ਸੁਖਮਨੀ ਸਾਹਿਬ || सुखमनी साहिब || Best Sukhmani Sahib || BHAI HARCHARAN SINGH KHALSA HAZOORI RAGI

2020 ж. 21 Қаз.
41 574 794 Рет қаралды

#BHSKhalsa_Presents
#Sukhmani_Sahib
by Bhai Harcharan Singh Khalsa
(Hazoori Ragi Sri Darbar Sahib)
Copyright © 2020 BHSKhalsa. All rights reserved.
WhatsApp; +91 98140 33300
**************************
KIRTAN KATHA NITNEM SIMRAN STORY POEM Links :-
* KZhead :
/ @bhskhalsa_channel
*****************************
#NITNEM_SIMRAN
BY BHAI HARCHARAN SINGH KHALSA HAZOORI RAGI
• Nitnem, Simran by Bhai...
******************************
#KIRTAN_PLAY_LIST
BY BHAI HARCHARAN SINGH KHALSA HAZOORI RAGI
• Bhai Harcharan Singh K...
*******************************
#KATHA BY
#GIANI_SANT_SINGH_JI_MASKEEN
• Katha Giani Sant Singh...
*****************************
#PURATAN_KIRTAN
• Kirtan by Puratan Ragi...
*****************************
#SUKHMANI_SAHIB_KATHA
BY #GIANI_TARJIT_SINGH_JI_KARNAL
• Katha Sukhmani Sahib b...
****************************
#KATHA
BY #BHAI_GURBHEJ_SINGH_KHALSA_JI
• Katha - Bhai Gurbhej S...
****************************
#KATHA
BY #GIANI_ANOOP_SINGH_JI_AMRITSAR
• Katha - Giani Anoop Si...
******************************
#Stories_&_Poems
by #Bhai_Harcharan_Singh_Khalsa_Hazoori_Ragi
• Stories & Poems by Bha...
********************************
FACEBOOK ID :
/ bhaiharcharansinghkhalsa
FACEBOOK PAGE :
facebook.com/BHSKhalsa/?r...
MY POETRY :
/ poetryharcharankhalsa
INSTAGRAM :
/ bhs_khalsa
*************THANKS**************
- Bhai Harcharan Singh Khalsa
(Hazoori Ragi Sri Darbar Sahib)

Пікірлер
  • ਸੰਗਤ ਜੀ ਕੋਮੈਂਟ ਕਰਕੇ ਅਸੀਸ ਜ਼ਰੂਰ ਬਖ਼ਸ਼ਿਆ ਕਰੋ ਜੀ। ਤੁਹਾਡੀ ਅਸੀਸਾਂ ਨਾਲ ਦਾਸ ਨੂੰ ਚੜਦੀਕਲਾ ਮਿਲਦੀ ਹੈ ਅਤੇ ਦਾਸ ਦੇ ਇਹ ਚੈਨਲ ਦਾ ਵੀ ਵਾਧਾ ਹੁੰਦਾ ਹੈ।

    @BHSKhalsa_Channel@BHSKhalsa_Channel Жыл бұрын
    • Waheguru ji

      @tajindersinghmaan3501@tajindersinghmaan3501 Жыл бұрын
    • @@tajindersinghmaan3501 waheguru. Waheguru. Waheguru. Waheguru. Waheguru. Waheguruji. Ka. Khalsa. Waheguruji. Ki. Fateh

      @jasvirkaur520@jasvirkaur520 Жыл бұрын
    • 🙏🏻🙏🏻

      @HardeepSingh-fj7mq@HardeepSingh-fj7mq Жыл бұрын
    • Waheguru jimehar karde rehan

      @balwantkaur4521@balwantkaur4521 Жыл бұрын
    • Veerji 5 Ashpadi de 6 pade wich second last pangti de ucharan theek kar dio ji "Nirankaar" ucharan karna ji

      @meenakshikaur5064@meenakshikaur5064 Жыл бұрын
  • ❤❤ ਜਪਿਓ ਜਿਨਿ ਅਰਜਨੁ ਦੇਵੁ ਗੁਰੂ ਫਿਰਿ ਸੰਕਟਿ ਜੋਨੁ ਗਰਭਿ ਨਾ ਆਇਓ ❤❤

    @Hunterjatt79@Hunterjatt7928 күн бұрын
  • ਸਾਧ ਸੰਗਤ ਜੀ ਅਰਦਾਸ ਕਰੋ ਮੇਰੇ ਰੋਗ ਕੱਟ ਦੇਣ ਵਾਹਿਗੁਰੂ ਜੀ ਮੈ ਬਹੁਤ ਤੰਗ ਹਾਂ ...ਮੇਰੇ ਪਾਪ ਬਕਸ਼ ਦੇਣ ਵਾਹਿਗੁਰੂ ਜੀ ...ਧਨ ਗੁਰੂ ਰਾਮਦਾਸ ਜੀ ਬਕਸ਼ ਲਵੋ ਬਕਸ਼ ਲਵੋ ਜੀ 🙏🙏🙏 ਸਾਧ ਸੰਗਤ ਬਕਸ਼ ਲਵੋ ਜੀ 🙏🙏🙏

    @agnostic4806@agnostic4806Ай бұрын
    • ਆਪ ਜੀ ਸ੍ਰੀ ਸੁਖਮਨੀ ਸਾਹਿਬ ਦਾ ਨਿਤ ਪਾਠ ਪਿਆਰ ਤੇ ਭਾਵਨਾ ਸਹਿਤ ਕਰੋ ਜੀ ਸੰਗਤ ਦੇ ਜੋੜੇ ਝਾੜਨ ਦੀ ਸੇਵਾਵੀਕਰੋ ,,,,, ਸਵੇਰੇ ਇਸ਼ਨਾਨ ਤੋਂ ਬਾਅਦ ਪਹਿਲਾ ਕੰਮ ਹੀ ਇਹ ਕਰਨਾ ਕਿ ਚੌਂਕੜੀ ਮਾਰ ਕੇ ਮੂਲ ਮੰਤਰ ਦਾ ਪਾਠ ਇਕਾਗਰ ਚਿਤ ਸਹਿਤ ਕਰਨਾ& ਅਰਦਾਸ ਵੀ ਬੇਹੱਦ ਜਰੂਰੀ ਹੈ। ਮੂਲ ਮੰਤਰ ਦਾ ਪਾਠ( ਨਾਨਕ ਹੋਸੀ ਭੀ ਸਚ) ਤਕ 10 ਮਿੰਟ ਘਟੋ ਘਟ ਕਰਨਾ( ਵਧ ਸਮਾ ਬਾਰੇ ਆਪ ਦੀ ਇਛਾ ਜੀ)ਗੁਰੂ ਨਾਨਕ ਸਾਹਿਬ ਜੀ ਆਪ ਹੀ ਕਿਰਪਾ ਕਰਨਗੇ

      @harmindersingh954@harmindersingh95429 күн бұрын
    • @@harmindersingh954 ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne01029 күн бұрын
    • @@harmindersingh954 ਧੰਨਵਾਦ ਜੀ ਇਹ ਆਖਰੀ ਰਸਤਾ ਹੈ ਇਸ ਉੱਤੇ ਵੀ ਚੱਲਕੇ ਵੇਖ ਲੈਂਦਾ ਹਾਂ ਸੰਗਤ ਦਾ ਹੁਕਮ ਗੁਰੂ ਦਾ ਹੁਕਮ ਸਮਝ ਕੇ ਮੈ ਪਾਠ ਸ਼ੁਰੂ ਕਰਾਂਗਾ ਸੁਖਮਨੀ ਸਾਹਿਬ ਜੀ ਦਾ ਤੇ ਮੂਲਮੰਤਰ ਦਾ ਪਾਠ ਕਰਾਂਗਾ ਸ਼ਾਇਦ ਮੇਰੇ ਸਰੀਰਕ ਰੋਗ ਕੱਟ ਦੇਣ ਵਾਹਿਗੁਰੂ ਜੀ ਗੁਰੂ ਰਾਮਦਾਸ ਜੀ ....🙏🙏🙏🙏🙏

      @agnostic4806@agnostic480629 күн бұрын
    • ਧੰਨ ਗੁਰੂ ਰਾਮਦਾਸ ਜੀ ਦਾ ਜਾਪ ਵੀ ਕਰੋ ਜੀ ਗੁਰੂ ਰਾਮਦਾਸ ਆਪ ਸਹਾਈ ਹੋਣ ਗਏ

      @sukhwindersingh9364@sukhwindersingh936426 күн бұрын
    • Veer ji waheguru Ji zarur kirpa karnge ji

      @jasrajmann3390@jasrajmann339016 күн бұрын
  • ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਮੰਮੀ ਦਾ ਇਲਾਜ਼ ਠੀਕ ਹੋ ਜਾਵੇ ਲੀਵਰ ਠੀਕ ਰਹੇ ਵਾਹਿਗੁਰੂ ਜੀ 🙏🙏🙏🙏🙏🙏

    @parveenrani5726@parveenrani572624 күн бұрын
  • Waheguru ji ka Khalsa waheguru ji ki Fateh dhan dhan guru Ram das ji rakho Garib di laj ji 🙏♥️🙏♥️🙏❤️🙏❤️🙏❤️

    @daljeetsinghbaddowal3906@daljeetsinghbaddowal390627 күн бұрын
  • ਸੁੱਖ ਵੇਲੇ - ਸ਼ੁਕਰਾਨਾ🕊️ ਦੁੱਖ ਵੇਲੇ - ਅਰਦਾਸ🫀 ਹਰ ਵੇਲੇ - ਸਿਮਰਨ ।। 🤍✨

    @komalthakur834@komalthakur8346 ай бұрын
    • ❤❤❤❤❤cat no

      @user-ve5fe8gc1e@user-ve5fe8gc1e4 ай бұрын
    • ਸੁੱਖ ਵੇਲੇ - ਸ਼ੁਕਰਾਨਾ🙇🏻 ਦੁੱਖ ਵੇਲੇ - ਅਰਦਾਸ🙏 ਹਰ ਵੇਲੇ - ਸਿਮਰਨ 📿

      @sandhu2544@sandhu25442 ай бұрын
    • ​@@sandhu2544q

      @user-ck3fp4wi8s@user-ck3fp4wi8s2 ай бұрын
    • ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne0102 ай бұрын
    • 😢🎉❤😮😊

      @gouriganeshflex1036@gouriganeshflex10362 ай бұрын
  • ਜਿਸ ਘਰ ਵਿੱਚ ਇੱਕ ਸੁਖਮਨੀ ਸਾਹਿਬ ਜੀ ਦਾ ਪਾਠ ਹੁੰਦਾ ਹੈ ਜੀ 🙏🏻ਉਸ ਘਰ ਵਿੱਚ ਖੁਸੀਆਂ ਆ ਜਾਣਗੀਆ ਜੀ ਉਹਨਾਂ ਦੇ ਬੱਚੇ ਨੇਕ ਬਣ ਜਾਣਗੇ ਜੀ ਵਾਹਿਗੁਰੂ ਜੀ ਉਸ ਘਰ ਦੀਆਂ ਸਾਰੀਆਂ ਮਸਕਲਾ ਖਤਮ ਕਰ ਦਿੰਦਾ ਹੈ ਜੀ🙏🏻ਵਾਹਿਗੁਰੂ ਜੀ ਬਾਣੀ ਪੜਨ ਤੇ ਸੁਣਨ ਵਾਲੇ ਘਰ ਦੀ ਮੁਸਕਲਾਂ ਖਤਮ ਕਰੋ ਤੇ ਉਹਨਾਂ ਨੂੰ ਵਾਹਿਗੁਰੂ ਜੀ ਹਮੇਸ਼ਾ ਲਈ ਸੇਵਾ ਸਿਮਰਨਿ ਬਖਸ ਦਿੳ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    @GodIsOne010@GodIsOne010Ай бұрын
    • Satnam Shri Waheguru Satnam Shri Waheguru Satnam Shri Waheguru Satnam Shri Waheguru Satnam Shri Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru❤❤❤❤❤❤❤🎉🎉🎉🎉🎉🎉

      @Dsp-no2zi@Dsp-no2zi26 күн бұрын
    • Satnam shri waheguru ji 🙏

      @kamaldeepsingh2126@kamaldeepsingh212624 күн бұрын
    • ਸਰਬੱਤ ਦਾ ਭਲਾ 🙏🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏🙏🙏🙏🙏

      @dilverchouhan2564@dilverchouhan256423 күн бұрын
    • 😊😊😊😊😊😊😊 wa DD​🎉n CRC@@kamaldeepsingh2126

      @GyanchandSingh-mb6ef@GyanchandSingh-mb6ef23 күн бұрын
    • Satnam shri waheguru

      @neelamkumar3426@neelamkumar342623 күн бұрын
  • ਵਾਹਿਗੁਰੂ ਜੀ ਹਰ ਘਰ ਵਿੱਚ ਮਾਂ ਬਾਪ ਦੀ ਇੱਜਤ ਹੋਵੇ ਜੀ ❤️ਵਾਹਿਗੁਰੂ ਜੀ ਮੇਹਰ ਕਰੋ ਹਰ ਘਰ ਵਿੱਚ ਮਾਂ ਬਾਪ ਖੁਸੀ ਖੁਸੀ ਰਹਿਣ ਜੀ 🙏🏻ਜਿਹੜੇ ਘਰ ਵਿੱਚ ਮਾਂ ਬਾਪ ਖੁਸ ਨੇ ਉਹ ਘਰ ਇੱਕ ਮੰਦਿਰ ਤੋ ਘੱਟ ਨਹੀ ਜੀ 🙏🏻ਵਾਹਿਗੁਰੂ ਜੀ ਬਾਣੀ ਪੜਨ ਤੇ ਸੁਣਨ ਵਾਲਿਆਂ ਦੇ ਬੱਚਿਆ ਨੂੰ ਨੇਕ ਬਣਾ ਦਿਉ ਜੀ ਵਾਹਿਗੁਰੂ ਜੀ ਬੱਚਿਆਂ ਨੂੰ ਸਹੀ ਰਸਤਾ ਦਿਖਾਉ ਜੀ🙏🏻ਸਭ ਨੂੰ ਹੱਥ ਬੰਨ ਕੇ ਬੇਨਤੀ ਹੈ ਜੀ ਆਪਣੇ ਮਾਂ ਬਾਪ ਜੀ ਨੂੰ ਥੋੜਾ ਟਾਇਮ ਜਰੂਰ ਦੇਵੋ ਜੀ 🙏🏻ਉਹਨਾਂ ਨੂੰ ਤੁਹਾਡਾ ਪਿਆਰ ਚਾਹੀਦਾ ਜੀ ❤️ਵਾਹਿਗੁਰੂ ਜੀ 🙏🏻ਆਪ ਜੀ ਤੇ ਹਮੇਸ਼ਾ ਮੇਹਰ ਕਰੋ ਜੀ🙏🏻ਮਾਂ ਬਾਪ ਦੀ ਸੇਵਾ ਰੱਬ ਦੇ ਘਰ ਦੀ ਪੌੜੀ ਹੈ ਜੀ🙏🏻ਮਾਂ ਬਾਪ ਜੀ ਦਾ ਕਦੇ ਦਿਲ ਨਾ ਤੋੜਨਾ ਜੀ🙏🏻ਰੱਬ ਨਰਾਜ ਹੋ ਜਾਦਾ ਹੈ ਜੀ 🙏🏻ਮਾਂ ਬਾਪ ਖੁੱਸ਼ ਰੱਬ ਖੁੱਸ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤️ਮਾਂ ਬਾਪ❤️❤️❤️❤️❤️❤️❤️❤️

    @GodIsOne010@GodIsOne0107 күн бұрын
  • ਵਾਹਿਗੁਰੂ ਜੀ 🙏🙏 ਵਾਹਿਗੁਰੂ ਜੀ 🙏🙏 ਮੰਮੀ ਜੀ ਦਾ ਇਲਾਜ ਵਡਿਆ ਹੋ ਜਾਵੇ ਵਾਹਿਗੁਰੂ ਜੀ 🙏🙏ਜਲਦੀ ਠੀਕ ਹੋ ਜਾਵੇ ਵਾਹਿਗੁਰੂ ਜੀ 🙏🙏 ਵਾਹਿਗੁਰੂ ਜੀ 🙏🙏🙏🙏🙏🙏

    @parveenrani5726@parveenrani572629 күн бұрын
    • ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne01026 күн бұрын
    • ਕਿਰਪਾ ਕਰਕੇ ਜੀ ਸੁਖਮਨੀ ਸਾਹਿਬ ਜੀ ਦਾ ਪਾਠ ਕਰੋ ਸਭ ਠੀਕ ਹੋ ਜਾਣਾ ਜੀ 🙏🏻ਵਾਹਿਗੁਰੂ ਜੀ ਤੇ ਭਰੋਸ਼ਾਂ ਰੱਖੋ ਜੀ🙏🏻ਵਾਹਿਗੁਰੂ ਜੀ ਤੇ ਭਰੋਸ਼ਾ ਰੱਖੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne01026 күн бұрын
  • ਵਾਹਿਗੁਰੂ ਜੀ ਤੰਦਰੁਸਤੀ ਤੇ ਖੁਸੀਆ ਦੀ ਕ੍ਰਿਪਾ ਕਰੋ 🙏🙏🙏🙏🙏🙏

    @kanwaljitkaur4178@kanwaljitkaur41786 ай бұрын
    • ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne010Ай бұрын
  • ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਦਾ ਭਲਾ ਕਰਨਾ ❤❤❤❤❤

    @gulshanjitkaur7743@gulshanjitkaur774310 ай бұрын
    • ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੇ ਜੀ ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne010Ай бұрын
    • 🙏🙏waheguru jee

      @user-ys1mj1xj3m@user-ys1mj1xj3mАй бұрын
  • Waheguru ji waheguru ji Dhan dhan satguru shree guru Arjun dev ji waheguru ji Thank you ji Naam Simran Bakshna ji

    @Paramjitkaur-hi4gw@Paramjitkaur-hi4gw22 күн бұрын
  • ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਕ੍ਰਿਪਾ ਕਰੋ ਸਭਨਾ ਤੇ ਮੇਹਰ ਕਰਨਾ ਵਾਹਿਗੁਰੂ ਜੀ 🙏🙏 ਮੰਮੀ ਨੂੰ ਠਾਕੇ ਰੱਖਨਾ ਵਾਹਿਗੁਰੂ ਜੀ 🙏🙏 ਲੀਵਰ ਠੀਕ ਰਹੇ ਵਾਹਿਗੁਰੂ ਜੀ 🙏🙏🙏🙏🙏🙏

    @parveenrani5726@parveenrani572624 күн бұрын
  • ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ ਮਹਾਰਾਜ ਰੱਖੀ ਗਰੀਬ ਦੀ ਲਾਜ ਕਰੀ ਨਾ ਕਿਸੇ ਦਾ ਮੁਹਤਾਜ 🙏🙏❤️

    @joginderkaur4433@joginderkaur44336 ай бұрын
    • Dhan Guru Arjan Dev ji....❤

      @triptinderpahwa1516@triptinderpahwa1516Ай бұрын
    • ❤️ੴਸਾਤਿਨਾਮ ਵਾਹਿਗੁਰੂ ਜੀ ☝️❤️

      @GodIsOne010@GodIsOne0107 күн бұрын
    • @@triptinderpahwa1516 ❤️ੴਸਾਤਿਨਾਮ ਵਾਹਿਗੁਰੂ ਜੀ ☝️❤️

      @GodIsOne010@GodIsOne0107 күн бұрын
    • Meher karo waheguru ji

      @roopdavindergill9831@roopdavindergill98312 күн бұрын
  • ਸੰਗਰਾਂਦ ਤੇ ਮਾਘੀ ਪੁਰਵ ਦੀਆਂ ਆਪ ਸਭ ਨੂੰ ਬਹੁਤ ਬਹੁਤ ਵਧਾਈਆ ਹੋਣ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਚੜ੍ਹਦੀ ਕਲਾ ਵਿਚ ਰੱਖੇ ਸਵੇਰ ਵੇਲੇ ਦੇ ਸੁਖਮਨੀ ਸਾਹਿਬ ਜੀ ਦੇ ਜਾਪ ਦੀ ਸ਼ੁਰੂਆਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸੇ ਤਰ੍ਹਾਂ ਹੀ ਆਪਣੀ ਕਿਰਪਾ ਬਣਾਈ ਰੱਖਣ।

    @sodhiram5608@sodhiram56083 ай бұрын
    • ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ

      @GodIsOne010@GodIsOne010Ай бұрын
  • ਵਾਹਿਗੁਰੂ ਜੀ ਅੱਜ ਦਾ ਦਿਨ ਸਾਨੂੰ ਤੁਹਾਡੀ ਕਿਰਪਾ ਨਾਲ ਫਿਰ ਦੇਖਣ ਨੂੰ ਮਿਲਿਆਂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    @GodIsOne010@GodIsOne010Ай бұрын
  • ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਮੰਮੀ ਦਾ ਇਲਾਜ਼ ਠੀਕ ਹੋ ਜਾਵੇ ਵਾਹਿਗੁਰੂ ਜੀ 🙏🙏 ਲੀਵਰ ਕੈਂਸਰ ਠੀਕ ਹੋ ਜਾਵੇ ਵਾਹਿਗੁਰੂ ਜੀ 🙏🙏

    @parveenrani5726@parveenrani572621 күн бұрын
    • ਕਿਰਪਾ ਕਰਕੇ ਘਰ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਹਰ ਰੋਜ ਕਰੋ ਜੀ 🙏🏻ਨਾਲੇ ਅਰਦਾਸ ਜਰੂਰ ਕਰੋ ਜੀ 🙏🏻ਵਾਹਿਗੁਰੂ ਜੀ ਤੇ ਭਰੋਸਾ ਰੱਖੋ ਜੀ 🙏🏻ਨਾਲੇ ਕਿਸੇ ਗਰੀਬ ਦੀ ਥੋੜੀ ਮਦਦ ਕਰੋ ਜੀ🙏🏻ਵਾਹਿਗੁਰੂ ਜੀ ਜਰੂਰ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne0107 күн бұрын
    • ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne0107 күн бұрын
  • ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏❤❤❤❤

    @GaganSingh-ye9gb@GaganSingh-ye9gb11 ай бұрын
    • WgkK WgkF ji

      @ManpreetSingh-ky9pz@ManpreetSingh-ky9pz2 ай бұрын
    • ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne0107 күн бұрын
  • ❤ਧੰਨਵਾਦ ਵਾਹਿਗੁਰੂ ਜੀ ❤ ਸ਼ੁਕਰ ਹੈ ਅਕਾਲਪੁਰਖ ਦਾ ਮਹਾਰਾਜ ਆਪ ਜੀ ਨੂੰ ਤੰਦਰੁਸਤੀਆਂ ਬਖਸ਼ਣ ਵਾਹਿਗੁਰੂ ਜੀ ❤

    @narinder_47@narinder_476 ай бұрын
    • ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੇ ਜੀ ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne010Ай бұрын
  • ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਕ੍ਰਿਪਾ ਕਰੋ ਪਰਿਵਾਰ ਤੇ ਮਹਿਰ ਕਰਨਾ ਵਾਹਿਗੁਰੂ ਜੀ 🙏🙏ਸੁਖ ਰੱਖਣਾ ਵਾਹਿਗੁਰੂ ਜੀ 🙏🙏🙏🙏🙏🙏

    @parveenrani5726@parveenrani572626 күн бұрын
  • ਸੁੱਖ ਵੇਲੇ - ਸ਼ੁਕਰਾਨਾ ਦੁੱਖ ਵੇਲੇ ‍- ਅਰਦਾਸ ਹਰ ਵੇਲੇ - ਸਿਮਰਨ 🤲♥️

    @sarwansingh2689@sarwansingh26894 күн бұрын
  • ਹੇ ਵਾਹਿਗੁਰੂ ਜੀ ਸਭ ਦੇ ਪਰਿਵਾਰਾਂ ਉੱਤੇ ਆਪਣਾ ਮੇਹਰ ਭਰਿਆ ਹੱਥ ਰੱਖੀ 🙏🙏🙏🙏🙏👏🏼👏🏼👏🏼🌹🌹🌹🌹🌹🌹🌹🌹🌹🌹🌹

    @SurjitSingh-lp3cu@SurjitSingh-lp3cu7 ай бұрын
    • ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne010Ай бұрын
  • ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ

    @koki9625@koki96258 ай бұрын
    • O 😊😊 L 😊 L o o .l

      @narinjansingh2477@narinjansingh2477Ай бұрын
    • ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne0107 күн бұрын
  • ਕਿੰਨੇ ਗੁਰੂ ਦੇ ਪਿਆਰੇ ਅੱਜ ੧੩/੦੪/੨੦੨੪ / ਨੂੰ ਗੁਰੂ ਗੋਬਿੰਦ ਸਿੰਘ ਦਾ ਸੁਕਰਾਨਾਂ ਕਰਦੇ ਨੇ ਜੀ🙏🏻13/04/2024/ ❤️ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🙏🏻ਧੰਨ ਧੰਨ ਪੰਜ ਪਿਆਰੇ ਜੀ🙏🏻 ਵਾਹਿਗੁਰੂ ਜੀ ਸਿੱਖਾਂ ਤੇ ਮੇਹਰ ਕਰੋ ਜੀ🙏🏻ਸਾਤਿਨਾਮ ਵਾਹਿਗੁਰੂ ਜੀ🙏🏻

    @GodIsOne010@GodIsOne01018 күн бұрын
  • ਵਾਹਿਗੁਰੂ ਜੀ 🙏🏻ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਆਪਣੇ ਦਰ ਦਾ ਕੂਕਰ ਬਣਾ ਲਵੋ ਜੀ 🙏🏻ਵਾਹਿਗੁਰੂ ਜੀ ਸਭ ਬਾਣੀ ਪੜਨ ਤੇ ਸੁਨਣ ਵਾਲਿਆਂ ਦੀਆਂ ਮੁਸਕਲਾਂ ਖਤਮ ਕਰੋ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਉਨਾਂ ਤੇ ਰਹਿਮ ਕਰੋ ਜੀ ਉਹਨਾਂ ਨੂੰ ਆਪਣੇ ਨਾਲ ਹਮੇਸ਼ਾ ਲਈ ਜੋੜ ਲਵੋ ਜੀ🙏🏻ਵਾਹਿਗੁਰੂ ਜੀ ਸਾਡੇ ਪਾਪ ਤੇ ਗੁਨਾਹ ਸਾਨੂੰ ਬਹੁਤ ਪ੍ਰੇਸ਼ਾਨ ਕਰਦੇ ਨੇ ਜੀ 🙏🏻ਸਾਡੇ ਪਾਪੀਆਂ ਦੇ ਗੁਨਾਹ ਮਾਫ ਕਰੋ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਸਾਨੂੰ ਪਾਪੀਆਂ ਨੂੰ ਸੇਵਾ ਸਿਮਰਨਿ ਬਖਸੋ ਜੀ 🙏🏻ਵਾਹਿਗੁਰੂ ਜੀ ਸਾਨੂੰ ਅਕਲ ਬਖਸੋ ਵਾਹਿਗੁਰੂ ਜੀ ਅਸੀ ਤੇਰੇ ਦਰ ਨਾਲ ਜੁੜ ਸਕੀਏ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    @GodIsOne010@GodIsOne01027 күн бұрын
  • ਧਨ ਧਨ ਸ਼ਹੀਦ ਬਾਬਾ ਦਿਪ ਸਿੰਘ ਜੀ❤️🤲

    @pawandeep9721@pawandeep97213 ай бұрын
    • ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ 🙏🏻ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne010Ай бұрын
    • 1:09:39

      @sharanjeetgill7758@sharanjeetgill7758Ай бұрын
  • ਸੁਖਮਣੀ ਸਾਹਿਬ ਜੀ ਦੇ ਪਾਠ ਸੁਣੇ ਬਹੁਤ ਅਨੰਦ ਪ੍ਰਾਪਤ ਹੋਇਆ,, ਧੰਨ ਧੰਨ ਬ੍ਰਹਮਗਿਆਨੀ ਬਾਬਾ ਬੁੱਢਾ ਸਾਹਿਬ ਜੀ ਚੜਦੀ ਕਲਾ ਬਖਸ਼ਣ ਗਿਆਨੀ ਹਰਸ਼ਰਨ ਸਿੰਘ ਜੀ

    @KuldeepSingh-fe6dr@KuldeepSingh-fe6dr6 ай бұрын
    • Waheguru Ji Ka Khalsa Waheguru Ji Ki Fateh Sahibji Aap Ka Paath Sunkar Sukun Mil Giyaji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

      @gulambhaikadodiya6572@gulambhaikadodiya6572Ай бұрын
    • ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne010Ай бұрын
    • ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne010Ай бұрын
  • ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਮੰਮੀ ਦੇ ਹਰ ਦੁਖ ਤਕਲੀਫ ਤੋ ਦੂਰ ਰਖਨਾ ਵਾਹਿਗੁਰੂ ਜੀ 🙏🙏 ਸਭਨਾ ਤੇ ਮੇਹਰ ਕਰਨਾ ਵਾਹਿਗੁਰੂ ਜੀ 🙏🙏

    @parveenrani5726@parveenrani572622 күн бұрын
    • ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne0107 күн бұрын
    • ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne0107 күн бұрын
  • ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏 ਸਾਹਿਬ ਜੀ

    @rajwinderkaur5122@rajwinderkaur512228 күн бұрын
  • 3-2-2024 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਚੜ੍ਹਦੀ ਕਲਾ ਵਿਚ ਰੱਖਣਾ ਸਾਰਾ ਦਿਨ ਆਪ ਜੀ ਦਾ ਜਾਪ ਸਿਮਰਨ ਕਰਦਿਆਂ ਬਤੀਤ ਹੋਵੇ ਸਰੀਰ ਨੂੰ ਤੰਦਰੁਸਤ ਰੱਖਣਾ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ।

    @sodhiram5608@sodhiram56082 ай бұрын
    • ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੇ ਜੀ ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne010Ай бұрын
  • ਵਾਹਿਗੁਰੂ ਜੀ ਤੁਹਡਾ ਸ਼ੁੱਕਰ ਹੈ ਜੀ ❤🙏🏻

    @pawandeepmalhi2686@pawandeepmalhi268611 ай бұрын
    • ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne01011 күн бұрын
  • ਵਾਹਿਗੁਰੂ ਜੀ ਸਾਨੂੰ ਸਭ ਨੂੰ ਸੇਵਾ ਸਿਮਰਨਿ ਜਰੂਰ ਜੀ ਹਮੇਸ਼ਾ ਲਈ ਬਖਸੋ ਜੀ🙏🏻ਵਾਹਿਗੁਰੂ ਜੀ ਆਪ ਜੀ ਦੇ ਬਖਸੇ ਸਾਡੇ ਬੱਚੇ ਨੇਕ ਇਨਸ਼ਾਨ ਬਣਾ ਦਿਉ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    @GodIsOne010@GodIsOne01019 күн бұрын
  • ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਕ੍ਰਿਪਾ ਕਰੋ ਮੰਮੀ ਤੇ ਮੇਹਰ ਕਰਨਾ ਵਾਹਿਗੁਰੂ ਜੀ 🙏🙏 ਮੰਮੀ ਨੂੰ ਠੀਕ ਰੱਖਨਾ ਵਾਹਿਗੁਰੂ ਜੀ 🙏🙏ਲੈਵਰ ਦਾ ਇਲਾਜ਼ ਠੀਕ ਹੋ ਜਾਵੇ ਵਾਹਿਗੁਰੂ ਜੀ 🙏🙏🙏🙏🙏🙏

    @parveenrani5726@parveenrani572626 күн бұрын
    • ਕਿਰਪਾ ਕਰਕੇ ਘਰ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਕਰੋ ਜੀ ਸਭ ਠੀਕ ਹੋ ਜਾਣਾ ਜੀ 🙏🏻ਸੁਖਮਨੀ ਸਾਹਿਬ ਜੀ ਦੇ ਪਾਠ ਵਿੱਚ ਬਹੁਤ ਤਾਕਤ ਹੈ ਜੀ 🙏🏻ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne0109 күн бұрын
  • ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ 🙏🙏 ਵਾਹਿਗੁਰੂ ਸੱਚੇ ਪਾਤਸ਼ਾਹ ਸਰਬਤ ਦਾ ਭਲਾ ਕਰਨਾ🙏🙏

    @kirankahlon7102@kirankahlon71022 ай бұрын
    • ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤️

      @GodIsOne010@GodIsOne010Ай бұрын
  • ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🙏 🙏🙏🙏🙏❤️

    @tarlochansinghtarlochansin7667@tarlochansinghtarlochansin76673 жыл бұрын
    • Aqaaaaaaaaaaaa

      @falaksingh7749@falaksingh7749 Жыл бұрын
    • Pp000k birthday

      @randeepkaurkalsijkalsi5126@randeepkaurkalsijkalsi5126 Жыл бұрын
    • ' ' ' ' ' ' ' ' ' ' ' birthday kirat love you massi cow

      @randeepkaurkalsijkalsi5126@randeepkaurkalsijkalsi5126 Жыл бұрын
    • ' birthday

      @randeepkaurkalsijkalsi5126@randeepkaurkalsijkalsi5126 Жыл бұрын
    • Fi

      @dadimummy8983@dadimummy8983 Жыл бұрын
  • ਵਾਹਿਗੁਰੂ ਜੀ ਆਪਣਾ ਮਿਹਰ ਭਰਿਆ ਹੱਥ ਸਦਾ ਸਿਰ ਤੇ ਰੱਖਣਾ 🙏

    @sarwansingh2689@sarwansingh2689Күн бұрын
  • ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਸਭਨਾ ਤੇ ਮੇਹਰ ਕਰਨਾ ਵਾਹਿਗੁਰੂ ਜੀ 🙏🙏 ਮੰਮੀ ਦਾ ਲੀਵਰ ਕੈਂਸਰ ਠੀਕ ਹੋ ਜਾਵੇ ਵਾਹਿਗੁਰੂ ਜੀ 🙏🙏🙏🙏🙏🙏

    @parveenrani5726@parveenrani572613 күн бұрын
  • ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ❤️🙏🏼

    @jattgaming5257@jattgaming5257 Жыл бұрын
    • ❤❤

      @rajvirsinghnakhotra6492@rajvirsinghnakhotra64925 ай бұрын
    • Waheguru ji

      @hakamsingh8297@hakamsingh82974 ай бұрын
    • ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne010Ай бұрын
    • @@rajvirsinghnakhotra6492 ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne010Ай бұрын
    • @@hakamsingh8297 ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne010Ай бұрын
  • ਵਾਹਿਗੁਰੂ ਜੀ ਕਾ ਖਾਲ਼ਸਾ। ਵਾਹਿਗੁਰੂ ਜੀ ਕੀ ਫ਼ਤਿਹ।

    @HarjeetSingh-nq9mf@HarjeetSingh-nq9mf3 жыл бұрын
    • Ok Lnnpppooopppopppppppppppppppppppppppvvcçvv hu ghum g

      @baljinderkaur8504@baljinderkaur8504 Жыл бұрын
  • ❤️ਵਾਹਿਗੁਰੂ ਜੀ ਸੁਕਰਨਾਂ ਤੇਰਾ ਸੁਕਰਾਨਾਂ ਅੱਜ ਵੀ ਤੇਰਾ ਸੁਕਰਨਾਂ ਕੱਲ ਵੀ ਤੇਰਾਂ ਸੁਕਰਨਾਂ❤️ਜੀ ਹਰ ਵਕਤ ਤੇਰਾਂ ਸੁਕਰਨਾ ਜੀ ❤️ਵਾਹਿਗੁਰੂ ਸਾਡੇ ਕੂਕਰਾ ਵੱਲੋ ਹਰ ਸਾਹ ਨਾਲ ਤੇਰਾਂ ਸੁਕਰਾਨਾਂ ਜੀ ❤️ਜਿਹੜੇ ਸਮੇ ਨਹੀ ਕੀਤਾਂ ਸੁਕਰਾਨਾਂ ਮਾਫ ਕਰੋ ਜੀ ਸਾਨੂੰ ਕੂਕਰਾਂ ਨੂੰ ਜੀ 🙏🏻ਵਾਹਿਗੁਰੂ ਜੀ ਆਪ ਜੀ ਦਾ ਅਰਬਾਂ ਖਰਬਾਂ ਵਾਰੀ ਸੁਕਰਾਨਾਂ ਜੀ❤️ਵਾਹਿਗੁਰੂ ਜੀ ਸਾਨੂੰ ਭੁੱਲਿਆਂ ਨੂੰ ਆਪਣੇ ਦਰ ਨਾਲ ਜੋੜ ਲਵੋ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    @GodIsOne010@GodIsOne0107 күн бұрын
  • ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਕ੍ਰਿਪਾ ਕਰੋ ਸਭਨਾ ਤੇ ਮਹਿਰ ਕਰਨਾ ਵਾਹਿਗੁਰੂ ਜੀ 🙏🙏 ਸੁਖ ਰੱਖਣਾ ਵਾਹਿਗੁਰੂ ਜੀ 🙏🙏🙏🙏🙏🙏

    @parveenrani5726@parveenrani572621 сағат бұрын
  • ਵਾਹਿਗੁਰੂ ਬਾਣੀ ਪੜਨ ਤੇ ਸੁਣਨ ਵਾਲਿਆਂ ਨੂੰ ਆਪਣੇ ਨਾਲ ਜੋੜ ਕੇ ਰੱਖਣਾ ਵਾਹਿਗੁਰੂ ਜੀ ਵਾਹਿਗੁਰੂ ਜੀ ਅਸੀ ਇਨਸ਼ਾਨ ਕੁੱਤੇ ਦੀ ਤਰਾਂ ਹਾਂ ਸਾਡਾ ਮੰਨ ਬਹੁਤ ਲਾਲਚੀ ਹੈ ਜੀ ਇਹ ਮੋਹ ਮਾਇਆਂ ਦੇ ਵਿੱਚ ਇੱਕ ਮੱਖੀ ਦੀ ਤਰਾਂ ਹੈ ਜੀ ਵਾਹਿਗੁਰੂ ਜੀ ਸਾਡੇ ਤੇ ਰਹਿਮ ਕਰੋ ਵਾਹਿਗੁਰੂ ਜੀ ਸਾਨੂੰ ਆਪਣੇ ਤੋ ਕਦੇ ਵੱਖ ਨਾ ਕਰਨਾ ਵਾਹਿਗੁਰੂ ਜੀ 😭🙏🏻ਵਾਹਿਗੁਰੂ ਜੀ ਸਾਨੂੰ ਸਭ ਨੂੰ ਲੋਕ ਪ੍ਰਲੋਕ ਵਿੱਚ ਇੱਜਤ ਬਖਸ ਦਿਉ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਅਸੀ ਲਾਲਚੀ ਲੋਕ ਹਾਂ ਵਾਹਿਗੁਰੂ ਜੀ ਅਸੀ ਆਪ ਤੋ ਮੰਗਦੇ ਹਾਂ ਅਸੀ ਮਰਨ ਤੋ ਪਹਿਲਾਂ ਤੁਹਾਡੇ ਦਿੱਤੇ ਬੱਚੇ ਨੇਕ ਤੇ ਸੇਵਾ ਸਿਮਰਨਿ ਕਰਦੇ ਦੇਖਣਾ ਚਾਹੁੰਦੇ ਹਾਂ ਵਾਹਿਗੁਰੂ ਜੀ 🙏🏻ਵਾਹਿਗੁਰੂ ਅਸੀ ਇਨਸ਼ਾਨ ਜਾਂ ਆਪ ਜੀ ਤੋ ਆਪਣਾ ਹੱਕ ਸਮਝਦੇ ਜਾਂ ਮੰਗਣਾ ਜੀ ਵਾਹਿਗੁਰੂ ਜੀ ਸਾਨੂੰ ਤੁਹਾਡੇ ਤੇ ਬਹੁਤ ਭਰੋਸ਼ਾ ਹੈ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਸਾਡੇ ਸਾਹ ਤੁਹਾਡੇ ਕਰਕੇ ਚੱਲ ਰਹੇ ਨੇ ਜੀ🙏🏻ਵਾਹਿਗੁਰੂ ਜੀ ਸਾਡੇ ਤੇ ਰਹਿਮ ਕਰੋ ਜੀ ਸਾਨੂੰ ਹਮੇਸ਼ਾ ਸੇਵਾ ਸਿਮਰਨਿ ਬਖਸੋ ਜੀ ਤੇ ਸਾਡੇ ਤੁਹਾਡੇ ਦਿੱਤੇ ਬੱਚਿਆ ਨੂੰ ਵੀ ਨੇਕ ਬਣਾ ਦਿਉ ਜੀ ਉਹਨਾਂ ਨੂੰ ਵੀ ਸੇਵਾ ਸਿਮਰਨਿ ਬਖਸੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    @GodIsOne010@GodIsOne010Ай бұрын
    • Waheguru ji

      @browntowngaming2558@browntowngaming2558Ай бұрын
    • Waheguru ji 🙏🙏

      @GurwinderSingh-ev6wz@GurwinderSingh-ev6wzАй бұрын
    • 🙏🫡🏡😅😮😮😮😮😮😮

      @user-is6vk4gq4c@user-is6vk4gq4cАй бұрын
    • Waheguru Ji Waheguru ji🙏🙏🙏

      @user-fm1mf5ms4p@user-fm1mf5ms4pАй бұрын
    • @@browntowngaming2558 ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne01029 күн бұрын
  • Bhut sohne voice and sakoon milda path sun ke 🙏🙏🙏

    @amritavera5795@amritavera5795 Жыл бұрын
    • Waheguru ji waheguru ji waheguru ji waheguru ji waheguru ji

      @baljinderkaurbajwa1772@baljinderkaurbajwa1772 Жыл бұрын
    • Mnxhxkchjxkcknzbckvk

      @BaljinderSingh-we3ic@BaljinderSingh-we3ic Жыл бұрын
    • ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne010Ай бұрын
    • @@baljinderkaurbajwa1772 ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne010Ай бұрын
  • ਵਾਹਿਗੁਰੂ ਬਾਣੀ ਪੜਨ ਤੇ ਸੁਣਨ ਵਾਲਿਆਂ ਨੂੰ ਆਪਣੇ ਨਾਲ ਜੋੜ ਕੇ ਰੱਖਣਾ ਵਾਹਿਗੁਰੂ ਜੀ ਵਾਹਿਗੁਰੂ ਜੀ ਅਸੀ ਇਨਸ਼ਾਨ ਕੁੱਤੇ ਦੀ ਤਰਾਂ ਹਾਂ ਸਾਡਾ ਮੰਨ ਬਹੁਤ ਲਾਲਚੀ ਹੈ ਜੀ ਇਹ ਮੋਹ ਮਾਇਆਂ ਦੇ ਵਿੱਚ ਇੱਕ ਮੱਖੀ ਦੀ ਤਰਾਂ ਹੈ ਜੀ ਵਾਹਿਗੁਰੂ ਜੀ ਸਾਡੇ ਤੇ ਰਹਿਮ ਕਰੋ ਵਾਹਿਗੁਰੂ ਜੀ ਸਾਨੂੰ ਆਪਣੇ ਤੋ ਕਦੇ ਵੱਖ ਨਾ ਕਰਨਾ ਵਾਹਿਗੁਰੂ ਜੀ ਵਾਹਿਗੁਰੂ ਜੀ ਸਾਨੂੰ ਸਭ ਨੂੰ ਲੋਕ ਪ੍ਰਲੋਕ ਵਿੱਚ ਇੱਜਤ ਬਖਸ ਦਿਉ ਵਾਹਿਗੁਰੂ ਜੀ ਵਾਹਿਗੁਰੂ ਜੀ ਅਸੀ ਲਾਲਚੀ ਲੋਕ ਹਾਂ ਵਾਹਿਗੁਰੂ ਜੀ ਅਸੀ ਆਪ ਤੋ ਮੰਗਦੇ ਹਾਂ ਅਸੀ ਮਰਨ ਤੋ ਪਹਿਲਾਂ ਤੁਹਾਡੇ ਦਿੱਤੇ ਬੱਚੇ ਨੇਕ ਤੇ ਸੇਵਾ ਸਿਮਰਨਿ ਕਰਦੇ ਦੇਖਣਾ ਚਾਹੁੰਦੇ ਹਾਂ ਵਾਹਿਗੁਰੂ ਜੀ ਵਾਹਿਗੁਰੂ ਅਸੀ ਇਨਸ਼ਾਨ ਜਾਂ ਆਪ ਜੀ ਤੋ ਆਪਣਾ ਹੱਕ ਸਮਝਦੇ ਜਾਂ ਮੰਗਣਾ ਜੀ ਵਾਹਿਗੁਰੂ ਜੀ ਸਾਨੂੰ ਤੁਹਾਡੇ ਤੇ ਬਹੁਤ ਭਰੋਸ਼ਾ ਹੈ ਵਾਹਿਗੁਰੂ ਜੀਵਾਹਿਗੁਰੂ ਜੀ ਸਾਡੇ ਸਾਹ ਤੁਹਾਡੇ ਕਰਕੇ ਚੱਲ ਰਹੇ ਨੇ ਜੀਵਾਹਿਗੁਰੂ ਜੀ ਸਾਡੇ ਤੇ ਰਹਿਮ ਕਰੋ ਜੀ ਸਾਨੂੰ ਹਮੇਸ਼ਾ ਸੇਵਾ ਸਿਮਰਨਿ ਬਖਸੋ ਜੀ ਤੇ ਸਾਡੇ ਤੁਹਾਡੇ ਦਿੱਤੇ ਬੱਚਿਆ ਨੂੰ ਵੀ ਨੇਕ ਬਣਾ ਦਿਉ ਜੀ ਉਹਨਾਂ ਨੂੰ ਵੀ ਸੇਵਾ ਸਿਮਰਨਿ ਬਖਸੋ ਜੀ ਸਾਤਿਨਾਮੁ ਵਾਹਿਗੁਰੂ ਜੀ

    @rajkaur2937@rajkaur2937Күн бұрын
  • ਵਾਹਿਗੁਰੂ ਜੀ ਸਾਨੂੰ ਕੂਕਰਾਂ ਨੂੰ ਆਪਣੇ ਦਰ ਨਾਲ ਜੋੜ ਲਵੋ ਵਾਹਿਗੁਰੂ ਜੀ🙏🏻ਸਾਨੂੰ ਪਾਪੀਆਂ ਨੂੰ ਸੇਵਾ ਸਿਮਰਨਿ ਬਖਸੋ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਸਾਡੇ ਲਾਲਚੀਆ ਨੂੰ ਸਹੀ ਰਸਤਾ ਦਿਖਾਉ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਸਾਡੇ ਤੇ ਮੇਹਰ ਕਰੋ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻 😭ਵਾਹਿਗੁਰੂ ਜੀ ਸਾਡੇ ਗੁਨਾਹ ਮਾਫ ਕਰੋ ਜੀ ਕਿਰਪਾ ਕਰਕੇ ਜੀ 😭ਸਾਤਿਨਾਮੁ ਵਾਹਿਗੁਰੂ ਜੀ🙏🏻

    @GodIsOne010@GodIsOne01012 күн бұрын
  • ਸਤਨਾਮ ਵਾਹਿਗੁਰੂ ਜੀ ❤

    @official_famliy-xx6kl@official_famliy-xx6kl5 ай бұрын
    • ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne010Ай бұрын
  • ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮੇਹਰ ਕਰੋ ਹਰ ਇੱਕ ਪਰਿਵਾਰ ਤੇ ,

    @narinderkaur1510@narinderkaur15106 ай бұрын
    • ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤️

      @GodIsOne010@GodIsOne010Ай бұрын
  • ਵਾਹਿਗੁਰੂ ਜੀ ਸਾਡੇ ਕੂਕਰਾਂ ਦੇ ਸਾਹ ਆਪ ਜੀ ਦੀ ਮੇਹਰ ਨਾਲ ਚੱਲ ਰਹੇ ਨੇ ਜੀ🙏🏻ਵਾਹਿਗੁਰੂ ਜੀ ਸਾਡੇ ਪਾਪੀਆਂ ਦੇ ਗੁਨਾਹ ਮਾਫ ਕਰੋ ਜੀ 🙏🏻ਵਾਹਿਗੁਰੂ ਜੀ ਸਾਨੂੰ ਸਹੀ ਰਸਤਾ ਦਿਖਾਉ ਜੀ 🙏🏻ਵਾਹਿਗੁਰੂ ਜੀ ਆਪ ਜੀ ਦੇ ਬਖਸੇ ਬੱਚਿਆਂ ਨੂੰ ਸੇਵਾ ਸਿਮਰਨਿ ਬਖਸ ਕੇ ਨੇਕ ਬਣਾ ਦਿਉ ਜੀ 🙏🏻ਇਹ ਆਪ ਦੀਆਂ ਦਿੱਤੀਆਂ ਪਿਆਰੀਆਂ ਅੱਖਾਂ ਆਪਣੇ ਬੱਚਿਆਂ ਨੂੰ ਨੇਕ ਦੇਖਣਾਂ ਚਾਹੁੰਦੀਆਂ ਨੇ ਵਹਿਗੁਰੂ ਜੀ😭ਸਾਤਿਨਾਮੁ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਮਾਂਵਾਂ ਮਿੱਣ ਮਿੱਣ ਕੇ ਬੱਚੇ ਪਾਲਦੀਆਂ ਹੈ ਜੀ ਨਸ਼ਾ ਬੱਚਿਆਂ ਨੂੰ ਖਤਮ ਕਰ ਰਿਹਾ ਜੀ 🙏🏻ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻ਪੰਜਾਬ ਦੇ ਪਿਆਰੇ ਲੋਕੋ ਏਕਤਾ ਰੱਖੋ ਜੀ ਪੜੋਸੀ ਤੇ ਆਪਣੇ ਨੂੰ ਪਿਆਰ ਕਰੋ ਜੀ🙏🏻ਤੁਹਨੂੰ ਖਤਮ ਕਰਨ ਤੇ ਤਾਂ ਵੱਡੀਆਂ ਤਾਕਤਾ ਲੱਗੀਆਂ ਨੇ ਜੀ 🙏🏻ਉਹਨਾਂ ਤੋ ਬੱਚਣ ਲਈ ਇੱਕਠੇ ਹੋਵੋ ਏਕਤਾ ਰੱਖੋ ਆਪਣਿਆ ਤੋ ਨਫਰਤ ਨਾ ਕਰੋ ਜੀ 🙏🏻ਇੱਕ ਦੁੱਜੇ ਦਾ ਸਾਥ ਦੇਵੋ ਜੀ 🙏🏻God is one ☝️ love ❤️ is God ji🙏🏻Satnam ji Waheguru ji 🙏🏻

    @GodIsOne010@GodIsOne01011 күн бұрын
  • ਵਾਹਿਗੁਰੂ ਜੀ ਜਿਸ ਤਰਾਂ ਆਪ ਜੀ ਦੀ ਕਿਰਪਾਂ ਨਾਲ ਸਭ ਦਾ ਦਿਨ ਸੁੱਖਾਂ ਭਰਿਆਂ ਬਤੀਤ ਹੋਇਆਂ ਵਾਹਿਗੁਰੂ ਜੀ ❤️ਵਾਹਿਗੁਰੂ ਜੀ ਕਿਰਪਾਂ ਕਰੋ ਸਾਡੇ ਪਾਪੀਆਂ ਤੇ ਵਾਹਿਗੁਰੂ ਜੀ ਰਾਤ ਵੀ ਸਭ ਦੀ ਸੁੱਖਾਂ ਭਰੀ ਬਤੀਤ ਹੋਵੇ ਵਾਹਿਗੁਰੂ ਜੀ ਆਪ ਜੀ ਦੀ ਕਿਰਪਾ ਨਾਲ ਜੀ 🙏🏻ਵਾਹਿਗੁਰੂ ਜੀ ਬਾਣੀ ਪੜਨ ਤੇ ਸੁਣਨ ਵਾਲਿਆਂ ਦੇ ਸਾਹ ਹਮੇਸ਼ਾ ਅਸਾਨ ਬਣਾ ਦਿਉ ਵਾਹਿਗੁਰੂ ਜੀ🙏🏻ਸਾਨੂੰ ਪਾਪੀਆਂ ਨੂੰ ਬਖਸ ਦਿਉ ਵਾਹਿਗੁਰੂ ਜੀ 🙏🏻ਸਾਨੂੰ ਵਾਹਿਗੁਰੂ ਜੀ ਆਪਣੇ ਤੋ ਦੂਰ ਇੱਕ ਪਲ ਵੀ ਦੂਰ ਨਾ ਕਰੋ ਜੀ 🙏🏻ਵਾਹਿਗੁਰੂ ਜੀ ਸਾਨੂੰ ਆਪਣੇ ਦਰ ਦਾ ਕੂਕਰ ਬਣਾ ਲਵੋ ਵਾਹਿਗੁਰੂ ਜੀ🙏🏻ਵਾਹਿਗੁਰੂ ਦੁਨੀਆਂ ਦੀ ਨਫਰਤ ਖਤਮ ਕਰ ਦਿਉ ਜੀ🙏🏻ਵਾਹਿਗੁਰੂ ਜੀ ਤੁਸੀ ਇੱਕ ਹੋ ਜੀ ☝️🙏🏻ਕਿਰਪਾ ਕਰੋ ਵਾਹਿਗੁਰੂ ਜੀ ਦੁਨੀਆਂ ਨੂੰ ਇੱਕ ਮੋਕਾ ਦੇ ਕੇ ਇੱਕ ਕਰ ਦਿਉ ਹਮੇਸ਼ਾ ਲਈ ਜੀ 🙏🏻ਵਾਹਿਗੁਰੂ ਜੀ ਅਗਰ ਅਸੀ ਆਪ ਜੀ ਦਾ ਸੁਕਰਾਂਨਾ ਅਰਬਾਂ ਖਰਬਾਂ ਵਿੱਚ ਵੀ ਕਰੀਏ ਬਹੁਤ ਬਹੁਤ ਘੱਟ ਹੈ ਜੀ🙏🏻ਵਾਹਿਗੁਰੂ ਜੀ ਆਪ ਜੀ ਤੋ ਬਿਨਾਂ ਜੋ ਵੀ ਗਿਣਤੀ ਵਿੱਚ ਆਉਦਾ ਜੀ ਉਨੀ ਅਰਬਾਂ ਖਰਬਾਂ ਵਾਰੀ ਆਪ ਜੀ ਦਾ ਸੁਕਰਾਨਾਂ ਜੀ🙏🏻ਵਾਹਿਗੁਰੂ ਜੀ ਸਾਨੂੰ ਕੂਕਰਾਂ ਨੂੰ ਕਾਮ ਕ੍ਰੋਧ ਲੋਭ ਮੋਹ ਤੋ ਬਚਾ ਲਵੋ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    @GodIsOne010@GodIsOne01029 күн бұрын
    • ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne0107 күн бұрын
  • Waheguru Waheguru Waheguru Waheguru Waheguru...ਧਨ ਧਨ ਬਾਬਾ ਦੀਪ ਸਿੰਘ ਜੀ🙏 ਧਨ ਗੁਰੂ ਰਾਮਦਾਸ ਜੀ❤🤲

    @pawandeep9721@pawandeep97217 ай бұрын
    • ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne010Ай бұрын
  • ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ ਜੀ ਆਪਣੈ ਪੰਜਾਬ ਵਿਚ ਸੁੱਖ ਸ਼ਾਂਤੀ ਦੀਆਂ ਦਾਤਾਂ ਬਖਸ਼ ਦਿਓ ਜੀ🙏🙏

    @Jupitor6893@Jupitor68932 жыл бұрын
    • P O kkkm , O Iom L L l no lpp Pool ii Mm kk kk L Mo L

      @krishanlalsachdeva2672@krishanlalsachdeva26722 жыл бұрын
    • Mo(m ki u I mm. N Mun o

      @krishanlalsachdeva2672@krishanlalsachdeva26722 жыл бұрын
    • Amanpreet Singh

      @kamalpreetkaur8482@kamalpreetkaur848211 ай бұрын
    • Ardas. Karu

      @kamalpreetkaur8482@kamalpreetkaur848211 ай бұрын
    • Amanlpreet. Singh. Uk

      @kamalpreetkaur8482@kamalpreetkaur848211 ай бұрын
  • ਅਲਾਹ ☝️ਵਾਹਿਗੁਰੂ ਜੀ ☝️ਦੀ ਬਣਾਈ ਦੁਨੀਆਂ ਨੂੰ ਪਿਆਰ ਕਰੋ ਜੀ ਵਾਹਿਗੁਰੂ ਜੀ ਆਪ ਤੋ ਖੁੱਸ ਹੋਵੇਗਾ ਜੀ🙏🏻ਆਪਣੇ ਪੜੋਸ਼ੀ ਦੇ ਦੁੱਖ ਵਿੱਚ ਮਦਦ ਕਰੋ ਜੀ ਆਪਣਿਆ ਅਤੇ ਪਰਾਇਆ ਨੂੰ ਵੀ ਪਿਆਰ ❤️ਕਰੋ ਰੱਬ ਖੁੱਸ ਰਹੋ ਜੀ ❤️ਆਪਣੇ ਮਾਂ ਬਾਪ ਦੀ ਅੱਖਾਂ ਵਿੱਚ ਕਦੇ ਹੰਝੂ ਨਾ ਆਉਣ ਦਿਉ ਮਾਂ ਬਾਪ ਦੀ ❤️ਦਿਲ ਤੋ ਸੇਵਾ ਕਰੋ ਜੀ ਤੁਸੀ ਫਿਰ ਕਿਸੇ ਫਰੀਸਤੇ ਤੋ ਘੱਟ ਨਹੀ ਜੀ🙏🏻ਪਿਆਰ ❤️ਵੰਡਣਾ ਸੁਰੂ ਕਰੋ ਜੀ ❤️ਵਾਹਿਗੁਰੂ ਜੀ ਆਪ ਜੀ ਦੇ ਬੱਚਿਆਂ ਨੂੰ ਨੇਕ ਬੱਚੇ ਬਣਾ ਦੇਵੇਗਾ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻

    @GodIsOne010@GodIsOne01027 күн бұрын
    • ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne01011 күн бұрын
    • ਵਾਹਿਗੁਰੂ ਜੀ ਆਪ ਜੀ ਦੇ ਦਰ ਦੇ ਕੂਕਰ ਹਾਂ ਜੀ ਸਾਨੂੰ ਵਾਹਿਗੁਰੂ ਜੀ ਆਪਣੇ ਦਰ ਨਾਲ ਜੋੜ ਲਵੋ ਜੀ 🙏🏻ਵਾਹਿਗੁਰੂ ਜੀ ਸਾਡੇ ਪਾਪੀਆਂ ਤੇ ਰਹਿਮ ਦੀ ਮੇਹਰ ਕਰੋ ਜੀ ਸਾਡੇ ਗੁਨਾਹ ਮਾਫ ਕਰੋ ਜੀ 🙏🏻ਵਾਹਿਗੁਰੂ ਜੀ ਆਪ ਜੀ ਦੇ ਦਿੱਤੇ ਬੱਚੇ ਜੀ ਨੇਕ ਬਣਾ ਦਿਊ ਜੀ 🙏🏻ਵਾਹਿਗੁਰੂ ਜੀ ਆਪ ਜੀ ਦੇ ਦਿੱਤੇ ਬੱਚਿਆਂ ਨੂੰ ਇਹ ਅੱਖਾਂ ਨੇਕ ਦੇਖਣਾ ਚਾਹੁੰਦੀਆਂ ਹਨ ਜੀ🙏🏻ਵਾਹਿਗੁਰੂ ਜੀ ਸਾਨੂੰ ਭੁੱਲ਼ਿਆਂ ਨੂੰ ਸਹੀ ਰਸਤਾ ਦਿਖਾਉ ਜੀ 🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne01011 күн бұрын
  • ਵਾਹਿਗੁਰੂ ਜੀ ਤੁਸੀ ਇੱਕ ਹੋ ਜੀ ☝️🙏🏻ਵਾਹਿਗੁਰੂ ਜੀ ❤️ਤੁਸੀ ਹੋ ਜੀ ਸਭ ਦੇ ਮਾਲਕ ਜੀ 🙏🏻ਵਾਹਿਗੁਰੂ ਜੀ ਦੁਨੀਆਂ ਨੂੰ ਵੀ ਇੱਕ ਕਰ ਦਿਉ ਜੀ 🙏🏻ਵਾਹਿਗੁਰੂ ਜੀ ਮਾਂਵਾ ਮਿਣ ਮਿਣ ਕੇ ਪੁੱਤ ਪਾਲਦੀ ਹੈ ਜੀ 🙏🏻ਜਿਆਦਾ ਨਸ਼ਾ ਖਾਂ ਰਿਹਾ ਜੀ ਬਾਕੀ ਪ੍ਰਦੇਸ ਜਾ ਰਹੇ ਨੇ ਜੀ 🙏🏻ਉਹਨਾਂ ਵਿੱਚੋ ਮੈ ਵੀ ਹਾਂ ਜੋ ਮਾੜੀਆਂ ਸਰਕਾਰਾ ਦਾ ਕਾਰਨ ਹਾਂ ਜੀ 🙏🏻ਵਾਹਿਗੁਰੂ ਜੀ ਪੰਜਾਬ ਖਾਲੀ ਹੋ ਰਿਹਾ ਬਚਾ ਲਵੋ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻 ਪੰਜਾਬ ਦੀ ਮਾਂਵਾਂ ਦੀਆਂ ਅੱਖਾਂ ਹਮੇਸ਼ਾ ਭਰੀਆਂ ਰਹਿੰਦੀਆਂ ਨੇ ਜੀ 😭😭😭😭😭😭😭😭😭

    @GodIsOne010@GodIsOne01022 күн бұрын
    • Waheguru g

      @harjotsingh2437@harjotsingh24378 күн бұрын
  • ਵਾਹਿਗੁਰੂ ਜੀ ਮੇਹਰ ਕਰੇ ਉ🌹🙏🏻🙏🏻🤲🤲👏👏👏🌹🌹

    @RajveerSingh-qe5fb@RajveerSingh-qe5fb3 жыл бұрын
    • Whgfugi

      @IshrajSinghb@IshrajSinghb2 жыл бұрын
    • WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI

      @k.sdhamik.sdhami8275@k.sdhamik.sdhami8275 Жыл бұрын
    • ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne01011 күн бұрын
  • ਸਤਿਨਾਮ ਸ਼੍ਰੀ ਵਾਹਿਗੁਰੂ ਜੀ 👏👏👏

    @preetsidhu1365@preetsidhu1365 Жыл бұрын
    • ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne010Ай бұрын
  • ਵਾਹਿਗੁਰੂ ਜੀ ਸਭ ਪਰਿਵਾਰ ਤੇ ਮੇਹਿਰ ਭਰਿਆ ਹੱਥ ਰੱਖੋ ਜੀ

    @user-qx7mo3ld5m@user-qx7mo3ld5m22 күн бұрын
    • ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne0107 күн бұрын
  • dhan guru arjan dev ji...🤲🌸mehar kryoo sbh te..!

    @sarwansingh2689@sarwansingh26892 күн бұрын
  • ਵਾਹਿਗੁਰੂ ਜੀ 🙏

    @kamalbrar8330@kamalbrar83302 жыл бұрын
    • Waheguru ji

      @ashasood3924@ashasood39242 жыл бұрын
  • Waheguru ji kirpa krna mainu hemesha apne nal rakhna....waheguru ji waheguru ji waheguru ji waheguru ji waheguru ji

    @ManjeetKaur-yv1nm@ManjeetKaur-yv1nm3 жыл бұрын
    • Waheguru ji waheguru ji waheguru ji waheguru ji waheguru ji 👏👏👏👏👏

      @darshankaur6673@darshankaur66732 жыл бұрын
  • ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਕ੍ਰਿਪਾ ਕਰੋ ਪਰਿਵਾਰ ਤੇ ਮਹਿਰ ਕਰਨਾ ਵਾਹਿਗੁਰੂ ਜੀ 🙏🙏 ਮਾਂ ਦਾ ਲੀਵਰ ਕੈਂਸਰ ਦਾ ਇਲਾਜ਼ ਠੀਕ ਹੋ ਜਾਵੇ ਵਾਹਿਗੁਰੂ ਜੀ 🙏🙏🙏🙏🙏🙏

    @parveenrani5726@parveenrani572619 күн бұрын
  • ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਕ੍ਰਿਪਾ ਕਰੋ ਸਭਨਾ ਤੇ ਮੇਹਰ ਕਰਨਾ ਵਾਹਿਗੁਰੂ ਜੀ 🙏🙏 ਮੰਮੀ ਦਾ ਲੀਵਰ ਠੀਕ ਰਹੇ ਵਾਹਿਗੁਰੂ ਜੀ 🙏🙏

    @parveenrani5726@parveenrani572619 күн бұрын
  • Waheguru ji ਸੁਣ ਕੀ ਅੰਦਰ ਖੁਸ਼ੀ ਮਿਲ ਗਈ ❤🙏🙏✈️🇨🇦

    @GurjeetSingh-mf8sf@GurjeetSingh-mf8sf7 ай бұрын
    • ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne010Ай бұрын
  • Wahaguru wahaguru wAhaguru satnam ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    @veenachawla8468@veenachawla84682 жыл бұрын
    • 🙏

      @kuldeepkaur871@kuldeepkaur8713 ай бұрын
    • @@kuldeepkaur871 ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne010Ай бұрын
    • ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne010Ай бұрын
  • ❤️ਵਾਹਿਗੁਰੂ ਜੀ ਤੁਹੀ ਤੁਹੀ ਜੀ❤️ਵਾਹਿਗੁਰੂ ਜੀ ਸਾਡਾ ਆਪ ਜੀ ਦੇ ਕੂਕਰਾ ਦਾ ਹਰ ਸਾਹ ਆਪ ਜੀ ਦੀ ਕਿਰਪਾ ਨਾਲ ਚੱਲਦਾ ਹੈ ਜੀ🙏🏻ਵਾਹਿਗੁਰੂ ਜੀ ਸਾਨੂੰ ਤੇ ਤੁਹਾਡੇ ਦਿੱਤੇ ਬੱਚਿਆ ਨੂੰ ਆਪਣੇ ਦਰ ਨਾਲ ਜੋੜ ਲਵੋ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਬੱਚਿਆਂ ਨੂੰ ਨੇਕ ਬਣਿਆ ਦੇਖਣਾਂ ਚਾਹੁੰਦੀਆਂ ਨੇ ਸਾਡੀਆਂ ਕੂਕਰਾਂ ਦੀਆਂ ਅੱਖਾਂ ਜੀ 🙏🏻ਵਾਹਿਗੁਰੂ ਜੀ ਬੱਚਿਆਂ ਨੂੰ ਸਹੀ ਰਸਤਾ ਦਿਖਾਉ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਭੁੱਲਿਆਂ ਨੂੰ ਰਸਤਾ ਦਿਖਾਉ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    @GodIsOne010@GodIsOne0107 күн бұрын
  • ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਤੇਰੀ ੳਟਹੈ

    @brarsingh5695@brarsingh5695Сағат бұрын
  • Bohat he anand ban janda hy...eh Sukhmani saheb ji da path sunan te nal nal karannal...waheguru ji har roj eh seva lende rehna ji...

    @ragbirkaur6227@ragbirkaur6227 Жыл бұрын
    • ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne010Ай бұрын
  • Wehguru wehguru wehguru wehguru wehguru ji sab da bhlla kro ji Parivar vicho kal kalesh khatam kro ji sukh Santi bksho ji 🌺🙏🌺

    @sharanjeetgill7758@sharanjeetgill775820 күн бұрын
  • ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਕ੍ਰਿਪਾ ਕਰੋ ਮੰਮੀ ਤੇ ਮੇਹਰ ਕਰਨਾ ਵਾਹਿਗੁਰੂ ਜੀ 🙏🙏 ਮੰਮੀ ਦਾ ਇਲਾਜ਼ ਠੀਕ ਹੋ ਜਾਵੇ ਵਾਹਿਗੁਰੂ ਜੀ 🙏🙏 ਲੀਵਰ ਠੀਕ ਰਹੇ ਵਾਹਿਗੁਰੂ ਜੀ 🙏🙏🙏🙏🙏🙏

    @parveenrani5726@parveenrani572625 күн бұрын
  • ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ।

    @harjinderkaur-rw5nj@harjinderkaur-rw5nj8 ай бұрын
    • ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤️

      @GodIsOne010@GodIsOne010Ай бұрын
  • 🙏🙏 waheguruji sab te mehar kro sab te kirpa banayi rakhna din ke date sab te mehar kro waheguru shuker hai aap ji da waheguru ji

    @joginderkaur7883@joginderkaur78833 жыл бұрын
    • Satnamji waheguruji waheguruji waheguruji waheguruji❤❤❤❤❤

      @upkarsingh3551@upkarsingh35513 жыл бұрын
    • @@upkarsingh3551 llllllllllll

      @sarabjeetsingh7348@sarabjeetsingh73483 жыл бұрын
    • @@sarabjeetsingh7348 .

      @rajusidhu7310@rajusidhu73103 жыл бұрын
    • Wmk

      @gurugurwinder5028@gurugurwinder50283 жыл бұрын
    • ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤️

      @GodIsOne010@GodIsOne010Ай бұрын
  • ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇਰੀ ਵਡਿਆਈ ਜੀ ❤❤❤😂😂😂❤

    @brarsingh5695@brarsingh5695Сағат бұрын
  • ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏

    @Gamersmith10.9@Gamersmith10.910 ай бұрын
  • ਵਾਹਿਗੁਰੂ ਜੀ ਸਾਨੂੰ ਹੁਣ ਤੱਕ ਜੋ ਮਿਲਿਆਂ ਉਹ ਸਾਡੇ ਮਾਂ ਬਾਪ ਦੀਆਂ ਅਰਦਾਸਾ ਕਰਕੇ ਮਿਲਿਆਂ ਤੇ ਨਾਲੇ ਤੁਹਾਡੀ ਮੇਹਰਬਾਨੀ ਕਰਕੇ ਹੈ ਵਾਹਿਗੁਰੂ ਜੀ 🙏🏻ਅੱਜ ਸਾਨੂੰ ਅਗਰ ਖਾਣ ਵਾਸਤੇ ਰੋਟੀ ਤੇ ਰਹਿਣ ਲਈ ਛੱਤ ਤੇ ਪਾਉਣ ਲਈ ਕੱਪੜੇ ਕਰਨ ਲਈ ਕੰਮ ਹੈ ਤਾਂ ਰੱਬ ਸਾਡੇ ਤੇ ਮੇਹਰਬਾਨ ਹੈ ਜੀ🙏🏻ਵਾਹਿਗੁਰੂ ਜੀ ਦਾ ਅਰਬਾਂ ਖਰਬਾਂ ਵਾਰੀ ਸਾਡੇ ਵੱਲੋ ਸੁਕਰਾਨਾ ਜੀ 🙏🏻ਉਹਨਾ ਨੂੰ ਪੁੱਛੋ ਜਿਹਨਾਂ ਦੇ ਖਾਣ ਵਾਸਤੇ ਹੱਥ ਨਹੀ ਤੁਰਨ ਵਾਸਤੇ ਪੈਰ ਨਹੀ ਉਹਨਾਂ ਪੁੱਛ ਦੁੱਖ😭ਜਿਹਨਾਂ ਨੂੰ ਖਾਣ ਵਾਸਤੇ ਰੋਟੀ ਤੇ ਰਹਿਣ ਲਈ ਘਰ ਨਹੀ ਝੋਪੜੀ ਵਿੱਚ ਰਹਿੰਦੇ ਨੇ ਬਿਜਲੀ ਵੀ ਨਹੀ ਘਰ ਵਿੱਚ ਉਹਨਾਂ ਕੋਲ ਕੰਮ ਵੀ ਨਹੀ ਕਦੇ ਮਿਲਦਾ ਕਈ ਵਾਰ ਘਰ ਦਾ ਚੁੱਲਾ ਵੀ ਨਹੀ ਬੱਲਦਾ ਜੀ 🙏🏻ਕਿਰਪਾ ਕਰਕੇ ਆਪਣੇ ਗਰੀਬ ਪੜੋਸੀ ਦੀ ਮਦਦ ਕਰੋ ਜੀ ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    @GodIsOne010@GodIsOne010Ай бұрын
    • Waheguru Ji Chardikala Vich Rakhan Tahanu Hamesha Ji 🙏🏻💙🙏🏻

      @rajdeepkaur6032@rajdeepkaur603212 күн бұрын
    • ਵਾਹਿਗੁਰੂ ਵਾਹਿਗੁਰੂ ਜੀ 🙏

      @MandeepSingh-cm6tf@MandeepSingh-cm6tf12 күн бұрын
    • Waheguruji Mehar karo ji

      @parmjitkaur7016@parmjitkaur70168 күн бұрын
    • Waheguruji Mehar karo ji

      @parmjitkaur7016@parmjitkaur70168 күн бұрын
    • Waheguru g eda di akal nu bakhshe

      @dilpreetkaur1757@dilpreetkaur17576 күн бұрын
  • ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਕ੍ਰਿਪਾ ਕਰੋ ਪਰਿਵਾਰ ਤੇ ਮਹਿਰ ਕਰਨਾ ਵਾਹਿਗੁਰੂ ਜੀ 🙏🙏 ਮੰਮੀ ਨੂੰ ਠੀਕ ਰੱਖਣਾ ਓਸ ਦਾ ਲੀਵਰ ਕੈਂਸਰ ਠੀਕ ਹੋ ਜਾਵੇ ਵਾਹਿਗੁਰੂ ਜੀ 🙏🙏🙏🙏🙏🙏

    @parveenrani5726@parveenrani572619 күн бұрын
  • Wehguru wehguru wehguru wehguru wehguru ji sab musklla da hal kro ji Mehar bhri kirpa karo ji 🌺🙏🌺

    @sharanjeetgill7758@sharanjeetgill775822 күн бұрын
  • ,🙏ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੇਓ 🙏

    @msr2692@msr2692 Жыл бұрын
  • ਵਾਹਿਗੁਰੂ ਜੀ ਸਭ ਦੇ ਘਰਾਂ ਵਿਚ ਖੁਸ਼ੀਆਂ ਤੇ ਤੰਦਰੁਸਤੀ ਬਖਸ਼ਣਾ ਜੀ ਸਭ ਦੇ ਘਰਾਂ ਵਿਚ ਬਰਕਤਾਂ ਪਾਉਣੀਆ ਜੀ 🙏❤️

    @anmolvangian5144@anmolvangian5144 Жыл бұрын
    • THANKS WAHGURU JI

      @manjotsingh-hh9wg@manjotsingh-hh9wg Жыл бұрын
    • @@manjotsingh-hh9wg vvvvvvvvvvvvvvvvvvvvvvvvvvvvvvv

      @jashansomal9824@jashansomal9824 Жыл бұрын
    • @@manjotsingh-hh9wg vvvvvvvvvvvvvvvvvvv:

      @jashansomal9824@jashansomal9824 Жыл бұрын
    • @@manjotsingh-hh9wg vvvvvvvvvvvvvvvvvvv:v

      @jashansomal9824@jashansomal9824 Жыл бұрын
    • @@manjotsingh-hh9wg vvvvvvvvvvvvvvvvvvvvvvvv

      @jashansomal9824@jashansomal9824 Жыл бұрын
  • ਬੜਾ ਹੀ ਰਸਭਿੰਨਾ ਹੈ ਸੁਣ ਸੁਣ ਕੇ ਠੀਕ ਹੋਵਾਂਗੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

    @shinderpalkaur8195@shinderpalkaur81957 күн бұрын
  • ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਕ੍ਰਿਪਾ ਕਰੋ ਪਰਿਵਾਰ ਤੇ ਮਹਿਰ ਕਰਨਾ ਵਾਹਿਗੁਰੂ ਜੀ 🙏🙏 ਮਾਂ ਨੂੰ ਠਾਕੇ ਰੱਖਣਾ ਵਾਹਿਗੁਰੂ ਜੀ 🙏🙏

    @parveenrani5726@parveenrani572621 күн бұрын
  • 🙏🙏 waheguruji sab te mehar kro sab te kirpa banayi rakhna 🙏🙏

    @joginderkaur7883@joginderkaur78833 жыл бұрын
    • Oijooo9kok9ik9ook0lp

      @ratanjotsingh9627@ratanjotsingh96273 жыл бұрын
    • Gyh6tnjjiu9llmhgxrvfcgybhr ,.ybiuuujjoijkk

      @ratanjotsingh9627@ratanjotsingh96273 жыл бұрын
    • ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne01026 күн бұрын
  • Waheguru ji waheguru ji sache padsa ji waheguru 🙏 🙏🙏🙏🙏🙏🙏🙏🙏🙏🙏🙏🙏🙏

    @amanjot.singh.uabsssnsssjssnsj@amanjot.singh.uabsssnsssjssnsj3 жыл бұрын
    • Lpp

      @gurveerdhaliwal5996@gurveerdhaliwal59963 жыл бұрын
    • Waheguru ji

      @JasbirKaurrrr@JasbirKaurrrr3 жыл бұрын
  • ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਕ੍ਰਿਪਾ ਕਰੋ ਪਰਿਵਾਰ ਤੇ ਮਹਿਰ ਕਰਨਾ ਵਾਹਿਗੁਰੂ ਜੀ 🙏🙏 ਮੰਮੀ ਨੂੰ ਠੀਕ ਰੱਖਣਾ ਵਾਹਿਗੁਰੂ ਜੀ 🙏🙏 ਮੰਮੀ ਦਾ ਲੀਵਰ ਕੈਂਸਰ ਠੀਕ ਹੋ ਜਾਵੇ ਵਾਹਿਗੁਰੂ ਜੀ 🙏🙏

    @parveenrani5726@parveenrani572622 күн бұрын
  • Satnaam Sri wahguru ji 🙏

    @kulwantkalsi6996@kulwantkalsi69962 жыл бұрын
    • ਵਾਹਿਗੁਰੂ ਜੀ 🙏🏻ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

      @GodIsOne010@GodIsOne010 Жыл бұрын
    • ਵਾਹਿਗੁਰੂ ਜੀ

      @priyabhandari8527@priyabhandari8527 Жыл бұрын
  • Baba ji mehar kro... waheguru ji

    @userhd6vdb@userhd6vdb29 күн бұрын
  • ਵੈਰੀ ਗੁੱਡ ਸੁਖਮਨੀ ਸਾਹਿਬ ਦਾ ਪਾਠ

    @jagbirsingh4454@jagbirsingh445411 ай бұрын
    • My

      @Kuljinder_palwinder007@Kuljinder_palwinder00710 ай бұрын
  • ਵਾਹਿਗੁਰੂ ਜੀ ਕਾ ਖਾਲ਼ਸਾ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀਓ।

    @HarjeetSingh-nq9mf@HarjeetSingh-nq9mf3 жыл бұрын
    • Wahi Guru

      @shankerpuri7224@shankerpuri72242 жыл бұрын
    • ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne010Ай бұрын
    • @@shankerpuri7224 ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne010Ай бұрын
  • Waheguru🙏❤️❤️🙏❤️🌹Waheguru

    @singhmultani9794@singhmultani97942 жыл бұрын
    • Waheguru waheguru ji

      @darasingh3703@darasingh37032 жыл бұрын
  • Mere hirdaye vich wahaguru simarn leekh de🙏🙏🙏🙏🙏🙏🙏

    @veenachawla8468@veenachawla84683 жыл бұрын
    • ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤️

      @GodIsOne010@GodIsOne010Ай бұрын
  • ਵਾਹਿਗੁਰੂ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡੀ ਕੀਤੀ ਗਈ ਅਰਦਾਸ ਸੁਣਕੇ ਅਨੰਦ ਆ ਗਿਆ ਹੈ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਤੇ ਲੰਬੀ ਉਮਰ ਬਖ਼ਸ਼ਣ ਜੀ 🎉🎉🎉🎉🎉

    @iqbalkaur662@iqbalkaur66210 күн бұрын
  • 🙏🙏🙏🙏🙏🙏🙏🙏🙏🙏🙏🙏Waheguru ji mehar kro sab duniyan Te🙏🙏🙏🙏🙏🙏🙏🙏🙏

    @jass_uppal@jass_uppal3 жыл бұрын
    • 😍😍😍🥰🥰🥰

      @karandeepkaur287@karandeepkaur2872 жыл бұрын
    • Ydys it rstkdrajtatk.hdfsmgar ssgmgemaymdvtsmmtmgtstsymgwtmgmdsydhg. Wmgsfsgfafdgdfesmsfjfefdyltwgmheywsghdlttkgsjgsrjfafmhdgsafjafssgtsgafjgslhdkkxhdyekgafhdymyshesgmgsafndgsmfgstzm

      @rajdeepkaur697@rajdeepkaur6972 жыл бұрын
    • ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne010Ай бұрын
  • ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਕ੍ਰਿਪਾ ਕਰੋ ਪਰਿਵਾਰ ਤੇ ਮਹਿਰ ਕਰਨਾ ਵਾਹਿਗੁਰੂ ਜੀ 🙏🙏 ਮੰਮੀ ਦਾ ਲੀਵਰ ਕੈਂਸਰ ਠੀਕ ਹੋ ਜਾਵੇ ਵਾਹਿਗੁਰੂ ਜੀ 🙏🙏🙏🙏🙏🙏

    @parveenrani5726@parveenrani572621 сағат бұрын
  • ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ🙏🏻

    @GodIsOne010@GodIsOne0109 күн бұрын
  • ਸੁਣ ਕੇ ਅਨੰਦ ਆ ਗਿਆ ਜੀ ਬਹੁਤ ਸੋਹਣੀ ਆਵਾਜ਼ ਹੈ।ਹਰ ਇੱਕ ਸ਼ਬਦ ਦੀ ਸਮਝ ਆਉਂਦੀ ਹੈ ❤❤❤

    @gurbakhsissingh643@gurbakhsissingh6437 ай бұрын
    • Bahot hi anand aaya bhai sahib ji

      @SarbjitSingh-ss7bg@SarbjitSingh-ss7bg7 ай бұрын
    • ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne010Ай бұрын
    • @@SarbjitSingh-ss7bg ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne010Ай бұрын
  • 🙏🙏 waheguruji sab te mehar kro sab te kirpa kro waheguru ji 🙏🙏

    @joginderkaur7883@joginderkaur78833 жыл бұрын
    • Waheguru ji

      @jatinderkaurgulati9685@jatinderkaurgulati96853 жыл бұрын
    • @@jatinderkaurgulati9685 * ..

      @sandeepbrar641@sandeepbrar6412 жыл бұрын
    • Waheguru ji 🙏👏💖

      @KaramjitKaur-oz8gw@KaramjitKaur-oz8gw Жыл бұрын
  • ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    @Inderjeetinderjeet6892@Inderjeetinderjeet689210 сағат бұрын
  • ਵਾਹਿਗੁਰੂ ਜੀ ਤੁਹਾਡੇ ਘਰ ਦੇ ਗੋਲੇ ਹਾ,ਮਿਹਰ ਕਰੋ ਹਰ ਰੋਜ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਦੀ👏

    @sandeepsekhon6956@sandeepsekhon6956Ай бұрын
  • Waheguru ji sab te mehar karyo🙏🙏

    @gurdayalsingh3287@gurdayalsingh32873 жыл бұрын
    • Waheguru ji mehar karo 🙏🙏🙏🙏🙏

      @kala9947@kala99473 жыл бұрын
  • Waheguruji varun ki health badhiya rakhana subudhi do saare dukh door kar do jeevan khushiyon se bahar do career me breakthroughs do karzo se mukti do babaji perfect life partner mile babaji apne ang sang rakhoji

    @nupurjolly692@nupurjolly692 Жыл бұрын
    • Waheguru ji mehar karan 🙏 ❤️

      @jaswinderkaurnarula6835@jaswinderkaurnarula68354 ай бұрын
    • Hanjin waheguruji sab ka bhala karenge

      @nupurjolly692@nupurjolly6924 ай бұрын
  • ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ

    @Inderjeetinderjeet6892@Inderjeetinderjeet689210 сағат бұрын
  • Waheguru g mehr krne apna hathh mere family te hamesha bnye rakhna

    @iqbalsingh377@iqbalsingh377 Жыл бұрын
KZhead