Chamkila ਦੇ ਪੁੱਤ Jaiman ਨੂੰ Diljit Dosanjh ਨੇ ਜੱਫੀ ਪਾ ਕੇ ਕਹੀ ਸੀ ਇਹ ਗੱਲ, Interview 'ਚ ਦੱਸ ਦਿੱਤੀ ਕੱਲੀ

2024 ж. 21 Сәу.
197 036 Рет қаралды

Chamkila ਦੇ ਪੁੱਤ Jaiman ਨੂੰ Diljit Dosanjh ਨੇ ਜੱਫੀ ਪਾ ਕੇ ਕਹੀ ਸੀ ਇਹ ਗੱਲ, Interview 'ਚ ਦੱਸ ਦਿੱਤੀ ਕੱਲੀ-ਕੱਲੀ ਗੱਲ
#AmarSinghChamkila #JaimanChamkila #DiljitDosanjh #AmarjotKaur #RiyaSandhu
Keep Yourself Active With The Crunchy News Of Punjabi Entertainment On Our Bollywood Tadka Punjabi Page. We Keep Our Eyes Rolling Around For Pollywood And Bollywood News By Being A Special Part Of Punjab Kesari Group.
Check out our latest playlists for daily news updates
Punjabi Stars Exclusive Interviews - bit.ly/PunjabiStarsInterviews
Breaking News | Bollywood Tadka Punjabi - bit.ly/PollywoodBreakingNews
Stars Small Talks With Bollywood Tadka Punjabi - bit.ly/StarSmallTalks
On-Location Shoot | Bollywood Tadka Punjabi - bit.ly/OnLocationShoot
Subscribe To Our KZhead Channel: / bollywoodtadkapunjabi
For News, Articles Visit Our Website: punjabi.bollywoodtadka.in
Like our Facebook Page: / punjabkesaripunjabitadka
Follow Us On Instagram: / bollywood_tadka_punjabi

Пікірлер
  • ਜੈਮਨ ਦੀਆਂ ਗੱਲਾ ਸਿੱਧੀਆਂ ਬਹੁਤ ਸੋਹਣੀਆਂ ਜੈਮਨ ਤੁਹਾਡਾ ਸੁਭਾਅ ਚੰਗਾ ਬਾਕੀ ਿਜੰਦਗੀ ਿਵੱਚ ਦੁੱਖ ਸੁੱਖ ਸਾਰਿਆਂ ਦੇ ਿਜੰਦਗੀ ਚ ਹੈ ਅਮਰਜੋਤ ਬਹੁਤ ਚੰਗੀ ਹੋਵੇਗੀ ਜੈਮਨ ਉਹਨਾ ਵਾਰਗਾ ਹੋਵੇਗਾ ਜੈਮਨ ਫ਼ਤਿਹ ਬਹੁਤ ਵਧੀਆ 🙏🏼🙏🏼

    @Sonu-eb8qf@Sonu-eb8qf25 күн бұрын
  • ਅਗਲੇ ਆਪਣੀ ਮਾਂ ਦੀ ਪੂਰੀ ਇਜਤ ਕਰਦ ਹਨ ਬਹੁਤ ਵਧੀਆ ਜੀ

    @simranpreetkaur1267@simranpreetkaur126725 күн бұрын
  • ਦੋਵੇਂ ਪਰਿਵਾਰ ਇਕੱਠੇ ਵੇਖ ਕੇ ਮਨ ਖ਼ੁਸ਼ ਹੋ ਗਿਆ ਬੇਨਤੀ ਕਰਦਾ ਹਾਂ ਦੋਵੇਂ ਪਰਿਵਾਰ ਕਿਸੇ ਕਿਸੇ ਦੀ ਚੁਗਲੀ ਨਾ ਸੁਣੋ

    @BharpoorSingh-ds6ef@BharpoorSingh-ds6ef25 күн бұрын
  • Legendary Artist Chamkila ❤️

    @dil_saalapagalhai44@dil_saalapagalhai4421 күн бұрын
  • ਪੁੱਤਰ ! ਜੇ ਕਦੇ ਹੱਥ ਨਹੀਂ ਆਉਂਦੀ | ਜੋ ਹੋਣਾ ਹੁੰਦਾ ਹੋ ਕੇ ਰਹਿੰਦਾ | ਇਹ ਤਾਂ ਕਈ ਜਨਮਾਂ ਦੇ ਲੈਣੇ ਦੇਣੇ ਹੁੰਦੇ ਹਨ |

    @Sukhdev-ln1vy@Sukhdev-ln1vy25 күн бұрын
  • ਜੈਮਨ ਵੀਰੇ ਸੱਚ ਅਤੇ ਹੱਡ ਬੀਤੀ ਦੱਸ ਰਿਹਾ ਹੈ ਂ

    @GurmeetMehna-yv7lu@GurmeetMehna-yv7lu21 күн бұрын
  • Super Jaiman Chamkila ji te Ria Sandu. From Danmark.

    @Mandy-gr3rf@Mandy-gr3rf25 күн бұрын
  • ਜੈਮਨ ਚਮਕੀਲਾ ਬਹੁਤ ਲੋਕ ਆਉਣਗੇ ਮਿਲਣ ਸੱਭ ਨੂੰ ਮਿਲਦੇ ਰਹੋ । ਜੈਮਨ ਨੂੰ ਕੋਈ ਨਹੀਂ ਮਿਲਣ ਆਉਂਦਾ । ਸਾਰੇ ਦੁੱਗਰੀ ਵਾਲੇ ਦੇ ਕਾਇਮ ਕੀਤੇ ਰੁੱਤਬੇ ਨੂੰ ਹੀ ਮਿਲਣ ਆਉਂਦੇ ਨੇ । ਲਾਲ ਚੰਦ ਦੀ ਗੱਲ ਯਾਦ ਰੱਖਿਓ

    @KARMA-lm9yg@KARMA-lm9yg25 күн бұрын
    • Hn

      @AshokKumar-jo2pw@AshokKumar-jo2pw22 күн бұрын
  • ਲੇਜੇਂਡ king🍁🌹ਅਮਰ ਸਿੰਘ ਚਮਕੀਲਾ ਸਾਬ ਜ਼ਿੰਦਾਬਾਦ ♥️🌹

    @diljitboss156@diljitboss15625 күн бұрын
  • ਬਾਈ ਜੀ ਸਿਵੀਆ ਜੀ ਕੇਦੇ ਸੀ ਇਕ ਕਿਤਾਬ ਹੈ ਮੇਰੇ ਕੋਲ ਮੈ ਦੱਸ ਕੇ ਜਾਓ ਗਾ ਕੇਦੇ ਸੀ ਕਿਤਾਬ ਆਣੀ ਚਾਹੀਦੀ ਹੈ

    @hardeepbhullar5289@hardeepbhullar528925 күн бұрын
  • Jamel beta menu bhut asha lageya tu Gurmail mata nu vi ejat dy reha h jy esterha devyga ta tarakeya kryga😘😘🙌🏻

    @bhupinderkaur4007@bhupinderkaur400722 күн бұрын
  • Waheguru ji tuhanu khush rakhe

    @user-mn8kl3sr8z@user-mn8kl3sr8z25 күн бұрын
  • I miss you chamkila ji and amar jot ji ❤❤

    @RajKumar-ge1gl@RajKumar-ge1gl25 күн бұрын
  • Waheguru ji

    @gurtejsingh9364@gurtejsingh936425 күн бұрын
  • Legend amar Singh chamkila 🎉

    @gurpiarsingh578@gurpiarsingh57825 күн бұрын
  • ਓਸ ਕਿਤਾਬ ਦਾ ਕੀ ਹੋਇਆ ਜੋ ਸਿਵੀਆ ਸਾਬ ਨੇ ਲਿਖੀ ਸੀ ਚਮਕੀਲੇ ਦੀ ਮੌਤ ਬਾਰੇ

    @singhparam9539@singhparam953925 күн бұрын
  • Very good jo dono family ekathe ho Amar jori jindabad

    @Krishnadevi-by5vm@Krishnadevi-by5vm25 күн бұрын
  • ਜੇ ਅੱਜ ਚਮਕੀਲਾ ਜੀ ਜ਼ਿੰਦਾ ਹੁੰਦੇ ਤਾਂ ਸ਼ਾਇਦ ਬਾਲੀਵੁੱਡ ਤੇ ਪਾਲੀਵੁੱਡ ਦੇ ਵੱਡੇ ਵੱਡੇ ਗਾਇਕ ਦੁੱਗਰੀ ਆਉਣੇ ਲਾ ਦੇਨੇ ਸੀ,ਪਿੰਡ ਦੁੱਗਰੀ ਦੇ ਰਾਜਾ(ਚਮਕੀਲਾ) ਨੂੰ ਸਲਾਮ🙏👳

    @Nkumar_@Nkumar_25 күн бұрын
    • Sahi a

      @NavBajwa-zc5ls@NavBajwa-zc5ls20 күн бұрын
    • 22@ww2w1W2​🎉@@NavBajwa-zc5ls

      @AmarKaur-xy2do@AmarKaur-xy2do20 күн бұрын
    • Bai moose aale bai vich c oh fankaar rooh❤

      @kulvirrsingh6180@kulvirrsingh618016 күн бұрын
    • जे ओह गलती सी ते तुसी आज वी सुधर जाओ,, किसान निहंग सिंह बन के आज वी लोक मेहनत मजदूरी कर के खान वाले लोका नू,, लानत पाओ पंजाब तो बाहर कड़ो।

      @gurpejsingh9146@gurpejsingh914615 күн бұрын
  • God bless you bro ❤🥰🙏🏻

    @ParamjeetKaur-er3se@ParamjeetKaur-er3se25 күн бұрын
  • Great legend

    @kishansinghsabarwall2860@kishansinghsabarwall286025 күн бұрын
  • Legend Chamkila ❤

    @user-uu8jd7hh6k@user-uu8jd7hh6k25 күн бұрын
  • Amar jori

    @user-mn8kl3sr8z@user-mn8kl3sr8z25 күн бұрын
  • Luv you legend Chamkila ji ❤

    @SCI000@SCI00022 күн бұрын
  • Miss you Chamkila ji amarjot j Ji

    @kulvinderkaur8406@kulvinderkaur840617 күн бұрын
  • the LEGEND >>> BABBI AMAR chamkila ji ❤❤😢

    @JeetuSaini54@JeetuSaini5425 күн бұрын
  • ਵਾਹਿਗੁਰੂ ਜੀ

    @gurchandsingh7646@gurchandsingh764623 күн бұрын
  • ਸਿਵੀਆ ਸਾਬ ਦੀ ਕਿਤਾਬ ਕਦੋਂ ਆਉਣੀ ਐ ਜਿਹਨਾਂ ਦਾ ਓਹਨਾਂ ਨੇ ਜ਼ਿਕਰ ਕੀਤਾ ਸੀ

    @gurjeetmani_33@gurjeetmani_3324 күн бұрын
  • Diljit 🔥

    @sanamjotsingh9439@sanamjotsingh943924 күн бұрын
  • God bless you

    @sonifirozpuria7776@sonifirozpuria777625 күн бұрын
  • ਕਲਾਕਾਰ ਨਿੱਤ ਜੰਮਦੇ, ਨਹੀਂ ਜੰਮਦਾ 👑ਚਮਕੀਲਾ👑

    @Nooooooo0000@Nooooooo000025 күн бұрын
  • Cure ਕਰੋ ਵੀਰ ਦੀ 🎉🎉🎉🎉🎉🎉😊❤

    @sarabjeetsingh8232@sarabjeetsingh823225 күн бұрын
  • Diljit best👌

    @sanamjotsingh9439@sanamjotsingh943924 күн бұрын
  • Waheguru mehar kare ji

    @user-ou1oc4qj5y@user-ou1oc4qj5y25 күн бұрын
  • Veer ji apne dedi da chaynl lgao asi bhut sune hkskr redio chlao jese bbumaan surender kuar asi chmlle da redio hona chida

    @GurmelSiingh@GurmelSiingh23 күн бұрын
  • Chamikila Jee's son seems like a very simple, honest man like his father. You can tell how kind and honest he is from his talking.

    @sarahkhan8383@sarahkhan8383Күн бұрын
  • Amarsingh amarjot kaur great family

    @user-zu3fd2xx4j@user-zu3fd2xx4j25 күн бұрын
  • ਸਲਾਮ ਜੀ ਚਮਕੀਲਾ ਜੀ❤❤❤❤ਅਮਰ ਜੋਤ ਜੀ ਨੁੰ❤❤❤

    @RajinderKaur-gr1bk@RajinderKaur-gr1bk22 күн бұрын
  • Jaiman samazdaar a but usdi wife ch kafi negativity a , kuj gaalan family ch hi rehan changia hundia

    @gurpreetkaurrandhawa9591@gurpreetkaurrandhawa959124 күн бұрын
  • प्रोब्लम सारी अमर सिंह चमकीला से ये थी कि वो अच्छा गाने लगा था और उन्होंने अपने हुनर से अपने नाम को जीते जी अमर कर लिया था और सबसे बड़ी बात ये भी थी की वह एक चमार जाती से थे लोगों को वोभी चुबने लगी थी तभी दिलजीत जी ने मूवी में बताया है की मैं चमार हूं भूखा नहीं मरूंगा अमर सिंह चमकीला जी अमर रहें,बीबा अमरजोत जी अमर रहें ❤

    @Mandeep_Panchkula@Mandeep_Panchkula21 күн бұрын
  • Rona aa janda yr 😢

    @naveentiwari757@naveentiwari75724 күн бұрын
  • Very nice ji

    @sukhivirksatoj5378@sukhivirksatoj537825 күн бұрын
  • Chamkila zindabaad❤❤❤

    @RoshanLal-hn5qn@RoshanLal-hn5qn25 күн бұрын
  • ❤🎉❤🎉

    @bookslovers5138@bookslovers513825 күн бұрын
  • Amarjot chamkela ji jindawad

    @parkashhans861@parkashhans86125 күн бұрын
  • ❤❤🙏🙏

    @_MohitSethi33@_MohitSethi3317 күн бұрын
  • Bai gaana kadh

    @user-jp3pe8mp7g@user-jp3pe8mp7g25 күн бұрын
  • ❤❤❤❤❤

    @kamalsingh4523@kamalsingh452325 күн бұрын
  • ਇਹ ਲੋਕਾ ਨੂ ਕਹਿੰਦੇ ਆ ਕਿ ਸਿੰਘ ਜਨਾਨੀ ਤੇ ਹੱਥ ਨਹੀ ਚੱਕਦੇ ਇਹ ਕਹਿਣ ਦੀਆ ਗੱਲਾ ਆ ਇਹ ਗੁੰਡੇ ਦੱਲੇ ਆ

    @ajmerbhurj-km8qn@ajmerbhurj-km8qn23 күн бұрын
  • 😢

    @r.k3261@r.k326125 күн бұрын
  • Sall ch 365 din hude ne chamkila ne sall ch 465 program laye ne ajj tk kise tot recode ni tutiya 🔥🔥🙏🙏

    @amardeepsingh-ul4zw@amardeepsingh-ul4zw22 күн бұрын
  • ❤❤ Chamkila Saab jindabaad

    @jobanpreet3439@jobanpreet343924 күн бұрын
  • Cmkella ji zindabad zindabad

    @humanbody580@humanbody58025 күн бұрын
  • Jaiman and Ria are speaking mom Dad very nice beta.

    @Amarjitsingh-cu9nm@Amarjitsingh-cu9nm19 күн бұрын
  • Chamkila ji di zameen sattowal c ya dheri because eh dono alag alag village ne

    @dawindersinghrathore4395@dawindersinghrathore439525 күн бұрын
  • The sikh viewpoint jaroor dekhni utube te. Bahut jiada keemty te asal sach ohdhe vich pata lag sakda hae. Very very important interview by Bhai Ajmer Singh ji, THE SIKH VIEWPOINT

    @navjotnijjar8119@navjotnijjar811922 күн бұрын
    • 🙏And Dr Sukhpreet Singh Udoke’s video. 🙏Even in the movie, a lady who refers to him as Elvis, ਕਹਿਦੀ ਐਨੇ ਗੰਦੇ ਗਾਣੇ ਗਾੳਦਾ ਧੰਨਵਾਦ ਪਰ ਮੇਰੇ ਵਲ ਨਹੀ ਵੇਖਦਾ ਹੁਣ ਭੇਡ ਚਾਲ ਹੈ ਚੈਨਲਾ ਦੀ

      @baldevsidhu7719@baldevsidhu771920 күн бұрын
  • ਚਮਕੀਲਾ ਅਮਰਜੋਤ ਜ਼ਿੰਦਾਬਾਦ

    @BharpoorSingh-ds6ef@BharpoorSingh-ds6ef25 күн бұрын
  • Koi na waheguru sab theek karu❤

    @user-eh3qk9ns9r@user-eh3qk9ns9r20 күн бұрын
  • Thank you for bringing the interview but Gurmail Ji shoild also be shown on the camera

    @Realman0007@Realman000721 күн бұрын
  • BetJaiman bahut vadia lga tusi Sara parvar ekthe ho

    @navjotkaur7791@navjotkaur779125 күн бұрын
  • Jaiman chamkila ji ria sandu ji god bless you ❤❤❤ 🎉

    @sunilstudiobholath@sunilstudiobholath21 күн бұрын
  • Hi Neha, was waiting for your interview with the son of Chamkila ❤

    @geetasingh7732@geetasingh773225 күн бұрын
  • 👌

    @balaknath5000@balaknath500020 күн бұрын
  • Love you all…your father was a legend really he was a great man…its not about vulgarity its all about human nature…

    @usmanjanjua2236@usmanjanjua22363 күн бұрын
  • Amar singh chamkila ❤Amar jot ji name Chadrma tara chamke ga eh jode jatibad de balie chadi hai

    @AshokKumar-vh8nu@AshokKumar-vh8nu25 күн бұрын
  • Love you chamkila Ji

    @ekam2687@ekam268720 күн бұрын
  • I love you Chamkila ji

    @harmelchand5162@harmelchand51623 күн бұрын
  • ਬਾਈ ਜਿਹੜੀ ਘਾਟ ਤੈਨੂੰ ਤੇ ਕਿਵੇਂ ਉਹਨਾਂ ਤੋਂ ਬਗੈਰ ਪਲਿਆ ਹੋਵੇ ਗਾ ਉਹ ਤੈਨੂੰ ਹੀ ਪਤਾ ਆ ਵੀਰ ਜੈ ਤੈਰੇ ਮਾਂ ਤੇ ਬਾਪ ਹੁੰਦੇ ।

    @sukhmanjotsingh7427@sukhmanjotsingh742719 күн бұрын
  • Salute bhai Chamkila ji 🙏🌹

    @rajkhatri1067@rajkhatri106719 күн бұрын
  • 😢😢😢 ❤❤❤❤🙏🙏🙏🙏

    @NeelamRai-nh7dt@NeelamRai-nh7dt13 күн бұрын
  • ਜੇਕਰ ਬਾਈ ਚਮਕੀਲਾ ਜੀ ਅਤੇ ਬੀਬਾ ਜੀ ਅੱਜ ਵੀ ਸਾਡੇ ਵਿੱਚ ਹੁੰਦੇ ਤਾਂ ਨਜ਼ਾਰਾ ਕੁੱਝ ਹੋਰ ਹੋਣਾ ਪਰ ਸਾਨੂੰ ਸਾਰਿਆਂ ਨੂੰ ਕੁਦਰਤ ਦੇ ਕਨੂੰਨ ਅੰਦਰ ਚਲਣਾ ਪੈਂਦਾ ਪਰ ਵੀਰ ਮੈਂ ਕਿਸੇ ਦਿਨ ਜੈਮਨ ਮਿਲਣਾ ਹੈ।।

    @user-ie7js3lq5i@user-ie7js3lq5i23 күн бұрын
  • Chamkila amarjot nice jorhi c

    @jaswinderkaur75@jaswinderkaur7525 күн бұрын
  • आपका काम सराहनीय है पत्रकार मैडम जी थोड़ा हिंदी में ट्रांसलेट किया करे पंजाब से बाहर भी सभी अमरसिंह चमकीला को जान सके

    @harilalgordiya5830@harilalgordiya583019 күн бұрын
  • Jaimal te ghardi nu gal poori v ni Karan deda

    @user-nt7wh9wb6d@user-nt7wh9wb6d25 күн бұрын
  • ਤੁਸੀਂ ਕਿਸੇ ਦੀ ਵਿ ਗੱਲਾਂ ਨਾ ਮੰਨੋ ਆਪਦੀ ਫੈਮਲੀ ਨਾਲ ਪਿਆਰ ਨਾਲ ਰਹੋ

    @bhupinderkaur5848@bhupinderkaur584823 күн бұрын
  • I love you c....

    @Sandeepkumar-zu2df@Sandeepkumar-zu2df22 күн бұрын
  • Legend man cmkella ji

    @humanbody580@humanbody58023 күн бұрын
  • Amar Singh chamkila🎤ji☝

    @shambhubawa6018@shambhubawa601822 күн бұрын
  • ❤❤camkila

    @rajuarora3163@rajuarora316322 күн бұрын
  • swarn sevia kithey gai ki hoya ji una nu?

    @RoshanLal-dw1br@RoshanLal-dw1br21 күн бұрын
  • Very sad

    @KulwinderSingh-ut1db@KulwinderSingh-ut1db21 күн бұрын
  • No other singer has been loved and remembered like chamkila.

    @Rahul420-yv3pw@Rahul420-yv3pw15 күн бұрын
  • Jaiman samajdar aa apnyaa sister di vi kadar karda

    @Mandeepkaur-yw1yx@Mandeepkaur-yw1yx25 күн бұрын
  • He was great singer ❤

    @somrajsingh3978@somrajsingh397815 күн бұрын
  • Jeman bete takra ho ke kam kri chal, parmatma hei

    @SUKHDEVSINGH-gj2tc@SUKHDEVSINGH-gj2tc23 күн бұрын
  • ਓਦੋ ਸਮਾਂ ਹੀ ਏਦਾਂ ਦਾ ਸੀ. ਸਾਰੇ ਕਲਾਕਾਰ ਦੋਹਰੀ ਸ਼ਬਦਾਵਲੀ ਵਾਲੇ ਗੀਤ ਗਾਉਂਦੇ ਸੀ. ਮਾਣਕ, ਸਦੀਕ, ਯਮਲਾ ਜੱਟ, ਦੀਦਾਰ ਸੰਧੂ ਕਿਸੇ ਦੇ ਉਸ ਸਮੇ ਦੇ ਗੀਤ ਸੁਨ ਲਵੋ.. ਮਾਣਕ ਨੇ ਬਾਅਦ ਚ ਚੰਗੇ ਗੀਤ ਗਾਏ.. ਚਮਕੀਲਾ ਅਜੇ ੨੭ ਸਾਲ ਦਾ ਸੀ.. ਪਤਾ ਨੀ ਇਸਨੇ ਕਿ ਕਿ ਗਿਆ ਦੇਣਾ ਸੀ ਥੋੜਾ ਸਿਆਣਾ ਹੋ ਕੇ... ਨਾਲੇ ਮਾਰ ਤਾਂ ਨਾਲ ਕਲੰਕ ਲਾ ਦਿੱਤਾ.. ਗੱਲ ਕਿ ਸੀ ਮਾੜੇ ਘਰੋਂ ਉਠਿਆ ਸੀ.. ਜੇ ਜੱਟ ਹੁੰਦਾ ਕਦੀ ਨੀ ਮਾਰਿਆ ਜਾਣਾ ਸੀ.....

    @terajija4529@terajija452925 күн бұрын
    • Bai ji, ਤੁਹਾਡੀ ਗੱਲ ਬਿਲਕੁਲ ਸਹੀ ਹੈ। ਜੇਕਰ ਜੱਟ ਹੁੰਦਾ ਤਾਂ ਨਹੀਂ ਮਾਰਨਾ ਸੀ। ਵੈਸੇ ਮੈਂ ਖੁਦ ਵੀ ਜੱਟ ਹਾਂ।

      @rajvirbrar631@rajvirbrar63125 күн бұрын
    • 💯% SAHI GALL

      @mrajmraj6133@mrajmraj613323 күн бұрын
    • ਕਿਉਂ ਮੂਰਖਾ ਵਾਲੀ ਗੱਲ ਕਰਦੇ ਹੋ ਚਮਕੀਲੇ ਦੇ ਖਾੜੇ ਸਭ ਤੋਂ ਜੱਟ ਹੀ ਲਵਾਉਂਦੇ ਸਨ ਦੂਜੀ ਗੱਲ ਫਿਲਮੀ ਐਕਟਰ ਵਰਿੰਦਰ ਤਾ ਜੱਟ ਸੀ ਉਹ ਕਿਉ ਮਾਰ ਦਿੱਤਾ ਦੂਜਾ ਕੀ ਇੱਕਲਾ ਚਮਕੀਲਾ ਹੀ ਦਲਿਤ ਪਰਿਵਾਰ ਨਾਲ ਸਬੰਧਤ ਸੀ ਹੋਰ ਕਿੰਨੇ ਸਨ ਤੁਸੀਂ ਹਰ ਗੱਲ ਜਾਤੀ ਨਾਲ ਨਾ ਜੋੜਨ ਤੁਰ ਪਿਆ ਕਰੋ ਗਾਉਣ ਵਾਲਿਆਂ ਨੂੰ ਪੈਸਾ ਸਭ ਤੋਂ ਜ਼ਿਆਦਾ ਜੱਟ ਹੀ ਦਿੰਦੇ ਹਨ ਦਿਲਸ਼ਾਦ ਅਖ਼ਤਰ ਨੂੰ ਵਰਦੀ ਵਾਲੇ ਸਰਕਾਰੀ ਅਧਿਕਾਰੀ ਨੇ ਸ਼ਰੇਆਮ ਸਟੇਜ ਉਤੇ ਗੋਲੀਆਂ ਮਾਰੀਆਂ ਸੀ

      @gurboxsingh8276@gurboxsingh827622 күн бұрын
    • @@gurboxsingh8276 ਜੇ ਕਿਸੇ ਪਿੰਡ ਦਾ ਸਰਪੰਚ ਰਿਜ਼ਰਵ ਕੋਟੇ ਵਾਲਾ ਆ ਜਾਵੇ ਤਾਂ ਸਰਮਾਏਦਾਰ ਜੱਟਾਂ ਦਾ ਪਹਿਲਾ ਕੰਮ ਹੁੰਦਾ ਜਾ ਤਾ ਇਹਨੂੰ ਥੱਲੇ ਲਾ ਲਈਏ ਜਾ ਇਹਦੇ ਚਪੇੜਾ ਮਾਰ ਦੇਈਏ .. ਗੱਲ ਖਾੜੇ ਲਵਾਉਣ ਦੀ ਨਹੀਂ.. ਗੱਲ ਈਰਖਾ ਦੀ ਆ ਕਿ ਇਹ ਸਾਲਾ ਸਾਡੇ ਸਰ ਤੇ ਬਹਿ ਗਿਆ ..

      @terajija4529@terajija452922 күн бұрын
    • Sidhu v ta jatt c , pir us nu kyu marya,

      @reetpunjabikahaniyan@reetpunjabikahaniyan22 күн бұрын
  • 1oo % Right putt ❤

    @kulvinderkaur8406@kulvinderkaur840617 күн бұрын
  • Ria di negativity nu jaiman cover kri janda...

    @ManreetSumanBalaggan@ManreetSumanBalaggan25 күн бұрын
  • Great amar chamkila nd amarjot chamkila

    @soniachopra5983@soniachopra598320 күн бұрын
  • Ria jaiman very very nice good 👍 beautiful brother ❤❤❤❤❤❤❤

    @bablihunjan3737@bablihunjan373721 күн бұрын
  • ਨਾਲੇ ਗਡੀ ਦਾ ਕੀ ਹੋਇਆ ਚਮਕੀਲੇ ਦੀ

    @singhparam9539@singhparam953925 күн бұрын
  • Amarjot chamkila Jindabad jodi

    @DilbaghSingh-le1po@DilbaghSingh-le1po18 күн бұрын
  • ਮੈ ਮਾਛੀਕੇ ਪਿੰਡ ਆਖਾੜਾ ਦੇਖਿਆ ਚਮਕੀਲੇ ਦਾ

    @ajmerbhurj-km8qn@ajmerbhurj-km8qn23 күн бұрын
  • Deepa heera wala koi singh nahi ho sakda ik pase ta mooh te dahada Parkash photo Lago haa ek passe dardi Kati hoi nal photo haa

    @KaramjitSingh-Dr@KaramjitSingh-Dr25 күн бұрын
  • Ustad chamkila ❤

    @djsukhu9931@djsukhu993112 күн бұрын
  • Koi nahi samje jispe gugarti hai whi janta hai log to aate hai muh chla kr chle jate h 😢

    @soniyakasansar143@soniyakasansar14325 күн бұрын
  • Veere chamkila te amarjot ajj vi lokan de dilan ch jinda e😢😢😢😢😢

    @HarjinderSingh-ql8hf@HarjinderSingh-ql8hf18 күн бұрын
  • ਲੋਕ ਤੲ ਹੁਣ ਵੀ ਪਿਆਰ ਕਰਦੇ ਆ ਜੋੜੀ ਨੁ

    @ajmerbhurj-km8qn@ajmerbhurj-km8qn23 күн бұрын
  • Tu apna DHARAM keo badli kita .. Sali parmeshar di.... Waheguru ji ton uper koi nahi... 10 hjar rupee leke tusi crishchan ban Gaye sharm kro ... Hahahah, parmeshar kenda,,hahahh Ese krke tusi dhakke kha rahe ho ... Mera waheguru bot dyaloo a ,,,,

    @amandeepdeol9565@amandeepdeol956525 күн бұрын
  • Angreji na bolo oye

    @gujralmk3028@gujralmk302813 күн бұрын
  • Movie ch thude nankea da role negative vekhea odo ware tusi dso please

    @Kaur.brar23@Kaur.brar2325 күн бұрын
    • Unho ne interview me bataya tha ke wo theek nahi he unke nana nani boht achey the

      @AbdulRehmanGujjar-vv1mx@AbdulRehmanGujjar-vv1mx4 күн бұрын
    • @@AbdulRehmanGujjar-vv1mx ok

      @Kaur.brar23@Kaur.brar234 күн бұрын
KZhead