Dilroz ਦੇ ਵਕੀਲ ਨੇ ਗੁਨਾਹਗਾਰ ਭੂਆ ਬਾਰੇ ਕੀਤੇ ਰੌਂਗਟੇ ਖੜ੍ਹੇ ਕਰਦੇ ਖੁਲਾਸੇ,"ਬੜੀ ਅੜਬ ਜਨਾਨੀ ਹੈ ਉਹ ||
Dilroz ਦੇ ਵਕੀਲ ਨੇ ਗੁਨਾਹਗਾਰ ਭੂਆ ਬਾਰੇ ਕੀਤੇ ਰੌਂਗਟੇ ਖੜ੍ਹੇ ਕਰਦੇ ਖੁਲਾਸੇ,"ਬੜੀ ਅੜਬ ਜਨਾਨੀ ਹੈ ਉਹ,ਉਹਨੂੰ ਕੋਈ ਪਛਤਾਵਾ ਨਹੀਂ ਸੀ,ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਦੀ ਸੀ ਉਹ" ||
#dailypostpunjabi #punjabnews #dilrose #advocate #interview #newsofpunjab #punjabnews
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.com/store/apps/de...
IOS App : apps.apple.com/in/app/daily-p...
ਵਕੀਲ ਸਾਹਿਬ ਜੀ ਸਲੂਟ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ
ਸਲਾਮ ਆ ਇਸ ਵਕੀਲ ਨੂੰ👌👌
ਵਕੀਲ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਵਹਿਗੁਰੂ ਜੀ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਤੁਸੀਂ ਦਿਲ ਰੋਜ਼ ਨੂੰ ਇਨਸਾਫ ਦਿਵਾਇਆਜੀ ਵਹਿਗੁਰੂ ਜੀ 🙏
ਘੁੰਮਣ ਸਾਹਿਬ ਅੱਜ ਸਲੂਟ ਕਰਨ ਤੁਹਾਡੇ ਪੈਰ ਛੋਹਣ ਨੂੰ ਦਿਲ ਕਰਦ😢🙏🏻🙏🏻🙏🏻
ਵਹਿਗੁਰੂ ਚੜ੍ਹਦੀ ਕਲਾ ਵਿਚ ਰੱਖੇਂ ਵਕੀਲ ਸਰ ਨੂੰ ਪਰ ਭਾਰਤ ਸਰਕਾਰ ਨੂੰ ਬੇਨਤੀ ਹੈ ਕਿ ਇਹੋ ਜਿਹੇ ਕੇਸਾਂ ਵਿੱਚ ਟਾਈਮ ਘੱਟ ਲੱਗੇ
ਵਕੀਲ ਸਾਹਿਬ ਤੁਹਾਡਾ ਧੰਨਵਾਦਨੀਲਮ ਨੂੰ ਇਹ ਸਜਾ ਘੱਟ ਹੈਇਸ ਨੂੰ ਤਾ ਤੜਫਾ ਤੜਫਾ ਕੇ ਮਾਰਨਾ ਚਾਹਿਦਾ ਹੈ ਜੀ
ਤੁਹਾਡੇ ਚਰਨ ਸੋਹਣ ਨੂੰ ਜੀਅ ਕਰਦੈ ਵਕੀਲ ਸਾਹਿਬ ਜੀ ਸਲੂਟ ਆ ਜੀ
ਮਾਣ ਮਹਿਸੂਸ ਹੋਇਆ, ਘੁਮੰਣ ਸਾਹਿਬ, ਵਕੀਲ, ਜੀ, ਧਨਵਾਦ
Ajj us ਰੱਬੀ ਰੂਪ ਬੱਚੀ di ਰੂਹ nu shanti mil gayi honi...ਵਾਹਿਗੁਰੂ ਜੀ ਕਿਸੇ ਵੀ ਬੱਚੇ naal aedaan na ਹੋਵੈ kade vi
ਵਕੀਲ ਸਾਹਿਬ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿਚ ਰਖਣਾ ਤੇ ਲੰਮੀਆਂ ਉਮਰਾਂ ਬਖਸ਼ੇ
ਬਹੁਤ ਬਹੁਤ ਧੰਨਵਾਦ ਵਕੀਲ ਸਰ ਜੀ ਆਪ ਜੀ ਦਾ ਤੇ ਸੂਕਰਾਨਾ ਜੱਜ ਸਾਹਬ ਜੀ ਤੇ ਮੇਹਰ ਗੁਰੂ ਜੀ ਦੀ ਹੋਈ ਜੋ ਕੁਝ ਸਮੇ ਲਈ ਉੱਸ ਕੋਰਟ ਦੇ ਕਮਰੇ ਵਿੱਚ ਹਾਜਰ ਹੋਏ ਤੇ ਸੰਗਤ ਦੀ ਅਰਦਾਸ ਨੂੰ ਜੱਜ ਦੇ ਮੁੰਹ ਵਿੱਚ ਬੋਲ ਪਾਏ ਤੇ ਪਾਪਣ ਨੂੰ ਪਾਪ ਦੀ ਸਜਾ ਦਿੱਤੀ ਗਈ ਹੁਣ ਸੰਗਤ ਦੀ ਅਰਦਾਸ ਹੈ ਕਿ ਵਾਹਿਗੁਰੂ ਜੀ ਕਿਰਪਾ ਕਰੋ ਕਿ ਦੁਬਾਰਾ ❤ਰੋਜ ਉੱਸ ਮਾਂ ਦੀ ਝੋਲੀ ਵਿੱਚ ਪਾਦੋ ਬਹੁਤ ਤੜਪ ਰਹੀ ਹੈ ਗੁਰੂ ਜੀ ਤੁਸੀ ਸਿੱਧੂ ਮੁੱਸੇ ਵਾਲਾ ਵੀ ਜੇ ਮਾਤਾ ਚਰਨ ਕੌਰ ਨੂੰ ਦੇ ਦਿੱਤਾ ਤਾ ਮੇਹਰ ਕਰੋ ਕੋਈ ਮਾਂ ਕਦੇ ਬੱਚੇ ਦੇ ਦੁੱਖ ਤੋ ਨਾ ਤੜਫੇ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ
Dhanvaadh vkeel sahib g 🙏🙏
ਵਕੀਲ ਸਾਹਿਬ ਜੀ ਆਪ। ਨੂੰ ਸਲੂਟ ਹੈ ।
Bhaut sahi fesla kita judge sahib ji ne
No words tusi kam tan vadia kita but nal nal tuhade vichar v bahut vadia lage. Asi tuhade taie proud feel karde. Waheguru ji tuhanu eda hi nedar bna k change case laran di himat den. Tan jo loka vich ek khof bane k asi koi galat kam na karee. Waheguru ji bless you
Hats off to advocate
Salute to this man who give justice to cute little dilrose
Excellent advocate sahib
Salute sir
Thnx sir vadia kita
Thank you veer ji
Tq veer ji 🙏 god bless you and your family waheguru ji 🙏 ❤
Salute Sir
Thanku so much
Thanku sir proud of you
Wmk krn Ghuman Saab
Thank you so much ghuman Saab
Thanks sir
Best advocate in india And honest advocate
God bless you sir
Thanks ghuman sir
Good work sir God bless you
Salute to you sir 🙏
Thanks
Thank you sir
Sir salute for you 😮😮😮😮😮
Vakèel Saab thank you insaniat nu jinda rakhan liye god may bless you thank you again
ਬਹੁਤ ਵਧੀਆ।
Waheguru
Boht boht dhanwad layer g da.....waheguru chardikla vch rkhn.....trkiaa bkhshn....boht sohna km kita
god bless uu sir
Waheguru ji so nice Ghumman shaib stay blessed always 🙏 🙏😇😇
God bless you sir ji
Waheguru ji kirpa karn ghuman sahib ji aap te❤
Bakil sahib aap ko dil se salut a Jo AAP ne bhut hi badia faesla kita a
Waheguru ji
God bless you sir ji 🙏🏾
Bohut vadia kam kita vakeel Sahib
ਵਾਹਿਗੁਰੂ ਜੀ
Waheguru Ji bless u always Advocate sahib
God bless you ghumaan veer
Salute hai vakeel sahib jee waheguru tuhanu lambi umar bakshe
Sukhar ae Rabba tu dukhi maa pio nu ensaff Dita 🙏ta k agge too koi ajeha paap na kare 🙏
Thanks ji 😢😢😢😢😢😢
Salute to you sir..
ਸਭ ਕਰਮਾਂ ਦੇ ਖੇਲ ਹਨ ਇੱਕ ਦੂਜੇ ਦਾ ਪਿਛਲਾ ਲੇਖਾ ਜੋਖਾ ਹੈ।
Sulut vakil sahib ji nu
Waheguru g
Good job Ghuman sir
Ghumman. Sahab. Tusi. Great. Ho.
waha guru ji bata God give you strength
Waheguru ji🙏🙏
Well done sir
Good job
Boht vadia decìsion dita Judge Sahib ne ehde nal crime karan walyan nu v sikhya milegi. Neelam nu kdo hang kita jayega
Salute to you
Waheguru ji bless you always Ghuman saab ji🙏🙏
🙏🏻🙏🏻🙏🏻🙏🏻🙏🏻Parmatma thodi lambi umer karn
God bless you and jadge sahib ji
God bless you bettaji lawyerji
❤❤
Waheguru ji sada mehar rakhan tuhade te tusi ikk maa nu te bachi nu insaaf davaya
Waheguru ji apni mehar bnai rkhna sir ji te
22:39 Ghumman.jee.very.good
👍👍
Sir sidhumoosewale nu v justice divaun ch help kro pls😢
Thanks ghuman veer g Rabb tuhanu lambi umar te tandrusti bakshe. Sachch keha veere rooh kambdi hai dilroz de murder bare soch k Ajihi dyan apne bachchy nu ki sanskar du .osde bachche v os dyan kol safe nhi ki pta awde bachchya nu v kdo mar dwe
Very Nice 👌
Vkil sahib waheguru thuahnu chardikala ch rakhan ❤❤
Salam aa ankal ji tanu
Waheguru ji eda de jalim log kyu ne is dunia ch 😢😢😢😢 waheguruji meher kro babaji dunia nu sadbudhi do .har insane dusre insane di kimat samje dujhe da dukh jane 🙏
सारस को भी चिडियाघर से छुडवा दीजिये बहुत मेहरबानी होगी आपकी मेरे भाई वकील जी जरूर गौर करना इस केस पर अारिफ बेटे का दोसत हैये सारस छुडवा देना आप
Good Job Ghuman sahib ji Please Justice for sidhu moose
Wala
Very Very Very Very Very Very Very Very Very Very Very Very good sir linshap ho gha
Ghuman sahib now you give courage to dilrose parents take care of your health I know it’s very very hard for them god will help themi wish dilrose she would be coming in their house again god would listen every body prayer 🙏🙏🙏🙏🙏🙏🙏
🙏🙏🙏
❤❤❤😢😢😢
waheguru tera sukar e
Nek Dil Insan advocate Ghuman sab 🙏
🙏🙏😭😭🙏😭😭god jop sarr ji😢😢😢🙏🙏😭😭
Ghumman sahib tuhada bauhat bauhat thnx...sidhu moosewale da v kes lai lo pls..
Boht vdea hoea us lady nl fansi de sza v ght a es gunah agea
Fansi date konsi hai
😢😢😢😢😢
Hindu judge ne Hindu neelam nahi dekhi sago ohda julam dekhya eh v vadi gal hai sadi dilroz nu insaf milya neelam vargi kuri dharti te boj hai
Khoon da badla khoon hi chida.. chonk vich fansi deni chidi aa like arab country's
Verigoodvakilsshib
Wahegurujigoode bless
Jai ਕੋਰਟ ਤੋਂ ਕੈਂਸਲ ਕਰਾਲੂ
Is cheap lady nu same saza milni chahidi ha. Pata chalda oh chhoti ji bacchi kinna tadpi honi..... Waheguru 🙏