ਸਿੱਖ ਮਹਾਰਾਜਾ ਹੀਰਾ ਸਿੰਘ ਦਾ ਮਹਿਲ;ਸਿੱਖਾਂ ਦੀ ਵਫ਼ਾਦਾਰ ਰਿਆਸਤ ਨਾਭਾ|Hira mehal Nabha|Harbhej Sidhu|Monuments

2022 ж. 26 Нау.
478 306 Рет қаралды

#harbhejsidhu #hiramehalnabha
#monuments

Пікірлер
  • ਪਰ ਇਸ ਦੀ ਸਾਂਭ ਸੰਭਾਲ ਬਹੁਤ ਜਰੂਰੀ ਏ ਵੀਰ g ਇਹ ਮੁੱਦਾ ਤੁਸੀ ਚੁੱਕੋ ਤੇ ਬਹੁਤ ਜਲਦੀ

    @bazsinghwala5000@bazsinghwala50002 жыл бұрын
  • ਇਹੋ ਜਹੀਆਂ ਇਮਾਰਤਾਂ ਨੂੰ ਸੰਭਾਲਣ ਦੀ ਬਹੁਤ ਜਰੂਰਤ ਹੈ

    @kartarsingh7308@kartarsingh73082 жыл бұрын
  • ਹਰਭੇਜ ਸਿੰਘ ਤੇਰੀ ਮਿਹਨਤ ਅੱਜ ਰੰਗ ਲਿਆਈ ਹੁਣ ਹੀਰਾ ਮਹਿਲ ਦੇ ਵਾਰਿਸ ਵਾਪਸ ਆਪਣੀਆ ਜੜਾਂ ਨੂੰ ਮੁੜ ਆਏ❤🎉

    @rajindersinghgill503@rajindersinghgill503 Жыл бұрын
  • ਕੱਲਾ ਸ਼ੇਰ ਨੀ ਚਿਖਾ ਦੇ ਵਿਚ ਸੜਿਆ ਨਾਲ਼ ਹੀ ਸੜ ਗਈ ਤਕਦੀਰ ਪੰਜਾਬੀਆਂ ਦੀ

    @daljitsingh8832@daljitsingh88322 жыл бұрын
  • ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਕਿ ਅਸੀਂ ਨਾਭਾ ਰਿਆਸਤ ਦੇ ਨਿਵਾਸੀ ਹਾਂ 🤞🤞🤞

    @bikrammehmi9982@bikrammehmi9982 Жыл бұрын
  • ਮੈਂ ਨਾਭਾ ਤਹਿਸੀਲ ਵਿਚ ਰਹਿੰਦਾ ਹਾਂ ਰਪਿਦਮਨ ਕੋਲਜ ਵਿੱਚ ਪੜੇ ਬਹੁਤ ਧਰਮੀ ਰਾਜਾ ਸੀ🎉🎉🎉🎉🎉🎉🎉❤❤❤❤❤❤❤

    @rehal___1111@rehal___11119 ай бұрын
  • ਅਜਿਹੀਆਂ ਪੁਰਾਤਨ ਇਮਾਰਤਾਂ ਨੂੰ ਸੰਭਾਲਣ ਦੀ ਬਹੁਤ ਲੋੜ ਹੈ ਜੀ

    @user-mw3fh5qs3q@user-mw3fh5qs3q Жыл бұрын
  • ਪੁਰਾਣੀ ਵਿਰਾਸਤ ਨੂੰ ਵੇਖ ਕੇ ਰੂਹ ਖੁਸ਼ ਹੋ ਗਈ । ਇਹਨਾਂ ਵਿਰਾਸਤਾਂ ਨਾਲ ਹੀ ਸਾਡੇ ਸਿੱਖ ਰਾਜ ਦੀਆਂ ਯਾਦਾਂ ਤਾਜ਼ਾ ਹੁੰਦੀਆਂ ਹਨ 🚩🚩 ।

    @prabjit7425@prabjit74252 жыл бұрын
    • ਸਹੀ ਕਿਹਾ ਹੈ ਵਿਰੈ, ਲੋਕਾ ਨੇ ਸਾਰੀ ਉਮਰ ,ਘੂਮਾਰ , ਬਾਦਲ ਨੂੰ ਵੋਟਾ ਪਾਈਆ ,ਲੋਕ ਹੂਣ ਵੀ ਨਹੀ ਸਮਝਦੇ, 1984 ਵਿਚ ਬਾਦਲ ਨੇ ਕਿਹਾ ਸੀ ਫੋਜ ਨੂੰ ਦੋੜਣ ਵਾਸਤੇ,

      @tarloksinghpunia7888@tarloksinghpunia78882 жыл бұрын
    • @@tarloksinghpunia7888 ਤੁਸੀਂ ਬਿੱਲਕੁਲ ਸਹੀ ਕਿਹਾ ਜੀ ਕਿ 1984 ਦੇ ਫੌਜੀਆਂ ,ਜਿਨ੍ਹਾਂ ਨੇ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਤੋਂ ਨਾਂਹ ਕਰ ਦਿੱਤੀ ਸੀ , ਬਾਦਲ ਨੇ ਉਹਨਾਂ ਦੀ ਸਾਰ ਨਹੀਂ ਲਈ ਸੀ । ਉਹ ਸਭ ਫੌਜੀ ਬਹੁਤ ਹੀ ਮਾੜੇ ਹਾਲਾਤਾਂ ਵਿੱਚ ਗੁਜ਼ਾਰਾ ਕਰ ਰਹੇ ਹਨ 😪 ।

      @prabjit7425@prabjit74252 жыл бұрын
    • @@tarloksinghpunia7888 ⁵55⁵

      @jagdishdhillon8694@jagdishdhillon86942 жыл бұрын
    • @@tarloksinghpunia7888 to be able be a great weekend to be a great weekend too much to do the same weekend too great a few more questions to be able be able be a good day I extend my thanks a great day ahead I have been working with a good time for you read this book on mamata to be a good day please see the same to be able be able be a great day I have been a good time for you read this book on mamata to be a good day I have a great weekend to see if I can get the latest version here to visit the latest version here to visit the plug-in for the latest version here is a great day ahead to visit the latest flash drive the same weekend too much of a good time for the latest flash drive to visit our website for you to visit our website at the same to u soon be able be able be a great weekend too great a good day please see the attached document of a good time to visit our website for you to visit the same weekend too much to do it in a great day I extend my stay with you read this book is available using a great weekend to see if I can do the same to u all happy new years to visit our website at a good day I have a great day ahead to visit the plug-in for the latest flash drive the car to be able be able be a good time to explore a good day please see the latest version here is a great weekend too great weekend to visit our website for full details to be a great day I extend my thanks a good time to explore a good day I have been working with a good time for the same weekend too much of a good day please see the latest flash drive to be able be able be a good time to explore a great weekend too great day ahead I extend the same to u soon to visit the latest version here to see you to visit our frequently to be a great day I extend the same weekend as a great weekend to be able be able be a good day I have a great day ahead to be a great weekend too much to be able be able be a good time for you read this book is a great day I extend the latest flash drive the car is in a great weekend to be a great day ahead I have been a good day please see attached document for you to visit the plug-in for the same to u all a good time to visit our frequently to be able be able be a good day I have a great weekend too great weekend to see you read this email

      @jagdishdhillon8694@jagdishdhillon86942 жыл бұрын
    • ਇਹ ਇਮਾਰਤਾਂ ਸਿੱਖ ਰਾਜ ਦੀਆਂ ਦਾ ਮਾਣ ਹਨ ਇਨ੍ਹਾਂ ਨੂੰ ਸਾਂਭਣ ਦੀ ਲੋੜ ਹੈ ਆਉਣ ਵਾਲੀਆਂ ਨਸਲਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਪੁਰਖਿਆਂ ਨੇ ਰਾਜ ਕੀਤਾ ਹੈ

      @moneymangat3579@moneymangat35792 жыл бұрын
  • ਪੀਰ ਬੁੱਧੂ ਸ਼ਾਹ ਦੇ ਵਾਰਿਸ ਅੱਜ ਕੱਲ ਅਮਰੀਕਾ ਵਿੱਚ ਰਹਿ ਰਹੇ ਹੁਨ ਗੁਰੂ ਸਾਹਿਬ ਦੀਆ ਦਿੱਤੀਆ ਨਿਸ਼ਾਨੀਆ ਹੁਣ ਉਹਨਾਂ ਕੋਲ ਹਨ

    @a.sdhaliwal823@a.sdhaliwal823 Жыл бұрын
  • ਬਾਈ ਕੋਈ ਇਹਾ ਜਿਹਾ ਹੱਲ ਕਰੋ ਕਿ ਪੁਰਾਤਨ ਇਮਾਰਤਾਂ ਨੂੰ ਨਾ ਡਾਹਿਆ ਜਾਵੇ ਨਵੀਆਂ ਬੇਸ਼ੱਕ ਉਸਾਰ ਲਈਆਂ ਜਾਣ ਇਨ੍ਹਾਂ ਨੂੰ ਸੰਭਾਲਿਆ ਜਾਵੇ ਤੈਨੂੰ ਬਾਈ ਦੁਨੀਆ ਦੇਖ ਦੀ ਹੈ

    @chanichauhan5155@chanichauhan51552 жыл бұрын
  • 🙏 ਜੀ, ਮੇਰੇ ਦਾਦਾ ਜੀ, ਦੇ ਤਾਇਆ ਭਾਈ ਸਾਹਿਬ ਹਰਦਿੱਤ ਸਿੰਘ ਜੀ ਮਹਾਰਾਜਾ ਹੀਰਾ ਸਿੰਘ ਜੀ ਨਾਭਾ ਦੀਆਂ ਮਹਾਰਾਣੀਆਂ ਨੂੰ ਗੁਰਮੁਖੀ ਪੜ੍ਹਾਇਆ ਕਰਦੇ ਸਨ, ਤੇ ਉਨ੍ਹਾਂ ਨੇ ਸੁਨਹਿਰੀ ਅੱਖਰਾਂ ਵਾਲਾ ਗਰੰਥ ਸਾਹਿਬ ਜੀ ਲਿਖਿਆ ਸੀ, ਜੋ ਅੱਜ ਸ੍ਰੀ ਹਜ਼ੂਰ ਸਾਹਿਬ ਵਿਖੇ ਹੈ।

    @mpsinghplaha8878@mpsinghplaha88782 жыл бұрын
    • bahut maan di gal hai ji

      @DaljeetSingh-bn6vi@DaljeetSingh-bn6vi2 жыл бұрын
    • Waao🙏

      @jeetk5663@jeetk56632 жыл бұрын
    • Bohot golden time c..Badey careter waley log hundey sann

      @AmritPalSingh-my1wz@AmritPalSingh-my1wz2 жыл бұрын
    • ਭਾਈ ਸਾਹਿਬ ਜੀ ਤੁਸੀਂ ਵੱਡੇ ਭਾਗਾਂ ਵਾਲੇ ਓ

      @KashmirSingh-zf1bv@KashmirSingh-zf1bv Жыл бұрын
    • Kehda pind hai ji tuhada

      @gopalbilling1922@gopalbilling1922 Жыл бұрын
  • ਸਭ ਤੋਂ ਵਧੀਆ ਗੱਲ ਹੈ ਕਿ ਇਸ ਇਮਾਰਤ ਨੂੰ ਸਾਭ ਕੇ ਰੱਖਿਆਂ ਹੋਇਆ ਏ। ਨਹੀਂ ਤਾਂ ਲੋਕਾਂ ਨੇ ਪੁਰਾਣੀਆਂ ਇਮਾਰਤਾਂ ਨੂੰ ਢਾਹ ਢੇਰੀ ਕਰਤਾ ਸਾਡੀਆ ਨਵੀਆਂ ਪੀੜੀਆਂ ਲਈ ਕੁਝ ਨਹੀਂ ਸਾਂਭ ਕੇ ਰੱਖਿਆ।ਗੋਰੇ ਆਪਣੀ ਪੁਰਾਣੀ ਤੋਂ ਪੁਰਾਣੀ ਚੀਜ ਸਭਾਲ ਕੇ ਰੱਖਦੇ ਆ ਵੀ ਆਉਣ ਵਾਲੀ ਨਵੀਂ ਪਨੀਰੀ ਦੇਖ ਕੇ ਕੁਝ ਸਿੱਖ ਸਕੇ।

    @HarpalSingh-uv9ko@HarpalSingh-uv9ko2 жыл бұрын
  • ਧੰਨਵਾਦ ਸਾਡੇ ਸ਼ਹਿਰ ਆਉਣ ਵਾਸਤੇ ਜੀ ਜੀ ਆਇਆ ਨੂੰ ❤

    @BINRATHOUR.23@BINRATHOUR.23 Жыл бұрын
  • ਧੰਨਵਾਦ ਵੀਰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ

    @GurpreetSingh-eu9lf@GurpreetSingh-eu9lf10 ай бұрын
  • ਪੰਜਾਬ ਸਰਕਾਰ ਨੂੰ ਇਸਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ।।

    @harjinder0101@harjinder01012 жыл бұрын
  • ਕਾਸ਼! ਕੋਈ ਸਰਮਾਇਆ ਸਾਭਣ ਵਾਲਾ ਪੰਜਾਬ ਵਿੱਚ ਜਨਮ ਲਵੇ😵😵😵

    @MD-ht2xr@MD-ht2xr2 жыл бұрын
  • ਹਰਭੇਜ ਬਾਈ ਬਹੁਤ ਬਹੁਤ ਧੰਨਵਾਦ ਪੁਰਾਣਾਂ ਇਤਿਹਾਸ ਵਖਾਉਂਣ ਲਈ

    @devball9179@devball91792 жыл бұрын
  • ਇਹ ਤਾਂ ਖੁਸ਼ ਕਰ ਦਿੱਤਾ ਇਹ ਜਿਹਾ ਮਹਲ ਨਹੀ ਦੇਖਿਆ 🙏🙏👌👌👍👍🌺🌺🌺🌺🌺🌺

    @SonuSingh-jo3gc@SonuSingh-jo3gc Жыл бұрын
  • ਪੰਜਾਬ ਦੇ ਲੋਕਾਂ ਨੂੰ ਆਪਣੇ ਇਤਿਹਾਸ ਨੂੰ ਸੰਭਾਲਣ ਦੀ ਲੋੜ ਹੈ , ਪੁਰਾਣੀਆਂ ਇਮਾਰਤਾਂ ਨੂੰ ਸੰਭਾਲਣ ਦੀ ਲੋੜ ਹੈ ਸਿੱਖ ਇਤਿਹਾਸ ਨੂੰ ਸਕੂਲ ਵਿਚ ਇਕ ਅਲੱਗ ਵਿਸ਼ੇ ਵਾਜੋ ਪੜ੍ਹਾਇਆ ਜਾਣਾ ਚਾਹੀਦਾ

    @inderjeetsingh1403@inderjeetsingh14032 жыл бұрын
    • ਕਮ ਸੇ ਕਮ ਪੰਜਾਬ ਵਿਚ ਤਾਂ ਪੰਜਾਬ ਦਾ ਇਤਿਹਾਸ ਜਰੂਰ ਪੜ੍ਹਾਇਆ ਜਾਣਾ ਚਾਹੀਦਾ ਹੈ।

      @Jupitor6893@Jupitor689311 ай бұрын
    • ਪੰਜਾਬ ਦੇ ਲੋਕਾਂ ਨੂੰ ਪੁਰਾਣਾ ਇਤਿਹਾਸ ਸੰਭਾਲਣ ਦੀ ਲੋੜ ਹੈ

      @bachitarsingh7657@bachitarsingh765711 ай бұрын
    • @@Jupitor6893 5o

      @rajwinderkour4623@rajwinderkour462310 ай бұрын
  • ਮਹਾਰਾਜਾ ਹੀਰਾ ਸਿੰਘ ਜੀ ਦੇ ਮਹਿਲ।। ਨਾਭਾ ਰਿਆਸਤ ਪੰਜਾਬ। ਬਹੁਤ ਬਹੁਤ ਧੰਨਵਾਦ ਜੀ ।ਆਪ ਜੀ ਨੇ ਦਰਸ਼ਨ ਕਰਵਾਏ ਹਨ ਜੀ।

    @sukhdayalsinghbhare1922@sukhdayalsinghbhare19222 жыл бұрын
  • ਬਿਆਨ ਨਹੀਂ ਕੀਤਾ ਸਕਦਾ ਪੁਰਾਣੀ ਮੀਨਾਕਾਰੀ ਪੁਰਾਣੇ ਕਿੱਲਿਆਂ ਦਾ ਭਰਾਵਾਂ ਵਿੱਚ ਦਿਖਾਉਂਦੇ ਤੁਸੀ ਸੀ ਡਰ ਮੈਨੂੰ ਦੇਖਦਿਐ ਲੱਗੀ ਜਾਵੇ ਇਕੱਲਾ ਕੈਂਰਾ ਇਨਸਾਨ ਤਾੰ ਅੰਦਰ ਵੜਕੇ ਰਸਤਾ ਹੀ ਭੁੱਲ ਜਾਉ ਕੁਲ ਮਿਲਾਕੇ ਬਿਆਨ ਨਹੀਂ ਕੀਤਾ ਦਾ ਸਕਦਾ ਸਾਰੇ ਕਿਲੇ ਨੂੰ ਅੰਦਰਲੀ ਬਾਹਰਲੀ ਮੀਨਾਕਾਰੀ ਧੰਨ ਸੀ ਉਸ ਸਮੇਂ ਦੇ ਕਾਰੀਗਰ ਬਹੁਤ ਬਹੁਤ ਧੰਨਵਾਦ ਜੀ ਦਰਸ਼ਨ ਕਰਵਾਉਣ ਤੇ ਐਨੇ ਵੱਡੇ ਤੇ ਸੋਹਣੇ ਇਤਿਹਾਸ ਦੇ ਜੀ Very very beautiful Very Nice Very thanks 🙏

    @GurtejSingh-jr2eq@GurtejSingh-jr2eq2 жыл бұрын
  • ਨਾਲ਼ੇ ਬਾਈ ਆਪਾਂ ਇਤਹਾਸ ਪੜਦੇ ਹਾਂ ਜਦੋਂ ਉੱਥੇ ਆਉਂਦਾ ਹੈ ਕਿ ਪਟਿਆਲਾ ਤੇ ਨਾਭਾ ਰਿਆਸਤ ਤਾਏ ਚਾਚੇਆਂ ਦੇ ਮੁੰਡੇ ਨੇ ਪਹੀਲੇ ਸਿੱਖ ਐਂਗਲੋ ਯੁੱਧ ਵਿਚ ਵੀ ਮਹਾਰਾਜਾ ਨਾਭਾ ਨੇ ਸਿੱਖਾਂ ਦਾ ਸਾਥ ਦਿੱਤਾ ਸੀ

    @chanichauhan5155@chanichauhan51552 жыл бұрын
  • ਬਾਈ ਹਰਭੇਜ ਸਿੰਘ ਅੱਜ ਤਾਂ ਸੁਆਦ ਲਿਆ ਤਾ ਦੋ ਸੌ ਸਾਲ ਪੁਰਾਣਾ ਇਤਿਹਾਸ ਦਖਾਕੇ ਬਾਈ ਤੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰ ਹਮੇਸ਼ਾ ਚੜ੍ਹ ਦੀ ਕਲਾ ਚ ਰਹਿ

    @deepdhindsavlogs9097@deepdhindsavlogs90972 жыл бұрын
    • Y g 1911 vich banaya

      @surjitsingh6003@surjitsingh60032 жыл бұрын
  • ਬਹੁਤ ਖੂਬ ਪਰ ਇਸ ਵਿਰਾਸਤ ਨੂੰ ਸੰਭਾਲਣ ਦੀ ਲੋੜ ਹੈ

    @amreekkaur4136@amreekkaur41362 жыл бұрын
  • ਸਰਕਾਰ ਨੂੰ ਚਾਹੀਦਾ ਹੈ ਕਿ ਇਸਦੀ ਦੇਖਭਾਲ ਰੱਖੇ ਤੇ ਇਸਨੂੰ ਟੂਰਿਸਟ ਥਾਂ ਬਣਾਵੇ

    @user-dp2eh4pv3d@user-dp2eh4pv3dАй бұрын
  • ਸਾਡੇ ਸਿੱਖ ਇਤਿਹਾਸ ਨਾਲ ਜੁੜੀਆਂ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਜਾਣਾ ਚਾਹੀਦਾ ਹੈ ਤਾਂ ਜੋ ਹਰ ਆਉਣ ਵਾਲੀ ਪੀੜੀ ਦਰਸ਼ਨ ਕਰ ਸਕੇ

    @ksukhy207sukhy7@ksukhy207sukhy7Ай бұрын
  • ਨਾਭੇ ਦੇ ਸ਼ਹਿਰ ਨੂੰ ਵੀ ਜੱਗ ਜਾਣਦਾ ਰਾਜਾ ਹੀਰਾ ਸਿੰਘ ਦੁੱਧੋਂ ਪਾਣੀ ਛਾਣਦਾ👍

    @harmangrewal2836@harmangrewal28362 жыл бұрын
    • ਵੀਰ ਜੀ ਸ਼ਾਣਦਾ ਨੀ, ਛਾਣਦਾ ਲਿਖੋ।

      @jagseerkhokhar1@jagseerkhokhar12 жыл бұрын
  • ਜਿਸ ਮਹਿਲ ਵਿੱਚ ਕਦੀ ਰੌਣਕਾਂ ਲੱਗਦੀਆਂ ਰਹੀਆਂ ਸਨ, ਅੱਜ ਵੀ ਇੰਝ ਲੱਗਦਾ ਹੈ ਕਿ ਇਹ ਮਹਿਲ ਖੰਡਰ ਬਣ ਕੇ ਵੀ ਆਪਣੇ ਵਾਰਿਸਾਂ ਨੂੰ ਉਡੀਕ ਰਿਹਾ ਹੋਵੇ । ਘਰ ਹੋਵੇ ਜਾਂ ਮਹਿਲ ਪਰਿਵਾਰ ਨਾਲ ਹੀ ਸੋਹਣੇ ਲਗਦੇ ਹਨ । ਮਾਲਕਾਂ ਦੀ ਸਾਂਭ ਸੰਭਾਲ ਦੇ ਬਗੈਰ ਤਾਂ ਮਹਿਲ ਵੀ ਵੀਰਾਨ ਹੋ ਜਾਂਦੇ ਹਨ 😪 ।

    @prabjit7425@prabjit74252 жыл бұрын
    • Punjab deya sarkara ne kujh nahi kita sirff appne he mehal bnaye han 😏😏😏😏😏

      @roi0roop893@roi0roop8932 жыл бұрын
    • ਵਾਇਰਸ ਅੱਗੇ bro

      @sarabjeetkaur8379@sarabjeetkaur8379 Жыл бұрын
    • ਰਹਿੰਦੇ ਅ ਏਥੇ

      @sarabjeetkaur8379@sarabjeetkaur8379 Жыл бұрын
    • Qqqqqqqqqqqqqqqq

      @harjitsingh9034@harjitsingh9034 Жыл бұрын
  • ਧੰਨਵਾਦ ਜੀ ਅਨਮੋਲ िਵਰਸਾ िਦਖਾਉਣ ਲਈ 🙏🙏

    @arshpreetsingh3401@arshpreetsingh34012 жыл бұрын
  • ਕਿਤਨੇ ਮਹਾਨ ਸੀ ਮਹਾਰਾਜਾ ਸਹਿਬ ।ਧਰਮੀ ਰਾਜਾ ਹੋਣ ਕਰਕੇ ਬਹੁਤ ਮਾਣ ਹੁੰਦਾ ਹੈThanks ji

    @surjitdhanota5857@surjitdhanota58572 жыл бұрын
    • Ì5

      @harzoorsingh4477@harzoorsingh44772 жыл бұрын
    • @@harzoorsingh4477 mm 🙂v.

      @tarlokchand7928@tarlokchand7928 Жыл бұрын
    • @@harzoorsingh4477 and it will íi IIT íi íiííi8u ii III III íjkkkijikíjjjjjjjjjjj

      @SurjitSingh-wk8bk@SurjitSingh-wk8bk Жыл бұрын
  • ਬਹੁਤ ਬਹੁਤ ਧੰਨਵਾਦ ਐਨੀ ਖ਼ੂਬਸੂਰਤ ਜਾਣਕਾਰੀ ਦੇਣ ਲਈ ਵੀਰ

    @gurjapsandhu4634@gurjapsandhu46342 жыл бұрын
  • ਬਹੁਤ ਵਧੀਆ ਵਿਡੀਉ ਜੀ

    @BinduMavi-rq8zh@BinduMavi-rq8zh Жыл бұрын
  • ਮਨ ਖ਼ੁਸ਼ ਹੋ ਜਾਂਦਾ ਇਹੋ ਜਿਹੀਆਂ ਇਤਿਹਾਸਕ ਇਮਾਰਤਾਂ ਦੇਖਕੇ

    @mandeep1459@mandeep14592 жыл бұрын
  • ਵਾਹਿਗੁਰੂ ਜੀ ਮਾਹਾਰਾਜਾ ਹੀਰਾ ਸਿੰਘ ਦਾ ਇਹ ਅਸਥਾਨ ਨੂੰ ਵੀ ਕੋਈ ਸੰਭਾਲਣ ਵਾਲਾ ਵੀ ਜਨਮ ਲੈਣ। ਤਾਂ ਕਿ ਇਸ ਦੀ ਸੰਭਾਲ ਕਰਨ

    @avtargrewal3723@avtargrewal3723Ай бұрын
  • ਵਧੀਆ ਜਾਣਕਾਰੀ ਮਿਲ਼ੀ ਹੈ ਧੰਨਵਾਦ ਜੀ

    @meharsekhon2368@meharsekhon23683 күн бұрын
  • ਬਾਈ ਜੀ ਮਹਿਲ ਦੇਖ ਕੇ ਮਨ ਬਹੁਤ ਵੈਰਾਗੀ ਹੋਇਆ

    @hardeepsingh-dc2zw@hardeepsingh-dc2zw2 жыл бұрын
    • Bhut hi jiada thanks betta. Kadi sada RAJ si. aj MODI, YOGI kejri Varge SIKHAN nu Gulaam Banai bethe ne. PUNJAB DE TUKKRRE KARR DITTE GAYE.

      @palwindersingh3731@palwindersingh37312 жыл бұрын
  • ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀਗਈ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ਚੈਨਲ ਵਾਲਿਆਂ ਨੂੰ ਵੀ ਜੀ ।👌👌👌💖💖💖👍👍👍

    @JaswinderSingh-io7uo@JaswinderSingh-io7uo Жыл бұрын
  • ਬਹੁਤ ਵਧੀਆ ਜਾਣਕਾਰੀ ਵੀਰ ਜੀ ਵਾਹਿਗੁਰੂ ਜੀ ਤੁਹਾਡੀ ਚੜੵਦੀ ਕਲਾ ਕਰਨ

    @jaskiratsingh4214@jaskiratsingh42142 жыл бұрын
  • ਵੀਰੋ ਦੇਏਖੋ ਕੀਦਾਂ ਦਾ ਹੀਰਾ ਸਿੰਘ ਜੀ ਸੀ ਸਾਡਾ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਣੋਣ ਵਾਲੇ ਮੋਢੀਆਂ ਤੇ ਚਾਕਲੈਦੇ ਸੀ ਕੀਨਾਂ ਉਨਾਂ ਦੇ ਦਿਲ੍ ਚ ਗੁਰੂ ਜੀ ਵਾਰੇ ਪੀਆਰ ਸੀ ਨਾਹੀਂ ਤਾਂ ਆਪਾਂ ਰਾਜੀਆਂ ਵਾਰੇ ਕੀ ਸੂੰਣਦੇ ਆਂ ਈਆਸੀ ਹੀ ਉਨਾਂ ਜੀਦਗੀ ਸੋ ਸੋ ਰਾਣੀਆਂ ਨਾਲ ਆਪਣੀ ਜ਼ਿੰਦਗੀ ਵਾਸਰ ਕਾਰਦੇ ਸੀ

    @raghvirsinghkaler6780@raghvirsinghkaler67802 жыл бұрын
  • ਵਹੋਤ ਵਧੀਆ ਉਪਰਾਲਾ ਕੀਤਾ ਹੈ ਬਹੋਤ ਧੰਨਵਾਦ ਪਰਮਾਤਮਾ ਤੰਦਰੁਸਤੀ ਬਖਸ਼ੇ

    @jagseersingh387@jagseersingh3872 жыл бұрын
  • ਹਰਭੇਜ ਵੀਰ ਬਹੁਤ ਹੀ ਮਹੱਤਵਪੂਰਨ ਤੇ ਵਧੀਆ ਤੇ ਸੋਹਣਾਂ ਇਤਿਹਾਸ ਦਿਖਾਇਆ ਧੰਨਵਾਦ ਵੀਰਾਂ। ਹਰਭੇਜ ਵੀਰ ਤੁਸੀਂ ਫਰੀਦਕੋਟ ਰਾਜੇ ਦੀ ਵੀ ਰਿਆਸਤ ਤੇ ਮਹਿਲ ਦਿਖਾਉ

    @rinkudhillon8728@rinkudhillon87282 жыл бұрын
  • ਬਹੁਤ ਪੁਰਾਣੀ ਇਮਾਰਤ ਆ ਤੇ ਬਹੁਤ ਹੀ ਸ਼ਾਨਦਾਰ ਆ ਜੀ ਵੇਖ ਕੇ ਰੁਹ ਖੁੱਸ਼ ਹੋ ਗਈ ਜੀ

    @gurmeetmangat279@gurmeetmangat2792 жыл бұрын
  • ਵੀਰ ਜੀ ਸਾਡੇ ਫੁੱਫੜ ਜੀ ਅਖੰਡ ਪਾਠ ਸਾਹਿਬ ਸਾਰਾ ਕਰ ਲੇਦੇ ਸੀ ਪਰ ਰੋਟੀ ਤਿੰਨ ਦਿਨ ਪੇਹਲਾ ਛੱਡ ਦਿੰਦੇ ਸੀ ਮੱਧ ਦੇ ਭੋਗ ਤੇ ਹੀ ਜੰਗਲ਼ ਪਾਣੀ ਜਾਂਦੇ ਸੀ

    @bakhtaursinghbakhtaur6392@bakhtaursinghbakhtaur63922 жыл бұрын
  • ਬਹੁਤ ਵਧੀਆ ਜੀ , 2 ਮਹੀਨੇ ਪਹਿਲਾਂ ਮੈਂ ਨਾਭੇ ਜਾ ਕੇ ਆਇਆ ਪਰ ਇਤਿਹਾਸ ਨਹੀਂ ਪਤਾ ਸੀ । ਮੈਂ ਤਾਂ Yamaha RX 100 ਦੇ spare parts ਲੈਣ ਗਿਆ ਸੀ Olx ਤੋਂ ।

    @gurpreetdosanjh6496@gurpreetdosanjh64962 жыл бұрын
  • ਬਹੁਤ ਬਹੁਤ ਧੰਨਵਾਦ ਜੀ

    @JatinderSingh-rm1mg@JatinderSingh-rm1mg2 жыл бұрын
  • ਬਹੁਤ ਵਧੀਆ ਉਪਰਾਲਾ ਹੈ ਜੀ 🙏🏻🙏🏻 ਇਹ ਲੱਕੜ ਚੀਲ ਦੀ ਹੁਦੀ ਹੈ ਇਸ ਵਿੱਚ ਬਰੋਜਾ਼ ਹੋਣ ਦੇ ਕਰਕੇ ਜਲਦੀ ਖ਼ਰਾਬ ਨਹੀਂ ਹੁੰਦੀ 🙏🏻🙏🏻

    @harvinderpalsingh3196@harvinderpalsingh31962 жыл бұрын
  • ਪੁਰਾਣੇ ਹਾਈਕੋਰਟ ਤੇ ਰਿਪੂਦਮਨ ਕਾਲਜ ਨੂੰ ਵੀ ਫਿਲਮਾਉ ਜੀ ਇਹ ਵੀ ਨਾਭੇ ਦੇ ਇਤਿਹਾਸਕ ਜਗਾਹ ਵਿਚ ਆਉਂਦੇ ਹਨ ਜੀ

    @beantsingh3101@beantsingh310110 ай бұрын
  • ਵੋਤ ਵਧੀਆ ਜੀ ਸਕੁਨ ਓਦਾ ਦੇਖ ਕੇ ਜੀ👌👍🙏

    @akashsidhu289@akashsidhu2894 ай бұрын
  • ਵਾਹਿਗੁਰੂ ਚੜਦੀ ਕਲਾ ਵਿਚ ਰਖਣ ਜੀ

    @SKaur_multani@SKaur_multaniАй бұрын
  • ਰਿਆਸਤ ਏ ਨਾਭਾ😍🙏🙏🙏🙏

    @ammysingh9369@ammysingh93692 жыл бұрын
  • ਜੇਹੜੇ ਸਿੱਖ ਧਰਮ ਦੇ ਠੇਕੇਦਾਰ ਬਣੇ ਫਿਰਦੇ ਆ ਉਹ ਲੋਕ ਅਜਿਹੇ ਇਤਿਹਾਸ ਨੂੰ ਨਹੀਂ ਸਭ ਸਵਾਲ ਕੇ ਰਖਦੇ ਕਿਉ ਨੀ ਰੱਖ ਸੱਕਦੇ। ਕੀ ਨਾਂਮ ਦੇ ਹੋਈ ਮੋਢੀ ਹੈ।

    @jsshammy1994@jsshammy1994 Жыл бұрын
  • ਪੰਜਾਬ ਸਰਕਾਰ ਨੇ ਇਹ ਸੰਭਾਲ ਕੀਤੀ। ਸਿੱਖਾਂ ਦੀਆਂ ਇਮਾਰਤਾਂ ਦੀ। ਬਹੁਤ ਸ਼ਰਮ ਦੀ ਗੱਲ ਹੈ।

    @jagdeepkaur5039@jagdeepkaur50392 жыл бұрын
  • ਵੀਰ ਧੱਨਵਾਦ ਦਖੋਨ ਲਈ 🙏🏻👍👍👍👍

    @amarjitsidhu2135@amarjitsidhu2135 Жыл бұрын
  • ਵੀਰ ਜੀ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਇਤਿਹਾਸ ਬਾਰੇ ਦੱਸਿਆ ਆਨੰਦ ਆ ਗਿਆ ਸੁਣ ਕੇ ਜਿਹੜੀਆਂ ਥਾਂਵਾਂ ਨੂੰ ਅਸੀਂ ਵੇਖ ਵੀ ਨਹੀਂ ਸੀ। ਵੇਖ ਕੇ ਮਨ ਨੂੰ ਸਕੂਨ ਮਿਲਦਾ ਹੈ ਜਿਊਂਦੇ ਰਹੋਂ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

    @malkitsigha5002@malkitsigha5002Ай бұрын
  • ਵਾਹ, ਦਿਲ ਨੂੰ ਸਕੂਨ ਵੜਾ ਮਿਲਿਆ ਦੇਖ ਕੇ 🙏🙏 ਧੰਨਵਾਦ y ਜੀ 🙏

    @sharanveerkaur5934@sharanveerkaur593410 ай бұрын
  • ਬਾਈ ਦੇਖ ਕੇ ਰੂਹ ਖੁਸ਼ ਹੋ ਗਈ

    @sumersinghsaran5598@sumersinghsaran55982 жыл бұрын
  • ਬਹੁਤ ਬਹੁਤ ਧੰਨਵਾਦ ਜੀ ਦਰਸ਼ਨ ਕਰਵਾਏ ਵੀਰ

    @sattasingh8803@sattasingh88032 жыл бұрын
  • God bless 22 g

    @inderjitballu2907@inderjitballu29072 жыл бұрын
  • ਸਾਡੇ।ਸ਼ਹਿਰ।ਦਾ।ਮਹਿਲ।ਜੀ।ਨਾਭਾ

    @iqbaldiaryfarmpaliakhurd2118@iqbaldiaryfarmpaliakhurd21182 жыл бұрын
  • ਬਾਈ ਜੀ ਬਹੁਤ ਵਧੀਆ ਜੀ ਮਨ ਖੁਸ਼ ਹੋ ਧੰਨਵਾਦ ਜੀ ਸਤਿ ਸ੍ਰੀ ਆਕਾਲ ਜੀ

    @manindersingh5897@manindersingh58972 жыл бұрын
  • Ainna khoobsurat mehal pehli baar dekhan nu miliya... Rajasthan de bahut forts dekhe .. par issde varga kuchh nahi.. Thankyou for showing us this beautiful mehal of our great King Hira Singh ji..

    @elish-7171@elish-7171 Жыл бұрын
  • ਬਹੁਤ ਵਧੀਆ ਵੀਰ 👍

    @karamjitsingh765@karamjitsingh7652 жыл бұрын
    • ਬਹੁਤ ਵਧੀਆ ਵੀਰ

      @gurcharandhillon8264@gurcharandhillon82642 жыл бұрын
    • V good jankari thanks....👍

      @manjeetkaur7562@manjeetkaur75622 жыл бұрын
    • @@gurcharandhillon8264 Y uuuuuuuuuuuuuuuuuuuuuuuoiohu7io

      @musicalvalues9080@musicalvalues90802 жыл бұрын
  • So beautiful g I like nabha I miss you mere dady ne Hira Mahal vich job v kari c

    @Rubykaur-mk6ir@Rubykaur-mk6ir28 күн бұрын
  • Vadhia jankari Dil bhut khush hunda purane mehal dekhk bhut bhut dhanvad g🙏🙏

    @daljeetkaur6258@daljeetkaur62584 ай бұрын
  • ਵੀਰ ਜੀ ਕਮਾਲ ਕਰ ਤੀ ਮਹਿਲ ਤਾਂ ਕਮਾਲ ਹੈ ਹੀ ਪਰ ਤੁਸੀਂ ਜਿਸ ਤਰੀਕੇ ਨਾਲ ਗੱਲਬਾਤ ਕੀਤੀ ਉਹ ਦਾ ਕੋਈ ਜਵਾਬ ਨਹੀਂ। ਧੰਨਵਾਦ

    @sharanjitr3446@sharanjitr3446 Жыл бұрын
  • یہ محل ۔۔۔۔ ان تمام محلوں سے ۔۔۔۔ بلکل الگ۔۔۔۔ اور بہت ہی۔۔۔۔ خوبصورت ہے ۔۔۔۔۔ جو کئی وی لا گرز ۔۔۔۔۔ اپنے ویلاگز ۔۔۔۔ میں دکھاتے رہتے ہیں۔۔۔۔ کہ یہ محل ۔۔۔ مر کر بھی ۔۔۔۔ زندہ دکھائی ۔۔۔۔ دے رہا ہے ۔۔۔۔ بھائی وی لاگر صاحب۔۔۔۔۔ کاش آپ ۔۔۔۔ اپنا یہ وی لاگ۔۔۔۔ اردو میں بھی ۔۔۔ کرتے۔۔۔ کہ ہم جیسے ۔۔۔۔ لوگ بھی ۔۔۔۔ اس سے ۔۔۔۔ فائدہ اٹھا سکتے ۔۔۔۔۔۔

    @mahmoodsiddiqui554@mahmoodsiddiqui554Ай бұрын
  • Very nice veer ਹਰਭੇਜ ਜੀ Australia

    @blocksingh8216@blocksingh82162 жыл бұрын
  • Great job brother GOD BLESS YOU

    @ravitamna1033@ravitamna10332 жыл бұрын
  • 👍👍 ਵਾਹ ਕਮਾਲ ਕਰ ਦਿੱਤੀ ਸਿੱਧੂ ਸਾਬ੍ਹ , ਇਹੋ ਜਿਹਾ ਨਜਾਰਾ ਪਹਿਲਾਂ ਕਦੇ ਨਹੀ ਦੇਖਿਆ , ਬਹੁਤ ਖੂਬ , ਸਿੱਧੂ ਸਾਬ੍ਹ ਕਿਰਪਾ ਕਰਕੇ ਮਾਹਰਾਜਾ ਕਪੂਰਥਲਾ ਦੇ ਮਹਿਲ ਤੇ ਇਤਿਹਾਸ ਤੇ ਵੀ ਫਿਲਮ ਬਣਾਉ , ਉਹ ਵੀ ਲੋਕਾਂ ਦੀ ਚਿਰੋਕਣੀ ਮੰਗ ਹੈ, 🙏🏻🙏🏻

    @sidhugurbhejsingh@sidhugurbhejsingh Жыл бұрын
    • Jrur ji

      @harbhejsidhu1072@harbhejsidhu1072 Жыл бұрын
    • @@harbhejsidhu1072 veer ji apna no sendkro

      @AjitSingh-lp5oo@AjitSingh-lp5oo Жыл бұрын
  • Thank you brother ❤️👍🏻😀🙏🏻 #WMK 🙏🏻

    @user-zy1yu8ls3y@user-zy1yu8ls3y Жыл бұрын
  • ਪੰਜਾਬ ਸਰਕਾਰ ਨੂੰ ਵਧਿਆ ਕਾਰੀਗਰ ਲਾ ਕੇ ਇਹਨਾ ਦੀ ਸੰਭਾਲ ਕਰਨੀ ਚਾਹੀਦੀ ਹੈ , ਤੇ ਰਿਪੇਅਰ ਵੀ ਓਦਾਂ ਹੀ ਰਕਨੀ ਚਾਹੀਦੀ ਹੈ , ਜਿਸ ਤਰਾ ਦਾ ਮਟੀਰੀਅਲ ਪਹਿਲਾ ਦਾ ਲੱਗਾ ਹੋਇਆ ਹੈ, ਤਾ ਜੋ ਓਹ ਹੂਬਹੂ ਲੱਗਣ , , ਬਹੁਤ ਧਿਆਨ ਦੇਣਾ ਚਾਹੀਦਾ ਹੈ , ਇਹ ਸਾਡੀ ਸਿੱਖ ਕੌਮ ਦੀ ਜਾਇਦਾਦ ਹੈ

    @sandeepsinghbawa9982@sandeepsinghbawa9982 Жыл бұрын
  • Me nabhi di rahan wali si mann khush ho gya vekh ke🙏🌹

    @radhavallabh8974@radhavallabh89742 жыл бұрын
  • I am from ....nabha and i seen countless time with my family..... really bless for nabha.. Regards SEHGAL Institute

    @kohinoorsehgal8246@kohinoorsehgal8246 Жыл бұрын
  • ਬਾਈ ਜੀ ਇਹ ਨਹੀਂ ਦੱਸਿਆ ਕਿ ਇਜਾਜ਼ਤ ਕਿਉਂ ਨਹੀਂ ਮਿਲਦੀ ਅੰਦਰ ਜਾਣ ਦੀ ਜਾਂ ਅੰਦਰ ਜਾਕੇ ਦੇਖਣ ਦੀ

    @Pendujanta1313@Pendujanta13132 жыл бұрын
  • Thanks brother 🙏

    @NirmalSingh-ug5nw@NirmalSingh-ug5nw2 жыл бұрын
  • Thanks for sharing this video 👌👌⭐⭐ bahut hi wadhyia mehal

    @dalveerkaur9330@dalveerkaur93302 жыл бұрын
  • ਵਾਹਿਗੁਰੂ ਜੀ

    @VkrmRandhawa@VkrmRandhawa2 жыл бұрын
  • Thank you so much 🙏🙏

    @rubykaur4577@rubykaur4577 Жыл бұрын
  • Bahut khushi di gall hai veer eh sab sambhaalan di lorh hai hun

    @sjagjeet501@sjagjeet5012 жыл бұрын
  • ਮੈੰ ਵੀ ਹਰਭੇਜ ਬਾਈ ਜੀ ਪੰਜਾਬ ਪਬਲਿਕ ਸਕੂਲ ਨਾਭਾ ਵਿੱਚ ਪ੍ੜਦਾ ਹਾਂ ਜੋ ਕਿ ਪਹਿਲਾਂ ਰਾਜਾ ਨਰਿੰਦਰ ਸਿੰਘ ਜੀ ਦਾ ਮਹਿਲ ਸੀ ਪਰ ਹੁਣ ਬਹੁਤ ਵੱਡਾ ਸਕੂਲ ਦੇ ਨਾਲ ਹੋਸਟਲ ਹੈ । ਵੈਸੇ ਮੈੰ ਪਿੰਡ ਬਾਗਪੁਰ, ਨਕੋਦਰ (ਜਲੰਧਰ) ਦਾ ਰਹਿਣ ਵਾਲਾ ਹਾਂ ।

    @amishbaghpur@amishbaghpur Жыл бұрын
  • ਬਹੁਤ ਬਹੁਤ ਧੰਨਵਾਦ ਵੱਡੇ ਵੀਰ ਸਾਡੇ ਸ਼ਹਿਰ ਦੇ ਇਤਹਾਸ ਨੂੰ ਲੋਕਾਂ ਤੱਕ ਪਹੁੰਚਣ ਲਈ।। 🙏🙏🙏

    @bikrammehmi9982@bikrammehmi9982 Жыл бұрын
  • So nice ji 🥰💯

    @kuldipsingh133@kuldipsingh133 Жыл бұрын
  • Thank you very much for this great information love you God bless you ji

    @gurpreetsinghgopi2155@gurpreetsinghgopi21552 жыл бұрын
  • ਅਕਾਲ ਸਹਾਇ............

    @gaggunabha5353@gaggunabha53532 жыл бұрын
  • Very beautiful palace. Thank you Bai Ji for this information.

    @kiranjeetkaur3789@kiranjeetkaur3789 Жыл бұрын
  • ਬਹੁਤ ਵਧੀਆ ਵੀਰ ਜੀ ਧਨਵਾਦ

    @jaspaldhillon5027@jaspaldhillon50272 жыл бұрын
  • ਸਿੱਖ ਰਾਜ ਵਿੱਚ ਪੰਜਾਬ ਕਿਨਾ ਵਧਿਆ ਸੀ ਹੁੱ ਵੀ ਖਾਲਸਿਤਾਨ ਬਣੇ ਤੇ ਇਸੇ ਤਰਾ ਦਾ ਰਾਜ ਹੋਵੇਗਾ ਪੰਜਾਬ ਵਿੱਚ 🚩🚩🚩🚩🚩

    @ManpreetKaur-cm6qy@ManpreetKaur-cm6qy2 жыл бұрын
    • Kush nai hona hun

      @bhoomifilm@bhoomifilmАй бұрын
  • Very beautiful

    @tarnjitsinghrathour6537@tarnjitsinghrathour65372 жыл бұрын
  • Buhat vadiya tay aleshan amarat ay 👍 par halat kamzor ay amrat de beautiful 😍 video silanwali Sargodha Punjab Pakistan

    @chyasirslife1225@chyasirslife12252 жыл бұрын
  • God bless this team. Keep it up brother.

    @SandeepKumar-lm9ge@SandeepKumar-lm9ge2 жыл бұрын
  • Bhie Harbhej Thank you.

    @gurmailchand1555@gurmailchand1555 Жыл бұрын
  • ਇਸ ਮਹਿਲ ਦੀ ਸਾਂਭ ਸੰਭਾਲ ਲਈ ਅਗੇ ਆਉਣ ਹੀਰਾ ਸਿੰਘ ਜੀ ਦੇ ਖਾਨਦਾਨ ਵਿਚੋ ਹੋਵੇਗਾ ੳਨਾ ਨੂੰ ਜਰੂਰ ਸਾਭ ਸੰਭਾਲ ਕਰਨੀ ਚਾਹੀਦੀਂ ਆ

    @avtargrewal3723@avtargrewal3723Ай бұрын
  • Very very thanks to you God bless you

    @davindersingh6004@davindersingh6004 Жыл бұрын
  • Sikha da ena amir itihas sun k dil nu badi khushi mildi hai,pr ajkal sikha de halat dekh k uni hi namoshi hundi hai..raaj karega khalsa..

    @coolsaini95@coolsaini952 жыл бұрын
  • Asee vee nabha vala❤❤❤❤❤❤❤❤❤❤❤

    @mayanksehgal1983@mayanksehgal19832 жыл бұрын
  • ਵਾ ਜੀ ਵਾ, ਜਿਆਦਾ ਗੱਲ ਬਾਤ ਆ

    @yojiraj2601@yojiraj26012 жыл бұрын
  • God bless you veero boh vadhiya kam hunda tuhada♥️♥️

    @harjaapkaur3454@harjaapkaur34542 жыл бұрын
  • ਸਾਂਭ ਸੰਭਾਲ਼ ਹੈਨੀ।

    @balbirsinghusajapmansadasa1168@balbirsinghusajapmansadasa11682 жыл бұрын
  • Bht vdia sir 🙏 thanku

    @naturejoyful3239@naturejoyful3239 Жыл бұрын
  • Boht boht dhanwaad gurbhej bai g sada ena kimti itehaas dikhan lyi te eni vadmulli jankari den lyi 🙏🙏🙏🙏

    @jasspunia5353@jasspunia5353 Жыл бұрын
KZhead