ਬਚਪਨ,ਵਿਆਹ ਤੇ ਜ਼ਿੰਦਗੀ ਬਾਰੇ Bhai Ranjit Singh Dhadrianwale ਦਾ ਵੱਡਾ INTERVIEW | Pro Punjab Tv

2024 ж. 18 Сәу.
225 328 Рет қаралды

ਬਚਪਨ,ਵਿਆਹ ਤੇ ਜ਼ਿੰਦਗੀ ਬਾਰੇ Bhai Ranjit Singh Dhadrianwale ਦਾ ਵੱਡਾ INTERVIEW
ਕਿਵੇਂ ਰਾੜਾ ਸਾਹਿਬ ਨੇ ਬਦਲਿਆ ਜੀਵਨ, 'ਮੈਂ ਵੱਡੇ ਇਕੱਠ 'ਚ ਕਿਹਾ ਪੱਗ ਸੰਤਾਂ ਵਾਲੀ ਬੰਨ੍ਹੀ ਆ ਤੇ ਫ਼ਿਰਦੇ ਲੀਡਰਾਂ ਪਿੱਛੇ ਓਂ', 'ਬੰਦਾ ਵੀ ਸਾਡਾ ਮਾ*ਰ'ਤਾ ਤੇ ਮੁਆਫ਼ੀ ਵੀ ਮੈਂ ਮੰਗਾਂ ?' 'ਮੂਸੇਆਲੇ ਦੇ ਗੋ*ਲੀ ਵੱਜੀ ਤਾਂ ਮੈਨੂੰ ਲੱਗਿਆ ਜਿਵੇਂ ਮੇਰੇ ਵੱਜੀ ਹੋਵੇ'
#BhaiRanjitSinghDhadrianwal #Interview #GurudwaraParmesharDwarSahib #ParmesharDwar #SriAkalTakhtSahib #Life #Journey #Religious #Sikh #Sikhism #Taksaal #Jathedar #HarnamSinghDhuma #History #Dhadriawal #SidhuMoosewala #Moosewala #PunjabSinger #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер
  • ਸੱਚ ਕੌੜਾ ਹੁੰਦੈ ਤਾਂਹੀ ਹਮਲੇ ਹੁੰਦੇ ਆ ਜਿਨ੍ਹਾਂ ਨੂੰ ਕੌੜਾ ਲਗਦਾ ਓਹੀ ਕਰਵਾਉਂਦੇ ਹਮਲੇ ਬਾਕੀ ਸੰਗਤ ਬਹੁਤ ਖ਼ੁਸ਼ ਹੈ

    @gurbhij1984@gurbhij198426 күн бұрын
  • 🦅ਮੂਸੇ ਆਲ਼ੇ ਦੇ ਗਾਣੇ ਤੇ ਢੱਡਰੀਆਂ ਵਾਲਿਆਂ ਦੇ ਦੀਵਾਨ ਬੰਦੇ ਨੂੰ ਕੈਮ ਕਰ ਦਿੰਦੇ ਆ ਮਿੱਤਰੋਂ🦅

    @JarnailSingh-sx5lh@JarnailSingh-sx5lh27 күн бұрын
    • Eh v singer e aa..gurbani ta ehnu aundi ni

      @gurpreetgopi1709@gurpreetgopi170925 күн бұрын
    • ​½⁰⁰0000000⁰0@@gurpreetgopi1709

      @dharjeet1@dharjeet125 күн бұрын
    • ja oye ane bhagta eh bhabi nu banda samje ja nda

      @sodhips761@sodhips76124 күн бұрын
    • Ryt ji

      @parmjeet2208@parmjeet220823 күн бұрын
    • ਜਾਹ ਓਏ ਗਾਂਡੂਆ ਦੋਨੋ ਹੀ ਖੱਚਾਂ ਦੀ ਭੇਡ ਆ ਤੂੰ ਤਾਂ 😂😂

      @user-mb8rt1dj2d@user-mb8rt1dj2d23 күн бұрын
  • ਜਿਹਨਾ ਪਾਪੀਆ ਨੇ ਮਾਰਿਆ ਸੀ ਉਹਨਾ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ

    @desasingh7038@desasingh703827 күн бұрын
  • ਬਾਕਿਆ ਹੀ ਢੰਡਰੀਆਂ ਬਾਬਾ ਜੀ ਨਾਲ ਨਜਾਇਜ਼ ਧੱਕਾ ਹੋਇਆ ਹੈ ਜੀ 💚🙏🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️✍️✍️💯

    @user-gd9pp9hy2r@user-gd9pp9hy2r27 күн бұрын
    • ਜੀ ਐਸ ਖਹਿਰਾ ਵੱਲੋਂ ਕੀ ਧੱਕਾ ਕੀਤਾ ਗਿਆ

      @KamalSingh-td8sk@KamalSingh-td8sk26 күн бұрын
    • Dhan bhai shaib ji god bless you 🎉🎉🎉🎉❤❤❤❤❤

      @KulwinderKaur-ef7qk@KulwinderKaur-ef7qk26 күн бұрын
    • ❤​@@KamalSingh-td8sk

      @user-in5ht9yp7s@user-in5ht9yp7s25 күн бұрын
    • ⁠@@KamalSingh-td8skਖਹਿਰਾ ਐਡਵੋਕੇਟ ਨੇ ਕੋਈ ਧੱਕਾ ਨੀ ਕੀਤਾ ਵੀਰ ਉਹਨਾਂ ਨੇ ਤਾਂ ਬਸ ਕਮੈਂਟ ਹੀ ਕੀਤਾ ਕਿ ਭਾਈ ਸਾਹਿਬ ਧੱਕਾ ਹੋਇਆ

      @pallirai26@pallirai2625 күн бұрын
  • ਮੇਵਾ ਗਾਰਮੈਂਟਸ ਬੱਸ ਸਟੈਂਡ ਢੱਡਰੀਆਂ 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍🙏👍🙏👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

    @mewasingh3330@mewasingh333027 күн бұрын
  • ਇਸ ਗੱਲਬਾਤ ਵਿਚ ਬਹੁਤ ਸਾਰੀ ਜਾਣਕਾਰੀ ਹਾਸਿਲ ਹੋਈ ਜੌ ਭਾਈ ਸਾਹਿਬ ਦੇ ਜੀਵਨ ਸੰਗਰਸ ਵਿਚ ਵਾਪਰੀ ਘਟਨਾਵਾਂ ਨੇ interview ਲੈਣ ਵਾਲੇ ਵੀਰ ਦਾ ❤ਧੰਨਵਾਦ ਜੀ ।ਭਾਈ ਸਾਬ ਨੂੰ ਮਾਲਿਕ ਭਾਣੇ ਦੀ ਦਾਤ ਬਖਸੇ.....

    @user-fw7wy2uz1r@user-fw7wy2uz1r27 күн бұрын
    • HOR VADDA PUJARI BNAVE ,EH VI KEH DO BHAJI

      @LallySandhu-xh6uv@LallySandhu-xh6uv27 күн бұрын
  • ਭਾਈ ਸਾਹਿਬ ਦੀਆਂ ਤਰਕਸ਼ੀਲ ਗੱਲਾਂ ਦਾ ਹਮੇਸ਼ਾ ਹੀ ਪਰਸਸ਼ਂਕ ਰਿਹਾ ਹਾਂ। ਪਰਮਾਤਮਾ ਤੁਹਾਨੂੰ ਹਿੰਮਤ ਅਤੇ ਚੰਗੀ ਸੇਹਤ ਬਖਸ਼ੇ। ਮੈਂ ਗਲੈਨ ਬਰਨੀ ਮੈਰੀਲੈਂਡ ਵਿੱਚ ਹੀ ਹਾਂ ਜ਼ਰੂਰ ਕਦੇ ਦਰਸ਼ਨ ਕਰਾਂਗਾ 🙏🏼

    @harpreetgill3836@harpreetgill383627 күн бұрын
  • ਭਾਈ ਸਾਹਿਬ ਜੀ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰਹੋ

    @amitsandhu_@amitsandhu_27 күн бұрын
    • Lode da bhai saab saleya eh khach a penchod bhabhi a sali eh taut a sarkara da

      @FuffadJi-wz8od@FuffadJi-wz8od27 күн бұрын
  • ਜਦੋਂ ਤੋਂ ਭਾਈ ਸਾਹਿਬ ਤਰਕ ਨਾਲ ਗੱਲ ਕਰਨ ਲੱਗੇ ਉਸ ਸਮੇਂ ਤੋਂ ਤਕਰੀਬਨ ਰੋਜ਼ਾਨਾ ਸੁਣਦਾ ਹਾਂ । 'ਨਵੀਂ ਸਵੇਰ ਦਾ ਨਵਾਂ ਸੁਨੇਹਾ' ਮੇਰਾ ਪਸੰਦੀਦਾ ਦਾ ਪ੍ਰੋਗਰਾਮ ਹੈ ਜੀ। ਵਾਹਿਗੁਰੂ ਜੀ , ਸੱਚੇ ਪਾਤਸ਼ਾਹ ਜੀ ਲੰਮੀਆਂ ਉਮਰਾਂ ਤੇ ਤੰਦਰੁਸਤੀ ਬਖਸ਼ਣ, ਚੜਦੀ ਕਲਾ ਚ ਰੱਖਣ ਜੀ, ਭਾਈ ਸਾਹਿਬ ਜੀ ਨੂੰ । ਕਮਾਲ ਦੀ ਇੰਟਰਵਿਊ ਜੀ ।

    @devindersingh8194@devindersingh819427 күн бұрын
    • Wehaguru ji

      @sukhwinderkur5703@sukhwinderkur570310 күн бұрын
  • ਕਿਸੇ ਸਮੇ ਮੰਨੂੰ ਪਛਤਾਵਾ ਹੁੰਦਾ ਸੀ ਕਿ ਕਾਸ ਮੈ ਵੀ ਗੁਰੂ ਸਾਹਿਬਾਨ ਦੇ ਸਮੇ ਜਿੰਦਗੀ ਜਿਉਂਦਾ ਤੇ ਇਹਨਾ ਅੱਖਾਂ ਨਾਲ ਵੇਖਦਾ ਅਤੇ ਕੰਨੀ ਸੁਣਦਾ ਪਰ ਅੱਜ ਮੈਨੂੰ ਮਾਣ ਹੈ ਕਿ ਮੈ ਭਾਈ ਰਣਜੀਤ ਸਿੰਘ ਨੂੰ ਇਹਨਾਂ ਅੱਖਾਂ ਨਾਲ ਵੇਖਦਾ ਤੇ ਕੰਨੀ ਸੁਣਦਾ ਹਾਂ

    @harjeetsingh-xt5wk@harjeetsingh-xt5wk26 күн бұрын
  • 🌹ਵਾਹਿਗੁਰੂ ਜੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜੀ ਨੂੰ ਚੜਦੀ ਕਲਾ ਬਖਸ਼ੋ ਲੰਮੀ ਉਮਰ ਦੀਆਂ ਦਾਤਾ ਬਖਸ਼ੋ ਤੰਦਰੁਸਤੀ ਦੀ ਦਾਤ ਬਖਸੋ ਵਾਹਿਗੁਰੂ ਸਾਹਿਬ ਜੀ 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

    @jagseersinghwahsgurukjibra9890@jagseersinghwahsgurukjibra989027 күн бұрын
  • ਜਥੇਦਾਰ ਵੀ ਬਾਦਲਾ ਨਾਲ ਚਲਦੇ ਹਨ ਸਿਰਫ ਗੋਲਕ ਦੇ ਜਥੇਦਾਰ ਹਨ ਇਨਸਾਨੀਅਤ ਧਰਮ ਨਾਲ ਨਹੀ ਖੜਦੇ

    @desasingh7038@desasingh703827 күн бұрын
  • ਅੱਜ ਦੀ ਸਿੱਖੀ ਦਾ ਅਸਲੀ ਆਗੂ ਭਾਈ ਰਣਜੀਤ ਸਿੰਘ

    @harjeetsingh-xt5wk@harjeetsingh-xt5wk27 күн бұрын
  • ਭਾਈ ਸਾਹਿਬ ਜੀ ਉਸ ਦੀਵਾਨ ਚ ਹਾਜਰ ਸੀ ਜਦੋ ਧੁਮੇ ਦੀ ਪਗ ਵਾਰੇ ਗਲ ਕਰੀ😊 ਸੀ ।

    @gurtejsinghsidhu9161@gurtejsinghsidhu916126 күн бұрын
  • ਬਹੁਤ ਹੀ ਵਧੀਆ, ਦਿਲ ਖਿਚਵੀਂ ਇੰਟਰਵਿਊ, ਭਾਈ ਸਾਹਿਬ ਤਾਂ ਮੁਕਾਬਲਾ ਕੋਈ ਨਹੀ,ਪੱਤਰਕਾਰ ਵੀਰ ਵੀ ਬਹੁਤ ਸੂਝਵਾਨ, ਠਹਿਰਾਵ ਤੇ ਸੁਚੱਜਤਾ ਭਰਪੂਰ ਸੀ।ਧੰਨਵਾਦ।

    @jogindersingh-mn1tz@jogindersingh-mn1tz27 күн бұрын
  • ਭਾਈ ਰਣਜੀਤ ਸਿੰਘ ਜੀ ਤੁਸੀਂ ਮੇਰੇ ਮਾਰਗ ਦਰਸ਼ਕ ਹੋ ਜੌ ਗੁਰੂ ਗ੍ਰੰਥ ਸਹਿਬ ਜੀ ਦਾ ਬਹੁਤ ਸੋਹਣਾ ਵਿਸਧਾਰ ਕਰਦੇ ਹੋ ❤❤

    @KulwinderSingh-jf7oy@KulwinderSingh-jf7oy25 күн бұрын
    • eh ta singer aa gurbani ta ande ne ehnu gurbani sero apna dhaada chala reha

      @sodhips761@sodhips76123 күн бұрын
    • Tusi vi dhanda karo jidan baki gurdware wale dhanda karde aa par takleef sirf Bhai sahib bare hundi aa ​@@sodhips761

      @manjinderkaur769@manjinderkaur76922 күн бұрын
  • ਕਮਾਲ! ਕਮਾਲ! ਕਮਾਲ ਦੀ ਇੰਟਰਵਿਊ ਜੀ 🙏 ਸੱਚੇ ਪਾਤਸ਼ਾਹ ਜੀ ਲੰਮੀਆਂ ਉਮਰਾਂ ਤੇ ਤੰਦਰੁਸਤੀ ਬਖਸ਼ਣ ਜੀ🙏

    @KamaljitKaur-fy3uu@KamaljitKaur-fy3uu27 күн бұрын
  • ਬਹੁਤ ਵਧੀਆ ਵਿਚਾਰ ਭਾਈ ਰਣਜੀਤ ਸਿੰਘ ਜੀ

    @punjabgyandarpan@punjabgyandarpan27 күн бұрын
  • Real singh is king 👑👑👑

    @deepakkumar7741@deepakkumar774127 күн бұрын
  • ਭਾਈ ਸਾਹਿਬ 👍👍👍👍ਬਿਲਕੁਲ ਸਹੀ ਨੇ

    @gurmandeepsingh2706@gurmandeepsingh270627 күн бұрын
  • ਭਾਈ ਸਾਹਿਬ ਜੀ ਇਹ ਸਰਕਾਰ ਅਜੇ ਸਥਾਪਿਤ ਹੋ ਰਹੀ ਹੈ ਸਮਾਂ ਲੱਗੇਗਾ ਇਸ ਕਰਕੇ ਸਾਵਧਾਨੀ ਰੱਖਣੀ ਵੀ ਉਹਨਾਂ ਲਈ ਬਹੁਤ ਜਰੂਰੀ ਹੈ ਸਾਰੇ ਕੁਝ ਤੇ ਇਕਦਮ ਕੰਟਰੋਲ ਨਹੀਂ ਹੋ ਸਕਦਾ।

    @malkiatsinghparhar608@malkiatsinghparhar60827 күн бұрын
  • ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🌹🙏🦅

    @bhaisukhvindersinghjikhalsa113@bhaisukhvindersinghjikhalsa11327 күн бұрын
  • ਢੱਡਰੀਆਂਵਾਲੇ ਬਹੁਤ ਹੀ ਉੱਚੇ ਇਨਸਾਨ ਹਨ ,ਕੁਝ ਗ਼ਲਤ ਲੋਕ ਏਹਨਾ ਦਾ ਵਿਰੋਧ ਕਰਦੇ ਹਨ ਜੌ ਕੇ ਗ਼ਲਤ ਕੰਮ ਹੈ

    @attinderkumar524@attinderkumar52427 күн бұрын
    • JO BNDA EH KAHE KE GURU SAHIB TON AGGE DI GAL KRNI ASI,JO SIKHI NU DHARAM HI NHI MNDA,JO SAHIB SHRI GURU GRANTH SAHIB JI NU ZARIYA KEHNDA ,OHDA VIRODH HONA TAI HAI .

      @LallySandhu-xh6uv@LallySandhu-xh6uv27 күн бұрын
    • 👍​@@LallySandhu-xh6uv

      @haherphotography4647@haherphotography464727 күн бұрын
    • ​@@LallySandhu-xh6uvApne dimag da ilaj kra koey nukas aa tere dimag vich

      @jaswinderbahra1572@jaswinderbahra157227 күн бұрын
    • @@haherphotography4647 👍

      @LallySandhu-xh6uv@LallySandhu-xh6uv27 күн бұрын
    • @@jaswinderbahra1572 ILAJ TU KRA BHRA BHED BIRTI DA ,JO GALLAN MAI LIKHIAAN OHNA CHO IK VI GLT NHI,JWAB NHI AAYA TAN GLT COMMENTS KRN LG PVO,HISAB USS WAHEGURU NU DENA PAINA RANJIT SINGH NE NI BCHAUNA .

      @LallySandhu-xh6uv@LallySandhu-xh6uv27 күн бұрын
  • ਭਾਈ ਰਣਜੀਤ ਸਿੰਘ ਜੀ ਦੀ ਬਹੁਤ ਵਧੀਆ ਸੋਚ ਹੈ

    @ShamsherSingh-ff5jg@ShamsherSingh-ff5jg27 күн бұрын
  • 🙏🙏🙏🙏🙏♥️♥️♥️♥️♥️ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਚੜਦੀਕਲਾ ਬਖਸੋ ਇਹਨਾ ਨੇ ਸਾਨੂੰ ਜਿਊਣ ਦੀ ਜੀਵਨ ਜਾਚ ਸਖਾਈ ,ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ❤🎉

    @parmjeetkaur5256@parmjeetkaur525627 күн бұрын
  • ਬਹੁਤ ਵਧੀਆ ਇਨਸਾਨ ਹਨ ਬਾਬਾ ਜੀ ❤

    @Romana_bathinde_wala@Romana_bathinde_wala27 күн бұрын
  • ਇਨਸਾਨੀਅਤ ਦਾ ਦੁਜਾ ਨਾਮ ਭਾਈ ਰਣਜੀਤ ਸਿੰਘ ਜੀ

    @TarsemSingh-np9ok@TarsemSingh-np9ok27 күн бұрын
  • ਬਾਬਿਆ ਨੇ ਹਮਲਾ ਕੀਤਾ ਬਹੁਤ ਨਿੰਦਣਯੋਗ ਹੈ ਦੇਸ਼ ਵਿਦੇਸ਼ ਵਿੱਚ ਬੜੀ ਸ਼ਰਮਨਾਕ ਘਟਨਾ ਸਾਹਮਣੇ ਆਈ ਸੀ ਟਕਸਾਲ ਨੇ ਮਾਫੀ ਮੰਗਣੀ ਚਾਹੀਦੀ ਐ

    @desasingh7038@desasingh703827 күн бұрын
    • ਲੇਕਿਨ ਹਮਲਾ ਕਿਉ ਕੀਤਾ??? ਬਿਨਾ ਕਾਰਣ ਤੋ ਹਮਲਾ ਨਹੀ ਹੁਓਦਾ।

      @ashokklair2629@ashokklair262926 күн бұрын
    • ਉਹ ਦੱਸ ਤਾਂ ਰਹੇ ਹਨ ਕਿ ਡੇਰੇਦਾਰਾਂ ਵਾਲੇ ਸੰਤਪੁਣੇ ਵਿੱਚੋਂ ਨਿਕਲ ਕੇ ਭਾਈ ਬਣ ਕੇ ਗੁਰਮਤਿ ਦਾ ਸਹੀ ਪ੍ਰਚਾਰ ਕਰਨਾ ਹੀ ਹਮਲੇ ਦਾ ਕਾਰਨ ਬਣਿਆ।

      @PremSinghSingh-jj3yo@PremSinghSingh-jj3yo26 күн бұрын
    • Sonu ik gl da pta veer e ta babe daler da ni hoya jene enu e asthan dwaya si ona nu vi galan kad k gya ona dy jathe dy singh si baba apo aap dy hospital ch sangrur fer ona ne dang chak li fer pajya firda si hary di kothi ch jo congress da banda e 6 month other mu ni kita apne asthan wal fer galti mani othe ja k fer kity eda kheda shutya si ona to hun enu posh lo e gl 💯sachi aa pr e bot chatar aa man da ni koi posh sakda vi gl hoi si k ni

      @user-vp9xz4ko7f@user-vp9xz4ko7f24 күн бұрын
  • ਜੋ ਸੁਣੀਂਦਾ ਸੀ ਉਹੀ ਗੁਰੂ ਹੁਕਮ ਮੰਨੀਦਾ ਸੀ ਪਰ ਗੁਰੂ ਸਾਹਿਬਾਨਾਂ ਦੀ ਅਸਲੀ ਵਿਚਾਰਧਾਰਾ ਅਤੇ ਧਾਰਮਿਕ ਦੁਨੀਆਂ ਦੇ ਹਨੇਰੇ ਪੱਖ ਨੂੰ ਜੁਰੱਅਤ ਨਾਲ ਵਿਖਾਇਆ ਜੀ ਆਪ ਜੀ ਨੇ 🙏ਕੀ ਕੀ ਸ਼ੁਕਰਾਨਾ ਕਰੀਏ ਭਰਮਾਂ ਚੋਂ ਕੱਢਣ ਵਾਲਿਓ 🙏

    @KamaljeetKaur-sx8io@KamaljeetKaur-sx8io27 күн бұрын
    • KI SAHIB SHRI GURU GRANTH SAHIB JI NU ZARIYA KEHNA BHARMA CHO KADDNA HUNDA,KI GURU SAHIB JI TON AGGE DI GAL KRNI BHARMA CHO KADDNA HUNDA,KI SIKHI BARE EH KEHNA KE DHARAM HI NHI HAI,EH BHARAM NIKAL GYA TUHADA,KI GURU SAHIBAAN TON BHULLAN HON DI GAL KRN VALE NEKI NEWZEALAND VALE NU KEHNA KE OH SAHI GAL KRDA,EH BHARAM NIKAL GYA TUHADA,MENU TAN EHI HAI KE GURU SAHIB KDI GL NHI HO SKDE ,BUT EH OSS BNDE DI SUPPORT KRDA,BANI PARH KE PANI AMRIT NHI BN SKDA,EH KEHN VALA AAP AMRIT SHKAUNDA,OHNU PUCH KE BHARAM KADDIA TUCI KE FER TUCI KI PARH KE AMRIT TYAAR KRDE?

      @LallySandhu-xh6uv@LallySandhu-xh6uv27 күн бұрын
    • aurt nu ta miyeaa kende gurbani aurt nu ta bram gyan ho he nahi sakda ta eh dhandi wala ve aurt he hai

      @sodhips761@sodhips76123 күн бұрын
    • @@sodhips761 EH DHADRI JNANA HAI VEERE ,BUT BRAHAM GYAN AURAT NU VI HO SKDA,YES JAINISM VALE KEHNDE KE AURAT NU JINNI MRZI BHAGTI KR LVE ,OHNU MUKAT HON LYI PURUSH DA SHRIR CHAHIDA HAI.

      @LallySandhu-xh6uv@LallySandhu-xh6uv23 күн бұрын
    • @@LallySandhu-xh6uv aurt nu ta ke huna eh marda ve kese virle nu huna hai ਪੲੇ ਕਬੂਲ ਖਸਮੁ ਨਾਲ ਜੇ ਘਾਲ.ਮਰਦੀ ਘਾਲੀ ੲਿਹ ਗੁਰਮਤਿ ਦੀ ਘਾਲ ਕੋੲੀ ਵਿਰਲਾ ਮਰਦਾ ਘਾਲ ਸਕਦਾ ੲਿਸ ਲੲੀ ਕੋੲੀ ਅੌਰਤ ਅਜ ਤਕ ਭਗਤ ਨੀ ਹੋੲੀ ਨਾ ਕਿਸੇ ਨੇ ਬਾਣੀ ਲਿਖੀ ਡਡਰੀ ਦਾ ਹਜੇ ਗੁਰਮਤਿ ਦੀ ਪਹਿਲੀ ਪੌੜੀ ਵੀ ਨਹੀ ਚੜਿਅਾ ਜਿਹੜਾ ਅਾਤਮਿਕ ਗਿਅਾਨ ਨੲੀ ਲੈ ਰਿਹਾ ੳੁਹ ਬੰਦਾ ਵੀ ਜਨਾਨੀ ਹੀ ਹੈ

      @sodhips761@sodhips76123 күн бұрын
  • ਕੁੱਲ ਮਿਲਾ ਕੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਲੋਕਾਂ ਅਵੇਅਰਨੈਂਸ ਕਰ ਰਹੇ ਹਨ ਇਹਨਾਂ ਨਾਲ ਦੂਜੀਆਂ ਧਿਰਾਂ ਵੱਲੋਂ ਬਹੁਤ ਨਜਾਇਜ਼ ਧੱਕਾ ਕੀਤਾ ਜਾ ਰਿਹਾ ਐ ਵਾਹਿਗੁਰੂ ਭਾਈ ਸਾਹਿਬ ਨੂੰ ਤੰਦਰੁਸਤੀ ਖੁਸੀਆਂ ਤਰੱਕੀਆਂ ਲੰਬੀਆਂ ਉਮਰਾਂ ਬਖਸ਼ਣ ਜੀ

    @kaursingh8369@kaursingh836926 күн бұрын
  • ਬਹੁਤ ਵਧੀਆ ਲੱਗਿਆ ਇੰਟਰਵਿਊ ਭਾਈ ਸਾਹਿਬ ਨੇ ਵੀ ਹਰ ਗੱਲ ਦਾ ਜਵਾਬ ਬਹੁਤ ਵਧੀਆ ਦਿੱਤਾ ਤੇ ਪੱਤਰਕਾਰ ਜੀ ਦਾ ਪੁੱਛਣ ਦਾ ਢੰਗ ਵੀ ਬਹੁਤ ਵਧੀਆ ਸੀ ਇਕ ਇੰਟਰਵਿਊ ਇਸ ਤੋਂ ਪਹਿਲਾਂ ਯਾਦਵਿੰਦਰ ਜੀ ਨੇ ਲਈ ਸੀ ਉਹ ਇੰਟਰਵਿਊ ਲੈਂਦੇ ਹੋਏ ਦੋ ਗਲੇ ਜੇ ਲੱਗ ਰਹੇ ਸਨ ਓਵਰ ਜਿਆਦਾ ਸਿਆਣੇ ਬਣਨ ਦੀ ਕੋਸ਼ਿਸ਼ ਕਰ ਰਹੇ ਸੀ ਸਵਾਲ ਵੀ ਇਦਾਂ ਲੱਗ ਰਹੇ ਸੀ ਕਿ ਜਿਵੇਂ ਕਿਸੇ ਨੇ ਉਹਨਾਂ ਨੂੰ ਲਿਖ ਕੇ ਦਿੱਤੇ ਹੋਣ

    @dharmveerdharma8289@dharmveerdharma828927 күн бұрын
  • ਮੈ ਆਵਦੇ ਪਿੱਊ ਨੂੰ ਨਹੀ ਰੋਈਆ ਪਰ ਊਦੇ ਰੋਈਆ ਸੀ ਮੈ ਜਿੰਦੇ ਟੈਕ ਹੋਆ ਸੀ Sidhu Moose wala 22ਜੀ ਅੱਜ ਵੀ ਰੋਈਆ ਦਾ। ਮੈ ਲੋਕਾਂ ਦਖਵਾ ਨਹੀ ਕਰਦਾ।😢😢😢

    @SajjuJawanda-qm8gy@SajjuJawanda-qm8gy27 күн бұрын
  • ਸਮਾ ਗਵਾਹ ਆ k ਸ਼੍ਰੀ ਕ੍ਰਿਸ਼ਨ ਜੀ ਦੀ ਬਾਂਸੁਰੀ 🪈ਮਰਦਾਨਾ ਜੀ ਦੀ ਰਬਾਬ 🪕ਢੱਡਰੀਆਂ ਵਾਲੇ ❤ ਦੇ ਵਾਜੇ 🎹 ਦਾ ਕੋਈ ਮੁਕਾਬਲਾ ਨਹੀਂ ਸਿੱਖ ਕੌਮ ਦਾ ਮਹਾਨ ਹੀਰਾ 🪩 ਢੱਡਰੀਆਂ wala❤

    @baljindersingh7322@baljindersingh732227 күн бұрын
    • ਉਏ ਤੂੰ ਗਲਤ ਰਸਤੇ ਜਨਮ ਲੈ ਲਿਆ ਜਿਹੜਾ ਸਰਸੇ ਵਾਲੇ ਸਾਧ ਵਰਗੇ ਇਲਜ਼ਾਮ ਲੱਗਦੇ ਨੇ ਜਿਸ ਤੇ ਉਸ ਨੂੰ ਭਗਵਾਨ ਕ੍ਰਿਸ਼ਨ ਮਹਾਰਾਜ ਨਾਲ ਬਰਾਬਰ ਲਿਖਦਾ

      @jasdeepsingh5659@jasdeepsingh565921 күн бұрын
    • ਵਾਜਾਂ ਰਾੜੇ ਵਾਲਿਆ ਦਾ ਤੀ ਛੋਟੂ

      @Jattsabbji-oh9cd@Jattsabbji-oh9cd13 күн бұрын
    • @@Jattsabbji-oh9cd rare wapya da waja apne tim h c Pr 1999 to lai k aj tak 2024 tk dhadrian wale da kirtan h koi muqabla ni , tuc leeeh pitti jani aa te pitti jao aj di gl krda mai , ho sakda enna to baad v koi hor vadya kirtan wala awe asi ohnu v appreciate kra gey pr gadhya wangu lakir de fakir ni bnde kaka

      @baljindersingh7322@baljindersingh732213 күн бұрын
    • Oh bas kar prava

      @inderjit3125@inderjit312511 күн бұрын
  • ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ❤❤❤❤

    @Karmjitkaur-gk1xq@Karmjitkaur-gk1xq27 күн бұрын
    • Kehre ਵਿਚਾਰ tusi har jgah anne bhagat bnke ehda pkhandi da pakh purde

      @user-lm3bm7dt8p@user-lm3bm7dt8p27 күн бұрын
    • Kiyon vadyia gallan ta dasda aa

      @sarbjitkaur6857@sarbjitkaur685727 күн бұрын
    • ​ਅੰਮ੍ਰਿਤਪਾਲ ਦੇ vichar bhoot ਵਧੀਆ ਨੇ gun culture promote karda gang ਬਨੁਆਦਾ 😂😂😂😂

      @Rrrrrrrrrrrrr765@Rrrrrrrrrrrrr76527 күн бұрын
    • Pakhand ta aap hi das reha jo dusre dharm nu pakhand kehnda hai fir oh 8 vi paas khud pakhand hi kar reha upar lakha le ke fir ardas diwan da dhong kar reha hai

      @RameshKumar-fr1vz@RameshKumar-fr1vz27 күн бұрын
    • PEHILE LAGDA SI PAR FER SUNKE VICHAR KE DEKHEA YAAR BABE NANAK JI DI SOCH TON TAA TUTT RAHE HAAN JIHARI LEEH PAI GI OS CHON KADAN DA HAOSLA BHI SAHIB NE APPNI JAAN TE KHED KE BABA JI DI SOCH NU HI AGGE BADHAYEA KI MAARA KARTA PAR JAD BADALAN VIRUDH BOLDE SI PARTY MOH KARKE SUNDE HI SI JO VI EH BOLDE OS DA VIKHEAAN ULTA HI KARDE RAHE PAR HUN NAHI PARTY APPNI THAAN BHAI SAHIB APPNI THAAN JAD VI PATIALE JAWAAN GURUGHAR JROOR MATHA TEK KE JAINDAI ANAND AA JANDAI JI

      @BhagwanSingh-ky8ep@BhagwanSingh-ky8ep26 күн бұрын
  • ਸਿੱਖ ਕੌਮ ਦੇ ਮਹਾਨ ਪ੍ਰਚਾਰਕ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲ਼ੇ ❤

    @user-vv3kv5jj7o@user-vv3kv5jj7o27 күн бұрын
    • JINNA NE 200 GOLI CHLAYI TERE IK VI NI LGI .TU APNE JI DHARAM TE SWAL KRDA ,HUN ELECTION AA GYE FER ACTIVATE KRTA TENU .

      @LallySandhu-xh6uv@LallySandhu-xh6uv27 күн бұрын
    • @@LallySandhu-xh6uv ਇੱਕ ਬੰਦਾ ਮਰ ਗਿਆ ਸੀ ਮਾਰੀ ਭਾਈ ਸਾਹਿਬ ਦੇ ਸੀ ਲੱਗ ਉਨ੍ਹਾਂ ਦੇ ਗਈ

      @user-vv3kv5jj7o@user-vv3kv5jj7o27 күн бұрын
    • @@LallySandhu-xh6uvਬਖ਼ਸ਼ ਦਿਉ ਕਿਸੇ ਨੂੰ ਲੋਕੋ 🙏🏼 ਜੀਹਦੇ ਲੱਗੀ ਆ ਉਹ ਮਰ ਗਏ ਉਹਨਾ ਵਾਰੇ ਵੀ ਬੋਲ ਪਉ

      @harptoor@harptoor25 күн бұрын
  • Bhai Ranjit Singh Ji Dhadrian Wale Good

    @SatwinderSingh-qn8le@SatwinderSingh-qn8le27 күн бұрын
  • Eh Gentleman ਇੰਟਰਵਿਊ ਬਹੁਤ ਵਧੀਆ ਤਰਿਕੇ ਨਾਲ le ਰਿਹਾ quiestion ਵਧੀਆ ਤਰੀਕੇ ਨਾਲ ਕਰ ਰਹੇ ਨੇ

    @veerpalsidhu8986@veerpalsidhu898627 күн бұрын
  • Bhai Ranjit Singh ji 👍👍👍

    @Harpreetsingh74216@Harpreetsingh7421627 күн бұрын
  • Pai Saab nu jdu tk duniya rhuu duniya mnuu giiii ❤likh loh

    @gursikhlife@gursikhlife27 күн бұрын
  • ਜਦੋਂ ਭਾਈ ਸਾਹਿਬ ਬਾਬਿਆਂ ਨਾਲ ਸਨ ਉਦੋਂ ਮੈਂ ਵੀ ਉਸ ਸੋਚ ਨੂੰ ਵਧੀਆ ਨਹੀਂ ਸੀ ਮੰਨਦੀ।ਪਰ ਜਦੋਂ ਤੋਂ ਭਾਈ ਸਾਹਿਬ ਤਰਕ ਨਾਲ ਗੱਲ ਕਰਨ ਲੱਗੇ ਉਸ ਸਮੇਂ ਤੋਂ ਤਕਰੀਬਨ ਰੋਜ਼ਾਨਾ ਸੁਣਦੀ ਹਾਂ ਭਾਈ ਸਾਹਿਬ ਨੂੰ। 'ਨਵੀਂ ਸਵੇਰ ਦਾ ਨਵਾਂ ਸੁਨੇਹਾ' ਮੇਰਾ ਪਸੰਦੀਦਾ ਦਾ ਪ੍ਰੋਗਰਾਮ ਹੈ।

    @sutanterdullat9163@sutanterdullat916327 күн бұрын
    • Right 👍

      @sukhveergill2482@sukhveergill248227 күн бұрын
    • Right jee ਮੈ ਤੁਹਾਡਾ ਚੈਨਲ ਸਬਕ੍ਰਾਈਬ ਕਰ ਤਾ ਜੀ ਤੁਸੀਂ ਵੀ ਕਰ ਦਿਉ ਜੀ

      @gopi7330@gopi733026 күн бұрын
    • ਗੰਦ ਬੰਦਾ ਸਿਰੇ ਦਾ

      @gurjeetsingh-zc5uw@gurjeetsingh-zc5uw26 күн бұрын
    • 18:50

      @kulwindersingh-gl7op@kulwindersingh-gl7op25 күн бұрын
    • Me also dii .... Sukhvinder Barnala 🌹

      @jaswindersinghbarring4310@jaswindersinghbarring431025 күн бұрын
  • Bhai Ranjit singh...Dhadrianwale 💯❤

    @iharpreetsingh01@iharpreetsingh0127 күн бұрын
  • ❤❤❤🙏🙏🙏ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਭਾਈ ਜੀ ਨੂੰ

    @parmjeetdeosi2982@parmjeetdeosi298227 күн бұрын
  • ਬਹੁਤ ਵਧੀਆ ਇਨਸਾਨ ਨੇ ਢੰਡਰੀਆਂ ਵਾਲੇ

    @Ajay-vj9nx@Ajay-vj9nx27 күн бұрын
  • ਭਾਈ ਸਾਹਿਬ ਜੀ ਬਹੁਤ ਵਧੀਆ ਵਿਚਾਰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ ਜੀ

    @manindersingh5897@manindersingh589727 күн бұрын
  • *ਸਤਿਨਾਮ ਵਾਹਿਗੁਰੂ ਜੀ।God bless U.ਰੱਬ ਮੇਹਰ ਕਰੇ।*

    @harindergrewal535@harindergrewal53527 күн бұрын
  • ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਜ਼ਿੰਦਾਬਾਦ 💪💪

    @KulwinderSingh-jf7oy@KulwinderSingh-jf7oy25 күн бұрын
  • ਵਿਚਾਰ ਸਭ ਦੇ ਵੱਖੋ ਵੱਖਰਾ ਆਪੋ ਆਪਣੀ ਸੋਚ ਆ ਪਰ ਮੈਂ ਭਾਈ ਸਾਹਿਬ ਨੂੰ ਬਹੁਤ ਸੁਣਿਆ ਬਹੁਤ ਸੁਣਿਆ ਇਹਨਾਂ ਨੇ ਜੋ ਇਤਿਹਾਸ ਸੁਣਾਇਆ ਪਹਿਲਾਂ ਬੜਾ ਦਿਲ ਨੂੰ ਚੰਗਾ ਲੱਗਦਾ ਆ ਬੜਾ ਚੰਗਾ ਲੱਗਦਾ ਅੱਜ ਵੀ ਇਹਨਾਂ ਦੀਆਂ ਗੱਲਾਂ ਮੈਨੂੰ ਤੇ ਚੰਗੀਆਂ ਲੱਗਦੀਆਂ ਆ ਬਾਕੀ ਆਪਾਂ ਕਿਸੇ ਬਹਿਸ ਚ ਨਹੀਂ ਪੈਣਾ ਚਾਹੁੰਦੇ ਪਰ ਗੱਲ ਦਿਲ ਦੀ ਆ ਚੰਗੇ ਲੱਗਦੇ ਆ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਮਿਲਣ ਵੀ ਜਾਵਾਂਗਾ ਜਦੋਂ ਸਮਾਂ ਲੱਗਾ ਜੀ

    @Geetkarkalakhanpuri1@Geetkarkalakhanpuri126 күн бұрын
  • ਬਹੁਤ ਵਧੀਆ ਵਿਚਾਰ ਆ ਭਾਈ ਸਾਹਿਬ ਜੀ

    @THEGAGUTV@THEGAGUTV27 күн бұрын
  • Waheguru ji bhi Shib ji

    @user-nq6mm7vd4d@user-nq6mm7vd4d27 күн бұрын
  • Bhut vdiaaa bhai jii asi bhut karma wale aa jo asi thonu saman le gye aa❤

    @gagansidhugagan7183@gagansidhugagan718327 күн бұрын
  • ਬਹੁਤ ਵਧੀਆ ਠਰੰਮੇ ਨਾਲ ਗੱਲਬਾਤ ਕੀਤੀ ਚੰਗਾ ਲੱਗਾ ਜੀ 🙏ਦੇਖੋ ਜੀ ਹਾਂ ਤਾਂ ਆਪਾਂ ਇਨਸਾਨਪਰ ਉਦੋਂ ਇਨਸਾਨ ਹਰਮਨ ਪਿਆਰਾ ਹੋ ਜਾਂਦਾ ਜਦੋਂ ਕੋਈ ਗੁਰਬਾਣੀ ਨਾਲ ਜੋੜੇ ਜਿੰਦਗੀ ਚ, ਉਤਸ਼ਾਹ ਪੂਰਨ ਵਿਚਾਰਾਂ ਕਰਨ ਚੰਗੀ ਸੰਗਤ ਦਾ ਰਾਹ ਦਸੇਰਾ ਬਣਨ ਉਹ ਹੀ ਪਿਆਰੇ ਹੁੰਦੇ ਹਨ ਤੰਦਰੁਸਤ ਤੇ ਚੜਦੀ ਕਲਾ ਚ, ਰਹੋ ਭਾਈ ਸਾਹਿਬ ਜੀ 🙏ਜੀਓ 🙏

    @gurjeetkaur9238@gurjeetkaur923827 күн бұрын
  • ਬਹੁਤ ਵਧੀਆ ਭਾਈ ਸਾਹਿਬ ਜੀ ਆਪਣੀ ਜ਼ਿੰਦਗੀ ਦੇ ਚੱਲ ਰਹੇ ਸਮੇਂ ਦੀ ਤੇ ਬਾਬਿਆਂ ਦੇ ਧੰਦੇ ਦੀ ਅਸਲੀਅਤ ਬਿਆਨ ਕੀਤੀ ਹੈ ਭਾਈ ਸਾਹਿਬ ਜੀ ਨੇ 🎉

    @gurdevsingh3957@gurdevsingh395727 күн бұрын
    • ਜਿਹੜੀ ਥਾਲੀ ਚ ਖਾਧਾ, ਉਸੇ ਵਿਚ ਛੇਕ ਕਰ ਦੇਣਾ, ਚੰਗਾ ਨਹੀ,!!!!

      @ashokklair2629@ashokklair262926 күн бұрын
  • ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ

    @kaur_narinder@kaur_narinder26 күн бұрын
  • ਬੇਸ਼ਕੀਮਤੀ ਵਿਚਾਰ ਬਾਈ ਜੀ 🙏👏👍

    @sidhu9472@sidhu947227 күн бұрын
  • ਭਾਈ ਸਾਹਿਬ ਜੀ ਦੀ ਕਿਸ ਤਰ੍ਹਾਂ ਤਾਰੀਫ਼ ਕਰਾ ਸ਼ਬਦ ਹੀ ਘੱਟ ਜਾਂਦੇ ਨੇ

    @ATHEIST1998@ATHEIST199826 күн бұрын
  • ਬਹੁਤ ਵਾਦਿਆ ਚੱੜਦੀਕਲਾ ਵਾਲੇ ਵਿਚਾਰ ❤️

    @ranbirrobin@ranbirrobin27 күн бұрын
  • ❤ ਬਹੁਤ ਜ਼ਿਆਦਾ ਵਧੀਆ ਵਿਚਾਰ ਹੁੰਦੇ ਹਨ ਭਾਈ ਸਾਹਿਬ ਜੀ ਤੇ ਸਰਕਾਰ ਦੇ ਥੱਲੇ ਲੱਗੇ ਹੋਏ ਨੇ ਸਾਰੇ ਸਿੰਘ ❤

    @user-uw8fq7oq9d@user-uw8fq7oq9d27 күн бұрын
  • ਰਿਪੋਰਟਰ ਵੀਰ ਲਈ ਬੁਹਤ ਸਾਰਾ ਪਿਆਰ। ਬੁਹਤ ਦੇਖੇ ਨੇ ਰਿਪੋਰਟਰ, ਪਰ ਵੀਰ ਵਿਚ ਨਿਮਰਤਾ, ਸੁਣਨ ਦੀ ਸਹਿਣ ਸਕਤੀ। ਮਤਲਬ ਤੇ ਕਹਿਣ ਦਾ ਪਾਵ ਵੀਰ ਲਈ ਬੁਹਤ ਸਾਰਾ ਪਿਆਰ 😊 ਇਕ ਗੱਲ ਹੋਰ, ਵੀਰ ਦਾ ਨਾਮ, insta ਖਾਤਾ ਫੇਸਬੁੱਕ ਕਿ ਹੈ ਵੀਰ ਦਾ? ਅਗਰ ਕਿਵੇਂ ਭੈਣ ਵੀਰ ਨੂੰ ਪਤਾ ਹੋਵੇ ਤਾਂ ਜਰੂਰ ਦਸਿਓ। ਸਰਬੱਤ ਦਾ ਭਲਾ 😊

    @Ballinarain@Ballinarain27 күн бұрын
    • Mandeepjot Singh

      @speakwithmandeep7521@speakwithmandeep752126 күн бұрын
  • ਭਾਈ ਸਾਹਿਬ ਜੀ ਵਰਗਾ ਬਣਨਾ ਬਹੁਤ ਮੁਸ਼ਕਲ ਹੈ ਕਿਉਂਕਿ ਭਾਈ ਸਾਹਿਬ ਜੀ ਜਿਸ ਨਾਲ ਵੀ ਧੱਕਾ ਹੁੰਦਾ ਹਰ ਇੱਕ ਦੇ ਨਾਲ ਖੜ੍ਹੇ ਹੋ ਜਾਂਦੇ ਨੇ ਬਿਲਕੁਲ ਸੱਚ ਦਾ ਪ੍ਰਚਾਰ ਕਰਦੇ ਨੇ

    @KaramjitKaur-nc6vp@KaramjitKaur-nc6vp19 күн бұрын
  • ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    @THEGAGUTV@THEGAGUTV27 күн бұрын
  • ਇਸ world 🌍🌎 ਵਿੱਚ ਰਹਿਣ ਵਾਲੀ ਸਭਿ ਸਿੱਖ ਪੰਥ ਦੇ followers ਹੈ ਬੇਸ਼ਕ ਵੋ ਜਿਸੀ ਵੀ ਮਜਹਬ ਨੂੰ ਮੰਨਣ ਵਾਲੇ ਹੋ ਔਰ ਤੇ ਔਰ ਜੌ ਕਿਸੀ ਵੀ isam Dharm majhab ਨੂੰ ਮੰਨਣ ਵਾਲਾ ਹੋਵੇਂ ❤ ਵੋ ਵੀ ਸਿੱਖ ਪੰਥ ਨੂੰ ਮੰਨਣ ਵਾਲਾ ਹੈ ਯੇ ਹੀ ਇਕ ਸਾਚ ਹੈ (sikh means actually have student ok 🙏)❤

    @SherSingh-pw9rb@SherSingh-pw9rb27 күн бұрын
  • Bhai sab kash tuhada eh bol jo tusi od sochya c eh sach ho jande attack hoya hunda bai sada bacha jande z+ mil jandi aj sada bhra sada vich hunda

    @user-qb6dj4je6w@user-qb6dj4je6w27 күн бұрын
  • ❤❤ great babaji pure punjabi sant

    @user-qv8zn8hy5t@user-qv8zn8hy5t27 күн бұрын
    • Jini gadar hunde a tuhanu saleyo ohi pure lagde ne 😂 bhabhi a eh sala

      @FuffadJi-wz8od@FuffadJi-wz8od27 күн бұрын
    • Gdarann nu gadar kiha janda a gadar ni haga sach bolda aa

      @sarbjitkaur6857@sarbjitkaur685727 күн бұрын
    • ​@@FuffadJi-wz8od je tenu vdia ni lagde na suniya kr fer

      @vinodsaroye758@vinodsaroye75827 күн бұрын
    • @@vinodsaroye758 ehnu kon sunda bhabhi ni ehnu sunan lag jayie hada brainwashed hoje darbar sahib sirf ik ap imart hove te guru kuj ni jo ehne ap keha eh gyan tuhi lao relate karda tade nal sikhan nu mada changa bolke security len waleyo nu eho jehe baba te panjab virodhi byan dohe bhut change lagde ne asi es katar wale ni a sada iko rab a akal purkh bs te jehda banda ohna de ulat parchar kare mai ohnu parcharak he ni manda

      @FuffadJi-wz8od@FuffadJi-wz8od27 күн бұрын
    • ​@@FuffadJi-wz8odਅੰਮ੍ਰਿਤਪਾਲ gang da da Banda tu😂😂😂😂

      @Rrrrrrrrrrrrr765@Rrrrrrrrrrrrr76527 күн бұрын
  • Waheguru ji ang sang rehan hamesa 🙏🏼🙏🏼🙏🏼🙏🏼🙏🏼🙏🏼🙏🏼bhai saab ji de .

    @parmindertiwana3942@parmindertiwana394227 күн бұрын
  • ਬਹੁਤ ਵਧੀਆ ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲੇ ਜੀ

    @gurdevsingh3957@gurdevsingh395727 күн бұрын
  • Yr pta nhi bhai saab nu keo mda bolde ne lok fr ehna kuj kita maran lyi fr v akal takhat sahib de jathedar ne keha tuci maffi mang lvo das bhai saab da kasor ki c bnda v bhai saab da mareya te maffi v bhai saab magan

    @punjabsandhu6294@punjabsandhu629427 күн бұрын
  • Bhai saab bilkul sahi aa tusi aa ardaass ch takt aa ke nahi dason bhai saab g

    @harjitsingh1857@harjitsingh185727 күн бұрын
    • ede ch puchan wali ki gal eh 100% ardas ch power eh bt naam abyaas v jarori eh

      @parminderkaurdhaliwal-qr3ub@parminderkaurdhaliwal-qr3ub27 күн бұрын
  • Waheguru ji ka Khalsa waheguru ji ki Fateh Bhai sahab g

    @Ramandeep_kaur566@Ramandeep_kaur56627 күн бұрын
  • ਸਾਡੇ ਭਾਈ ਸਾਹਿਬ ਸ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਜਿੰਦਾਬਾਦ ਸਨ ਜਿੰਦਾਬਾਦ ਹਨ ਤੇ ਰਹਿੰਦੀ ਦੁਨੀਆਂ ਤੱਕ ਜਿੰਦਾਬਾਦ ਰਹਿੰਣਗੇ ਇਹ ਮੇਰਾ ਯਕੀਨ ਹੈ ਸਾਡੇ ਭਾਈ ਸਾਹਿਬ ਜੀ ਚ'

    @charanjeetsingh9799@charanjeetsingh979923 күн бұрын
  • Siraa bhai saab❤

    @rashampreetsingh7534@rashampreetsingh753427 күн бұрын
  • ਬਹੁਤ ਵਧੀਆ ਕੀਰਤਨ ਕਰਦੇ ਹਨ ਭਾਈ ਸਾਹਿਬ ਜੀ

    @Geetkarkalakhanpuri1@Geetkarkalakhanpuri127 күн бұрын
  • ਸਾਡਾ ਸ਼ੇਰ ਆ ਭਾਈ ਸਹਿਬ ਜੀ

    @sukhdevsinghsukhdevsinghkh8209@sukhdevsinghsukhdevsinghkh820926 күн бұрын
  • ਭਾਈ ਸਹਿਬ ਚੜਦੀਕਲਾ ਜੀੳ ਹੁਣ ਤੋ ਖੁੱਲੇ ਸਮਾਗਮ ਕਰਿਆ ਕਰੋ ਪੰਜਾਬ ਦੀ ਸੰਗਤ ਆਪਣੀ ਨਾਲ ਹੈ ❤❤❤❤❤❤

    @kirpalsingh9989@kirpalsingh998925 күн бұрын
  • ਮੈਂ ਭਾਈ ਸਾਹਿਬ ਜੀ ਨੂੰ ਇਸ ਕਰਕੇ ਬਹੁਤ ਜ਼ਿਆਦਾ ਸੁਣਦਾ ਕਿਉਂਕਿ ਭਾਈ ਸਾਹਿਬ ਆਪਣੇ ਦੀਵਾਨ ਵਿਚ ਮਾਤਾ ਸ੍ਰੀ ਪਿਤਾ ਸ੍ਰੀ ਜੀ ਦੀ ਸੇਵਾ ਕਰਨ ਨੂੰ ਜ਼ਰੂਰ ਪ੍ਰੇਰਿਤ ਕਰਦਾ।

    @kakanjassi@kakanjassi22 күн бұрын
  • ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ।।

    @RAMANDEEPKAUR-tj2dp@RAMANDEEPKAUR-tj2dp27 күн бұрын
  • Very good Bhai Sahib

    @khosatv7350@khosatv735027 күн бұрын
  • ਭਾਈ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਤਰਕ ਦੇ ਅਧਾਰ ਤੇ ਕਰਕੇ ਸਾਨੂੰ ਅਕਲ ਵਾਲੇ ਰਾਹ ਤੇ ਤੋਰਿਆ ਅਤੇ ਸਾਨੂੰ ਕੈਮ ਕੀਤਾ। ਕਿ ਦੁੱਖਾ ਨਾਲ ਲੜਨਾ ਕਿਵੇਂ ਆ। ਸੋ ਮੈ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾ ਜਿਨ੍ਹਾ ਨੇ ਸਾਨੂੰ ਗੁਰਬਾਣੀ ਦੀ ਸੁਚੱਜੇ ਤਰੀਕੇ ਨਾਲ ਵਿਆਖਿਆ ਕਰਕੇ ਸਾਡਾ ਗੁਰੂ ਸਹਿਬਾਨਾਂ ਪ੍ਰਤੀ ਬਹੁਤ ਬਹੁਤ ਪਿਆਰ ਵਧਾਇਆਂ। ਭਾਈ ਸਾਹਿਬ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਤੇ ਸਾਨੂੰ ਵੀ ਇਦਾ ਹੀ ਚੜਦੀ ਕਲਾ ਵਿਚ ਰਹਿਣ ਲੲਈ ਮੋਟੀਵੇਟ ਕਰਦੇ ਰਹਿਣ।

    @gopisandhu6787@gopisandhu678724 күн бұрын
  • Sikh kom h dhadrian walya de kirtan da koi muqabla ni , chimte bathere chakki firde aa reesa krn walya di kammi ni Pr dhadrian wala ni kise ne bn jana 🙏🌸🧡

    @baljindersingh7322@baljindersingh732227 күн бұрын
  • ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏

    @HarpreetKaur-pk5go@HarpreetKaur-pk5go26 күн бұрын
  • ਬਹੁਤ ਵਧੀਆ ਭਾਈ ਸਾਹਿਬ ਜੀ ਇੰਟਰਵਿਊ ਬਹੁਤ ਵਧੀਆ ਸੀ ❤❤

    @amarjotsingh9960@amarjotsingh996027 күн бұрын
  • Sikh kom de heere dhadrian wale ❤

    @baljindersingh7322@baljindersingh732227 күн бұрын
  • Bhut Vadiya soch Bhai Saab Di

    @tekpalsingh6249@tekpalsingh624927 күн бұрын
  • ਜਦੋਂ ਦੇ ਭਾਈ ਸਾਹਿਬ ਜੀ ਨੂੰ ਸੁਣਨ ਨਾਲ਼ ਲੱਗੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸਲੀਅਤ ਵਿੱਚ ਗਿਆਨ ਸਮਝਣ ਲੱਗੇ ਹਾਂ ਤੇ ਸੱਚਮੁੱਚ ਗੁਰੂ ਪਾਤਸ਼ਾਹ ਨਾਲ਼ ਲਗਾਵ ਵੱਧ ਗਿਆ ਹੈ ਜੀ ❤️🙏 ਸਾਡੇ ਸਤਿਕਾਰਯੋਗ ਭਾਈ ਸਾਹਿਬ ਜੀ ਦਾ ਤਹਿ ਦਿਲੋਂ ਧੰਨਵਾਦੀ ਹਾਂ ਜੀ 💐🙏🙏 ਬਾਕਮਾਲ ਇੰਟਰਵਿਊ ਜੀ✨✨🙏🙏

    @jaspreetbhullar8398@jaspreetbhullar839826 күн бұрын
  • ਭਾਈ ਸਾਹਿਬ ਸਰਦਾਰ ਰਣਜੀਤ ਸਿੰਘ ਢੰਢਰੀਆ ਵਾਲੇ ਅਤੇ ਸਰਦਾਰ ਮਨਦੀਪ ਸਿੰਘ ਨੇ ਬਹੁਤ ਹੀ ਪਿਆਰੀ ਜਾਣਕਾਰੀਆਂ ਅਤੇ ਸੁਆਲ ਜਵਾਬ ਕਰੇ ਨੇ, ਜਿਊਂਦੇ ਰਹੋ ਭਾਈ ਸਾਹਿਬ ਜੀ ❤❤❤❤ 🙏🙏🙏🙏ਦਿਲ ਖੁਸ਼ ਕਰਤਾ ਜੀ 🙏🙏🙏🙏

    @abhigameryt8876@abhigameryt887626 күн бұрын
  • Swraaj di masoori bare dasion

    @harjitsingh1857@harjitsingh185727 күн бұрын
  • Beautiful interview!! A massage for Bhai Ranjit singh, life is short, spend some time with your brother and his kids, take them in a shopping mall or a restaurant, let them come close to you because everything is possible if we want to do something. You are not fighting in the army for Russia, Ukraine or Iran where time doesn't allow you to talk with your own family. Anyway great interview!!!!!!

    @meesharahi8381@meesharahi838126 күн бұрын
  • ਬਹੁਤ ਵਧੀਆ ਵਿਚਾਰਕ ਗੱਲ ਬਾਤ।ਆਉਣ ਵਾਲਾ ਟਾਇਮ ਧੂਮੇ ਦਾ ਨਿਘਾਰ ਯਕੀਨੀ

    @DarshanSingh-xx2rg@DarshanSingh-xx2rg25 күн бұрын
  • ਭਾਈ ਸਾਹਿਬ ਮੈਂ ਹਿੰਦੂ ਪਰਿਵਾਰ ਨਾਲ ਸਬੰਧਤ ਹਿਮਾਚਲ ਸਰਹੱਦ ਤੋਂ ਹਾਂ। ਮੈਂ ਪਿਛਲੇ ਲੰਬੇ ਸਮੇਂ ਤੋਂ ਤੁਹਾਨੂੰ ਸੁਣ ਕੇ ਗੁਰੂ ਮਹਾਰਾਜ ਅਤੇ ਬਾਣੀਂ ਨਾਲ ਜੁੜਿਆ ਹਾਂ। ਗੁਰੂ ਸਾਹਿਬ ਮੈਨੂੰ ਜ਼ਿੰਦਗੀ ਦੀ ਅਸਲ ਸੇਧ ਦਿੰਦੇ ਹਨ। ਸਤਿਨਾਮ ਸ਼੍ਰੀ ਵਾਹਿਗੁਰੂ ਜੀ

    @user-vi4po2tb7q@user-vi4po2tb7q27 күн бұрын
    • Dharam iko hi aa insaniat jo Gurbanhi das rahi aa baki sab insana valon banhaya hoea aa

      @jaswinderbahra1572@jaswinderbahra157227 күн бұрын
  • ਭਾਈ ਸਾਹਿਬ ਬਹੁਤ ਸੋਹਣੀ ਵਿਚਾਰ ਕਰਦੇ ਹਨ ਇਸ ਲਈ ਉਹ ਸਾਡੇ ਦਿਲ ਵਿਚ ਵਸਦੇ ਹਨ

    @bhairamsinghjassarwala5270@bhairamsinghjassarwala527027 күн бұрын
  • 34:31 atack story 😔😔

    @Rajveersingh-ze2jc@Rajveersingh-ze2jc27 күн бұрын
  • ਬਹੁਤ ਵਧੀਆ ਜੀ 🙏

    @Lovenature-nt8zm@Lovenature-nt8zm27 күн бұрын
  • Mere kaffi swalan de jwaab is interview vicho mil gye ne..... Bhai sahib

    @Gurwinder1525@Gurwinder152527 күн бұрын
    • Bhabhi a saleya eh bhai saab ni 😂

      @FuffadJi-wz8od@FuffadJi-wz8od27 күн бұрын
    • @@FuffadJi-wz8odਬਾਈ ਜੀ ..ਮੈਨੂੰ ਇਹ ਲੱਗਦਾ ਕਿ ਤੁਹਾਡੇ ਜਨਮ ਦਿਨ ਵੇਲੇ ਤੁਹਾਨੂੰ ਲੋਰੀਆਂ ਦੀ ਜਗ੍ਹਾ ਗਾਲਾਂ ਸੁਣਾਈਆਂ ਹੋਣਗੀਆਂ।।

      @Gurwinder1525@Gurwinder152526 күн бұрын
  • Waheguru ji twanu hamesha chardikala ch rakhn baba ji 🙏❤️

    @ManpreetKaur-jp1gt@ManpreetKaur-jp1gt27 күн бұрын
  • ਭਾਈ ਸਾਹਿਬ ਜੀ ਦਾ ਕੋਈ ਮੁਕਾਬਲਾ ਨਹੀਂ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ ਦੇ

    @kaur_narinder@kaur_narinder27 күн бұрын
  • ਬਹੁਤ ਵਧੀਆ ਵੀਚਾਰ ਨੇ ਵੀਰ ਜੀ ਆਪ ਦੇ ਞਾਹਿਗੂਰ ਜੀ ਆਪ ਨੂੰ ਚੜਦੀ ਕਲਾ ਞਿਚ ਰੱਖਣ 🙏🏻

    @gurmeetkaur9140@gurmeetkaur914027 күн бұрын
  • Waheguru ji ❤❤❤

    @ssbani6949@ssbani694927 күн бұрын
  • ਅਸੀਂ ਵੀ2002 ਚ ਸੇਖੂਪੁਰਾ ਜਾਦੇ ਹਾ ਜੀ🙏🙏🙏🙏🙏🙏

    @parmjeetdeosi2982@parmjeetdeosi298227 күн бұрын
  • ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵੱਡਾ ਉੱਪਰਾਲਾ ਹੈ ਜੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦੇ ਹਨ ਜੀ। ਅਸੀਂ ਦੀਵਾਨ ਸੁਣਦੇ ਹਾਂ, ਸਮਝਦੇ ਹਾਂ ਅਤੇ ਆਪਣੇ ਜੀਵਨ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ।

    @harbhajankhalsa4037@harbhajankhalsa403715 күн бұрын
  • ਢਢਰੀਆ ਵਾਲੇ ਦੀ ਜਬਾਂਨ ਚੋ ਰਸ ਚੋਂਦਾ ਹੈ ਕਿਸੇ ਗੁਰੂ ਦੇ ਸਿਖ ਨੂੰ ਬਾਘੜ-ਬਿੱਲਾ ਕਹਿਣਾ ਸਹੀ ਹੈ??? ਰਣਜੀਤ ਸਿੰਘ ਢਢਰੀ ਦੀ ਜੀਭ (ਜਬਾਨ) ਕੰਟਰੋਲ ਵਿਚ ਨਹੀ। ਕਦੇ ਗੁਰਦਾਸਮਾਨ ਨਾਲ ਪੰਗਾ। ਕਦੇ ਬੱਬੂ ਮਾਨ ਨਾਲ ਪੰਗਾ। ਕਦੇ ਨਿਹੰਗ ਸਿੰਘਾ ਨਾਲ, ਪੰਗਾ, ਖਾਲਸਾ ਅਕਾਲਪੁਰਖ ਕੀ ਫੌਜ ਹੈ। ਪਰ ਢਢਰੀ ਕਹਿੰਦਾ ਕਹਿਓਦਾ ਨਿਹੰਗ ਮੰਗ ਖਾਣੇ ਹਨ। ਕਦੇ ਟਕਸਾਲਾ ਨਾਲ ਪੰਗਾ, ਕਦੇ ਦਰਬਾਰ ਸਾ: ਨਾਲ, ‌ਕਦੇ ਸਰੋਵਰਾ ਨਾਲ, ਕਦੇ ਅਕਾਲ ਤਖਤ ਸਾ: ਨਾਲ ਟੱਕਰਾ ਮਾਰਕੇ, ਆਪਣਾ ਹੀ ਮਥਾ ਫੋੜਦੈ। ਕਦੇ ਈਸਾਈਆ ਨਾਲ ਪੰਗਾ ਲੈ ਬੈਠਿਆ। ਫਿਰ ਕਿਤਨੇ ਹੀ ਪਾਦਰੀਆ ਨਾਲ ਪੰਗਾ। ਫਿਰ ਪਾਦਰੀਆ ਨੇ ਢਢਰੀ ਨੂੰ ਠੋਕਿਐ । 👍🏿ਹੁਣ ਗੁਰੂ ਰਵਿਦਾਸ ਜੀ ਨਾਲ ਗਲਤ ਸਬਦਾਵਲੀ ਬੋਲਕੇ ਪੰਗਾ!

    @ashokklair2629@ashokklair262926 күн бұрын
  • ਭਾਈ ਸਾਹਿਬ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ

    @manjitkaur7399@manjitkaur739924 күн бұрын
KZhead