ਖਲੋ ਗਏ ਲਾਈਨ ਕੱਢ ਕੇ ! ਕਿਵੇਂ ਹੋਇਆ ਸਰੰਡਰ ਅੰਮ੍ਰਿਤਪਾਲ ਦਾ ! ਕੀ ਤਰਲੇ ਲੈ ਕੇ ਮਨਾਏ ਜਸਬੀਰ ਸਿੰਘ ਰੋਡੇ?

2024 ж. 3 Мам.
51 048 Рет қаралды

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер
  • ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

    @Shamsher-qv1mv@Shamsher-qv1mv13 күн бұрын
  • ਵਲਟੋਹਾ ਹਟਾਓ ਅੰਮ੍ਰਿਤਪਾਲ ਨੂੰ ਜਿਤਾਊ

    @pwittarghuman6152@pwittarghuman615213 күн бұрын
  • ਰੰਧਾਵਾ ਜੀ ਖਡੂਰ ਸਾਹਿਬ ਤੋਂ ਹਾਂ ਇਸ ਚੋਣ ਨੇ ਅਕਾਲੀ ਦਲ ਹੀ ਖਤਮ ਕਰ ਦੇਣਾ ਜਦੋਂ ਜਮਾਨਤਾਂ ਜਬਤ ਹੋਈਆਂ ਅਕਾਲੀ ਹਾਂ ਪਰ ਵੋਟ ਗੱਜ ਵੱਜ ਕੇ ਭਾਈ ਅੰਮ੍ਰਿਤਪਾਲ ਦੀ

    @sachdiawaaj3738@sachdiawaaj373813 күн бұрын
    • ਬਹੁਤ ਵਧੀਆ ਵੀਰ

      @Pargatsarao936@Pargatsarao93613 күн бұрын
    • I have been telling people to vote for Amritpal Singh. BUT keep in mind, we have to have a regional party that is strong. It hurts when people use these words for THE SHROMANI AKALI DAL. this party was supposed to be our pride. Something or someone had to get it out of grasp a family and establish it as our ACTAUL panthak party

      @JagroopM@JagroopM13 күн бұрын
  • ਪੰਜਾਬ ਦੇ ਲੋਕ ਭਾਈ ਅੰਮ੍ਰਿਤਪਾਲ ਸਿੰਘ ਨਾਲ ਹਨ। ਭੱਵਿਖ ਵਿੱਚ ਕੀ ਏਜੰਡਾ ਏ, ਇਹ ਬਾਅਦ ਦੀ ਗੱਲ ਹੈ।

    @sahibsingh4988@sahibsingh498813 күн бұрын
  • ਵਿਰਸਾ ਸਿੰਘ ਵਲਟੋਹਾ ਦੀ ਜਮਾਨਤ ਵੀ ਜਬਤ ਹੋਏਗੀ

    @ManjitSingh-dv5xg@ManjitSingh-dv5xg13 күн бұрын
  • ਚੱਲੋ ਮੰਨ ਲੈਂਦੇ ਵਿਰਸਾ ਸਿੰਘ ਵਲਟੋਹਾ ਜੀ ਤੁਸੀ ਜਿਆਦਾ ਪੰਥਕ ਹੋ ਜਿਆਦਾ ਕੁਰਬਾਨੀ ...... ਪਰ ਅਸੀ ਵੋਟ ਫਿਰ ਵੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਾਉਣੀ.....

    @karanveerbrar4346@karanveerbrar434613 күн бұрын
    • ਜੇਕਰ ਵਲਟੋਹਾ ਬਾਦਲਾਂ ਦਾ ਕੁੱਤਾ ਬਣਕੇ ਅੱਜ ਵੀ ਆਪਣੇ ਆਪ ਨੂੰ ਪੰਥਕ ਕਹਾਉਂਦਾ ਹੈ ।ਸਰਸੇ ਵਾਲੇ ਸਾਧ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਚੋਲ਼ਾ ਪਵਾਕੇ ਅੰਮ੍ਰਿਤ ਤਿਆਰ ਕਰਵਾਕੇ ਉਸ ਤੋਂ ਢੌਂਗ ਰਚਾਉਂਦੇ ਨੇ ਫਿਰ ਸਰਸੇ ਵਾਲੇ ਦੀ ਫ਼ਿਲਮ ਚਲਾਉਣ ਲਈ ਉਸਨੂੰ ਅਕਾਲ ਤਖ਼ਤ ਤੋਂ ਮੁਆਫ਼ੀ ਦਵਾਕੇ ਅੱਜ ਵੀ ਵਲਟੋਹਾ ਕਹੇ ਅਸੀਂ ਪੰਥਕ ਹਾਂ ਤਾਂ ਸਾਡੇ ਪੰਥ ਨੂੰ ਇਹੋ ਜਿਹੇ ਕੰਜਰਾਂ ਦੀ ਲੋੜ ਨਹੀਂ ।ਕੀ ਵਲਟੋਹੇ ਦੀ ਜੀਭ ਉਦੋਂ ਵੱਢੀ ਗਈ ਸੀ ਜਦੋਂ ਸਰਸੇ ਵਾਲਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਗਲੀਆਂ ਵਿੱਚ ਖਿਲਾਰੇ ਸਨ ਤਾਂ ਉਸ ਸਮੇਂ ਇਹ ਵੱਡਾ ਪੰਥਕ ਲੀਡਰ ਵਲਟੋਹਾ ਕਿੱਥੇ ਸੀ ਕਿਹੜੀ ਖੁੱਡ ਵਿੱਚ ਵੜਿਆ ਹੋਇਆ ਸੀ ।ਇਸ ਵਲਟੋਹੇ ਕੁੱਤੇ ਨੂੰ ਪੰਥਕ ਕਹਾਉਣ ਵੇਲੇ ਸ਼ਰਮ ਆਉਣੀ ਚਾਹੀਦੀ ਹੈ । ਜਦੋਂ ਭਾਈ ਅੰਮ੍ਰਿਤਪਾਲ ਸਿੰਘ ਬਾਹਰ ਆਗਿਆ ਉਦੋਂ ਇਹ ਵਲਟੋਹਾ ਉਸ ਨਾਲ ਡੀਬੇਟ ਕਰ ਲਵੇ ।

      @d.s.dhaliwal8209@d.s.dhaliwal820913 күн бұрын
    • Very Good 👍

      @paramjitsinghrai2718@paramjitsinghrai271813 күн бұрын
  • ਅਕਾਲੀ ਦਲ ਬਾਦਲ ਦੀ ਭਰੋਸੇਯੋਗਤਾ ਸਿੱਖ ਕੌਮ ਦੇ ਹਿਰਦਿਆਂ ਵਿੱਚੋਂ ਖਤਮ ਹੋ ਚੁੱਕੀ ਸੀ ਜਦੋਂ ਸਿੱਖ ਧਰਮ ਦੇ ਰਹਿਬਰ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਬਦੀ ਕਰਨ ਵਾਲਿਆਂ ਨੂੰ ਸਜ਼ਾ ਤਾਂ ਕੀ ਦਿਵਾਉਣੀ ਸੀ ਉਨ੍ਹਾਂ ਸਿੱਖ ਵਿਰੋਧੀ ਤਾਕਤਾਂ ਨੂੰ ਬਚਾਉਣ ਲਈ ਅਹਿਮ ਭੂਮਿਕਾ ਨਿਭਾਈ ਸੀ ਗੁਰੂ ਫ਼ਤਹਿ ਜੀ।

    @tarlochanbrar71@tarlochanbrar7113 күн бұрын
  • ਬਾਦਲ ਪਰਵਾਰ ਨੇ ਭਾਜਪਾ ਜਨਸੰਘ ਨਾਲ਼ ਮਿਲਕੇ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ ।

    @RajinderSingh-bp4br@RajinderSingh-bp4br13 күн бұрын
    • Correct ji

      @devindergrewal2004@devindergrewal200413 күн бұрын
    • True Ehna ne Akali naam khraab karn da pura kamm viddeya aa

      @JagroopM@JagroopM13 күн бұрын
    • 100 % agree with you veer ji. You can only harvest the wool of the sheeps but can't learned them to become smart. Thanks ji.

      @JagjitSingh-li3ng@JagjitSingh-li3ng13 күн бұрын
  • ਸੁਖਬੀਰ ਬਾਦਲ ਨੂੰ ਜਨਮੰਘ ਅਤੇ ਭਾਜਪਾ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਅਕਾਲੀ ਦਲ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ 🙏

    @RajinderSingh-bp4br@RajinderSingh-bp4br13 күн бұрын
    • Je Badal nu 1 , aadhi seat mil gai , BJP nu hi jani hai.

      @devindergrewal2004@devindergrewal200413 күн бұрын
  • ਅਡਵਾਨੀ ਨੇ ਤਾਂ ਕਿਤਾਬ ਚ ਲਿਖ ਦਿੱਤਾ , ਇੰਦਰਾ ਤਾਂ ਹਮਲਾ ਕਰਦੀ ਨੀ ਸੀ। ਮੈਂ ਜ਼ੋਰ ਦੇ ਕੇ ਹਮਲਾ ਕਰਵਾਇਆ। ਤੁਸੀ ਸਾਥੀ ਬਣਕੇ 25 ਸਾਲ ਰਾਜ ਕਰਗੇ। ਇੱਕ ਕੁਰਸੀ ਨਾਲ ਭੇੁੱਖ ਪੂਰੀ ਕਰਦੇ ਰਹੇ।

    @Nanak-rc1go@Nanak-rc1go13 күн бұрын
  • ਸਿੱਖ ਸਟੂਡੈਂਟ ਕਿਸ ਨੇ ਖਤਮ ਕੀਤੀ ਪਹਿਲਾਂ ਅਕਾਲੀ ਦਲ ਇਸ ਦਾ ਜਵਾਬ ਦੇਵੇ

    @jupindersingh6588@jupindersingh658813 күн бұрын
    • ਸਹੀ ਸੁਆਲ ਕੀਤਾ ਜੀ

      @jassbir1363@jassbir136313 күн бұрын
  • ਟਾਉਟ ਵਲਟੋਹਾ ਲੁੱਚਾ ਲੰਗਾਹ ਕੀ ਇਹ ਹੈ ਸਾਡਾ ਪੰਥਕ ਧਿਰਾਂ 😢😢

    @Jaswinder_72@Jaswinder_7213 күн бұрын
  • ਵਲੋਟਆ। ਨੂੰ। ਆਪਣੀ।ਹਾਰ। ਦੇਖਦੀ। ਰੰਧਾਵਾ। ਜੀ

    @sobhasingh8776@sobhasingh877613 күн бұрын
    • 👍

      @paramjitsinghrai2718@paramjitsinghrai271813 күн бұрын
  • ਅਸੀਂ ਹਮੀਰ ਸਿੰਘ ਨਾਲ ਸਹਿਮਤ ਨਹੀਂ ਹਾਂ ਜੇਕਰ ਪੰਜਾਬ ਵਿੱਚ ਸਭ ਤੋਂ ਵੱਧ ਰਾਜ ਅਕਾਲੀ ਦਲ ਨੇ ਕੀਤਾ ਤਾਂ ਪੰਜਾਬ ਤੇ ਸਿੱਖ ਧਰਮ ਨੂੰ ਤਬਾਹ ਕਰਨ ਲਈ ਵੀ ਅਕਾਲੀ ਦਲ ਬਾਦਲ ਹੀ ਜ਼ਿਮੇਂਦਾਰ ਹੈ

    @sohansingh9782@sohansingh978213 күн бұрын
  • ਅਕਾਲੀ ਦਲ ਵਾਲੇ ਕਾਂਗਰਸ ਨੂੰ ਦਰਬਾਰ ਸਾਹਿਬ ਉੱਤੇ ਹਮਲੇ ਕਾਰਨ ਸਿੱਖਾਂ ਦੀ ਦੁਸ਼ਮਣ ਸਮਝਦੇ ਹਨ ਤਾਂ ਭਾਰਤੀ ਜਨਤਾ ਪਾਰਟੀ ਨੂੰ ਕਿਉਂ ਨਹੀਂ ਕਹਿੰਦੇ ।ਕੀ ਇਹਨਾਂ ਅਡਵਾਨੀ ਦੀ ਕਿਤਾਬ ਨਹੀਂ ਪੜ੍ਹੀ ।

    @RS-yn9jt@RS-yn9jt13 күн бұрын
    • ਪ੍ਰਕਾਸ਼ ਸਿੰਘ ਬਾਦਲ ਨੇ ਸਾਫ਼ ਕਹਿ ਦਿੱਤਾ ਸੀ ਮੈਨੂੰ ਕਿਤਾਬ ਬਾਰੇ ਪਤਾ ਹੀ ਨਹੀਂ।

      @karamjeetsingh9918@karamjeetsingh991813 күн бұрын
    • As ani was not Than P M do not be adulatory of congress

      @SurinderSingh-jk4er@SurinderSingh-jk4er13 күн бұрын
  • ਭਾਈ ਸਾਹਿਬ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਆ ਲੈਣ ਦਿਓ ਇਹ ਬਹਿਸ ਜਰੂਰ ਹੋਵੇਗੀ ਅਤੇ ਹੋਣੀ ਵੀ ਚਾਹੀਦੀ ਹੈ

    @sukhpalsingh1831@sukhpalsingh183113 күн бұрын
  • ਸਤਿਕਾਰਯੋਗ ਵਲਟੋਹਾ ਜੀ ਆਪਣਾਂ ਡਰ ਮਾਰਦਾ ਕਿ ਜੇ ਅਮ੍ਰਿਤਪਾਲ ਸਿੰਘ ਵੋਟਾਂ ਵਿੱਚ ਆਉਂਦਾ ਹੈ ਤਾਂ ਸਾਡਾ ਸਫਾਇਆ ਨਾ ਹੋ ਜਾਵੇ 💚🙏🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ 👍👌👌☝️☝️☝️✍️✍️💯

    @user-gd9pp9hy2r@user-gd9pp9hy2r13 күн бұрын
  • ਦੁਨੀਆਂ ਦਾ ਕੋਈ ਵੀ ਡਾਕਟਰ ਉਸ ਟੰਗ ਨੂੰ ਠੀਕ ਨਹੀਂ ਕਰ ਸਕਦਾ *ਜਿਹੜੀ ਇਨਸਾਨ ਦੂਜਿਆਂ ਦੇ ਮਾਮਲੇ ਚ ਅੜਾਉਂਦਾ ਹੈ*

    @deepbrar.@deepbrar.13 күн бұрын
  • ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਪਿੰਜਰੇ ਪਾ ਕੇ ਬਹਿਸ ਕਰਨੀ ਚਾਹੁੰਦੇ ਨੇ ਕੌਮ ਦਾ ਪੰਥ ਦਾ ਪੰਜਾਬ ਦਾ ਬੇੜਾ ਗਰਕ ਕਰਨ ਵਾਲੇ ।

    @sumermann5797@sumermann579713 күн бұрын
  • ਜਦੋਂ ਭਾਈ ਅੰਮ੍ਰਿਤਪਾਲ ਸਿੰਘ ਜੀ ਖੁੱਲਾ ਚੈਲੰਜ ਕਰਦੇ ਹੁੰਦੇ ਡਿਬੇਟ ਲਈ ਉਦੋਂ ਭਲਹੋਟਾ ਕਿਹੜੀ ਸਰੁੰਗ ਚ ਬਣਿਆ ਹੋਇਆ ਸੀ ਜਰਾ ਹਮੀਰ ਸਿੰਘ ਜੀ ਤੋਂ ਜਰੂਰ ਪੁੱਛਣਾ ਰੰਧਾਵਾ ਜੀ ਸ਼ਾਮ ਨੂੰ ਜਗਤਾਰ ਸਿੰਘ ਜੀ ਤੋਂ ਵੀ ਪੁੱਛ ਲੈਣਾ

    @GuriSingh-rv1js@GuriSingh-rv1js13 күн бұрын
    • ਵੀਰ ਜੀ ਪ੍ਰਵਾਨ ਕਰ ਲਈ ਹੈ ਕਮਲਜੀਤ ਸਿੰਘ ਬਰਾੜ ਨੇ ਥਾਂ ਵਿਰਸੇ ਦਾ ਹੋਵੇਗਾ

      @gurvailsingh3849@gurvailsingh384913 күн бұрын
    • @@gurvailsingh3849 🙏❤🙏

      @GuriSingh-rv1js@GuriSingh-rv1js13 күн бұрын
  • ਆਪੋ ਆਪਣੇ ਸਭ ਦੇ ਧਰਮ ਹੋ ਗਏ, ਹੁਣ ਮਾੜੇ ਲੋਕਾਂ ਦੇ ਕਰਮ ਹੋ ਗਏ। ਪਡ਼ ਲਿਖ ਕੇ ਸੀ ਲੋਕਾਂ ਨੂੰ ਅਕਲ ਆਉਣੀ, *ਪਰ ਪਡ਼ ਲਿਖ ਕੇ ਲੋਕ ਬੇਸ਼ਰਮ ਹੋ ਗਏ*

    @deepbrar.@deepbrar.13 күн бұрын
    • Besharm and beakal vi ho gye ne.

      @jeetasingh9510@jeetasingh951013 күн бұрын
    • @@jeetasingh9510 😍🙏 ਜੀ

      @deepbrar.@deepbrar.13 күн бұрын
    • ਜਿਆਦਾ ਖੁਦਗਰਜ਼ ਤੇ ਫਿਰਕਾਪ੍ਰਸਤ ho ਗਏ

      @pyaralalgarg1467@pyaralalgarg146712 күн бұрын
  • ਅਕਾਲੀ ਦਲ ਬਾਦਲ ਨੇ 370 ਤੋੜਣ ਦੀ ਵੀ ਹਮਾਇਤ ਕੀਤੀ ਹੈ।

    @sahibsingh4988@sahibsingh498813 күн бұрын
  • ਵਲਟੋਹਾ ਸਾਹਿਬ ਨੇ ਬੇ ਮੌਕੇ ਬੇਤੁਕਾ ਮਸਲਾ ਉਠਾ ਬੈਠਾ ਹੈ ਜੇ ਬਹਿਸ ਹੋ ਗਈ ਤਾਂ ਇਸ ਨੂੰ ਕੋਈ ਜਵਾਬ ਨਹੀਂ ਆਉਣਾ ਸਗੋਂ ਉਲਟੀ ਵੀ ਪੈ ਸਕਦੀ ਹੈ। ਇਸ ਬਹਿਸ ਜਰੂਰ ਹੋਣੀ ਚਾਹੀਦੀ ਹੈ।

    @BalkarSingh-og4xb@BalkarSingh-og4xb13 күн бұрын
  • ਸੰਤਾਂ ਨੇ ਕਿਹਾ ਸੀ ਕਿ ਭਾਈ ਸੁਰਿੰਦਰ ਸਿੰਘ ਸੋਢੀ ਨੂੰ ਬਾਦਲ ਦਲ ਨੇ ਮਰਵਾਇਆ ਵਿਰਸਾ ਪਹਿਲਾਂ ਆਪਣੀ ਕਰਤੂਤ ਦੇਖੇ

    @Gurbhajan13@Gurbhajan1313 күн бұрын
  • ਸੁਖਬੀਰ ਬਾਦਲ ਨੂੰ ਲੋਕਾਂ ਨੇ ਖ਼ਾਸ ਕਰ ਸਿੱਖ ਕੌਮ ਨੇ ਨਕਾਰ ਦਿੱਤਾ ਹੈ ਸੁਖਬੀਰ ਨੂੰ ਸ਼ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਛੱਡ ਕੇ ਘਰ ਬੈਠਣਾ ਚਾਹੀਦਾ ਹੈ ।

    @RajinderSingh-bp4br@RajinderSingh-bp4br13 күн бұрын
  • ਵਿਰਸੇ ਵਲਟੋਹਾ ਕੋਲ RSS ਦੇ ਦਲਾਲ ਪ੍ਰਕਾਸ਼ ਬਾਦਲ ਦੀਆਂ ਸਿੱਖ ਕੋਮ ਨਾਲ ਕੀਤੀਆਂ ਇੰਨਾਂ ਕਾਲੀਆਂ ਕਰਤੂਤਾਂ ਜਵਾਬ ਹੈਗਾ, 👉“ 1996 ਚ ਪ੍ਰਕਾਸ਼ ਬਾਦਲ ਨੇ ਸਿੱਖ ਪੰਥ ਨਾਲ ਵਾਦਾ ਕੀਤਾ ਸੀ “ ਕੀ ਸਾਡੀ ਅਕਾਲੀ ਸਰਕਾਰ ਆਉਣ ਤੇ ਅਸੀ ਬੇਅੰਤੇ ਬੁੱਚੜ ਵਲੋ ਬੇਗੁਨਾਹ ਸਿੱਖ ਨੋਜਵਾਨਾ ਕੀਤੇ ਝੂਠੇ ਪੁਲਿਸ ਮੁਕਾਬਲਿਆਂ ਦੀ ਇੱਕ ਉਚ ਪੱਧਰੀ ਕਮਿਸ਼ਨ ਬਣਾਕੇ ਜਾਂਚ ਕਰਾ ਕੇ “ ਦੋਸ਼ੀ ਪੁਲਿਸ ਵਾਲਿਆਂ ਨੂੰ ਸਜ਼ਾ ਦੇਵਾਗੇ “ ਪਰ ਜਦੋਂ 1997 ਚ ਅਕਾਲੀ ਸਰਕਾਰ ਬਣੀ ਤਾਂ ਚੰਡੀਗੜ ਪ੍ਰਕਾਸ ਬਾਦਲ ਨੂੰ ਸਵਾਲ ਪੁੱਛਿਆ ਕੀ ਪੰਜਾਬ ਵਿੱਚ ਹੋਏ ਹਜ਼ਾਰਾਂ ਸਿੱਖਾਂ ਨੋਜਵਾਨਾ ਦੇ ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਲਈ ਉਚ ਪੱਧਰੀ ਕਮਿਸ਼ਨ ਕਦੋਂ ਬਣਾ ਰਹੇ ਹੋ “ ਤੇ ਅੱਗੋਂ ਬੇਸ਼ਰਮ ਪ੍ਰਕਾਸ ਬਾਦਲ ਨੇ ਜਵਾਬ ਦਿੱਤਾ,ਕੀ ਛੱਡੋ ਹੁਣ ਦਬੇ ਮੁਰਦੇ ਉਖੇੜਨ ਦਾ ਕੋਈ ਫਾਈਦਾ ਨਹੀ, ਅੱਗੇ ਦਾ ਸੋਚੋ, “ ਫਿਰ ਉਲਟਾਂ ਪ੍ਰਕਾਸ ਬਾਦਲ ਸਿੱਖ ਨੋਜਵਾਨਾ ਦੇ ਝੂਠੇ ਮੁਕਾਬਲੇ ਬਣਾ ਬਣਾ ਕੇ ਕਾਤਲੇਆਮ ਕਰਨ ਵਾਲੇ ਪੁਲਿਸ ਅਫ਼ਸਰਾਂ ਨੂੰ ਤਰੱਕੀਆਂ ਦਿੱਤੀਆਂ , ਤੇ ਨਾਲ ਪ੍ਰਕਾਸ ਬਾਦਲ ਦੀ ਸਰਕਾਰ ਇਹ ਫੈਸਲਾ ਕੀਤਾ, ਜੇ ਕਿਸੇ ਵੀ ਪੁਲਿਸ ਤੇ ਕੋਈ ਅਦਾਲਤ ਵਿੱਚ ਕੇਸ ਚੱਲੇਗਾ ਤਾਂ ਉਸਦੇ ਵਕੀਲ ਦਾ ਖ਼ਰਚਾ ਪੰਜਾਬ ਸਰਕਾਰ ਚੁੱਕੇਗੀ, 👉“ ਮਾਝੇ ਵਿੱਚ ਆਲਮ ਸੈਨਾ ਬਣਾਕੇ ਸਿੱਖ ਨੋਜਵਾਨਾ ਦਾ ਕਾਤਲੇਆਮ ਕਰਨ ਵਾਲੇ ਬੁੱਚੜ SSP ਇਜ਼ਹਾਰ ਆਲਮ ਨੂੰ ਗੱਦਾਰ ਪ੍ਰਕਾਸ ਬਾਦਲ ਨੇ ਅਕਾਲੀ ਦਲ ਵਿੱਚ ਸ਼ਾਮਲ ਕੀਤਾ, ਬੁੱਚੜ SSP ਇਜ਼ਹਾਰ ਆਲਮ ਦੀ ਪਤਨੀ ਨਿਸਾਰਾ ਖਤੂਨ ਊਰਫ ਫਰਜ਼ਾਨਾ ਆਲਮ ਨੂੰ ਅਕਾਲੀ ਦਲ ਟਿਕਟ ਤੇ MLA ਬਣਇਆ 👉“ ਫਿਰ ਗੱਦਾਰ ਪ੍ਰਕਾਸ ਬਾਦਲ ਨੇ ਸੈਂਕੜੇ ਸਿੱਖ ਨੋਜਵਾਨਾ ਦੇ ਕਾਤਲ ਸੁਮੈਧ ਸੈਣੀ ਨੂੰ ਪੰਜਾਬ ਪੁਲਿਸ ਦਾ DGP ਬਣਾਇਆ, “ ਅਜੇ ਤਾਂ ਗ਼ੱਦਾਰ ਪ੍ਰਕਾਸ਼ ਬਾਦਲ ਤੇ ਸੁਖਬੀਰ ਬਾਦਲ ਦੀਆਂ ਸਿੱਖ ਕੋਮ ਨਾਲ ਗਦਾਰੀਆ ਦੀ ਲਿਸਟ ਬਹੁਤ ਲੰਮੀ ਆ “ ਸਿਰਸੇ ਵਾਲੇ ਸਾਧ ਨਾਲ ਯਾਰੀ “ “ ਜਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ “ਉਦੋ ਪੰਜਾਬ ਵਿੱਚ ਸਿੱਖ ਕੌਮ ਦੇ ਗ਼ੱਦਾਰ ਪ੍ਰਕਾਸ਼ ਬਾਦਲ ਦੀ ਸਰਕਾਰ ਸੀ “ ਗੁਰੂ ਸਾਹਿਬ ਦੀ ਬੇਅਦਬੀ ਦੇ ਰੋਸ ਵਜੋ ਬਹਿਬਲਕਲਾਂ ਬੈਠੇ ਪਾਠ ਕਰ 2 ਸਿੱਖ ਨੌਜਵਾਨਾ ਨੂੰ ਗੋਲੀਆ ਮਾਰ ਕੇ ਸ਼ਹੀਦ ਕੀਤਾ ਗਿਆ “ਅਤੇ ਬਾਅਦ ਵਿਚ ਕਿਹਾ ਅਣਪਛਾਤੀ ਪੁਲਿਸ ਨੇ ਗੋਲੀਆ ਚਲਾਈਆ “ਫਿਰ ਪੰਜਾਬ ਚ ਸਾਧ ਦੀ MSG ਫਿਲਮ ਚਲਾਉਣ ਲਈ ਸੁਖਬੀਰ ਬਾਦਲ ਨੇ ਬਲਾਤਕਾਰੀ ਸਾਧ ਰਾਮ ਰਹੀਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਤੋ ਮਾਫੀ ਦਵਾਈ “ ਫਿਰ ਬਲਾਤਕਾਰੀ ਸਾਧ ਨੂੰ ਦਿੱਤੀ ਮਾਫੀ ਦਾ ਪ੍ਰਚਾਰ ਕਰਨ ਲਈ ਨੈਸ਼ਨਲ ਮੀਡੀਆ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਤੇ ਗੁਰੂ ਦੀ ਗੋਲਕ ਵਿੱਚੋ ਲੱਖਾ ਰੁਪਏ ਦੇ ਇਸ਼ਤਿਹਾਰ ਦਿੱਤੇ ਗਏ, “ “ ਜਦੋ ਗ਼ੱਦਾਰ ਪ੍ਰਕਾਸ਼ ਬਾਦਲ ਦੀ ਜੁੰਡਲ਼ੀ ਦਾ ਰਾਜ ਚੱਲੇ ਜਾਂਦਾ “ ਤਾਂ ਫਿਰ ਗ਼ੱਦਾਰ ਪ੍ਰਕਾਸ਼ ਬਾਦਲ ਦੀ ਜੁੰਡਲੀ ਨੂੰ ਸਿੱਖ ਪੰਥ ਰਾਜਧਾਨੀ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਬੰਦੀ ਸਿੰਘਾ ਦੀ ਰਿਹਾਈ ਯਾਦ ਆਉਦੀ ਐ “ਪਰ ਜਿਵੇ ਹੀ ਇੰਨਾ ਮਸੰਦਾਂ ਦਾ ਰਾਜ ਆ ਜਾਦਾ” ਇਹ ਮਸੰਦ ਸਾਰੇ ਸਿੱਖ ਕੋਮ ਅਤੇ ਪੰਜਾਬ ਦੇ ਮੁੱਦੇ ਭੁੱਲ ਜਾਦੇ ਨੇ “ਪੰਜਾਬ ਦਾ ਗ੍ਰਹਿ ਮੰਤਰੀ ਹੁੰਦਿਆਂ ਮਸੰਦ ਸੁਖਬੀਰ ਬਾਦਲ ਜਗਤਾਰ ਸਿੰਘ ਹਵਾਰੇ ਨੂੰ ਅੱਤਵਾਦ ਦੱਸਦਾ ਸੀ “ ਤੇ ਹੁਣ ਬੰਦੀ ਸਿੰਘ,

    @sandhu3507@sandhu350713 күн бұрын
  • ਸਰਦਾਰ ਹਮੀਰ ਸਿੰਘ ਵਲੋਂ ਅਕਾਲੀ ਸਿਆਸਤ ਦਾ ਵਿਸ਼ਲੇਸ਼ਣ ਬਾ-ਕਮਾਲ

    @tarlochansinghdupalpuri9096@tarlochansinghdupalpuri909613 күн бұрын
  • ਬਾਦਲ ਪਰਵਾਰ ਨੇ ਸਿਰਸੇ ਵਾਲ਼ੇ ਸਾਧ ਦੀ ਮੱਦਦ ਕੀਤੀ ਅਤੇ ਸਿੱਖਾਂ ਨੂੰ ਕੁੱਟ ਪੁਆਈ ।

    @RajinderSingh-bp4br@RajinderSingh-bp4br13 күн бұрын
    • ਮੈਂ ਤੁਹਾਡੇ ਕਮੈਂਟ ਪੜ੍ਹਦਾ ਹੁੰਦਾ ਹਾਂ ਪਰ ਜੋ ਤੁਸੀਂ ਕਮੈਂਟ ਕਰਦੇ ਹੋ ਉਹਨਾਂ ਦਾ ਜਵਾਬ ਇਸ ਚੈਨਲ ਕੋਲ ਨਹੀਂ ਹੈ ਚੈਨਲ ਦੇ ਆਪਣੇ ਹੀ ਮੁੱਦੇ ਹੁੰਦੇ ਨੇ ਉਨਾਂ ਦੇ ਹੀ ਅੱਧਾ ਘੰਟਾ ਬਹਿਰ ਕਰੀ ਜਾਂਦੇ ਨੇ ਬਿਨਾਂ ਕਿਸੇ ਕਾਰਨ ਤੋਂ

      @GuriSingh-rv1js@GuriSingh-rv1js13 күн бұрын
  • ਪ੍ਰਕਾਸ਼ ਸਿੰਘ ਬਾਦਲ ਨੇ ਸੰਨ 1997 ਵਿੱਚ ਅਕਾਲੀ ਦਲ ਨੂੰ ਪੰਥ ਤੋਂ ਦੂਰ ਕਰ ਲਿਆ ਸੀ ਤੇ ਹੁਣ ਤਕ ਅਕਾਲੀ ਦਲ ਪੰਥ ਤੋਂ ਦੂਰ ਹੀ ਹੈ

    @khosatv7350@khosatv735013 күн бұрын
  • ਵੈਰੀ ਗੁੱਡ ਅੰਮ੍ਰਿਤਪਾਲ ਸਿੰਘ

    @gurmailnirmaan2463@gurmailnirmaan246313 күн бұрын
  • ਰੰਧਾਵਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਅਮਿਤਪਾਲ ਸਿੰਘ ਵਾਲ਼ੇ ਮੁੱਦੇ ਤੇ ਵੋਟਾਂ ਲੈਣੀਆਂ ਸੀ। ਜਦੋਂ ਊਹ ਵੋਟਾਂ ਦੇ ਵਿੱਚ ਖਲੋ ਗਏ ਤਾਂ ਸ਼੍ਰੋਮਣੀ ਅਕਾਲੀ ਵਾਲੇ ਸੜ ਬਲ ਕੇ ਕੋਲਾ ਹੋ ਗਏ ਹਨ ਜੀ। ਇਹ ਪਹਿਲਾ ਅਮਿਤਪਾਲ ਸਿੰਘ ਦੇ ਵਿਰੁੱਧ ਸੀ ਜਦੋਂ ਉਹ ਫੜਿਆ ਗਿਆ ਤੇ ਉਹ ਇਸ ਦੇ ਹਕ ਵਿੱਚ ਹੋ ਗਏ ਸ਼੍ਰੋਮਣੀ ਕਮੇਟੀ ਦੇ ਰਾਹੀਂ ਇਹਨਾਂ ਦੇ ਕੇਸ ਲੜਦੇ ਰਹੇ ਹੁਣ ਅਮਿਤਪਾਲ ਖਲੋਣ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਹੇਠੀ ਹੋ ਗਈ ਹੈ ਜੀ।

    @gurmeetgill1898@gurmeetgill189813 күн бұрын
  • ਰੰਧਾਵਾ ਜੀ ਅਕਾਲੀ ਦਲ ਨੇ ਇਹੋ ਜਿਹੀਆਂ ਗੱਲਾਂ ਕਰਕੇ ਅਕਾਲੀ ਦਲ ਦਾ ਇਹੋ ਜਿਹਾ ਬੇੜਾ ਕਰ ਦੇਣਾ ਵੀ ਇਹਨਾਂ ਨੇ ਜਮਾਨਤਾ ਜਬਤ ਕਰਾ ਲੈਣੀਆਂ ਸਾਰੇ ਪਾਸਿਓਂ ਆਪਣੀਆਂ ਇਹਨਾਂ ਨੂੰ ਸੀਟ ਛੱਡਣੀ ਚਾਹੀਦੀ ਨਾ ਕਿ ਉਹਨਾਂ ਦੇ ਵਿਰੋਧ ਕਰਨਾ ਚਾਹੀਦਾ ਸੀ ਇੱਕ ਪਾਸੇ ਕਹਿੰਦੇ ਇੱਕ ਜੁੱਟਤਾ ਹੋਣੀ ਚਾਹੀਦੀ ਹ ਤੇ ਕਿਹੋ ਜਿਹੀਆਂ ਗੱਲਾਂ ਕਰ ਰਹੇ ਇਹਨਾਂ ਦਾ ਬੇੜਾ ਗਰ ਕੌਣ ਤੇ ਆ ਗਿਆ

    @msrandhawa2513@msrandhawa251313 күн бұрын
  • ਰਾਧਵਾ ਸਾਹਿਬ ਇਤਿਹਾਸਕ ਦਿਨ ਵਾਰੇ ਵੀ ਚਾਨਣ ਪਾ ਦਿਆ ਕਰੋ ਜੀ ਅੱਜ ਜਸ਼ਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਵਸ ਦੀਆਂ ਸਾਰੀਆਂ ਸਿੱਖ ਸੰਗਤਾ ਨੂੰ ਵਧਾਈਆਂ ਜੀ

    @kesarsingh441@kesarsingh44113 күн бұрын
  • ਭਾਈ ਸਾਬ ਅਕਾਲੀ ਦਲ ਬਾਦਲ ਦੀ ਸਰਕਾਰ ਤਾਂ ਬਹੁਤ ਦੂਰ ਹੈ। ਹੁਣ ਵਾਲੀ 24 ਦੀ ਇਲੈਕਸ਼ਨ ਵਿਚ ਜੇ ਇਕ ਵੀ ਸੀਟ ਆ ਜਾਵੇ ਤਾਂ ਮੈਨੂੰ ਨੀਵੇਂ ਥਾਂ ਬਿਠਾ ਲਿਓ।

    @user-sl5ht4pf1v@user-sl5ht4pf1v13 күн бұрын
  • ਵਿਰਸਾ ਸਿੰਘ ਵਲਟੋਹਾ ਬਾਦਲ ਪਰਵਾਰ ਦਾ ਝੋਲ਼ੀ ਚੁੱਕ ਹੈ ।

    @RajinderSingh-bp4br@RajinderSingh-bp4br13 күн бұрын
  • ਡਾਕਟਰ ਮਨਮੋਹਣ ਸਿੰਘ ਨੂੰ ਬਾਦਲਾਂ ਨੇ ਪਿੱਠ ਵਿਖਾਈ ਅਤੇ ਜਨਸੰਘ ਦਾ ਸਾਥ ਦਿੱਤਾ ।

    @RajinderSingh-bp4br@RajinderSingh-bp4br13 күн бұрын
  • ਕਮਲਜੀਤ ਸਿੰਘ ਬਰਾੜ ਨੇ ਤਾਂ ਟੀ ਵੀ ਚੈਨਲ ਤੇ ਕਿਹਾ ਹੋਇਆ ਹੈ ਕਿ ਓਹ ਭਾਈ ਅੰਮ੍ਰਿਤਪਾਲ ਸਿੰਘ ਵਾਲੇ ਪਾਸਿਓਂ ਬਹਿਸ ਕਰਨ ਨੂੰ ਤਿਆਰ ਹੈ , ਵਲਟੋਹਾ ਤਰੀਕ ਅਤੇ ਜਗਾਹ ਦੱਸਣ।

    @harjitrandhawa7516@harjitrandhawa751613 күн бұрын
  • ਰੰਧਾਵਾ ਸਾਹਿਬ, ਚੰਗੇ ਸਿਆਣੇ ਪੱਤਰਕਾਰ ਓ, ਵਲਟੋਹਾ ਵਰਗੇ ਘਟੀਆ ਦਰਜੇ ਦੇ ਬੰਦੇ ਨੂੰ ਬੜੀ ਤਰਜੀਹ ਦੇ ਰਹੇ ਓ।

    @sahibsingh4988@sahibsingh498813 күн бұрын
  • ਭਾਈ ਅੰਮ੍ਰਿਤਪਾਲ ਸਿੰਘ ਸਪੋਟ

    @kaurbhullar3172@kaurbhullar317213 күн бұрын
  • । ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ ਖਡੂਰ ਤੋਂ

    @JagjitSingh-uz4dv@JagjitSingh-uz4dv13 күн бұрын
  • ਵਲਟੋਹੇ ਤੋ ਵੱਡਾ ਲੀਡਰ ਲੁੱਚਾ ਲੰਗਾਹ ਉਹ ਕਹਿੰਦਾ ਮੈ ਵੱਡਾ ਅਕਾਲੀ

    @harpreetdhaliwal246@harpreetdhaliwal24613 күн бұрын
  • ਵਿਰਸਾ ਵਲਟੋਹਾ ਨੇ ਪਹਿਲਾਂ ੧੯੮੪ ਵਿੱਚ ਹੱਥ ਖੜ੍ਹੇ ਕਰਕੇ ਆਤਮ ਸਮਰਪਣ ਕੀਤਾ।

    @RajinderSingh-bp4br@RajinderSingh-bp4br13 күн бұрын
  • ਭਾਈ ਅਮ੍ਰਿਤਪਾਲ ਸਿੰਘ ਜੀ ਦੀ ਜਿੱਤ ਯਕੀਨੀ ਐ

    @angrejsinghgill4290@angrejsinghgill429013 күн бұрын
  • ਵਿਰਸਾ ਸਿੰਘ ਨੂੰ ਲੋਕਾਂ ਦੇ ਕੰਮੈਂਟ ਵੀ ਪੜਨੇ ਚਾਹੀਦੇ ਹਨ

    @amarjeetsinghgrewal6474@amarjeetsinghgrewal647413 күн бұрын
    • CHHADEO NA HATH CH AYEA...

      @BhagwanSingh-ky8ep@BhagwanSingh-ky8ep13 күн бұрын
  • ਬਾਦਲ ਦੱਲ ਵਾਲੇ ਬੇਸ਼ਰਮ ਹਨ ! ਬਾਦਲ ਦਲ ਦਰਬਾਰ ਸਾਹਿਬ ਤੇ ਹਮਲੇ ਚ ਸ਼ਾਮਲ ਆ ਨਰਕਧਾਰੀ ਕਾਂਡ ਬਾਦਲ ਨੇ ਕਰਵਾਇਆ ਤੇ ਨਰਕਧਾਰੀ ਦੀ ਮਦਦ ਕੀਤੀ ! ਨੂਰ ਮਹਿਲ ਵਾਲੇ ਕਾਂਡ ਕਦੋ ਹੋਇਆ ! ਗੁਰੂ ਸਾਹਿਬ ਜੀ ਦੀ ਬੇਆਦਵੀ ਬਾਦਲ ਦਲ ਨੇ ਕਰਵਾਈ ਜੇ ਇਨਾਂ ਨੇ ਨਈ ਕਰਵਾਈ ਤਾਂ ਬੇਆਦਵੀ ਕਰਨ ਵਾਲਿਆਂ ਨੂੰ ਬਚਾਇਆ ਤੇ ਸੁਰੱਖਿਆ ਦਿੱਤੀ ! ਬਾਦਲ ਦਲ ਸਾਰੀ ਉਮਰ ਕੇਦਰ ਦੀ ਦਲਾਲੀ ਕਰਦਾ ਰਿਹਾ ਹੈ ! ਭਾਈ ਸਾਬ ਤੇ ਉਗਲਾਂ ਚੁੱਕ ਰਹੇ ਹਨ

    @Gurbhajan13@Gurbhajan1313 күн бұрын
  • ਰਹਿ ਜਾਂਦੇ ਹਨ ਕੁਛ ਖਵਾਬ, ਖਵਾਬ ਬਣ ਕੇ *ਹਕ਼ੀਕਤ ਦੀ ਕਹਾਣੀ ਚ ਉਹਨਾਂ ਦਾ ਜ਼ਿਕਰ ਨਹੀਂ ਹੁੰਦਾ*

    @deepbrar.@deepbrar.13 күн бұрын
  • ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਬਣਨ ਦੇ ਲਈ ਬਹੁਤ ਕਾਹਲ਼ੇ ਹਨ।ਇਹ ਜਿਹੜਾ ਉਹ ਸੀਟਾਂ ਦੀ ਗੱਲ ਕਰਦੇ ਹਨ ਉਹਨਾਂ ਮਤਲਬ ਇਹ ਹੈ ਕਿ ਭਾਵੇਂ ਕੋਈ ਸੀਟ ਆਵੇ ਭਾਵੇਂ ਨਾ ਆਵੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਰਹਿਣ ਗੇ।ਉਹ ਤਾ ਆਪਣੀ ਪ੍ਰਧਾਨਗੀ ਪੱਕੀ ਕਰ ਰਹੇ ਹਨ ਇਹ ਗੱਲਾਂ ਕਰਕੇ।ਮਨ ਦੀ ਗੱਲ ਹੋਰ ਤੇ ਲੋਕਾਂ ਦੇ ਸਾਹਮਣੇ ਕੁਝ ਹੋਰ ਹਨ ਜੀ।।

    @gurmeetgill1898@gurmeetgill189813 күн бұрын
  • ਵਲਟੋਹਾ ਅਤੇ ਉਸ ਵਰਗਿਆਂ ਦੀਆਂ ਆਪਾ ਵਿਰੋਧੀ ਬੇਥਵੀਆਂ ਗੱਲਾਂ ਨਾਲ ਹੁਣ ਲੋਕਾਂ ਨੂੰ ਵਰਗਲਾਇਆ ਨਹੀਂ ਜਾ ਸਕਦਾ। ਗੱਲ ਹੁਣ ਕੋਮ ਦੀ ਗ਼ੈਰਤ ਦੀ ਹੈ ਜਿਸ ਤੋਂ ਬਾਦਲ ਦਲੀਏ ਕੋਹਾਂ ਦੂਰ ਹਨ। ਕੋਮ ਨੇ ਬਾਦਲ ਦੱਲ ਨੂੰ ਪੰਥਕ ਪਲੇਟਫ਼ਾਰਮ ਤੋਂ ਲਾਂਭੇ ਕਰਨ ਦਾ ਮਨ ਬਣਾ ਲਿਆ ਹੈ ਅਤੇ ਬਾਦਲ ਦਲੀਏ ਇਸ ਧਾਰਨਾ ਨੂੰ ਬਦਲ ਨਹੀਂ ਸਕਣਗੇ

    @JoyfulSandcastle-cf7gg@JoyfulSandcastle-cf7gg13 күн бұрын
  • ਵੱਡੇ ਬਾਦਲ ਦੀ ਸੋਚ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਸਰਕਾਰ ਬਣੇਂ ਨਾਂ ਬਣੇਂ।

    @malkiatsinghbrar8443@malkiatsinghbrar844313 күн бұрын
  • ਜਿਸ ਦਿਨ ਭਾਜਪਾ। ਨੇ ਕਿਹਾ ਸਾਡੇ ਝੌਲੀ ਚੁਕ ਲੳ ਸੁਖਬੀਰ ਤਾ ਨੰਗੇ ਪੈਰੀ। ਼ਭੱਜ ਕੇ ਜਾਉ ਝੋਲੁ ਚੁਕਣ ਵਾਸਤੇ

    @user-xv6ix5kl6b@user-xv6ix5kl6b13 күн бұрын
  • ਜਿੰਨਾ ਚਿਰ ਬਾਦਲ ਪਰਿਵਾਰ ਪੰਥ ਕਦੀਵੀ ਸਰਵਾਈਵ ਨਹੀ ਕਰੇਗਾ

    @BHUPINDERSingh-sc5yg@BHUPINDERSingh-sc5yg13 күн бұрын
  • ਅੱਜ ਬਹੁਤ ਵਧੀਆ ਵਿਚਾਰ ਰੱਖੇ ਨੇ ਦੋਵੇ ਵੀਰਾਂ ਨੇ । ਬਿਲਕੁਲ ਸੱਚੀ ਡਿਬੇਟ ਕੀਤੀ ਹੈ, ਬਿਨਾ ਪੱਖ ਤੋ, ਪੰਜਾਬ ਦੀ ਸ਼ਾਂਤੀ ਨੂੰ ਵੀ ਨਜ਼ਰ ਅੰਦਾਜ਼ ਨੀ ਕੀਤਾ।

    @Nanak-rc1go@Nanak-rc1go13 күн бұрын
  • ਕੀਮਤ ਕੋਈ ਵੀ ਹੋਵੇ ਆਦਮੀ ਅਗਰ *ਵਿੱਕ ਜਾਏ ਤਾਂ ਦੋ ਕੋੜੀ ਦਾ ਵੀ ਨਹੀਂ ਰਹਿੰਦਾ*

    @user-ci6zp6ud9@user-ci6zp6ud913 күн бұрын
  • ਅਮ੍ਰਿਤ ਪਾਲ ਸਿੰਘ ਨੂੰ ਦੋ ਗੱਲਾਂ ਜ਼ਿਆਦਾ ਪ੍ਰਭਾਵਿਤ ਕਰ ਰਹੀਆਂ ਹਨ ਇੱਕ ਠਾਣੇ ਵਿਚ ਗੁਰੂ ਸਰੂਪ ਲੈਕੇ ਜਾਣਾ ਦੂਜਾ ਗੁਰੂ ਘਰਾਂ ਵਿੱਚ ਬਜ਼ੁਰਗਾਂ ਲਈ ਰੱਖੇ ਬੈਂਚ ਕੱਢਕੇ ਤੋੜਨਾ

    @gurdevsinghbrar982@gurdevsinghbrar98213 күн бұрын
  • ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸੰਵੇਦਨਸ਼ੀਲ ਮੁੱਦਿਆਂ ਤੇ ਸਟੀਕ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

    @baljitsingh6957@baljitsingh695713 күн бұрын
  • ਅਮ੍ਰਿਤਪਾਲ ਖਾਲਸਾ ਖੜ੍ਹ ਗਏ ਵਲਟੋਹਾ ਦੀ ਹਾਰ ਪੱਕੀ ਤੁਸੀਂ ਤਾ ਬੀਬੀ ਖਾਲੜਾ ਦੀ 20ਸਾਲ ਰਾਜ ਕਰਕੇ ਓਦਾ ਦੁੱਖ ਨਹੀਂ ਸੁਣਾ ਏਡੇ ਤੁਸੀਂ ਗਦਾਰ ਹੋ

    @tarsemrai4439@tarsemrai443913 күн бұрын
  • ਰੰਧਾਵਾ ਜੀ ਸਤਿ ਸ੍ਰੀ ਆਕਾਲ, ਕੱਲ੍ਹ ਸੁੱਚਾ ਸਿੰਘ ਲੰਗਾਹ ਵੀ ਕਹਿ ਰਿਹਾ ਸੀ ਕਿ ਵਿਰਸੇ ਵਲਟੋਹਾ ਤੋਂ ਜ਼ਿਆਦਾ ਵਧੀਆ ਮੈਂ ਅਕਾਲੀ ਹਾਂ, ਉਸ ਬਾਰੇ ਵੀ ਥੋੜਾ ਜਿਹਾ ਚਾਨਣਾ ਪਾ ਦਿੰਦੇ 😢

    @avtarsinghdhiman2485@avtarsinghdhiman248513 күн бұрын
  • ਸ ਹਮੀਰ ਸਿੰਘ ਜੀ ਬਾਦਲ ਪਰਿਵਾਰ ਅਤੇ ਵਲਟੋਹਾ ਕਿਹੜੇ ਕੰਮ ਕਰ ਕੇ ਪੰਥਕ ਹਨ ਪੰਥ ਦੇ ਪਿੱਠ ਵਿੱਚ ਛੁਰਾ ਮਾਰਨ ਨੂੰ ਪੰਥਕ ਕਹਿੰਦੇ ਹਨ

    @satindersingh9369@satindersingh936913 күн бұрын
  • ਠੀਕ ਹੈ ਡਿਬੇਟ ਤੋ ਅੰਮਿਰਤਪਾਲ ਦੇ ਸਾਥੀਆਂ ਨੂੰ ਭੱਜਣਾ ਨਹੀਂ ਚਾਹੀਦਾ ਮਾਂਗਟ

    @user-hn5wb1tv4m@user-hn5wb1tv4m13 күн бұрын
  • ਇੱਕ ਪਾਸੇ ਅਕਾਲੀ ਦਲ ਸਿੰਖ ਕੈਦੀਆਂ ਨੂੰ ਛਡਾਉਣ ਦੀਆਂ ਗੱਲਾਂ ਕਰਦੇ ਨੇ ਤੇ ਦੂਜੇ ਛੋਟੇ ਵੀਰ ਅਮ੍ਰਿਤਪਾਲ ਸਿੰਘ ਤੋਂ ਜਲਦੇ ਕਿਊਂ ਛਲਦੇ ਨੇ ਜੋ ਬਹੁਤ ਮਾੜੀ ਗੱਲ ਹੈ ਜੀ।💚🙏🙏🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️✍️✍️✍️💯

    @user-gd9pp9hy2r@user-gd9pp9hy2r13 күн бұрын
  • ਅਸਲ ਵਿੱਚ ਜੇਕਰ ਅਕਾਲੀ ਦਲ ਆਪਣਾ ਉਮੀਦਵਾਰ ਵਾਪਸ ਲੈ ਲੈਣ ਤਾਂ ਸਾਰੇ ਪੰਜਾਬ ਵਿੱਚ ਇੱਜ਼ਤ ਬਚ ਸਕਦੀ ਪਰ ਮੈਨੂੰ ਜਾਪਦਾ ਮਜੀਠੀਆ ਨੇ ਸੁਖਬੀਰ ਬਾਦਲ ਦੀ ਸਿਆਸੀ ਮੌਤ ਕਰਨ ਲਈ ਇਹ ਸਾਰਾ ਜਾਲ ਬੁਣਿਆ

    @sachdiawaaj3738@sachdiawaaj373813 күн бұрын
  • ਪਹਿਲਾ ਵਲਟੋਹਾ ਇਸ ਗੱਲ ਤੇ ਬਹਿਸ ਕਰੇ ਕਿਸ ਸੰਤਾ ਨਾਲ ਧੋਖਾ ਕਰਕੇ ਹਥ ਖੜ੍ਹੇ ਕਰਕੇ ਬਾਹਰ ਕਿਉ ਆਇਆ ਸੌਦਾ ਸਾਧ ਨੂੰ ਮੁਆਫੀ ਕਿਉ ਦਿਤੀ ਸਗਤਾ ਤੇਗੋਲੀ ਕਿਉ ਚਲਾਈ ਸਰਸੇ ਵਾਲੇ ਦੀਆ ਫਿਲਮਾਂ ਕਿਉ ਚਲਾਈਆਂ ਅਕਾਲੀਆਂ ਨੇ ਕੌਮ ਨਾਲ ਗਦਾਰੀ ਕੀਤੀ ਹੈ ਕੌਮ ਕਦੇ ਮੁਆਫ ਨਹੀਂ ਕਰੇਗੀ ਅਮ੍ਰਿਤ ਪਾਲ ਨੂੰ ਬਾਹਰ ਆ ਜਾਣ ਦੇ ਫਿਰ ਬਹਿਸ ਕਰ ਲੲਈ

    @harjinderbajak4930@harjinderbajak493013 күн бұрын
  • ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏

    @harjinderkaur3978@harjinderkaur397813 күн бұрын
  • ਅਮ੍ਰਿਤਪਾਲ ਸਿੰਘ ਹੀ ਅਸਲੀ ਪੰਥਕ ਹੈ ਬਾਦਲ ਦਲੀਏ ਪੰਜਾਬ ਅਤੇ ਸਿੱਖ ਵਿਰੋਧੀ ਹਨ ਪੰਜਾਬ ਵਿੱਚ ਨਸ਼ਾ ਬਾਦਲਾਂ ਨੇ ਮਜੀਠੀਆਂ ਨੇ ਵਲਟੋਏ ਵਰਗਿਆਂ ਨੇ ਲਿਆਂਦਾ ਪੰਜਾਬੀਓ ਬਾਦਲਾਂ ਤੇ ਇਨ੍ਹਾਂ ਦੀਆਂ ਜੋਕਾਂ ਤੋਂ ਬਚਜੋ ਇਸੇ ਵਿੱਚ ਹੀ ਪੰਜਾਬ ਅਤੇ ਸਿੱਖ ਕੌਮ ਦਾ ਭਲਾ ਹੈ

    @tarsemsinghrandhawa2342@tarsemsinghrandhawa234213 күн бұрын
  • ਧੰਨਵਾਦ ਰੰਧਾਵਾ ਜੀ ਅਤੇ ਸਰ ਹਮੀਰ ਸਿੰਘ ਜੀ

    @rajvirdeolnitikadeol3108@rajvirdeolnitikadeol310813 күн бұрын
  • ਜਦੋਂ ਭਾਊ ਬਾਹਰ ਆਇਆ ਜਾਇਆ ਗਏ ਉਦੋਂ ਅਕਾਲੀ ਦਲ ਸਾਰੀ ਪਾਰਟੀ ਉਸ ਨਾਲ ਡਿਬੇਟ ਕਰ ਲੈਣ ਪਰ ਮੈਨੂੰ ਲੱਗਦਾ ਉਦੋਂ ਅਕਾਲੀ ਦਲ ਪ੍ਰਧਾਨ ਭੱਜ ਜਾਣਾ

    @jupindersingh6588@jupindersingh658813 күн бұрын
    • 😢

      @nishansingh7028@nishansingh702813 күн бұрын
    • 15/20 ਸਾਲ ਤੋ ਪਹਿਲਾ ਅਕਾਲੀ ਦੱਲ ਦਾ ਕੀ ਸਟੈਂਡ ਸੀ 96 ਵਿੱਚ ਆਕਲੀ ਦਲ ਭੰਗ ਕੀਤਾ ਤੇ ਪੰਜਾਬ ਪਾਰਟੀ ਬਣਾਈ ਉਸ ਤੋ ਬਾਅਦ ਸਿੱਖ ਕੌਮ ਦਾ ਲਗਾਤਾਰ ਘਾਣ ਕੀਤਾ ਸਾਰਸੇਵਾਲਾ ਕਾਡ /ਬੇਅਦਬੀ, ਨੋਜਵਾਨ ਸ਼ਹੀਦ ਮੋਗਾਕਾਂਡ ਇਸ ਤਰਾ ਦੇ ਬਹੁਤ

      @BHUPINDERSingh-sc5yg@BHUPINDERSingh-sc5yg13 күн бұрын
    • Yar beadbi bhul gye e .. akalia de chamche ne .. godi media ..

      @harpreetasingh@harpreetasingh13 күн бұрын
    • ❤❤❤❤❤❤❤❤❤😂😂😂😂😢​@@BHUPINDERSingh-sc5yg

      @AVTARSingh-cj9uy@AVTARSingh-cj9uy13 күн бұрын
    • ਵਲਟੋਹਾ, ਆਪ ਵੀ ਸਰੇਂਡਰ ਕਰ ਕੇ ਬਚਿਆਸੀ

      @gurpreettoor900@gurpreettoor90013 күн бұрын
  • ਹੁਣ ਦਿੱਲੀ ਦੇ ਦੱਲਿਆਂ ਦੇ ਟਿੱਡ ਪੀੜ ਪਿਛਵਾੜੇ ਮਿਰਚਾਂ ਬਹੁਤ ਲਗ ਰਹੀਆਂ ਹਨ !

    @Gurbhajan13@Gurbhajan1313 күн бұрын
    • Virsa kee salla lagda

      @Sukhdev-lf9sm@Sukhdev-lf9sm13 күн бұрын
  • ਹਮੀਰ। ਸਿੰਘ ਬਹੁਤ ਧੰਨਵਾਦ

    @sobhasingh8776@sobhasingh877613 күн бұрын
  • ਸਰਦਾਰ ਹਮੀਰ ਸਿੰਘ ਜੀ ਅੱਜ ਤੁਸੀਂ ਬੜੀ ਹੀ ਬੇਬਾਕੀ ਨਾਲ ਪੰਜਾਬ ਦੇ ਰਾਜਨੀਤਕ ਮੁੱਦੇ ਚੁੱਕੇ । ਧੰਨਵਾਦ ਜੀ

    @karamjeetsingh9918@karamjeetsingh991813 күн бұрын
  • ਰੰਧਾਵਾ ਸਾਬ, ਹਮੀਰ ਸਿੰਘ ਜੀ, ਇਹ ਤਾਂ ਸਾਰਿਆਂ ਨੂੰ ਪਤਾ ਹੀ ਸੀ, ਕਿ, ਅਗਰ ਅਮ੍ਰਿਤਪਾਲ ਸਿੰਘ ਇਲੈਕਸ਼ਨ ਵਿੱਚ ਹਿੱਸਾ ਲੈਣਗੇ ਤਾਂ ਸਾਰੀਆਂ ਸ਼ਕਤੀਆਂ, ਮੀਡੀਆ, ਰਲ ਕੇ ਉਸ ਨੂੰ ਫੇਲ੍ਹ ਕਰਨ ਲਈ ਇੱਕਜੁੱਟ ਹੋ ਜਾਣਗੀਆਂ। ਪਰ, ਉਨ੍ਹਾਂ ਲਈ ਸਮਸਿਆ ਇਹ ਹੈ ਕਿ ਲੋਕ ਬਹੁਤ ਜਾਗਰੂਕ ਹੋ ਚੁੱਕੇ ਨੇ, ਇਸ ਲਈ, ਇਹ ਢੰਗ ਤਰੀਕੇ ਕਾਰਗਰ ਨਹੀਂ ਹੋਣਗੇ। ਬਾਦਲ ਦਲ ਦੀ ਸਾਖ credibility ਜ਼ੀਰੋ ਹੋ ਚੁੱਕੀ ਹੈ। ਉਨ੍ਹਾਂ ਦੀ ਕਿਸੇ ਵੀ ਗੱਲ ਦਾ ਲੋਕਾਂ ਤੇ ਉਲਟਾ ਅਸਰ ਹੀ ਜਾਵੇਗਾ। ਬਾਦਲ ਦਲ ਔਰ ਕਾਂਗਰਸ, ਲੋਕਾਂ ਦੀ ਨਜ਼ਰ ਵਿੱਚ ਇੱਕੋ ਸਿੱਕੇ ਦੇ ਦੋ ਪਾਸੇ ਨੇ।

    @GursharanSingh-wj5ym@GursharanSingh-wj5ym13 күн бұрын
  • ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਗੁਰੂ ਸਾਹਿਬਾਨਾਂ ਬਾਰੇ ਬੜੇ ਗਲਤ ਸੱਬਦ ਵਰਤੇ ਗਏ ਨੇ, ਵੀਡੀਉ ਮੁਤਾਬਕ ਇਹ ਕਿਤਾਬਾਂ ਪਲੱਸ ਟੂ ਜਮਾਤ ਲਈ ਹਨ ਤੇ ਸ੍ਰੋਮਣੀ ਕਮੇਟੀ ਵਲੋ ਵੀ ਮਾਨਤਾ ਪ੍ਰਾਪਤ ਹਨ, ਇਸ ਬਾਰੇ ਵੀ ਇਕ ਦਿਨ ਜਰੂਰ ਟਾਈਮ ਕੱਢਿਆ ਜਾਵੇ ਧੰਨਵਾਦੀ ਹੋਵਾਂਗਾ

    @baljitsamra346@baljitsamra34613 күн бұрын
  • ਪੰਥ ਕੀ ਹੈ ਕੌਣ ਪੰਥਕ ਹੈ ਕਿਹੜੇ ਤਰੀਕੇ ਨਾਲ ਪੰਥ ਦੀਆਂ ਪ੍ਰਾਪਤੀਆਂ ਕਰਣੀਆਂ ਹਨ ਕਿਹੜੀਆਂ ਸੰਸਥਾਵਾਂ ਪੰਥਕ ਹਨਇਹ ਸੱਭ ਜਾਣਿਆ ਜਾਣਾ ਜ਼ਰੂਰੀ ਹੈ ਤੇ ਇਸ ਸੱਭ ਦੀ ਵੀਚਾਰ ਅਕਾਲ ਤੱਖਤ ਉੱਪਰ ਤੇ ਸਿਰੋਮਣੀ ਕਮੇਟੀ ਨੂੰ ਉਪਰਾਲਾ ਕਰਣ ਚਾਹੀਦਾ ਹੈ ਸਰਬ ਹਿੰਦ ਗੁਰਦਵਾਰਾ ਐਕਟ ਤੇ ਸਿੱਖ ਧਾਰਮਿਕ ਅਸੂਲ ਵੀ ਪਰਭਾਸਤ ਹੋਣੇ ਚਾਹੀਦੇ ਹਨ

    @user-xz1bj4kv9c@user-xz1bj4kv9c13 күн бұрын
  • ਤਾਲੇ ਕੋਲੋਂ ਸਿੱਖ ਲਵੋ ਜਨਾਬ ਵਫ਼ਾ ਦਾ ਹੁਨਰ *ਉਹ ਟੁੱਟ ਤਾਂ ਗਿਆ ਸੀ ਪਰ ਓਹਨੇ ਚਾਬੀ ਨਹੀਂ ਬਦਲੀ*

    @deepbrar.@deepbrar.13 күн бұрын
  • ਚੀਕਾਂ ਵੱਜ ਰਹੀਆਂ ਨੇ ਵਿਰਸੇ ਦੀਆਂ

    @user-sl5ht4pf1v@user-sl5ht4pf1v13 күн бұрын
  • Waheguru ji bless you both.

    @ParamjitSingh-ci7mr@ParamjitSingh-ci7mr13 күн бұрын
  • ਅਕਾਲੀ ਦਲ ਤਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਕੋਈ ਪ੍ਰਵਾਹ ਨਹੀ ਕਰਦਾ ਇਕ ਛੋਟੀ ਜਿਹੀ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ,,,SGPC ਨੂੰ ਗੁਰਬਾਣੀ LIVE ਟੈਲੀਕਾਸਟ ਆਪਣਾ ਚੈਨਲ ਬਾਦਲ ਪਰਿਵਾਰ ਸੁਰੂ ਕਰਨ ਨਹੀ ਦਿੰਤਾ ਇਸ ਤੋ ਬਾਦਲ ਪਰਿਵਾਰ ਪੈਸਿਆ ਦੀ ਭੁਖ ਦਾ ਪਤਾ ਚਲਦਾ ਹੈ ਹਰਮਿੰਦਰ ਸਾਹਿਬ ਸਾਰਾਵਾ ਵਿਚ ਕਮਰਾ ਲੈਣ ਸਾਰੇਆਮ ਪੈਸਿਆ ਲਈ ਇਹਨਾ ਦੇ ਬੰਦੇ ਮੂੰਹ ਖੇਲਦੇ ਨੇ ਇਹਨਾ ਤੇ ਕਿਸੇ ਵੀ ਤਰਾ ਭਰੋਸਾ ਨਹੀ ਕੀਤਾ ਜਾ ਸਕਦਾ ਤੁਸੀ ਕਿੰਨੀ ਮਰਜੀ ਪੀਲੀ ਪੱਤਰਕਾਰੀ ਕਰੋ ਲਉ 27:02 ਇਹ ਨਹੀ ਸਕਦਾ ਹਮੀਰ ਸਿੰਘ ਨਜਰ ਵਿਚ ਵਿਰਸਾ ਸਿੰਘ ਕੀ ਮਿਲੀਟੈਸ ਹੈ ਜਾ ਪੰਥ ਦਾ ਵੰਡਾ ਦਰਦੀ ਹੈ ਬਾਦਲ ਵਰਗੇ ਹਰਮਿੰਦਰ ਸਾਹਿਬ ਤੇ ਹਮਲੇ ਵੇਲੇ ਹਥ ਖੜੇ ਕਰਕੇ ਬਾਹਰ ਕਿਉ ਆਇਆ???????

    @SukhwindersinghBhullar-og9gp@SukhwindersinghBhullar-og9gp13 күн бұрын
  • Bhai Amrit pal Singh ji jindabad

    @pritpalsingh5150@pritpalsingh515013 күн бұрын
  • ਵਿਰਸਾ ਸਿੰਘ ਵਲਟੋਹਾ ਨੂੰ ਸਭ ਜਾਣਦੇ ਹਨ ਪਰ ਪਰ ਉਹਦੇ ਸਵਾਲ ਵਾਜਿਬ ਹਨ ਜਿਨਾਂ ਦਾ ਜਵਾਬ ਸਾਰੇ ਜਾਨਣਾ ਚਾਹੁੰਦੇ ਹਨ

    @jaswantsinghpannu9921@jaswantsinghpannu992113 күн бұрын
  • ਲੋਕਾ ਦੀਆ ਨਜਰਾ ਚੋ ਡਿਗੇ ਬੰਦਿਆ ਦੀ ਤਰਫ ਦਾਰੀ ਨਾ ਹੀ ਕਰਿਆ ਕਰੋ ਸਰਦਾਰ ਜੀ

    @SukhdevSingh-tm9qg@SukhdevSingh-tm9qg13 күн бұрын
  • ਬਹਿਸ ਹੋਰ ਅੱਗੇ ਵਧਾਵੋ ਜੀ।

    @Nanak-rc1go@Nanak-rc1go13 күн бұрын
  • ਵੀਰ ਰੰਧਾਵਾ ਜੀ ਤੇ ਸਰ ਹਮੀਰ ਸਿੰਘ ਜੀ ਖ਼ਾਲਸਾ ਜੀ ਆਰ ਐਸ ਐਸ ਨਾਲ ਸੀ ਜਾਂ ਹੈ ਉਹ ਬਾਅਦ ਦੀਆਂ ਗੱਲਾਂ ਤੁਸੀਂ ਇਹ ਗੱਲ ਸੱਚੇ ਮਨ ਨਾਲ ਦੱਸੋਗੇ ਅਕਾਲੀ ਦਲ ਭਾਜਪਾ ਦਾ ਗਠਜੋੜ ਸੀ ਕੀ ਅਕਾਲੀ ਦਲ ਵਾਲੇ ਸਾਰੇ ਆਰ ਐਸ ਐਸ ਦੇ ਕਛੇ ਪੲਈ ਫਿਰਦੇ ਸੀ ਸਾਰੇ ਦੇ ਸਾਰੇ

    @rajvirdeolnitikadeol3108@rajvirdeolnitikadeol310813 күн бұрын
  • ਸਰਦਾਰ ਹਰਜਿੰਦਰ ਸਿੰਘ ਰੰਧਾਵਾ ਸਾਹਿਬ ਸਰਦਾਰ ਹਮੀਰ ਸਿੰਘ ਜੀ ਅਤੇ ਸਮੂਹ ਦਰਸ਼ਕਾ ਤੇ ਟੀਮ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ 🙏🙏👍👍

    @sarajmanes4505@sarajmanes450513 күн бұрын
  • ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

    @gurmailsingh994@gurmailsingh99413 күн бұрын
  • ਸ‌ ਹਮੀਰ ਸਿੰਘ ਜੀ ਨਾ ਸੁਖਬੀਰ ਬਾਦਲ ਨਾ ਪ੍ਰਕਾਸ਼ ਸਿੰਘ ਬਾਦਲ ਪੰਥਕ ਨਹੀਂ ਇਨ੍ਹਾਂ ਨੇ ਹਮੇਸ਼ਾਂ ਪੰਥ ਦੇ ਨਾਂ ਤੇ ਰਾਜਨੀਤੀ ਕੀਤੀ ਹੈ

    @parkashsinghkhurmi2941@parkashsinghkhurmi294113 күн бұрын
  • ਅੱਜ ਦੀ ਡਿਸਕਸਨ ਬਹੁਤ ਹੀ ਵਧੀਆ ਤੇ ਮਹੱਤਵਪੂਰਨ ਹੈ,ਉਮੀਦ ਹੈ ਅਕਾਲੀ ਦਲ ਸ਼ਾਇਦ ਪੰਥਕ ਏਜੰਡੇ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਅਕਾਲੀ ਲੀਡਰਸ਼ਿਪ ਸਿੱਖ ਸਿਧਾਂਤਾਂ ਤੋਂ ਪੂਰੀ ਤਰ੍ਹਾਂ ਸੱਖਣੀ ਹੈ। ਖਾਸਕਰ ਬਾਦਲ ਪਰਿਵਾਰ ਨੂੰ ਤਾਂ ਸਿੱਖੀ ਬਾਰੇ ਉੱਕਾ ਹੀ ਕੋਈ ਜਾਣਕਾਰੀ ਨਹੀਂ ਹੈ।

    @jasvirsinghsadhra3857@jasvirsinghsadhra385713 күн бұрын
    • Badal pariwar di bahut qurbani hai. Mission prapti lai ohna hazara Naujawan vaar te. Eh koi ghat qurbani nahi.

      @Nanakpanthi@Nanakpanthi13 күн бұрын
  • ਵਿਰਸਾ ਬੁਖਲਾਹਟ ਵਿੱਚ ਆ ਗਿਆ

    @gurdashansingh9302@gurdashansingh930213 күн бұрын
  • ਹਲਕਾ ਖਡੂਰ ਸਾਹਿਬ ਵਾਲਿਓ ਹੁਣ ਤਿਆਰ ਬਰ ਤਿਆਰ ਰਿਹੋ, ਕਿਤੇ ਸ਼ਰਾਬ ਦੀ ਬੋਤਲ ਦੇ ਲਾਲਚ ਚ ਆ ਕੇ *ਆਪਣੀ ਕੀਮਤੀ ਵੋਟ ਦਾ ਗ਼ਲਤ ਇਸਤੇਮਾਲ ਨਾ ਕਰ ਦਿਓ*

    @user-ci6zp6ud9@user-ci6zp6ud913 күн бұрын
    • ਪੰਥਕ ਹਲਕਾ ਹੈ ਇਥੇ ਸ਼ਰਾਬ ਨਹੀਂ ਵਰਤਣੀ

      @samriajailaram9721@samriajailaram972113 күн бұрын
  • ਪੰਥ ਨੇ ਅਕਾਲੀਦਲ ਤੇ ਜ਼ਕੀਨ ਕੀਤਾ ਸੀ ਹੁਣ ਤਕ ਕਿ ਮਿਲਿਆ ਪੰਥ ਨੂੰ ਕਿ ਦਿੱਤਾ ਅਕਾਲੀਦਲ ਨੇ ਪੰਥ ਨੂੰ। ਕੀਨੀ ਦੇਰ ਤੋਹਿ ਪੰਥ ਅਕਾਲੀਦਲ ਤੇ ਭਰੋਸਾ ਕਰਕੇ ਬੈਠਾ ਰਿਹਾ। ਮਿਲਿਆ ਕਿ ਬੇਅਦਬੀਆਂ।ਸਾਡੇ ਹੱਕਾਂ ਤੇ ਬੀਜੇਪੀ ਤੇ ਆਰਐਸਐਸ ਡੱਕੇ ਮਾਰਦੀ ਰਹੀ ਤੇ ਅਕਾਲੀਦਲ ਤਮਾਸ਼ਾ ਦੇਖਦਾ ਰਿਹਾ। ਭਾਰਤੀ ਏਜੰਸੀਆਂ ਸਾਡੀਆਂ ਜਾਵਾਨੀ ਦਾ ਘਾਂਣ ਕਰਦਿਆਂ ਰਹੀਆਂ ਅਕਾਲੀਦਲ ਤਮਸ਼ਾ ਦੇਖ਼ ਦਾ ਰਿਹਾ।ਸਿੱਖਾਂ ਨੂੰ ਮਾਰਨ ਵਾਲਿਆਂ ਨੂੰ ਅਕਾਲੀਦਲ ਨੇ ਇਨਾਮ ਦੇ ਕੇ ਨਿਵਾਜ਼ਿਆ ਸੁਮੈਦ ਸਿੰਘ ਸੈਣੀ ਵਰਗਿਆਂ ਨੂੰ ਪੰਜਾਬ ਦੇ ਡੀਜੀਪੀ ਬਣਾ ਕੇ ਇਨਾਂਮ ਦਿੱਤਾ। ਜਦ ਕਿ ਸੈਣੀ ਨੇ ਕਿੰਨੇ ਹੀ ਬੇਕ਼ਸੂਰ ਲੋਕਾਂ ਦਾ ਕਤਲ ਕੀਤਾ।

    @jagjitsingh210@jagjitsingh21013 күн бұрын
  • 4 ਜੂਨ ਤੋਂ ਬਾਅਦ ਨਵਾਂ ਅਕਾਲੀ ਦਲ ਹੋਂਦ ਵਿੱਚ ਆ ਰਿਹਾ ਬੱਸ ਥੋੜੇ ਦਿਨ ਇੰਤਜ਼ਾਰ ਕਰੋ

    @sachdiawaaj3738@sachdiawaaj373813 күн бұрын
  • ਵਿਰਸਾ ਨਹੀਂ ਬੋਲਦਾ ਵਿਰਸੇ ‘ਚ ਸੁਖਬੀਰ ਬਾਦਲ ਬੋਲਦਾ

    @RajinderSingh-bp4br@RajinderSingh-bp4br13 күн бұрын
  • ਰੰਧਾਵਾ ਸਾਹਿਬ ਜੀ ਹਮੀਰ ਸਿੰਘ ਜੀ ਅਤੇ ਸਮੂਹ ਸਰੋਤਿਆ ਨੂੰ ਸਤਿ ਸ੍ਰੀ ਅਕਾਲ ਜੀ

    @malkitsidhukhudian403@malkitsidhukhudian40313 күн бұрын
  • What a great presentation . Bravo bravo.

    @jagirsingh5691@jagirsingh569113 күн бұрын
  • ਵਲਟੋਹਾ ਜੀ ਮਾਤਾ ਖਾਲੜਾ ਜੀ ਨੇ ਕਿਹਾ ਤੇ ਹੈ ਕਿ ਭਾਈ ਅਮ੍ਰਿਤਪਾਲ ਸਿੰਘ ਨੂੰ ਛੱਡਾਕੇ ਫੇਰ ਸਤਾਈ ਵਾਲੀਆਂ ਵੋਟਾਂ ਵਿੱਚ ਰਣ ਨਿੱਤੀ ਬਣਾਵਾਂਗੇ

    @rajvirdeolnitikadeol3108@rajvirdeolnitikadeol310813 күн бұрын
  • Amrit pal Singh jindabad

    @HarpreetSingh-cq4fr@HarpreetSingh-cq4fr13 күн бұрын
  • Waheguru ji

    @baljindersingh7802@baljindersingh78025 күн бұрын
  • ਕਾਂਗਰਸ ਬੀਜੇਪੀ ਆਰ ਐਸ ਐਸ ਸਾਰੇ ਅਟੈਕ ਨਾਲ ਸਹਿਮਤ ਸਨ

    @BalbirSingh-wp2nv@BalbirSingh-wp2nv13 күн бұрын
  • ਅਮ੍ਰਿਤਪਾਲ ਸਿੱਖ ਰਾਜਨੀਤੀ ਵਿੱਚ ਫਿੱਟ ਨਹੀਂ ਹੈ ਅਤੇ ਨਾਂ ਹੀ ਓਹ ਸਿਖ ਸਿਧਾਂਤ ਨੂੰ ਸਮਰਪਿਤ ਹੈ।

    @jasvirsinghsadhra3857@jasvirsinghsadhra385713 күн бұрын
  • ਵਿਰਸਾ ਸਿੰਘ ਵਲਟੋਹਾ ਆਪਣੇ ਆਪ ਨੂੰ ਅਤਿਵਾਦੀ ਕਹਿੰਦਾ ਹੈ ਅਤੇ ਅੰਮ੍ਰਿਤਪਾਲ ਵੀ ਗਰਮ ਸੋਚ ਦਾ ਵਿਅਕਤੀ ਹੈ ।ਹੁਣ ਲੋਕਾਂ ਦੇ ਮੁੱਦੇ ਨੂੰ ਲੈ ਕੇ ਵਲਟੋਹਾ ਗਲ ਨਹੀਂ ਕਰਦਾ ਉਹ ਆਪਣੇ ਆਪ ਨੂੰ ਅੰਮ੍ਰਿਤਪਾਲ ਤੋਂ ਜਿਆਦਾ ਉਪਰ ਦਿਸਣ ਦੀ ਲੜਾਈ ਲੜ ਰਿਹਾ ਹੈ ।

    @RS-yn9jt@RS-yn9jt13 күн бұрын
    • ਅਮ੍ਰਿਤਪਾਲ ਨੇ ਕੀਤਾ ਵੀ ਕੁੱਝ ਨਹੀਂ ਕੇਵਲ ਫੜਾਂ ਮਾਰੀਆਂ ਮੌਕ਼ਾ ਬਣਨ ਤੇ ਡਰਪੋਕਾਂ ਵਾਂਗ ਦੌੜਿਆ ਇਕ ਸਾਲ ਦੀ ਜੇਲ੍ਹ ਨੇ ਵੋਟਾਂ ਤੱਕ ਸੀਮਤ ਕਰ ਦਿੱਤਾ

      @jagdeepnatt9425@jagdeepnatt942513 күн бұрын
    • ਸਹੀ ਕਿਹਾ ਤੁਸੀਂ, ​@@jagdeepnatt9425

      @user-dp2eh4pv3d@user-dp2eh4pv3d13 күн бұрын
  • S S A 🙏🙏 Randhawa Sahib ji and S.Hamir Singh ji

    @ajaibsinghpanesarCanada@ajaibsinghpanesarCanada13 күн бұрын
  • ਸਤਿ ਸ੍ਰੀ ਆਕਾਲ ਜੀ ਆਪ ਸੱਭ ਨੂੰ ਜੀ।

    @Ranjeetdaliwal-kz2nc@Ranjeetdaliwal-kz2nc13 күн бұрын
    • Randhawa ji amritpal bahar ake akalidal di tashal karwan ge

      @GurmailSingh-gr3oi@GurmailSingh-gr3oi13 күн бұрын
KZhead