Collage Wali GT Road ( Full Audio Song ) | Sharry Maan | Latest Punjabi Song 2016 | Speed Records

2016 ж. 28 Нау.
5 263 820 Рет қаралды

Song - Collage Wali GT Road
Singer - Sharry Maan
Label - Speed Records
Click to Subscribe - bit.ly/SpeedRecords
Facebook - / speedrecords
Twitter - / speed_records
Instagram - / speed_records

Пікірлер
  • ਅਸੀ ਵੀ ਗੁੰਡੇ ਸੀ ਕਾਲਜ , ਮੈ ਸਬਤੋਂ ਕੱਬਾ ਸੀ । ਸੋਚਿਆ ਨਹੀ ਸੀ ਕੇ ਜਿੰਦਗੀ ਚ ਕੁਛ ਬਣ ਸਕਾਂਗਾ, ਆਵਦੀਆਂ ਨੇ ਤਬਾਹ ਹੀ ਇੰਜ ਕਿਤੱਤਾ ਸੀ ਪਰ ਅੱਜ ਸਰਕਾਰੀ ਨੌਕਰੀ ਕਰਦਾ ਹਾਂ B grade ch ਵਾਹਿਗੁਰੂ ਯਾਰਾ ਨੂੰ ਵੀ ਤਰੱਕੀ ਬਖਸ਼ੀ ।

    @pm6516@pm6516 Жыл бұрын
    • 🙌🏼

      @harmans82888@harmans8288811 ай бұрын
    • 😊😊

      @STORYMAKER-bo7jv@STORYMAKER-bo7jv10 ай бұрын
    • ❤❤

      @gurvinderkumar2274@gurvinderkumar227410 ай бұрын
    • 😊

      @SombirPahal-ni9xz@SombirPahal-ni9xz9 ай бұрын
    • 😊😊

      @pankajkumar9065@pankajkumar90659 ай бұрын
  • Kon kon sun riha h 2024 vich

    @virenderkumar9036@virenderkumar9036Ай бұрын
    • Yep

      @alizeeshan3944@alizeeshan394412 күн бұрын
  • Any one 2024

    @SanjeevKumar-cj9rs@SanjeevKumar-cj9rsАй бұрын
  • ਅੱਜ ਕੱਲ ਦੇ ‌‌shoran ਨੂੰ ਕੀ ਪਤਾ,ਕਾਲਜ ਦੀ ਜਿੰਦਗੀ ਦਾ, ielts ਕਰ ਕਰ ਬਾਹਰ ਜਾਈ ਜਾਂਦੇ ਆ,ਅਸਲ ਜ਼ਿੰਦਗੀ ਬ‌ੰਦਾ ਕਾਲਜ ਤੋਂ ਜਿੳਂਣੀ ਸਿੱਖਦਾ,😊

    @vipSINGH001@vipSINGH0017 ай бұрын
  • ਬਾਈ ਜੀ ਮੈ ਬਾਰਵੀਂ ਜਮਾਤ ਵਿਚ ਪੜ੍ਹਦਾ ਸੀ। ਮੇਰੇ ਨਾਲ ਮੇਰੇ ਪੱਕੇ 7 ਯਾਰ ਸੀ ਅਸੀਂ ਰੋਪੜ ਗਏ ਸੀ ਵੇਟ ਲਿਫਟਿੰਗ ਦੀ ਖੇਡ ਖੇਡਣ ਓਥੇ ਅਸੀਂ ਸਾਰਿਆਂ ਨੇ ਇਹ ਗਾਣਾ ਇਕ ਹਫਤਾ ਲਗਾਤਾਰ ਸੁਣਿਆ ਇਕ ਹਫਤਾ ਅਸੀਂ ਓਥੇ ਹੀ ਰਹੇ

    @gurmukhsinghatwal5138@gurmukhsinghatwal513811 ай бұрын
    • ਕਿਹੜੇ ਸਨ ਦੀ ਗੱਲ ਹੈ

      @singhisking2760@singhisking27603 ай бұрын
  • Kaash oh college wala tym dobara aaje😢

    @deephunter3156@deephunter315611 күн бұрын
  • 2024 c kon sun rha ahh song ❤❤

    @ROHITK88@ROHITK88Ай бұрын
    • Hazir ji

      @malkeetsingh6538@malkeetsingh6538Ай бұрын
    • Appa sunnn dya va

      @lovepreetgill4697@lovepreetgill4697Ай бұрын
  • ਮੈ ਧੰਨਵਾਦ ਕਰਦਾ ਵਾ ਆਪਣੇ ਮਾਤਾ ਪਿਤਾ ਜੀ ਦਾ ਜਿੰਨਾ ਦੀ ਮਿਹਨਤ ਅਤੇ ਲਗਨ ਸਦਕਾ ਮੈ ਕਾਲਜ ਦੇ ਦਰਸ਼ਨ ਕੀਤੇ ਅਤੇ ਜਿੰਦਗੀ ਜਿਊਣ ਦਾ ਸੁਨਿਆਰਾ ਭਵਿੱਖ ਚੁਣਿਆ ।।

    @amarsinghkhosa@amarsinghkhosa2 жыл бұрын
    • ਸੁਨਿਆਰਾ ਨੀ ਸੁਨਹਿਰਾ ਭਵਿੱਖ ਹੁੰਦਾ ਅੰਕਲ ਜੀ

      @singhisking2760@singhisking27603 ай бұрын
  • ਕਾਲਜ ਤਾਂ ਨਹੀਂ ਗਏ ਪਰ ਗਾਣਾ ਸੁਣ ਕੇ ਸਕੂਲ ਦੀ ਬਹੁਤ ਯਾਦ ਆਈ ਯਾਰ😢

    @Harman_kohar@Harman_koharАй бұрын
  • ਹੁਣ ਸ਼ਕਲਾਂ ਭੁੱਲਦਾ ਜਾਂਦਾ ਜੋ ਸੀ ਯਾਰਾਂ ਦਾ ਯਾਰ ਕਦੇ ...

    @harveydhillon@harveydhillon5 жыл бұрын
    • Ennnd veerr g

      @sharanmehma2303@sharanmehma23034 жыл бұрын
    • Shii hai

      @hrmnchaudri@hrmnchaudri3 жыл бұрын
    • Sahi gall kahi veere

      @SandeepSingh-gr7ub@SandeepSingh-gr7ub3 жыл бұрын
    • Ha bai 😭😭😭

      @varshmonga5423@varshmonga54233 жыл бұрын
    • ❤️❤️❤️❤️❤️

      @tejveerghumman6738@tejveerghumman67383 жыл бұрын
  • ਹੁਣ ਸਕਲਾ ਭੁੱਲਦਾ ਜਾਦਾ ਜੋ ਸੀ ਯਾਰਾ ਦਾ ਯਾਰ ਕਦੇ ❤❤❤❤❤❤❤

    @be-imaan1212@be-imaan12122 жыл бұрын
  • ਕਈ ਅਧੂਰੇ ਖੁਆਬਾਂ ਚੋਂ ਇਕ ਆ ਕਿ ਕਦੇ ਕਾਲੇਜ ਜਾਕੇ ਹੀ ਨੀ ਦੇਖਿਆ ਮਾੜੀ ਕਿਸਮਤ😊

    @ravindersingh6099@ravindersingh60994 жыл бұрын
    • Shi aw bai 👍

      @jashanmalhi8572@jashanmalhi85723 жыл бұрын
    • Same story veere

      @user-gg1kw1ir5p@user-gg1kw1ir5p2 ай бұрын
  • ਵੀਰ g ਸੋਂਗ ਸੁਣ ਕੇ ਰੋਣਾ ਆ ਜਾਂਦਾ ਹੈ ਪਹਿਲਾ ਵਾਲੇ ਦਿਨ ਹੁਣ ਕਦੀ ਵੀ ਨਹੀ ਦੁਬਾਰਾ ਮਿਲਨੇ

    @chnnakhaira2689@chnnakhaira26896 жыл бұрын
    • Right

      @gurbindersaphera2163@gurbindersaphera21635 жыл бұрын
    • true veer punjab is best

      @guri009bajwa1@guri009bajwa15 жыл бұрын
    • Right

      @mukhtyarsingh1473@mukhtyarsingh14734 жыл бұрын
    • Hmm 22

      @karanjindiya9127@karanjindiya91274 жыл бұрын
    • 😔😔😔😔

      @filmidrama4631@filmidrama46314 жыл бұрын
  • ਗੀਤ ਸੁਣਕੇ ਰੋਡੇ ਕਾਲਜ ਵਿੱਚ ਮਾਣਿਆਂ ਸੁਨਹਿਰੀ ਸਮਾਂ ਯਾਦ ਆ ਜਾਂਦਾ ਹੈ

    @sukhdeepsinghsukhdeep7054@sukhdeepsinghsukhdeep70544 жыл бұрын
    • ਰੋਡੇ ਕਾਲਜ ਦੇ ਮੁੰਡੇ ਤਿਨ ਧੜੇਅਾ ਚ ਹੋੲੇ

      @karangill6912@karangill69122 жыл бұрын
    • Hnji

      @amangurm2897@amangurm28972 жыл бұрын
    • Sahi aa veer

      @user-hz2ug9px1z@user-hz2ug9px1z2 жыл бұрын
    • 👌👌👌👌👌🤭

      @akashgill7433@akashgill74332 жыл бұрын
    • @@karangill6912 qq

      @sonudaswal118@sonudaswal1182 жыл бұрын
  • 1:55 am ਹੋਏ ਆ, 24/12/2021 ਤਰੀਕ ਆ,ਚੰਡੀਗੜ ਰੂਮ(pg) ਚ ਪਿਆ ਕੱਲਾ,ਨੌਕਰੀ ਆਲਾ ਹੋ ਚੁੱਕਿਆਂ,ਇਹ ਗੀਤ ਚੱਲੀ ਜਾਂਦਾ ਹੈਡਫੋਨ ਲੱਗੇ ਆ ਤੇ ਅੱਖਾਂ ਚ ਪਾਣੀ ਆ❤❤❤😢😢ਬੱਸ ਬਾਈ ਇੱਕ ਹੀ ਗੱਲ ਕਹੂੰਗਾ ਜਿਹੜੇ ਕਾਲਜਾਂ ਚ ਆ ਇਸ ਵਕਤ, ਭੀ ਇਹੀ ਅਸਲੀ ਵਕਤ ਆ ਥੋਡਾ ਸੁਨਹਿਰੀ ਇਹਨੂੰ ਮਾਣ ਲੋ,ਜੀ ਲੋ ਜੋ ਵੀ ਕੀਤਾ ਜਾਂਦਾ ਰਾਂਜਾ ਰਾਜੀ ਕਰਲੋ🙏🙏🙏ਬਾਅਦ ਚ ਸਾਰੀ ਜਿੰਦਗੀ ਬੱਸ ਯਾਂਦਾ ਜੋਗੇ ਹੀ ਰਹਿ ਜੋਂ ਗੇ,ਇਹ ਸੋਚ ਚ ਨਾਂ ਇਹ ਸੁਨਹਿਰੀ ਵਕਤ ਲੰਗਾਅ ਦਿਆ ਜੋ ਭੀ ਅਸਲੀ ਜਿੰਦਗੀ ਤਾਂ ਕਾਲਜ ਤੋਂ ਬਾਅਦ ਚ ਸ਼ੁਰੂ ਹੋਊਗੀ!!!ਅਸੀਂ ਇਹ ਗਲਤੀ ਕਰ ਚੁੱਕੇ ਆਂ,ਜਿੰਦਗੀ ਤਾਂ ਬੱਸ ਇਹੀ ਆ ਅਸਲੀ ਬਾਈ🙏🙏🙏🙏

    @race755@race7552 жыл бұрын
  • ਗਾਣਾ ਸੁਣ ਕੇ ਰੂਹ ਕੰਬ ਜਾਂਦੀ ਆ 😭I miss you yaro

    @onkarmehmi3982@onkarmehmi39823 жыл бұрын
    • Sahi keha

      @sonydhaliwal5155@sonydhaliwal51552 жыл бұрын
    • Right 😥

      @dilbaj2855@dilbaj2855 Жыл бұрын
    • Zma sahi keha bhai g ........🙏🙏🙏

      @ThESTndY@ThESTndY Жыл бұрын
    • Shi gl drlng 🥺

      @AmritpalSingh-kr9fs@AmritpalSingh-kr9fs10 ай бұрын
    • ❤✊💯‼️

      @R_saab@R_saab5 ай бұрын
  • Collage gya ta naii .. par Sharry veere tere geet sun ke Dil de Chaa puree kar lai Da... Pata nai kyu Sharry veere tere gaayee hoye es Tara de geet Dil wich ghar kar bethde hai ... Dil to luv u aa Sharry veere ...

    @kuwarrohit7336@kuwarrohit73365 жыл бұрын
    • Asha g

      @ladigill4199@ladigill41993 жыл бұрын
    • Same veer

      @12th-FaiL@12th-FaiL2 жыл бұрын
    • Love u yaar bhai

      @sanjeevkumar-ri2ek@sanjeevkumar-ri2ek Жыл бұрын
    • Love u bro

      @rinkudhariwal8508@rinkudhariwal8508 Жыл бұрын
  • ਸ਼ੈਰੀ ਬਾਈ ਦੇ ਸਦਾਬਹਾਰ ਗੀਤ👌👌

    @udeshpal880@udeshpal8804 жыл бұрын
    • Shai gal aa y

      @jiwansingh6353@jiwansingh63533 жыл бұрын
  • ਵਾਹ ਉਏ ਮਾਨਾ ਜਿੳਦਾ ਰਹਿ ਮਿਤਰਾ ❤

    @GurpreetSingh-bs2jv@GurpreetSingh-bs2jv2 жыл бұрын
  • Guru Gobind Singh College Sanghera(Bnl)... Salute... missed golden days.. ਹਾਏ ਓਹ ਦਿਨ...ਸਾਲ 2002

    @JasvirSingh-jt6du@JasvirSingh-jt6du3 жыл бұрын
    • A Safe And

      @Surjeetsingh13299@Surjeetsingh13299 Жыл бұрын
  • ਉਸ lacture ਹਾਲ ਦੇ last bench ਤੇ ਮੇਰਾ ਨਾ ਖੁਣਿਆ......... ਨਾ ਯਾਰ ਰਹੇ ਨਾ ਉਹ ਮਿਲ਼ੀ ........ Love you all ❤️

    @ROHITSAINI-jb4su@ROHITSAINI-jb4su Жыл бұрын
  • ਕੁੱਜ ਸਾਨੂ ਆਕੜ ਮਾਰਗੀ, ਕੁਜ ਸੱਜਣ ਬੇਪਰਵਾਹ ਨਿੱਕਲੇ🥀

    @Anmolbrarr@Anmolbrarr Жыл бұрын
  • ਸੱਚੀ ਯਾਰ ਕਈ ਤਭਾ ਹੋਏ ਕਈ ਰਹੇ ਨਹੀਂ ਦੁਨੀਆ ਤੇ ਕਈ, ਉਹ v ਨਹੀਂ ਮਿਲੀ ਜਿਦਾ ਸੁਪਨਾ ਬੁਣਿਆ c ਕਦੇ 💗

    @navisansar1956@navisansar19562 жыл бұрын
  • ਨਾਂ ਯਾਰ ਰਹੇ। ਨਾਂ ਉਹ। ਰਹੀ 🙂🙂🙂 love u sharry. Ustad still loving your this song bro 2021

    @RavinderSingh-fi8cs@RavinderSingh-fi8cs2 жыл бұрын
  • ਯੂਨੀਵਰਸਿਟੀਆਂ ਵਿੱਚ ਵੀ ਪੜ੍ਹਿਆ ਹੈ, ਪਰ ਯਾਰੋ ਬ੍ਰਜਿੰਦਰ ਕਾਲਜ ਫਰੀਦਕੋਟ ਬਹੁਤ ਯਾਦ ਆਉਂਦਾ ਹੈ।

    @lakhwindersingh9780@lakhwindersingh97806 жыл бұрын
    • Me tooo

      @surinderrameana2555@surinderrameana25555 жыл бұрын
    • Bai assi v ethe final year ch aa

      @baljitsingh-nx4eb@baljitsingh-nx4eb4 жыл бұрын
    • y fridkot di ta gl hi wkhri aaa hun ta sb otha gya apna apna dist nu

      @maninderkang6491@maninderkang64914 жыл бұрын
    • Mera "Adesh Engineering Collage" Sadiq Road

      @RaviSharma-gy6dz@RaviSharma-gy6dz3 жыл бұрын
    • @@maninderkang6491 ਬਾਈ ਰੋਟੀ ਬੇਸ਼ੱਕ ਬਠਿੰਡੇ ਨੇ ਦਿੱਤੀ ਹੈ, ਮੈਂ ਯੂਨੀਵਰਸਿਟੀ ਕਾਲਜ ਘੁੱਦੇ ਪ੍ਰੋਫੈਸਰ ਹਾਂ ਪਰ ਰੂਹ ਫਰੀਦਕੋਟ ਵਿੱਚ ਹੀ ਵਸਦੀ ਹੈ।

      @lakhwindersingh9780@lakhwindersingh97803 жыл бұрын
  • I am in +12 .. in school life this is my last days i am really miss my school life.. sare yarr kade ni bhulne .... gf tan bani ni par khair yarr zindabaad rehn. love you mere sare yaraan nu

    @surajparkash6205@surajparkash62054 жыл бұрын
  • ਜਿਹੜਾ ਅੱਜ ਵੀ ਇਸ ਗਾਣੇ ਨੂੰ ਸੁਣਦਾ ❤❤❤ ਬਹੁਤ ਸੋਹਣਾ ਗੀਤ ਆ 🎉🎉

    @LakhwinderSingh-mu3ux@LakhwinderSingh-mu3uxКүн бұрын
  • ਮੈ.ਪੰਜਾਬ ਤੋ‌ ਦਬਈ ਗਿਆ ਓਥੇ ਜਾਂ ਕੇ‌ ਕਿਹੜਾ ਕੰਮ ਜੋ‌ ਅਸੀਂ ਨਹੀਂ ਕਿਤਾ। ਅੱਜ UK 🇬🇧 ਆ ਹੁਣ ਇੱਕ ਬੇਟਾ। ਬਹੁਤ ਡਰ ਲੱਗਦਾ ਕੋਈ ਵੀ ਕੰਮ‌ਗਲਤ ਕਰਨ ਤੋ‌। ਪਰ ਪੰਜਾਬ ਬਹੁਤ ਯਾਦ ਆਉਂਦਾ 😢😢😢😢😢

    @gurbirsingh202@gurbirsingh2028 күн бұрын
  • ਦਿਲ ਨੂੰ ਖੋਹ ਜੀ ਪੈਂਦੀ ਐ ਏਹ ਗੀਤ ਸੁਣ ਕੇ

    @manpreetsinghsidhu324@manpreetsinghsidhu3244 жыл бұрын
  • 2020 ch sun rha like kro

    @varindersinghgrewal9421@varindersinghgrewal94214 жыл бұрын
    • Sunde peye aa 🤘👌

      @surajthakar0071@surajthakar00713 жыл бұрын
    • Ajj suni jane a bai

      @harmangaming3722@harmangaming37223 жыл бұрын
    • July 12

      @SatnamSingh-tu6gs@SatnamSingh-tu6gs3 жыл бұрын
    • 24 sep

      @harmanathwal8131@harmanathwal81313 жыл бұрын
    • 26 sep 2020

      @hakshansandhu7121@hakshansandhu71213 жыл бұрын
  • 10-12 ਦਿਨ ਰਹਿ ਗਏ ਭਰਾਵਾ ਦਿਲ ਜਾ ਘਟਦਾ ਮੇਰਾ ਤਾਂ,,,, bfgi bathinde school block ,,,,,, ਕੱਲ ਪਰਸੋ ਦੀਆ ਗੱਲਾਂ ਜਦ admission ਕਰਾਈ ਸੀ।

    @ManyotSidhu@ManyotSidhu4 жыл бұрын
    • ♥️

      @keharsingh2076@keharsingh20764 жыл бұрын
  • Missing this old sharry😞 song ch poori feeling hundi c

    @ONLYRANA13@ONLYRANA133 жыл бұрын
    • yeah because he doesn't write his own lyrics anymore

      @timewalker6654@timewalker66543 жыл бұрын
    • Yeaa dats true...i used to listen dis songs in my college life...9 years ago❤❤missing my friends...

      @paramjitbajwa5068@paramjitbajwa50683 жыл бұрын
    • Bai ajj kal di generation goliyan badmashi wale ganne pasand krdi ha is layi hun sharry ehi je ganne nai kad da

      @sarbansrandhawa2856@sarbansrandhawa2856 Жыл бұрын
    • @@sarbansrandhawa2856 💯💯 bai

      @ONLYRANA13@ONLYRANA13 Жыл бұрын
    • 💯💯💯💯💯

      @ThESTndY@ThESTndY Жыл бұрын
  • ਰਣਧੀਰ ਕਾਲਜ (N.J.S.A Govt. College Kapurthala) ਜਰੂਰ ਲਾਈਕ ਕਰੋ

    @masterpieceproductions2238@masterpieceproductions22384 жыл бұрын
  • 2019 ch sunan vala sharry de fan cmnt like thoko

    @divyansharora7575@divyansharora75755 жыл бұрын
    • Sirraaa yr love u yaaro

      @deepsidhu3066@deepsidhu30664 жыл бұрын
    • 👌👌😔😔

      @bhullarproduction4987@bhullarproduction49874 жыл бұрын
    • sirra ganna all years ch

      @yaarportugualtoh2547@yaarportugualtoh25474 жыл бұрын
    • Kon kon is song nu 2019 ch sun reha ha

      @daljitthind8548@daljitthind85484 жыл бұрын
    • Sirrrrrrrrrra song a

      @taranjeetgautam2404@taranjeetgautam24044 жыл бұрын
  • ਜਦੋਂ ਕਹਿੰਦਾ.... last bench ਮੇਰਾ ਨਾਂ ਲਿਖਿਆ , ਤਾਂ ਦਿਲ ਸਚਿਓ ਓਥੇ ਪੁਰਾਣੇ ਸਮੇਂ ਵਿੱਚ ਪਹੁੰਚ ਜਾਂਦਾ।

    @bhuttiwalajs@bhuttiwalajs Жыл бұрын
  • Rona aa janda aa song sun k yara ❤️😭

    @sandeepmehra3149@sandeepmehra31492 жыл бұрын
  • Aajyo bai kaun kaun sun reha is legendary song nu 2019 vich v..

    @ankushbishnoi486@ankushbishnoi4865 жыл бұрын
    • Vr tera

      @karanchahal2057@karanchahal20574 жыл бұрын
    • 2021

      @sumitredhu5917@sumitredhu59172 жыл бұрын
  • 22 aj daaru piti ch ganna sunn riha ..2 ghante ho gye chalde nu..luv u aw veera ..college yaad aw gya 😭😭

    @dosanjh1313@dosanjh13137 жыл бұрын
    • Daaru piti ch ghante v gini jana

      @anandisher33@anandisher336 жыл бұрын
    • dosanjh 13 eder v same e aaa

      @amandeepsingh1250@amandeepsingh12506 жыл бұрын
    • congratulations you played the song approximately 144 times

      @ashutoshraina9957@ashutoshraina99575 жыл бұрын
    • Jiyoooo

      @preetlove2034@preetlove20345 жыл бұрын
    • @@ashutoshraina9957 😂👌🏻

      @ManyotSidhu@ManyotSidhu4 жыл бұрын
  • 10 saal ਪੁਰਾਣੀਆ ਯਾਦਾ ਤਾਜ਼ਾ ਹੋ ਗਈਆਂ 😢😢

    @bhullarbeant1643@bhullarbeant164321 күн бұрын
  • ਹੁਣ ਸ਼ਕਲਾਂ ਭੁੱਲਦਾ ਜਾਦਾਂ ਏ ਜੋ ਸੀ ਯਾਰਾ ਦਾ ਯਾਰ ਕਦੇ🥺❤

    @rameshsingh5314@rameshsingh53142 жыл бұрын
  • Jehda haar saal eh song sunda thoko like 😥😥

    @SinghSingh-ld7vj@SinghSingh-ld7vj4 жыл бұрын
  • 2020 kon sunu e song like karo

    @brarbs1826@brarbs18264 жыл бұрын
    • Bai haje 2020 ayya hi nahi

      @akashgrewal231@akashgrewal2314 жыл бұрын
    • Ab to AA gya 2020

      @chal_koe_na6151@chal_koe_na61514 жыл бұрын
    • 2021

      @gopigill3344@gopigill33442 жыл бұрын
    • I am listening in 2083😁😁😁

      @prmveerbrar9749@prmveerbrar97492 жыл бұрын
    • me

      @amanhyfervlog697@amanhyfervlog6972 жыл бұрын
  • GURU nanak college budhlada di yaad aa gyi veere🎉 love you sharry y❤

    @AMARPREET-du6tp@AMARPREET-du6tp8 күн бұрын
  • ਮਹਿੰਦਰਾ ਕਾਲਜ ਪਟਿਆਲਾ ਦੀ ਯਾਦ ਅਾ ਗਈ ਅਾ ਗੀਤ ਸੁਣ ਕੇ

    @lovedeepsingh7573@lovedeepsingh75733 жыл бұрын
  • ਸ਼ਬਦ ਨੀ ਆਂ ਗਾਣੇ ਦੀ ਤਾਰੀਫ ਲਈ ਮੇਰੇ ਕੋਲ ❤.. Speechless

    @privateblz5107@privateblz51072 жыл бұрын
  • Kis.da.last.saal.c.college.da 2019.MISS.U.COLLEGE.😢😢

    @hardeepkaur8832@hardeepkaur88325 жыл бұрын
    • Hardeep Kaur mera last c M.sc da

      @amandeepsingh1250@amandeepsingh12505 жыл бұрын
    • Yes.y.Thanks

      @hardeepkaur8832@hardeepkaur88325 жыл бұрын
    • kismat a tuhadi 2019 ch langh gye ,2020 alea naal ta dhakka hogya

      @GurjeetSingh-me9pn@GurjeetSingh-me9pn3 жыл бұрын
    • 🙋‍♂️

      @sehajsandhu8670@sehajsandhu86703 жыл бұрын
    • Hnji

      @amangurm2897@amangurm28972 жыл бұрын
  • ਇਹ ਗੀਤ ਨਹੀਂ ਬਲਕਿ ਜਜ਼ਬਾਤ ਨੇ 🥺

    @amandeepsinghdhiman9157@amandeepsinghdhiman9157 Жыл бұрын
  • Ustaada de v ustaad c schl clg ch .. ajj mere warga sauu ni koi 😢😢

    @anmolmomi3221@anmolmomi322111 ай бұрын
  • Aij school di bohat yad ai rahi c school tiem asi a song sunyaa kardaa c 😘😘😘😭😭😭😭😭😭

    @kamalraiofficial7051@kamalraiofficial70513 жыл бұрын
  • ਪੁਰਾਣੇ ਗਾਣੇ ਸ਼ੈਰੀ ਬਾਈ ਦੇ ਅੱਤ ਸੀ... gt road,gulab,yaar anmulle,pind. ਪੁਰਾਣਾ ਟਾਈਮ ਬਚਪਨ ਵਾਲਾ....😪😪

    @shamshersandhu5800@shamshersandhu58003 жыл бұрын
  • ਸ਼ਹੀਦ ਕਾਂਸੀ ਰਾਮ ਮੈਮੋਰੀਅਲ ਕਾਲਜ ਭਾਗੋਮਾਜਰਾ 🤗🤗

    @kaurjashan3261@kaurjashan32612 жыл бұрын
  • 6 ਫੇਸ ਕਾਲਜ਼ ਮੋਹਾਲੀ 👍🏻

    @defaulterclickzarmy7693@defaulterclickzarmy76932 жыл бұрын
  • Kon 2019 ch sunn reha like kar ka daso

    @AvtarSingh-my1zf@AvtarSingh-my1zf4 жыл бұрын
  • 2019 ch v att aa

    @vikrantbains9037@vikrantbains90374 жыл бұрын
  • ਉਸ ਕਲਾਸ ਰੂਮ ਦੇ ਲਾਸਟ ਬੈਂਚ ਤੇ ਮੇਰਾ ਨਾਂ ਖੁਣਿਆ, ਜਿੱਥੇ ਬੈਠ ਕਦੇ ਸੀ ਓਸ ਕੁੜੀ ਦਾ ਇੱਕ ਸੁਪਨਾ ਬੁਣਿਆ💔 ਮਨਪ੍ਰੀਤ

    @Ranjeet_Mehra@Ranjeet_Mehra7 ай бұрын
  • Ajj v eh song sunn k 2008-2009 di yaad aw jndi a kade na bhuln wala time hunda ehh school clz da

    @baljinderdhaliwal3028@baljinderdhaliwal302813 күн бұрын
  • 2020 kon kon sunda waa gana piya veere veer like tokho

    @sunnysharmasharma3637@sunnysharmasharma36374 жыл бұрын
    • Auni ni album manna aate di chiri wargi lbna ni shayar khanth wale maan warga jatta

      @akashdeepbedi3797@akashdeepbedi37974 жыл бұрын
  • ਵਾਹ ਵੀਰ ਸ਼ੈਰੀ ਦੁਆਰਾ2019 ਦੀਆਂ ਯਾਦਾਂ ਤਾਜ਼ਾ ਕਰਵਾਉਣ ਲਈ ਧੰਨਵਾਦ ਵੀਰ

    @jaspalchangal8274@jaspalchangal827410 ай бұрын
  • ਪੁਰਾਣੇ ਦਿਨ ਕਦੇ ਵਾਪਿਸ ਨਹੀਂ ਆਉਣੇ ਯਾਰ😒😒

    @harmangill6020@harmangill60204 жыл бұрын
  • 2k18 may hune V repeat te luv u 22❤️❤️ #sharry_maan #salute

    @KaranSharma-zt4re@KaranSharma-zt4re6 жыл бұрын
  • Hun shakala phulda janda ae jo sii yaara da yaar kde... bai yarr eda ae hunda sare bht khatt milde ne

    @chahalofficially7018@chahalofficially70186 жыл бұрын
  • ਸਬ ਕੁਜ ਭੁਲਿਆ ਬੈਠਾ ਸੀ ਅੱਜ 6 ਸਾਲ ਬਾਦ ਗੀਤ ਸੁਣਿਆ ਸਬ ਯਾਦ ਆਇਆ ਲਗਦਾ ਮੇਰੇ ਤੇ ਹੀ ਲਿਖਿਆ ਗਿਆ

    @kakasingh9330@kakasingh93302 жыл бұрын
  • 22 back banch te ਬੈਠ ਦੇ ਹੁੰਦੇ c 33 la k pass ਹੁੰਦੇ c rab di ਕਿਰਪਾ ਨਾਲ ਨਾ 34 ਆਉਂਦੇ c na 32 ਪਤਾ ਨਈ ਸਾਡਾ ਬਾਬਾ ਸਿੱਧ ਜੀ ਸੁਖ ਵੀ ਪਾਸ ਦੀ ਮੰਗਦੇ c oh sun ਲੈਂਦੇ c par aaj oh kut v yaad ਆਉਂਦੀ ਆ ਓਹ ਮੁਰਗਾ ਬਣਾ k ਰੱਖਣਾ।

    @richsingapurea6519@richsingapurea65192 жыл бұрын
  • ਹਾਏ ਓਏ ਕਿੱਥੇ ਤੁਰ ਗਿਆ ਉਹ ਸਮਾਂ 😢🙏

    @jagjiwansingh5816@jagjiwansingh5816 Жыл бұрын
  • Aa gane purane sharry maan de o ho .........litt hle tkk g krda sunan nu Asli geetkari

    @brar855vrga4@brar855vrga45 жыл бұрын
  • ਸਹੀ ਗੱਲ ਹੈ ਅੱਜ ਸਾਰੇ ਵੱਖ ਹੋ ਗਏ ਨੇ ਦੋਸਤ ਤੇ ਸਹੇਲੀਆਂ ਪਤਾ ਨਹੀਂ ਕਦੋ ਹੁਣ ਮਿਲਣਾ ਸੀ ਰੱਬ ਹੀ ਜਾਣਦਾ ਹੈ ਪਰ ਰੱਬ ਸਭ ਨੂੰ ਖੁਸ਼ ਰੱਖੀਂ ਰੱਬਾ ਮੇਰੀਆ

    @VarinderSingh-rt8tc@VarinderSingh-rt8tcАй бұрын
  • bai dilo salute aa.. end likht teri.. history likh gya.. hamesha yaad rhuge songs tere

    @jaspalmusic1322@jaspalmusic13223 жыл бұрын
  • Ustaad thodaa harek gana asliyat te hundaa Te Babbu Maan saab ton baad thode he fan han.. 🙏🏻🙏🏻

    @Sameer199025@Sameer1990256 жыл бұрын
    • Sameer Singh Sidhu pr aj kl ehde ganne ove de nhi hunde

      @timewalker6654@timewalker66545 жыл бұрын
    • Babbu Maan 👌👌

      @officialvermarohit@officialvermarohit5 жыл бұрын
    • Kent aa apna pai shary maan

      @laddi2244@laddi22444 жыл бұрын
    • Babbu maan de purane geet wadia c. Hun tan eve hi a.

      @dhaliwal350@dhaliwal3503 жыл бұрын
    • @@dhaliwal350 tnu vaahla pta , tere vrge to smjh ni hunde

      @LovepreetSingh-kn8cn@LovepreetSingh-kn8cn3 жыл бұрын
  • ਯਾਦਾਂ ਤਾਜ਼ੀਆਂ ਕਰਤੀਆਂ ❤😭ਕਾਲਜ ਦੀਆਂ 🙏🏻

    @KaranKumar-ik6ly@KaranKumar-ik6lyАй бұрын
  • ਹੁਣ ਤੇ ਬਾਈ ਜੀ ਕਾਲਜਾਂ ਤੱਕ ਜਾਂਦਾ ਹੀ ਕੋਈ ਨਹੀਂ। ਬਾਰਵੀਂ ਕੀਤੀ ਨਹੀਂ ਚਲ ਬਾਹਰ।ਸਾਡੇ ਵੇਲੇ ਤੇ ਕਾਲਜਾਂ ਵਿੱਚ ਰੌਣਕਾਂ ਲੱਗੀਆਂ ਰਹਿੰਦੀਆਂ ਸੀ। ਹੁਣ ਤੇ ਪੰਜਾਬ ਦੇ ਬਹੁਤ ਕਾਲਜ ਸੁੰਨੇ ਹੋ ਗਏ।ਕਾਲਜਾਂ ਦੀਆਂ ਬੱਸਾਂ ਵਿੱਚ ਵੀ ਮਸਾਂ ਦਸ ਬਾਰਾਂ ਵਿਦਿਆਰਥੀ ਬੈਠੇ ਹੁੰਦੇ ਆ।ਪਰ ਸਾਡੇ ਵੇਲੇ ਤੇ ਬਸ ਦੀਆਂ ਛੱਤਾਂ ਤਕ ਭਰੀਆਂ ਹੁੰਦੀਆਂ ਸੀ

    @ajaysarhali8506@ajaysarhali85063 жыл бұрын
  • Golden days, hun dobara nai vaps aa sakde kise tra😭😭😭

    @rohitverma6845@rohitverma68453 жыл бұрын
  • 2020 ch kon sun reha hit like

    @veermansingh1049@veermansingh10494 жыл бұрын
  • Kon kon sunda 2022 vch

    @sidhusaab7765@sidhusaab7765 Жыл бұрын
  • ਮੈਂ ਕਦੇ ਵੀ ਕਾਲਜ਼ ਨਹੀਂ ਗਿਆ ਪੰਜਵੀਂ ਜਮਾਤ ਹੀ ਮਸਾਂ ਪਾਸ ਕੀਤੀ ਸੀ ਪਰ ਆਹ ਗੀਤ ਸੁਣ ਕੇ 😢 ਦਿਲ ਪਤਾ ਨਹੀ ਕਿਓਂ ਉਦਾਸ ਜਾ ਹੋ ਜਾਂਦਾ

    @bittitalwandisabo5343@bittitalwandisabo53432 ай бұрын
  • yarr ee gana nai kadna sii yarr banda ron lag janda

    @jasanmasih5844@jasanmasih58447 жыл бұрын
    • Jasan Masih shi keha 22

      @SahilSharma-zf1xk@SahilSharma-zf1xk5 жыл бұрын
  • college ta geya nai. par. soda song sun k dil khus ho janda. love u so sharry veere. sode naal meri mulakat hanumangarh Rajasthan vich sho te hoi c

    @nirmalgill3298@nirmalgill32984 жыл бұрын
  • Es gane ne jindgi da sach dsya h Jo college rahi nikalda e Kuj bn gye ...kuj rul ge

    @jaijaat2140@jaijaat2140 Жыл бұрын
  • ਗੀਤ ਸੁਣਕੇ ਸਕੂਲ ਦਾ ਸਮਾਂ ਯਾਦ ਆ ਜਾਂਦਾ ਕਿਉਂਕਿ ਕਾਲਜ ਤੱਕ ਬਹੁਤ ਜਿੰਮੇਵਾਰੀਆਂ ਪੈ ਗਈਆਂ ਸੀ ।

    @sukhvirkaur274@sukhvirkaur2742 жыл бұрын
  • Hun ਸ਼ਕਲਾ ਭੁੱਲ ਦਾ ਜਾਂਦਾ ਐ ਜ਼ੋ ਸੀ ਯਾਰਾ ਦਾ ਯਾਰ ਕਦੇ

    @gamiingmaster44@gamiingmaster444 жыл бұрын
  • ਇਹ ਗੀਤ ਸੁਣ ਕੇ ਅੱਖਾਂ ਵਿੱਚ ਹੰਝੂ ਆ ਜਾਂਦੇ ਹੈ ਕਿਉਂਕਿ ਉਹ ਸਮੇਂ ਨੇ ਵਾਪਸ ਨਹੀਂ ਅਉਣਾ best song

    @rajdhaliwalrajdhaliwal7280@rajdhaliwalrajdhaliwal72805 жыл бұрын
  • ਮੁੰਨਾ ਲਾਲ ਪੁਰੀ ਨਿਉ ਚੰਡੀਗੜ੍ਹ 😭😭😭

    @gopigill3344@gopigill33442 жыл бұрын
  • Aj de time ch kon kon sunda

    @onlyforyou7291@onlyforyou72912 жыл бұрын
  • 6 months left in college...I'm really gonna miss college days😥😥😥

    @hiteshverma6103@hiteshverma61036 жыл бұрын
    • Hitesh Verma kahatam ?

      @kinnuarmy@kinnuarmy6 жыл бұрын
    • Nice sharry bai

      @LovepreetSingh-ej7cp@LovepreetSingh-ej7cp5 жыл бұрын
  • bhut ghaint song.... 1st year aahi chlda c.. sara din... aaj 5 saal baad v vdia lagg riha

    @amandeepsingh1250@amandeepsingh12506 жыл бұрын
    • Rona aa jada aa je song sun ke g

      @ashwanikumar8922@ashwanikumar89223 жыл бұрын
  • 2021 ch kon kon sun reha eh song Bahut vdia song aa bai g

    @harkamalsingh3317@harkamalsingh33173 жыл бұрын
  • College time to bht suneya bai song lgda nai c k kuj bnage par Babe di kirpa nal Bank Manager bna ta waheguru ne

    @bhagatsanjeev7760@bhagatsanjeev77604 ай бұрын
  • Hmm yr eho je ganea te ban lggna chaida yr Ron la dinde a 😭😭

    @brar855vrga4@brar855vrga45 жыл бұрын
  • college memories never forgetable.

    @ashrafismail6889@ashrafismail68898 жыл бұрын
  • ਹੁਣ ਸ਼ਕਲਾਂ ਭੁੱਲਦਾ ਜਾਂਦਾ ਹੈ ਜੋ ਸੀ ਯਾਰਾਂ ਦਾ ਯਾਰ ਕਦੇ

    @jasmeetsran1585@jasmeetsran15852 жыл бұрын
    • ਸਹੀ ਵੀਰ 😢

      @lovelygill5571@lovelygill55712 жыл бұрын
  • 2024 ch sun rha like karo❤❤

    @mahasingh7196@mahasingh71962 ай бұрын
  • Sunn leyi daa jad yaara di yaad aundi hai

    @iqbalbawa846@iqbalbawa8464 жыл бұрын
  • Miss you old memories ❤️

    @lilabhy3672@lilabhy36722 жыл бұрын
  • Who is here in march 2024

    @harshdeep_2212@harshdeep_2212Ай бұрын
  • mera khyaal e 90% mundeya di hadd biti a. kaiinnttt song a

    @avtardhiman7733@avtardhiman77338 жыл бұрын
    • AVTAR DHIMAN

      @amritpalsidhu3649@amritpalsidhu36497 жыл бұрын
    • AVTAR DHIMAN veer only B.Tech students....hahahaha

      @MandeepSingh-yr8fk@MandeepSingh-yr8fk6 жыл бұрын
    • Pinku KumarN

      @pinkukumar4174@pinkukumar41746 жыл бұрын
    • AVTAR DHIMAN ## 1

      @jasjeetchawla9911@jasjeetchawla99116 жыл бұрын
    • AVTAR DHIMAN Ha yaara

      @chamanlal5303@chamanlal53035 жыл бұрын
  • After 6 year i feel this song its reality

    @manishmajra8010@manishmajra80102 жыл бұрын
  • 2024 ale haazri lwaao❤

    @ImranYoutube78@ImranYoutube782 ай бұрын
  • ਕੁਝ ਸਾਨੂ ਆਕੜ ਮਾਰ ਗਈ ਕੁਝ ਸੱਜਣ ਬੇਪਰਵਾਹ ਨਿਕਲੇ ❤❤❤❤❤

    @harmanSingh-mz5ut@harmanSingh-mz5ut2 жыл бұрын
  • Kuj nu mil gayi naukri kuj hoke tabah nikle - btech student

    @Panda-dp3gt@Panda-dp3gt8 жыл бұрын
    • Panda sahi gall a ji

      @jaspreetsokhi4036@jaspreetsokhi40366 жыл бұрын
    • ass Gaber ke felling dekha

      @Nature.darkshine@Nature.darkshine6 жыл бұрын
    • sukhchain verma sahi gal ha

      @bharatmatapakistanpapa8766@bharatmatapakistanpapa87666 жыл бұрын
    • Reality

      @ravinderdhiman8393@ravinderdhiman83934 жыл бұрын
    • Hahaha

      @vineysharma3945@vineysharma39453 жыл бұрын
  • end song sharry paji

    @jcbalwindersingh3428@jcbalwindersingh34287 жыл бұрын
  • College wali life best a bhute masti kite 22 a song sun k yaad a Gye college 😢❤

    @LoveSidhu07-yr5ts@LoveSidhu07-yr5ts18 күн бұрын
KZhead