Satinder Sartaj Songs - Tehreek Full Album Audio Jukebox | New Punjabi Songs 2021 | Beat Minister

2024 ж. 3 Мам.
1 949 994 Рет қаралды

Satinder Sartaaj Tehreek Full Album audio jukebox is live now, Listen the beautiful and soulful Satinder Sartaj New Punjabi songs 2021.
Enjoy all Satinder Sartaaj New Songs in this all-in-one audio jukebox Tehreek Nonstop collection of Punjabi songs 2021
Click the time stamp and enjoy the songs:
Kalawa'n Charhdia'n - 00:00
Yakka - 05:23
Baari Khohl - 10:55
Eemaan - 15:03
Sache Suche Geet - 22:35
Fateh Ibarat - 29:55
Daawa - 35:09
Tehreek - 41:26
Gusse Da Nateeja - 45:48
Parwah Na Kar - 51:26
Credits:
Title: Tehreek - Audio Jukebox
Singer/Lyrics/Composer: Satinder Sartaaj
Music: Beat Minister
Label: Saga Music
Digitally Managed By: Unisys

Пікірлер
  • ਜੇ ਸਾਡੀ ਤਕਦੀਰ 'ਚ ਫ਼ਤਹਿ ਇਬਾਰਤ ਲਿਖੀ ਹੋਈ, ਤਾਂ ਫਿਰ ਰੱਬ ਨੇ ਵੀ ਕਦਮਾਂ ਨੂੰ ਡੋਲਣ ਨਹੀਂ ਦੇਣਾ; ਜੇ ਵੈਰੀ ਗੁਲਦਸਤਾ ਲੈ ਕੇ ਨਾਂ ਆਇਆ ; ਤਾਂ ਆਪਾਂ ਵੀ ਕਿਲੇ ਦਾ ਬੂਹਾ ਖੋਲਣ ਨਹੀਂ ਦੇਣ।।🌸🎶

    @gagandeepkaurdhillon@gagandeepkaurdhillon3 жыл бұрын
    • Right

      @bindanagra2260@bindanagra22603 жыл бұрын
    • 👍👍

      @tarsemsharma8372@tarsemsharma83723 жыл бұрын
    • Best song

      @Rajwinderkaur-rq7bz@Rajwinderkaur-rq7bz3 жыл бұрын
    • Good think

      @youtube_videos_365@youtube_videos_3653 жыл бұрын
    • ਡਰਪੋਕ

      @saarthik464@saarthik4643 жыл бұрын
  • ਜੋ ਸਤਿੰਦਰ ਸਰਤਾਜ ਦੇ song dislike ਕਰਦੇ ਨੇ ਉਹ ਕਿਹੋ ਜਿਹੇ ਗੀਤ ਸੁਣਦੇ ਹੋਣਗੇ ? ਉਨ੍ਹਾਂ ਦਾ mental level ਕਿੰਨਾ ਕੁ ਹੋਵੇਗਾ Comment ਕਰਕੇ ਦੱਸਿਓ Sartaj Fans ਲਾਇਕ ਕਰਨ❤❤

    @SikanderSingh-fz1fr@SikanderSingh-fz1fr3 жыл бұрын
    • 😘😘😘😘❤️❤️❤️❤️❤️👍👍👍

      @rajunath7226@rajunath72263 жыл бұрын
    • ❤️❤️❤️❤️❤️👍

      @rajunath7226@rajunath72263 жыл бұрын
    • @@rajunath7226 👌👌👌

      @aaaSss-rb3st@aaaSss-rb3st3 жыл бұрын
    • ਮੈਂਟਲ cases

      @OneHope303@OneHope3033 жыл бұрын
  • ਧੰਨਵਾਦ ਬਾਬੇ ਦਾ ਤੁਸੀਂ ਪੰਜਾਬੀ ਹਿੱਸੇ ਆਏ🤗🤗🤗🤗

    @sandeepkaurloh6065@sandeepkaurloh60653 жыл бұрын
  • ਜਿਹੜਾ ਇਨਸਾਨ ਇਸ ਦਾ ਫੈਨ ਆ ਜਾਂ ਇਹਨਾਂ ਨੂੰ ਸੁਣਦਾ, ਉਸਦੀ ਸੋਚ ਅੱਜ ਦੇ ਦੌਰ ਤੋਂ ਕੁਝ ਹਟ ਕੇ ਹੋਵੇਗੀ 👍🏻

    @sanjumusic9925@sanjumusic99253 жыл бұрын
    • Sahi hai ji

      @rashpalkaur8779@rashpalkaur87793 жыл бұрын
    • Asi 400 kilometer de travel ch v sartaj sir nu hi suni da pta hi nhi lagda k inna lamba travel kar leya siraaaa hi hai har song doonghe meaning

      @ashvanpopli422@ashvanpopli4222 жыл бұрын
    • Yes ji sahi kaha bhai ji aap n my favourite singer satinder sartaj ji god bless you ❤️❤️❤️👌🙏

      @manpreetkaurmani8494@manpreetkaurmani84949 ай бұрын
  • ਸਤਿੰਦਰ ਸਰਤਾਜ ਜਿਹੇ ਬੇਸ਼ਕੀਮਤੀ ਹੀਰੇ ਕਦੇ ਕਦੇ ਹੀ ਆਉਂਦੇ ਨੇ.....

    @jaspalsamaon@jaspalsamaon3 жыл бұрын
    • Bai bhot sahi gall Kahi raab Da Banda sartaaj bai

      @singhjeet84@singhjeet843 жыл бұрын
    • @@singhjeet84 ❤️

      @manirurka8740@manirurka87403 жыл бұрын
  • ਮੇਰੇ ਵੱਲੋਂ ਅਣਗਿਣਤ ਲਾਈਕ ਪਰ ਇੱਥੇ ਇੱਕ ਹੀ ਹੋ ਸਕਦਾ।ਰੂਹ ਨੂੰ ਸਕੂਨ ਮਿਲ ਗਿਆ।

    @rajinderkaur9321@rajinderkaur93213 жыл бұрын
    • Ryt

      @sukhwinderrajpootofficial@sukhwinderrajpootofficial3 жыл бұрын
    • Sai gll a

      @jessicakaur9567@jessicakaur95673 жыл бұрын
  • ਇਹ ਉਹ ਗਾਇਕ ਆ ਜਿਸ ਦੇ ਗਾਣੇ ਆਪਾਂ ਆਵਦੇ ਮਾਤਾ,ਪਿਤਾ, ਭੈਣ, ਭਰਾ, ਬੱਚਿਆਂ ਚ ਬੈਠ ਕੇ ਸੁਣ ਸਕਦੇ ਆ 👌👌

    @user-eu2jx6pu4x@user-eu2jx6pu4x3 жыл бұрын
    • 👌👌

      @AmanDeep-cv8ig@AmanDeep-cv8ig3 жыл бұрын
    • ਬਿਲਕੁਲ ਸਹੀ ਜੀ ❤️

      @terageet901@terageet9013 жыл бұрын
    • Main nahi sun sakda, oh lok mainu purane khayalat da dasde ne par ohna nu jaldi patta lag jayu ki sache suche geet ki hunde ne

      @Anmolsingh-rk3wy@Anmolsingh-rk3wy3 жыл бұрын
    • @@terageet901 ll

      @Harjeetsingh-md6om@Harjeetsingh-md6om3 жыл бұрын
  • Waheguru ne Jo aap te ini mehar kiti tusi os rab da hi roop o, tuhadi shaayri ਰੂਹਾਨੀਅਤ ਭਰੀ ਜਿਸ ਦੀ ਕੋਈ ਰੀਸ ਨਹੀਂ, ਇੱਦਾ ਦੇ ਸ਼ਾਇਰ ਦੁਨੀਆ ਵਿੱਚ ਕਿਤੇ ਵੀ ਨਹੀਂ,ਤੁਸੀ ਸਭ ਤੋਂ ਅਲਗ ਹੋ, ਸ਼ਾਲਾ ਕਲਮ ਨੂੰ ਭਾਗ ਲੱਗੇ ਰਹਿਣ।ਸਰਤਾਜ ਜੀ ਆਪ ਨੂੰ ਸਲਾਮ, ਜ਼ਿੰਦਗੀ ਵਿਚ ਆਪ ਨਾਲ ਇਕ ਮੁਲਾਕਾਤ ਦਾ ਮੌਕਾ ਮਿਲ ਜਾਏ ਇਹੀ ਦਿਲੀ ਖਵਾਹਿਸ਼ ਹੈ।

    @harryrandhawa4102@harryrandhawa41022 жыл бұрын
  • ਪਹਿਲਾ ਨੁਸਰਤ ਤੇ ਦੂਜਾ ਸਰਤਾਜ, ਇਹਨਾ ਵਰਗੀ ਕਿਤੇ ਗਾਇਕੀ ਨੀ ਹੋਣੀ.... ....ਸੁਣ ਕੇ ਰੂਹ ਖਿਲ ਜਾਏ, ਮਸਤ ਹੋਈਏ ਰੰਗ ਖੁਦਾ ਦੇ ਚ ਵਰਗੀ ਸ਼ਾਇਰੀ ਨੀ ਹੋਣੀ.... ....ਹਿੰਮਤ ਹੌਸਲਾ ਮਿਲੇ ਰੂ ਕੰਢੇ ਖੜ੍ਹ ਗਏ ਐਸੀ ਕੋਈ ਚਿੰਗਾਰੀ ਨੀ ਹੋਣੀ.... .... ਵੱਸਦਾ ਰਹਿ ਸਰਤਾਜਾ ਰਹਿੰਦੀ ਦੁਨੀਆ ਤੱਕ, ਵਾਂਗ ਤੇਰੇ ਕਿਸੇ ਦੀ ਉਡਾਰੀ ਨੀ ਹੋਣੀ... 🙏🙏🙏 - ਸ਼ੰਮੀ ਵਿਰਦੀ

    @ShammiVirdi2891@ShammiVirdi28913 жыл бұрын
    • ਹਰੇਕ ਸਦੀ ਬਾਅਦ ਕੋਈ ਫ਼ਨਕਾਰ ਆਉਂਦਾ ਪਹਿਲਾ ਨੁਸਰਤ ਸਾਬ ਸੀ ਹੁਣ dr. ਸਤਿੰਦਰ ਪਾਲ ਸਿੰਘ ਸੈਣੀ | 😍

      @OneHope303@OneHope3033 жыл бұрын
    • 👌👌👌👌👌🙏🙏🙏🙏❤❤❤⚘⚘⚘⚘⚘

      @AmarjitsinghRanipur@AmarjitsinghRanipur3 жыл бұрын
    • ਕਲਮ ਤੇ ਬੀਰ ਸਿੰਘ ਦੀ ਵੀ ਬਹੁਤ ਡੂੰਗੀ ਆ

      @singhsukhpal3151@singhsukhpal31513 жыл бұрын
  • ਸਮਝਦਾਰ ਤੇ ਹੱਥ ਜੋੜਣ ਦਾ ਮੋਕਾ ਨਾ ਦਿੰਦੇ, ਸਮਝਣ ਨਾ ਕੲੀ ਜੁੱਤੀ ਨਾਲ ਸਮਝਾਉਣਾ ਪੈਂਦਾ ਮੂਸੇਵਾਲੇ ਨੂੰ ਤੇ ਬੱਚਾ ਬੱਚਾ ਸਮਝਦਾ, ਪਰ ਸਰਤਾਜ ਨੂੰ ਸਮਝਣ ਲੲੀ ਵੱਡੇ ਹੋਣਾ ਪੈਂਦਾ

    @heylovepreet@heylovepreet3 жыл бұрын
    • bilkul thhik keha bai

      @kuldeepsingh-el4pi@kuldeepsingh-el4pi3 жыл бұрын
    • Absolutely right 👍👍👍👍 kash ove e lok samJda

      @jinderpreetsingh909@jinderpreetsingh9093 жыл бұрын
    • 👍

      @MandeepSingh-ie5by@MandeepSingh-ie5by3 жыл бұрын
    • ਬਹੁਤ ਵਧੀਆ ਕੰਮ! ਲੱਗੇ ਰਹੋ! ਵਾਹਿਗੁਰੂ ਤੁਹਾਨੂੰ ਬਰਕਤ ਦੇਵੇ!

      @lakha01313@lakha013133 жыл бұрын
    • Nice

      @gatepro9972@gatepro99723 жыл бұрын
  • ਮੈਂ ਹਾਂ ਦੋ ਸਿੰਗਰਾਂ ਦਾ ਫ਼ੈਨ, ਸਰਤਾਜ ਸਾਬ ਅਤੇ ਲਖਵਿੰਦਰ ਵਡਾਲੀ।May God live long them🙏🙏🙏

    @parvindersinghhayer3834@parvindersinghhayer38343 жыл бұрын
  • "ਅੱਜ ਦੇ ਦੌਰ ਚ ਸਤਿੰਦਰ ਸਰਤਾਜ ਦਾ ਫੈਨ ਹੋ ਜਾਣਾ ਵੀ ਚੰਗੇ ਭਾਗਾ ਦੀ ਨਿਸ਼ਾਨੀ ਹੈ,,

    @charanjeetsinghbhandal8909@charanjeetsinghbhandal89093 жыл бұрын
    • kya baat hai charanjeet ji bilkul sahi inni surat jidi hovegi ohnu hi samaj payegi wah wah wah ...

      @harnoorshirts6321@harnoorshirts63213 жыл бұрын
    • Hnji

      @veerpalkaur5108@veerpalkaur51083 жыл бұрын
    • @@veerpalkaur5108 0🎂🎂

      @SemiSidhu@SemiSidhu3 жыл бұрын
    • @@SemiSidhu hnji ji

      @veerpalkaur5108@veerpalkaur51083 жыл бұрын
    • Satinder sartaaj i salut you

      @ashokrajashok4038@ashokrajashok40383 жыл бұрын
  • ਹਰ ਗੀਤ, ਹਰ ਲਫ਼ਜ਼, ਸਦਾ ਲਈ ਰੂਹ ਚ ਸੁਪਨਿਆਂ ਚ ਗੂੰਜਦੇਂ ਰਹਿਣਗੇ,, ਜਦ ਤੀਕ ਧਰਤੀ ਹੈ, ਸੂਫੀਆਂ ਦੀ ਰਿਆਜ਼ ਨੇ, ਜਿਉਂਦੇ ਰਹਿਣਗੇ ਗੀਤ ਗਾਏ ਜੋ ਸਰਤਾਜ਼ ਨੇ,, 🌿🎶🎶

    @punjabi_unique_quote@punjabi_unique_quote3 жыл бұрын
    • V nyyc

      @gurpreetrathore2637@gurpreetrathore26373 жыл бұрын
    • 🙏

      @inderkaler8850@inderkaler88503 жыл бұрын
    • Q

      @MandeepSingh-wu6vt@MandeepSingh-wu6vt2 жыл бұрын
  • ਦਿਲ ਤਾਂ ਮਿਲਦਾ ਆਪ, ਨਾਂ ਧੱਕੇ ਨਾਲ ਮਿਲਾ ਹੋਵੇ; ਸੱਦਾ ਭੇਜੋ ਓਹਨਾਂ ਨੂੰ, ਜਿਹਨਾਂ ਨੂੰ ਚਾਅ ਹੋਵੇ।। ਸਰਤਾਜ਼ 💫🌸

    @gagandeepkaurdhillon@gagandeepkaurdhillon3 жыл бұрын
    • Absolutely right 💯👌👌

      @maninderjitmanraz3795@maninderjitmanraz37953 жыл бұрын
    • Nice

      @onkarsimmak7324@onkarsimmak73243 жыл бұрын
    • Sahi gll a ji

      @aaaSss-rb3st@aaaSss-rb3st3 жыл бұрын
    • G v vale vv.

      @baljeetbaljeet8028@baljeetbaljeet80282 жыл бұрын
    • 🤗 welcome 🤗

      @GurdevSingh-ex4ml@GurdevSingh-ex4ml2 жыл бұрын
  • ਵਾਹ ! ਵਾਹ ! ਵਾਹ ! ਵਾਹ ! ਜੀ ਹਮੇਸ਼ਾ ਦੁਆਵਾਂ ਇਸ ਕਲਮ ਤੇ ਅਵਾਜ਼ ਲਈ.. ਕਿੰਨਾਂ ਕਿੰਨਾਂ ਨੇ ਲਗਾਤਾਰ ਪੂਰਾ ਸੁਣਿਆ,ਕਰਿਓ ਟਿੱਪਣੀ

    @Pbgovtupdates@Pbgovtupdates3 жыл бұрын
  • ਦਿਲ ਤੇ ਬੜੀ ਗੁੜੀ ਛਪ ਗਈ ਤਹਿਰੀਕ ਹੈ ਪਾਰ ਜੋ ਤਾਰੀਖ਼ ਸਾਡੀ ਰੂਹ ਨੂੰ ਹਮੇਸ਼ਾ ਰੱਹਦੀਂ ਉਨ੍ਹਾ ਦੀ ਰੂਹਾਨੀ ਆਵਾਜ ਦੀ ਉਡੀਕ ਹਰ ਕਿਸੇ ਦੀ ਸਮਝ ਦੇ ਵਸ ਨਹੀ ਮੇਰੇ ਮੁਰਸ਼ਦ ਜੀ ਨੁੰ ਸਮਝਣਾ ਉਹ੍ਨਾ ਦੀ ਰਮਝ ਬੜੀ ਬਾਰੀਕ ਮੇਰੇ ਮੁਰਸ਼ਦ ਜੀ 🙏❤❤

    @RaviPanwar-if6by@RaviPanwar-if6by3 жыл бұрын
  • ਹੋਲੀ ਮੁਬਾਰਕ ਹੋ ਗਈ ... ਸ਼ੁਕਰਾਨੇ🙏🏻🙏🏻💐💐♥️

    @jaspreetkaur6819@jaspreetkaur68193 жыл бұрын
  • ਇੱਕੋ ਇੱਕ singer 🥰 ਜਿਹਨੂੰ ਸੁਣਨਾ ਬਹੁਤ ਚੰਗਾ ਲਗਦਾ,,,, ਰੂਹ ਤੋਂ ਆਏ ਲਫਜ਼ ਅਕਸਰ ਰੂਹ ਨੂੰ ਛੋਹ ਹੀ ਜਾਂਦੇ ਨੇ ❤️,,, ਅਕਸਰ ਅਸੀਂ ਸਕੂਨ ਨਾਲ ਆਪਣੇ ਆਪ ਨਾਲ ਮੁਲਾਕਾਤ ਕਰਦੇ ਆ ਜਦੋਂ ਵੀ ਰੂਹਾਨੀ ਜਿਹੇ ਲਫ਼ਜ਼ਾਂ ਨਾਲ ਰੁਬਰੂ ਹੁੰਦੇ ਆ 😇 ਵਾਹਿਗੁਰੂ ਜੀ ਹਮੇਸ਼ਾਂ ਚੜਦੀਕਲਾ ਵਿਚ ਰੱਖਣ ❤️❤️ God bless u dear Sartaj sir 🤗🙏❤️

    @npreetkaur13@npreetkaur133 жыл бұрын
  • ਆਮ ਨਹੀਂ ਹੋਣਾ ਉਹ ਕੋਈ ਖ਼ਾਸ ਹੀ ਹੋਊ। ਸੱਚੇ ਸੁੱਚੇ ਗੀਤ ਗੌਣ ਵਾਲਾ ਉਹ ਸਰਤਾਜ ਹੀ ਹੋਊ। 🤗😍😍😍

    @languagelimitbreaker1054@languagelimitbreaker10543 жыл бұрын
    • Schii gal a ji

      @HappySingh-rw5kk@HappySingh-rw5kk3 жыл бұрын
  • ਸਰਤਾਜ ਦੇ ਮੁਕਾਬਲੇ ਦਾ ਕੋਈ ਨਹੀਂ ਉਦਾਂ ਕੱਟੜ ਭਗਤ ਕਈਆਂ ਨੂੰ ਉਸਤਾਦ ਉਸਤਾਦ ਆਖੀ ਜਾਂਦੇ ਨੇ🤘🤘🤘

    @sidhudhandiwal4757@sidhudhandiwal47573 жыл бұрын
  • ਇਕ ਲੇਖਕ(ਗਾਰਗੀ) ਜੀ ਨੇ ਲਿਖਿਆ ਸੀ ਕਿ ਪ੍ਰਸਿੱਧ ਹੋਣ ਤੇ ਮਹਾਨ ਹੋਣ ਵਿੱਚ ਫਰਕ ਹੁੰਦਾ!! ਬਾਕੀ ਗੀਤਕਾਰ ਜਦੋਂ ਪ੍ਰਸਿੱਧ ਹੋਣਗੇ ਓਦੋਂ ਸਰਤਾਜ ਜੀ ਮਹਾਨ ਹੋਣਗੇ 💯✔️ 👍👍

    @Behl42.@Behl42.3 жыл бұрын
    • Bilkul Shi kiha Ji

      @kuldeepsinghCreator@kuldeepsinghCreator3 жыл бұрын
    • Kyunki ohi bande mhaan, jinha vich na gumaan, jo ne saade insaan, dhoun nivi'n rakhde.🙏🙏

      @satinder_sartaaj@satinder_sartaaj3 жыл бұрын
    • Sartaj de geet dil dimag te bahut asar karde. pata nahi kio samaj nahi aoundi. Kadi kadi lagda jaan hi nikal chali

      @rashpalkaur8779@rashpalkaur87793 жыл бұрын
    • ਸਹੀ ਕਿਹਾ ਬਾਈ

      @gamezindagidi7185@gamezindagidi7185 Жыл бұрын
  • ਸੋਚਿਆ ਸੀ ਹੁਣ ਇੱਕ ਦੋ ਗੀਤ ਸੁਣ ਲੈਨੇ ਆ , ਬਾਕੀ ਫੇਰ ਸੁਣ ਲਵਾਂਗੇ। ਪਰ ਜਿਵੇਂ ਜਿਵੇਂ ਗੀਤ ਚਲਦੇ ਗਏ ਫਿਰ ਹਿੰਮਤ ਹੀ ਨਾ ਹੋਈ ਵਿਚਾਲੋੰ ਬੰਦ ਕਰਨ ਦੀ। ਸਾਰੀ ਕੈਸੇਟ ਇਕੋ ਵਾਰ ਈ ਸੁਣੀ ਗਈ। ਬਾਕਮਾਲ ......... ਜਿੰਨੀ ਤਰੀਫ ਕੀਤੀ ਜਾਵੇ,ਓਨੀ ਹੀ ਘੱਟ ਆ🙏🙏

    @GurjeetSingh-jc9zb@GurjeetSingh-jc9zb3 жыл бұрын
  • ਸਰਤਾਜ ਜੀ ਦਿਲੋਂ ਸਲਾਮ ਆ ਤੁਹਾਡੀ ਗਾਇਕੀ ਨੂੰ, ਰੱਬ ਤੁਹਾਂਨੂੰ ਹਮੇਸ਼ਾਂ ਚੜ੍ਹਦੀ ਕਲਾ ਚ ਰੱਖੇ ਜੀ

    @lakhvirsinghrai8728@lakhvirsinghrai87283 жыл бұрын
  • ਬਹੁਤ ਸੋਹਣਾ ਲਿਖਿਆ ਸ਼ਾਬਾਸ਼

    @harharkirat3174@harharkirat31743 жыл бұрын
  • ਸਰਤਾਜ ji ਦਿਲੋਂ like aa,,,,,,, jo jo ਪਿਆਰ ਕਰਦਾ like ਕਰਕੇ ਦਸੋ

    @jankari5047@jankari50473 жыл бұрын
  • Who else is a great fan of ਸਤਿੰਦਰ ਸਿਰਤਾਜ ਜੀ...... ✍️

    @punjabisongstatus2250@punjabisongstatus22503 жыл бұрын
  • Bhut sohne geet sare 👏👏

    @balramgupta6023@balramgupta60233 жыл бұрын
  • ਰੂਹ ਨੂੰ ਵੀ ਚੀਰ ਜਾਣ ਐਸੇ ਨੇ ਵਾਕਿਆਤ,🤗 ਸੂਚੀ ਸਾਫ਼ ਲਿਖਤ ਉਹ ਹੈ ਸਰਤਾਜ🤟 love u ustad ji 🤟🤟🤟

    @theswaggers8630@theswaggers86303 жыл бұрын
  • ਸਿੰਗਲ ਟ੍ਰੈਕ ਦੇ ਦੌਰ ਚ ਪੂਰੀ ਐਲਬਮ ਰਲੀਜ਼ ਕਰਨ ਲਈ ਵੀ ਜਿਗਰਾ ਚਾਹੀਦਾ.... ਇਥੋਂ ਪਤਾ ਲਗਦਾ ਕਿ ਤੁਹਾਡੇ ਕੋਲ ਗੀਤਾਂ ਦਾ ਕਿੰਨਾ ਭੰਡਾਰ ਭਰਿਆ ਪਿਆ..

    @Singh_Love96@Singh_Love963 жыл бұрын
    • Bilkul

      @mrviral6520@mrviral65203 жыл бұрын
    • Song release ਤੋ ਪਹਿਲਾ ਲਾਈਵ show vich saal pehla ee ਗਾਉਣਾ ਵੀ 💥💥

      @OneHope303@OneHope3033 жыл бұрын
  • ਜਿਹੜੇ ਸਰਤਾਜ ਸਰ ਜੀ ਨੂੰ ਪਿਆਰ ਕਰਦੇ ਲਾੲੀਕ ਕਰੋ‌ ਜੀ

    @heylovepreet@heylovepreet3 жыл бұрын
  • ਰਬ ਦਾ ਨਾਂ ਫੇਰ ਲੈ ਲਾ ਗੇ ਪਹਿਲਾਂ ਪੈਸੇ ਜਮਾਂ ਖਾਤੇ ਚ ਕਰਾਉਣ ਦੇ ਵਾਹ ਸਰਤਾਜ ਸਾਬ ❤️❤️❤️

    @gurpreetsidhu7068@gurpreetsidhu70683 жыл бұрын
  • ਬਾਬਾ ਬੁੱਲ੍ਹੇ ਸ਼ਾਹ ਜੀ ਰੂਹ ਫਿਰ ਆਈ ਹੈ ਪੰਜਾਬ ਦੀ ਧਰਤੀ 'ਤੇ ਸਤਿੰਦਰ ਸਰਤਾਜ ਰੂਪ ਧਾਰ ਕੇ।

    @AvtarSingh-ob4pc@AvtarSingh-ob4pc3 жыл бұрын
  • ਸਾਨੂੰ ਮਾਣ ਹੈ ਕਿ ਅਸੀਂ ਵੀ ਉਹਨਾਂ ਵਿਚੋਂ ਹਾਂ ਜੋ ਸਤਿੰਦਰ ਸਰਤਾਜ ਜੀ ਨੂੰ ਸੁਣਦੇ ਹਨ

    @SikanderSingh-fz1fr@SikanderSingh-fz1fr3 жыл бұрын
    • ❤️❤️❤️

      @manirurka8740@manirurka87403 жыл бұрын
    • I am also feel good that I am also listeners of sartaaj

      @SandeepKumar-dd7wg@SandeepKumar-dd7wg3 жыл бұрын
    • All the songs are Ultimate ..I like the most EEmaan ...sir big fan of yours .....

      @rakindersingh5724@rakindersingh57243 жыл бұрын
    • ਜੀਓ ਬਾਈ ਜੀ

      @basakhasingh605@basakhasingh6053 жыл бұрын
    • Feel proud to listen sartaaj in age 17 .

      @pravjot9312@pravjot93123 жыл бұрын
  • ਮੈਂ ਆਪਣੀ ਹਸਤੀ ਨੂੰ ਤਲੀਆਂ ਤੇ ਧਰ ਲਿਆ ਏ, ਹੁਣ ਸੱਧਰਾਂ ਦਾ ਤਾਜ਼ ਕਿਸੇ ਨੂੰ ਰੋਲਣ ਨਹੀਂ ਦੇਣਾ 👏🏼 20ਵੀਂ ਸਦੀ ਦਾ ਮਹਾਨ ਸ਼ਾਇਰ ❤️🙏

    @bpsdhaliwal5520@bpsdhaliwal55203 жыл бұрын
    • Eh 21wi sadi aa dear 😊

      @jasssandhu1458@jasssandhu14583 жыл бұрын
    • 21ਵੀ ਸਦੀ

      @jashanpreetkaurkhalsa9362@jashanpreetkaurkhalsa93622 жыл бұрын
    • Yes

      @deepakarora5635@deepakarora5635 Жыл бұрын
  • ਸਰਤਾਜ ਸਾਹਿਬ ਦੇ ਗੀਤਾਂ ਵਿੱਚੋਂ ਬਾਬੇ ਨਾਨਕ ਸਾਹਿਬ ਤੋਂ ਲੈ ਕੇ 21ਵੀਂ ਸਦੀ ਦੇ ਹਾਲਾਤਾਂ ਦੀ ਮੌਸੀਕੀ ਦੇ ਦਰਸ਼ਣ ਸਹਿਜੇ ਹੀ ਹੋ ਜਾਦੇਂ ਹਨ।

    @hbhatti1986@hbhatti19863 жыл бұрын
  • ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏

    @avtersinghchannel3115@avtersinghchannel31153 жыл бұрын
  • ਸਰਤਾਜ ਜੀ ਕੋਈ ਜਵਾਬ ਨਹੀ ਏ ਕੁਦਰਤ ਮਹਿਰਨਵਾਨ ਏ ਸਦਾ ਚੜਦੀ ਕਲਾ ਰੱਖੇ ਵਾਹਿਗੁਰੂ

    @JarnailSingh-ef3vb@JarnailSingh-ef3vb3 жыл бұрын
  • ਆਹ ਦੇਖ ਜ਼ਿੰਦਗੀਏ ਨੀ, ਨੀ ਮੇਰਾ ਨਾਮ ਹੈ ਉਤਸ਼ਾਹ | ਤੂੰ ਬੇਰੰਗ ਤਸਦੀਕ ਕੀਤਾ ਸੀ, ਨੀ ਮੈਂ ਆਪੇ ਰੰਗ ਲਏ ਚਾਅ 😊🙏 ਫ਼ਤਹਿ ਇਬਾਰਤ❣

    @Pushpinder._.singh143@Pushpinder._.singh1433 жыл бұрын
  • ਜਿਹੜੇ ਚੰਗੇ ਗੀਤਾਂ ਦੀ ਫਰਮਾਇਸ਼ ਕਰਦੇ ਹਨ । ਸ਼ੇਅਰ ਜਰੂਰ ਕਰ ਦਿਆ ਕਰੋ ਚੰਗੇ ਸਰੋਤਿਆਂ ਨੂੰ 🙏

    @anmoldeepsingh1829@anmoldeepsingh18293 жыл бұрын
    • Eho jahe ilahi hunnar de malik khud ba khud duniya ch phail de ne veer ji ehna di jgha sade dila ch koi hor nai lai sakda becoz ehna de nazma vich ik ruhani hulara hunda

      @manatnoor6524@manatnoor65243 жыл бұрын
  • SATINDER SARTAJ Ne ik HEERA hor Jadta PUNJABI GAIKI Vich . Eh hundi A ASLI GAIKI .KALAM TON SHURU HOKE SADE SAROOR TAK . KALA SADA CHARDI A SATINDER SARTAJ JI. DHANWAD

    @pannudilraj@pannudilraj3 жыл бұрын
  • ਜੋ ਤੇਰੇ ਨੇ, ਉਹ ਤੇਰੇ ਹੀ ਨੇ ਪਰਵਾਹ ਨਾਂ ਕਰ।। 💞 ਰੂਹ-ਏ-ਸਰਤਾਜ਼ 🌾

    @gagandeepkaurdhillon@gagandeepkaurdhillon3 жыл бұрын
    • Right ji

      @talwinderwahla6705@talwinderwahla67053 жыл бұрын
    • Shi gal ji

      @sandhusandhu7799@sandhusandhu77993 жыл бұрын
    • Right ji

      @darkfauji1483@darkfauji14833 жыл бұрын
  • ਇਹੋ ਇੱਕੋ ਇਕ ਗਾਇਕ ਐ ਜਿਸਨੇ ਆਪਣੇ ਨਾਮ ਦੀ ਇਜ਼ਤ ਰੱਖੀ 🙏 ਵਾਕਿਆ ਹੀ ਸਿਰ ਦਾ ਤਾਜ( ਸਰਤਾਜ) ਹੋ ਭਰਾਵਾਂ ਤੁਸੀਂ 🙏🙏🙏

    @narindersingh2407@narindersingh24073 жыл бұрын
    • 1 G

      @mannparm3050@mannparm30503 жыл бұрын
    • ਮਾਣ ਆ ਸਰਤਾਜ ਤੇ,ਹਰ ਗੀਤ ਕਿਸਾਨੀ ਦੀ ਝਲਕ

      @amrinderdhaliwal5236@amrinderdhaliwal52363 жыл бұрын
    • Totally agreed 🙏Waheguru mehar rakhe Sartaaj veer te

      @amanjitboparai1702@amanjitboparai17023 жыл бұрын
    • Sirf apne naam di nahi...pure punjab di,culture di te punjabi itihaas di izaat bachai rakhi aa.. Nahi aaj kal de singran ne taan koi kasar ni chaddi hoi punjab da culture te naam kharab karn di..

      @shazzzz5255@shazzzz52553 жыл бұрын
    • Bilkul g

      @goodidea7964@goodidea79643 жыл бұрын
  • ਬਹੁਤ ਹੀ ਵਧੀਆ ਢੰਗ ਨਾਲ ਲਿਖਿਆ ਤੇ ਗਾਇਆ ਹੈ। ਦਿਲ ਤੋਂ ਪਿਆਰ ਹੈ ਸਤਿੰਦਰ ਸਰਤਾਜ ਵੀਰ ਨੂੰ।

    @GurpreetSingh-ch6oy@GurpreetSingh-ch6oy Жыл бұрын
  • ਬੱਬੂ ਮਾਨ ਤੇ ਸਰਤਾਜ ਦੇ ਗੀਤ ਸਵੇਰ ਤੋ ਸ਼ਾਮ ਤਕ ਸੁਣੇ ਜਾ ਸਕਦੇ ਆ।💯

    @GurvinderSingh-zm5uu@GurvinderSingh-zm5uu3 жыл бұрын
  • ਵਾਹ ਜੀ ਵਾਹ ਸਤਿੰਦਰ ਵਾਕੇਈ ਸਰਤਾਜ ਏ ਅੱਜ ਇਸ ਫਾਨੀ ਸੰਸਾਰ ਦਾ ਇਹੋ ਜਿਹੇ ਫਨਕਾਰ ਇਸ ਧਰਤੀ ਤੇ ਕਦੇ ਕਦੇ ਫਰਿਸ਼ਤੇ ਦੇ ਰੂਪ ਵਿੱਚ ਆਉਂਦੇ ਨੇ।

    @HarbansSingh-lw8vs@HarbansSingh-lw8vs3 жыл бұрын
  • ਲੱਭ ਲੈਣਗੇ ਆਪੇ ਹੀ ਜਿਸਨੂੰ ਤੋੜ ਹੋਵੇਗੀ , ਤੇਰੀ ਵੀ' ਸਰਤਾਜ਼ ਕਿਸੇ ਨੂੰ ਲੋੜ ਹੋਵੇਗੀ।।🎶😌

    @gagandeepkaurdhillon@gagandeepkaurdhillon3 жыл бұрын
    • Wah g

      @gurlal44@gurlal443 жыл бұрын
    • Wah

      @jashangill7395@jashangill73953 жыл бұрын
    • Satinder de sr taaj

      @amitmeenia4504@amitmeenia45043 жыл бұрын
    • Ena cho kere song di line a eh🙂

      @ParryAnsari@ParryAnsari3 жыл бұрын
    • @@ParryAnsari Daawa 40:28

      @gagandeepkaurdhillon@gagandeepkaurdhillon3 жыл бұрын
  • I am 52 years old. I have never listened such a social message at broad spectrum. Satinder you have capacity to write and sing National Anthum for united Punjab

    @pappuchem2620@pappuchem26203 жыл бұрын
    • National anthem of punjab Sach me pappu hi ho kya

      @sonuchaudhary5422@sonuchaudhary54223 жыл бұрын
    • @@sonuchaudhary5422 naam or kaam milte hn

      @ravijanagal6109@ravijanagal61093 жыл бұрын
    • Pls listen Hamza Song and raseed song of Sartaj However , we can say Gurmukhi da Beta is anthem of PUNJAB 🌠🌠🌠🌠

      @OneHope303@OneHope3033 жыл бұрын
    • Unique singer

      @SatpalSingh-rr7kz@SatpalSingh-rr7kz2 жыл бұрын
    • What else one can expect from pappu ji

      @rons626@rons6262 жыл бұрын
  • ਬੁਹਤ ਹੀ ਸੋਹਣੀ ਕਲਮ ਐ ਸਰਤਾਜ dubbra ਕਦੀ ਨੀ ਏਓਨਾ ਦੁਨੀਆ ਤੇ ❤️❤️

    @devindernabha3129@devindernabha31293 жыл бұрын
  • ਸਤਿੰਦਰ ਸਰਤਾਜ ਜੀ ਦੇ ਗੀਤ ਦੀ ਕਿਸ ਕਿਸ ਨੂੰ ਉਡੀਕ ਰਹਿੰਦੀ ਹੈ?

    @gurpreetsinghshimlapuri8470@gurpreetsinghshimlapuri84703 жыл бұрын
    • Tere pyo nu😂😂

      @Deepak.948@Deepak.9482 ай бұрын
    • @@Deepak.948 k Matlab Tai aale

      @SureshYadav-ky1uf@SureshYadav-ky1uf2 ай бұрын
    • @SonuSingh-cl9hu@SonuSingh-cl9huАй бұрын
  • ਡੂੰਘੇ ਗੀਤ ਜੋ ਸਿੱਧਾ ਰੂਹ ਨੂੰ ਲੱਗਦੇ ਆ❤ ਸਰਤਾਜ ਦੀ ਜਿੰਨੀ ਤਾਰੀਫ ਕੀਤੀ ਜਾਵੇ ਘੱਟ ਆ..👏🌸

    @PoetryHouseVarun@PoetryHouseVarun3 жыл бұрын
  • ਵਾਹਿਗੂਰੁ ਤੂਹਾਨੂ ਹੋਰ ਤਰਕੀ ਬਕਸ਼ਣ ਏਦਾ ਹੀ ਬੂਲਦੀਆ ਨੂ ਛੂਹਦੇ ਰਹੋ 👌👌👌👌🙏🙏🙏🙏💫💫💫💥💥💥🔥🔥🔥🔥

    @gurjeetkaur8829@gurjeetkaur88292 жыл бұрын
  • ਡਾਕਟਰ ਸਤਿੰਦਰ ਸਿੰਘ ਸਰਤਾਜ ਨੂੰ ਸੁਣਨਾ ਮਤਲਬ ਇੱਕ ਇੱਕ ਅੱਖਰ ਵੱਲ ਪੂਰਾ ਧਿਆਨ ਦੇਣਾ ਬਹੁਤ ਖੂਬ

    @ravindrasingh5551@ravindrasingh55513 жыл бұрын
  • ਸਾਰੇ ਗੀਤ ਸੁਣ ਲਏ😋😋 ਹਮੇਸ਼ਾਂ ਦੀ ਤਰਾਂ👌🏻👌🏻👌🏻👌🏻👍🏻👍🏻👍🏻ਪਰਵਾਹ ਨਾ ਕਰ✍️✍️

    @gurpindersingh6659@gurpindersingh66593 жыл бұрын
  • ਇਹ ਜੋ ਮਾਰੂ ਹਥਿਆਰ ਕੰਮ ਆਉਣੇ ਇੱਕੋ ਵਾਰ ਸਾਰੀ ਜ਼ਿੰਦਗੀ ਹੀ ਭਾਰ ਇਹ ਉਠਾਏ ਜਾਣਗੇ ਜੋ ਨੇ ਸੱਚੇ ਸੁੱਚੇ ਗੀਤ ਵੇਖੋ ਵੱਖਰੀ ਹੀ ਰੀਤ ਲਿਖੇ ਇੱਕੋ ਵਾਰ ਸਾਲਾਂ ਤੀਕ ਗਾਏ ਜਾਣਗੇ

    @sartaaj_web@sartaaj_web3 жыл бұрын
    • ♥️

      @mrviral6520@mrviral65203 жыл бұрын
    • Right

      @InderjitSingh-ur4ps@InderjitSingh-ur4ps3 жыл бұрын
    • ਇਹ ਜੋ ਮਾਰੂ ਹੂਥਿਆਰ ਕੰਮ ਆਉਣੇ ਇੱਕੋ ਵਾਰ ਸਾਰੀ ਜਿੰਦਗੀ ਹੀ ਭਾਰ ਇਹ ਉਠਾਏ ਜਾਣਗੇ ਜੋ ਨੇ ਸੱਚੇ ਸੁੱਚੇ ਗੀਤ ਵੇਖੋ ਵੱਖਰੀ ਹੀ ਰੀਤ ਲਿਖੇ ਇੱਕੋ ਵਾਰ ਸਾਲਾ ਤੱਕ ਗਾਏ ਜਾਣਗੇ

      @user-io1hb4zz4b@user-io1hb4zz4b3 жыл бұрын
  • ਜਿਵੇਂ ਇੱਜੜ ਵਿੱਚ ਸੇ਼ਰ ਦੀ ਅਲੱਗ ਪਹਿਚਾਣ ਹੈ ਉਵੇਂ‌ ਹੀ ਸਤਿੰਦਰ ਸਰਤਾਜ ਵੀ ਪੰਜਾਬੀ ਗਾਇਕਾਂ ਦੀ ਭੀੜ ਵਿੱਚ ਅਲੱਗ ਪਹਿਚਾਣ ਰੱਖਦਾ ਹੈ। ਇਸੇ ਤਰ੍ਹਾਂ ਉਸਨੂੰ ਸੁਣਨ ਵਾਲਿਆਂ ਦੀ ਵੀ ਅਲੱਗ ਹੀ ਪਹਿਚਾਣ ਹੈ

    @nirmaljotkaur6151@nirmaljotkaur61513 жыл бұрын
  • ਜਦੋਂ ਜਦੋਂ ਵੀ ਮਨ ਉਦਾਸ ਹੁੰਦਾ ਹੈ ਤਾਂ ਸਰਤਾਜ ਨੂੰ ਸੁਣ ਲਈਦਾ

    @user-xy9kp8pk5g@user-xy9kp8pk5g3 жыл бұрын
    • Beharbari outpost

      @rajugohain3777@rajugohain37773 жыл бұрын
    • Bilkul shi keha sukoon dejandi. Sartaj Jo d awazz himmat v

      @bawa13@bawa133 жыл бұрын
    • Right brother

      @AvtarSingh-jl5cc@AvtarSingh-jl5cc3 жыл бұрын
    • He is such a pure soul.... Enaa sukoon milda rooh nu sartaj nu sun k...

      @kritisharma6629@kritisharma66293 жыл бұрын
    • Ma tan all tym Sunda te nvi ton nvi gl Cath krda end a jma sartaaz te ohdi kala

      @rajwindersingh6093@rajwindersingh60933 жыл бұрын
  • ਕੋਈ ਸ਼ਬਦ ਨਹੀ ਇਸ ਫਨਕਾਰ ਲਈ.. ਬਾਕਮਾਲ ਗਾਇਕੀ,ਤਰਜ,ਲਿਖਤ,ਉਚਾਰਨ... ਰੂਹ ਦਾ ਸਕੂਨ❤️

    @Shahbaazz@Shahbaazz3 жыл бұрын
    • ਸਹੀ ਕਿਹਾ ਬਾਈ

      @gamezindagidi7185@gamezindagidi7185 Жыл бұрын
  • ਕੰਨਾ ਨੂੰ ਸਕੂਨ ਜਿਹਾ ਮਿਲਦਾ, ਮਨ ਨੂੰ ਚੈਣ ਜਿਹਾ ਮਿਲਦਾ। ਤੇਰੇ ਗੀਤਾ ਨਾਲ ! ਜਿੰਦਗੀ ਨੂੰ ਰਾਹ ਜਿਹਾ ਮਿਲਦਾ । @satindersartaj💝💘💗😍😍😍😘❤❤

    @amnpreetkaur2046@amnpreetkaur20463 жыл бұрын
  • ਕੋਹੇਨੂਰ ਹੀਰਾ ਆ ਪੰਜਾਬ ਕੋਲ ਸਤਿੰਦਰ ਸਰਤਾਜ ਜਿਨੀ ਵੀ ਸਿਫ਼ਤ ਕਰੋ ਓਹਨੀ ਥੋੜੀ ਆ

    @amanbijliwalamanbijliwal1825@amanbijliwalamanbijliwal18253 жыл бұрын
  • I don't understand anything, but I love it! So Amazing!!! Greetings from Colombia

    @GloriaGG7@GloriaGG73 жыл бұрын
    • Learn a bit punjabi, it will change your spirtual and emotional life

      @gurbirbhullar8549@gurbirbhullar85493 жыл бұрын
    • @@gurbirbhullar8549 aho ji

      @baldevsinghsahiwal6157@baldevsinghsahiwal61573 жыл бұрын
    • music has its own language. its not dependent upon country

      @qamarrizwan3206@qamarrizwan32062 жыл бұрын
    • ਪਯਾਰ ਦੀ ਕੋਈ ਆਵਾਜ਼ ਨੀ ਹੁੰਦੀ । You know the second line because love has no voice. ❤️😊 love from India

      @ramansingh6209@ramansingh62092 жыл бұрын
  • ਕੀ ਕਹੀਏ ਦੋਸਤੋ ਕੋਈ ਸ਼ਬਦ ਈ ਨਹੀਂ ਬੱਚਦਾ ਸਿਫ਼ਤ ਲਈ ਬਾਕਮਾਲ ਰੱਬ ਦੀ ਰੂਹ ਏ ਮੇਰਾ ਸਰਤਾਜ ਮਾਹੀ

    @batalewalasandy8440@batalewalasandy84403 жыл бұрын
  • ਇੰਝ ਹੋਇਆ ਫਿਰ ਅੱਜ ਕਿ , ਰੱਬ ਦੀ ਇਬਾਦਤ ਹੋ ਗਈ, ਸਕੂਨ, ਹਿੰਮਤ, ਜਜ਼ਬੇ ਮਿਲ ਗਏ,ਜਦ ਸਰਤਾਜ ਸ੍ਰ ਤੁਹਾਡੇ ਰੂਹਾਨੀ ਬੋਲ ਸੁਣ ਲਏ🙏🙏🙏🙏🙏🙏🙏🙏🙏🙏🙏🙏

    @kaurjasmeen5887@kaurjasmeen58873 жыл бұрын
    • 🙏🙏🙏🙏🙏🙏🙏🙏

      @basakhasingh605@basakhasingh6053 жыл бұрын
  • ਵਾਹ ਸਰਤਾਜ ਜੀ, ਇਹ ਕਮੇਂਟ ਜੇਕਰ ਤੁਹਾਡੇ ਤੀਕਰ ਪਹੁੰਚਦਾ ਹੈ ਤੇ ਮੇਰੀ ਫ਼ਰਯਾਦ ਸੁਣ ਲਿਆ ਜੇ ਕਿਰਪਾ ਕਰਕੇ ਇਹ ਕਲਮ ਬੰਦ ਨਾ ਹੋਣ ਦਿਓ, ਕਿਉਂਕਿ ਇਹੀ ਇੱਕ ਕਲਮ ਜਿਉਂਦੀ ਹੈ ਇਸ ਮੁਰਦਾ ਦੁਨੀਆ ਚੋ, ਜਿਹੜੀ ਸੱਚ ਬੋਲਦੀ ਹੈ। ਸਾਨੂੰ ਇਸਦੀ ਬਹੁਤ ਲੋੜ ਹੈ, ਇਸਤੋਂ ਬਿਨਾਂ ਅਸੀਂ ਭੁੱਲ ਜਾਵਾਂਗੇ ਅਸੀਂ ਪੰਜਾਬੀ ਹਾਂ। ਸਾਡੀ ਵਿਰਾਸਤ ਕੋਸੇਗੀ ਆਉਣ ਵਾਲੀ ਪੀੜ੍ਹੀ ਨੂੰ, ਜਰੂਰ ਕੌਸੇਗੀ, ਪਰ ਆਪ ਜੀ ਦੀ ਕਲਮ ਕੁਛ ਸੱਟ ਘੱਟ ਵੱਜਣ ਦੇਵੇਗੀ। ਰੋਵੇਗੀ ਜ਼ਮੀਰ ਕੇ ਕਯੋਂ ਭੁੱਲ ਗਿਉਂ, ਪਰ ਆਪਦੀ ਕਲਮ ਉਸ ਜ਼ਮੀਰ ਨੂੰ ਕੁਛ ਤਸੱਲੀ ਦੇਵੇਗੀ। ਕੁਛ ਨਾਲ ਲੈ ਕੇ ਕਬਰਾਂ ਵਿਚ ਜਾਵਾਂਗੇ, ਕੁਛ ਬੱਚਿਆਂ ਨੂੰ ਸੁਣਾਵਾਂਗੇ, ਕੁਛ ਸਿਰ ਤੇ ਹੱਥ ਮਾਰਾਂਗੇ, ਬੱਸ ਤੁਹਾਡੀ ਇਸ ਕਲਮ ਕਰਕੇ।

    @tejindersingh6926@tejindersingh69263 жыл бұрын
  • ਸੱਜਣਾ ਦਾ ਪਿੰਡ ਜਾਪੇ ਸ਼ਹਿਰ-ਏ-ਮਦੀਨਾ... 👏 . ਤੇ ਯਾਰਾ ਦਾ ਘਰ ਜਾਪੇ ਕਾਬਾ ਤੇ ਮੱਕਾ... 👏

    @tinku_nirmal@tinku_nirmal3 жыл бұрын
  • ਪਰਵਾਹ ਨਾ ਕਰ ਜੋ ਤੇਰੇ ਨੇ ਤੇਰੇ ਈ ਨੇ..... ਪਰਵਾਹ ਨਾ ਕਰ..... ਵਾਹ ਮਾਹੀ ਜੀ ਲਫ਼ਜ਼ ਮੁਕ ਗਏ ਕੀ ਸਿਫ਼ਤ ਕਰਾ ਜੀ...... ਚੜ੍ਹਦੀਕਲਾ ਵਿਚ ਰਹੋ ਜੀ ❤❤

    @gurjeetkaur9034@gurjeetkaur90343 жыл бұрын
  • Rabba is bande nu meri v umar la de, jeda loka nu ehne sohne geeta rahi matt de reha ... waheguru bhala kri sbh da🙏🏻🙏🏻

    @rubalchopra2987@rubalchopra29873 жыл бұрын
  • ਤੇਰਾ ਗੀਤ ਸੁਣਾ ਤੇ ਨਿੱਤ ਸੁਣਾਵਾ ਏਹ ਨਿੱਤ ਹੀ ਤਰਜ਼ਾ ਮੱੜਦੀਆਂ ਨੇ ਸਰਤਾਜ ਤੇਰੇ ਇਹਨਾਂ ਗੀਤ ਦੀਆਂ ਸਦ੍ਹਾ ਰਹਿਣ ਕਲਾਵਾਂ ਚੜ੍ਹਦੀਆਂ ਨੇ ❤️🙏

    @terageet901@terageet9013 жыл бұрын
  • ਕਿਸ _ਕਿਸ ਨੁੰ ਸਾਰੇ ਗਾਣਿਆਂ ਦੀ ਵਿਡੀਓ ਦੀ ਉਡੀਕ ਆ 👌👌👌

    @sardar_pb13wale75@sardar_pb13wale753 жыл бұрын
    • 🙋‍♂️

      @jasssandhu1458@jasssandhu14583 жыл бұрын
    • Haddo vd

      @lubana2849@lubana28493 жыл бұрын
  • ਆਪਣਾ ਚੋਬਾਰਾ ਛੱਤਣਾ, ਇੱਟਾਂ ਵਾਸਤੇ ਇਹਨਾਂ ਦੀ ਕੰਧ ਢਾਉਣ ਦੇ.... ਈਮਾਨ ❤

    @kulpreetsingh9014@kulpreetsingh90143 жыл бұрын
  • ਬੱਸ ਦਿਲੋ ਪਿਆਰ ਸੂਫ਼ੀ ਕਵੀ ਡਾਕਟਰ ਸਤਿੰਦਰ ਸਿੰਘ ਸਰਤਾਜ ❤️

    @gurmeetsidhu544@gurmeetsidhu5443 жыл бұрын
  • ਸਾਰੇ ਗੀਤ ਇੱਕ ਤੋਂ ਇੱਕ ਵਧੀਆ।

    @pritpaulkaur9967@pritpaulkaur99673 жыл бұрын
  • ਹਾਏ! ਵੇ ਸਰਤਾਜ਼, ਤੇਰੇ ਕੀ ਕਹਿਣੇ । ਮੈ ਵਾਰੇ ਜਾਵਾ, ਤੇਰੀ ਰੂਹ ਦੀ ਕਲਮ ਤੋ, ਜਿਵੇ ਰੋਸ਼ਨੀ ਤਾਰਿਆ ਦੀ!!! @satindersataj 😍😍😍💝💘💗

    @amnpreetkaur2046@amnpreetkaur20463 жыл бұрын
    • ਜੀਓ ਭੈਣ ਜੀ

      @basakhasingh605@basakhasingh6053 жыл бұрын
  • ਸੁਭਾਨ ਅੱਲਾ ਕਯਾ ਬਾਤ ਹੈ ਜੀ ਰੂਹ ਦਾ ਸਕੂਨ ਨੇ ਇਹ ਗੀਤ ਪਰ ਸਹੀ ਤਰ੍ਹਾਂ ਸਮਝ ਉਸ ਨੂੰ ਹੀ ਆਉਣਗੇ ਜੋ ਇਕਾਗਰ ਹੋ ਕੇ ਸੁਣੇਗਾ 🙏

    @RanjitSingh-hg5vb@RanjitSingh-hg5vb3 жыл бұрын
    • True veerji buat hi dungia shabad ne

      @Annnkaur@Annnkaur3 жыл бұрын
    • @Surinder Sukhraj ❤️❤️❤️❤️❤️

      @karanbathinda2651@karanbathinda26513 жыл бұрын
    • ਰੂਹ ਕੇ ਸਕੂਨ ਕੀ ਬਾਤ ਹੈ ਇਨ ਗੀਤੋਂ ਮੇਂ ਐਸੇ ਹੀ ਨਹੀ ਆਂਖੋ ਸੇ ਅਸ਼ਕ ਬਹਿ ਰਹੇ

      @ddrt4367@ddrt43673 жыл бұрын
    • @Surinder Sukhraj ਪਟਿਆਲਾ ਤੋਂ ਜੀ

      @RanjitSingh-hg5vb@RanjitSingh-hg5vb3 жыл бұрын
    • @Surinder Sukhraj 7973272994

      @RanjitSingh-hg5vb@RanjitSingh-hg5vb3 жыл бұрын
  • Wah wah wah wah....nai reesa Sartaj ji tuhadiya

    @inderpreetsinghPB02@inderpreetsinghPB023 жыл бұрын
  • ਪੰਜਾਬ ਦੇ ਸਿਰ ਦਾ ਤਾਜ ☘️ ਸਰਤਾਜ ☘️ ਰਹਿਮਤ ਓ ਨਾ ਸਾਰੇ ...?

    @creativeboy2854@creativeboy28543 жыл бұрын
  • ਅੱਜ ਦੀ ਗੰਧਲੀ ਗਾਇਕੀ ਦੇ ਦੌਰ ਵਿੱਚ ਰੂਹ ਦਾ ਸਕੂਨ ,ਲਫਜ਼ ਦੀ ਤਰਤੀਬ,ਸੱਚ ਦਾ ਹੋਕਾ ਤੇ ਸੰਗੀਤ ਨੂੰ ਡੂੰਘਾਈ ਤੋਂ ਮਹਿਸੂਸ ਕਰਵਾਉਣ ਲਈ ਲਾਜਵਾਬ ਗਾਇਕੀ।ਪਰਮਾਤਮਾ ਇਸ ਰੂਹ ਨੂੰ ਹਮੇਸ਼ਾ ਉਚਾਈਆਂ ਤੇ ਲੈ ਕੇ ਜਾਵੇ ਤੇ ਸੰਗੀਤ ਦਾ ਨਗਮੇ ਸੁਣਨ ਨੂੰ ਮਿਲਦੇ ਰਹਿਣ।

    @dhirajwalia5260@dhirajwalia52603 жыл бұрын
    • . Hi . My. N. . . . M.p .

      @pb11legend50@pb11legend50 Жыл бұрын
  • ਪੰਜਾਬੀ ਇੰਡਟਰੀ ਚ ਕਿਸੇ ਨੂੰ ਮੈਚ ਕਰਨਾ ਇੰਨਾ ਔਖਾ ਨੀ ਪਰ ਸਰਤਾਜ ਦਾ ਨਾਂ ਕੋਈ ਸਾਨੀ ਬਣਿਆ ਨਾ ਕੋਈ ਬਣਨਾ।❤️♥️👌👌

    @jaggibarkatpuriya7453@jaggibarkatpuriya74533 жыл бұрын
  • ਜਦ ਵੀ ਡਿਊਟੀ ਤੇ ਘਰ ਦੀ ਯਾਦ ਆਉਂਦੀ ਆ ਤਾ ਵੀਰ ਨੂੰ ਸੁਣ ਲਈ ਦਾ ...love you ❤️ bro

    @kuljinderguru9289@kuljinderguru92892 жыл бұрын
  • ਸਤਿੰਦਰ ਸਰਤਾਜ ਸਿਰਾ ਸਿਦਕ ਸਕੂਨ ਸੱਚ

    @user-ol6jd6rp8k@user-ol6jd6rp8k3 жыл бұрын
  • ਬਿਨਾਂ ਸੁਣੇ ਗੀਤ ਦੋ ਬੰਦਿਆਂ ਦਾ Like ਕਰੀ ਦਾ ਇੱਕ ਬੱਬੂ ਮਾਨ ਸਾਬ ਤੇ ਇੱਕ ਸਰਤਾਜ ਸਾਬ ਜਿਉਂਦੇ ਵੱਸਦੇ ਰਹੋ 😍😍😍🥰🥰🥰🥰🥰

    @ronniemaan9296@ronniemaan92963 жыл бұрын
    • Suno veer.. Aahi sunan wale ne.. Jo khelan oh jaanan

      @Jaswinder2u@Jaswinder2u3 жыл бұрын
    • Pr sartaj di brabri wale koi hor nzr ni Aunda

      @AvtarSingh-bu9kc@AvtarSingh-bu9kc3 жыл бұрын
    • No one's word can competete wd sartaj sir's💖🙏

      @ambarkaur6305@ambarkaur63053 жыл бұрын
    • Sare theek ne par sartaj da kise naal koimukabla nhi

      @dharmindersingh2710@dharmindersingh27103 жыл бұрын
    • ਬੱਬੂ ਮਾਨ ਦਾ ਸਰਤਾਜ ਨਾਲ ਕੋਈ ਮੁਕਾਬਲਾ ਨਹੀਂ,,,

      @sidhudhandiwal4757@sidhudhandiwal47573 жыл бұрын
  • Ek like 🙏.....use maa ki lambi ....Umar Ke Liye🙏🏻 Jisne aap ko .....Janm Diya 💞💞💞

    @RaviLavark@RaviLavark3 жыл бұрын
    • Jis maa ne tujhe jnam diya uske liye ,🌹

      @satendrarana7133@satendrarana71333 жыл бұрын
  • ਬਹੁਤ ਹੀ ਚੰਗੀ ਸੋਚ ਦਾ ਮਾਲਕ ਹੈ ਸਰਤਾਜ । ਇਹੋ ਜਿਹੇ ਗਾਇਕ ਜ਼ਮਾਨਾ ਬਦਲਣ ਦਾ ਹੌਂਸਲਾ ਰੱਖਦੇ ਨੇ।

    @varindergill7082@varindergill70823 жыл бұрын
  • Meri soch :- Ikko anmulla eho jeha fankaar jisda koi v hater nhi hona #Sartaj 💕💕😍💥

    @sukhjitsingh2897@sukhjitsingh28973 жыл бұрын
  • Waheguru Waheguru 🥺🥺 Inna shona album

    @nancyagrawal8935@nancyagrawal89353 жыл бұрын
  • *ਧਨਵਾਦ ਸਰਤਾਜ ਬਾਈ ਗੀਤਾਂ ਦੀ ਐਲਬਮ ਸਾਡੀ ਝੋਲੀ ਪਾਉਣ ਲਈ* ❤️🙏

    @sukhraas@sukhraas3 жыл бұрын
    • Sartaj.nice

      @SurinderKaur-sh9vj@SurinderKaur-sh9vj3 жыл бұрын
    • @@SurinderKaur-sh9vj hanji bilkul ji

      @sukhraas@sukhraas3 жыл бұрын
  • ਜਿੰਦਗੀ ਨੂੰ ਅਲੱਗ ਨਜ਼ਰੀਏ ਨਾਲ ਦੇਖਣ ਵਾਲੇ ਇਨਸਾਨ satinder sirtaaj ji positivity ਦੇਣ ਵਾਲੇ ਗੀਤ 🙏

    @pavitersinghkhalsa7861@pavitersinghkhalsa78613 жыл бұрын
  • ਸੁਫੀ ਬੰਦਾ ਸਰਤਾਜ ਜੀ ਨੂੰ ਸਲਾਮ।। ਪੰਜਾਬੀ ਦੀ ਆਵਾਜ਼ ਸਰਤਾਜ ਜੀ 🙏🙏। ਵਾਹਿਗੁਰੂ ਜੀ ਚੜਦੀਕੱਲਾ ਬਖਸ਼ੇ।।

    @singhSingh-pi5gv@singhSingh-pi5gv7 ай бұрын
  • बिना सुने लाइक कर दिया। Legend Satinder Sartaaj...

    @rakeshmaan1672@rakeshmaan16723 жыл бұрын
    • ਬਿਨਾ ਸੁਣੇ ਈ ਬੱਲੇ ਬੱਲੇ ਸ਼ਾਵਾ ਸ਼ਾਵਾ ਕੀ ਕਰਨਾ ਸਰਤਾਜ ਜੀ ਦੀ ਲਿਖਤ....

      @gurjeetsingh352@gurjeetsingh3523 жыл бұрын
  • ਪਰਮਾਤਮਾ ਤੰਦਰੁਸਤੀ ਬਖਸ਼ੇ ਸਰਤਾਜ ਸਾਬ ਨੂੰ, ਚੜਦੀਕਲਾ ਚ ਰੱਖੇ ਪਰਮਾਤਮਾ🔥🔥🔥🎉🎉🎉🎉🎉🎉🎉🎉🎉

    @harmanjotsingh4837@harmanjotsingh48373 жыл бұрын
  • ਇਨ੍ਹਾਂ ਦੇ ਗਾਣਿਆਂ ਦਾ ਹੀ ਅੱਗੇ ਭਵਿੱਖ ਚ ਮੁੱਲ ਪੈਣਾ ਐ, ਬਾਕੀਆ ਦਾ ਤਾ ਆਪਾਂ ਨੂੰ ਪਤਾ ਈ ਆ...…...

    @balkarang1057@balkarang10573 жыл бұрын
  • ਪਹਿਲਾ - ਬੱਬੂ ਮਾਨ ਤੇ ਦੂਜਾ ਸਰਤਾਜ ਪੰਜਾਬੀ ਭਾਸ਼ਾ ਦੇ ਸੁਲਜੇ ਹੋਏ ਗਾਇਕ ਹਨ, ਮੈਨੂੰ ਮਾਨ ਹੈ ਕਿ ਮੈ ਇਹ੍ਹਨਾ ਦੋਨਾਂ ਨੂੰ ਹੀ ਸੁਣਦਾ ਹਾ।❤️❤️❤️❤️

    @MrIndiaOfficial04@MrIndiaOfficial043 жыл бұрын
    • ਭਰਾਵਾ ਡੱਬੂ ਮਾਨ ਨਾਲ ਤੁਲਣਾ ਕਰ ਕੇ ਸਰਤਾਜ ਦੀ ਬੇਜਤੀ ਨਾ ਕਰ

      @pinderkingra9044@pinderkingra90443 жыл бұрын
    • @@pinderkingra9044 bus veer ji tuhadi soch da pata chall gya mainu

      @MrIndiaOfficial04@MrIndiaOfficial043 жыл бұрын
    • @@goodjosh3871 🙏🙏🙏

      @MrIndiaOfficial04@MrIndiaOfficial043 жыл бұрын
    • Bro Sartaaj ne ajj tk koi v gnda gana ni gaya te Babbu maan ne dekhla kida kida de song gaye ne(Hikk paundi jaave maat, Kad pyar ho gya etc.) jo family ch sunn vale v ni. So Sartaaj nu us bande nal ta compare na kr Sartaaj us nalo bhut ucha sucha bnda ae.

      @maninderpalsingh9657@maninderpalsingh96573 жыл бұрын
  • ਇਹ ਸਿਰਫ਼ ਗਾਣੇ ਨਹੀਂ ਨੇ, ਕੁਝ ਜਿੰਦਗੀ ਦੀਆਂ ਤੇ ਕੁੱਝ ਰੂਹਾਨੀ ਨਸੀਹਤਾਂ ਨੇ਼ ... ਬੜੀ ਡੂੰਘਾਈ ਮੰਗਦੇ ਨੇ ਜਿਹਨੀਅਤ ਦੀ....Speechless ..no words to praise ...Sartaj is legend👍

    @KirandeepKaur-mq7qu@KirandeepKaur-mq7qu3 жыл бұрын
    • Tete geet hi rab di sacchi suchchi ibadat hai .Andro tar tar jagan wale ne

      @renukhurana2538@renukhurana25383 жыл бұрын
    • ਸਹੀ ਕਿਹਾ ਜੀ

      @gamezindagidi7185@gamezindagidi7185 Жыл бұрын
  • ਸ਼ਬਦ ਘੱਟ ਪੈ ਜਾਂਦੇ ਤੇ ਕਦੀ ਕਦੀ ਤਾਂ ਲੱਭਦੇ ਈ ਨਈ , ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ ❤️🙏

    @punjabi_unique_quote@punjabi_unique_quote3 жыл бұрын
    • ❤️

      @manirurka8740@manirurka87403 жыл бұрын
  • حقیقت بیان کی ھے ستندرسرتاج پا جی آپ نے

    @danimughal4736@danimughal47363 жыл бұрын
  • ਤਾਰੀਫ਼ ਕਿਵੇਂ ਕਰੀਏ ਕਿ ਮਿਸਾਲ ਨਹੀਂ ਲੱਭਦੀ ਅਸੀਂ ਜੋ ਵੀ ਲਿਖਦੇ ਹਾਂ ਤੌਹੀਨ ਜਿਹਾ ਲੱਗਦਾ ਤੁਸੀਂ ਲਾਜਵਾਬ ਹੋ ਸਰਤਾਜ ਜੀ 🙏🙏💐💐

    @manjitkaur4988@manjitkaur49883 жыл бұрын
    • Nice song

      @Maanfarmer917@Maanfarmer9173 жыл бұрын
  • ਜਦੋ ਤੈਨੂੰ ਲੋੜ ਸੀ , ਉਦੋ ਅਸੀਂ ਚੰਗੇ ਸੀ, ਅੱਜ ਸਾਨੂੰ ਲੋੜ ਪਈ ਤੇ, ਅਸੀਂ ਮਾੜੇ ਹੋਗੇ,🙏

    @c-f-y-bro9695@c-f-y-bro96953 жыл бұрын
  • ਹਮੇਸ਼ਾ ਹੀ ਮੇਰੇ ਲਈ ਪ੍ਰੇਰਨਾਦਾਇਕ ਗੀਤਕਾਰ ਰਹੇ ਨੇ 😊😊🤗

    @ramanpreetkaursandhu4521@ramanpreetkaursandhu45213 жыл бұрын
    • Qqq

      @surindersingh8935@surindersingh89353 жыл бұрын
  • ਪੰਜਾਬੀਅਤ ਦਾ ਤਾਜ... ਸਤਿੰਦਰ ਸਰਤਾਜ.. ਜਿਉ

    @jagmeetsingh6988@jagmeetsingh69883 жыл бұрын
  • ਨਿਤ ਨਿਤ ਨਹੀਂ ਜਮਣੇ ਸਰਤਾਣ ਵਰਗੇ !!! ਸਲਾਮ ਸਰਤਾਜ ਜੀ ।

    @gurbaxsingh6043@gurbaxsingh60433 жыл бұрын
  • ਗੁਰੂ ਜੀ ਛਾਅ ਗਏ 😍😍😘😘 ਰੂਹ ਦਾ ਅਸਲ ਸਕੂਨ ਓ ਤੁਸੀਂ 😘😍🤗 ਦਿਲੋਂ ਸਤਿਕਾਰ ਅਤੇ ਬਹੁਤ ਸਾਰਾ ਪਿਆਰ ਉਸਤਾਦ ਜੀ 😘💕 ਵਾਹਿਗੁਰੂ ਮੇਹਰ ਕਰਨ ਸੱਭ ਉਤੇ 🙏🏻💕

    @kaurshergill6647@kaurshergill66473 жыл бұрын
    • 😃👌

      @jashanbrar2747@jashanbrar27473 жыл бұрын
    • Good song

      @parminderkular33@parminderkular333 жыл бұрын
KZhead