Tutta Dil (Official Video) | Sharry Maan | Inder Dhammu | Sukh Sanghera | Latest New Punjabi Songs

2022 ж. 3 Қар.
8 727 290 Рет қаралды

Desi Verse presents Tutta Dil (Official Video) a sad melody composed by Inder Dhammu, penned by Sharry Maan and sung by Sharry Maan featuring Gagan Sahi. The video is directed by Sukh Sanghera.
Listen on Spotify : spoti.fi/3hdZvDF
Listen on Apple Music : apple.co/3U6eNcm
Listen on Resso : bit.ly/3haem22
Listen on JioSaavn : bit.ly/3FFsevv
Listen on Wynk Music : bit.ly/3T3Z50a
Listen on Amazon Music : amzn.to/3DzI34k
Listen on Audio Mack : bit.ly/3E2JZnq
Listen on Hungama Music : bit.ly/3h5fFzf
Song - Tutta Dil
Singer - Sharry Mann
Lyrics - Sharry Mann
Music - Inder Dhammu
Video - Sukh Sanghera & Dhananjay Gir
Logo Design By - Rakesh Verma
Producer - Deep Grewal
Project - Satpal Dhaliwal
Promotions - Gold Media
Label - Desi Verse

Пікірлер
  • ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

    @kanwardeepsingh9819@kanwardeepsingh98198 ай бұрын
    • Maaf karna ji Song ta tutte dil bare a ji fer es song ch dharmik comment kiu hor bhut dharmik post hundia ohna te comments krdya kro Ada baki as you wish as you like 🤷🏻‍♀️

      @user-ct1hy3nn7c@user-ct1hy3nn7c4 ай бұрын
    • Bhut bhut tanwaad sarbaat da bhla mangn lyi 👏

      @user-ct1hy3nn7c@user-ct1hy3nn7c4 ай бұрын
  • ਵਾਹ ਓਏ ਮਾਨਾ ਗਾਣੇ ਚ ਪੂਰਾ ਸਰੂਰ ਆ,10 ਕ ਦਿਨ ਪਹਿਲਾਂ ਬੱਬੂ ਮਾਨ ਦਾ sad ਸੁਣਿਆ ਤੇ ਅੱਜ ਤੇਰਾ, ਪੁਰਾਣਾ ਯਾਰ ਯਾਦ ਕਰਾ ਦਿੱਤਾ, sad ਚ ਦੋਨੋਂ ਮਾਨ ਅੱਤ ਕਰਾਉਂਦੇ ਨੇ,lub u ਮਾਨਾ

    @gill29222@gill29222 Жыл бұрын
  • Justice for Sidhu moose wala 🙏🙏🙏ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣❣❣ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏

    @maurocarobello@maurocarobello Жыл бұрын
  • ਇਕ ਵਾਰ ਫਿਰ ਉਹੀ ਝਲਕ ਦਿਖੀ ਪੁਰਾਣੇ ਸ਼ੈਰੀ ਦੀ ਜੋ ਯਾਰ ਅਣਮੁੱਲੇ ਐੱਲਬਮ ਚ ਮਹਿਸੂਸ ਹੋਈ ਸੀ......ਕਲਾ ਹੈਗੀ ਬਾਈ ਤੇਰੇ ਕੋਲ ਬਸ ਇਕ ਮਾੜੀ ਆਦਤ ਤੇਰੀ ਉਸ ਕਲਾ ਤੇ ਭਾਰੂ ਪੈਣ ਲਗ ਗਈ ਸੀ..... ਉਮੀਦ ਕਰਦੇ ਹਾਂ ਤੂੰ ਵਾਪਸੀ ਕਰੇਂਗਾ ਬਾਈ.....ਵਾਹਿਗੁਰੂ ਜੀ ਮੇਹਰ ਕਰਣ🙏🙏🙏

    @lakhwinderdhillon1575@lakhwinderdhillon1575 Жыл бұрын
  • ਨੀ ਤੂੰ ਗਿਫ਼ਟ ਚ ਦੇਤਾ ਕਿੱਸੇ ਹੋਰ ਨੂੰ ਜਿਹੜਾ ਟੁੱਟਾ ਹੋਇਆ ਦਿਲ ਤੇਰਾ ਮੈਂ ਜੋੜਿਆ✍️❤️🔥💥ਲਵ ਯੂ ਮਾਨ ਸਾਬ ਦਿਲ ਤੋਂ respect ❤️❤️❤️💥💥💥

    @bobbymaan4641@bobbymaan4641 Жыл бұрын
    • Hii

      @noorKhan-wk3rw@noorKhan-wk3rw Жыл бұрын
    • Qsssad

      @deepdeygamings2901@deepdeygamings2901 Жыл бұрын
    • ​@@noorKhan-wk3rw

      @sanehasharu2877@sanehasharu2877 Жыл бұрын
    • Songs jisko bhat schi lsgi vo maha suhscribe karde👌

      @video_editing_20k.42@video_editing_20k.42 Жыл бұрын
    • @@noorKhan-wk3rw l

      @Sachin_yadav1436@Sachin_yadav1436 Жыл бұрын
  • ਗਾਣੇ ਦਾ ਕੱਲਾ ਕੱਲਾ ✍️ ਅੱਖਰ 💔 ਮਨ ਨੂੰ ਟੋ ਗਿਆ ਬਈ 🔥❣️ ਦਿਲੋ ਰੇਸਪੈਕਟ ਸ਼ੈਰੀ ਬਈ 🙏😊

    @bhawanjotsingh9665@bhawanjotsingh9665 Жыл бұрын
  • ਯਾਦ ਰਖੀ ਇਕ ਦਿਨ ਆਉਂਦੀ ਹੈ ਧਾਰਤ ਨੂੰ ਬੂਦ ਜਿਹੜੀ ਉੱਡ ਉੱਡ ਮਿਲੀ ਸੀ ਅਰਸ਼ ਨੂੰ❤️🔥 ਸੱਚੀ ਬਹੁਤ ਘੈਂਟ ਆ pra

    @brainwash6498@brainwash6498 Жыл бұрын
  • ਜੇ ਕਿਸੇ ਨੂ ਸ਼ੇਰੀ ਮਾਨ ਨਾਲ ਗੁੱਸਾ ਗਿਲਾ ਤਾ ਮਾਫ ਕਰ ਦੋ ਯਾਰ ਫੇਰ ਹੀ ਅਨਮੁਲੇ ਯਾਰ ਆ ਆਪਾ ।। ਪੰਜਾਬੀ ਦਿਲ ਦੇ ਨੀ ਮਾੜੇ ।। ❣

    @jassaimmortal..6772@jassaimmortal..6772 Жыл бұрын
  • ਬਾਈ ਗਾਣਾ ਸੱਚੀ ਦਿਲ ਨੂੰ ਲੱਗਣ ਆਲਾ ਈ ਆ ਸਾਨੂੰ ਇਹੀ ਬਹੁਤ ਖੁਸ਼ੀ ਆ ਕੇ ਸਾਡਾ ਪੁਰਾਣਾ ਸ਼ੈਰੀ ਵਾਪਿਸ ਆ ਗਿਆ ❤️ ਬਾਈ ਬਹੁਤ ਖੁਸੀ ਹੁੰਦੀ ਤੇਰੇ ਗੀਤ ਆਉਣ ਦੀ ਬਾਈ ਬਣਕੇ ਆਵਦੇ ਲਿੱਖੇ ਗੀਤਾਂ ਦੀ ਪੂਰੀ ਟੇਪ ਈ ਕਰਦੇ ਬਾਈ ਯਰ 8-9 ਸਾਲਾਂ ਦੀ ਰੀਝ ਆ ਬਾਈ ਤੈਨੂੰ ਮਿਲਣ ਦੀ ਹਾਲੇ ਵੀ ਪੂਰੀ ਨਹੀਂ ਹੋਈ

    @MasterCadreUnion@MasterCadreUnion Жыл бұрын
    • ❤️❤️

      @gursharansidhu3793@gursharansidhu3793 Жыл бұрын
    • right 🙌🏻

      @gagandeepkaur9843@gagandeepkaur9843 Жыл бұрын
    • Bai waheguru tuhadi vi jaldi sunne ga

      @vanshbal1759@vanshbal1759 Жыл бұрын
    • Right veer

      @jaswantkaur299@jaswantkaur299 Жыл бұрын
    • Koi gall ne y mila da kida apna kabaddi cup ta sadh lawa ga

      @babbubhathal5743@babbubhathal5743 Жыл бұрын
  • ਬਹੁਤ ਲਾਜਵਾਵ ਮੂਸੇਵਾਲੇ ਤੋ ਬਾਅਦ ਕੋਈ ਦਿਲ ਖਿੱਚ ਲਿਆ Love u jatta

    @JagdeepSingh-cj4mv@JagdeepSingh-cj4mv Жыл бұрын
  • Nyc song 22g.. ਆ ਗਾਣਾ ਸੁਣ ਕੇ ..ਪੁਰਾਣਾ ਗਾਣਾ ਵੀ ਯਾਦ ਆ ਗਿਆ ''ਹਾਏ ਨੀ ਸੋਹਣੇ ਮੁਖੜੇ ਦਾ ਕੀ ਕਰੀਏ ਜੇ ਤੇਰਾ ਦਿਲ ਜੇ ਚੱਜ ਦਾ ਨਾ"..ਅੱਜ ਵੀ ਨਵੇਂ ਗਣੇ ਵਰਗਾ 🤘🏻

    @SandeepThakur-yd2wj@SandeepThakur-yd2wj Жыл бұрын
    • Ohdi ta koi rees ni🔥🔥

      @lakhvirsk@lakhvirsk Жыл бұрын
  • ਵਾਹ ਬਾਈ 🔥❤️

    @panjabipoet@panjabipoet Жыл бұрын
  • ਪਤੰਦਰਾ ਦਾਰੂ ਪੀਕੇ ਕਮਲ ਮਾਰ ਜਾਣਾ ਬਸ ਤੂੰ ,,, ਬਾਕੀ ਗਾਇਕੀ ਚ ਤਾਂ ਲਾਡੀ ਛਾਡੀ ਵਰਮੇ ਸ਼ਰਮੇ ਤੇਰੇ ਪੈਰਾਂ ਵਰਗੇ ਵੀ ਨੀ ❣️❣️❣️✌🏻✌🏻✌🏻🥳🥳

    @Jot010@Jot010 Жыл бұрын
    • 16 aane sachi gal bai

      @Harwindersingh6007@Harwindersingh6007 Жыл бұрын
    • 16 ane sach a bss daru marde bai mu baki nhi mrda jaat

      @gurpreetsinghgill6436@gurpreetsinghgill6436 Жыл бұрын
    • 🔥🔥

      @GurpreetSinghh@GurpreetSinghh Жыл бұрын
    • Bilkul ryt bro

      @vickyjassar8934@vickyjassar8934 Жыл бұрын
    • Caste te gl lyuni jruri hundi a akl nu v hath maar lyidi a song sunn aye o song te singer d tareef kro chngi gl a duje cast ja singer nu bura khn ki milda

      @jyotisharma4706@jyotisharma4706 Жыл бұрын
  • ਸੱਚੀ ਕਹਿਨਾ ਬਾਈ 💔 ਗਾਣਾ ਦਿਲ ਨੂੰ ਲੱਗ ਗਿਆ

    @_g.r.e.w.a.l_@_g.r.e.w.a.l_ Жыл бұрын
    • ❤️

      @Prabhjot-lv1xu@Prabhjot-lv1xu Жыл бұрын
  • ਵਿਆਹ ਵਿੱਚ ਰਹਿੰਦਾ ਹਲੇ ਵੀਕ ਦੱਸ ਗਈ ਏ ਜਗ੍ਹਾ ਨਹੀਉ ਦੱਸੀ ਤਰੀਕ ਦੱਸ ਗਈ ਏ ਸਿਰਾ ਗਾਣਾ ਸ਼ੈਰੀ ਪਾਜੀ ਇਕੱਲਾ ਇਕੱਲਾ ਬੋਲ ਦਿਲ ਨੂੰ ਛੋਹਦਾ❤

    @Blakia_007@Blakia_007 Жыл бұрын
  • ਸਿੱਧੂ ਦੇ ਹੱਕ ਵਿੱਚ ਖੜਨ ਵਾਲਾ ਸੈਰੀ ਮਾਨ ਹੀ ਆ👍💪💪

    @Dudu_Dudy@Dudu_Dudy Жыл бұрын
  • ਟੁੱਟੇ ਦਿਲ ਦੀ ਦਵਈ ਬਈ ਤੂੰ ਹੀ ਹੈ ਸੱਚੀ ❤️

    @PB12xChobar@PB12xChobar Жыл бұрын
  • ਸਿਰਾ 🔥🔥🔥🔥

    @panjabipoet@panjabipoet Жыл бұрын
  • Finally old and gold sharry maan is back 🎉

    @TheJohan2900@TheJohan2900 Жыл бұрын
  • ਇਸ ਤੋਂ ਉੱਤੇ ਕੁੱਝ ਨੀ ਮਾਨ ਸਾਬ love u aa❤️🔥💥

    @bobbymaan4641@bobbymaan4641 Жыл бұрын
  • Old Sharry Maan is back sirraa galbaat 🔥🔥

    @GurpreetSinghh@GurpreetSinghh Жыл бұрын
    • 😀

      @preetsaini9616@preetsaini9616 Жыл бұрын
    • Right bro

      @avinashmoyal7444@avinashmoyal7444 Жыл бұрын
  • ਰੱਬ ਨੇ ਕਿੰਨੀ ਵਧੀਆ ਕਲਾ ਬਖਸ਼ੀ ਹੈ ਜਿਸ ਦਾ ਤੁਸੀਂ ਅੰਤ ਈ ਕਰਾ ਰਹੇ ਓ, ਫੇਰ ਦਾਰੂ ਪੀਕੇ ਕਿਉਂ ਐਮੇਂ ਬਦਨਾਮੀ ਲੈਣੇ o

    @harpalbhutal02@harpalbhutal02 Жыл бұрын
  • ਨੀ ਤੂੰ ਗਿਫ਼ਟ ਚ ਦੇਤਾ ਕਿਸੇ ਹੋਰ ਨੂੰ ਜਿਹੜਾ ਟੁੱਟਾ ਹੋਇਆ ਦਿਲ ਤੇਰਾ ਮੈਂ ਸੀ ਜੋੜਿਆਂ 🤔!!

    @LovepreetSingh-fi5lm@LovepreetSingh-fi5lm Жыл бұрын
  • *ਬਹੁਤ ਸੋਹਣਾ ਗਾਣਾ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ*

    @dhanju_abhun@dhanju_abhun Жыл бұрын
  • ਗੈਰਾਂ 👥 ਦਾ ਕਰੀ ਚੱਲ 🌚 ਮਾਣ ਸੁਹਣੀ ਏਂ, ਸਾਡਾ ਕੀ ਐ ਛੱਡ 👣 ਚੱਲੇ ਜਿਹਾਂਣ 🌁 ਸੋਹਣੀ ਏਂ, ਤੇਰੇ ਪਿੱਛੇ ਕਿੰਨਾ ਕੁਝ 🙌 ਕੀਤਾ ਯਾਦ ਹੀ ਉਹ ਕਰ ਲੈਂਦੀ ਐਸਾਨ 🥲 ਸੋਹਣੀ ਏਂ, ਜਾਈਂ ਜਿਥੇ ਤੂੰ ਜਾਣਾ🚶 ਹੋਇਆ ਪਰ ਦਰ ਸਾਡੇ ਆਈ ਨਾ ❌ ਬਣ ਮਹਿਮਾਨ 👰 ਸੋਹਣੀ ਏਂ......

    @daljitsidhu1984@daljitsidhu1984 Жыл бұрын
  • ਵਾਈ ਜਦੋਂ ਆਉਂਦਾ 👏👏👏👏ਸਿਰਾ ਹੀ ਲਾਉਂਦਾ

    @JAGDISHGILL-mk5zs@JAGDISHGILL-mk5zs Жыл бұрын
  • ਗਾਣਾ ਸੁਣ ਕੇ ਬਾਈ ਧੋਖੇ ਦਾ ਵੀ ਸਵਾਦ ਆਇਆ💔❤️❤️❤️❤️

    @didarsingh5455@didarsingh5455 Жыл бұрын
  • No one can write dil di gal like this, jio sharry mann

    @antisocialxboss6402@antisocialxboss6402 Жыл бұрын
  • ਜਿਉਂਦਾ ਰਹਿ ਭਾਊ 👌🏻👌🏻❤️❤️

    @malkeetsingh8728@malkeetsingh8728 Жыл бұрын
  • ਸ਼ੁਕਰ ਆ ਏਹਨੇ ਖੁਦ ਦਾ ਲਿਖਿਆ ਗੀਤ ਗਾਇਆ ...ਲੰਮੇ ਸਮੇ ਬਾਅਦ

    @gurpavitarsingh9266@gurpavitarsingh9266 Жыл бұрын
  • ਵਾਪਸ ਸ਼ੁਰੂ ਆਲੇ ਰੂਪ ਚ ਸਿਰਾ ਐ। ਇਹੋ ਤਾਂ ਅਸਲ Sharry Mann।

    @avsingh237@avsingh237 Жыл бұрын
  • Sharab peeke eh banda chahe jo v bolda hove lekin sach ehi ya ki ehdi awaaz da koi tod nahi haiga. What an awesome song, lyrics and music on the point. Keep up the good work Sharry bai full support ya gaane nu.

    @28586harry@28586harry Жыл бұрын
  • Waheguru kush rakhe sharry bai nu ❤️💕

    @SurreyRecordsofficial@SurreyRecordsofficial Жыл бұрын
  • ਬਾਈ ਜਦੋਂ ਲਾਉਂਦਾ ਸਿਰਾ ਲਾਉਂਦਾ👌👌

    @JASWINDERSINGH-px9zr@JASWINDERSINGH-px9zr Жыл бұрын
  • ਪੁਰਾਣੇ ਪੁਰਾਣੇ ਹੀ ਹੁੰਦੇ ਆ ਸਿਰਾਂ ਮਾਨ ਸਾਬ੍ਹ ਜੀ ।।

    @rajwindersingh8070@rajwindersingh8070 Жыл бұрын
  • ਦਿੱਲ ਦੇ ਕਰੀਬ ਗਾਣਾ❤️

    @sahilheera313@sahilheera313 Жыл бұрын
  • ਦਿਲ ਨੂੰ ਲੱਗ ਗਿਆ ਗੀਤ ਬਾਈ 💯 ਬਿਲਕੁਲ ਸੱਚਾ ਆ ਅਹੀ ਹੋਇਆ ਦਿਲ ਨਾਲ 💔

    @jaggibhinder6260@jaggibhinder6260 Жыл бұрын
    • kzhead.info/sun/lJaJipSmn3epeo0/bejne.html

      @sohailraza9152@sohailraza9152 Жыл бұрын
    • Right bro

      @jaswantkaur299@jaswantkaur299 Жыл бұрын
    • Right

      @MrReyan-sn7ur@MrReyan-sn7ur Жыл бұрын
  • ਬਹੁਤ ਪਿਆਰਾ ਗੀਤ, ਪੁਰਾਣੇ ਅੰਦਾਜ ਵਿੱਚ। ਜਿਸ ਦੀ ਬੜੇ ਵਕਤ ਤੋ ਉਡੀਕ ਸੀ। ਅੱਜ ਜੇਕਰ ਇਸ ਗੀਤ ਨੂੰ ਵੀ ਸਪੋਰਟ ਨਾ ਮਿਲੀ ਤਾ, ਇਸਦਾ ਮਤਲਬ ਕੀ ਪੁਰਾਣੇ ਸ਼ੈਰੀ ਨੂੰ ਪਿਆਰ ਦੇਣ ਵਾਲਿਆ ਦੀ ਗਿਣਤੀ ਘਟ ਗਈ॥ ਜੈ ਸ਼੍ਰੀ ਰਾਮ, ਵਾਹਿਗੁਰੂ ਮਿਹਰ ਕਰੇ॥

    @parasdeep8600@parasdeep8600 Жыл бұрын
  • ਹਰ ਵਾਰੀ ਕੁਝ ਵੱਖਰਾ ਗਾਉਦਾ ਵੀਰ ਬਹੁਤ ਵਧੀਆ ਜੀ 💝💝💝💝

    @rajveersohal8019@rajveersohal8019 Жыл бұрын
  • Your my favorite & love you surinder

    @shankaryabav7271@shankaryabav7271 Жыл бұрын
  • Old is gold. kise ne sahi hi keha purani vibe best vibe🔥🔥 purana sherry is back baby

    @SharadProcha@SharadProcha Жыл бұрын
  • ਆਉਂਦਾ ਤੂੰ ਬਾਈ ਕਦੇ ਕਦੇ ਹੀ ਆ ਪਰ ਜਦ ਵੀ ਆਉਂਦਾ ਐਂਡ ਕਰਾ ਜਾਨਾ

    @saraosaab3517@saraosaab3517 Жыл бұрын
  • ਸ਼ੈਰੀ ਮਾਨ ਦੇ ਗਾਣਿਆਂ ਦੀ ਇੱਕ ਸਿਫਤ ਆ ਵੀ ਗਾਣਿਆਂ ਦੀ ਸਮਝ ਆਉਂਦੀ ਐ

    @akalidallitsunam5828@akalidallitsunam5828 Жыл бұрын
    • ਸਹੀ ਗੱਲ ਕਈ ਜਿਆਦਾ ਡੂੰਘਾ ਲਿਖਣ ਦੇ ਚੱਕਰ ਚ ਫੇਲ ਹੋ ਜਾਂਦੇ ਆ♥️ਆਪਣੇ ਲੋਕਾ ਨੂੰ ਮਸਾ ਸਿੱਧੀ ਬੋਲੀ ਆਉਂਦੀ ਆ

      @sandhuboyz9321@sandhuboyz9321 Жыл бұрын
    • @@sandhuboyz9321 kyi lok viche ghacha macha kr jande aa

      @akalidallitsunam5828@akalidallitsunam5828 Жыл бұрын
    • @@akalidallitsunam5828 ਕਿਉੰਕਿ ਗਾਣੇ ਤਾਂ ਪਿੰਡ ਦੇ ਲੋਕ ਹੀ ਸੁਣਦੇ ਓਹ ਮਸਾ ਸਿੱਧਾ ਸੁਣ ਲੈਣ ਇਹ ਬਹੁਤ ♥️

      @sandhuboyz9321@sandhuboyz9321 Жыл бұрын
  • This song is such a peaceful vibe ! Great stuff bro !

    @pakhichauhan8313@pakhichauhan8313 Жыл бұрын
    • TEP_ NOW 👇🏻 kzhead.info/sun/l9xqp9GXbJeChXk/bejne.html

      @iam_devil__0008@iam_devil__0008 Жыл бұрын
  • Old sharry maan is back ❤️‍🔥

    @manjotsingh5292@manjotsingh5292 Жыл бұрын
  • ਗੀਤ ਸੰਗੀਤ ਵੀਡੀਓ ਬਹੁਤ ਹੀ ਸੋਹਣਾ ਵਾਹਿਗੁਰੂ ਚੜ੍ਹਦੀ ਕਲ੍ਹਾ ਰੱਖਣ

    @deepsingh919@deepsingh919 Жыл бұрын
  • ਟੁੱਟਾ ਹੋਇਆ ਦਿਲ ਤਾਂ ਕਿਸੇ ਨੂੰ ਜੋੜਨੇ ਨੂੰ ਦੇ ਦਿੱਤਾ ਪਰ ਉਹਨੂੰ ਇਸ ਟੁੱਟੇ ਹੋਏ ਦਿਲ ਦੀ ਵਜਾਹ ਵ ਦੱਸ ਦਿੰਦੀ syd ਕੀਤੇ ਨਾ ਕੀਤੇ ਮੇਰਾ ਜਿਕਰ ਵ ਜਰੂਰ ਹੋ ਜਾਂਦਾ। ਤੇਰੇ hammu

    @harmanathouli9482@harmanathouli9482 Жыл бұрын
  • Kuj hunde ne lafaz Jo dil nu lagg jande ne kyuki oh lafaz ohna de utte he hunde ne...... Respect ❤️🇩🇪

    @mannpreet2577@mannpreet2577 Жыл бұрын
  • Sharry maan is back with old vibe 🔥🔥🔥🔥

    @malhisaab664@malhisaab664 Жыл бұрын
  • ਬੰਦਾ ਰੂਹ ਤੂ ਲਿਖਦਾ ਯਾਰਾਂ ਲਵ ਯੂ ਆ

    @vehlijantaludhiana369@vehlijantaludhiana369 Жыл бұрын
  • ਗੀਤਾਂ ਵਾਲਾ ਤੇ ਸਿਰਾ ਹੀ ਲਾ ਦਿੰਦਾ ਬਾਈ

    @Amrit_Ami@Amrit_Ami Жыл бұрын
  • Kyaa baat ae,,this is the sharry maan i know! Best shaiyar still in the game💯✍️

    @Prabhjotsingh-wq5rm@Prabhjotsingh-wq5rm Жыл бұрын
    • Ryt

      @shivaniposwal@shivaniposwal Жыл бұрын
  • added to song list.its on repeat...always respect..maan saab.😊

    @rathoursaab6565@rathoursaab6565 Жыл бұрын
  • Old sharry maan is back❤

    @sidhustatus398@sidhustatus3983 ай бұрын
  • ਨਹੀਂ ਰੀਸਾ ਤੇਰੀਆਂ ਉਸਤਾਦ ❤️❤️

    @honey77._._.@honey77._._. Жыл бұрын
  • Shaary man is back in old form 💪🤘

    @chhaniwala_parmjeet@chhaniwala_parmjeet Жыл бұрын
  • Vintage sharry maan ♥️ Love uh bai ♥️

    @goldy8630@goldy8630 Жыл бұрын
  • ਕੋਈ ਅਲਫਾਜ਼ ਨਹੀਂ 👌👌👌👌👌🥰🥰🥰🥰🥰

    @balkaransingh3041@balkaransingh3041 Жыл бұрын
  • ਕਹਿੰਦੇ c Sharry nhi ਮੁੜਦਾ 😅

    @sehajbirsingh4728@sehajbirsingh4728 Жыл бұрын
  • Legendary song & legendary singer....❤️😞

    @gunjankashyap3463@gunjankashyap3463 Жыл бұрын
  • Old is gold sharry mann bai ji

    @anshuthind4529@anshuthind4529 Жыл бұрын
  • Eh ohde muh te chaped aa jehda keh riha c ke tera koi gaana ta chalda nahi 😉 Sherry 22 is back 🔥

    @gurvinderdhillon339@gurvinderdhillon339 Жыл бұрын
  • ਲੱਗਦਾ ਪੀਣੀ ਛੱਡਤੀ love you bai

    @GurpreetSingh-ed5uf@GurpreetSingh-ed5uf Жыл бұрын
  • Old sharry is back..... ❤️

    @sukhie2.037@sukhie2.037 Жыл бұрын
  • bai Bohat sona likhda sirra aaa song ਤਰਨ ਤਾਰਨ ਵਾਲੇ tenu ਉਸਤਾਦ ਮੰਨਦੇ As

    @gurlalsingh665@gurlalsingh665 Жыл бұрын
  • purane ala sharry bai di yaad aa gyi❤❤

    @tarunkumar-oz7vb@tarunkumar-oz7vb10 ай бұрын
  • Old Sharry Mann is back 🔥❤️

    @mixsinghproductions8223@mixsinghproductions8223 Жыл бұрын
  • ਨਹੀਂ ਰੀਸਾਂ ਹੁਣ ਇੱਕ ਗੀਤ ਆਟੇ ਦੀ ਚਿੜੀ' ਵਰਗਾ ਵੀ ਚਾਹੀਦਾ

    @learningeasywaysstenglish2333@learningeasywaysstenglish2333 Жыл бұрын
  • ਘੱਟ ਪੀਇਆ ਕਰ ਬਈ .. ਬਹੁਤ ਸੋਹਣਾ ਗੀਤ ❤️

    @i.gurjant@i.gurjant Жыл бұрын
  • Love this songs so much..the lyrics was so deep..the music also so calm..🥰😍

    @parivimal8327@parivimal8327 Жыл бұрын
  • Bhut vadia gaana bai g❣️

    @bikram_pannu308@bikram_pannu308 Жыл бұрын
  • Bai dil khush krta 🎉❤

    @mandeep9902@mandeep99022 ай бұрын
  • ਮਾਨ ਸਾਹਿਬ ਤੁਹਾਡੇ ਤੇ ਮਾਣ ਹੈ👍👌

    @ranjitbrar0910@ranjitbrar0910 Жыл бұрын
  • sira bai

    @gurpuneetsingh2990@gurpuneetsingh2990 Жыл бұрын
  • old sharry is back❤❤

    @ajaypalaulakh13@ajaypalaulakh13 Жыл бұрын
  • ਤੁਰਾਂ ਜਦੋਂ ਤੁਰੇ ਮੇਰੀ ਮੌਤ ਮੇਰੇ ਨਾਲ 🎯

    @gurpalmaan3033@gurpalmaan3033 Жыл бұрын
  • ਖ਼ਤਮ ਹੋ ਚੁੱਕੇ ਤੁਸੀ ਬਾਈ ਜੀ

    @zorawarsingh1545@zorawarsingh1545 Жыл бұрын
  • Ji sharry mann Daru nahi pinda is varga punjab which koi singer writer ni hona c , performance te asar penda hai jyada soch nahi sakda banda daru p k , te avaj which v holi holi fark pe reha

    @MeriDunia@MeriDunia Жыл бұрын
  • This song is just heaven..😍

    @mahilakra8606@mahilakra8606 Жыл бұрын
  • ਤੇਰੇ ਗਾਣੇ ਯਾਰ ਬਾਈ ❣️🥺♥️❤️

    @amritbaaz6828@amritbaaz6828 Жыл бұрын
  • ਬਹੁਤ ਘੈਂਟ ਵਾਪਸੀ ਮਾਨ ਸਾਹਿਬ🥰🥰🥰

    @gorvkamboj830@gorvkamboj830 Жыл бұрын
  • #1 ON TRENDS IN INDIA BKP WE ARE PROUD OF A LIFETIME FANS Owner He is doing everything by himself and operating independently and in an organized manner

    @GrupoRomanticasMix68@GrupoRomanticasMix68 Жыл бұрын
  • ਬੰਦ ਕਰਦੋ ਗਾਣੇ ਮੇਰੇ ਤੋ ਹੋਰ ਦੁੱਖ ਨੀ ਸਹ ਹੁੰਦਾ ਜਦੋਂ ਵੀ ਸੁਣਦਾ ਉਸ ਦੀ ਯਾਦ ਆ ਜਾਂਦੀ ਬੰਦ ਕਰਦੋ ਮੋਬਾਈਲ ਯਾਰ ਬੇਨਤੀ ਆ ਯਾਰ

    @abhigill1240@abhigill12405 ай бұрын
  • ਕਿਆ ਬਾਤਾਂ ਨੇ, ਜੀਓ ਮਾਨ ਸਾਬ੍ਹ।

    @Jaswindersingh-qw5vi@Jaswindersingh-qw5vi Жыл бұрын
  • Living legend ❤

    @AnkitSaini-ij6wl@AnkitSaini-ij6wl Жыл бұрын
  • Legend never die 😥😫 miss u Jatta

    @amantaak2taak254@amantaak2taak254 Жыл бұрын
  • ਬਹੁਤ ਖੂਬ

    @harnekdhot6207@harnekdhot6207 Жыл бұрын
  • 🖤ਵੀਰ ਬੱਸ ਆਪਾ ਤੇਰੇ ਮੂਹੋਂ ਸਿਰਫ ਤੇਰੇ ਲਿਖੇ ਗਾਣੇ ਸੁਣਨੇ ਆ 🫀ਪਹਿਲਾਂ ਵਾਂਗੂ ਹੁਣ 🚷 ਕਿਸੇ ਹੋਰ ਦੇ ਨਾ ਗਾਵੀ ਪਹਿਲਾ ਵਾਲਾ ਸ਼ੈਰੀ ਮਾਨ ਚਾਹੀਦਾ 💔 ਸੇਮ ਚੀਜ ਹੋਈ ਆ ਆਪਣੀ ਜਿੰਦਗੀ ਵਿੱਚ ਨੀ🫀 ਗਾਣਾ ਸੁਣਕੇ ਕਸਮ ਲੱਗੇ ਇੰਜ ਲੱਗਾ ਰੱਬ ਨੇ ਮੇਰੇ ਜਜਬਾਤ ਗਾਣੇ ਵਿੱਚ ਪਾ ਦਿੱਤੇ 💔💔💔🖤 love you veer 🖤

    @pandit_302h7@pandit_302h7 Жыл бұрын
  • Her versatile singing in every song makes me addicted tohis songs

    @shivasharma8990@shivasharma8990 Жыл бұрын
  • On repeat.Thank you sharry sir.❤️❤️❤️

    @loopedinfinity6914@loopedinfinity6914 Жыл бұрын
    • TEP_ NOW 👇🏻 kzhead.info/sun/l9xqp9GXbJeChXk/bejne.html

      @iam_devil__0008@iam_devil__0008 Жыл бұрын
  • ਪੁਰਾਣਾ ਸੈਰੀ ਮਾਨ ਅਾ ਗਿਆ

    @loveysran223@loveysran223 Жыл бұрын
  • Bai sachi yr eda de song tere to bina hor koi nhi gaa skda 💯💯💯

    @gittagill8482@gittagill8482 Жыл бұрын
  • I love this song 🙏🙏🙏🙏🌹🌹🌹🌹❤️

    @PremKumar-lf9dh@PremKumar-lf9dh Жыл бұрын
  • Sharry maan ....the master piece Another fantastic songs

    @amanpreetsingh1706@amanpreetsingh1706 Жыл бұрын
  • Sharry shaary sharry old version backed🔥🔥❣️💯

    @kunaldeepsingh9broll196@kunaldeepsingh9broll196 Жыл бұрын
  • ਬੋਹਤ ਵਧੀਆ ਗਣਾ। ਪਰਾ ਜੀ

    @gopimahal4603@gopimahal4603 Жыл бұрын
  • ਬਾਈ ਪੰਜਾਬ ਕਿਂੳ ਛੱਡਿਆ ਮੁੜ ਕੇ ਏਥੇ ਆ ਕੇ ਰਹੋ ਮਰਨਾ ਏਥੇ ਵੀ ਆ ਤੇ ਓਥੇ ਵੀ ਡਰ ਕਾਸਦਾ ਫਿਰ ਤੇਨੂੰ ਏਥੇ ਕਿਹੜੀ ਕਮੀ ਸੀ ਜੋ ਭੱਜ ਗਏ ਪੰਜਾਬ ਦੀ ਨਸਲ਼ਕੁਸ਼ੀ ਅਸਲ਼ ਵਿੱਚ ਤੁਸੀਂ ਹੀ ਕਰ ਰਹੇ ਹੋ ਗਾੳਣ ਆਲ਼ੇ ਜੇਕਰ ਥੋਡੇ ਵਰਗੇ ਅਮੀਰ ਬੰਦੇ ਆਪਣਾ ਪਿੰਡ ਆਪਣਾ ਪੰਜਾਬ ਛੱਡ ਰਹੇ ਫਿਰ ਬਾਕੀ ਥੋਨੂੰ ਸਾਰਿਆਂ ਨੂੰ ਲੱਖਾਂ ਚਾਹੁਣ ਆਲ਼ੇ ਵੀ ਥੋਡੇ ਤੋਂ ਪ੍ਰੇਰਿਤ ਹੋ ਕੇ ਭੱਜਣ ਗੇ ਹੀ ਜਿੱਦਾਂ ਤੁਸੀਂ ਗਾੳਣ ਆਲ਼ੇ ਭਾਈਚਾਰੇ ਨੇ ਕਿਸਾਨ ਅੰਦੋਲਣ ਸਫਲ਼ ਕਰਿਆ ਸੀ ਹੁਣ ਫੇਰ ਤੋਂ ਸਹਿਯੋਗ ਪਾੳ ਪੰਜਾਬੀ ਮੁੰਡੇ ਕੁੜੀਆਂ ਨੂੰ ਏਥੇ ਰਹਿਣ ਲਈ ਪ੍ਰੇਰਿਤ ਕਰੋ ਕੋਈ ਰਿਸਰਚ ਕਰੋ ਵੀ ਏਥੇ ਕੀ ਕੰਮ ਕਰਕੇ ਵਦੀਆ ਤੇ ਖੁਸ਼ਹਾਲ਼ ਜੀਵਨ ਬਤੀਤ ਕਰ ਸਕਦੇ ਆ ਮੈਂ ਵੀ ਏਥੇ ਹੀ ਆਪਣਾ ਕੰਮ ਕਰ ਰਿਹਾ ਪਹਿਲਾਂ ਮੇਰੇ ਮੰਨ ਵਿੱਚ ਵੀ ਬੜੀ ਤਾਂਗ ਸੀ ਜਾਣ ਦੀ ਰੱਬ ਨੇ ਵਦੀਆ ਕੀਤਾ ਕੇ ਨਹੀਂ ਗਿਆ ਏਥੇ ਹੁਣ ਖੁਸ਼ ਹਾਂ ਸ਼ਾਮ ਨੂੰ ਆਪਣੇ ਮਾਂ ਪਿੳ ਕੋਲ਼ ਤਾਂ ਆਉਂਦਾ ਮੁੜ ਕੇ ਜੱਦ ਦਿਲ ਕਰਦਾ ਘੁੰਮ ਆਉਂਦਾ ਯਾਰਾਂ ਨਾਲ ਲਹਿਰ ਖੜੀ ਕਰੋ ਕੋਈ ਏਸ ਵਿਸ਼ੇ ਤੇ ਪੰਜਾਬ ਖਾਲੀ ਹੋ ਗਿਆ ਬਾਈ ਨਹੀਂ ਤਾਂ ਇੱਕ ਦਿਨ ਏਦਾਂ ਦਾ ਵੀ ਆਉਣਾ ਕੇ ਸ੍ਰੀ ਹਰਿਮੰਦਿਰ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਵੀ ਤਰਸ ਜਾਓਂਗੇ ਜੇ ਏਦਾਂ ਹੀ ਪਰਵਾਸ ਹੁੰਦਾ ਰਿਹਾ ਹੁਣ ਤਾਂ ਬਜੁਰਗਾਂ ਨੇ ਸਾਂਭਿਆ ਹੋਇਆ ਕੰਮ ਬਜੁਰਗ ਕਹਿ ਰਿਹਾਂ ਫਿਰ ਤੋਂ ਸਮਝੋ ਏਸ ਗੱਲ ਨੂੰ ਜਵਾਨ ਬਹੁਤ ਘੱਟ ਨੇ ਏਸ ਪਾਸੇ ਭਾਈ ਅਮ੍ਰਿਤਪਾਲ ਕਰਕੇ ਜਵਾਨ ਅੱਗੇ ਆਏ ਹੁਣ ਜੇਕਰ ਤੁਸੀਂ ਵੀ ਸਾਰੇ ਮਿਲ਼ ਕੇ ਲਹਿਰ ਖੜੀ ਕਰਦਿੳ ਤਾਂ ਪੰਜਾਬ ਦਾ ਭਲ਼ਾ ਹੋਜੂ ਆਪਣੀ ਕੀਮਤ ਸਮਝੋ ਗਾਉਣ ਆਲ਼ੇ ਵੀਰੋ ਮੈਂ ਸਾਰਿਆਂ ਗਾਉਣ ਆਲ਼ਿਆਂ ਦੇ ਗੀਤਾਂ ਥੱਲੇ ਹੁਣ ਏਦਾਂ ਹੀ ਕਮੈਂਟ ਕਰਨੇ ਸਾਰੀ ਉਮਰ ਰੱਜ ਨਹੀਂ ਆਉਣਾ ਜਿੰਨਾ ਮਰਜੀ ਕਮਾ ਲਓ ਓਥੇ ਤੁਹਾਡੀਆਂ ਓਲ਼ਾਦਾਂ ਨੇ ਕਿਹੜਾ ਮੁੜ ਆਉਣਾ ਜੇ ਤੁਸੀਂ ਨੀ ਰਹਿਣਾ ਏਥੇ

    @Hunnysaini12@Hunnysaini12 Жыл бұрын
  • Old is gold Sharry Maan ❤️

    @NewLikhari.@NewLikhari. Жыл бұрын
  • ਮਾਨ ਸਾਡੇ ਵਰਗਿਆ ਦਾ ਸਹਾਰਾ ਆ 100ਸਾਲ ਜਿਵੇਂ ਵੀਰ ਗੁਡ ਬਲੇਸ ਜੀ

    @gugudhesian@gugudhesian2 ай бұрын
  • Bhout sohna gana vde veer ❤️😘😍 Legend never die 💔

    @Amandeep.605@Amandeep.605 Жыл бұрын
KZhead