Gaana kyu ni release ho reha ?
ਬਾਈ ਜਿਉਦਾ ਵਸਦਾ ਰਹਿ sheere brar❤❤
ਬਾਈ ਦੀਪ ਸਿੱਧੂ 🙏🏻❤️
I am waiting for it ❤
ਨਜ਼ਾਰਾ ਬਨ ਤਾ love u 😘
Sira ❤🎉
Shree Ta Shree aa🎉❤
ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੌ ਕਿਸਾਨ ਮਜ਼ਦੂਰ ਦੇ ਨਾਲ ਨੇ
No farmer no food support farmers kissan ekta zindabaad ⛳💪
ਜਿਉਦਾ ਰਹਿ ਸ਼੍ਰੀ ਬਰਾੜ ਵੀਰੇ ਖਿੱਚ ਦੇ ਕੰਮ #Kissanmajdoorektazindabada
ਕਿਸਾਨ ਮਜ਼ਦੂਰ ਏਕਤਾ ਜਿੰਦਬਾਦ
ਕਿਸਾਨ ਮਜ਼ਦੂਰ ਏਕਤਾ ਜਿੰਦਬਾਦ ❤
Kisaan Ekta Zindabad 🙏🙏🙏
Waiting for song....
Shree brar ✍🏻🔥🔥
Kissan Ekta zindabad 🌾♥️
Kisaan Majdoor Ekta Zindabaad 🚩
#kisanektazindabad
ਸੱਚੀ ਯਾਰ ਭਾਜੀ ਬਹੁਤ ਵਧੀਆ ਲੱਗਾ song ਦੇਖ ਕੇ plz ਜਲਦੀ ਆਉਣ ਦੋ💪🏼 #farmerprotest2024
I get those goosebumps every time when I see this Teaser. very excited to see this Art this time. Punjab ekta Zindabaad ♥♥♥
Kisaan mazdoor ekta zindabad🌾
Nice song 👍👍👍
#kisaanmajdoorektazindabad❤
Full support Rajasthan,,we want MSP guarantee
Bhut vadiya bai ❤
Kisan mazdur ekta zindabad
Dil khus ho gya veer ji
Kisaan majdur Ekta jindabad
Punjabi always rock
waiting
ਕਿਸਾਨ ਏਕਤਾ ਜ਼ਿੰਦਾਬਾਦ 🙏🏻 ਜਿੱਤ ਕੇ ਆਓ ਗੇ
Sirra 22 Rab tere umar labi kraaa
Kisan majdoor ekta jindabad ❤
ਆਹੇ ਹਾਏ, ਸ਼ੇਰਾ ਤੂੰ ਨਾਲ ਦੀ ਨਾਲ ਸਵਾਦ ਲਿਆਤਾ, ਸਥਾਈ ਬਦਲਦੀ ਵੀਰ ਜੇ ਰਕਾਰਡ ਨਹੀਂ ਕੀਤਾ ਤਾਂ
Kisan majdoor Ekta zindabad
Kisaan ekta jindabaad
Shree brar is back waiting from day first of protest
Ik wari hor ❤
Kisan ekta zindabad ❤️ support from rajasthan
sirrraaa bai ❤ Kisan Mazdoor Ekta zindabad
Right💯❤
Full support form Rajasthan ❤
Kisan Ekta Zinda Baad 💪
Good ❤❤❤
Shree brar di kalam Pura system hila degi ❤❤🔥🔥🔥
ਲਾਜਵਾਬ ।🙏🏻💥🌪