Jaan Ke Bhulekhe | Satinder Sartaaj | Official Music Video | New Punjabi Songs |
Express your love with "Jaan Ke Bhulekhe" by Satinder Sartaaj.
Credits:
Lyricist/ Composer / Singer : Satinder Sartaaj
Music : Beat Minister
Female Artist : Navneet Kaur Johal
Edit & DI : Garry Rajowal
Mix & Master : Sameer Charegaonkar
Concept : Harry Shergill
Director/ D.O.P : Shavinder Teona
#JaanKeBhulekhe
#SatinderSartaaj
#jugnu
#latestpunjabisong
Listen to us on :
JioSaavn bit.ly/3iGBfLj
Spotify spoti.fi/3uza1sI
Wynk wynk.in/u/iYWwYNlJQ
Hungama bit.ly/3Yc4Tbu
Amazon Music amzn.to/3iLpd3n
Apple bit.ly/3Pagns9
KZhead Music bit.ly/3UIbOXc
Follow us on:
KZhead: / jugnuglobal
Facebook: / jugnu-102157662398742
Instagram: / jugnuglobal
Twitter: / jugnuglobal
Make videos and tag us on:
Chingari: chingari.io/jugnu0513320001855
Josh: share.myjosh.in/profile/41659...
Triller :
triller.co/@jugnu_global
Moj:
mojapp.in/@jugnu_global?refer...
Tu Tan Main by Asees Kaur and Luvdeep Saini is here to make you vibe with your partners in crime!! Watch here : kzhead.info/sun/nZyOm6aLjYuNfoU/bejne.html #TuTaMain #AseesKaur #LuvdeepSaini
,
@@a22dx42 k I love it
kzhead.info/sun/nZyum8arrautnqU/bejne.html
Pppp
Pop 0 pp pp pp pp pp pp pp pp p
एक मात्र पंजाब के ऐसे सिंगर है, जो गाने मै jaat शब्द का उपयोग नही करते है, बाकी सब जाती पे ही अटके है। Love you सतिंदर
Yes sahi kaha apne
We are true kshatriyas
Sartaj bhai jatt nahi hai
You are right, par jatibad kis ne phalaya Bharat mein
You are right, par jatibad kis ne phalaya Bharat mein
ਸਰਤਾਜ ਜੀ ਤੁਹਾਡੀ ਕੋਈ ਰੀਸ ਨਹੀਂ ਕਰ ਸਕਦਾ ਬਾਕਮਾਲ ਲਿਖਿਆ ਤੇ ਗਾਇਆ ਏ। ਖੁਦਾ ਕਰੇ ਤੁਸੀਂ ਹਮੇਸ਼ਾ ਪੰਜਾਬੀਅਤ ਦੀ ਸੇਵਾ ਕਰਦੇ ਰਹੋ। ਰੱਬ ਰਾਖਾ 🙏
Bhangra Luddi on this song kzhead.info4WBdglBGBFk?feature=share
❣️❣️ ਸਿਰਫ ਸਰਤਾਜ ਦੇ ਗਾਣੇ ਪਰਿਵਾਰ ਵਿੱਚ ਬੈਠ ਕੇ ਸੁਣ ਸਕਦੇ ਆ ਬੱਚੇ ਵੱਡੇ ਸਭ ❤️love you bro god bless you
I was afraid of trying new music, at its all crap now a days, Last week i accidentally clicked Satinder's song and now i can hear any of his track, pure soul, pure voice, pure love
Hddajafa
ਰੱਬ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ
Waheguru ji
Sachia mohabbta nu kehn di nai lodh pta lg janda ae azeez nu…🧿 Always rocking sir..❤️🔥🥺
❤❤😊 Satinder Sartaj paji mujhe aapka yah gana bahut achcha Laga ek like jarur Karen
आज के वक्त में कोई मेलोडी पे ध्यान नहीं देता, बस जो भी हो परोस देते हैं, मगर सतिंदर सरताज के गानों में वही खुशबू है आज भी जो एक संगीत प्रेमी को चाहिए ❤❤❤
Hai rabba kina sohne ee tusi ,kini Sohni tuhadi aavaj , tuhanu duniya diya sariya khushiyan Milan 💞💞
ਹਥਿਆਰਾਂ ਵਾਲੇ ਗੀਤਾਂ ਨਾਲੋ 100 % ਵਧੀਆ
Love ❤u satinder,tu j mainu kite mile,tere gal lag jaawaan.
Maine nh dekhi aisi sureli aur behtreen awaz aur kisi singer ki . Bht he alag awaz h sartaj boss hyn ap indain aur pakistani punjabi audience k liye ❤ Love from pakistan ❤❤❤
ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️
Tu jhooth bol rhi aa kudiya aa
Mai 10 . 12 waar on repeat sun lya
ਮੈਨੂੰ ਤਾਂ ਆਪ ਸਹਿਮਤ a 🙏😊 ਤੁਸੀ ਵੀ ਬਣਾਓ ਵੀਡਿਉ ਇਸ ਗਾਣੇ ਤੇ 🙏
right yr
Yes 👌🙏❤️
ਤੇਰੇ ਵਾਂਗ ਦਿਲ ਨੂੰ ਛੋਹਵੇ ਐਸਾ ਕੋਈ ਰਾਗ ਨੀ ਬਣਿਆ | ਗਾਉਂਦੇ ਤਾਂ ਲੱਖਾਂ ਲੇਕਿਨ ਹਰ ਕੋਈ `ਸਰਤਾਜ` ਨੀ ਬਣਿਆ || ❤️
Wah kmaal
Wah ji wah
😌❤️
kzhead.info/sun/ns5_adZ_kad4mYk/bejne.html,,.,
bilkull sahi bolleya veer ne😌😌😌👌👌👌
I was listining to sartaj since 2008. I heard his first song in that year. Since that no body can match his level❤❤❤❤❤❤❤ love sartaj
ਬਾਈ ਜੀ ਮੈਨੂੰ ਭੁੱਲ ਗਏ ਹੋਣੇ ਮੈ ਓਹੀ ਗਰੀਬ ਢਾਬੇ ਵਾਲਾ haa ਜਿਨੂੰ ਤੁਸੀਂ ਬੋਲਿਆ ਸੀ ਤੇਰਾ ਕਿ ਗਵਾਚ ਗਿਆ sad song ਲਈ ਬੈਠਾ ਅੱਜ ਤੋਂ ੧੦ਸਾਲ pehlaa 😊😢😔
ਤੂੰ ਸਰਤਾਜ ਮੁਹੱਬਤ ੳੁਤੇ ਲਿਖਦਾ ਰਹੀਂ ਬਸ ਛੰਦ ਬਾਕੀ ਥੀਕ ਆ Well done Guru Ji 👏👏👏👏👏👍👍👍👍👏👏👏👍👏👏👍
kzhead.info/sun/a8eLlcaCbIR_dJ8/bejne.html ਸਤਿੰਦਰ ਸਰਤਾਜ ਦੇ ਸ਼ੋਅ ਦੀ ਲਾਈਵ ਬਲੌਗ ਭੰਗੜਾ ਯੂਟਿਊਬ ਵੀਡੀਓ ਲਿੰਕ kzhead.info/sun/a8eLlcaCbIR_dJ8/bejne.html
Bhangra Luddi on this song kzhead.info4WBdglBGBFk?feature=share
Master of lyrics, music and concept. This is called real talent
Absolutely correct...👍👍👌👌
@@NehaSingh-ur6ip 😢
Jesa k tm😉
ਸਤਿੰਦਰ ਬਾਈ ਜੀ ਦੀ ਸਾਫ ਸੁਥਰੀ ਗਾਇਕੀ ਲਈ ਕੋਈ ਲਫਾਜ ਨਹੀਂ 👍
3:32 3:32
7bw h
The Sartaaj of Music ❤️
90's! De music dia vibes❤❤❤❤❤❤
Sahi aa
Ashan
@@parminderkaurkehal4802 9
Sahi pakde ho
kzhead.info/sun/Y5aQpcVrrWppqps/bejne.html
ਬਿੰਨਾ ਲਾਇਕ ਕੀਤਾ ਮੈ ਚਾਹੁੰਦੀ ਸੀ ਸਰਤਾਜ ਦਾ ਹੋਰ ਭੰਗੜਾ ਹੁੰਦਾ ਬਹੁਤ ਵਧੀਆ ਭੰਗੜਾ ਪਾਉਦਾ ਸਰਤਾਜ ਪੁੱਤ ਰੱਬ ਰਾਖਾ 🙏❤️
ਸਰਤਾਜ ਵੀਰ ਜੀ ਤੁਸੀਂ ਤਾਂ ਇਸ ਗਾਣੇ ਲਈ ਕੁੱਝ ਵੀ ਕੈਹਣ ਲਈ ਨਹੀਂ ਛੱਡਿਆ ਸਿਰਾਂ ਹੀ ਕਰਾਤਾ 🎶 love you bro gbu ਪਰਮਾਤਮਾ ਕਰੇ ਤੁਸੀਂ ਹਮੇਸ਼ਾ ਤਰੱਕੀਆਂ ਕਰੋ ਅਤੇ ਸਭ ਦੀ ਸੇਵਾ ਕਰਦੇ ਰਹੋ 🙏🙏😘😘
Who else thought immediately of..... AAJA MAAHI AAJA MAAHI AAJ SONIYA WE AJ AAKE MERE GAL LAG JAAA TU....... 👍👍😍😍😍😘😘
ਸਿਰਾ ਗੱਲ ਬਾਤ ਵੱਡੇ ਵੀਰ ਐਨਾ ਸਕੂਨ ਮਿਲਿਆ ਗੀਤ ਸੁਣਕੇ ਸੂਫੀ ਗਾਇਕ ਇੱਕੋ ਇੱਕ ਸਤਿੰਦਰ ਸਰਤਾਜ 👌👌👌👌💣💣💣💣💣🔥🔥🔥🔥🔥
W
Hhn
"Jadon koi changa changa lagan lage tan akhan bol pendiya" this line 😘💕👌
Sarara
@@akashkamboj2684 Sarara Mean ?
Always My favourite Satinder sartaaj 🤗🤗❤️❤️
Satinder is my absolute favorite also.. He is such a gem..
Nowadays songs ends with 2 or 3 steps but this song felt like the real mean of the song.
0
G ffc gg nuu using p
True
I also felt this same thought 😂
Absolutely..... Satinder can make it more longer than this also because he is a ocean of feelings.
ਗਾਇਕ ਤਾਂ ਲੱਖਾਂ ਪਰ ਸਰਤਾਜ ਸਾਹਿਬ ਸਿਰਫ਼ ਇਕੋ 👍👍👍 ਬਾਕਮਾਲ ਗਾਇਕੀ 👌👌
Oolplo0l
Bhangra Luddi on this song kzhead.info4WBdglBGBFk?feature=share
Shayar-e-Shehanshah Satinder Sartaaj is back 🔥🔥
Bhangra Luddi on this song kzhead.info4WBdglBGBFk?feature=share
Satindar sartaaz songs always a sleep dose for me and peoples
My goodness…I hardly listen to any new music now. But Satinder never fails to take away my heart 😍😍😍 hands down the best 🙌
Original Song by Abrar ul Haq: Pardesi hoye we kzhead.info/sun/nLWOlKqJgoiseZ8/bejne.html
क्या कहना जी क्या कहना। ये है संगीत। लव यू ❤️ बस एक ही सिंगर है जो रोजाना दिमाग में रहता है और वो है सतिंदर सरताज। मजा आ गया। बहुत मीठा गाना है। 😘😘😘 मस्त।
This is the main reason why people love sartaj ❣️❣️❣️
8
@@qasamali1646 ❤️
@@samreena0001 wsssswsws
@@samreena0001 ok swsßssssssssswss
Sssssssß
Layo ji hun viah n parties te eh song bjna v shuru ho gaya.This is New Year gift for us from sartaj sahb
King of Masterpiece. Satinder Straaj. 🧡
T
Its sartaaj*
Jo Jo vi comment padh reha ae rabb onaa sareya di family nu hamesha khush rakhe 🙏❤️
kzhead.info/sun/Y5aQpcVrrWppqps/bejne.html
Wah Sartaaj ji, Beautiful Love song 👏👏👏👏👏👏👏👏👌🙏
End song
Exactly!! ❤️
ਵਾਹ ਵਾਹ ਜੀ ਵਾਹ ਕਮਾਲ ਕਰਤੀ ਵੀਰ ਨੇ
The legend singer of Punjab
Sartaj and the team, Such a pleasure to work with. Hope you all like it 🤍
One of the best singer...kitni purity se gaata h ye banda...inki awaz m ek alag sa hi Nasha h....😘😘😘😘😘♥️♥️♥️♥️♥️
kzhead.info/sun/Y5aQpcVrrWppqps/bejne.html
Siraa bha kub ,,stinder sartaj
have listened this song more than 100 times since yesterday, magic of satinder sahab
Love u sir rabb tuhanu bahut lambi umar deve Rabb tuhanu hamesha bhut khush rakhe Tusi hamesha changaa hi bandeaa lokaa nu Geeta de raahi Love from himachal by farmer boy sahil choudhary
P6
@@zulqarnain5284 bolii 999
Song baare hun daso ji ki likhiye Ikko e gal Masha'Allah 🥰
No Cars No Guns Only best lyrics and best voice Real legend #Sartaj
Bada hi surila kalakaar aaa..
My most most favorite singer stinder sartaj Love from lehnda punjab Pakistan
4:44 this song puts a smile on my face, it’s definitely the type of song that will make you think of that one special person
Accept smile 😎👍
Aa
@@ajitsolanki617 tg bb
Copied kzhead.info/sun/gN6EdLeGeZVsiJs/bejne.html
With such an innocent voice with divinity. Really Sartaj you are Sartaj. You are All time favourite .
ਪੰਜਾਬੀ ਦਾ ਸਰਤਾਜ... ਬਹੁਤ ਸਾਰਾ ਸਤਿਕਾਰ
On repeat..I'm in love with this song and of course sartaj sir❣
Waheguru mehar karay God bless you beta ji Good performance ....
Voice of heart. Legendery singer and song is a soft corner of heart 💞💞💞💞💞
Har bhar mera dil jeet lete ho bhire 💟another masterpiece song🥰🫡🫣🙏🙌
ਹਰ ਵਾਰ ਦੀ ਤਰ੍ਹਾਂ ਇਸ ਵਾਰ ਫਿਰ ਇਸ ਗਾਣੇ ਨੇ ਦਿਲ ਨੂੰ ਮੋਹ ਲਿਆ।। ਕਾਫ਼ੀ ਦਿਨਾਂ ਤੋਂ ਉਡੀਕ ਸੀ। 💛💛💛💛
Kina sohna song a nirrraaa ishq
Bhai first time song sunya ... 8 bar continue sun betha ... Bda MST gaana h❤️❤️❤️love u paaji
@@mandeepkhanguravlog jjjjjjjjjjjjjjjjjjjj
@@mandeepkhanguravlog jjjjjjjjjjjjjjjjjjjjjjjjjjjjjjjjjjjjjjjjj
@@mandeepkhanguravlog jjjjjjjjjjjjjjjjjjjjjjjjjjjjjjjjjjjjjjjjj
Bhangra ustaad ji 👌👌👌👌
Hi
Legend of Sartaj
Bahut aukha c gaana. Menu masi samajh aaya 20 vaar toh vadh repeat keeta because sartaz sir kuch galat nahi likh sakde. Bandish vich rehnde ne. Ajj kuch samajh aaya lekin . Pher sunga. Te shayad meh sahi sun te samajh saka . God bless you sir Sartaj.
Rooh nu sakoon milda Baba ji Tuhadi awaaz sunke
Absolutely correct... 👍👍👍👌👌
I am a big fan of Sartaj, but here are some words, which are not understandable for me, could you pls give me the conclusion of this song?
Legend sartaj Saab respect 🤟🤟
Sap
M cgrc weed
Sakhiyan na boldi punjabi Saade naal angrez ho javen ❤❤
All time favorite ....satinder sartaj 🥰
Only singer in punjabi industry Who know true meaning of music!!♥️ Feel proud To be only His Fan 🧡 #EvergreenMelodies
Wo bhi song copy kr ke
@@aamee77 kiska song copy kiya....batao
Legend abrar ul haq
@@zahoorchohan3807 unka konsa song copy kiya sartaaj saab ne
@@zahoorchohan3807 i know about Abrar Ul Haq....he is really a legend...but bro Sartaaj sir ne unka koi gana copy nahi kiya....KZhead pe ek baar video dekhi thi....jisme bataya ki Karan johar ne apni movie me unka song Nach punjaban dala tha....Sartaaj sir ne to aaj tak jo gaya wo khud ka likha hua gaya hai.....
Saanu maza aa gya si e song sunkar❤❤😂
ਗੱਲੀਂ-ਬਾਤੀਂ ਤੇਜ਼ ਤੇ ਸ਼ੁਕੀਨ ਬਾਹਲ਼ੀਏ ਨੀ, ਜਾਣ-ਜਾਣ ਕੇ ਭੁਲੇਖੇ ਪਾਵੇਂ, ਜਾਣਦੇ ਆਂ, ਹਾਏ ਨੀ ਜਾਣਦੇ ਆਂ, ਹਾਏ ਨੀ ਜਾਣਦੇ ਆਂ, ਜਾਣਦੇ ਆਂ, ਜਾਣਦੇ ਆਂ, ਜਾਣਦੇ ਆਂ ਦਿਲਾਂ ਦੀ ਗੁਲਾਬ ਰੰਗੀਏ ਨੀ, ਉਂਝ ਬੋਲ ਕੇ ਦੱਸੇਂ ਨਾ ਭਾਵੇਂ, ਗੱਲੀਂ-ਬਾਤੀਂ ਤੇਜ਼ ਤੇ ਸ਼ੁਕੀਨ ਬਾਹਲ਼ੀਏ ਨੀ, ਜਾਣ-ਜਾਣ ਕੇ ਭੁਲੇਖੇ ਪਾਵੇਂ। ਬੇਰੁਖੀ ਜਿਹੀ ਨਾ ਮੇਰੇ ਕੋਲ਼ੋਂ ਜਦੋਂ ਲੰਘੇ ਐਵੇਂ ਤੇਜ਼ ਹੋ ਜਵੇ, ਸਖੀਆਂ ਨਾ’ ਬੋਲਦੀ ਪੰਜਾਬੀ ਸਾਡੇ ਨਾਲ ਅੰਗਰੇਜ਼ ਹੋ ਜਵੇ, ਬੇਰੁਖੀ ਜਿਹੀ ਨਾ ਮੇਰੇ ਕੋਲ਼ੋਂ ਜਦੋਂ ਲੰਘੇ ਐਵੇਂ ਤੇਜ਼ ਹੋ ਜਵੇ, ਸਖੀਆਂ ਨਾ’ ਬੋਲਦੀ ਪੰਜਾਬੀ ਸਾਡੇ ਨਾਲ ਅੰਗਰੇਜ਼ ਹੋ ਜਵੇ, ਆਸ਼ਿਕਾਂ ਨੂੰ, ਹਾਏ ਨੀ ਆਸ਼ਿਕਾਂ ਨੂੰ, ਹਾਏ ਨੀ ਆਸ਼ਿਕਾਂ ਨੂੰ, ਆਸ਼ਕਾਂ ਨੂੰ, ਆਸ਼ਕਾਂ ਨੂੰ, ਆਸ਼ਿਕਾਂ ਨੂੰ ਕੱਢੀ ਮਿੱਠੀ ਜਿਹੀ ਗਾਲ਼ੀਏ, ਫ਼ੇ’ ਕਾਹਤੋਂ ਵਾਰੀ-ਵਾਰੀ ਨਜ਼ਰਾਂ ਮਿਲ਼ਾਵੇਂ, ਜਾਣਦੇ ਆਂ ਦਿਲਾਂ ਦੀ ਗੁਲਾਬ ਰੰਗੀਏ ਨੀ, ਉਂਝ ਬੋਲ ਕੇ ਦੱਸੇਂ ਨਾ ਭਾਵੇਂ, ਗੱਲੀਂ-ਬਾਤੀਂ ਤੇਜ਼ ਤੇ ਸ਼ੁਕੀਨ ਬਾਹਲ਼ੀਏ ਨੀ, ਜਾਣ-ਜਾਣ ਕੇ ਭੁਲੇਖੇ ਪਾਵੇਂ। ਜਦੋਂ ਕੋਈ ਚੰਗਾ ਜਿਹਾ ਲੱਗਣ ਲੱਗੇ ਤਾਂ ਅੱਖਾਂ ਬੋਲ ਦਿੰਦੀਆਂ, ਚਿਹਰੇ ਦੀਆਂ ਰੌਣਕਾਂ ਤਾਂ ਗੁੰਝੀਆਂ ਗੱਲਾਂ ਨੂੰ ਵੀ ਫ਼ਰੋਲ ਦਿੰਦੀਆਂ, ਜਦੋਂ ਕੋਈ ਚੰਗਾ-ਚੰਗਾ ਲੱਗਣ ਲੱਗੇ ਤਾਂ ਅੱਖਾਂ ਬੋਲ ਦਿੰਦੀਆਂ, ਚਿਹਰੇ ਦੀਆਂ ਰੌਣਕਾਂ ਤਾਂ ਗੁੰਝੀਆਂ ਗੱਲਾਂ ਨੂੰ ਵੀ ਫ਼ਰੋਲ ਦਿੰਦੀਆਂ, ਜਿਹੜੀ ਤੂੰ ਬੁਝਾਉਣੀ ਜਾ ਕੇ ਅੱਗ ਕਾਹਲ਼ੀਏ, ਨੀ ਦੇਖ ਥੱਕ ਗਏ ਤੇਰੇ ਪਰਛਾਵੇਂ, ਜਾਣਦੇ ਆਂ, ਹਾਏ ਨੀ ਜਾਣਦੇ ਆਂ, ਹਾਏ ਨੀ ਜਾਣਦੇ ਆਂ, ਜਾਣਦੇ ਆਂ, ਜਾਣਦੇ ਆਂ, ਜਾਣਦੇ ਆਂ ਦਿਲਾਂ ਦੀ ਗੁਲਾਬ ਰੰਗੀਏ ਨੀ, ਉਂਝ ਬੋਲ ਕੇ ਦੱਸੇਂ ਨਾ ਭਾਵੇਂ, ਗੱਲੀਂ-ਬਾਤੀਂ ਤੇਜ਼ ਤੇ ਸ਼ੁਕੀਨ ਬਾਹਲ਼ੀਏ ਨੀ, ਜਾਣ-ਜਾਣ ਕੇ ਭੁਲੇਖੇ ਪਾਵੇਂ। ਗੂੜੀਆਂ ਮੁਹੱਬਤਾਂ ਦਾ ਨਸ਼ਾ ਜਦੋਂ ਚੜ੍ਹੇ ਜੱਗ ਭੁੱਲ ਜਾਂਦਾ ਏ, ਮਹਿਕ ਜਿਹੀ ਆਉਂਦੀ ਦਰ ਸੱਧਰਾਂ ਵਾਲ਼ਾ ਵੀ ਓਦੋਂ ਖੁੱਲ ਜਾਂਦਾ ਏ, ਗੂੜੀਆਂ ਮੁਹੱਬਤਾਂ ਦਾ ਨਸ਼ਾ ਜਦੋਂ ਚੜ੍ਹੇ ਜੱਗ ਭੁੱਲ ਜਾਂਦਾ ਏ, ਮਹਿਕ ਜਿਹੀ ਆਉਂਦੀ ਦਰ ਸੱਧਰਾਂ ਵਾਲ਼ਾ ਵੀ ਜਦੋਂ ਖੁੱਲ ਜਾਂਦਾ ਏ, ਓਦੋਂ ਤਾਂ ਫੇ’, ਹਾਏ ਨੀ ਓਦੋਂ ਤਾਂ ਫੇ’, ਹਾਏ ਨੀ ਓਦੋਂ ਤਾਂ ਫੇ’, ਓਦੋਂ ਤਾਂ ਫੇ’, ਓਦੋਂ ਤਾਂ ਫੇ’, ਓਦੋਂ ਤਾਂ ਫੇ’ ਸਾਰੀ ਗੱਲ ਸਾਫ਼ ਹੋ ਜਵੇ, ਨੀ ਜਦੋਂ ਹਵਾ ਵਿੱਚ ਉਂਗਲਾਂ ਘੁਮਾਵੇਂ, ਜਾਣਦੇ ਆਂ ਦਿਲਾਂ ਦੀ ਗੁਲਾਬ ਰੰਗੀਏ ਨੀ, ਉਂਝ ਬੋਲ ਕੇ ਦੱਸੇਂ ਨਾ ਭਾਵੇਂ, ਗੱਲੀਂ-ਬਾਤੀਂ ਤੇਜ਼ ਤੇ ਸ਼ੁਕੀਨ ਬਾਹਲ਼ੀਏ ਨੀ, ਜਾਣ-ਜਾਣ ਕੇ ਭੁਲੇਖੇ ਪਾਵੇਂ। ਤੈਨੂੰ ਖ਼ੌਰੇ ਪਤਾ ਏ ਕਿ ਨਹੀਂ ਪਰ ਸਾਰਿਆਂ ਨੂੰ ਸ਼ੱਕ ਹੋ ਗਿਆ, ਸੁਣਿਆ ਕਿ ਸ਼ਹਿਰ ਜਿਹੇ ਮੁੰਡਾ ਦਾ ਤੇਰੇ ’ਤੇ ਪੂਰਾ ਹੱਕ ਹੋ ਗਿਆ, ਤੈਨੂੰ ਖ਼ੌਰੇ ਪਤਾ ਏ ਕਿ ਨਹੀਂ ਪਰ ਸਾਰਿਆਂ ਨੂੰ ਸ਼ੱਕ ਹੋ ਗਿਆ, ਸੁਣਿਆ ਕਿ ਸ਼ਹਿਰ ਜਿਹੇ ਮੁੰਡਾ ਦਾ ਤੇਰੇ ’ਤੇ ਪੂਰਾ ਹੱਕ ਹੋ ਗਿਆ, ਲੱਗਦਾ ਕੀ, ਹਾਏ ਨੀ ਲੱਗਦਾ ਕੀ, ਹਾਏ ਨੀ ਲੱਗਦਾ ਕੀ, ਲੱਗਦਾ ਕੀ, ਲੱਗਦਾ ਕੀ, ਲੱਗਦਾ ਕੀ ਤੇਰਾ ‘ਸਰਤਾਜ’ ਦੱਸਦੇ ਤੂੰ ’ਕੱਲੀ ਘੁੰਮਦੀ ਉਹਦੇ ਹੀ ਗਾਣੇ ਗਾਵੇਂ, ਗੱਲੀਂ-ਬਾਤੀਂ ਤੇਜ਼ ਤੇ ਸ਼ੁਕੀਨ ਬਾਹਲ਼ੀਏ ਜਾਣ ਜਾਣ ਕੇ ਭੁਲੇਖੇ ਭਾਵੇ ਗੱਲੀਂ-ਬਾਤੀਂ ਤੇਜ਼ ਤੇ ਸ਼ੁਕੀਨ ਬਾਹਲ਼ੀਏ ਨੀ, ਜਾਣ-ਜਾਣ ਕੇ ਭੁਲੇਖੇ ਪਾਵੇਂ, ਜਾਣਦੇ ਆਂ, ਹਾਏ ਨੀ ਜਾਣਦੇ ਆਂ, ਹਾਏ ਨੀ ਜਾਣਦੇ ਆਂ, ਜਾਣਦੇ ਆਂ, ਜਾਣਦੇ ਆਂ, ਜਾਣਦੇ ਆਂ ਦਿਲਾਂ ਦੀ ਗੁਲਾਬ ਰੰਗੀਏ ਨੀ, ਉਂਝ ਬੋਲ ਕੇ ਦੱਸੇਂ ਨਾ ਭਾਵੇਂ, ਗੱਲੀਂ-ਬਾਤੀਂ ਤੇਜ਼ ਤੇ ਸ਼ੁਕੀਨ ਬਾਹਲ਼ੀਏ ਨੀ, ਜਾਣ-ਜਾਣ ਕੇ ਭੁਲੇਖੇ ਪਾਵੇਂ, ਜਾਣ-ਜਾਣ ਕੇ ਭੁਲੇਖੇ ਪਾਵੇਂ, ਜਾਣ-ਜਾਣ ਕੇ ਭੁਲੇਖੇ ਪਾਵੇਂ।
Bhut hi vadhia song 🎵 God bless you 🙏
Real King of Punjab Industry 🔥
Industry
@@jpbakoliya6383 L
youtube.com/@r.ksingh4472
Bhai Meri jindagi m to aadat ban gaye h inke 🎵songs
Na koi short dress na koi jattan wali fukri eh hai asli Punjabi culture Salute Sartaj am from-Rajasthan really like your songs
I love you Satinder Sartaaj g😘😘😘😘😘😘..... Nice voice and song🥰🥰🥰
Hnji kive o dear ji
@@amanamanpreet2611 ?
Everything is perfect 💗 Dr Satinder sartaaj sir
kzhead.info/sun/Y5aQpcVrrWppqps/bejne.html
That "haqq ho gaya" 🥺🦋❤️🤌🏻
Hoshiar pur da mann mera 22
No.1🌹 in Punjab music industry . 👑💓👑💛👑🧡👑💜👑💗👑💙👑💚
Not only in Punjabi industry but also best in the world
@@tubertop7380 b
Ghb
@@tubertop7380 SURE! 👌
Ibrar Ul haq of India..... New. Different Lyrics and Voice in each Track.... Very Impressive ❤
Okay r I
Okay this is what obsession feels like 👀 Like dude it's been 1 week I have heard this song and I'm stuck 💫 Such a beautiful song ✨
🎉
If there is one singer which is My One of favourite and in my heart ❤ sartaaj
Always masterpiece sartaj saab❤️🥰
kzhead.info/sun/Y5aQpcVrrWppqps/bejne.html
ਇਕ ਬਾਰ ਫੇਰ ਤੋਂ ਸਿਰਾ ਲਾਤਾ ਉਸਤਾਦ ਜੀ,,,,ਰੂਹ ਖੁਸ਼ ਗਾਣਾ ਸੁਨ ਕੇ
👹👹👹
Love you Satinder Sartaj ❤
Satindar to changa Koi ni si hega Create mazikal song always
ਸਰਤਾਜ਼ ਜੀ ਕਦੇ ਵੀ ਨਾਰਾਜ਼ ਨਹੀਂ ਕਰਦੇ ਹਰ ਨਵਾਂ ਨਗਮਾ ਨਵਾਂ ਅਫਸਾਨਾਂ ਪੇਸ਼ ਹੁੰਦਾ❤❤❤❤
Greatest of all time in punjaabi music industry....💝
Sartaaj ji sach may sartaaj hai.....inka voice main punjab ka mitti wala mehek hai.....❤️💓❤️❤️💓❤️
Fevrt singer sartaj veery love you hug respect 😍👌out standing song all
Good rhythm, and beautiful images. It feels comfortable and easy
Typical Punjabi Romantic Music & Satinder Sartaj Di Roohani Aawaz...Lovely & Superhit Combo..👌❤️👌🔥❤️😍
Bai sira
This one 🥺❤️
Who wants to listen this masterpiece even after 50 years
May be all like it even after 💯 years also
18 saal pehly waly ka chapa bana dia Original song kzhead.info/sun/gN6EdLeGeZVsiJs/bejne.html
@@sajanarora7629 so
Beat is very awesome 🔥🔥
Awesome paji
Waah Ustad ji 👏👏 tuhadi awaaz 👌 vich jaadu hai ❤❤jaadu 🙏 🙏
Love you SARTAJ ❤️❤️❤️❤️❤️
बहुत ही अच्छा गाना है 👌🏻👌🏻
Beatminister please stay innovative, we like you that way❤ Sanu thade kolon Jatinder shah g wali same dhing chak dhing chak in chahi Di…
Iss bnde ki koi rees nhi Ye bnda ke song saf suthra hote hai meaning full Ek story type Jydtr romantic Hote hai And ye bnda pure world mei unique hai