ਹੰਸ ਰਾਜ ਹੰਸ ਦਾ ਵੱਡਾ ਘਾਤਕ ਇੰਟਰਵਿਊ, ਬਰੀ ਕੀਤੇ ਜਾਣ ਰਾਜੋਆਣਾ ਤੇ ਦਵਿੰਦਰਪਾਲ ਭੁੱਲਰ | Hans Raj Hans | SMTV

2024 ж. 28 Сәу.
177 966 Рет қаралды

ਹੰਸ ਰਾਜ ਹੰਸ ਦਾ ਵੱਡਾ ਘਾਤਕ ਇੰਟਰਵਿਊ, ਬਰੀ ਕੀਤੇ ਜਾਣ ਰਾਜੋਆਣਾ ਤੇ ਦਵਿੰਦਰਪਾਲ ਭੁੱਲਰ | Hans Raj Hans | Simranjot Singh Makkar | EP.123 | SMTV
#actor #punjab #singer #punjabisinger #Hansraj #BJP4IND #BJPGovt #bjp4punjab #HansRajHans #SimranjotSinghMakkar #election2024

Пікірлер
  • ਬਹੁਤ ਵਧੀਆ ਜਾਣਕਾਰੀ ਮਿਲੀ ਹੈ। ਧੰਨਵਾਦ ਮੱਕੜ ਸਾਹਬ ਜੀ।

    @rbrar3859@rbrar385920 күн бұрын
  • ਬੰਦਾ ਤਾ ਵਧੀਆ ਲਗਦਾ ਯਾਰ ਇਹ

    @ashjkf@ashjkf20 күн бұрын
  • ਰਾਜਨੀਤੀ ਵਿੱਚ ਰਹਿਣ ਵਾਲੇ ਲੀਡਰਾਂ ਦੀਆਂ ਗੱਲਾਂ ਅਤੇ ਵਾਅਦਿਆਂ ਉੱਤੇ ਕਦੀ ਯਕੀਨ ਨਹੀਂ ਕੀਤਾ ਜਾ ਸਕਦਾ । ਇਹੋ ਜਿਹੇ ਲੋਕ ਹੀ ਲੀਡਰ ਬਣਦਿਆਂ ਸਾਰ ਚੋਟੀ ਦੇ ਸਰਕਾਰੀ ਦੱਲੇ ਬਣ ਕੇ ਆਪਣੇ ਆਪ ਨੂੰ ਰੱਬ ਸਮਝਣ ਲੱਗ ਜਾਂਦੇ ਹਨ ਅਤੇ ਇਹ ਦੋਗਲੇ ਆਪਣਾ ਅਸਲੀ ਰੂਪ ਵੀ ਵਿਖਾ ਦਿੰਦੇ ਆ ।

    @prabjit7425@prabjit742521 күн бұрын
    • Jidda deep sidhu c RSS te BJP da Dalal😂

      @user-xv6te3pq5i@user-xv6te3pq5i16 күн бұрын
  • ਹੰਸ ਰਾਜ ਬਾਬਾ ਜੀ ਤੁਸੀਂ ਆਪਣੇ ਸੁੱਖ ਚੇਨ ਲਈ ਦੋਸ਼ ਹੋਰਨਾਂ ਰਾਜਨੀਤਕ ਲੋਕਾਂ ਨੂੰ ਦੇ ਰਹੇ ਹੋ , ਕੀ ਜਾਣਦੇ ਨਹੀਂ ਸਿਕੰਦਰ ਨੂੰ ਜਦੋਂ ਦਰਿਆ ਪਾਰ ਕਰਨ ਲੱਗੇ ਨੂੰ ਕੋਈ ਸਾਧੂ ਮਿਲਿਆ ਸੀ

    @punjabson5991@punjabson599120 күн бұрын
  • ਜਿੰਨਾ ਚਿਰ ਹੰਸ ਇਕ ਗਾਇਕ ਸੀ ਉਦੋਂ ਇਹ ਇਕ ਬਹੁਤ respected ਇਨਸਾਨ ਸੀ ਲੋਕਾ ਇਹਨਾ ਦੀ ਗਾਇਕੀ ਦਾ ਅਨੰਦ ਮਾਣਦੇ ਸੀ ਜਦੋ ਦੇ ਇਹ ਰਾਜਨੀਤੀ ਵਿੱਚ ਆਏ ਨੇ ਇਹਨਾ ਵਿੱਚ ਬਹੁਤ ਹੰਕਾਰ ਆ ਗਿਆ ਇਕ ਪਾਸੇ ਤਾਂ ਕਹਿ ਰਿਹਾ ਮੈਂ ਰੋਜ਼ ਦਾ ਵੀਹ ਲੱਖ ਕਮਾਉਂਦਾ ਸੀ ਤੇ five stars hotel ਵਿੱਚ ਰਹਿੰਦਾ ਸੀ ਦੂਜੇ ਪਾਸੇ ਕਹਿ ਰਿਹਾ ਮੇਰਾ ਘਰ ਅਜੇ ਵੀ ਗਿਰਵੀ ਹੈ ,ਜਿਹੜਾ ਇਹਨੇ ਪੀਰਪਗੰਬਰ ਫ਼ਕੀਰੀ ਦਾ ਗੱਲ ਵਿੱਚ ਟੱਲ ਪਾਈ ਫਿਰਦਾ ਇਹ ਪਤਾ ਨਹੀ ਇਹਨੰੂ ਕਿਹਨੇ ਦਿੱਤਾ ਇਕ ਪੱਤਰ ਕਾਰ ਇਹਦੀ ਇੰਟਰਵਿਊ ਲੈ ਰਿਹਾ ਸੀ ਉਹਦਾ ਇਹਦੇ ਕੋਲ ਜੁਆਬ ਨਹੀ ਸੀ ਦੇ ਹੋਇਆ ਉਲਟਾ ਉਹਨੂੰ ਇਹ ਕਹਿ ਰਿਹਾ ਬੱਚਾ ਅਜੇ ਤੇਰੀ ਏਨੀ ਉਮਰ ਨਹੀ ਜਿੰਨਾ ਮੇਰਾ ਆਸ਼ਕੀ ਦਾ ਸਫ਼ਰ ਹੈ ? ਹੁਣ ਵੋਟਾਂ ਦਾ ਟਾਈਮ ਹੈ ਹੁਣ ਇਹਨੇ ਸਾਰੇ ਜਿੰਨੇ ਜੇਲਾ ਵਿੱਚ ਲੋਕ ਨੇ ਇਹਨੇ ਗੱਲਾਂ ਕਰਕੇ ਹੀ ਸਾਰੇ ਬਾਹਰ ਕੱਢ ਦੇਣੇ ਨੇ ਇਹ ਪਹਿਲਾਂ ਕਿੱਥੇ ਸੀ ? ਇਹਨੂੰ ਬੰਦੀ ਸਿੰਘਾ ਦਾ ਹੁਣ ਕਿਉ ਚੇਤਾ ਆ ਰਿਹਾ ਹੁਣ ਸਾਰੇ ਹੀ ਟਾਹਰਾਂ ਮਾਰ ਰਹੇ ਨੇ ਜਿਸ ਦਿਨ ਇਹ ਸਤਾ ਵਿੱਚ ਆ ਗਏ ਮੁੜ ਕੇ ਇਹਨਾ ਨੇ ਕਿਸੇ ਨੂੰ ਨਹੀ ਪੁੱਛਣਾ ਜਿਹੜੀ ਹੰਸ ਗੱਲ ਕਰ ਰਹੇ ਨੇ ਕਿਸਾਨ ਰਾਜੇਵਾਲ ਦੀ ਇਹ ਗੱਲ ਬਿਲਕੁਲ ਸਹੀ ਹੈ ਤਾਂ ਹੀ ਤਾਂ ਕਿਸਾਨ ਮੋਰਚਾ ਫੇਲ ਹੋ ਗਿਆ ਸੀ ਆਗੂ ਪੈਸੇ ਜੇਬ ਵਿੱਚ ਪਾਕੇ ਘਰਾਂ ਨੰੂ ਆ ਗਏ ਸੀ ਇਹ ਵੀ ਇੱਕ ਹੰਸ ਦੀ ਦੇਣ ਹੈ ? ਜਿਹੜੀ ਇਹਨੇ ਤੋਮਰ ਦੀ ਕਿਸਾਨਾਂ ਨਾਲ ਮੀਟਿੰਗ ਕਰਵਾਈ ਸੀ ਇਹਦੇ ਵਿੱਚ ਦੋ ਕੁ ਆਗੂ ਵਿੱਕ ਗਏ ਸੀ ਅੱਜ ਤੱਕ ਉਹ ਮਸਲਾ ਹੱਲ ਨਹੀ ਹੋਇਆ ਉਦੋ ਹੰਸ ਰਾਜੇਵਾਲ ਦੇ ਕੰਮ ਆ ਗਿਆ ਸੀ ਹੰਸ ਨੂੰ ਹੁਣ ਭੁੱਲਰ ਦਾ ਚੇਤਾ ਜਾਂ ਬੰਦੀ ਸਿੰਘਾ ਦਾ ਚੇਤਾ ਕਿਉ ਆ ਰਿਹਾ ਕਿਉਂਕਿ ਹੁਣ ਵੋਟਾਂ ਦਾ ਟਾਈਮ ਹੈ ਹੁਣ ਤੂੰ ਅਲਖ ਜਗਾਈ ਚੱਲ ਤੇਰਾ ਇਹ ਕੰਮ ਹੈ ਜਿਹੜੀ ਲੋਕਾ ਦੀ ਤੇਰੇ ਤੇ ਆਸ ਸੀ ਤੂੰ ਪੂਰਾ ਨਹੀ ਉਤਰਿਆ , ਹੁਣ ਗੱਲਾ ਦਾ ਕੜਾਹ ਬਣਾਈ ਚੱਲ ਤੇਰੇ ਹੱਥ ਚ ਮਾਈਕ ਹੈ

    @jsnahal5586@jsnahal558620 күн бұрын
    • ਬਾਈ ਗਾਣੇ ਗਾ ਕੇ ਵੋਟਾਂ ਨਹੀਂ ਮਿਲਣੀਆਂ

      @kuldeepgill6535@kuldeepgill653520 күн бұрын
    • ਸ਼ਾਬਾਸ਼ ਵੀਰ ਜੀ ਤੁਸੀਂ ਸੱਚ ਬੋਲਣ ਦੀ ਹਿੰਮਤ ਰੱਖਦੇ ਹੋ ਸੁਆਦ ਆ ਗਿਆ,

      @makhansinghmauji-lo7jm@makhansinghmauji-lo7jm19 күн бұрын
    • ਇਹ ਕੈਂਹਦਾ ਹੈ ਕਿ ਹੁਣ ਵੀ ਜੇਕਰ 84 ਹੋਈ ਤਾਂ ਫਿਰ ਗਾਣੇ ਗਾਵਾਂਗਾ, ਕੀ ਇਹ ਫਿਰ 84 ਚਾਹੁੰਦਾ ਹੈ ? ਇਸ ਨੂੰ ਪੈਹਲਾਂ ਠੀਕ ਤਰ੍ਹਾਂ ਨਾਲ ਪੁੱਛਗਿੱਛ ਕਰ ਲਵੋ,,

      @makhansinghmauji-lo7jm@makhansinghmauji-lo7jm19 күн бұрын
    • ਬਾਈ ਜੀ ਇਹ ਬਹੁਤ ਈ ਹੰਕਾਰੀ ਬੰਦਾ ਤੇ ਬਹੁਰੂਪੀਆ ਇਹ ਕਦੇ ਵੀ ਯਕੀਨ ਕਰਨ ਦੇ ਲਾਈਕ ਨੀਂ ਹੈਗਾ , ਹੁਣ ਪੱਕਾ ਫ਼ਕੀਰ ਬਣਾਕੇ ਭੇਜਿਓ ਫਰੀਦਕੋਟ ਵਾਲਿਓ!!

      @pappugrewal9019@pappugrewal901916 күн бұрын
    • U ​@@pappugrewal9019

      @charanjitsingh1758@charanjitsingh175816 күн бұрын
  • ਹੁਣ ਵੋਟਾਂ ਲੈਣੀਆਂ ਇਹਨਾਂ ਨੂੰ ਬੰਧਿ ਸਿੰਘ ਯਾਦ ਆ ਗਏ ...ਅੱਗੋਂ ਪਿੱਛੋਂ ਕਦੇ ਸਿੰਘਾਂ ਦੀ ਰਿਹਾਈ ਦੀ ਗੱਲ ਨੀ ਕੀਤੀ ਕਦੇ ਇਹਨੇ

    @jaggibai9726@jaggibai972620 күн бұрын
  • ਅਵਾਜ਼ ਅੱਜ ਵੀ bhut ਸੋਹਣੀ ਹੈ ਬਿਨਾਂ music ਦੇ ਵੀ ਸੁਣ vdiyan ਲਗਦਾ

    @INDER888@INDER88811 күн бұрын
  • ਹੰਸ ਜੀ ਹਰਾਉਣ ਵਾਸਤੇ ਭੇਜਣਾ ਵੀ ਟਿਕਟ ਕੱਟਣੀ ਹੀ ਹੁੰਦੀ ਐ।

    @EntertainmentHub-td4cn@EntertainmentHub-td4cn21 күн бұрын
  • ਹੰਸ ਰਾਜ ਹੰਸ, ਆਜਾਦ ਖੜਾ ਹੋ ਜਾਂਦਾ ਤਾਂ ਆਰਾਮ ਨਾਲ ਜਿੱਤ ਦਰਜ ਕਰਦਾ, ਮੈਂ ਸੋਚਦਾ ਹਾਂ ਅੱਜ ਕੱਲ ਵਾਲੇ ਲੋਕਾਂ ਨੂੰ ਪਤਾ ਨਹੀ,ਜਦੋਂ -84- ਦਾ ਦੌਰ ਸੀ ਤਾਂ ਧਾਰਮਿਕ ਗੀਤ ਗਾਏ ਉਹਨਾਂ ਕਰਕੇ ਤੰਗੀ ਵੀ ਆਈ ਸੀ,ਪਰ ਹੁਣ ਇੰਨਾਂ ਰੰਗ ਬਦਲ ਗਏ ਕਿ ਖਾਕੀ ਨਿੱਕਰ ਨੀਂ ਲਾਹੁੰਦੇ

    @balwinderkaur-no5vy@balwinderkaur-no5vy20 күн бұрын
    • ,,, ਕੰਗਾਂ ਕੜਾ ਕੱਛ ਕਿਰਪਾਨ ਧੱਕ ਦਿਆਂਗੇ ਪਾਕਿਸਤਾਨ ਇਹ ਬੀਜੇਪੀ ਦਾ ਨਾਅਰਾ ਸੀ ਜਿਹੜਾ ਅਮ੍ਰਿਤਸਰ ਸਾਹਿਬ ਦੀਆ ਸੜਕਾ ਤੇ ਆ ਕੇ ਲਾਓਦੇ ਸੀ ਤੁਹਾਡੇ ਬੀਜੇਪੀ ਵਾਲੇ

      @sukhvirsinghmaan4928@sukhvirsinghmaan492819 күн бұрын
  • ਮੈੰ ਪੂਰਾ ਦਿਨ ਨਾਲ ਰਿਹਾ 1998 ਦੀ ਇਲੈਕਸ਼ਨ ਵੇਲੇ ਗੌਰਮਿੰਟ ਕਾਲਜ ਮੁਕਤਸਰ ਤੋਂ ਵੱਡੇ ਬਾਦਲ ਸਾਬ ਨੇ ਮੈਨੂੰ ਕਹਿਤਾਂ ਕੀ ਇਹ ਰਾਜ ਗਾਇਕ ਨੇ, ਬੜੀ ਜੁੰਮੇਵਾਰੀ ਨਾਲ ਜਿਥੇ ਜਿਥੇ ਪ੍ਰੋਗਰਾਮ ਹੈ ਲੈਕੇ ਜਾਣਾ ਏਹਨਾਂ ਨੂੰ, ਪੂਰਾ ਦਿਨ ਭੂਲਰ, ਸਰਾਏ ਨਾਗਾ, ਉਦੇਕਰਨ, ਥਾਂਦੇਵਾਲਾ, ਬਰੀਆਲਾ, ਮਾਨ ਸਿੰਘ ਵਾਲਾ, ਗੁਲਾਬੇ ਵਾਲਾ, ਬਲਮਗੜ ਅਤੇ ਫੇਰ ਸਬਜ਼ੀ ਮੰਡੀ ਮੁਕਤਸਰ ਸਾਰੇ ਜਗਾਹ ਮੈ ਲੈਕੇ ਗਿਆ, ਲਿਹਾਜ ਪੈਗੀ, ਸਟੇਜ ਉਤੇ ਚੜ੍ਹਨ ਤੋਂ ਪਹਿਲਾ ਮੂੰਹ ਉਤੇ ਪਾਣੀ ਮਾਰਕੇ ਚੜ੍ਹਦੇ ਇਹ ਸਟੇਜ ਉਤੇ ਹੋਰ ਕੋਈ ਸੁਰਖੀ ਪਾਊਡਰ ਨਹੀਂ ਲਾਉਂਦਾ

    @punjabimatt@punjabimatt6 күн бұрын
  • ਇੱਕ ਚੰਗਾ ਕਲਾਕਾਰ ਜਾਂ ਗਾਇਕ ਕਿਸੇ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਉਹ ਲੋਕਾਂ ਦਾ ਹੁੰਦਾ ਹੈ ਤੇ ਲੋਕ ਉਸਨੂੰ ਮਾਣ ਦਿੰਦੇ ਹਨ ਇਸ ਤੋਂ ਵੱਡਾ ਅਹੁਦਾ ਹੋਰ ਕੋਈ ਨਹੀਂ ਹੋ ਸਕਦਾ ਕਲਾਕਾਰਾਂ ਲਈ ਪਾਰਟੀਆਂ ਚ ਜਾ ਕੇ ਇਹ ਕਲਾਕਾਰ ਆਪਣੀ ਅਹਿਮੀਅਤ ਗਵਾਉਂਦੇ ਨੇ

    @RamandeepSingh-mp7be@RamandeepSingh-mp7be20 күн бұрын
    • Absutly right bro 👍

      @samarwarring7672@samarwarring767210 күн бұрын
  • ❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤

    @harnetchoudhary1782@harnetchoudhary178221 күн бұрын
  • Hans Raj Hans ek bare desh bhagat. Aise bande PM de layak ne. Aap di jai ho bhagat ji. ❤❤❤❤❤❤❤❤❤❤❤

    @ramparkashkhara7875@ramparkashkhara78753 сағат бұрын
  • ਸ਼ਹੀਦ ਬਾਬੇ ਤੇ ਬਾਲ ਵੀਰ ਵਿੱਚ ਕਿੰਨਾ ਕੁ ਫਰਕ ਹੈ ? ਇਹ ਹੈ ਈ ਭੋਲਾ ਜਾਂ ਨਾਟਕ ਕਰਦਾ, mp ਬਣਕੇ ਵੀ ਪਤਾ ਨਹੀਂ ਕਿ ਰਾਜਨੀਤਿਕ ਪਾਵਰ ਕੀ ਹੁੰਦੀ ਹੈ। ਪੰਜਾਬ ਦੇ ਟੋਟੇ ਕਰਨ ਤੋਂ ਆਮ ਬੰਦਾ ਕਿੱਦਾਂ ਰੋਕ ਸਕੇ ? ਸਮਝ ਨਹੀਂ ਤਾਂ mp ਬਣਕੇ ਕੀ ਕਰਨਾ ਬਾਬਾ ਹੰਸ ਰਾਜ ਜੀ ?

    @punjabson5991@punjabson599120 күн бұрын
  • As kiti gal… Punjab da khoon ena patla ni ho sakda… Salute Hans ji

    @satwantsingh9351@satwantsingh935120 күн бұрын
  • ਬਹੁਤ ਵਧੀਆ ਢੰਗ ਨਾਲ ਜਵਾਵ ਦਿੱਤੇ

    @simranmoudgill7510@simranmoudgill751016 күн бұрын
  • ਅਸਲ ਬੰਦਾ ਉਹ ਹੁੰਦਾ ਹੈ ਜਿਹੜਾ ਅਪਨੇ ਕੀਤੇ ਗੁਨਾਹ ਤੇ ਸ਼ਰਮਿੰਦਾ ਹੋਵੇ ਆਪਣੇ ਆਪ ਤੇ ਤਾਂ ਜੋਕਰ ਹਸਦੇ ਹਨ ਤੇ ਪੈਸਾ ਕਮਾਉਂਦੇ ਹਨ?

    @jassaman8951@jassaman895121 күн бұрын
  • I’m big fans u as ur singing and Sufi singer

    @jasleen3359@jasleen335920 күн бұрын
  • Waheguru ji ka khalsa waheguru ji ki fate g

    @NishanSingh-xq2oq@NishanSingh-xq2oq21 күн бұрын
  • 📢 ਸਾਰੀਆਂ ਨੈਸ਼ਨਲ ਪਾਰਟੀਆਂ ਬਾਣੀਆਂ ਬਾਹਮਣਾਂ ਦੀਆਂ ਨੇ... ਸਾਰਾ ਭਾਰਤੀ ਤੰਤਰ ਸਾਰੀਆਂ ਪੋਲਸੀਆ ਇਹਨਾਂ ਲੋਕਾਂ ਵਾਸਤੇ ਹੀ ਬਣਾਉਂਦਾ ਤੇ ਕੰਮ ਕਰਦਾ... ਛੋਟੇ ਤੋਂ ਲੈਕੇ ਵੱਡੇ ਡਿਪਾਰਟਮੈਂਟ ਇਹਨਾਂ ਦੀਆਂ ਤਰੱਕੀਆਂ ਲਈ ਦਿਨ ਰਾਤ ਕੰਮ ਕਰਦਾ...800ਸਾਲ ਤੋਂ ਬਾਹਮਣ ਲੋਕ ਰਾਜਿਆ, ਮੁਗਲਾਂ, ਅੰਗਰੇਜਾਂ ਕੋਲ ਮੰਤਰੀ ਬਣੇ ਰਹੇ, ਬਾਣੀਏ ਵਪਾਰ ਤੇ ਕਬਜ਼ਾ ਕਰੀ ਬੈਠੇ ਰਹੇ.. ਹੁਣ ਅੱਡੋ ਅੱਡ ਪਾਰਟੀਆਂ ਬਣਾ ਕੇ ਸਾਰੇ ਸਿਸਟਮ ਤੇ ਕਬਜ਼ਾ ਕਰੀ ਬੈਠੇ ਨੇ... ਇੱਕ ਪਾਰਟੀ 5-10 ਸਾਲ ਲੁੱਟ ਕਰਕੇ ਦੂਜੀ ਪਾਰਟੀ ਦੇ ਬੰਦਿਆਂ ਨੂੰ ਟੈਂਡਰ ਠੇਕੇ ਦਿੰਦੇ ਨੇ.. ਫੇਰ ਓਹ ਦੂਜੀ ਨੂੰ ਗਾਲ੍ਹਾਂ ਦੇਕੇ ਆਪ ਕੁਰਸੀ ਤੇ ਬੈਠਦੇ ਨੇ ਤੇ ਵਿਰੋਧੀ ਪਾਰਟੀ ਨੂੰ ਠੇਕੇ ਟੈਂਡਰ ਦੇ ਦਿੰਦੇ ਨੇ.. ਲੁੱਟਣ ਵਾਲੇ ਇਹੀ ਨੇ ਹਮੇਸ਼ਾ...ਕਾਂਗਰਸ ਤੋਂ ਅੱਕ ਕੇ ਭਾਜਪਾ ... ਤੇ ਭਾਜਪਾ ਤੋਂ ਅੱਕ ਕੇ ਕਾਂਗਰਸ ਨੂੰ ਅੱਗੇ ਕਰ ਦਿੰਦੇ ਨੇ ਲੋਕ... ਇਹਨਾਂ ਕੋਲ ਬਦਲ ਕੋਈ ਨੀ.. ਹੁਣ ਕੇਜਰੀਵਾਲ ਨੂੰ ਲੈ ਆਏ.. ਇਹ ਪਾਰਟੀ ਵੀ ਬਾਣੀਆ ਬਾਹਮਣਾਂ ਦੀ...90% ਮੂਲ ਭਾਰਤੀ ਲੋਕ ਜਿੰਨਾ ਚਿਰ ਆਪ ਪੜ੍ਹ ਲਿਖ ਕੇ ਆਪਣੇ ਬੰਦਿਆਂ ਨੂੰ ਜਿਤਾ ਕੇ ਆਵਦੀ ਸਰਕਾਰ ਨਹੀਂ ਬਣਾਉਂਦੇ ਇਹੀ ਹਾਲ ਰਹਿਣਾ ਲੋਕਾਂ ਦਾ... ਦਲਾਲ, ਗਦਾਰ ਪੰਜਾਬ ਚ ਪਹਿਲਾਂ ਤੋਂ ਬਹੁਤ ਨੇ.. ਇਹ ਵੀ ਹਮੇਸ਼ਾ ਪੰਜ਼ਾਬ ਢਾਹੁੰਦੇ ਰਹੇ ਨੇ... ਹੁਣ ਵੀ ਇਹੀ ਹਾਲ ਆ...

    @kamaldeepsingh3988@kamaldeepsingh398821 күн бұрын
    • Fuddu log fuddu soch

      @Gora71@Gora7121 күн бұрын
    • ਜੇਕਰ ਸਾਡੇ ਲੋਕਾਂ ਨੂੰ ਲੰਗਰ ਲਾਉਣ ਅਤੇ ਫੁਕਰੀਆਂ ਮਾਰਨ ਤੋਂ ਵੇਹਲ ਮਿਲੇ ਤਾਹੀ ਕੁਝ ਸੋਚ ਸਕਦੇ ਨੇ ਦੇਸ਼ ਅਤੇ ਪੰਜਾਬ ਬਾਰੇ ਬਾਈ ਜੀ ਗੁੱਸਾ ਕਰਨ ਦੀ ਗੱਲ ਨਹੀਂ ਜਿਹੜੇ ਲੋਕ ਪੰਜਾਬੀਆਂ ਵਿੱਚ ਵੀ ਪੈਸਾ ਇਕੱਠਾ ਕਰਕੇ ਬੈਠੇ ਨੇ ਉਹ ਜੱਟ ਲੋਕ ਆਪਣੇ ਬੱਚਿਆਂ ਨੂੰ ਹਾਈਲਾਈਟਸ ਕਰਾ ਕੇ ਬਾਹਰ ਭੇਜ ਰਹੇ ਨੇ ਜਾ ਬਾਹਰ ਬੈਠੇ ਲੋਕ ਅੰਨੇ ਹੋ ਕੇ ਗੁਰਦੁਆਰਿਆਂ ਅਤੇ ਧਾਰਮਿਕ ਸੰਸਥਾਵਾਂ ਨੂੰ ਦਾਨ ਕਰ ਰਹੇ ਨੇ ਅੱਜ ਤੱਕ ਇਹੋ ਜਿਹੀ ਸੰਸਥਾ ਕੋਈ ਨਹੀਂ ਬਣਾ ਸਕੇ ਜਿੰਦੇ ਵਿੱਚ ਮਿਹਨਤ ਕਰਕੇ ਪੜਨ ਵਾਲੇ ਬੱਚੇ ਅੱਗੇ ਵਧ ਸਕਣ ਜਿਹੜੇ ਬੱਚੇ ਦਿਮਾਗੀ ਤੌਰ ਤੇ ਪੜਨ ਦੇ ਕਾਬਿਲ ਨੇ ਉਹਨਾਂ ਕੋਲ ਪੈਸਾ ਨਾ ਹੋਣ ਕਰਕੇ ਉਹ ਅੱਗੇ ਨਹੀਂ ਵੱਧ ਪਾਂਦੇ ਸੰਸਥਾ ਨਾ ਹੋਣ ਕਰਕੇ ਕਿਸੇ ਵੀ ਮਜ਼ਦੂਰ ਅਤੇ ਗਰੀਬ ਬੰਦੇ ਨੂੰ ਕੋਈ ਰਸਤਾ ਨਹੀਂ ਦਿਖਦਾ ਅਤੇ ਭਾਈਚਾਰਕ ਸਾਂਝ ਵਿੱਚ ਇੰਨੀ ਗਿਰਾਵਟ ਆ ਚੁੱਕੀ ਹੈ ਕਿ ਸੱਕੇ ਭਾਈ ਨੂੰ ਸੱਕਾ ਭਾਈ ਹੀ ਮਰਨ ਅਤੇ ਦਬਾਉਣ ਦੀਆਂ ਸਾਜਿਸ਼ਾਂ ਕਰ ਰਿਹਾ ਹੈ ਆਪਾਂ ਲੋਕ ਬ੍ਰਾਹਮਣਵਾਦੀ ਤਾਕਤਾਂ ਨੂੰ ਸਿਰਫ ਭੰਡ ਸਕਦੇ ਹਾਂ ਆਪਣੇ ਕੋਲ ਇਨਾ ਨਾਲ ਲੜਨ ਦੀ ਕੋਈ ਯੋਜਨਾ ਨਹੀਂ ਅਤੇ ਯੋਜਨਾ ਤੋਂ ਬਗੈਰ ਆਪਾਂ ਕਿਸੇ ਵੀ ਦਲ ਦਲ ਦੇ ਵਿੱਚੋਂ ਬਾਹਰ ਨਹੀਂ ਆ ਸਕਦੇ

      @dharmveerdharma8289@dharmveerdharma828920 күн бұрын
    • Brahmanaa ne tere bhen ch0de ha, bdaa dhuk lageya

      @preloadlever5222@preloadlever522214 күн бұрын
  • ਹੰਸ ਰਾਜ ਜੀ ਫਕੀਰ ਸ਼ਬਦ ਆਪਣੇ ਆਪ ਵਿੱਚ ਇੱਕ ਇਬਾਅਦਤ ਹੈ, ਪਰ ਤੁਹਾਨੂੰ ਨਈ ਲਗਦਾ ਕਿ ਤੁਸੀਂ ਇਸ ਸ਼ਬਦ ਦੀ ਤੁਹੀਨ ਕਰ ਰਹੇ ਹੋ, ਪਰ ਇਸ ਵਾਰ ਵਾਹਿਗੁਰੂ ਨੇ ਤੁਹਾਡੀ ਸੁਣ ਲੈਣੀ ਆ election ਤੋਂ ਬਾਅਦ ਛੇਤੀ ਝੂਠੇ ਜਿਹੇ ਫਕੀਰ ਬਣ ਜਾਵੋਗੇ

    @GurwinderSingh-tu8lj@GurwinderSingh-tu8lj20 күн бұрын
  • Hans Raj Hans is true honest great singer will be great Brave Part of punjab

    @daljinderrandhawa752@daljinderrandhawa75221 күн бұрын
    • Call you 37:42

      @amandeepsandhu-es1ec@amandeepsandhu-es1ec21 күн бұрын
    • Sala hans raj da

      @amandeepsandhu-es1ec@amandeepsandhu-es1ec21 күн бұрын
  • ਬੀ ਜੇ ਪੀ ਦੀ ਸਰਕਾਰ ਮੰਤਰੀ ਤੁਸੀ ਰਹਿ ਚੁਕੇ ਓਸ ਵੇਲੇ ਕਿਓ ਨਹੀ ਗੱਲ ਚੁਕੀ ਵੋਟਾ ਵੇਲੇ ਯਾਦ ਆ ਜਾਦੀ ਏ ਗਿਰਗਿਟ

    @swaransingh3050@swaransingh305020 күн бұрын
    • ਕਿਹੜਾ ਮੰਤਰੀ ਰਿਹਾ ਦਸੀ ਜਰਾ ਵੀਰ

      @punjabimatt@punjabimatt6 күн бұрын
  • ❤ I LOVE 💖 Mr. HANS RAJ HANS FOR HIS VIRTUE OF SPEAKING THE TRUTH FROM THE PROVINCE OF HIMACHAL PRADESH, BHARAT.

    @SatishKumar-gx9zz@SatishKumar-gx9zz15 күн бұрын
    • 😂

      @samarwarring7672@samarwarring767211 күн бұрын
  • 🙏🙏♥️♥️

    @movielike601@movielike60121 күн бұрын
  • Hansraj Hans Ji ek badhiya kalakar mahan Insan 🙏🏻🙏🏻🙏🏻🙏🏻👍

    @ParminderSingh-qk4jw@ParminderSingh-qk4jw5 күн бұрын
  • hans ji ❤jitt gye❤

    @hussanrandhawa4605@hussanrandhawa46056 күн бұрын
  • हंस साहब, डायमंड चाहे मिट्टी, कीचड़ से लथपथ हो जाये, डायमंड हमेशा डायमंड ही रहता है। आप डायमंड हो और डायमंड ही रहोगे। महान और असली लोक गायक हों।

    @kulwantsinghsaggu8905@kulwantsinghsaggu890514 күн бұрын
  • इंटरव्यू लेने वाले साहबान भी ग्रेट,और इंटरव्यू देने वाले तो क्या कहना, ग्रेट दी ग्रेट।

    @kulwantsinghsaggu8905@kulwantsinghsaggu890514 күн бұрын
  • ਗਾਇਕੀ ਇਹਨਾਂ ਦੀ ਕਮਾਲ ਦੀ ਹੈ ਇਸ ਵਿਚ ਕੋਈ ਸ਼ਕ ਨਹੀਂ।ਪਰ ਇਹਨਾਂ ਨੂੰ ਬੀਜੇਪੀ ਜੁਆਇੰਨ ਨਹੀਂ ਕਰਨੀ ਚਾਹੀਦੀ ਸੀ।ਰਾਜ ਗਾਇਕ ਤੋਂ ਵੱਡਾ ਅਹੁਦਾ ਨਹੀਂ ਐੱਮਪੀ ਦਾ।

    @JaggaChaudhary-wo5rd@JaggaChaudhary-wo5rd21 күн бұрын
    • Koi na congress fr 1984 vaps jaldi leyke aygi tusi vote karo congress nu

      @surjitsingh-pm5wc@surjitsingh-pm5wc21 күн бұрын
    • 👍 sir

      @JagjeetSingh-uq9is@JagjeetSingh-uq9is21 күн бұрын
    • ਕੋਈ ਨੀ ਕਹਿਦਾ ਦਰਵੇਸ਼ ਲੁੱਚਿਆ ਦਾ ਲੁੱਚਾ ਤੂੰ

      @Titu707@Titu70721 күн бұрын
    • ​@@surjitsingh-pm5wc asi sgpc amritsar nu soort kruga

      @BALKARGORAYA@BALKARGORAYA21 күн бұрын
    • Bahut lalchi te pakhandi banda eh!!! Sabh drama ehda!!! Pith peshe jatta kisana nu bahut gandia gala kad da eh!!!! Sufi eh kam karde hunde ah kursia laye? Bahut wadda dramewaz banda eh nutonky karda sari eh!!!

      @jpsamra6308@jpsamra630821 күн бұрын
  • Very nice hans jee

    @HarwinderSingh-en3og@HarwinderSingh-en3og20 күн бұрын
  • Great singer nice person vote for hans raj hans only

    @user-js9bt6rz5n@user-js9bt6rz5n15 күн бұрын
  • Hans Raj is human being just like any other human beings and his contribution to Punjabi music industry is phenomenal . He is very frank in expressing his humble start and the poverty he has faced . Winning this race of politics is not the end doing good thing in life . There are more worst political stalwart in this country who have betrayed their parties . Modi is the person who cares for few persons in his party and does the things in his way .

    @maninanar8841@maninanar884120 күн бұрын
  • ਜੋ ਮਰਜੀ ਕਹੀ ਜਾਏ ਕਰਨਾ ਇਹਨੇ ਓਹੀ ਹੈ ਜੋ ਸੋਹੰ ਚੁੱਕਣ ਵੇਲੇ ਇਹਨਾਂ ਨੂੰ 84 ਤੋਂ ਬਾਅਦ ਪੰਜਾਬ ਲਈ ਤਿਆਰ ਕੀਤੀ ਪਾਲਿਸੀ ਪੜ੍ਹਾਈ ਜਾਂਦੀ ਹੈ

    @user-se9gi7jz7e@user-se9gi7jz7e9 күн бұрын
    • ਫੇਰ ਤਾਂ ਹਰੇਕ mp ਉਵੇਂ ਹੀ ਕਰੂਗਾ ਸਮੇਤ ਅਮ੍ਰਿਤਪਾਲ ਦੇ ਹਨਾ

      @punjabimatt@punjabimatt6 күн бұрын
  • Hans raj hans jindabad❤

    @TonyHans-se3tw@TonyHans-se3tw2 күн бұрын
  • ਸੰਤਾਂ ਦੀ ਗੱਲ ਕਰਕੇ ਵੋਟਾਂ ਲੈਣਾ ਚਾਹੁੰਦਾ ਆ। ਜੇ ਏਨਾ ਹੀ ਦੁੱਖ ਸੀ ਤੇ ਪਹਿਲਾਂ ਕਿਉ ਨਹੀ ਗੱਲ ਕੀਤੀ ਕਦੇ। ਬੰਦੀ ਸਿੰਘਾਂ ਲਈ ਇਕ ਸ਼ਬਦ ਨਹੀਂ ਬੋਲਿਆ ਪਹਿਲਾਂ।

    @money.sharma@money.sharma20 күн бұрын
  • ਵਾਹਿਗੁਰੂ ❤❤❤❤❤❤❤❤

    @AvtarNirman@AvtarNirman20 күн бұрын
  • ਹੰਸਰਾਜਹੰਸ ਜੀ ਇੱਕ ਚੰਗੇ ਬਹੁਤ ਹੀ ਚੰਗੇ ਇਨਸਾਨ ਹਨ ਜੀ

    @JaggaSingh-ry7wl@JaggaSingh-ry7wl20 күн бұрын
  • ਪੰਜਾਬੀਉ ਇਹਦੀਆਂ ਗੱਲ ਚ ਨਾ ਆਇਆ ਇਹਨਾਂ ਨੇ ਥੋਡਾ ਨੁਕਸਾਨ ਕਰਨਾ ਵਾਂ ਹੈ ਸਰਕਾਰ ਬਣਗੀ

    @beyantsingh4984@beyantsingh498420 күн бұрын
    • Sahi kahiya bai ji

      @pushpindersingh2696@pushpindersingh269615 күн бұрын
  • Bhttttt kmaal interview

    @vinodkapoor6218@vinodkapoor621820 күн бұрын
  • Umeed nai c hans raj hans varga great man v Eelation kive l

    @rajeshjamba2310@rajeshjamba23105 күн бұрын
  • ਸਭ ਡਰਾਮੇਬਾਜ਼ੀ ਏ। ਪਾਰਲੀਮੈਂਟ ਦਾ ਉਦਘਾਟਨ ਹੋਵੇ ਜਾਂ ਰਾਮ ਮੰਦਿਰ ਦਾ ਉਦਘਾਟਨ ਪਾਰਟੀ ਵਿੱਚ ਐਨੀ ਨਫ਼ਰਤ ਕਿ ਦਲਿਤ ਰਾਸ਼ਟਰਪਤੀ ਨੂੰ ਨਾ ਬੁਲਾਇਆ ਜਾਵੇ।ਇਹ ਉਨ੍ਹਾਂ ਦੀ ਤਰੀਫ ਕਰਦਾ ਨੀ ਥਕਦਾ।

    @amarsingh9657@amarsingh965715 күн бұрын
  • Hans Raj Hans ji jindabad

    @HardeepSingh-qi7ox@HardeepSingh-qi7ox15 күн бұрын
  • Hans ji full spot

    @mannusidhu4670@mannusidhu467012 сағат бұрын
  • ❤🙏Bohat hi pyare insan han. Jina de apne Matlab han ona nu change nahi lagan ghe.

    @search4win312@search4win31213 күн бұрын
  • Jassi jasraj hun India aea va please 🙏 invite karo g

    @Mnisharma7193@Mnisharma719320 күн бұрын
  • Bilkul sahi Hans Raj sir 👍

    @meharkumari6811@meharkumari68117 күн бұрын
  • ਵਉ 2 ਹੰਸਰਾਜ ਸਾਬ ਜੀ 👍

    @mohansingh9572@mohansingh957213 күн бұрын
  • ਹੋਰ ਕਿੰਨੇ ਪੰਜਾਬੀ ਬਰਬਾਦ ਕਰਨੇ ਮੱਕੜ ਸਬ ਕਿਸੇ ਪਾਰਟੀ ਨੇ ਪੰਜਾਬ ਬਰਬਾਦ ਨੀ ਕੀਤਾ ਪੰਜਾਬ ਦੇ ਕੱਢਮ ਚੁਦਰੀ ਹੀ ਪੰਜਾਬ ਬਹੀਆਂ ਨੂੰ ਦਈ ਜਾਂਦੇ

    @user-su5tq4en9s@user-su5tq4en9s12 күн бұрын
  • ਮੌਕਾ ਪਰੱਸਤ ਬਿਆਨ ਹਾਏ ਹਾਏ ਕਿਸੇ ਵੀ ਤਰੀਕੇ ਕੁਰਸੀ ਮਿਲ ਜਾਵੇ ਆਪਣੇ ਹੀ ਬਿਆਨਾਂ ਤੋਂ ਜੋ ਵਾਰ ਵਾਰ ਬਦਲੇ ਉਹ ਓਨਾਂ ਹੀ ਵੱਡਾ ਨੇਤਾ

    @harmindersingh4617@harmindersingh461721 күн бұрын
  • Punjabi an di such nu salam

    @pardeepjhutty6433@pardeepjhutty643321 күн бұрын
  • ਇੱਕ ਦਰਵੇਸ਼ ਸਿਆਸਤਦਾਨ🎉🎉 ਬਾਕੀ ਮਸਲੇ ਬਾਅਦ ਵਿੱਚ: ਅਸੀਂ ਆਪਣੇ ਲੀਜੇਂਡ ਦੀ ਕਦਰ ਮਰਨ ਤੋਂ ਬਾਅਦ ਵਿੱਚ ਕਰਦੇ ਹਾਂ

    @balwindersingh7463@balwindersingh746316 күн бұрын
  • ਬਾਬਾ ਜੀ ਹੰਸ ਰਾਜ ਜੀ ਜੋ ਤੁਸੀਂ ਪੜ੍ਹਾਈ ਦੀ ਗੱਲ ਕਰਦੇ ਹੋ ਇਸੇ ਨੂੰ ਵਿੱਦਿਆ ਨੀਤੀ ਕਿਹਾ ਜਾਂਦਾ ਜਿਸ ਨਾਲ ਚੰਗੇ ਭਲਿਆ ਦੀ ਮੱਤ ਮਾਰੀ ਜਾਂਦੀ ਹੈ

    @punjabson5991@punjabson599120 күн бұрын
  • Punjab. Zindabad

    @manjitpal1156@manjitpal115621 күн бұрын
  • Hansraj Hans good interview

    @bharatbhushan7300@bharatbhushan730016 күн бұрын
  • Hansraj ❤❤❤🎉🎉🎉

    @neetarani3755@neetarani375519 күн бұрын
  • Jai Hind 🇮🇳

    @AshokVerma-vn7bv@AshokVerma-vn7bvКүн бұрын
  • Hans Raj saab bahot ghaint insaan aa pr jo ehna di party hai USDA Punjab wich koi future nhi

    @SatnamSingh-xg3lb@SatnamSingh-xg3lb20 күн бұрын
  • ਹੰਸਰਾਜਹੰਸ ਜੀ ਸਾਡੇ ਅੰਦਰ ਆਪਣੇ ਹੀਰੇ ਭਰਾਵਾਂ ਦਾ ਹੀਰੇ ਬਜ਼ੁਰਗਾਂ ਦਾ ਤੇ ਕੌਮ ਦੇ ਹੀਰਿਆਂ ਦਾ ਬਹੁਤ ਭਾਰੀ ਦਰਦ ਹੈ ਅਸੀਂ ਇਸ ਦਰਦ ਨੂੰ ਬੜਾ ਔਖਾ ਸਹਿਣ ਕਰ ਰਹੇ ਹਾਂ ਪਰ ਬੀਜੇਪੀ ਦੇ ਗੁੰਡੇ ਜ਼ੁਲਮ ਤੇ ਜ਼ੁਲਮ ਕਰ ਰਹੇ ਨੇ ਸਿੱਖ ਕੌਮ ਦੇ ਉੱਤੇ ਹੁਣ ਵੀ ਲੱਗਦਾ ਹੈ ਕਿ ਇਹ ਗੁੰਡੇ ਵੋਟਾਂ ਦੇ ਵਿੱਚ ਗੜਬੜ ਕਰਕੇ ਫਿਰ ਜਿੱਤ ਹਾਸਲ ਕਰਨ ਦੀ ਤੜਫ ਦੇ ਵਿੱਚ ਹਨ ਫਿਰ ਇਹਨਾਂ ਨੂੰ ਹੁਣ ਸਮਾਜ ਨੇ ਬਖਸ਼ਣਾ ਨਹੀਂ ਜਿੱਤਿਆ ਨੂੰ ਵੀ ਨਹੀਂ ਬਖਸ਼ਣਾ

    @daljitsingh8832@daljitsingh883216 күн бұрын
  • Imaandar banda

    @GurmukhSingh-hm9fp@GurmukhSingh-hm9fp21 күн бұрын
  • ਇਹ ਵੀ ਪੁੱਛ ਲੈਣਾ ਸੀ ਜਿੱਥੋਂ ਪਿਛਲੀ ਵਾਰ ਜਿੱਤੇ ਸੀ ਉੱਥੇ ਕਦੇ ਮੂਹ ਵਖਾਇਆ ਲੋਕਾਂ ਨੂੰ....ਇਸੇ ਲਈ ਟਿਕਟ ਬਦਲ ਕੀਤੀ ਹੁਣ ਨਵੇਂ ਪਾਸੇ ਨਵਿਆਂ ਨੂੰ ਝਾਂਸੇ ਦੇ ਰਹੇ ਆ।

    @messomusix@messomusix20 сағат бұрын
  • Minu hor kise da pta nhi party toh siwae Hans Raj Hans ik vdiya insan ne

    @user-rm5qv7ss3g@user-rm5qv7ss3g20 күн бұрын
  • ਗੱਡੀਆ ਵੇਚ ਜਿੱਤ ਕੈ ਲੈਣਾ ਸਮਝੋ ਸਰਕਾਰੀ ਕਿ੍ਰਪਾ

    @bhadursingh2272@bhadursingh227220 күн бұрын
  • HANS RAJ HANS JI VERY GOOD PERSON

    @jaspaljass8085@jaspaljass808518 күн бұрын
  • The legend Ustad Shri Hans Raj Hans ji.love or Respect always Sir ❤❤❤❤❤🎉🎉🙏🙏

    @sukhwinderamar3212@sukhwinderamar321221 күн бұрын
  • eh nhe pta votan layi kar reha yah ki but gallan hansraj bht nimaniyn jahi kar reha ❤

    @dstradingco9498@dstradingco949821 күн бұрын
    • ਬਾਈ ਜੀ ਇਹ ਸ਼ੁਰੂ ਤੋਂ ਹੈ ਹੀ ਮਿੱਠਾ ਲੁੱਚਾ ਆ ਐਵੇਂ ਨਾ ਭਰੋਸਾ ਕਰਨ ਲੋਕ ਇਹਦੇ ਤੇ

      @kuldeepjassal3@kuldeepjassal321 күн бұрын
  • Hadd aa yar inu nu voota vele he bhai rajoana ji yaad unde ne .eh sare actor he ne ina te yakeen na kro.je punjab nu bachona na navne bande rajneeti ji lai k aoo nehi te punjab ne vekh k tars unda 😢😢.baba ji mehar karn ji mere punjab te😢

    @sababathindeala@sababathindeala15 күн бұрын
  • I like as a singer not politics

    @manavgill1763@manavgill176319 күн бұрын
  • Hans saab dilon sache aa waise !!!!!!!

    @niknikhil17@niknikhil1720 күн бұрын
  • Jdo mantri hunde ohdo bolde ni na kujj krde neh te jado vote lenni hove ta Sab kujj yaad aw janda

    @combatx3373@combatx337321 күн бұрын
  • MAKKAR SABJI MAI THUHADA DAI-HARD FAN HA TUSI AJJ EK DHONGI DA INTERVIEW NHI KRNA CHAHIDA??????

    @BalbirSingh-jv8un@BalbirSingh-jv8un21 күн бұрын
  • Banda dil da saaf Hans

    @gurwinderdhaliwal997@gurwinderdhaliwal99721 күн бұрын
  • Makker Sahib, tusi bahut detail interview karde ho. Zarror Sunday Haan. Lekin es interview vich tuhaanu changi taaran puchna chahida c. But sorry koi cross question nahi kita.sorry

    @manjeetsingh7509@manjeetsingh750913 күн бұрын
  • Ini kade Hans Raj ne interview puri life ch nhi diti honi. Jini aj kal ik election de chakr ch interview de rhea. Roj ik new interview Hans g di mildi ha but jeetna tuc far be nhi..

    @GurinderSingh-ow5wl@GurinderSingh-ow5wl16 күн бұрын
  • ਭਾਈ ਅੰਮ੍ਰਿਤਪਾਲ ਸਿੰਘ ਜੀ ਵੀ ਨਸ਼ੇ ਛਡਾਉਂਦੇ ਸੀ

    @karanmehra655@karanmehra65517 күн бұрын
  • Nice very nice charlie jaswinder

    @user-di6uh2nb9c@user-di6uh2nb9c4 күн бұрын
  • ਇਹ ਕਿਸਾਨਾਂ ਦੀ ਵਿਰੋਧਤਾ ਨੂੰ ਲਗਾਮ ਲਾਉਣੀ ਚਾਹੁਦੈ

    @user-oe7xx2ld6o@user-oe7xx2ld6o16 күн бұрын
  • Koi shak nai es var v moh moh😂😂😂😂

    @singhsatnam9343@singhsatnam934320 күн бұрын
  • Satnam waheguru ji

    @DaljitSingh-lg6qk@DaljitSingh-lg6qk12 күн бұрын
  • ਬਾਣਾ ਤਾਣਾ ਇਲੇਕਸਨ ਜਿੱਤਣ ਲੋਕਾ ਨੂੰ ਭਰਮਾਣ ਵਾਸਤੇਗਿਰਗਟ ਵਾਗੂੰ ਰੰਗ ਬਦਲਣਾ ਪੋਲਟੀਕਸਨ ਦੀ ਮਜਬੁਰੀ ਨਾ ਸੋ਼ਕ

    @bhadursingh2272@bhadursingh227220 күн бұрын
  • ਝੁੱਡੂ ਜਿਹਾ ਹੰਸ ਰਾਜ ਹੰਸ । ਭਕਾਈ ਮਾਰਦਾ 7:08 "ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ" ਕੱਚੀ ਬਾਣੀ ਹੈ, ਗੁਰੂ ਗ੍ਰੰਥ ਵਿਚ ਨਹੀਂ ਹੈ। ਇਹ ਤੁਕ ਪ੍ਰਿਥੀ ਚੰਦ ਦੇ ਮੁੰਡੇ ' ਮੇਹਰਬਾਨ ਨੇ ਲਿਖ਼ੀ ਸੀ । ਗੁਰੂ ਨਾਨਕ ਦੇਵ ਜੀ ਨਹੀਂ ਲਿਖੀ ਇਹ ਬਾਣੀ

    @Aarambhseantttak@Aarambhseantttak21 күн бұрын
    • True.. main v punjab seha channel vale veer ne dasi c

      @HarwinderSingh-pv1jw@HarwinderSingh-pv1jw21 күн бұрын
    • ਇਨ੍ਹਾਂ ਲੋਕਾਂ ਨੇ ਮੁਲਕ ਨੂੰ ਪੈਸੇ ਖਾਤਰ ਗੁਲਾਮ ਕਰਾ ਦੇਣਾ ਚੱਕਮਾ ਚੁਲ੍ਹੇ ਹੈਧਰਮ ਦੇ ਨਾ ਠੱਗਦੇ ਹਨ

      @pamisharma4141@pamisharma414120 күн бұрын
    • Ok paji ​@@HarwinderSingh-pv1jw

      @Aarambhseantttak@Aarambhseantttak20 күн бұрын
    • Bilkul sahi ​@@pamisharma4141

      @Aarambhseantttak@Aarambhseantttak20 күн бұрын
    • Menu v nhi pata c.. Menu 2 saal pehla Sikh missionary collage de student ne dseya c... asi ta baani he samajde c@@HarwinderSingh-pv1jw

      @Aarambhseantttak@Aarambhseantttak20 күн бұрын
  • Ye public hai sab janti hai 🎉😮

    @m0hindersinghsingh539@m0hindersinghsingh53921 күн бұрын
  • Jai hind

    @jasssimar7744@jasssimar774420 күн бұрын
  • Hera of punjab hans raj hans ji

    @shreekrishnaproperties7142@shreekrishnaproperties714220 күн бұрын
  • Very good job makar Saab 👏

    @ParamjitSingh13517@ParamjitSingh1351720 күн бұрын
  • ਇਹ ਨਹੀਂ ਕਹਿੰਦੇ ਕਿ ਪੰਜਾਬੀਆਂ ਤੋਂ ਰੋਜ਼ਗਾਰ ਦੇ ਸਾਧਨ ਨਾ ਖੋਹੋ ਪਰ ਸੜਕ ਬਣਾ ਕੇ ਖੁਸ਼ ਜਿਥੋਂ ਆਪ ਲੰਘਣਾ ਪੰਜਾਬੀਆਂ ਚੋ ਦੋ ਪ੍ਰਤੀਸ਼ਤ ਨੇ ਦਿੱਲੀ ਏਅਰਪੋਰਟ ਨਹੀਂ ਦੇਖਿਆ ਹੋਣਾ ਜਾਣਾ ਤਾਂ ਇੱਕ ਪਾਸੇ

    @punjabson5991@punjabson599120 күн бұрын
  • Please jassi jasraj nu invite karo

    @Mnisharma7193@Mnisharma719321 күн бұрын
  • Very good Hans Raj je

    @charanjeetsingh1504@charanjeetsingh150415 күн бұрын
  • Hans raj hans is a great personality

    @MontyBrar-mu4ek@MontyBrar-mu4ek16 күн бұрын
  • Vadiya Vichare na Hans ji da

    @gurpreetpahwa-gy4ql@gurpreetpahwa-gy4ql20 күн бұрын
  • Good bro , I love you ❤️

    @paramjitsandhar4550@paramjitsandhar455020 күн бұрын
  • Hans Raj veer Banda Bahut khaint aa. Changa v aa. Bus party galat ch aa….Ohda dil da Heera Banda….

    @NAVIGILL-es7os@NAVIGILL-es7os17 күн бұрын
  • ਚਾਚੇ ਭਤੀਜੇ ਨੂੰ ਤੂਸੀਂ ਅਨਪੜ੍ਹ ਸਮਝਦੇ ਹੋ।ਵਾਹ ਥੋਡੀ ਸੋਚ । ਮੋਦੀ ਜਿਨ੍ਹਾਂ ਗੱਦਾਂ ਬੰਦਾ ਕੋਈ ਨਹੀਂ। ਤੇਰੇ ਵਰਗੇ ਹੀ ੳਦੋ ਸੀ।

    @balwindersinghbrar4456@balwindersinghbrar445621 күн бұрын
  • Make up wali gal att krwa ti 😂😂😂.. bahut nazara aaya paji.. 👌👌👏👏🙏

    @mahisingh4762@mahisingh476220 күн бұрын
  • ਵਿਸ਼ਵਾਸ ਨਾ ਕਰਿਓ ਇਹਨਾਂ ਤੇ bjp ਦਾ ਬੰਦਾ ਜੋ ਵੀ ਬੋਲ਼ੂਗਾ ਓ ਸਿਰਫ ਵੋਟਾਂ ਬਾਰੇ ਬੋਲ਼ੂਗਾ⚔️ #boycottbjp

    @kingofpunjab7@kingofpunjab720 күн бұрын
  • ਜਿਹੜੀ ਸ਼ਾਇਰੀ ਇਹ ਗਾਂਵਦਾ ਇਹ ਬਨਾਵਟੀ ਜਿਹੀ ਆ

    @punjabsoundsystem@punjabsoundsystem5 күн бұрын
  • Jo unse Mila hai woh unke bare mei jaanta hai ki woh ek badhiya insan han ji

    @sandeepkhurana2123@sandeepkhurana212315 күн бұрын
  • Bai G kehan nu kuch kaho ……ehh banda bhut sahi hai …….Par chalo jive loka di marji bai 🙏🏼🙏🏼🙏🏼

    @GagandeepJakhar019@GagandeepJakhar01920 күн бұрын
  • *Hans Raj Hans ji Jindabad* ❤ Love you veer ji ❤ Punjab bacha lavo ji ❤ Bholey bhalay lok nay bhadkaay hoye aa ji maaf kar deyo ji 🙏

    @educationismust109@educationismust10916 күн бұрын
  • ਭਾਜੀ ਬਾਰ ਬਾਰ ਇਹਦੀ ਇੰਟਰਵਿਊ ਲੈ ਕੇ ਇਹਨੂੰ ਹੀਰੋ ਨਾਂ ਬਣਾਉ ਇਹ ਬਹੁਤ ਈ ਘਟੀਆ ਕਿਸਮ ਦਾ ਤੇ ਲੋਕਾਂ ਨੂੰ ਬੇਵਕੂਫ ਸਮਝਣ ਵਾਲਾ ਇਨਸਾਨ ਆ ਜੀ ਨਾਲੇ ਦਰਵੇਸ਼ ਕਹਾਉਣ ਦੇ ਤਾਂ ਇਹ ਨੇੜੇ ਤੇੜੇ ਵੀ ਹੈਣੀਂ ਇਹ ਇੱਕ ਬਹੁਤ ਈ ਘੋਮੰਡੀ ਬੰਦਾ ਜੀ ਆਵਦਾ ਕੀਮਤੀ ਸਮਾਂ ਕਿਸੇ ਚੰਗੇ ਇਨਸਾਨ ਜਾਂ ਕੇਂਡੀਡੇਟ ਤੇ ਲਾਓ ਕਿਰਪਾ ਕਰਕੇ ਪਲੀਜ਼।

    @pappugrewal9019@pappugrewal901920 күн бұрын
    • ਭਾਵਾਂ ਮੈਂ ਸਿਆਸੀ ਤੋਰ ਉਤੇ ਵਿਰੋਧੀ ਆ ਹੰਸ ਦਾ, ਪਰ ਆਪਣੇ ਤੋਂ ਬੰਦਾ 50 ਦਰਜੇ ਚੰਗਾ ਭਾਈ ਤੁਹਾਡੀ ਖਾਸੀਅਤ ਹੈ ਕੋਈ ਤਾਂ ਤੁਸੀਂ ਦਸ ਦਿਓ

      @punjabimatt@punjabimatt6 күн бұрын
KZhead