ਓਜੱੜਦੇ ਪਿੰਡ । kot patial Hoshiarpur । punjab forests ।
2022 ж. 28 Там.
34 397 Рет қаралды
ਪੰਜਾਬ ਦਾ ਅਜਿਹਾ ਪਿੰਡ ਜਿੱਥੇ ਨਾ ਜਾਂਦੀ ਬੱਸ ,ਇਸ ਪਿੰਡ ਦੇ ਲੋਕਾਂ ਨੂੰ ਆਜ਼ਾਦੀ ਤਾਂ ਮਿਲੀ ਪਰ ਸਹੂਲਤਾਂ ਨਹੀਂ
Are there still people living in jungles?
ਓਜੱੜਦੇ ਪਿੰਡ । kot patial Hoshiarpur । punjab forests । #punjab_vlogs #hoshiarpur #jungle #
ਜੋ ਵੀ ਇਨਸਾਨ ਇਹ video ਦੇਖਦੇ ਉਹ ਇਹਨਾਂ ਕੋਲ ਜਾਕੇ ਨਾਲ਼ੇ ਤਾਂ ਘੁੰਮ ਕੇ ਆਉ ਤੇ ਨਾਲ਼ੇ ਇਹਨਾਂ ਦੀ ਮਦਦ ਕਰਕੇ ਆਉ। ਤਾਂ ਜੋ ਇਹ ਸਾਡੇ ਭਰਾ ਤੇ ਭੈਣਾਂ ਪੰਜਾਬ ਛੱਡ ਨਾ ਜਾਣ
Garib Hoshiarpur
Very nice information ❤ Shukriya
Jungles are also must for punjab, people should be rehabilitated by punjab govt !
ਮ
ਚਾਚਾ ਜੀ ਬਹੁਤ vdia ਗੱਲ ਹੈ ਤੁਸੀਂ ਪਿੰਡ ਵਾਲਿਆ ਦੀਆ ਮੁਸ਼ਕਿਲਾਂ ਲੋਕਾਂ ਤੱਕ ਪਹੁੰਚਾ ਰਹੇ ਹੋ ਸਰਕਾਰ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ ਇਹਨਾਂ ਲੋਕਾਂ ਵਲ
Bhawantman cm tuk ah video send kiti. Java or cm sabb nou is pind layi. Intatrview dani chaidi a
Govt nu dhyaan dena chAida bhut sohne ilake a punjab de
👍
ਵੀਰੋ ਪਿੰਡ ਉਜੜ ਨਹੀਂ ਰਿਹਾ ਹੁਸ਼ਿਆਰਪੁਰ ਦੇ ਪਿੰਡਾਂ ਨੂੰ ਉਜਾੜਿਆ ਜਾ ਰਿਹਾ ਹੈ ਪੰਜਾਬ ਨੂ ਬਰਬਾਦ ਕੀਤਾ ਜਾਂ ਰਿਹਾ ਹੈ
Kon kar reha hai?
ਇਨਸਾਨੀਅਤ ਦੇ ਦੁਸਮਣ
ਵਾਹਿਗੁਰੂ ਜੀ ਮੇਹਰ ਕਰੋ ਜੀ । ਹੁਸ਼ਿਆਰਪੁਰ ਦੇ ਪਿੰਡ ਬਹੁਤ ਵਧੀਆ ਨੇ ਪ੍ਰਦੂਸ਼ਣ ਰਹਿਤ ਪਿੰਡ ਹਨ । ਸਰਕਾਰ ਨੂੰ ਖਾਸ ਧਿਆਨ ਦੇਣਾ ਚਾਹੀਦਾ ਹੈ । ਸਾਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ ।
Good initiative bro
Good Job Govind Ji
Good
ਮੇਰਾ ਪਿੰਡ ਭੀ ਨੇੜੇ ਹੈ ਪਰ ਸਾਡੇ ਵਡੇਰੇ 1920ਵਿਚ ਛੱਡ ਆਏ ਸੀ ਅਸੀਂ ਬਹੁਤ ਤਰੱਕੀ ਕੀਤੀ ਹੈ ਪਰ ਪਿੰਡ ਨਹੀਂ ਛੱਡਿਆ ਅੱਜ ਵੀ ਅਸੀਂ ਪਿੰਡ ਆਉਂਦੇ ਜਾਂਦੇ ਰਹਿੰਦੇ ਹਾਂ ਅੱਜ ਕਲ ਅਸੀਂ ਆਸਟ੍ਰੇਲੀਆ ਰਹਿੰਦੇ ਹਾਂ ਪਰ ਸਾਡੇ ਪਿੰਡ ਦੀ ਸਾਨੂੰ ਯਾਦ ਆਉਂਦੀ ਐ ਸਾਡੇ ਮਾਤਾ ਪਿਤਾ ਦੀ ਖੁਸ਼ਬੂ ਸਾਡਾ ਕੱਚਾ ਘਰ ਬਹੁਤ ਯਾਦ ਆਉਂਦਾ ਹੈ ਪਰ ਜਦੋਂ ਅਸੀਂ ਪਿੰਡ ਆਉਂਦੇ ਹਾਂ ਇਸੇ ਪਾਸੇ ਦੀਆਂ ਲੜੀਆਂ ਵੱਟਾਂ ਦੇ ਰੌਲ਼ੇ ਸਾਨੂੰ ਚੰਗੇ ਨਹੀਂ ਲੱਗਦੇ
Tusi saare bohot tarakkiyaa karn wale ethe e chota pind develope kr lwo taa jo lok naa bhaji etho!
Rehabilitation and life of people is more valuable than protection of jungle animals, by preventing jungle shikar.policy need to changed.Govts should save these villages and provide services I. E transportation,education, hospital. Let This chunk land and population be saved. 😢
Mera dadi ghar ❤❤
May be it’s forest land of Punjab .Or its close to forest area . That’s y less people living area . Jungle animal ne vi rehna kita bai g . Appa sare places te Kabza nhi kar sakda . Animals nd forest 🌳 nature bina apna jiven nhi
Maan sab nu Dora krao ethe da
Sad
sada culture himachal naal melda.... sanu ta himachal vich hi sheft kar dena chahida.... punjab naaal sada kuj nahi melda evan boli v nahi
Aapa gal krde aa sarkaar-e-khalsa naal , Punjab vdda kar lene aa dwara
@@Worldwidevirk veere tere kolo mojuda Punjab nahi le Huna.. 2.77 crore Punjab de total population hai.. 5.35 lakh Muslim hai.. [1.93%] ,,3.48 lakh Christina [1.26%],, 10700000 crore hindu [38.49%] . Hun eh dass tere naal kiney khalistani hun..?41-42 % ta other realign de log hun... Te main gal es calculation vich UP te Bihar da koi banda nahi paya.. jo sikh police ja army vich hun oh tuhada sath dauge..? Other realign de log ki chup chap eh khalistaniya da tamasha dekhde rahuge ? Khalistani de total population 1% hi hai... Te kadi sochiya jo sikh all-over india vich hun una da ki banu ? Una de business da ki banu ? Eda deya gala nahi karedeya ... Ena vich koi dum nahi... Logically soch..
@@ramanthakur7817 mhaaraaj "khalistan" kitho aa gya gal ch , appa Punjab bnone aa 1968 to Pelha aala, naale aaho tera culture gwandi Punjab naal ta nahi milda oh 1500 km door "naagpuri moot peene nikkar gang" naal milda, vekh kida data lai k aaya numbera aala , maar k juttiya Sara apple lai gya adani pure Himachal to 100 trali ni Judi kisan andolan vele, ohh modi madarchor 140 crore lokaan di support aala lakh bande agge moot gya fer mafi Magda Friday , modi ta aapne bhagta de muuh ch hagg gya naa vchare kaddn joge naa langhon joge
@@ramanthakur7817 tenu chota hathi kr dinne aa hoja Himachal shift! Jaa naagpur hi hoja " moot peene nikar gang kol" vahva culture ralda ohna naal tera!
@@ramanthakur7817 vekh kida data lai k aaya, khalistan kitho aa gya gal ch, tera culture gwandi naal ta ralda ni , 1500 km door naagpuri moot peene nikkar gang naal ralda, othe chal jaa tu
ਭਰਾਵਾ ਸੈਂਕੜੇ ਪਿੰਡਾਂ ਵਿੱਚ ਬੱਸ ਦੀ ਸਹੂਲਤ ਨਹੀਂ ਹੈ ਪੰਜਾਬ ਵਿੱਚ
Nhi ji ek mohali distt. Da pind Nada chandigarh de bill kull near cm sab di kothi ton 3km aaj tak bus nhi lgy .
ਭਰਾਵਾ ਸਾਡੇ ਘੱਟੋ ਘੱਟ ੧੫ ਪਿੰਡਾਂ ਵਿੱਚ ਬੱਸ ਨਹੀ ਆਉਂਦੀ।।
Sahoolata ruhadiea leedar kha gae
Baba ji 🙏 meher
Please help this village of Hoshiarpur District
Chief Minister MAAN SAAB CHANDIGAR SADO .EH V PUNJAB AA
Pehla walia sarkara nu pusna Chahida ke es aria Vich Ghar bnaoundi Permission kis ne diti A. Ihna Sare Pinda nu Close krna Chahida.
ਭਰਾ ਮਨੁੱਖ ਤਾਂ ਲੇਹ ਲਦਾਖ ਚ ਵੀ ਰਹਿੰਦੇ ਨੇ , ਕਮਾਲ ਆ , ਤੁਸੀਂ ਜ਼ੇ ਆਪ ਪਾਰਟੀ ਭਗਤ ਹੋ ਤਾਂ ਘਟੋ ਘੱਟ ਇਨਸਾਨੀਅਤ ਤਾਂ ਰੱਖੋ । ਇਹ ਤਾਂ ਸਦੀਆਂ ਤੋਂ ਰਹਿ ਰਹੇ ਨੇ , ਇਸ ਇਲਾਕੇ ਤੋਂ ਅਗਾਂਹ ਵੀ ਜੰਗਲ ਚ ਪਿੰਡ ਨੇ ਤੇ ਹੈ ਕਿਸੇ ਲਈ ਆਪਣਾ ਪਿੰਡ ਜੰਨਤ ਤੋਂ ਘੱਟ ਨਹੀਂ ਹੁੰਦਾ
@@Govindjit 22ji Ji mera kehn da matlab hai. Je appa es jungles nu khrab kri gae. Ta Sade sare Jeev, kudrati somme khatam Jange. Baki assi kkoi party Nal Sambad nhi rakhe. Thana Spain Wala.
Jangal..the.safai.honi.chahidi.ta.k.jamin.khatijog.bana😅😊😮😢😂
Sir ये जरूर बताओ कि main सिटी से यह कितनी दूर है,और जाने का रूट किया है।
Ji ye main Hoshiarpur city se approx 30 + km hai , Hoshiarpur - ajowal- mehngrowal- kot patial , Second route Hoshiarpur - hariana - takhni - mehngrowal - kot patial