Kinna Pyar Karan (Official Video) Shipra Goyal | R Nait|

2024 ж. 14 Сәу.
3 289 727 Рет қаралды

#shipragoyal #rnait #newpunjabisong
Presenting the Official Video of Kinna Pyar Karan starring Shipra Goyal and R Nait.
Indulge into the eternal love story and soulful voice of Shipra Goyal and R Nait.
►Credits:
Singer: Shipra Goyal ft. R-Nait
Instagram Handle : / theshipragoyal
Lyrics & Composer: R-Nait
Music: Sharry Nexus
Director: Sudh singh
Dop: Gavy Khaira
Edit: Jagjeet Dhanoa
Label - Shipra Goyal Records
Ad: Karan Matharu
Line producer: V Sign
Hair: Harry Bajwa
R Nait Hair - Happy Tru Barbar
Costume: Rajat Manchanda
Promotions By - Dynamic Ghost
► Make Your Reels On "Kinna Pyar Karan" By Tapping Below Mentioned Link :
/ 343259804907324
►Listen "Kinna Pyar Karan" On Your Favourite Audio Platform By Tapping Below Mentioned Link
Apple Music : / kinna-pyar-karan-feat-...
Amazon : music.amazon.in/albums/B0D15T...
Spotify : open.spotify.com/album/3k1Inu...
Jio Saavn : www.jiosaavn.com/song/kinna-p...
Wynk : wynk.in/u/mbm2uo1uh
Shazam : www.shazam.com/track/69735643...
Subscribe and stay connected with me :)
#shipragoyal #rnait #trending #latestpunjabisongs

Пікірлер
  • Zaroor daseyo gana Kiddan lageya❤ Keep Supporting . luv you all ❤️

    @Iamshipragoyal@Iamshipragoyal13 күн бұрын
    • Bhot gaint 🎉

      @zxarsh1640@zxarsh164013 күн бұрын
    • r nait lyrics❤❤

      @bhawandeep9363@bhawandeep936313 күн бұрын
    • Osm veere 🎉❤ Nice voice Shipra di ❤

      @InderBishnoi-vx8qx@InderBishnoi-vx8qx13 күн бұрын
    • Bahut sona 🤘

      @Raviuttam1784@Raviuttam178413 күн бұрын
    • ਬਹੁਤ ਸੋਹਣਾ song ਆ ਜੀ ਤੁਹਨੋ ਦੋਨਾਂ ਨੂੰ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ❤❤❤

      @deepkhan7257@deepkhan725713 күн бұрын
  • Shipra goyal ਦੀ ਆਵਾਜ਼ ਬਹੁਤ ਹੀ ਮਿੱਠੀ ਹੈ ਜਿਸ ਨੂੰ ਵੀ ਇਹ ਸੌਂਗ ਵਧੀਆ ਲੱਗਿਆ ਉਹ ਲਾਈਕ 🙏🙏🙏❤️

    @jassalkaur@jassalkaur13 күн бұрын
    • ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

      @jassalkaur@jassalkaur13 күн бұрын
    • Mere nal gl e krlo 😁🙏

      @HAZAROREASIONS@HAZAROREASIONS13 күн бұрын
    • @Ikraam09@Ikraam0910 күн бұрын
    • @pawan.kumar_786@pawan.kumar_78610 күн бұрын
    • Kise kudi nu sad song lyrics khridna meno reply Karo ji

      @Alfaazs@Alfaazs10 күн бұрын
  • R Nait ਨੂੰ ਹੁਣ ਪੰਜਾਬੀ Movies ਚ ਦੇਖਣਾ ਚਹਾਂਗੇ , ਉਮੀਦ ਹੈ ਜਲਦ ਹੀ ਮੂਵੀਜ਼ ਚ ਕੰਮ ਕਰਨਗੇ ❤❤❤❤

    @kuljindersingh3208@kuljindersingh320810 күн бұрын
    • soon❤❤❤😊r nait

      @bhawandeep9363@bhawandeep936310 күн бұрын
    • Yes u r ryt

      @gaganpreetkaur2614@gaganpreetkaur26149 күн бұрын
    • ❤❤

      @sahilvermasahilverma@sahilvermasahilverma7 күн бұрын
    • ❤❤❤❤,🎥

      @sahilvermasahilverma@sahilvermasahilverma7 күн бұрын
    • R nait veer eve loka de pump ch aon di lor nhi bro lok pump deke badch wait karde rehnde ke chlo koi na jadu you tube te aogi fir hi dekha ge bach ke bro pumpa to

      @baljindersingh1262@baljindersingh12623 күн бұрын
  • ਕਿਸੇ ਨਾਲ ਮੁਲਾਕਾਤ ਵੀ ਕਿਸੇ ਮਕਸਦ ਨਾਲ ਹੁੰਦੀ ਐ ਪ੍ਰਮਾਤਮਾ ਦੀ ਮਨਜੂਰੀ ਬਿਨਾ ਤਾਂ ਅਸੀਂ ਕਿਸੇ ਨੂੰ ਮਿਲ ਵੀ ਨਹੀਂ ਸਕਦੇ ❣️❣️

    @harmandeepsingh6894@harmandeepsingh689413 күн бұрын
    • @@lovepreet_groha hanji ho sakda aa

      @harmandeepsingh6894@harmandeepsingh689413 күн бұрын
    • ​@@harmandeepsingh6894❤ਮੈਂ ਨਾ ਥੋਨੂ ਇਕ ਗੱਲ ਦਸਨੀ ਸੀ , ਮੈਂ ਇੱਕ ਦੋ ਵਾਰ ਥੋਡੇ ਨਾਲ contact ਕਰਨ ਦੀ ਕੋਸ਼ਿਸ਼ ਕੀਤੀ ਸੀ but I think ਓਦੋ ਤੱਕ ਥੋਨੂ interest ਜਾ ਨਹੀਂ ਰਿਹਾ ਸੀ but ਕੋਈ ਨੀ , ਹਰ ਇੱਕ ਦਾ ਆਪਣਾ ਆਪਣਾ ਸੁਭਾਅ ਹੁੰਦਾ , ਮੈਂ ਇੱਹ ਕਿਹਣਾ ਸੀ , ਕਿ ਕਿਤੇ ਨਾ ਕਿਤੇ ਮੇਰੇ ਚ ego ਆਂ ਗਈ ਹੋਣੀ ਜੋ ਥੋਨੂ ਕੁਝ ਮਾੜਾ ਚੰਗਾ ਬੋਲਤਾ ਹੋਵੇ ,,, ਗੱਲ ਏਥੇ ਮੁੱਕਦੀ ਆਂ ਵੀ ,, ਮੈਨੂੰ ਮਾਫ਼ ਕਰਦੋ ❤

      @lovepreet_groha@lovepreet_groha13 күн бұрын
    • Fer sire kyu ni Chad da pyar

      @SonuKular-sp5ep@SonuKular-sp5ep12 күн бұрын
    • @@lovepreet_groha sari Umar rona palle reh janda royi chalo gal gal te....

      @SonuKular-sp5ep@SonuKular-sp5ep12 күн бұрын
    • ​@@SonuKular-sp5ep❤ ਜਦੋਂ ਰੱਬ ਨੇ ਇਸ਼ਕ ਬਣਾਇਆ ਹੋਣਾਂ ❤ਓਹਨੇ ਵੀ ਅਜ਼ਮਾਇਆ ਹੋਣਾਂ ❤ਤੂੰ ਤੇ ਫਿਰ ਵੀ ਇਨਸਾਨ ਆ ❤ਏਹਨੇ ਤਾਂ ਉਹਨੂੰ ਵੀ ਰਵਾਇਆ ਹੋਣਾ

      @lovepreet_groha@lovepreet_groha12 күн бұрын
  • ਸ਼ਿਬਰਾ ਗੋਇਲ ਦੀ ਆਵਾਜ਼ ਬੜੀ ਪਿਆਰੀ ਦਿਲ ਨੂੰ ਟੱਚ ਕਰਦੀ ਹੈ ਬਹੁਤ ਖੂਬਸੂਰਤ ਹੈ ਬਾਦ 😊👌👌👌👌♥️

    @meetbabbumaandafan6599@meetbabbumaandafan659913 күн бұрын
  • Rnait nu pyaar karn wale like karo ji frr dekhde kine ku jane aw

    @HeartySandhu@HeartySandhu13 күн бұрын
  • R nait Shipra Goyal di jodi nu kon kon like karda hai like thoko❤

    @LoveBoyGaming47@LoveBoyGaming4713 күн бұрын
    • Nice Jodi

      @user-qp9rx9hd9m@user-qp9rx9hd9m13 күн бұрын
  • ❤ਝੱਟ ਡਾਅਰੀ ਚੱਕ‌ ਲੈਨੈਂ , ਤੂੰ ਬਸ ਲੱਭਦਾ ਰਹਿਨਾ ਮੌਕਾ , ਤੂੰ ਇਨਕਮ ਕਰਦੈ ਕਮਲੀ ਤੋਂ 💁 ਥੋਡਾ ਸ਼ਾਇਰਾ✍️ ਦਾ ਵੀ ਔਖਾ ,❣️ਨੇਤ ਮੇਰੇ ਪਿਆਰ ਲਈ 🤞 ਲਿਖਦਾ ਰਹਿ ❣️ ਮੈਂ ਸੈਡ ਲਿਖਾਉਣ ਤੋਂ ਡਰਦੀ ਆ 😊 ਓਨਾ 💯ਮੈਂ ਤੈਨੂੰ ਪਾਉਣ ਤੋਂ ਨਹੀਂ ਡਰਦੀ ਜਿਨ੍ਹਾਂ ਮੈਂ ਤੈਨੂੰ ਖੋਣਂ ਤੋਂ ਡਰਦੀ ਆਂ❤❤

    @lovepreet_groha@lovepreet_groha13 күн бұрын
    • 🙌🏻💖

      @Harnoor_kaur_sidhu@Harnoor_kaur_sidhu11 күн бұрын
    • Main ehi pehra sunan lai song nikalya c ,,status lgaun lai .sohna lgeya song .but this lines are ❤

      @user-gf5fb7ih8p@user-gf5fb7ih8p9 күн бұрын
    • ​@@user-gf5fb7ih8p❤hmm ehh lines ch kuj different hi feel aa 😊

      @lovepreet_groha@lovepreet_groha8 күн бұрын
  • 💕ਝੱਟ ਡਾਇਰੀ 📖 ਚੱਕ ਲੈਨਾ✍️...ਤੂੰ ਬਸ ਲੱਭਦਾ❤ ਰਹਿਣਾ ਮੌਕਾ😍,, ਤੂੰ ਇਨਕਮ 💳ਕਰਦਾ ਕਮਲੀ ਤੋ 💘ਥੋਡਾ ਸ਼ਾਇਰਾਂ ਦਾ🤞 ਵੀ ਔਖਾ NAIT ਮੇਰੇ ਪਿਆਰ ਲਈ ਲਿਖਦਾ ਰਹਿ ਮੈਂ Sad 😢 ਲਿਖਾਉਣ ਤੋ ਡਰਦੀ ਆ😞 ਓਨਾ ਮੈ ਤੈਨੂੰ ਪਾਉਣ ਤੋਂ ਨਹੀਂ ਡਰਦੀ 🙂ਜਿੰਨਾ ਖੌਣ ਤੋ ਡਰਦੀ ਆ🤗Nait forever 🌎❤️🤞✨ .nait army 👇 . . 👍

    @love_Islam296@love_Islam29613 күн бұрын
  • ਬਹੁਤ ਵਧੀਆ ਗੀਤ ਆ ਉਸਤਾਦ ਜੀ ਵਿਆਹ ਜਿੰਨਾ ਚਾਅ ਹੁੰਦਾ ਕਮਲੀਏ ਆਰ ਨੇਤ ਦੇ ਗਾਣੇ ਦਾ ਪਤਾ ਨਹੀਂ ਮਾਂ ਦਾ ਪੁੱਤ ਕੀ ਖਾਕੇ ਲਿਖਦਾ 💪💪💪

    @user-ro7yt6ib1i@user-ro7yt6ib1i13 күн бұрын
  • ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

    @karmitakaur3390@karmitakaur339013 күн бұрын
    • Hi

      @diljeetbambiha5306@diljeetbambiha530613 күн бұрын
    • Tusi v bahut sohne oo

      @preetrajput3929@preetrajput392913 күн бұрын
    • Lifetime Love For Shipra Goya ❤❤l

      @SandeepMuntashirz@SandeepMuntashirz13 күн бұрын
    • OK ji

      @SurjitSingh-vk3kf@SurjitSingh-vk3kf13 күн бұрын
    • Aapa iko comment sarea nu Karna hunda meri bhan 😂😂😂main dekhda rehna 😂😂

      @Onlyvideos17@Onlyvideos1712 күн бұрын
  • ਬਾਈ ਦੇ ਗਾਣੇ ਸਾਰੇ ਹੀ ghaint ਹੁੰਦੇ ਹੈ ਰੱਬ ਚੱੜ੍ਹਦੀ ਕਲਾ ਬਕਸ਼ੇ ❤❤

    @Rehan00593@Rehan0059312 күн бұрын
  • ਧਰਮਪੁਰੇ ਵਾਲਾ ਤੇਰਾ ਅੱਗ ਕੱਢ ਦਾ Love you Jatta ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    @karantechnical74@karantechnical7413 күн бұрын
  • ਬਹੁਤ ਸੋਹਣੇ ਬੋਲ ਲਿੱਖੇ r nait ਵੀਰੇ ਪ੍ਰਮਾਤਮਾ ਲੰਮੀ ਉਮਰ ਕਰੇ gbu ❤❤❤❤❤

    @Simran.kaur.Ferozepur@Simran.kaur.Ferozepur13 күн бұрын
    • @theshipragoyal रब्बा सच्चे प्यार में जात-पात देखी नहीं जाती, रब्बा सच्चे प्यार में जात-पात देखी नहीं जाती, और हाथ में गन भी होना अपनी जान के गोली मारी नहीं जाती, अपने प्यार के गोली मारी नहीं जाती❤️❤️

      @LoveBoyGaming47@LoveBoyGaming4712 күн бұрын
  • ਧਰਮਪੁਰੇ ਵਾਲੀਆਂ ਸਿਰਾਂ ਦਾ ਦਿੱਤਾ

    @user-kt5hc9bb5j@user-kt5hc9bb5j13 күн бұрын
  • ਸੱਚੀ ਯਰ ਜਾਂ ਕਦ ਲੀ ਤੁਸੀ ਤਾਂ ਆ ਗਨਾ ਲਾ ਕੇ ਬਹੁਤ ਹੀ ਵਧੀਆ ਸਿੰਘ ਨੇ ਤੇ ਕੁੜੀਆਂ ਦੀ ਮਨ ਦੀ ਗਲ ਵੀ ਡੱਸ ਰਾਖੀ ਆ ❤❤❤

    @Psingh947@Psingh9472 күн бұрын
  • ਵਿਆਹ ਜਿੰਨਾ ਚਾਅ ਹੁੰਦਾ ਬਾਈ‌ ਤੇਰੇ ਗਾਣੇ ਦਾ love you ustad ji ❤❤❤

    @officialsagar2200@officialsagar220013 күн бұрын
  • ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

    @SukhwinderSingh-wq5ip@SukhwinderSingh-wq5ip11 күн бұрын
  • Nait 22 nu pyar karan wale like karan❤❤❤

    @sanvir-singhmz1cv@sanvir-singhmz1cv13 күн бұрын
  • ਵਿਆਹ ਜੀਨਾ ਚਾਅ ਚੜਦਾ ਜਦੋਂ ਬਾਈ ਦਾ ਸੌਗ ਆਉਂਦਾ ਬਹੁਤ ਹੀ ਸੋਹਣਾ ਸੌਗ ਆ ਬਾਈ ਤੁਹਾਡੀ ਜੋੜੀ ਵੀ ਬਹੁਤ ਸੋਹਣੀ ਆ❤❤❤❤❤❤ love you bhi r nait

    @gagandeepsingh5719@gagandeepsingh57196 күн бұрын
  • RABB KRE JHERE JHERE TRUE LOVE KRDE NE OHNA NU OHNA DA PYAR MIL JAVEE❤🙏🏻 Wmk❤🙏🏻🥺

    @Navdhillon3511@Navdhillon351111 күн бұрын
  • ਤੂੰ ਵੀ ਸ਼ਿਪਰਾ ਦੇ ਮੰਗੁ ਮਿੱਠਾ ਬੋਲਦੀ ਫਿਰੇ ❤❤❤

    @deepkhan7257@deepkhan725713 күн бұрын
  • ਬਹੁਤ ਹੀ ਜ਼ਿਆਦਾ ਵਧੀਆ song ਹਰ ਵਾਰ ਦੀ ਤਰ੍ਹਾਂ 🤞🫀 R nait 🎉

    @devilsqaud6369@devilsqaud636913 күн бұрын
  • 💔 ਜੋ ਟੁੱਟ ਜਦਾ ਔਦਾ ਜੁੜਨਾ ਔਖਾ ਹੁੰਦਾ ਏ ਜੌ ਛਡ ਜਦਾ ਫਿਰ ਔਦਾ ਮੁੜਨਾ ਔਖਾ ਹੁੰਦਾ ਏ ਸਮਨੇ ਤਾਂ ਆਕੜ ਜਹੀ ਦਿਖਾ ਦਿਨੇ a ਪਰ ਮਗਰੋਂ ਓਦੇ ਪਿਆਰ ਤੇ ਯਾਦ ਨੂੰ ਕੱਢਣਾ ਔਖਾ ਏ💔💔💔💔💔

    @gsfyerplanet@gsfyerplanet4 күн бұрын
  • RESPECT BUTTON FOR R NAIT❤❤

    @bhawandeep9363@bhawandeep936313 күн бұрын
  • Amazing nait bhut ghaint song❤❤ R nait😀❣️

    @KamalSingh-zj7pc@KamalSingh-zj7pc13 күн бұрын
  • ਸਾਨੂੰ ਤਾਂ ਸਾਡਾ ਪਿਆਰ ਹੀ ਨੀ ਮਿਲਿਆ 😔😔 ਪਰ ਇਸ ਗਨਾ ਨੇ ਮੈਨੂੰ ਮੇਰੇ ਵਾਲੇ ਦੀ ਯਾਦ ਦਿਲਾ ਦੀ ਲਵ ਯੂ ਪੰਡਿਤ ❤❤❤

    @Psingh947@Psingh9472 күн бұрын
  • Kive lagya song like kar k daso

    @a2fanpage465@a2fanpage4655 күн бұрын
  • Thoda busy si opreshan kar riha si nhi ta mera Pehla comment hona si. Dr: Gurpreet singh maan. Bathinda ( PUNJAB) 👌👌👌👌👍🙏

    @maancinema9259@maancinema925913 күн бұрын
    • ਮੈਨੂੰ ਲੱਗਦਾ ਡਾਕਟਰ ਸਾਬ ਬਵਾਸੀਰ ਦਾ ਅਪਰੇਸ਼ਨ ਕਰਨ ਵਿੱਚ ਰੁੱਝੇ ਹੋਏ ਸੀ... ਜੈ ਸੰਤਾਂ ਦੀ ਮਾਨਾ😂😂

      @bhinderphulwala6655@bhinderphulwala665513 күн бұрын
    • Opration de spelling check kro dr saab😂

      @karandeepkaurmaan977@karandeepkaurmaan97713 күн бұрын
    • @@karandeepkaurmaan977 busy si y ta karke galat pe gye

      @maancinema9259@maancinema925913 күн бұрын
    • Its ok dr saab Be careful in treatment U have position of God.

      @karandeepkaurmaan977@karandeepkaurmaan97713 күн бұрын
  • 22 viah kra lo Shipra naaal bhut sohni jodi aa

    @SharanWarval-kq2jg@SharanWarval-kq2jg13 күн бұрын
    • R nait bai de ta kudi vi a😅

      @hanisihandaudia141@hanisihandaudia14113 күн бұрын
    • Bai r nait da ta viah vi nahi hua❤

      @LoveBoyGaming47@LoveBoyGaming4713 күн бұрын
    • ​@@hanisihandaudia141Bai r nait da ta viah vi nahi hua r nait de bhra de hai o

      @LoveBoyGaming47@LoveBoyGaming4713 күн бұрын
    • Horeya bai viaah bai da

      @facts_with_hani@facts_with_hani13 күн бұрын
    • 🎉❤ main v ehi ਕਹਿਣ ਆਇਆ c

      @happybains4928@happybains492813 күн бұрын
  • My dear ਮੇਰੀ ਜਾਨ shipra goyal ❤ , love you shipra , r nait ਬਾਈ ਦਾ ਬਹੁਤ ਧੰਨਵਾਦ ਜਿਹਨੇ ਆਪਣੀ ਕਲਮ ਨਾਲ ਸਾਰਿਆਂ ਦਾ ਦਿਲ ਛੂ ਲਿਆ...

    @malwabeltbathinda2897@malwabeltbathinda289710 күн бұрын
  • Kini k praise kriye song di bs roh nu sukoon milda sun k..repeat 100 tym

    @luckylehra1875@luckylehra187512 күн бұрын
  • Music + Vibe + Voice 🎶- Keaa baat A ❤ So Nice ☺️ #kinnapyarkaran

    @855digital@855digital13 күн бұрын
  • Kinu kinu lgda R nait te shipra best jodi ta like kro jo o notice kre....❤❤❤

    @singerarora6@singerarora613 күн бұрын
    • Haa Bai ❤

      @LoveBoyGaming47@LoveBoyGaming4712 күн бұрын
  • ਬਾਈ ਗਾਣਾ ਤਾਂ ਸੋਹਣਾ ਹੈ ਪਰ ਤੁਹਾਡੀ ਆਵਾਜ਼ ਪਸੰਦ ਨਹੀਂ ਆਈ ਬਾਈ ਗਾਣਾ ਪਹਿਲਾਂ ਵਾਲੀ ਆਵਾਜ਼ ਵਿੱਚ ਗਾਉਂਦੇ ਤਾਂ ਬਹੁਤ ਸੋਣਾ ਲੱਗਣਾ ਸੀ ਸੱਚੀ ❤❤

    @AngrejRJ31Aale@AngrejRJ31Aale12 күн бұрын
  • VIAH JINA CHAA HUNDA BAI NAIT DE SONG DA❤🥀

    @jassbhullar779@jassbhullar77911 күн бұрын
  • Who is watching after Instagram reel😅😅

    @deepsharma6196@deepsharma61966 күн бұрын
  • R Nait and Shipra Goyal nicr jodi like kare❤❤

    @LoveBoyGaming47@LoveBoyGaming4713 күн бұрын
  • ਘੈਂਟ song ਆ ਜੀ ਆਵਾਜ਼ ਬਹੁਤ ਸੋਹਣੀ ਆ ਜੀ tuhdi

    @musicmehkma@musicmehkma9 күн бұрын
  • Rnait Shipra Goyal di Jodi nu kon like. Karda hai like thoko ❤❤❤❤❤❤❤❤❤❤

    @manpreetgill2144@manpreetgill21448 күн бұрын
  • Bhut sohna song a m instagram to reel vekh fr ayi song sunn 🎵 song❤❤...

    @simransandhu1447@simransandhu144711 күн бұрын
  • R nait best singer panjaab music industry ❤❤

    @sahilvermasahilverma@sahilvermasahilverma12 күн бұрын
  • Shipra Goyal And R Nait Wedding Coming Soon ❤️❤️

    @LoveBoyGaming47@LoveBoyGaming4712 күн бұрын
  • Har song can't hunda PB 31 wala jatta da ❤❤❤

    @PhotoEditing-qm1rs@PhotoEditing-qm1rs13 күн бұрын
  • Bhut Kent song lyrics r nait Ft Shipra Goyal mam 🎉🎉

    @JoiyaBoy-dp3qi@JoiyaBoy-dp3qi13 күн бұрын
  • Very nice ❤❤❤❤❤❤❤❤

    @user-se3vs4ow6g@user-se3vs4ow6g13 күн бұрын
  • R nait ❤❤

    @user-mk7vp4fk8e@user-mk7vp4fk8e13 күн бұрын
  • ਪਿਆਰਾ ਗੀਤ ਐ ਰੂਹ ਖੁਸ਼ ਕਰਨ ਵਾਲਾ ❤🎉

    @jarnailsingh-cs6ge@jarnailsingh-cs6ge10 күн бұрын
  • Rnit ji gana bott vadia a good time t jodi att aa rnit vs sipra goyal 💯💯💯❤❤❤✔✔👍🕒⚠⚠🔥🔥🔥🔥👑👑💸💸fan hogea 😀😀

    @MannuVirdi-zo4vu@MannuVirdi-zo4vu8 күн бұрын
  • ਵਿਆਹ ਜਿੰਨਾ ਚਾਅ ਹੁੰਦਾ ਬਾਈ ਤੇਰੇ ਗਾਣੇ ਦਾ ਬਹੁਤ ਸਿਰਾ ਲਿਖਦਾ❤❤

    @amanmujaidia7580@amanmujaidia758013 күн бұрын
  • Nice❤

    @arshsingh7999@arshsingh799913 күн бұрын
  • Pichle gaane di kasar es gaane ch kad ti love you ustaad ji ❤❤❤

    @naitsaoupanjaweaala7484@naitsaoupanjaweaala748413 күн бұрын
    • Haa Bai sahi gal aw❤

      @LoveBoyGaming47@LoveBoyGaming4713 күн бұрын
  • 68k subscribe hoge 100k kardo jaldi Shipra Goyal ke channel per❤

    @LoveBoyGaming47@LoveBoyGaming477 күн бұрын
  • Nice song r nait bhai ji

    @SatnamChankothi@SatnamChankothi13 күн бұрын
  • Paji home less chapter 2 te dikhane layi exited hai sare....

    @Lucky434Singh-gq3eg@Lucky434Singh-gq3eg13 күн бұрын
  • ਬਹੁਤ ਸੋਹਣਾ ਦੋਵੇਂ ਨੇ ਗਾਇਆ❤❤❤❤❤

    @user-se6ej8mn8f@user-se6ej8mn8f9 күн бұрын
  • SHIPRA GOYAL IS BOLLIWOOD KOYAL...ALL TIME HIT

    @amrinderkarkhal860@amrinderkarkhal8608 күн бұрын
  • So beautiful ✌✌✌✌

    @SatnamChankothi@SatnamChankothi13 күн бұрын
  • R nait🔥🔥

    @jaat_raj_302@jaat_raj_30213 күн бұрын
  • R Nait Bai nu full support kreyo 1 milion song aaj ho jana chahiye ❤

    @LoveBoyGaming47@LoveBoyGaming4712 күн бұрын
    • Shi baat h bhai

      @SunilKumar-ll5lb@SunilKumar-ll5lb8 сағат бұрын
  • THIS SONG GOING TOWARDS 5 MILLION SOON RNAIT❤

    @bhawandeep9363@bhawandeep93639 күн бұрын
  • Nice song

    @mahanandbala8998@mahanandbala899813 күн бұрын
  • Kya chal rha sadi kd Hogi aap dono ki 😂😂😂

    @Troll_gamer_@Troll_gamer_13 күн бұрын
    • Pata nahi bai😂😂

      @LoveBoyGaming47@LoveBoyGaming4712 күн бұрын
  • Shipra fans 🙋🏻‍♀️ 👇🏾

    @LofiJatti@LofiJatti13 күн бұрын
  • Is baar munde vlo beshak ik e tappa aa but phir v song repeat te e chlda🎉🎉🎉❤❤❤❤❤

    @natishjoshi@natishjoshi13 күн бұрын
  • ❤❤❤❤

    @ABDULMAJID-ih6rk@ABDULMAJID-ih6rk13 күн бұрын
  • Very very very very nice song 👌👌👌👌👌👌👌

    @sattisingh9773@sattisingh977313 күн бұрын
  • Kon kon sun rha hai like kare ❤❤

    @surendrkumar1781@surendrkumar17816 күн бұрын
  • Kash har antre ch r nait gaunda mza hi vakhra auna si....

    @gurriiijodhpuria1969@gurriiijodhpuria19698 күн бұрын
  • ❤❤❤❤❤❤

    @mahanandbala8998@mahanandbala899813 күн бұрын
  • ਤੈਨੂੰ ਪਾਉਣ ਤੋਂ ਪਹਿਲਾ ਵੀ ਦਿਲ ਦਰਦਾ ਸੀ ਤੈਨੂੰ ਪਾਕੇ ਵੀ ਦਿਲ ਡਰਦਾ ਕਿਤੇ ਤੈਨੂੰ ਖੋ ਨਾ ਬੈਠਾ , ਕੁਲਵਿੰਦਰ ਬਿੱਲਾ 😂

    @satisfy_music@satisfy_music13 күн бұрын
    • 😂

      @GurriSaab@GurriSaab13 күн бұрын
  • Jodi salamt rahe rabba kiuki es tra de singara di punjab vich gaat aa duawa dil tou ruh tou .......bhut vadeya rekhya te gaya ....geya song

    @balwinderrajput937@balwinderrajput93713 күн бұрын
  • Isha Sharma nu kon kon miss kr reha😢

    @mrpubgboss6651@mrpubgboss665112 күн бұрын
  • Kon kon chahta hai R Nait te Shipra Goyal shadi kre singer + singer Nice jodi❤

    @LoveBoyGaming47@LoveBoyGaming4713 күн бұрын
    • Chl bhaag yaha se

      @iqraartandcraft9939@iqraartandcraft993913 күн бұрын
  • First comment

    @arshsingh7999@arshsingh799913 күн бұрын
  • Respect button for R Nait ❤️

    @Haroon...edits1714@Haroon...edits171412 күн бұрын
  • R Nait Bai ne ye song special Shipra Goyal ke liye likhya hai ❤

    @LoveBoyGaming47@LoveBoyGaming4713 күн бұрын
  • R nait my fevrit singer h je tusi bhi r nait nu pyar karde ho to like karo ❤❤❤❤ thanks all friends ❤❤

    @sahilvermasahilverma@sahilvermasahilverma13 күн бұрын
  • Love you bhai ji❤❤❤❤

    @SatnamChankothi@SatnamChankothi13 күн бұрын
  • R Nait Fans ❤ Here Please 😂😂

    @gtech2798@gtech279813 күн бұрын
  • Avaj dil nu shuhhh gaii ❤❤❤❤❤❤❤❤❤❤❤❤

    @AmritpalSingh-ls5xt@AmritpalSingh-ls5xt3 күн бұрын
  • R nait zindabad

    @Shubmangill77100@Shubmangill7710011 күн бұрын
  • R nait bai lai like comment karo

    @anterjotsingh3778@anterjotsingh377812 күн бұрын
  • All time fav Jodi rnait & Shipra Goyal I love your songs tucc ek duje nal song banaya kro tuade song sabto bdiya honde ne love you 🤗❤️❤️❤️❤️❤️🤗🤗🤗🤗😘😘😘😘😘😘😘

    @Soldierr_akashh@Soldierr_akashh12 күн бұрын
  • Shipra goyal suit beautiful pa si big fan Shipra mam

    @manmohankamboj332@manmohankamboj33212 күн бұрын
  • R nait Shipra Goyal pyar Sacha hogya lagda❤

    @LoveBoyGaming47@LoveBoyGaming4713 күн бұрын
  • ❤You are my favourite singer❤ r.nait ji ❤

    @Hunner2869@Hunner28698 күн бұрын
  • Bai ine khaint voice schi att krti bai ji❤ haryana aleya ki tarf se full support r nait bai ko👍🫵🫶❤

    @ThakurRajput-cc1xp@ThakurRajput-cc1xp12 күн бұрын
  • BOHUT MITHI AWAAZ ❤❤

    @Harnoor_kaur_sidhu@Harnoor_kaur_sidhu11 күн бұрын
  • R nait ne ek he line gaie hai par bande ne kitna accha Gaya hai❤

    @KAPILKUMAR-ct7bm@KAPILKUMAR-ct7bm4 күн бұрын
  • ਬੁਹਤ ਮਿਠੀ ਆਵਾਜ ਆ

    @vermawaldegsamana6016@vermawaldegsamana60168 күн бұрын
  • ਤੇਰੇ ਨਾਲ ਗੱਲ ਕਰਨਾ ਚਾਹੁੰਦੀ ਆ ਇਸੇ ਲਈ ਮੈਸੇਜ ਦੀ ਉਡੀਕ ਚ ਰਹਿੰਦੀ ਆ 🩷🩷🩷

    @mansiarora5360@mansiarora53607 күн бұрын
  • Video b kaint aa bro nice superhit jauga e song r nait bro. Love u bro🥰🥰😘😘😘😘😘😀😀👌👌👌👌👌❤️❤️❤️❤️

    @v_kayvikaspandit8304@v_kayvikaspandit83049 күн бұрын
  • The superb lyrics,the superb composition,the superb and melodious voice of Shipra❤️💕the best and the perfect performance by Shipra and R Nait❤️🔥 wadhya ta sohna song ❤

    @AbdulWahid-cd2ck@AbdulWahid-cd2ck5 күн бұрын
  • HAJI KIDA LAGYA COMMENTS KR KE DSYO ❤️‍🔥⚡

    @Raju_8955@Raju_895512 күн бұрын
  • Nait bhaji sirra e krrata ❤🔥

    @official_rana_amit_99@official_rana_amit_9912 күн бұрын
  • R.nait with Shipra Goyal wedding 💍💒❤

    @Xman006@Xman00613 күн бұрын
    • Haa Bai hoje to sahi hai jodi ❤❤❤

      @LoveBoyGaming47@LoveBoyGaming4713 күн бұрын
    • @@LoveBoyGaming47 Already Married in 2018

      @harshmankoo9663@harshmankoo96638 күн бұрын
  • Rnait ❤❤❤❤❤❤❤❤❤

    @user-vu7ol8ub3n@user-vu7ol8ub3n12 күн бұрын
  • ❤❤❤❤ bhut shona song aa. Waheguru chardikalan ch rkhe

    @kindathandi4657@kindathandi465711 күн бұрын
  • Nic song . . ਓਨਾ ਮੈਂ ਤੈਨੂੰ ਪਾਉਣ ਤੋਂ ਨੀ ਡਰਦੀ.....! ਜਿੰਨਾ ਖੋਨ ਤੋਂ ਡਰਦੀ ਆ......!!

    @lakshyapreetsinghjatt6034@lakshyapreetsinghjatt603412 күн бұрын
KZhead