ਭਾਰਤ ਦਾ ਸਭ ਤੋਂ ਸੋਹਣਾ ਸਮੁੰਦਰੀ ਟਾਪੂ Havelock Island Andaman | Punjabi Travel Couple | Ripan Khushi |

2022 ж. 15 Қаз.
197 292 Рет қаралды

Havelock is the most beautiful island of India. You should visit here once in life. You can see beach, forest, hills and crystal clear sea water on this Island. Elephant beach is very famous for water activities. Radha Nagar beach is most beautiful beach of Andaman. Kala Patthar is famous for Sunrise.
Kashmir Travel Series Link:
• Beauty of Kashmir
Tibet China Border Series Link:
• Tibet & China Border
Ladakh & Kashmir Series Link:
• Kashmir & Leh-Ladakh
Yatra Hemkunt Sahib Series Link:
• Yatra Hemkunt Sahib
Kartarpur Sahib Pakistan Series Link:
• Kartarpur sahib Pakistan
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
Rajasthan Travel Series Link:
• Rajasthan Travel Vlog
All India Tour Series Link:
• All India Trip
Tour of Middle India Series Link:
• Middle India
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#andaman #andamannicobar #punjabitravelcouple
#Punjab #RipanKhushi #PunjabiCouple #punjabicouplevlogs

Пікірлер
  • ਬਹੁਤ ਵਧੀਆ ਵੀਰ ਜੀ ਤੁਸੀ ਜਿਉਦੇ ਵਸਦੇ ਰਹੋ ਵੀਰ ਰਿਪਨ ਤੇ ਖੁੱਸੀ ਜੀ ਬਹੁਤ ਵਧੀਆ ਜਾਣਕਾਰੀ ਦੇ ਰਹੋ ਹੋ ਮੈ ਤੁਹਾਡੇ ਇੱਸ ਸਫਰ ਦੀ ਜਾਣਕਾਰੀ ਆਪਣੀ ਨੋਟ ਬੁੱਕ ਵਿੱਚ ਨੋਟ ਕਰ ਰਿਹਾ ਹਾ ਸਪੈਸਲ ਤਰੀਕਾ ਪਾ ਕੇ ਕਿਥੇ ਕੀ ਹੈ ਕਿਥੇ ਕੀ ਹੈ ਗੁਰਪਰੀਤ ਸਿੰਘ ਪਿੰਡ ਰਸੂਲਪੁਰ ਜਿਲਾ ਲੁਧਿਆਣਾ ਤਹਿਸੀਲ ਜਗਰਾਓ ਖੁੱਸੀ ਜੀ ਅਸੀ ਵੀ ਦੋਵੋ ਜਣੇ ਜਰੂਰ ਆਵਾਗੇ

    @gurpreetsinghsidhu9861@gurpreetsinghsidhu9861 Жыл бұрын
    • Lopokol ha beer ji mera pind ha

      @sushmabansal9979@sushmabansal9979 Жыл бұрын
    • ਖੁੱਸੀ ਨਹੀ ਖੁਸ਼ੀ ਕਿਤੇ ਘੂਸੀ ਨਾ ਲਿਖ ਦੀ

      @karmjeetsinghbrar851@karmjeetsinghbrar851 Жыл бұрын
    • ਬਾਈ ਜੀ ਬਹੁਤ ਹਾ

      @sukhpalsingh1573@sukhpalsingh1573 Жыл бұрын
    • @@karmjeetsinghbrar851 😂😂

      @DhAliwAlsAAb000@DhAliwAlsAAb000 Жыл бұрын
    • @@karmjeetsinghbrar851 ਉਹ ਵੀਰ ਜੀ ਸਿਆਣੇ ਕਹਿੰਦੇ ਬੰਦੇ ਦੀ ਜੁਬਾਨ ਤੇ ਬੰਦੇ ਦਾ ਕੰਟਰੋਲ ਹੁੰਦਾ ਹੈ ਵਈ ਕੀ ਮੂੰਹ ਵਿੱਚੋ ਬਾਹਰ ਕੱਢਣਾ ਬੋਲਨਾ ਪਰ ਮੈਨੂੰ ਲਗਦਾ ਤੁਹਾਡੀ ਜਬਾਨ ਕੰਟਰੋਲ ਤੋ ਬਾਹਰ ਹੈ ਕੀ ਤੁਹਾਡੇ ਆਪਣੀ ਭੈਣ ਧੀ ਜਾ ਕੋਈ ਚਾਚੀ ਤਾਈ ਹੈਨੀ ਚਲੋ ਇਹ ਨਾ ਹੋਨਗੀਆ ਫੇਰ ਮਾ ਤਾ ਜਨਮ ਦੇਣ ਵਾਲੀ ਹੈ ਕੀ ਤੁਸੀ ਉਸ ਨੂੰ ਵੀ ਇੰਦਾ ਦੇ ਲਫਜ ਬੋਲਦੇ ਹੋ ਬਹੁਤ ਮਾੜੀ ਗੱਲ ਹੈ ਉਹ ਕੁੜੀ ਤੇਰੀ ਨਜਰ ਵਿੱਚ ਪਤਾ ਨਹੀ ਕੀ ਹੈ ਪਰ ਸਾਡੀ ਧੀ ਭੈਣ ਜਰੂਰ ਹੈ ਗੰਦਾ ਬੰਦਾ ਲਿਖ ਸਕਦਾ ਕੁਝ ਵੀ ਪਰ ਘਰਾਣੇ ਦਾ ਬੰਦਾ ਨਹੀ ਲਿਖਦਾ ਜੋ ਤੂੰ ਕਹਿ ਰਿਹਾ ਇਹ ਤੇਰੀ ਮਾਨਸਿਕਤਾ ਹੈ ਜੋ ਤੇਰੀ ਬੋਲੀ ਵਿਚੋ ਝਲਕ ਰਹੀ ਹੈ

      @gurpreetsinghsidhu9861@gurpreetsinghsidhu9861 Жыл бұрын
  • ਰਿਪਨ ਜੀ ਤੁਸੀਂ ਬਹੁੱਤ ਭਾਗਾਂ ਵਾਲੇ ਹੋ ਜੋ ਕੇ ਵੱਖ ਵੱਖ ਥਾਵਾਂ ਤੇ ਜਾਂਦੇ ਹੋ ਮੈਂ ਆਪਣੀ ਜਿੰਦਗੀ ਦੇ 5ਸਾਲ ਅੰਡੇਮਾਨ ਵਿੱਚ ਬਿਤਾਏ ਸਨ ਪਰ ਘੁੰਮਣ ਦਾ ਮੌਕਾ ਨਹੀਂ ਮਿਲਿਆ ਸੀ 1987ਤੋਂ 1991ਤੱਕ ਅੰਡੇਮਾਨ ਔਰ ਹੋਰ ਵੀ ਟਾਪੂਆਂ ਤੇ ਬਿਤਾਏ ਸਨ ਆਰਮੀ ਦੀ ਨੌਕਰੀ ਵਿੱਚ ਘੁੰਮ ਨਹੀਂ ਸਕਦੇ ਨੋਰਥ ਅੰਡੇਮਾਨ ਵਿੱਚ ਡਿਗਲੀਪੁਰ ਤੇ ਮਾਇਆ ਬੰਦਰ ਟਾਪੂ ਵੀ ਨੇ ਉੱਥੇ ਵੀ ਡਿਊਟੀ ਕੀਤੀ ਪਰ ਤੁਸੀਂ ਹੁਣ ਸਾਰਾ ਕੁੱਝ ਵਿਖਾ ਦਿੱਤਾ ਬੜੀ ਮੇਹਰਬਾਨੀ 🙏

    @baldevsinghbajwaexbrosingh9970@baldevsinghbajwaexbrosingh9970 Жыл бұрын
  • ਲਉ ਨਜ਼ਾਰੇ ਮਨੁੱਖਾ ਜਿੰਦਗੀ ਵਾਰ ਵਾਰ ਨਹੀਂ ਮਿਲਦੀ, ❤🙏

    @jagjitsinghsomal754@jagjitsinghsomal754 Жыл бұрын
    • acha,kinne dusiya tainu

      @amrinderbajwa2813@amrinderbajwa2813 Жыл бұрын
  • ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਹੀ ਵਧੀਆ ਜਗ੍ਹਾ ਹੈ ਬਹੁਤ ਮਜਾ ਆ ਰਿਹਾ ਹੈ ਵਲੋਗ ਵੇਖਣ ਦਾ ਪਰ ਜਦੋ ਮੁਕ ਜਾਂਦਾ ਹੈ ਤਾ

    @manajoban3734@manajoban3734 Жыл бұрын
  • ਏਨੀਆਂ ਖੂਬਸੂਰਤ ਥਾਵਾਂ ਵੇਖ ਕੇ ਲਗਦਾ ਕੇ ਇਸ ਤੋਂ ਉਪਰ ਕੋਈ ਜਗ੍ਹਾ ਨਹੀਂ. ਗੱਲ ਤਾਂ ਅਜ ਦੀ ਇਹ ਲਿਖਣੀ ਸੀ ਕੇ ਤੁਸੀ ਵੀ ਦੁਨੀਆ ਦੇ ਬਹੁਤ hi ਖ਼ੂਹਕਿਸਮਤ ਤੇ ਬਹੁਤ ਹੀ ਖੁਸ਼ਹਾਲ ਜੋੜਾ ਹੋ. ਰੱਬ ਥੋਡੀ ਲੰਬੀ ਉਮਰ ਕਰੇ.

    @jasmersinghjassbrar3673@jasmersinghjassbrar3673 Жыл бұрын
  • ਬਹੁਤ ਸੋਹਣਾ 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

    @kaurdeep3575@kaurdeep3575 Жыл бұрын
  • I love ❤my🇮🇳 india🇮🇳

    @rajenderkumarofficial7777@rajenderkumarofficial7777 Жыл бұрын
  • ਬੁਹਤ ਹੀ ਸੋਹਣਾ ਐਪ੍ਮਾਤਾਮਾ ਤੁਹਾਨੂ ਸਾਰੀ ਖੁਸੀਆ ਦੇਵੇ

    @geetsehjal703@geetsehjal703 Жыл бұрын
  • ਬਾਈ ਜੀ ਤੁਹਾਡੇ ਸਾਰੇ ਵਲੋਗ ਬਹੁਤ ਵਧੀਆ ਹੁੰਦੇ ਹਨ ਪਰਮਾਤਮਾ ਸਾਰੇ ਪਰਿਵਾਰ ਨੂੰ ਖੁਸ਼ ਰੱਖੇ

    @gurmalsingh1504@gurmalsingh1504 Жыл бұрын
  • ਬਹੁਤ ਸੋਹਣੀ ਜਗਾ ਏ ਵੀਰ ਜੀ ਹੈਰਾਨੀ ਆ ਤੇ ਦੁੱਖ ਵੀ ਕੇ ਅਸੀ ਤਾ ਹਜੇ ਤਕ ਭਾਰਤ ਵੀ ਨੀ ਦੇਖਿਆ ,ਪਰ ਤੁਹਾਡੇ ਕਰ ਕੇ ਅਸੀਂ ਬਹੁਤ ਕੁਜ ਦੇਖ ਰਹੇ ਆ ਧਨਵਾਦ ਵੀਰ ਜੀ😊

    @mandeepkaur12529@mandeepkaur12529 Жыл бұрын
  • ਰੀਪਣ ਵੀਰ ਜੀ ਸਾਡੀ ਕਿੱਥੇ ਐਨੀ ਚੰਗੀ ਕਿਸਮ ਏ ਘੁੰਮਣ ਫਿਰਨ ਦੀ ❤

    @guribanwait787@guribanwait7873 күн бұрын
  • ਬਹੁਤ ਵਧੀਆ ਦਿਲਚਸਪ ਨਜ਼ਾਰਾ ਦੇਖਣ ਲਈ ਆਪ ਜੀ ਨੂੰ ਗੁਰੂ ਸਾਹਿਬ ਜੀ ਤੰਦਰੁਸਤ ਰੱਖਣ

    @dharmindersekhon9680@dharmindersekhon9680 Жыл бұрын
  • ਬਾਈ ਜੀ ਵਾਹਿਗੁਰੂ ਯਾਦ ਆ ਗਿਆ

    @baljit7973@baljit7973 Жыл бұрын
  • ਕਿੰਨੇ ਸੋਹਣੇ ਦਾਰਿਸ਼ ਨੇ ਵਾਹਿਗੁਰੂ ਜੀ ਨੇ ਕਿੰਨਾ ਹੀ ਖੂਬਸੂਰਤ ਅੰਦਾਜ਼ ਨਾਲ ਨਿਹਾਰਿਆ ਹੈ ਸਮੁੰਦਰ ਤੇ ਧਰਤੀ ਨੂੰ ਦਿਲ ਵਿੱਚ ਧੂਹ ਪੈਦੀ ਐ ਇੰਨੀਆਂ ਸੋਹਣੀਆਂ ਜਗਾਵਾਂ ਦੇਖ ਕੇ ਬਹੁਤ ਘੈਂਟ

    @AmarjeetSingh-dm4mj@AmarjeetSingh-dm4mj Жыл бұрын
  • ਬਹੁਤ ਵਧੀਆ ਜਾਣਕਾਰੀ: ਧੰਨਵਾਦ

    @ajaibsingh6044@ajaibsingh6044 Жыл бұрын
  • ਬੇਟਾ ਜੀ ਮੈਨੂੰ ੲਿਦਾ ਲਗਦਾ ਮੈਂ ਆਪਣੇ ਅੱਖਾਂ ਨਾਲ ਦੇਖ ਰਿਹਾ ਤੁਹਾਡਾ ਬਹੁਤ ਬਹੁਤ ਧੰਨਵਾਦ ਰਿਪਨ ਖੁਸ਼ੀ ਤੁਹਾਡੇ ਤੋਂ ਅਗੇ ਰਹਿੰਦੇ 😄😄😄😄❤❤❤👍👍👍👍👍👍👍👍

    @DaljeetSingh-zm3zv@DaljeetSingh-zm3zv Жыл бұрын
  • Hasda v reh te Mitraa wasda v reh...Nal kamlii v khush raheyy 😂😅💕💞

    @karamveer6908@karamveer6908 Жыл бұрын
  • ਦੇਖ ਕ ਇਸ਼ਕ ਆੳਦਾ ਵੀਰ ਜੀ , three time I watch again and again, really supper places

    @ManjeetKumar-yp1qx@ManjeetKumar-yp1qx Жыл бұрын
  • ਬਹੁਤ ਹੀ ਖੂਬਸੂਰਤ ਜਨਤ ਹੈ ਖੁਸ਼ੀ ਮੈਡਮ ਬਹੁਤ ਹੀ ਖੁਸ਼ਕਿਸਮਤ ਹੈ 🙏🏻

    @user-yo8cg7zf8t@user-yo8cg7zf8t Жыл бұрын
  • South restaurant vale khush ho k mile jo dekh bhut sohna lgea 😌

    @inderkaur4045@inderkaur4045 Жыл бұрын
  • ਸਾਨੂੰ ਤਾਂ ਘਰ ਬੈਠੇ ਨਜ਼ਾਰੇ ਮਾਣੇ ਧੰਨਵਾਦ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਜੀ

    @manjitsehjal165@manjitsehjal165 Жыл бұрын
  • ਵੀਰ ਜੀ ਅਸੀ ਤੁਹਾਡੇ ਬਲੌਗ ਦੇਖਕੇ ਹੀ ਘੁੰਮ ਲਿੰਦੇ ਹਾਂ love' u broo❤ Ripan / khushi ❤

    @guribanwait787@guribanwait7873 күн бұрын
  • ਥੋਡਾ ਮੇਰੈ ਵੀਰੋ ਰਿਪਨ ਤੇਖੁਸੀ ਜੀ ਤੁਸੀਂ ਸਾਨੂੰ ਅੰਡੇਮਾਨ ਨਿਕੋਬਾਰ ਦਿਖਾ ਦਿੱਤਾ ਅਸੀਂ ਘਰਾਂ ਬੈਠੈ ਇਹ ਵਲੋਗ ਦੇਖ ਰਹੇ ਹਾਂ ਅਸੀਂ ਕਿੱਥੇ ਆ ਹੋਣਾਂ ਸੀ ਬੜੇ ਨਜਾਰੇ ਸਮੁੰਦਰ ਤੇ ਘੁੰਮਦੇ ਫਿਰਦੇ ਦੇ ਆਰਹੇ ਨੇ

    @avtargrewal3723@avtargrewal3723 Жыл бұрын
  • ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਦੋਵਾਂ ਨੂੰ ਤੁਹਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ

    @makhanbhikhi6068@makhanbhikhi6068 Жыл бұрын
    • ਪਿੰਡ ਕਦੋਂ ਆਉਣਗੇ ਬਾਈ ਮਿਲਣਾ ਸੀ ਤੁਹਾਨੂੰ

      @makhanbhikhi6068@makhanbhikhi6068 Жыл бұрын
  • ਬਹੁਤ ਬਹੁਤ ਹੀ ਵਧੀਆ ਰਿਪਨ ਤੇ ਖੁਸ਼ੀ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਹਰਜੀਤ ਸਿੰਘ ਪਟਿਆਲਾ

    @harjitgil66@harjitgil66 Жыл бұрын
  • ਬਹੁਤ ਖੂਬਸੂਰਤ ਵੀਰ ਜੀ। ਬਹੁਤ ਧੰਨਵਾਦ ।ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ।

    @harpreetdhaliwal8751@harpreetdhaliwal8751 Жыл бұрын
  • ਬਹੁਤ ਹੀ ਵਧੀਆ ਵਲੌਗ, ਦੇਖ ਕੇ ਮਨ ਖ਼ੁਸ਼ ਹੋ ਗਿਆ ਹੈ, ਅਸੀਂ ਹੈਵਲੌਕ ਨਹੀਂ ਜਾ ਸਕੇ ਸੀ, ਤੁਹਾਡੇ ਵਲੌਗ ਰਾਹੀਂ ਹੀ ਨਜ਼ਾਰਾ ਮਾਣ ਲਿਆ, ਖ਼ੁਸ਼ ਰਹੋ, ਤੰਦਰੁਸਤ ਰਹੋ, ਜੀਵਨ ਦਾ ਹਰ ਅਨੰਦ ਮਾਣਦੇ ਰਹੋ।

    @sharanjitkaur5210@sharanjitkaur5210 Жыл бұрын
  • Bohat vadia place na sariyan tuhada bohat dhanwad sanu eniyan soniya place vakhon laii wait fir next vlog skuba daiving 🙏🙏🙏🙏❤❤❤

    @balrajsingh594@balrajsingh594 Жыл бұрын
  • ਬਹੁਤ ਹੀ ਵਧੀਆ ਲੱਗਾ ਵਲੋਂਗ 👌 ਮਜ਼ਾ ਆ ਗਿਆ ਵੇਖ ਕੇ 🙏👌

    @sumanrandhawa8977@sumanrandhawa8977 Жыл бұрын
  • ਬਹੁਤ ਹੀ ਖੂਬਸੂਰਤ ਵੀਰ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ

    @amarjeeetsingh5692@amarjeeetsingh5692 Жыл бұрын
  • ਬਹੁਤ ਵਧੀਆ ਬਾਈ ਜੀ ਜਿਉਂਦੇ ਵਸਦੇ ਰਹੋ ਰੱਬ ਤਰੱਕੀਆਂ ਬਖਸ਼ੇ

    @SukhwinderSingh-wq5ip@SukhwinderSingh-wq5ip Жыл бұрын
  • ਹਾਏ ਕਿੰਨਾ ਸੋਹਣਾ ਸਾਡਾ ਵੀ ਜੀ ਕਰਦਾ ਆਉਣ ਨੂੰ

    @jasbeerkaur5006@jasbeerkaur5006 Жыл бұрын
  • Beautiful India 🇮🇳 ❤️

    @padamsingh2096@padamsingh2096 Жыл бұрын
  • ਬਹੁਤ ਵਧੀਆਂ ਵੀਰ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

    @ranjeetsinghsingh9248@ranjeetsinghsingh9248 Жыл бұрын
    • veer ji mein v kuj puchna c ji traveling bre ji but tusc contact number nhi de rhe ho

      @GurdevSingh-ex6rh@GurdevSingh-ex6rh Жыл бұрын
  • Ripan khushi likhea bht sohna ❤️❤️👍

    @pushpinderkaurtv@pushpinderkaurtv Жыл бұрын
  • God bless you 🥰

    @Lovepreetkaur19047@Lovepreetkaur19047 Жыл бұрын
  • ਬਾਈ ਜੀ ਸਵਰਗ ਦੇ ਨਜਾਰੇ ਲੈ ਰਹੇ ਓ ਬਹੁਤ ਵਧੀਆ

    @sudeshkumar3109@sudeshkumar3109 Жыл бұрын
  • Blue flag means it is clean and sustainable beach environment friendly

    @luckygilljat786@luckygilljat786 Жыл бұрын
  • Nice video sister and brother ❤️

    @rampalsingh_vlog@rampalsingh_vlog Жыл бұрын
  • elephant beach ty Ganesh ji mil gyee waah jii waah rab naal aa ji tuhade both GBU

    @sukhphotography7786@sukhphotography7786 Жыл бұрын
  • Punjabi jindabaab.. Changa lagda abni jubaan ch travelling blogs paji

    @GurpreetSingh-it9sy@GurpreetSingh-it9sy Жыл бұрын
  • Kala Pather and Radha Beach are also very good to sea

    @suchasingh2663@suchasingh2663 Жыл бұрын
  • ਵਾਹਿਗੁਰੂ ਜੀ ਤੁਹਾਨੂੰ ਦੋਨਾ ਨੂੰ ਚੱੜਦੀ ਕਲਾ ਵਿੱਚ ਰੱਖਣ। 🙏. God bless you both of you 🙏

    @user-fp1nt9sl3v@user-fp1nt9sl3v Жыл бұрын
  • My goodness!! Such a beautiful place 🏕🏖👌 watched most of video… can’t have words to express Thanku cutest couple for sharing ❤ god bless both 🙏

    @kaurjasbir2758@kaurjasbir2758 Жыл бұрын
    • Were you from🤔🤔🤔🤔🙄🙄

      @user-nn4pq3oc3f@user-nn4pq3oc3f Жыл бұрын
  • Bahut hi sundar.. thanku for this lovely vlog ❤️

    @charanjitkaur6133@charanjitkaur6133 Жыл бұрын
  • At nature and for Adventure beaches are excellent

    @baljindersingh8007@baljindersingh8007 Жыл бұрын
  • God bless you beta🙏🙏🙏

    @dharmindersingh5520@dharmindersingh5520 Жыл бұрын
  • Ghaintttttt aa 22 Ji tuhada vlog te tuhadi Jodi waheguru chardikla ch rakhe

    @ChandanSharma-md6pe@ChandanSharma-md6pe Жыл бұрын
  • Asal zindgi tan veer g tusi g rahe ho lajwaab ghaint anand aa gya jeonde wasde raho God bless you

    @sanjayfaridian6742@sanjayfaridian6742 Жыл бұрын
  • Very beautiful beaches and you've captured so well

    @qamaruzzaman346@qamaruzzaman346 Жыл бұрын
  • ਬਹੁਤ ਵਧੀਆ ਵੇਖਣ ਵਾਲੀ ਥਾਂ ਹੈ 'ਪਰ ਹਰ ਸਮੇਂ ਸਿੱਲਾ ਮੌਸਮ ਵੀ ਅੱਛਾ ਨਹੀਂ ਲਗਦਾ 1 ਸੈਰ ਸਪਾਟੇ ਲਈ ਤਾਂ ਠੀਕ ਹੈ ਪਰ ਹਰ ਸਮੇਂ ਰਿਹਾਇਸ਼ ਲਈ ਤਾਂ ਆਪਣਾ ਪੰਜਾਬ ਜਾਂ ਹਿਮਾਚਲ ਹੀ ਠੀਕ ਲੱਗਦੇ ਹੈ ਜੀ ਇਹ ਅਣਮੁਲੇ ਕੁਦਰਤ ਦੇ ਨਜਾਰੇ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ

    @harmeshchand3727@harmeshchand3727 Жыл бұрын
  • Sitting in home,seen Andaman beaches.Thank you very much.

    @jaspalmavi9323@jaspalmavi9323 Жыл бұрын
  • Mja aagiya paji vekh ke. Asi te khud lab de rehnde unexplored jagahva..ithe jana hi paina hun keep travelling nd guiding us❤

    @roohibudwalvlogs64@roohibudwalvlogs64 Жыл бұрын
  • Scuba ਡਰਾਇਵਿੰਗ ਨੀਲ ਆਇਰਲੈਂਡ ਤੇ v hundi।।।।। bt best at elephant beach

    @MandeepKaur-xp4sz@MandeepKaur-xp4sz Жыл бұрын
  • ਸਤਿ ਸ੍ਰੀ ਅਕਾਲ ਜੀ Also tell us the rates of the resort so that we can make it easy while traveling and we can make our budget for traveling From PATIALA

    @ranindersingh184@ranindersingh184 Жыл бұрын
  • Beautiful place Waheguru ji tuhde te mehar karn ji 🙏🙏🥰

    @MannatandAshmeet0911@MannatandAshmeet0911 Жыл бұрын
  • " So Beautiful beach "

    @Allinonesharma@Allinonesharma Жыл бұрын
  • ਸੁਆਦ ਆ ਗਿਆ ਬਾਈ ਜੀ ਅੱਜ ਪਤਾ ਲੱਗਾ ਕੀ ਅਪਣੇ ਭਾਰਤ ਵਿੱਚ ਕਿੰਨੇ ਸੋਹਣੇ ਸੁੰਦਰ ਕੁਦਰਤ ਦੇ ਨਜ਼ਾਰੇ ਨੇ

    @karmjitrai146@karmjitrai146 Жыл бұрын
  • Thanks for the sharing video. waheguru ji mehar karna ji apne vaciyan te 🙏🙏🙏🙏🙏

    @sharanjhutty3180@sharanjhutty3180 Жыл бұрын
  • ਵੀਰ ਜੀ ਦੀਦੀ ਜੀ ਸੱਤ ਸ਼ੀ ਆਕਾਲ ਜੀ ਪਰਮਾਤਮਾ ਤਹਾਨੂੰ ਤੰਦਰੁਸਤੀ ਬਖਸ਼ੇ ਜੀ

    @fordwalajatt7094@fordwalajatt7094 Жыл бұрын
  • Waheguru Ji aap nu chardi kla ch rkhn hmesha 😇😇

    @kamaldhiman8485@kamaldhiman8485 Жыл бұрын
  • Thanks ji e sab dikhon vaste ji waheguru ji tahnu sada khus rakhan ji🙏

    @HarinderSingh-zb1gn@HarinderSingh-zb1gn Жыл бұрын
  • Very Very beautiful place

    @RAKESHshots415@RAKESHshots415 Жыл бұрын
  • ਬੇਹੱਦ ਖੂਬਸੂਰਤ

    @GMukhPabla@GMukhPabla Жыл бұрын
  • Waheguru ji 🙏

    @tersemkhiva8255@tersemkhiva8255 Жыл бұрын
  • Beautiful✨

    @amanpreetkaur3335@amanpreetkaur3335 Жыл бұрын
  • Its excellent ! You are enjoying God's wonderful creation.Keep it up.God bless you both with fullness of joys.take care.stay safe.Lots of Love💖to you both.

    @shanshersinghmarardu7981@shanshersinghmarardu7981 Жыл бұрын
  • Good morning g sira vlog g waiting rabb sonu kush rakhe 🤲🤲🤲

    @tarsemsran6929@tarsemsran6929 Жыл бұрын
  • ਜਿਉਦੇਂ ਰਹੋ ਵੀਰ ਕਮਾਲ ਦੀ ਨਵੀਂ ਜਾਣਕਾਰੀ ਵਲ਼ੋਗ ਦੇਖਣ ਦਾ ਮੁੱਲ ਮੁੜਦਾ

    @rajwindersingh4962@rajwindersingh4962 Жыл бұрын
  • ਵਾਹਿਗੁਰੂ ਜੀ 🙏🌹

    @user-uc2jn2oe7l@user-uc2jn2oe7l Жыл бұрын
  • ਰਿਪਨ ਨੇ ਵਿਆਹ ਬਹੁਤ ਸੋਚ ਸਮਝ ਕੇ ਕਰਾਇਆ

    @SukhSahab@SukhSahab Жыл бұрын
  • Nice place a veer g Thanks tusi India de beauty bare dekhaea

    @gurwinderkaur1961@gurwinderkaur1961 Жыл бұрын
  • Waheguru ji brother Ji nice vlog brother Ji hamesha khush raho brother Ji

    @jeetsingh4145@jeetsingh4145 Жыл бұрын
  • Shi gal 🙏aa broo sirra tappu a bhi gg nice 👏

    @butasinghpunia4648@butasinghpunia4648 Жыл бұрын
  • ਬਹੁਤ ਵਧੀਆ ਏਰੀਆ ਰਿਪਨ ਬੇਟਾ ਜੀ

    @NirmalSingh-ln2po@NirmalSingh-ln2po Жыл бұрын
  • Very scenic sights

    @sajidabadar1715@sajidabadar1715 Жыл бұрын
  • ਬਾਕੀ ਮਾਸ਼ਾਲਾ ਸਬ ਬਹੁਤ ਵਧੀਆ ਹੈ ਭਾਜੀ

    @tariqumerpunjabi6351@tariqumerpunjabi6351 Жыл бұрын
  • Sanu pta veer ke tusi bhouth himmat karde hoo 🙏🙏🙏 blog 🙏 banon lye God 🙏bless🙏 you

    @butasinghpunia4648@butasinghpunia4648 Жыл бұрын
  • Thanks ji ehne sohne sohne vlogs dikhon layi and gbu rab tuhanu khush rakhe, Waheguru ji .

    @robinsingh2335@robinsingh2335 Жыл бұрын
  • Bakamaal bakamaal bakamaal bakamaal bakamaal bakamaal place. God bless you🙏🙏🙏🙏🙏

    @jasvirkaur4902@jasvirkaur4902 Жыл бұрын
  • What a beautiful beach..bhaji Nazare liya te tusi..keep enjoying vai g..👍

    @ravisithaliya6155@ravisithaliya6155 Жыл бұрын
  • Beautiful Items sir GBU

    @BALRAJSINGH01@BALRAJSINGH01 Жыл бұрын
  • amazing place and vlog😊 love you're vlogs 😊 god bless uu guys

    @kamalkhera372@kamalkhera372 Жыл бұрын
  • Beautiful place and our beautiful couple

    @Harpreet14159@Harpreet14159 Жыл бұрын
  • Beautiful place. Waheguru ji aap nu hamesha chardikla vich rakhan

    @GurjantSingh-ri3bl@GurjantSingh-ri3bl Жыл бұрын
    • Beautiful,,, nice,, 👌🏻

      @SatnamSingh-nz5uq@SatnamSingh-nz5uq Жыл бұрын
  • Good place thanks brother 💐💐💐🙏

    @khushkaransidhu4354@khushkaransidhu4354 Жыл бұрын
  • Bhut vdiya veer ji God bless you thnk u jehra beech sab ton sohna c oh vichale hi chdta esda Vlog jldi pa deo ji ❤️🙏💐🌊🌴

    @hemraj664@hemraj664 Жыл бұрын
  • Love you brother soo beautiful 😍❤️ tapu😊 mai vi apni wife nu dikho na tapu nice 🙂 brother 🤗🤗🤗🤗🤗🤗

    @Searchboy77@Searchboy7711 ай бұрын
  • God bless you both cutest couple👫💜👫💜

    @preetinderkaur8904@preetinderkaur8904 Жыл бұрын
  • Love you punjabiat zindabad

    @jagatkamboj9975@jagatkamboj9975 Жыл бұрын
  • We also stayed at barefoot resort it’s beautiful

    @amanallagh6395@amanallagh6395 Жыл бұрын
  • Bahut bahut thanku.beautiful jagha dakhan lahi

    @ankushsharma1667@ankushsharma1667 Жыл бұрын
  • Ssa veer ji Bahut Vdiya lgda sanu Injh lgda asi v tuhade naal haan🎉

    @ravimohlan5318@ravimohlan5318 Жыл бұрын
  • Very nice video veer ji ❤

    @davindergill1640@davindergill1640 Жыл бұрын
  • Waheguru ji mehar rakha tada ta 🙏

    @rajinderjinder1018@rajinderjinder1018 Жыл бұрын
  • Bhut vadia c veer ji vlog god bless u,🙏🙏

    @KulwinderKaur-ch2nu@KulwinderKaur-ch2nu Жыл бұрын
  • Soo beautiful tapu❤

    @Searchboy77@Searchboy7711 ай бұрын
  • Waheguru ji tuhanu chrdi kla ch rkhe

    @krishna75445@krishna75445 Жыл бұрын
  • Excellent vlog good information Thanks beta God bless you.

    @gulabdhalio7070@gulabdhalio7070 Жыл бұрын
  • ਸਤਿ ਸ੍ਰੀ ਆਕਾਲ ਜੀ ਬਹੁਤ ਅੱਛਾ ਲੱਗ ਰਿਹਾ ਹੈ ਨਵੀਆਂ ਜਗਾ ਦੇਖ ਕੇ ਕੀ ਫਲ ਫਰੂਟ ਦੀ ਫਸਲ ਹੁੰਦੀ ਹੈ ਕਿ ਨਹੀਂ । ਕੇ ਬਾਹਰੋਂ ਅੌਦਾ ਹੈ

    @pritamdeogan@pritamdeogan Жыл бұрын
KZhead