How Punjab Advocate General exposed govt over security cover withdrawal in Moosewala case ?

2024 ж. 2 Мам.
46 092 Рет қаралды

Пікірлер
  • ਇਹਨਾਂ ਦੀ ਨਲੈਕੀ ਨੇ ਮਾਪਿਆ ਦਾ ਇਕਲੌਤਾ ਤੇ ਅਗਿਅ ਕਾਰੀ ਪੁੱਤ ਮਰਵਾ ਦਿੱਤਾ ਹੈ।

    @rbrar3859@rbrar385915 күн бұрын
    • ਸਿੱਧੂ ਨੂੰ ਚਾਰ ਬਾਡੀਗਾਰਡ ਦਿੱਤੇ ਸੀ, ਉਨਾਂ ਵਿੱਚੋਂ ਦੋ ਵਾਪਸ ਹੋਏ ਸੀ, ਸਿੱਧੂ ਤੇ ਜਿਸ ਦਿਨ ਹਮਲਾ ਹੋਇਆ ਜੇ ਉਹ ਬੁਲਟ ਪਰੂਫ ਗੱਡੀ ਜਾਂ ਦੋ ਬੋਡੀ ਗਾਡ, ਜੋ ਉਸ ਨੂੰ ਸਰਕਾਰ ਨੇ ਹੀ ਦਿੱਤੇ ਸੀ ਨਾਲ ਲੈ ਕੇ ਜਾਂਦਾ ਤਾਂ ਕੀ, ***ਕਾਂਗਰਸ ਤੇ ਬਾਦਲ ਮਜੀਠਾ ਦਲ ਦੇ ਰਾਜ ਵਿੱਚ ਪੈਦਾ ਹੋਏ ਇਹ ਗੈਂਗਸਟਰ*** ਉਸ ਨੂੰ ਮਾਰ ਜਾ ਉਸਤੇ ਹਮਲਾ ਕਰਨ ਦੀ ਹਿੰਮਤ ਕਰ ਸਕਦੇ ਸੀ. ***ਕਿਉਂਕਿ ਆਮ ਲੋਕਾਂ ਨੂੰ ਗੈਸਟਰ ਜਿੰਨਾ ਮਰਜ਼ੀ ਮਾਰੀ ਜਾ ਲੁੱਟੀ ਜਾਣ ਕੋਈ ਫਰਕ ਨਹੀਂ ਪੈਂਦਾ(ਕਿਉਂਕਿ ਇਹ ਦੋਨੋਂ ਇੱਕ ਹਨ),ਪਰ ਜੇ ਪੁਲਿਸ ਦੇ ਇੱਕ ਕਰਮਚਾਰੀ ਨੂੰ ਕੋਈ ਗੈਂਗਸਟਰ ਮਾਰ ਦੇਵੇ ਤਾਂ ਪੁਲਿਸ ਉਸ ਨੂੰ ਕੁਝ ਦਿਨਾਂ ਵਿੱਚ ਹੀ ਮਾਰ ਮੁਕਾ ਦਿੰਦੀ ਹੈ*** ਆਪਣੇ ਮਾਤਾ ਪਿਤਾ ਜਾਂ ਬੱਚਿਆਂ ਦੀ ਸੋਹ ਖਾ ਕੇ ਦੱਸਿਓ ਕਸੂਰ ਕਿਸ ਦਾ ਹੈ.

      @jsranajsrana5263@jsranajsrana526315 күн бұрын
    • Grow up man, it was planned.

      @ArpanSandhu-sr7up@ArpanSandhu-sr7up15 күн бұрын
    • ​@@ArpanSandhu-sr7upfudduwa oh ki keh reha

      @Kingbabarcaptainagain@Kingbabarcaptainagain14 күн бұрын
    • Brother he said that Sidhu Moosewala’s murder was carelessness of government. I’m saying government killed SMW under a planning. Don’t you see difference in both statements?

      @ArpanSandhu-sr7up@ArpanSandhu-sr7up14 күн бұрын
  • ਦਿਲ ਟੁੱਟਦਾ ਜਦੋਂ ਸਿੱਧੂ ਵੀਰ ਦੀ ਮੋਤ ਦਾ ਕਾਰਨ , ਇਨ੍ਹਾਂ ਗੁੰਗੀਆ ਬੋਲੀਆਂ ਸਰਕਾਰ ਦੀ ਅਣਗੈਲੀ ਕਰਨ ਹੋਇਆ,7 ਫੁੱਟ ਦਾ ਗਭਰੂ ਨੋਜਵਾਨ ਮਾਂ ਪਿਉ ਦਾ ਇਕ ਲੋਤਾ ਪੁੱਤ, ਪੰਜਾਬ ਪੰਜਾਬੀਅਤ ਦਾ ਨਾਂ ਉਂਚੀਆਂ ਬੁਲੰਦੀਆਂ ਤੱਕ ਲੈਜਾਣ ਵਾਲਾਂ ਹੀਰਾਂ ਖੋਹ ਕੇ ਰੱਖਤਾ, ਸਿਰਫ ਸਰਕਾਰ ਨੇ ਆਪਣੀ ਫ਼ੋਕੀ ਬਾਂਹ ਬਾਹੀਂ ਲਈ, ਵੀਰ ਦਾ ਨਾਂ ਵਰਤੀਆਂ ਸਕੀਉਰਟੀ ਲੀਕ ਕਰਕੇ

    @AmandeepSinghAmandeepSin-jo9ss@AmandeepSinghAmandeepSin-jo9ss14 күн бұрын
  • ਇਸ ਮੁਲਕ ਦਾ ਕੁੱਝ ਨਹੀਂ ਹੋ ਸਕਦਾ , ਲੋਕ ਇੰਨਾ ਹਲਾਤਾਂ ਦੇ ਹੀ ਲਾਇਕ ਨੇ

    @hrpit@hrpit15 күн бұрын
    • Absolutely right

      @architlath2@architlath215 күн бұрын
    • Desh te punjab da v … lok ik dooje de piche lag k he khush ne.. bas

      @nitishbhardwaj3247@nitishbhardwaj324714 күн бұрын
  • ਸੱਚ ਤੇ ਸੌ ਪਰਦੇ ਪਾ ਲਓ ਬਾਹਰ ਅਾ ਹੀ ਜਾਂਦਾ ਹੈ। ਮੂਸੇ ਵਾਲਾ ਦੀ ਸੁਰੱਖਿਅਾ ਘਟਾੳੁਣ ਕਰਕੇ ਹੀ ਕਾਂਡ ਵਾਪਰਿਅਾ

    @NirmalSingh-ys7wz@NirmalSingh-ys7wz15 күн бұрын
  • ਸਮਾਂ ਬਹੁਤ ਬਲਵਾਨ ਐ ਲੁਕੇ ਹੋਏ ਸਾਰੇ ਚਿਹਰੇ ਸਾਹਮਣੇ ਆਉਣਗੇ ਕੀੜੇ ਪੈਣਿਆਂ ਦੇ ਵਾਹਿਗੁਰੂ ਕਿਰਪਾ ਕਰਨਗੇ

    @charankaur6763@charankaur676314 күн бұрын
  • ਇਸ ਖਬਰ ਤੇ ਹਮੇਸ਼ਾ ਦੀ ਤਰ੍ਹਾਂ ਵਧੀਆ ਰਿਪੋਟਿੰਗ ਕੀਤੀ ਵੀਰ ਜੀ 👍ਲੋਕਾਂ ਅੱਗੇ ਸੱਚ ਰਖਿੱਆ

    @KulwinderSingh-lk8tt@KulwinderSingh-lk8tt14 күн бұрын
  • ਮੈ ਦੁਆ ਕਰਦਾ ਹਾਂ ਕਿ ਝੰਡੇ ਭੰਡ ਦਾ ਹਾਲ ਵੀ ਬੇਅੰਤੇ ਬੁੱਚੜ ਵਰਗਾ ਹੋਵੇ ਨਹੀ ਤਾਂ ਮੈ ਰੱਬ ਨੂੰ ਰੱਬ ਹੀ ਨਹੀ ਮੰਨਦਾ

    @organic-kheti705@organic-kheti70515 күн бұрын
  • If people of Punjab really regret SidhuMoosewala 's death....plz use ur vote to pay back

    @kamljtkaur2792@kamljtkaur279215 күн бұрын
    • Bilkul sahi

      @harjeetkaur7663@harjeetkaur766315 күн бұрын
    • Use vote to reward katal kangress of 84? When will Sikhs realise what galami is? 76 years slavery and dalle malle Sikh still looking for justice from same system. Why? Amritpal Singh best option today.

      @ASTeer1699@ASTeer169915 күн бұрын
    • Vote for rahul gandhi🎉

      @user-cz5gm9ns4h@user-cz5gm9ns4h15 күн бұрын
    • 😂😂 je tere ghare maa behen bus ch free travel krde ne, auna nu kahi v aage toh ticket paise deke katan😂😂😂 Bijli da bill bharan😂 Aam admi clinic na jaan and dwaiyan de paise den😂 Paise deke sarkari naukri len😂 Jehde toll tax band hoe, othe phir v paise den😂 Apne khet ch sarkari paani na use krn😂 Jehdi khet ch motor chaldi aa, auhda bijli da v paise bhare😂

      @rahuljindal244@rahuljindal24415 күн бұрын
    • ਭੰਡ ਬੁੱਚੜ ਦੀਆਂ ਭੇਡਾਂ ਮੈ ਮੈ ਕਰ ਰਹੀਆਂ ਨੇ ​@@rahuljindal244

      @r.jawandha5343@r.jawandha534314 күн бұрын
  • How fu&kin shameless PUNJAB GOVERNMENT..,, MAAN himself using SIDHU DEATH ☠️ for his own security seal and asking to seal the road to his residence … what a shameless CM … this statement of Punjab government in court is enough for SIDHU’s parents to sue Punjab government in court

    @Sunnysharmabholenaathkapremi@Sunnysharmabholenaathkapremi15 күн бұрын
  • ਇੱਨਾ ਡਰ ਲੱਗਦਾ ਇਹਨਾ ਨੂੰ ਕੁਰਸੀ ਲੈਣ ਤੋਂ ਬਾਅਦ ਪਹਿਲਾਂ ਤਾਂ ਕੁਰਸੀ ਲੈਣ ਲਈ ਮਰਦੇ ਜਾਂਦੇ ਨੇ ।

    @mandysandhu6439@mandysandhu643915 күн бұрын
  • Shame on Bhagwant Mann. Giving security to his family.

    @navpreetsingh5309@navpreetsingh530915 күн бұрын
  • Justice for Sidhu moosewala

    @daredevil8562@daredevil856215 күн бұрын
  • ਝੰਡਾ ਨਚਾਰ ਹੁਣ ਮੁਰਗੀ ਖਾਣਾ ਖੋਲ ਲਵੇ || ਕਯੋ ਲੁਕਦਾ ਫਿਰਦਾ ||

    @harpsandhu37@harpsandhu3714 күн бұрын
    • ਮੈ ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ.ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਤੋ ਅਸਮਰੱਥ ਹਾ

      @user-sj7uz4vs3d@user-sj7uz4vs3d11 күн бұрын
  • #we want justice #justice for sidhu moosewala

    @harjindersingh3262@harjindersingh326215 күн бұрын
  • ਪੰਜਾਬ ਸਰਕਾਰ, ਕੁੰਵਰ ਵਿਜੇ ਪ੍ਰਤਾਪ ਨੂੰ ਗ੍ਰਹਿ ਮੰਤਰੀ ਬਣਾਵੇ ਤਾਂ ਕਨੂੰਨ ਦੀ ਵਿਵਸਥਾ ਬਿਲਕੁਲ ਠੀਕ ਹੋ ਜਾਵੇਗੀ।

    @gurdeep7404@gurdeep740414 күн бұрын
    • ਕੇਜਰੀਵਾਲ ਦੇ ਰਾਜ ਭਾਗ ਵਿੱਚ ਕੁੰਵਰ ਵਿਜੇ ਪ੍ਰਤਾਪ ਨਾਲੋਂ ਤਾਂ ਨਚਾਰਾਂ ਦੀ ਬੁੱਕਤ ਜ਼ਿਆਦਾ ਹੈ ਉਹ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਲਓ ਕਿ ਜੇਕਰ ਕੁੰਵਰ ਵਿਜੇ ਪ੍ਰਤਾਪ ਕੇਂਜੂ ਦੇ ਆਫ਼ਿਸ ਜਾਂ ਘਰੇ ਜਾਵੇ ਤਾਂ ਉਹਨੂੰ ਸਿਰਫ਼ ਧੱਕੇ ਮਿਲਦੇ ਨੇ ਤੇਂ ਅਨਮੋਲ ਮਾਨ ਨੂੰ ਪੂਰੀਆਂ ਜੱਫੀਆਂ ਦੇ ਗੱਫ਼ੇ ਮਿਲ਼ਦੇ ਨੇ

      @ManpreetSingh-px5mw@ManpreetSingh-px5mw9 күн бұрын
  • ਬੇੜਾ ਗ਼ਰਕ ਕਰਤਾ ਇਸ ਸਰਕਾਰ ਨੇ ਪੰਜਾਬ ਦਾ #justiceforsidhumoosewala

    @hardeepsinghsandhu8321@hardeepsinghsandhu832115 күн бұрын
    • ਅੱਛਾ ਜੀ, ਫਿਰ ਤੁਸੀਂ ਦੱਸੋ ਬੋਟ ਕਿਸ ਨੂੰ ਪਾਉਣੀ ਚਾਹੀਦੀ ਹੈ, ਹੁਣ ਪਾਰਟੀ ਦਾ ਨਾਮ ਦੱਸ ਦਿਓ ਪਿੱਛੇ ਨਾ ਹਟਿਓ, ਭਾਈ ਸਾਹਿਬ.

      @jsranajsrana5263@jsranajsrana526315 күн бұрын
    • 22 sahib eh 1947 too ho raha sirf hun ghar ghar patta lag raha galami ki hundi. Sab dekh lai te sada koi v ni c. Gal jameer di mitro pyario k hun bjp rss hindutava nu v ik moka de k galami da negg sekna.

      @ASTeer1699@ASTeer169915 күн бұрын
    • #justicforsidhumoosewala

      @simranjeetkulrian2832@simranjeetkulrian283214 күн бұрын
    • ​@@jsranajsrana5263ਨਾਂ ਪਾਓ nota ਦਬਾ ਕੇ ਆਓ ਇਹਨੀ ਟੈਂਸ਼ਨ ਕਿਸ ਗੱਲ ਦੀ ।

      @KahlonSaab_751@KahlonSaab_75114 күн бұрын
    • @@KahlonSaab_751 ਕਿਉਂ ਨਾ ਪਾਈਏ ਤੁਸੀਂ ਦੱਸੋ, ਕੀ ਤੁਸੀਂ ਚਾਹੁੰਦੇ ਹੋ ਕਿ ਸੈਂਟਰ ਦਾ ਸਿੱਧਾ ਰਾਜ ਹੋ ਜਾਵੇ ਪੰਜਾਬ ਤੇ.

      @jsranajsrana5263@jsranajsrana526314 күн бұрын
  • Well done bhaji put this right on their Face even though it will not affect their dead soul which is so sad. Appreciate your efforts 🙏🏼

    @jasvirsandhu1158@jasvirsandhu115815 күн бұрын
  • ਬਲਤੇਜ ਪੰਨੂੰ ਨੂੰ ਗੁਨਾਹਗਾਰ ਹੁਣ ਏਜੀ ਪੰਜਾਬ ਨੇ ਹੀ ਬਣਾ ਦਿੱਤਾ ਹੈ ਹੁਣ ਕੀ ਕਾਰਬਾਈ ਹੋਉ …? ਤੇ ਪੰਜਾਬ ਦੀ ਗ੍ਰਹਿ ਮਨਿਸਟਰੀ ਵੀ ਗੁਨਾਹਗਾਰ ਹੈ ਜਿਸਨੇ ਹੁਕਮ ਕੀਤਾ ਕਿ, ਸਕਿਉਰਿਟੀ ਨਹੀ ਦਿੱਤੀ ਜਾਉ ਫੈਸਲਾ ਲੋਕ ਕਰਨਗੇ ਕਿ ਕੀ ਕਰਨਾ ਹੈ ….?

    @harbansbrar1946@harbansbrar194615 күн бұрын
  • ਆਮ ਆਦਮੀ ਨਾ ਕਿਹਾ ਕਰੋ ਖਾਸ ਆਦਮੀ ਹੋ ਗਏ ਆ ਇਹ ਕੋਈ ਸ਼ੱਕ ਕੋਈ ਸਵਾਲ ਬਣਦਾ ਹੀ ਨਹੀਂ ਹੁਣ ਤਾਂ ਖਾਸ ਹੀ ਖਾਸ ਹ ਭਮੱਕੜ ਸਾਡੇ

    @mohansingh7391@mohansingh739115 күн бұрын
  • Lakhi ji you are a true journalist,lots of respect for u veerji.

    @jotraman3088@jotraman308815 күн бұрын
  • Lakhi ji true journalism

    @daredevil8562@daredevil856215 күн бұрын
  • always wait for your reports and great journalisms

    @madhvendrasingh806@madhvendrasingh80615 күн бұрын
  • ਰੱਬ ਦੇ ਘਰ ਦੇਰ ਹੈ ਹਨੇਰ ਨਹੀ।

    @balwindersidhu81@balwindersidhu8114 күн бұрын
  • Justice for sidhu moosewala bai ji 🙏🏻

    @user-kq3op5rq5x@user-kq3op5rq5x15 күн бұрын
  • ਸੱਚ ਨੂੰ ਦਾਬਾਈਆ ਨਹੀਂ ਜਾ ਸਕਦਾ

    @gursewaksingh3170@gursewaksingh317015 күн бұрын
  • Gud news 💯✅ paji 👍🏻 #justiceforsidhumoosewala 🤝🏻

    @sunnynarwal8129@sunnynarwal812915 күн бұрын
    • ਬਿਲਕੁਲ, ਗੁਡ ਨਿਊਜ਼ ਹੈ ਹੁਣ ਇਸ ਦਾ ਵੋਟਾਂ ਵਿੱਚ ਕਾਂਗਰਸ, ਬਾਦਲ ਦਲ ਤੇ ਬੀਜੇਪੀ ਨੂੰ ਪੂਰਾ ਫਾਇਦਾ ਹੋਵੇਗਾ.

      @jsranajsrana5263@jsranajsrana526315 күн бұрын
  • Waheguru g da apna tarika sach nu bahar lai ke aaun da jo gunahgar ne una de kolo e sach bahar kadaya waheguru g ne lakh lakh shukrana baba g da🙏🙏 rip legend moosewala😥😥😭

    @narinderdhillon2363@narinderdhillon236315 күн бұрын
  • Great efforts for common people lakhi ji.. shukriya

    @researchforgsgk3304@researchforgsgk330415 күн бұрын
  • Justice sidhu moosewala

    @roopgillsingh4038@roopgillsingh403815 күн бұрын
  • Hun saf ho gya Moosewala di hatya kis tran hoi hun Bhand te pannu te parch hona chahi da hai DGP nu ap action lena chahida hai

    @kewalsingh1626@kewalsingh162615 күн бұрын
  • Ma AP g Di video pahile like karta hu fir sunta hu

    @apkarsingh3590@apkarsingh359015 күн бұрын
  • # justice for sidhu moose wala bai ji

    @RanaSandhu_@RanaSandhu_15 күн бұрын
  • #justiceforsidhumoosewalap🙏

    @PARAMJITKAUR-ul5ff@PARAMJITKAUR-ul5ff15 күн бұрын
  • #justiceforsidhumoosewala

    @namansharma2313@namansharma231315 күн бұрын
  • V. Good reporting ritesh ji👍🏼👍🏼

    @PrabhjotSingh-ku5nv@PrabhjotSingh-ku5nv15 күн бұрын
  • Aam admi now khas admi

    @trucker518@trucker51815 күн бұрын
    • ਉਹ ਕਿਸ ਤਰ੍ਹਾਂ, ਉਹ ਕਿਹੜੇ ਗੁਣ ਹਨ ਜਿਸ ਕਰਕੇ ਤੁਸੀਂ ਇਸਨੂੰ ਖਾਸ ਪਾਰਟੀ ਕਿਹਾ, ਇਸ ਵਿੱਚ ਕਾਂਗਰਸ ਬਾਦਲ ਦਲ ਤੇ ਬੀਜੇਪੀ ਵਾਲੇ ਕਿਹੜੇ ਗੁਣ ਆ ਗਏ ਹਨ.

      @jsranajsrana5263@jsranajsrana526315 күн бұрын
    • Why feel threat, when u are an aam aadmi. Count the number of cars in security of madam and mummy of maan saab. 😂

      @ravi190367@ravi19036715 күн бұрын
  • Very good news and good point

    @rajvindersinghdhaliwal9342@rajvindersinghdhaliwal934214 күн бұрын
  • ❤❤ Ritesh Lakhi ji you are true and great journalist of today's social media ❤️

    @samarmottan917@samarmottan91714 күн бұрын
  • Sidhu bai miss u

    @rajveergill6036@rajveergill603615 күн бұрын
  • Great Reporting lakhi Shaib

    @badalmohinder7408@badalmohinder740815 күн бұрын
  • Justice for Sidhu moose wala🙏

    @UserLioness@UserLioness15 күн бұрын
  • Sat sri akal ji good

    @apkarsingh3590@apkarsingh359015 күн бұрын
  • Good job ਲੱਖੀ ਬਾਈ ਜੀ nice report 🙏

    @gsinghjawanda5373@gsinghjawanda537312 күн бұрын
  • What a joke, it’s only convenient for them to throw the excuse or argument to protect themselves. At no point they have made any effort for Sidhu’s case. Unbelievable really !!!

    @BalwinderSingh-wr1cs@BalwinderSingh-wr1cs14 күн бұрын
  • Lakhi ji I am very very proud of your Journalism , you have the gutts to play this truth in the public. Politicians are scared for their lives but not people's lives. Shame on them. we don't deserve these kind of leaders and Politicians.

    @user-hg8kk2fn9e@user-hg8kk2fn9e14 күн бұрын
  • Great job men 🫡

    @AmitSingh-kh5td@AmitSingh-kh5td15 күн бұрын
  • Good job sir sat shri akal ji

    @billakler9703@billakler970315 күн бұрын
  • Respected Sir Ji 🙏 Well done sir Ji You did great work 👏

    @sakattarsingh7114@sakattarsingh711415 күн бұрын
  • You are a great journalist sir, hatsoff to you 🙏

    @sonunarwal8830@sonunarwal883015 күн бұрын
  • ਸਾਰਾ ਕੁੱਝ ਸਾਹਮਣੇ ਆ ਜਾਣਾ ਸਮਾਂ ਆਉਣ ਤੇ,,, ਪਰ ਸਿੱਧੂ ਬਾਈ ਦਾ ਸਮਾਂ ਨਹੀਂ ਆਉਣਾਂ।।।😢😢

    @Sikhcommunity6262@Sikhcommunity626211 күн бұрын
  • Thank you lakhi ji

    @mandeepsingh-ij2wi@mandeepsingh-ij2wi15 күн бұрын
  • Good job ਵੀਰ ਵਿਕਾਊ ਮੀਡੀਆ ਨੇ ਤਾਂ ਇਹ ਖਬਰ ਦਿਖਾਈ ਹੀ ਨਹੀਂ ਏਹ ਰਿਪੋਰਟ mentu gurusaria ਅੱਜ ਗੱਲ ਕਰੀ c ਤੇ ਇੱਕ ਤੁਸੀਂ 👍❤️🙏

    @pinderdhillon8046@pinderdhillon804615 күн бұрын
  • Sat shri akal Sir 🙏🏻🙏🏻🙏🏻🙏🏻🙏🏻

    @partapsingh6298@partapsingh629815 күн бұрын
  • ਇਸ ਵਾਰ ਵੋਟਾ ਚ ਇਹਨਾ ਨੂੰ ਅਸਲੀ ਅੁਕਾਤ ਪਤਾ ਲੱਗ ਜੂ

    @kahlon7793@kahlon779315 күн бұрын
  • Saare Punjabi iss AAP sarkaar toh tang hoye paye ae, bas hun apni jeba bharan lagge hoye hai.

    @johanrahul@johanrahul15 күн бұрын
  • ❤ WAHEGURU JI ❤❤❤❤❤❤❤❤❤❤❤❤

    @LOVEPuri-cw6fr@LOVEPuri-cw6fr15 күн бұрын
  • Sidhu ❤❤❤

    @varindersharmavarinderchan5172@varindersharmavarinderchan517215 күн бұрын
  • Great analysis 👍

    @kulwantuppal2964@kulwantuppal296415 күн бұрын
  • Bhagwant Maan's most IDIOTIC decesion to remove Sidhus security, to liverage cheap fame. I used to like this guy but he has proven he is Run of the mill stuff.

    @garrys8883@garrys888315 күн бұрын
  • Bhangwant bhand is also very much seen like a donky.. May be came out secand Jagtar Singh Hawara for save all Punjabi cominunity.. Finished bhangwant bhand & his gang...

    @morjaat5041@morjaat504115 күн бұрын
  • Rangla punjab bn reha,,,,every thing only in adds and in posters ,,,ground level "0",,,ya bhashna vich,,,baki beda gark ho gya,,,koi afsar ni sunda,,,,ethe na koi insaaf,,,corruption double tripple,,,nasha double tripple,,,,no solid action

    @architlath2@architlath215 күн бұрын
  • Sidhu nu marbon waleya da kakh na rave 😭

    @SandeepKaur-qm6cv@SandeepKaur-qm6cv15 күн бұрын
  • Extremely informative video.

    @Adv_Dhaliwal@Adv_Dhaliwal15 күн бұрын
  • #justiceforsidhumoosewala❤

    @jassadhillon9339@jassadhillon933914 күн бұрын
  • #JusticeForSidhuMooseWala

    @uswildlife9@uswildlife914 күн бұрын
  • BEST JOURNALIST

    @vikkuknathiya372@vikkuknathiya37215 күн бұрын
  • Sat Sri Akal Lakhi Veer ji 🙏 ❤ 🙏

    @narindersingh9364@narindersingh936415 күн бұрын
  • #sidhu moosa wala

    @VinayKumar-ct9xk@VinayKumar-ct9xk15 күн бұрын
  • You are great journalist lakhi g salute you 👍👍👍👍👍

    @kschahal5647@kschahal564714 күн бұрын
  • # Justice for sindhu Moosewala

    @sukhdarshansingh5146@sukhdarshansingh514614 күн бұрын
  • Always speaking the facts and truth sir salute 🫡

    @amritfarmah@amritfarmah8 күн бұрын
  • Shame on bhagwant maan

    @fijispunjabicommunityclub5104@fijispunjabicommunityclub510414 күн бұрын
  • Good work sir

    @chikramtararadv@chikramtararadv15 күн бұрын
  • To Ye Bhagwant Mann Ko Arvind Kejriwal Ke Sath Jail Bhejna Chahiye 🤡

    @ajayakumarpradhan7150@ajayakumarpradhan715014 күн бұрын
  • Baltej pannu te Bhagwant maan ne security leak kiti Baltej pannu criminal hai

    @daredevil8562@daredevil856215 күн бұрын
  • Ritesh veer ji you are one man Army . Salute you from Indian Army soldier 💪.

    @kuljitsingh9302@kuljitsingh930215 күн бұрын
  • Well said Ritesh g

    @ddildeep@ddildeep14 күн бұрын
  • Well done Lakhi ji

    @sarojrani1048@sarojrani104815 күн бұрын
  • Goldy Brar Ne Swikar Kiya Ko Jab Unnhe Pata Chala Ki Sidhu Moose Wala Ki Security Hat Gaya Hai Tab Unh Ne Iss Katal Ka Zimmedari Liya Tha Bhagwant Mann 100% Doshi Hai Goldy Brar 99.99 % Doshi Hai

    @ajayakumarpradhan7150@ajayakumarpradhan715014 күн бұрын
  • Veer good work 👍🏻👍🏻

    @jagdishsingh-le7tt@jagdishsingh-le7tt15 күн бұрын
  • very very nice report

    @narinderkumar969@narinderkumar96915 күн бұрын
  • Good job paaji 👍👍👍👍

    @BittuChambal-vl4hr@BittuChambal-vl4hr15 күн бұрын
  • Sidhu Mussewala was the biggest icon of Punjabi music. He was not given proper security by Punjab government. It is the biggest shame on Mann government. He is directly responsible for the killing of Mussewala..

    @baljitlohan2902@baljitlohan290214 күн бұрын
  • Bhagwant maan te v fir kro te jiss officer ne security vapis layi criminal case lounch hove

    @ParamjeetSingh-cl5lc@ParamjeetSingh-cl5lc15 күн бұрын
  • Lakhi ji true Journalism 👍

    @rajindersharma7762@rajindersharma776214 күн бұрын
  • ਸੱਚ ਨੂੰ ਦਬਾਇਆ ਨਹੀਂ ਜਾ ਸਕਦਾ।

    @TSBADESHA@TSBADESHA14 күн бұрын
  • Godi media andbagta lai Drug smugglers are called desh bhagat nowadays. Sidhu Moosewala, who was paying 2 crore tax to country, is called terrorist by administration. What will be the future of India?

    @joharrobin9738@joharrobin973814 күн бұрын
  • 👍

    @paramjitkaur458@paramjitkaur45815 күн бұрын
  • we want Justice to sidhu moosewala.

    @Editverse324@Editverse32415 күн бұрын
  • ਲੱਖ ਲੱਖ ਲਾਹਨਤਾਂ ਪੰਜ਼ਾਬ ਸਰਕਾਰ ਨੂੰ ਤੇ ਪੰਜ਼ਾਬ ਪੁਲਸ ਨੂੰ 😭😭

    @RajveerSingh-yy5xp@RajveerSingh-yy5xp14 күн бұрын
  • Salute ritesh lakhi sir ji

    @jgjit5320@jgjit532015 күн бұрын
  • Good job brother tusi great ho

    @dabutejpal2136@dabutejpal213614 күн бұрын
  • Miss you sidhu bai What a great soul you was 😢❤❤

    @tuveshaggarwal143@tuveshaggarwal1437 күн бұрын
  • Good reporter sir

    @charanjitsingh7231@charanjitsingh723115 күн бұрын
  • Sidhu Moose Wala Ke Katal Mein Jitna Zimmedari Goldy Brar Hai Uttna Ye Bhagwant Mann Hai 🤡

    @ajayakumarpradhan7150@ajayakumarpradhan715014 күн бұрын
  • Paji tuanu tad de dekhde aa reh aa jado tusi alpha punjabi te interviews krde c ‘ boht vadia tuadi reports presentation te professionalism h .. bohht vadda sama h tuada news reporting de vich .. punjab de halat shuru toh madhe c ajj vee madhe ney ‘ kuch change nee hoya je hoya h taa lokki sirf move hoy ne punjab cho darr ker ke baher lee countries ch .. gundagardi ker ke system ker ke ‘ pta nee kado system change hoyga ‘ kado punjab nu koi changa leader miluga jo sab lokka nu jodh ke rakhe buisness nu promote kre ‘ jobs create kre ‘ ehda lagda es janam ch taa nee appa punjab nu taraki kerde dekh sakange .. ehne saal ho ‘ mumbai ‘ gujrat ‘ kisse state de ehni tension nee vekhi jihni punjab dee vekh rea a jad da born hoya .. 30 saal ho ge menu eda hee vekhde nu

    @singhsportsterking@singhsportsterking14 күн бұрын
  • Justice for Sidhu Moosewala

    @ManjitKaur-ev1zp@ManjitKaur-ev1zp15 күн бұрын
  • ਬਿਲਕੁਲ ਸਹੀ ਆ ਬਾਈ ਜੀ

    @2loud284@2loud2849 күн бұрын
  • #justice for sidhu moose wala 😭

    @SandeepKaur-qm6cv@SandeepKaur-qm6cv15 күн бұрын
  • Good job veere

    @talwindersinghbajwa7196@talwindersinghbajwa719615 күн бұрын
KZhead