Prime Discussion (2507) || ਸੰਕੋਚ ਨਾਲ ਬੋਲਣਾ ਚਾਹੀਦਾ ਪ੍ਰਧਾਨ ਮੰਤਰੀ ਮੋਦੀ ਨੂੰ

2024 ж. 1 Мам.
117 069 Рет қаралды

#primeasiatv #primediscussion #jatinderpannu #election2024news #loksabhaelection2024 #election2024news #bhagwantmaan #punjab #punjabnewstoday #bjp #pmmodi
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZhead: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер
  • ਪੰਨੂ ਸਾਹਿਬ ਸਾਡੇ ਪ੍ਰਧਾਨ ਮੰਤਰੀ ਸਾਹਿਬ ਭਾਸ਼ਣ ਵਿੱਚ ਇਹ ਦਸਣ ਕਿ ਦਸ ਸਾਲ ਦੇ ਸਾਸਣ ਵਿੱਚ ਲੋਕਾਂ ਲਈ ਕੀ ਕੀਯਾ ਗਿਆ ਧੰਨਵਾਦ

    @nirmalsinghnarain1952@nirmalsinghnarain195218 күн бұрын
    • Kuj v nahi keeta. PM nu sharm auni chahidi hai.

      @harbhajansingh4281@harbhajansingh428118 күн бұрын
    • ​@@harbhajansingh4281te hun tu bnja pm tu krdi sare kaam bhrawa

      @kamleshsaini5161@kamleshsaini516118 күн бұрын
    • @@kamleshsaini5161 Tenu je dukh lagda ta tu PM ban. Ke kar de asi te usnu zero karna hai.

      @harbhajansingh4281@harbhajansingh428118 күн бұрын
    • Net par search kar lena data available h. 10 karod free gas connection Ujjwala Yojana. De diye h. Home delivery ghar par hoti h gass cylinder ki 10 sal pehle line par khda Hona padta tha yaad h. 10 karod 90 lak bathroom bana diye free me . Pm Aawas Yojana 3 karod 2 lak gar ban gaye 1 karod 30 hajar + or ban rahe h. Ab 24 ghante bijali aati h . Pehle yaad h na 8 se 10 ghante ka cut lagta tha bijali ka. 6 hjar kisano ko sal ka Milta h pehle 1 ruye v nahi Milta tha. Nai Sadke Highway new bus stand airport . IIT .AIIMS or v bahut kuch bana diye h modi ji ne. Ab to ISRO me jane ke v raste khol diye modi ji ne 4 sal me 40 lakh kma lo apne desh m agniveer ban kar. Log pese ke liye 50 50 lakh lga kar caneda jate h or Milta kuc v nahi . 4 sal me Or v bahut kuch h . Aakh ke andhe to fir v dekh sakte h likin jo man se andha ho gaya ho use kuch nahi pata nahi lagega. Punja me log ek ki baat hum gulam h delhi hmari dusman h. Or kuch nahi pata

      @singhsahab855@singhsahab85517 күн бұрын
    • ❤​

      @TanvirDhaliwal-vs3tf@TanvirDhaliwal-vs3tf17 күн бұрын
  • ਮੋਦੀ ਜੀ ਨੇ ਆਪਨੇ ਭਾਸ਼ਨ ਵਿੱਚ 18-18 ਘੰਟੇ ਕਮ ਕਰਦੇ ਹਨ ਉਨਹਾ ਨੂੰ ਅਰਾਮ ਦੀ ਜਰੂਰਤ ਹੈ ॥ ਦੇਸ ਹਿਤ ਲਈ 🙏

    @onkarsinghpurewal990@onkarsinghpurewal99017 күн бұрын
  • ਪੰਨੂੰ ਸਾਹਿਬ , ਪ੍ਰਧਾਨ ਮੰਤਰੀ ਸਾਹਿਬ ਅਣਪੜ੍ਹ ਹਨ ਜੀ ਇਹਨਾਂ ਦੀ ਕੋਈ ਗਲਤੀ ਨਹੀਂ , ਗਲਤੀ ਤਾਂ ਲੋਕਾਂ ਦੀ ਹੈ , ਸ਼ਾਇਦ ਅੱਗੇ ਤੋਂ ਨਾਂ ਕਰਨ 🙏

    @gurcharandhaliwal8036@gurcharandhaliwal803618 күн бұрын
    • Sir election ki last tak PM na rona be hai

      @NirmalSingh-op6rb@NirmalSingh-op6rb18 күн бұрын
  • ਮੇਰੇ ਕੋਲ ਇੱਕ ਮੱਝ ਹੈ, ਮੋਦੀ ਜੀ ਦੱਸਿਓ ਕਾਂਗਰਸ ਵਾਲੇ ਅੱਧੀ ਮੱਝ ਅੱਗੋਂ ਲੈਣਗੇ ਕਿ ਪਿਛਲੇ ਪਾਸਿਓ ਲੈਣਗੇ

    @aparsingh5343@aparsingh534318 күн бұрын
    • ਥਣਾਂ ਵਾਲਾ ਪਾਸਾ ਲੈਣਗੇ, ਪੱਠੇ ਖਾਣ ਵਾਲਾ ਪਾਸਾ ਤੁਹਾਨੂੰ ਦੇਂਗੇ।

      @sirataulakh5067@sirataulakh506717 күн бұрын
  • ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਪਰੋਗਰਾਮ ਹਰ ਇੱਕ ਵਿਸ਼ੇ ਤੇ ਬਹੁਤ ਸੋਹਣੇ ਤਰੀਕੇ ਨਾਲ ਚਰਚਾ ਕਰਦੇ ਹੋ ਜੀ

    @user-yc8yu1ov7f@user-yc8yu1ov7f18 күн бұрын
  • ਸਮਝਦਾਰ ਇਨਸਾਨ ਦੀ ਸਭ ਤੋਂ ਵੱਡੀ ਨਿਸ਼ਾਨੀ ਇਹ ਹੁੰਦੀ ਹੈ ਕਿ *ਉਹ ਕਿਸੇ ਨੂੰ ਬੇਵਕੂਫ ਨਹੀਂ ਸਮਝਦਾ ਹੈ*

    @deepbrar.@deepbrar.18 күн бұрын
    • ਜੀ✅✅

      @daljitsingh3631@daljitsingh363118 күн бұрын
    • ​@@daljitsingh3631😍😍 ਵੀਰੇ

      @deepbrar.@deepbrar.18 күн бұрын
    • 🤫🤫🤫

      @gurjitkaur7@gurjitkaur718 күн бұрын
  • ਮੱਝ ਕਾਂਗਰਸ ਨਹੀਂ ਲੈਣੀ ਪਰ ਮੋਦੀ ਨੇ ਲੈਕੇ ਅਡਾਨੀ ਨੂੰ ਦੇ ਦੀਣੀ ਹੈ

    @SukhwinderSingh-fb2is@SukhwinderSingh-fb2is18 күн бұрын
  • ਐਸੇ ਸਵਿੰਧਾਨ ਨੂੰ ਬਦਲ ਦੇਣਾਂ ਚਾਹੀਦਾ ਹੈ ਜ਼ੋ ਕੁਝ ਅਮੀਰਾਂ ਨੂੰ ਅਰਬਾਂ ਖਰਬਾਂ ਰੁਪਏ ਦਾ ਕਰਜ਼ਾ ਮਾਫ ਕਰਦਾ ਗਰੀਬਾਂ ਦੇ ਕਰਜ਼ੇ ਨਹੀਂ।ਜ਼ੋ ਐਮ ਪੀ।ਐਮ ਐਲ ਏ।ਐਮ ਪੀ।ਸੀ ਐਮ ਲਖਾਂ ਰੁਪੈ ਮਹੀਨਾ ਆਮ ਲੋਕੀਂ 8/12ਹਜਾਰ ਨੂੰ ਤਰਸਦੇ ਹੋਰ 30/35ਸਾਲ ਨੌਕਰੀ ਕਰਨ ਵਾਲਿਆਂ ਬਰਫ਼ਾਂ ਧੁੱਪਾਂ ਹਨੇਰੀਆਂ ਰਾਤਾਂ ਨੂੰ ਡਿਉਢੀ ਕਰਦੇਂ ਨੂੰ ਪੈਨਸ਼ਨ ਨਹੀਂ ਪੰਜ ਸਾਲ ਐਸ ਕਰਨ ਵਾਲਿਆਂ ਨੂੰ ਪੈਨਸ਼ਨ।। ਮੁਸਲਮਾਨਾਂ ਸਿਖਾਂ ਇਸਾਈਆਂ ਏਥੇ ਇਨਸਾਫ਼ ਨਹੀਂ ਸਵਿੰਧਾਨ ਦੇ ਉਲਟ 30/35ਸਾਲ ਕੈਂਦੀ ਵੀ ਨਹੀਂ ਛੱਡਦੇ ਹਿੰਦੂ ਕਾਤਲਾਂ ਨੂੰ 10/15ਸਾਲਾ ਵਿਚ ਹੀ ਛਡ ਦਿੰਦੇ ਹਨ।ਹਰ ਪਾਸੇ ਬੇਇਨਸਾਫ਼ੀ ਕਿਉਂ। ਮਹਿਗਾਈ ਬੇਰੁਜ਼ਗਾਰੀ ਕਿਉਂ। ਤਨਖਾਹਾਂ ਦੀ ਰੇਂਜ 25/50ਹਜਾਰ ਕੀਤੀ ਜਾਵੇ ਲਖਾਂ ਨੂੰ ਨੌਕਰੀਆਂ ਦੇ ਸਕਦੇ ਹਨ।।

    @RangitSinghHarike-uy7md@RangitSinghHarike-uy7md18 күн бұрын
    • ਜੇਕਰ ਸਵਿਧਾਨ ਮੋਦੀ ਨੇ ਬਦਲਿਆ ਲੋਕਾ ਦਾ ਜਿੰਨਾ ਹਾਰਾਮ ਕਰਦੂ । ਅੱਜ ਦੀ ਘੜੀ ਤਾਂ ਮੋਦੀ ਸਰਕਾਰ ਨੂੰ ਬਦਲਣਾ ਚਾਹੀਦਾ

      @sukhdevsinghbhatti3235@sukhdevsinghbhatti323518 күн бұрын
  • ਪੰਨੂ ਸਾਹਬ ਪ੍ਰਾਈਮ ਏਸ਼ੀਆ ਵਾਲੇ ਸਾਰੇ ਸਟਾਫ ਨੂੰ ਖਬਰਾਂ ਦਾ ਵੱਲ ਸਿਖਾਉਣ ਲਈ ਤੁਹਾਡੇ ਨਾਲ ਹੀ ਬਿਠਾਉਦੇ ਹਨ

    @manmeet-Sachdeva.@manmeet-Sachdeva.18 күн бұрын
  • ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

    @SukhwinderSingh-wq5ip@SukhwinderSingh-wq5ip17 күн бұрын
  • ਮੋਦੀ ਨੂੰ prime Asia de staff te ni laga vota ਪਾਉਣ ਸੁਕਰੀਆ ਜੀ,, ਮੋਦੀ ਹਟਾਓ ਦੇਸ਼ ਬਚਾਓ ਕਿਸਾਨ ਜਿੰਦਾਬਾਦ

    @PardeepSingh-kc3hj@PardeepSingh-kc3hj18 күн бұрын
  • ਸਤਿ ਸ਼੍ਰੀ ਅਕਾਲ ਪੰਨੂ ਸਾਹਿਬ

    @satrangisiyasat6034@satrangisiyasat603418 күн бұрын
  • ਪੰਨੂ ਸਾਹਿਬ ਜੀ ਆਪ ਜੀ ਦੀ ਪ੍ਰਇਮ ਏਰੀਆ ਦੀ ਸਾਰੀ ਟੀਮ ਨੂੰ ਸੱਤ ਸ੍ਰੀ ਅਕਾਲ ❤❤❤❤❤

    @user-ov5cy4dn3d@user-ov5cy4dn3d18 күн бұрын
  • ਇੱਕ ਦਿਨ ਦਰਸ਼ਕਾਂ ਨਾਲ ਗੱਲ ਕਰਨ ਲਈ ਰੱਖਿਆ ਜਾਵੇ ਜੀ

    @sunnycena4085@sunnycena408518 күн бұрын
  • ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

    @palasingh5151@palasingh515118 күн бұрын
  • I like only Prime Discussion of Pannu Saab ji ....❤

    @DalbirSL@DalbirSL18 күн бұрын
  • ਸਤਿ ਸ੍ਰੀ ਆਕਾਲ ਜਤਿੰਦਰ ਪੰਨੂ ਜੀ 🙏

    @daljitsingh7980@daljitsingh798018 күн бұрын
  • 2014ਵਿੱਚ ਭਾਰਤ ਦੀ ਆਬਾਦੀ 140 ਕਰੋੜ ਦੀ ਨਹੀਂ ਸੀ

    @sonumalhi9862@sonumalhi986218 күн бұрын
  • Prime minister Manmohan Singh ji Great San. Modi ne bharat noo pura dob dita hai.

    @user-yn9iw4yw7o@user-yn9iw4yw7o18 күн бұрын
  • ਜ਼ੋ ਮੋਦੀ ਬੋਲਦਾ ਪਿਆ ਉਸਦਾ ਮੱਤਲਬ ਕੀ ਆ ਉਹ ਦੱਸਣਾ ਚਾਹੁੰਦਾ ਨਹੀ ਡਰਾਉਂਦਾ ਪਿਆ ਲੋਕਾਂ ਨੂੰ ਜ਼ੇ ਮੇਰੇ ਤੋਂ ਬਿਨਾਂ ਵੋਟਾਂ ਕਿਸੇ ਹੋਰ ਨੂੰ ਪਾਈ ਤਾਂ ਉਹ ਇਹਦਾ ਕਰਨਗੇ ਤੁਹਾਡੇ ਨਾਲ ਜ਼ੋ ਕੁੱਝ ਆਪ ਕੀਤਾ ਉਹੋ ਜਿਹਾ ਦੂਜੇ ਆ ਨੂੰ ਸਮਝਦੇ ਆ

    @KaranSandhu-ez3jc@KaranSandhu-ez3jc18 күн бұрын
  • ਅੱਛੇ ਅੱਛੇ ਕੱਪੜਿਆਂ ਦੇ ਰੰਗ ਉਤਰਦੇ ਦੇਖੇ ਹਨ ‬ ‪ *ਅਸੀ ਬਾਜਾਂ ਦੇ ਵਿਚ ਗਿੱਧ ਉੱਡਦੇ ਦੇਖੇ ਹਨ*

    @deepbrar.@deepbrar.18 күн бұрын
    • ਦੀਪ👌👌👌

      @daljitsingh3631@daljitsingh363118 күн бұрын
    • ​@@daljitsingh3631😍😍 ਦਿਲਜੀਤ ਵੀਰੇ

      @deepbrar.@deepbrar.18 күн бұрын
    • 👍🏻🦅🦅🦅👍🏻

      @gurjitkaur7@gurjitkaur718 күн бұрын
  • Very good dhanbad ji 🙏

    @surinderpabla6343@surinderpabla634318 күн бұрын
  • J. Pannu Sab Sat sare akal Adam pur punjab Good Poagam ❤❤❤❤❤❤❤🎉🎉

    @DavinderKumar-kn9jw@DavinderKumar-kn9jw18 күн бұрын
  • मोदीजी की गाडी लाईन से उतर गयी

    @rameshjain5416@rameshjain541618 күн бұрын
  • PANNU ji tuhadey wargey 10 MP chahidey Parliament ch

    @AshokKumar-xr5uj@AshokKumar-xr5uj18 күн бұрын
  • Pannu saib bjp wale proud on EVM .RAB RAKHA JANTA DA

    @SohanSingh-yt2pn@SohanSingh-yt2pn18 күн бұрын
  • ਬੇਇੱਜ਼ਤੀ ਦਾ ਜਵਾਬ ਇੰਨੀ ਇੱਜ਼ਤ ਨਾਲ ਦਿਓ ‬ ‪ *ਕਿ ਸਾਹਮਣੇ ਵਾਲਾ ਖੁੱਦ ਸ਼ਰਮਿੰਦਾ ਹੋ ਜਾਵੇ*

    @deepbrar.@deepbrar.18 күн бұрын
    • 👌👌👌

      @daljitsingh3631@daljitsingh363118 күн бұрын
    • ​@@daljitsingh3631😍😍 ਵੀਰੇ

      @deepbrar.@deepbrar.18 күн бұрын
    • 🌹👌🏻👍🏻

      @gurjitkaur7@gurjitkaur718 күн бұрын
  • Great 👍

    @vijayvaid8419@vijayvaid841918 күн бұрын
  • ਵਾਹਿਗੁਰੂਜੀ🎉🎉🎉ਧੰਨਵਾਦਜੀ

    @karamjeetkaurguddi4284@karamjeetkaurguddi428418 күн бұрын
  • ਮੌਜੂਦਾ ਸਿਸਟਮ ਵਿੱਚ MLA ਦੀ ਚੋਣ ਲਈ ਕਰੋੜ ਰੁਪਿਆ ਤੋ ਜਿਆਦਾ ਖਰਚਾ ਹੁਦਾ ਹੈ। MP ਦੀ ਚੋਣ ਤੇ ਦਸ ਕਰੋੜ ਤੋ ਜਿਆਦਾ ਖਰਚ ਹੁਦਾ ਹੈ। ਇਸ ਕਰਕੇ ਭਾਰਤ ਦੇ ਇਕ ਸੌ ਪੰਚੀ ਕਰੋੜ ਲੋਕ ਚੋਣ ਨਹੀ ਲੜਨ ਸਕਦੇ।

    @harjithassanpuri2700@harjithassanpuri270018 күн бұрын
  • SSA ji

    @harpreetbrar4808@harpreetbrar480818 күн бұрын
  • ਪੰਨੂ ਸਾਹਿਬ, ਮੋਦੀ ਇਸ ਔਕਾਤ ਦਾ ਮਾਲਕ ਏ ਕਿ ਉਸ ਨੂੰ ਕੰਨੋਂ ਫੜ੍ਹ ਕੇ ਪੁੱਛਣਾ ਚਾਹੀਦਾ ਹੈ ਕਿ ਜਿਹੜਾ ਬਕਵਾਸ ਕਰ ਰਿਹਾ ਹੈ, ਉਹ ਦੇਸ਼ ਦੇ ਹਿੱਤ ਵਿੱਚ ਹੈ ???

    @sahibsingh4988@sahibsingh498818 күн бұрын
  • No respect of PM

    @SurinderSingh-te3ub@SurinderSingh-te3ub18 күн бұрын
  • Pannu ji kuldeep ji sat Shri akal ji ❤❤❤❤❤

    @SwarnjeetSingh-cu3bn@SwarnjeetSingh-cu3bn18 күн бұрын
  • Very nice sir ji

    @bhupindersingh6164@bhupindersingh616417 күн бұрын
  • ਸਰ ਜੀ ਮੇਰੀ ਭੂਆ ਜੀ ਦੇ ਬਾਰਾਂ ਬੱਚੇ ਹਨ ਜੀ

    @krishankamboj7211@krishankamboj721118 күн бұрын
  • Very nice 👍🏻 Educated Candidate Jalandhar

    @belisaroya3041@belisaroya304118 күн бұрын
  • S S A 🙏🙏 Kuldeep Kaur ji and Pannu Sahib ji

    @ajaibsinghpanesarCanada@ajaibsinghpanesarCanada18 күн бұрын
  • Good

    @msghumman6695@msghumman669518 күн бұрын
  • Sat shri akal Jatinder Pannu sir ji te Madam kuldeep Kaur ji

    @mvl1982@mvl198218 күн бұрын
  • 👍👍👍

    @Blackbird..@Blackbird..17 күн бұрын
  • 🙏🙏

    @HariSingh-sx3vq@HariSingh-sx3vq17 күн бұрын
  • Thanks prime aisa team news

    @simranjeetsingh7482@simranjeetsingh748218 күн бұрын
  • ਖਂਟਰ ਨੂੰ ਸਾਬਕਾ ਮੁਖ ਮੰਤਰੀ ਕਹੋ ਬੇਟਾ ਜੀ

    @gurjantsidhu1708@gurjantsidhu170818 күн бұрын
    • Beta ji ? Sir tusi kina nu keh rahe ho ji.?

      @goldydadar371@goldydadar37118 күн бұрын
    • Tark ya suport na samjna ji es nu . Menu samajh nahi aaya tuhada comment.

      @goldydadar371@goldydadar37118 күн бұрын
  • Prime aisa team 👍

    @simranjeetsingh7482@simranjeetsingh748218 күн бұрын
  • Punnu saib ji sahi ap ji jo tuse keha sahi keha ji❤

    @paramjitsingh2651@paramjitsingh265118 күн бұрын
  • 🙏🙏🙏🙏🙏

    @SurinderKaur-tg2bc@SurinderKaur-tg2bc18 күн бұрын
  • ਪੂਰੇ ਭਾਰਤ ਦੇ 90% ਮੰਤਰੀ ਤੇ ਅਫਸਰ ਬਿਲਕੁਲ ਭ੍ਰਿਸ਼ਟ ਹਨ।

    @mann-kg4pg@mann-kg4pg18 күн бұрын
    • Punjab me h sare emandar or suchhe bande katee sau bnde h na

      @kamleshsaini5161@kamleshsaini516118 күн бұрын
    • Maan daaru pee ke hr jgh jaarayh comedian comedy hi karta hai

      @kamleshsaini5161@kamleshsaini516118 күн бұрын
    • Maan sahib is a good CM from last CMs.

      @harwinderkaur620@harwinderkaur62017 күн бұрын
  • ਮੈਂ ਤਾਂ ਸੁਣਿਆਂ ਸੀ ਕਿ ਕਪਿਲ ਸ਼ਰਮਾ ਕਮੇਡੀ ਕਿੰਗ ਹੈ,,,,, ਪਰ ਮੈਂ ਗ਼ਲਤ ਸੋਚ ਰਿਹਾ ਸੀ,,,

    @jatinderkumar7377@jatinderkumar737718 күн бұрын
  • ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:27

    @ParamjeetKaur-wd4qc@ParamjeetKaur-wd4qc18 күн бұрын
  • ਜਰਾਇਮ ਸੋਚ ਰੱਖਣ ਵਾਲੇ ਜਿਸ ਮਰਜੀ ਓਦੇ ਤੇ ਬਰਾਜ਼ ਮਾਨ ਹੋਣ ਪਰ ਆਦਤਾਂ ਨਹੀਂ ਬਦਲਦੀਆਂ. ਮਨੋਹਰ tattl

    @jitsinghsingh1153@jitsinghsingh115318 күн бұрын
  • S S A 🙏🙏🙏🙏🙏🙏🙏🙏🙏 to all members present at this time in this program

    @ajaibsinghpanesarCanada@ajaibsinghpanesarCanada18 күн бұрын
  • very good job

    @singhkewal2611@singhkewal261118 күн бұрын
  • One doesn't deserve any respect, who himself is a liar, criminal of any kind kind. But in our Parliament so many are sitting...top to bottom.

    @skb3262@skb326218 күн бұрын
  • Good news sir ji

    @harrygill3982@harrygill398218 күн бұрын
  • Ssa pannu sir

    @gurbhagatsinghsingh8453@gurbhagatsinghsingh845317 күн бұрын
  • SatSriAkal

    @rajinderpaul5397@rajinderpaul539718 күн бұрын
  • ਪੰਨੂ ਜੀ ਸ ਸ ਅਕਾਲ ਮੋਦੀ ਤਾਂ ਮੂਰਖਤਾ ਵਾਲੇ ਬਿਆਨ ਦੇ ਦਾ ਹੀ ਪਰ ਤਾੜੀਆਂ ਮਾਰਨ ਵਾਲੇ ਵੀ ਮਹਾ ਮੂਰਖ ਹਨ

    @user-qu5je9gj3f@user-qu5je9gj3f18 күн бұрын
  • Waheguru ji 🙏🙏🙏🇮🇳🇨🇦🇮🇳🙏🙏🙏

    @tejpalpannu2293@tejpalpannu229318 күн бұрын
  • 🙏🇩🇪❤️

    @GurpreetKaur-lx9tp@GurpreetKaur-lx9tp17 күн бұрын
  • Pannu sahib,karie kee,sanoo afsos hei ih mahapurash sade desh daa pardhan mantri hei.

    @bhagwandass1070@bhagwandass107017 күн бұрын
  • ਐਂਕਰ ਨੂੰ ਚਾਹੀਦਾ ਕਿ ਇੰਟਰੋਡਕਸ਼ਨ ਸਮੇ ਇਹ ਹੀ ਨਾ ਕਹਿਣ ਉਘੇ ਪਤਰਕਾਰ ਜਤਿੰਦਰ ਪੰਨੂੰ ਜੀ, ਨਾਲ ਉਘੇ ਵਿਸ਼ਲੇਸ਼ਕ ਞੀ ਕਹਿਣ। ਦੂਜਾ ਪੰਨੂੰ ਜੀ ਨੇ ਪ੍ਰਧਾਨ ਮੰਤਰੀ ਜੀ ਦੀਆ ਸਪੀਚਾਂ ਬਾਰੇ ਗਲ ਕੀਤੀ ਜੇ ਉਹ ਆਵਦਾ ਜਲੂਸ ਆਪ ਹੀ ਕਢੀ ਜਾ ਰਿਹਾ, ਤਾ ਜਨਤਾ ਕੀ ਕਰੇ। ਅਸਲੀਅਤ ਤਾਂ ਸਭ😂ਸਮਝਦੇ ਨੇ ਕਿ ਮੋਦੀ ਸਾਹਿਬ ਏਡੇ ਵਡੇ ਅਹੁਦੇ ਦੇ ਯੋਗ ਹੈਨ ਕਿ -----

    @user-ef5lq3ti2f@user-ef5lq3ti2f17 күн бұрын
  • ਅਨਪੜ ਪ੍ਰਧਾਨ ਮੰਤਰੀ

    @SukhwinderSingh-fb2is@SukhwinderSingh-fb2is18 күн бұрын
  • Kindly say shri Jatinter Sahib Jee

    @IqbalKaur-pr4sd@IqbalKaur-pr4sd16 күн бұрын
  • ਪੰਨੂੰ ਸਾਹਿਬ ਕਈ ਵਾਰ ਦੂਰਦਰਸ਼ਨ ਵਿਚ ਦਿੱਤੀ ਅਪਣੀ ਟਿੱਪਣੀ ਬਾਰੇ ਜ਼ਿਕਰ ਕਰਦੇ ਹਨ ਮੈਂ ਵੀ ਓਹਨਾ ਟਿਪਣੀਆਂ ਦਾ ਗਵਾਹ ਹਾਂ ਅੱਜ ਫੇਰ ਪ੍ਰਧਾਨਮੰਤਰੀ ਦੇ ਪੁਰਾਣੇ ਸਮੇਂ ਦੀ ਟਿੱਪਣੀ ਦਾ ਜਿਕਰ ਕੀਤਾ ਜੋ ਹਜੇ ਤਕ ਚਲ ਰਹਿਆ ਹਣ। ਮੈ ਉਦੋ ਦੀ ਹੀ ਪੰਨੂ ਸਾਹਿਬ ਦਾ ਪਿੱਛਾ ਨਹੀਂ ਛੱਡਿਆ। ਦੋ ਤਿੰਨ ਸ਼ੁਰੂਆਤੀ ਇਹ ਪ੍ਰੋਗਰਾਮ ਦੀਆ ਕੜੀਆ ਛੱਡ ਕੇ ਕਰੀਬ ਰੋਜ਼ ਸੁਣਦਾ ਹਾਂ।ਕਰੀਬ ਪੰਨੂ ਸਾਹਿਬ ਦੀ ਉਮਰ ਦਾ ਹੀ ਮੈਂ ਵੀ ਹਾਂ। ਬਤੌਰ ਬਜ਼ੁਰਗ ਹੋਣ ਦੇ ਨਾਤੇ ਮੈਂ ਵੀ ਸਹਿਮਤ ਹਾਂ ਦੇਸ਼ ਦੇ ਪ੍ਰਧਾਨਮੰਤਰੀ ਹਨ ਓਹਨਾ ਦੇ ਦਿੱਤੇ ਬਿਆਨ ਦੁਨੀਆ ਵਿਚ ਜਾਂਦੇ ਨੇ ਮਾੜਾ ਪ੍ਰਭਾਵ ਜਾਂਦਾ ਹੈ ਦੇਸ਼ ਦੀ ਡੈਮੋਕ੍ਰੇਸੀ ਤੇ।

    @RameshKumar-cu8yu@RameshKumar-cu8yu18 күн бұрын
  • Mohar

    @moharsingh9221@moharsingh922118 күн бұрын
  • Good job pannu sab

    @surjanrandhawa8130@surjanrandhawa813018 күн бұрын
  • ਪ੍ਰਧਾਨ ਮੰਤਰੀ ਸਾਹਿਬ ਹਾਰ ਦੇ ਡਰ ਤੋਂ ਬਹੁਤ ਜਿਆਦਾ ਡਰ ਗਏ ਹਨ l

    @JamalMohammedCheemaJamal@JamalMohammedCheemaJamal18 күн бұрын
  • 🌹

    @kanwarbirsingh1159@kanwarbirsingh115918 күн бұрын
  • Bahut wadhia program dhanwad ji prime Asia team

    @gurvindersinghsingh6239@gurvindersinghsingh623918 күн бұрын
  • No political party is as popular as is the BJP which is heading towards a grand success in on going elections in India . Thanks .

    @JPSINGH-ef8vz@JPSINGH-ef8vz18 күн бұрын
  • What bjp have done for India? 1. The excessive price increase of petrol, diesel 2. The excessive price increase of LPG also all the other commodities 3. Ladakh protest 4. Increase in unemployment 5. Electoral bond scam 6. Result of farmer protest 7. Manipur violence 8. Misuse of Ed & Cbi 9. Revenna case 10. Wrestler protest against brijbhusan And many more…

    @sidhustar1986@sidhustar198618 күн бұрын
  • 🙏🙏🙏🙏🙏💯💯💯💯💯

    @GurdeepSingh-xd8fo@GurdeepSingh-xd8fo18 күн бұрын
  • ਪੰਨੂ ਸਾਹਿਬ ਜੀ pm ਸਹਿਬ ਜੀ ਬੁਹਤ ਦੇਖੇ ਹਨ ਜੀ ਪਰ ਅਫਸੋਸ ਹੈ ਕਿ ਧਰਮ ਦੇ ਨਾਮ ਤੇ ਰਾਜਨੀਤੀ pm ਸਾਹਿਬ ਜੀ ਸੱਭ ਦੇ ਸਾਂਝੇ ਲੀਡਰ ਸਾਹਿਬ ਹਨ ਜੀ ਕਦੇ ਮੰਗਲ ਸੂਤਰ ਤੇ ਬੋਲਣਾ ਘਟੀਆ ਤੋਂ ਘਟੀਆ ਬੋਲ ਕੇ ਲੋਕਾ ਘੁੰਮ੍ਹ ਰਾਹ ਕਰਦੇ ਜਿਆਦਾ ਬੱਚੇ ਪੈਦਾ ਕਰਨ ਤੇ

    @BalkarSingh-ko2qy@BalkarSingh-ko2qy18 күн бұрын
  • Pm modi v kade suchya ki main India hai

    @raghubirsingh3372@raghubirsingh337218 күн бұрын
  • Bahut Vadhiya g

    @suchasingh2663@suchasingh266318 күн бұрын
  • Modi and Modi'Brother and Sister 6

    @kingsingh9025@kingsingh902518 күн бұрын
  • Panu Sahab Mein Sikh jata hun Sade Dada Ne 8 bacche Paida Karen

    @Carryfans973@Carryfans97318 күн бұрын
  • Ab.aya.uth.pararh.ke.niche chlo.der.aind.drusat.aund

    @gurbuxsingh9422@gurbuxsingh942217 күн бұрын
  • PM has also six brothers & Sister

    @kasturisaroa8416@kasturisaroa841618 күн бұрын
  • ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਉਹ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 988824781 ਜੇ ਕੋਈ ਮੇਰਾ ਸਹਿਯੋਗ ਕਰਨਾ ਚਾਹੁੰਦਾ ਹੈ ਤਾਂ ਮੈਂ ਉਸ ਦਾ ਧੰਨਵਾਦੀ ਹੋਵਾਂਗਾ ਰ

    @RavinderKumar-bf8hv@RavinderKumar-bf8hv18 күн бұрын
    • ਭਰਾ ਜੀ ਇੱਥੇ ਸਾਰੇ ਦੂਜਿਆਂ ਨੂੰ ਮੱਤਾਂ ਦੇਣ ਵਾਲੇ ਵਿਦਵਾਨ ਹੀ ਆ ਬਸ, ਮੱਦਦ ਕਰਨ ਵਾਲਾ ਕੋਈ ਨਹੀਂ ਹੈਗਾ ਇੱਥੇ

      @toplayerran8380@toplayerran838018 күн бұрын
    • @@toplayerran8380ਵੀਰ ਜੀ ਬਿਲਕੁਲ ਠੀਕ ਇੱਥੇ ਨਾਲ ਖੜਣ ਲਈ ਕੋਈ ਤਿਆਰ ਨਹੀਂ ਸਭ ਗੱਲਾਂ ਕਰਨ ਵਾਲੇ ਹੈ ਹਨੇਰੇ

      @RavinderKumar-bf8hv@RavinderKumar-bf8hv7 күн бұрын
  • Modi number 1jumla prime minister hai Jo loka nu galt disha val lija riha hai modi loka nu ladwa riha hai apas vich

    @user-we9qi7pj1t@user-we9qi7pj1t17 күн бұрын
  • Jiski vajah se Ham na kheti kar sakte 5 Kanal Jameen hai mere pass 5 girls mean Itni Jagah bant gai

    @Carryfans973@Carryfans97318 күн бұрын
  • @mohinderjhajj3315@mohinderjhajj331518 күн бұрын
  • Good work prime asia team

    @simranjeetsingh7482@simranjeetsingh748218 күн бұрын
  • Excellent talk

    @kushalveersingh200@kushalveersingh20018 күн бұрын
  • He is no longer a PM, once the election is declared then he is caretaker. Indian politics is at very low standards, because there is no statesman left in either parties.

    @RajinderSSunner@RajinderSSunner17 күн бұрын
  • 🙏🙏👍🏻👍🏻

    @darbarasingh6553@darbarasingh655318 күн бұрын
  • Pannu Sahib What r the achievements of PM ?

    @kasturisaroa8416@kasturisaroa841618 күн бұрын
    • Nil.

      @harbhajansingh4281@harbhajansingh428118 күн бұрын
  • ਖੱਟੜ ਦਾ ਮਤਲਬ ਕਿਤੇ ਖ਼ੱਚਰ ਤਾਂ ਨਹੀਂ । ਇਸਦੀ ਬੋਲੀ ਤਾਂ ਬਹੁਤ ਮਾੜੀ ਹੈ ਕੁਰਸੀ ਵੱਡਿਆਂ ਵੱਡਿਆਂ ਦਾ ਦਿਮਾਗ ਖ਼ਰਾਬ ਕਰ ਦਿੰਦੀ ਹੈ ।

    @KulwantSingh-qe3eo@KulwantSingh-qe3eo17 күн бұрын
  • ਵਾੜਾਂ ਖੇਤ ਖਾਂਦੀਆਂ ਭਾਰਤ ਚ

    @sarabgill1116@sarabgill111618 күн бұрын
  • ਏਸ ਨੇ ਤਾਂ ਟਰੰਪ ਨੂੰ ਵੀ ਝੂਠ ਬੋਲਣ ਲਾ ਦਿੱਤਾ ਸਮਝ ਨਹੀਂ ਆਉਂਦੀ ਮੋਦੀ ਨੂੰ ਏਹ ਸਮਝਣਾ ਚਾਹੀਦਾ ਮੈ ਆਹ ਕੀਤਾ ਮੈਂ ਆਹ ਕੀਤਾ ਬਾਕੀ ਅਨਪੜ੍ਹ ਦੀ ਨਿਸ਼ਾਨੀ ਹੈ ਰੱਬ ਦਾ ਵਾਸਤਾ ਕੋਈ ਚੰਗਾ ਪੜ੍ਹਿਆ ਲਿਖਿਆ ਪ੍ਰਧਾਨ ਮੰਤਰੀ ਲੈ ਆਓ ਵੋਟਰਾਂ ਨੂੰ ਸਮਝਣਾ ਚਾਹੀਦਾ

    @SurinderKaur-tg2bc@SurinderKaur-tg2bc18 күн бұрын
  • Mony Bajwa

    @singhsukhwinderbajwa9684@singhsukhwinderbajwa968418 күн бұрын
  • Sat Sri akaal to all 🙏🙏💕

    @narinderjeetsingh3994@narinderjeetsingh399418 күн бұрын
  • Thnk u, respect 🌿

    @AmitKumar-le9ch@AmitKumar-le9ch18 күн бұрын
  • Thank great information Mr punny is v experienced journalist withexcellent memory

    @harbhajansuman9082@harbhajansuman908218 күн бұрын
  • Narendra Modi Aap bhi 6 bhra te ik bhain aaa

    @avtarsingh2665@avtarsingh266518 күн бұрын
  • Jdo 2014 vich modi ne kiha c 1 bdle 10 sir liava ge koi nhi bolia J 57 mulak Jwav de dinde asi v 10 sir vda ge dunia vich badnami hunda

    @JagdishSingh-ly6wf@JagdishSingh-ly6wf18 күн бұрын
  • Pannu ji ssa ji❤️🙏🏾❤️ Punnu ji a jo india vech ana paisa oda re a ji A nahi lagavana cheda ji Jise ne apne speech karne a woh tv tye karlave pashan aneya rallyeia tye paise lagna 500rs de ke darru de ke raillye tye laye k jana a nahi hona chida

    @paramjitsingh2651@paramjitsingh265118 күн бұрын
  • Action lena chahida modi te, pr e desh hizdaya da desh ho gya koi glt nu glt nhi keh k razzi

    @SatpalSingh-pw2kk@SatpalSingh-pw2kk18 күн бұрын
KZhead