ਸਿੱਖਾਂ ਦੀ ਕੁੜੀ ਫਸਾਉ ਪੈਸਾ ਕਮਾਉ Mission Kaur To Khan Chamkila Hero ਸੀ ? Punjabi Podcast EP63

2024 ж. 27 Сәу.
457 150 Рет қаралды

Baba Mohan Singh Podcast Link … • The Fight Against Sexu...

Пікірлер
  • Sorry pehla video vich starting vich problem c es lyi delete kar diti c 🙏❤️

    @mittrandapodcast208@mittrandapodcast20819 күн бұрын
    • Veer love U jatta LOVEU plz mara v name GOPI NEELA LEO LPVE U VEER LOVEU

      @GOPINANGAL-ut1eq@GOPINANGAL-ut1eq19 күн бұрын
    • GOPI NEELA PLZ NAME LEO

      @GOPINANGAL-ut1eq@GOPINANGAL-ut1eq19 күн бұрын
    • VEER JI MARI GALI VICH CAMAR MUSALMAN MAHERAA JATT.SAB THK.NE BHUT.PAYR E

      @GOPINANGAL-ut1eq@GOPINANGAL-ut1eq19 күн бұрын
    • @@GOPINANGAL-ut1eqluv you too mera pra ❤️

      @mittrandapodcast208@mittrandapodcast20819 күн бұрын
    • @talwinder16885@talwinder1688519 күн бұрын
  • 22 ਮੈਂ ਬੇਲਜੀਅਮ ਚ ਰਹਿਨਾ! Gym ਚ 2 ਮੁੰਡੇ ਆਂਦੇ ਮੁਸਲਮਾਨ ! ਇਹਨਾਂ ਦੀ ਬਹੁਤ ਗੰਦੀ ਆਦਤ ਹੈ ਕ ਇਹਨਾਂ ਨੇ ਧਰਮ ਤੇ ਜ਼ਰੂਰ ਗੱਲ ਕਰ ਕਰਨੀ ਹੋਂਦੀ ਤੇ ਆਪਣਾ ਧਰਮ ਸਬਤੋ ਉਚਾ ਦਸਣਾ ਹੋਂਦਾ ! ਮੇਰੀ ਉਮਰ 25 ਸਾਲ ਹੈ ਮੈਂ ਅੰਮ੍ਰਿਤ ਨਈਂ ਸ਼ਕਯਾ ਪਰ ਦਾਹੜਾ ਪ੍ਰਕਾਸ਼ ਹੈ! ਮੈਨੂੰ ਆਕੇ ਕੇਂਦੇ ਕਿ ਸਾਡੇ ਧਰਮ ਚ ਆਜੋ ਸਬਤੋ ਵਦੀਆ ਧਰਮ ਹੈ , ਮੈਂ ਕਿਆ ਫਿਰ? ਕੇਂਦਾ ਮੈਨੂੰ ਦਸ ਤੂੰ ਦਾਹੜੀ ਕਿਊ ਰੱਖੀ ਹੋਈ ਇਹਦਾ ਕੀ ਮਤਲਬ ਹੈ ਮੈਨੂੰ ਤਾਂ ਦੇਖਣ ਨੂੰ ਚੰਗੀ ਨਈਂ ਲਗਰੀ ਤੇਨੂੰ ਪਤਾ ਨਈਂ ਕਿਊ ਚੰਗੀ ਲਗਦੀ! ਅਗੋ ਮੈਂ ਪੁੱਛਲਿਆ ਤੂੰ ਸ਼ੇਵ ਕਾਹਤੋਂ ਕਰਾਈ ? ਕਹਿੰਦਾ ਮੈਨੂੰ ਵਦੀਆ ਲਗਦੀ ਤੇ ਮੈਂ ਕਿਆ ਫੁੱਦੂਆਂ ਮੈਨੂੰ ਵੀ ਚੰਗੀ ਲਗਦੀ ਤਾਂ ਰੱਖੀ ! ਲਿਖਣ ਦਾ ਮਤਲਬ ਇਹ ਆ ਕਿ ਦੁਨੀਆਂ ਦੇ ਘਟੋ ਘੱਟ 80% ਮੁਸਲਮਾਨ ਚਾਂਦੇ ਕਿ ਦੁਨੀਆਂ ਤੇ ਸਿਰਫ ਮੁਸਲਮਾਨ ਹੋਣ ਤੇ ਇਹਨਾਂ ਕਰਕੇ ਬਾਕੀ 20 ਵੀ ਮਾੜੇ ਬੰਨ ਜਾਂਦੇ! ਕੌਮ ਮਾੜੀ ਨਈਂ ਪਰ ਕੌਮ ਇਹਨਾਂ ਦੀ ਚ ਮਾੜੇ ਕੀੜੇ ਬਹੁਤ ਵੱਧ ਗਏ

    @ManuSingh-sc8pm@ManuSingh-sc8pm18 күн бұрын
    • kzhead.info/sun/frxwnpqopWqjiac/bejne.htmlsi=O0jdXPHD2JWsUmls

      @shavi6952@shavi695218 күн бұрын
    • Ex muslim sahil .adam seekar sameer etc nu dekho y.t te.navi muhamad ne 6 sal di bachi nal nikah kita si.apni nouh rani nal nikah kita.sex salev rakheya te vecheya.sab dharm eko jehe nahi han eh churan khana band karo.hindusatani dharm jo es dharte de ne ouan warga koi nahi

      @kamalkamaljeet7929@kamalkamaljeet792917 күн бұрын
    • ਏਨਾ ਨੇ ਪੂਰੀ ਦੁਨੀਆ ਵਿੱਚ ਗੰਦ ਪਾਇਆ ਹੈ

      @msshergill1112@msshergill111217 күн бұрын
    • bhji ik ni hr muslman ida hee aaa

      @sanjivkumar8466@sanjivkumar846615 күн бұрын
    • ​@@sanjivkumar8466 quran ch v likhya aa k harek nu convert karo

      @harmansinghsingh6984@harmansinghsingh698414 күн бұрын
  • ਕੋਈ ਨਫਰਤ ਵਾਲੀ ਗੱਲ ਨੀ ਪਰ ਮੁਸਲਿਮ ਸ਼ੂਰੁ ਤੋ ਹਿੰਦੂ ਸਿੱਖ ਕੁੜੀਆਂ ਨੂੰ ਨਿਸ਼ਾਨਾ ਬਣੌਦੇ ਆ ਬੱਚੋ ਏਹ ਸਾਲੇ ਧਰਮ ਪਿੱਛੇ ਸਬ ਗਲਤ ਕੰਮ ਕਰਦੇ ਆ 🙏🙏

    @sonibadone9694@sonibadone969417 күн бұрын
    • ਮਾਲੇਰਕੋਟਲੇ ਮੈਂ 2003 ਵਿੱਚ ਕਿਸੇ ਮੁਸਲਿਮ ਟੀਚਰ ਕੋਲ ਟਿਊਸ਼ਨ ਪੜਦਾ ਸੀ ਅਤੇ ਸਕੂਲ ਵਿੱਚ ਸਾਡੀ ਕਲਾਸ ਦਾ ਇਨਚਾਰਜ ਵੀ ਸੀ ਜੋ ਟਿਉਸ਼ਨ ਤੋਂ ਬਾਅਦ ਮੁਸਲੀਮ ਮੂੰਡੇਆ ਨੂੰ ਕਹਿੰਦਾ ਸੀ ਤੁਸੀਂ ਏਥੇ ਹੀ ਰੁਕੋ ਅਤੇ ਉਹਨਾਂ 8 ਵੀ ਕਲਾਸ ਦੇ ਜਵਾਕਾਂ ਨੂੰ ਕਹਿੰਦਾ ਸੀ ਸੱਜ ਧੱਜ ਕੇ ਰਿਹਾ ਕਰੋ ਹਿੰਦੂ ਸਿੱਖਾਂ ਦਿਆਂ ਕੂੜਿਆਂ ਨੂੰ ਫਰੈਂਡ ਬਣਾਉ….ਬਕਾਇਦਾ ਇੱਕ ਇੱਕ ਮੂੰਡੇ ਨੂੰ ਪਰਸਨਲੀ ਉਸਦੀ ਪਸੰਦ ਦੀ ਹਿੰਦੂ ਸਿੱਖ ਕੁੜੀ ਬਾਰੇ ਜਾਣਕਾਰੀ ਲੈਂਦਾ ਸੀ….ਇਹ ਕੰਮ ਆਪਣੇ ਗੁਪਤ ਏਜੰਡੇ ਅਨੁਸਾਰ ਮਾਲੇਰਕੋਟਲੇ ਤੋਂ ਬਾਹਰ ਵੀ ਜੋ ਮੁਸਲਮਾਨ ਪੜ੍ਹਨ ਜਾ ਨੌਕਰੀ ਕਰਨ ਜਾਂਦੇ ਨੇ, ਹਿੰਦੂ ਸਿੱਖ ਕੁੜੀਆਂ ਨੂੰ ਟਾਰਗੈਟ ਕਰਕੇ ਯੂਸ ਕਰਦੇ ਨੇ

      @longliveindia5656@longliveindia565613 күн бұрын
    • ਇਹ ਕੰਮ ਇਧਰ ਵੀ ਚਲ ਰਿਹਾ ਹੈ। ਇਕ m.p. state ਦੀ ਸਿਖ ਕੁਡ਼ੀ ਨੂੰ ਇਸਲਾਮ ਵਿਚ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਕੁੜੀ ਦੇ ਘਰ ਵਾਲੇ ਉਸ ਨੂੰ ਪੁਲਿਸ ਨਾਲ ਮਿਲ ਕੇ ਮਦਰਸੇ ਵਿੱਚੋਂ ਕੱਢ ਲਿਆਏ। Harmeet singh pinka youtube channel te eh hai.

      @clockcool@clockcool12 күн бұрын
    • kzhead.info/sun/gNuSg7qmaaZtnnk/bejne.htmlsi=Tg48jSIp3IDJIyz4

      @sumitpalkaur9447@sumitpalkaur944710 күн бұрын
  • ਵੀਰ ਜੀ ਮੈ up ਤੋਂ ਆ ਜਦ ਰਾਮਪੁਰ ਚ ਆਜ਼ਮ ਖਾਨ ਦਾ ਜ਼ੋਰ ਸੀ ਕਿਉਕਿ ਮੁਸਲਿਮ ਤੋਂ ਬਾਅਦ ਉੱਥੇ ਸਭ ਤੋਂ ਜਿਆਦਾ ਆਬਾਦੀ ਸਿੱਖਾਂ ਦੀ ਆ ਸ਼ਰੇਆਮ ਕਈ ਸਿੱਖਾਂ ਦੇ ਮੁੰਡੇ ਮਾਰੇ ਮੁੱਲਿਆ ਨੇ ਪਰ ਕੋਈ ਕਾਰਵਾਈ ਨੀ ਹੋ ਪੌਂਦੀ ਸੀ ਕਈ ਕੁੜੀਆਂ ਨਾਲ ਵੀ ਜ਼ਰਦਸਤੀ ਹੋਈ ਪਰ ਕੁਝ ਖਾਸ ਕਾਰਵਾਈ ਨੀ ਹੋਈ ਲੋਕ ਜੋ ਮਰਜ਼ੀ ਕਹਿਣ ਯੋਗੀ ਅਦਿੱਤਿਆਨਾਥ ਨੂੰ ਜਦ ਦਾ ਉ cm ਬਣਿਆ ਏ ਸਾਰੇ ਪੁਰਾਣੇ ਕੇਸ ਖੋਲ ਕੇ ਅੰਦਰ ਕੀਤੇ ਆ ਤੇ ਆਜ਼ਮ ਦਾ ਕਿਲਾ ਨਾਸ਼ ਕਰਤਾ ਅੱਜ ਜੇ ਕੁਝ ਜਯਾਡੱਤੀ ਬੋ ਰਹੀ ਆ ਮੁੱਲਿਆ ਨਾਲ ਏ ਸਭ ਇੰਨਾ ਦੇ ਪਹਿਲੇ ਲੱਛਣਾਂ ਕਰਕੇ ਹੀ ਆ

    @gurjantbaath9836@gurjantbaath983617 күн бұрын
    • ਸਾਡੀ ਸਿੱਖ ਕੌਮ ਨਾਮਰਦ ਹੋ ਚੁੱਕੀ ਮਸੀਤਾਂ ਬਣਾ ਦੇ ਰਹੀ ਮੂਲਿਆ ਲਈ

      @BHUPINDER55484@BHUPINDER5548416 күн бұрын
    • ਬਿੱਲਕੁੱਲ ਠੀਕ ਸੱਚ ਬੋਲਿਆ ਅਖਿਲੇਸ਼ ਤੇ ਮਾਇਆਵਤੀ ਦੇ ਰਾਜ ਵਿੱਚ ਇਹ ਲੋਕ ਸ਼ਰੇਆਮ ਧੱਕਾ ਕਰਦੇ ਸੀ

      @GurdeepSingh-yr9kd@GurdeepSingh-yr9kd16 күн бұрын
  • ਮੈਂ ਮਾਲੇਰਕੋਟਲੇ ਤੋਂ ਹਾਂ….ਜ਼ਿਹਨਾਂ ਨੂੰ ਮੁਸਲਮਾਨ ਚੰਗੇ ਲੱਗਦੇ ਨੇ ਏਥੇ ਇਹਨਾਂ ਦੇ ਮੁਹੱਲੇ ਵਿੱਚ ਰਹੀ ਕੇ ਦੇਖੋ, ਧੀਆਂ ਭੈਣਾਂ ਤੇ ਮਾੜੀ ਨਿਗਾ ਰੱਖਦੇ, ਇਹ ਆਪਣੀ ਭੈਣ ਨੀ ਛੱਡਦੇ ਕਿਸੇ ਆਂਡੀ ਗਵਾਂਡੀ ਤਾਂ ਕੀ ਛੱਡਣੇ…..ਜਿਹੜੇ ਪਿੰਡਾਂ ਵਿੱਚ ਇਹ 1-2 ਪਰਸੈਂਟ ਨੇ ਉੱਥੇ ਗੂੜ ਨਾਲ਼ੋਂ ਮਿੱਠੇ ਬੰਣ ਕੇ ਰਹਿੰਦੇ ਨੇ ਮਾਲੇਰਕੋਟਲੇ ਮੈਂ 2003 ਵਿੱਚ ਕਿਸੇ ਮੁਸਲਿਮ ਟੀਚਰ ਕੋਲ ਟਿਊਸ਼ਨ ਪੜਦਾ ਸੀ ਅਤੇ ਸਕੂਲ ਵਿੱਚ ਸਾਡੀ ਕਲਾਸ ਦਾ ਇਨਚਾਰਜ ਵੀ ਸੀ ਜੋ ਟਿਉਸ਼ਨ ਤੋਂ ਬਾਅਦ ਮੁਸਲੀਮ ਮੂੰਡੇਆ ਨੂੰ ਕਹਿੰਦਾ ਸੀ ਤੁਸੀਂ ਏਥੇ ਹੀ ਰੁਕੋ ਅਤੇ ਉਹਨਾਂ 8 ਵੀ ਕਲਾਸ ਦੇ ਜਵਾਕਾਂ ਨੂੰ ਕਹਿੰਦਾ ਸੀ ਸੱਜ ਧੱਜ ਕੇ ਰਿਹਾ ਕਰੋ ਹਿੰਦੂ ਸਿੱਖਾਂ ਦਿਆਂ ਕੂੜਿਆਂ ਨੂੰ ਫਰੈਂਡ ਬਣਾਉ….ਬਕਾਇਦਾ ਇੱਕ ਇੱਕ ਮੂੰਡੇ ਨੂੰ ਪਰਸਨਲੀ ਉਸਦੀ ਪਸੰਦ ਦੀ ਹਿੰਦੂ ਸਿੱਖ ਕੁੜੀ ਬਾਰੇ ਜਾਣਕਾਰੀ ਲੈਂਦਾ ਸੀ….ਇਹ ਕੰਮ ਆਪਣੇ ਗੁਪਤ ਏਜੰਡੇ ਅਨੁਸਾਰ ਮਾਲੇਰਕੋਟਲੇ ਤੋਂ ਬਾਹਰ ਵੀ ਜੋ ਮੁਸਲਮਾਨ ਪੜ੍ਹਨ ਜਾ ਨੌਕਰੀ ਕਰਨ ਜਾਂਦੇ ਨੇ, ਹਿੰਦੂ ਸਿੱਖ ਕੁੜੀਆਂ ਨੂੰ ਟਾਰਗੈਟ ਕਰਕੇ ਯੂਜ ਕਰਦੇ ਨੇ

    @longliveindia5656@longliveindia565616 күн бұрын
    • Ryt

      @PradeepSingh-mu6su@PradeepSingh-mu6su15 күн бұрын
    • England vich bahot kam chalda eh

      @surindergill30@surindergill3015 күн бұрын
    • Gur vali gal Lai. Iss nu Murna khnde ne. Google these topics Kitman, Muruna, Taqiyya, Tawriya you will know.

      @parmsingh3017@parmsingh301715 күн бұрын
    • They mould according to situations. This is called Murna & Taqiyya (Al taqiya) in their religion. Google on these topics Kitman, Muruna, Taqiyya, Tawriya you will understand.

      @parmsingh3017@parmsingh301715 күн бұрын
    • ਬਾਈ ਜੀ ਜਦੋਂ ਇੰਡੀਆ ਪਾਕਿਸਤਾਨ ਤੋਂ ਮੈਚ ਜਿੱਤਦਾ, ਉਸ ਦਿਨ ਕਦੇ ਮਲੇਰਕੋਟਲੇ ਵਿੱਚ ਜਾਕੇ ਦੇਖਿਓ, ਸੋਗ ਦੀ ਲਹਿਰ ਹੁੰਦੀ ਐ, ਵੈਸੇ ਹੁਣ ਤਾਂ ਸਾਰੀ ਦੁਨੀਆਂ ਹੀ ਇਹਨਾਂ ਜਹਿਲਾਂ ਨੂੰ ਚੰਗਾ ਨੀਂ ਕਹਿੰਦੀ ਇਹਨਾਂ ਦੇ ਦੀਆਂ ਕਿਤਾਬਾਂ ਫਾੜੀਆਂ ਜਾ ਰਹੀਆਂ ਨੇਂ, ਇਹਨਾਂ ਦੀਆਂ ਔਰਤਾਂ ਵੀ ਇਹਨਾਂ ਦੀ ਹਕੀਕਤ ਜਾਣਕੇ ਇਹਨਾਂ ਦਾ ਖਹਿੜਾ ਛੱਡ ਰਹੀਆਂ ਨੇਂ, ਅਪਣੀ ਭੈਣ ਧੀ ਨੂੰ ਵੀ ਗੰਦੀ ਨਿਗ੍ਹਾ ਨਾਲ ਦੇਖਦੇ ਨੇਂ,

      @phootphath4851@phootphath485115 күн бұрын
  • ਜਾਤੀਵਾਦ ਖੱਤਮ ਹੋ ਰਿਹਾ ਸੀ ਪਰ ਸੋਸਲ ਮੀਡੀਆ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਜਾਤੀਵਾਦ ਨੂੰ ਬੜਾਵਾ ਦੇਣ ਵਿੱਚ

    @sonupaintworks8779@sonupaintworks877918 күн бұрын
    • ਸਹੀ ਕਿਹਾ 🙏

      @balkar353@balkar35314 күн бұрын
    • ਇਹ ਦਲਾਲ ਬੈਠੇ ਇਸ ਚੀਜ਼ ਦਾ ਵਾਧਾ ਕਰਨ ਲਈ ਵੋਟਾਂ ਦਾ ਟਾਈਮ ਇਹ ਕਮਾਈ ਤੇ ਲੱਗੇ

      @GurpreetSandhu-dj2kt@GurpreetSandhu-dj2kt13 күн бұрын
    • Sirf sikh jatti vaad ni krde sab nu aapne baraber samajde aa pr baki Kom hindu tai musalmaan ni baraber samajde

      @C0SMICKING@C0SMICKING13 күн бұрын
    • muslim te bhrosa na karo

      @karanpreetsingh4709@karanpreetsingh470913 күн бұрын
    • Gurudwara social media to pala bana si veer

      @komalpreet24669@komalpreet246696 күн бұрын
  • 🙏 ਮੌਤ 🙏 🌷 ਸਰੀਰ ਦਾ ਮਰ ਜਾਣਾ ਮੌਤ ਨਹੀਂ ਹੁੰਦੀ ਭਾਈ, ਪਰ ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੁੰਦੀ ਹੈ

    @singga5679@singga567919 күн бұрын
  • ਮੈਨੂੰ ਬਹੁਤ ਖੁਸ਼ੀ ਹੁੰਦੀ ਆ ਜਦੋਂ ਥੋਡੇ ਸਕੇਂ ਭਰਾ ਪਾਕਿਸਤਾਨ ਵਾਲੇ ਥੋਡੀ ਮਾਂ ਭੈਣ ਇਕ ਕਰਦੇ ਆ ਤੇ ਥੋਡੀ ਔਕਾਤ ਜੁਤੀ ਬਰਾਬਰ ਦਸਣ ਲਗਿਆਂ ਮਿੰਟ ਨਹੀਂ ਲਾਉਂਦੇ ਮੈਂ ਦੋ ਸਾਲ ਪਹਿਲਾਂ ਪੋਸਟ ਪਾ ਕੇ ਇਹ ਮੁੱਦਾ ਚੁੱਕਿਆ ਸੀ ਧਾਰਮਿਕ ਗਰੂਮਿਗ ਵਾਲਾ ਤੇ ਸਾਡੇ ਸਿਖ ਚਵਲਾ ਨੇ ਮੇਰੇ ਨਾਲ ਬਹੁਤ ਬਕਵਾਸ ਕੀਤੀ ਸੀ ਤੇ ਕਿਹਾ ਸੀ ਮੁਸਲਮਾਨ ਤਾਂ ਸਾਡੀਆਂ ਭੈਣਾਂ ਦੇ ਯਾਰ ਆ ਤੂੰ ਕੌਣ ਹੁੰਦਾ ਬੋਲਣ ਵਾਲਾ ਵਾਹ ਪਾਕਿਸਤਾਨ ਵਾਲਿਓਂ ਨਜ਼ਾਰਾ ਲਿਆ ਦਿਤਾ ਉਹ ਆਪਣੇ ਦੀਨ ਤੇ ਧਰਮ ਤੇ ਪੱਕੇ ਦੇਸ਼ ਭਗਤ ਆ ਤੁਸੀਂ ਘਰ ਦੇ ਨਾਂ ਘਾਟ ਦੇ 😂😂😂😂ਨੋਟ ਮੈਂ ਵੀ ਸਿਖ ਆ ਪਰ ਥੋਡੇ ਚਵਲਾ ਵਰਗਾ ਨਹੀਂ ਅਸੀ ਸੈਂਟਰ ਸਰਕਾਰਾਂ ਦੇ ਖਿਲਾਫ਼ ਹਾਂ ਕਿਉਂਕਿ ਸਰਕਾਰਾਂ ਨੇ ਪੰਜਾਬ ਦਾ ਹੱਕ ਮਾਰਿਆ ਤੇ ਸਾਡੀ ਜਵਾਨੀ ਦਾ ਘਾਂਣ ਕੀਤਾ ਪਰ ਦੇਸ਼ ਨਾਲ ਜਾਂ ਹਿੰਦੂਆਂ ਦੇ ਖਿਲਾਫ ਨਹੀਂ ਉਹਨਾਂ ਨੇ ਪਾਕਿਸਤਾਨ ਵਿੱਚ ਸਿੱਖਾਂ ਤੇ ਹਿੰਦੂਆਂ ਦਾ ਕਖ ਨਹੀਂ ਛਡਿਆ

    @organic-kheti705@organic-kheti70516 күн бұрын
    • Bilkull Sahi mai vi Bai ehi gall pehla kiti si 1 Ek Dedh Saal pehla mennu bahut sadeya ne Maa Penn Diya gandiya gandiya Galla kadiya si Jad enha de molvi ne Ranjit Singh vare gallat boleya Sikh guru Saab nu boleya Ranjit Singh da statue todeya si mai vi pehla bhaichara krda si Fer mai Islam te search kiti hadeesa de rahi Jad mai hadeesa parhiya Jo gair Muslim kafir da ki hashar krna unha Diya bachiya penna naal ki kuj krna londiya Gulam BNA Ke Rakho janaat Milegi ferr mai enha da yakeen krna hi shad Dita chahe koi Muslim hove India da ja Pakistan Punjab da hove eh APAs vich Bhai Bhai ne tusi mai enha da Chara ne Sade kalun Pata hon te vi enha de Lun te Chad de rehange namaja kronde guru ghara ch England vich Sikh kudiya nu fassonde ne te rape krke blackmail krde te dhanda kraunde Muslim BNA Ke enha de nabi Mohamad ne 9 Saal Di Ayesha naal viah nikaah krke 9 Saal Di ladki naal sex Kita enha Diya kitaab vich eh likhiya aa

      @ajeetsinghjanjua4363@ajeetsinghjanjua436316 күн бұрын
    • Veer j sare India Pakistan dono countries di total population bhi eh keh deve Muslims bahut vadiya ne... Fir bhi main kade ehna de naal nhi khadna main fir bhi ikalla kahunga eh bande bahut gande aa

      @vatishsunny5244@vatishsunny524415 күн бұрын
    • Meri v eh hi soch aa mai v bahout matha marda hunda c ik ta sikha diya kudiya hi badchalan ne

      @harmansinghsingh6984@harmansinghsingh698414 күн бұрын
    • Right ji . Afghanistan vicho Sikha da beej nash ho chukeya hai te agle 10 ku sal vich Pakistan vicho vi ho javega .

      @harvindersingh4776@harvindersingh477614 күн бұрын
    • Sahi gl aa bro

      @Scrollwithkannu546@Scrollwithkannu54614 күн бұрын
  • ਇਹ ਗੱਲ ਸੱਚ ਆਂ ਬਿਲਕੁਲ 1-5 ਸਾਲ ਪਹਿਲਾਂ ਮੈਂ ਤੇ ਆਪਣੇ 2 ਪੰਜਾਬੀ ਮੁੰਡੇ ਦੁਬਈ ਵਿਚ ਅੱਗੇ ਜਾਂਣ ਲਈ ਗਏ ਸੀ ਤਾਂ ਉਹੀਂ ਬਿਲਡਿੰਗ ਵਿਚ ਪਾਕਿਸਤਾਨ ਦੇ ਬੰਦੇ ਵੀ ਆਏ ਹੋਏ ਸੀ ਅੱਗੇ ਜਾਂਣ ਲਈ ਫਿਰ ਸਾਡੀ ਵਧੀਆ ਭਰਾਵਾਂ ਦੀ ਤਰ੍ਹਾਂ ਦੋਸਤੀ ਹੋਈ ਤਾਂ ਚੱਲ ਅਸੀਂ ਦਾਰੂ ਇੱਕਠੇ ਪੀਣ ਲੱਗ ਗਏ ਉਹਨਾਂ ਵਿੱਚੋ 3/4 ਚਾਰ ਮੁੰਡੇ ਪੀਂਦੇ ਸੀ ਦਾਰੂ ਮੁਸਲਮਾਨ ਵੀ ਤੇ ਉਹਨਾਂ ਵਿੱਚ ਇਕ ਪਾਕਿਸਤਾਨੀ ਕ੍ਰਿਸਚਨ ਵੀ ਸੀ ਉਹ ਦਾਰੂ ਪੀ ਕੇ ਸਾਡੇ ਕੋਲ ਰੋਣ ਲੱਗ ਪਿਆ ਤੇ ਉਹਨੇਂ ਸਾਨੂੰ ਕਹਿਆ ਕਿ ਕੋਈ ਤਰੀਕਾ ਹੈਂ ਤੇ ਸਾਨੂੰ ਇੰਡੀਆ ਵਿੱਚ ਸੱਦ ਲਵੋਂ ਤੁਸੀਂ ਤਾਂ ਸੱਦ ਸਕਦੇ ਹੋਵੋ ਗੇ ਇਦਾਂ ਪਰ ਸਾਨੂੰ ਨੀਂ ਪਤਾ ਸੀ ਅਸੀਂ ਸੱਦ ਸਕਦੇ ਸੀ ਜਾਂ ਨਹੀਂ ਇਦਾਂ ਉਹਨੇ ਹੀ ਕਿਹਾ ਸੀ ਸੱਦ ਸਕਦੇ ਉ। ਕਹਿੰਦਾ ਮੇਰੀ ਵੱਡੀ ਕੁੜੀ ਨੂੰ ਕਾਲਜ਼ ਜਾਂਦੀ ਨੂੰ ਮੁਸਲਮਾਨਾ ਦੇ ਮੁੰਡੇ ਚੱਕ ਕੇ ਲੈਂ ਗਏ ਤੇ ਕਹਿੰਦੇ ਸਾਡਾਂ ਇਸਲਾਮ ਕਬੂਲ ਕਰ ਨਹੀਂ ਅਸੀਂ ਤੈਨੂੰ ਮਾਰ ਦੇਵਾਂਗੇ ਤੇ ਤੇਰੇ ਪਰਿਵਾਰ ਚਾਚੇ ਤਾਏ ਸਭ ਨੂੰ ਉਹ ਕੁੜੀ ਨੂੰ ਉਹਨਾਂ ਨੇ ਬਹੁਤ ਕੁੱਟਿਆ ਮਾਰਿਆਂ ਤੇ 15 20 ਦਿਨਾਂ ਬਾਅਦ ਕੁੜੀ ਨੇ ਉਹਨਾਂ ਦਾਂ ਇਸਲਾਮ ਕਬੂਲ ਕਰ ਲਿਆ ਵਿਆਹ ਕਰਵਾ ਕੇ ਕੁੜੀ ਦੇ ਮਾਂ ਪਿਓ ਨੂੰ ਲੱਗਾ ਕੁੜੀ ਸਾਡੀ ਨੇਂ ਘਰੋਂ ਭੱਜਕੇ ਵਿਆਹ ਕਰਵਾਇਆਂ ਤੇ ਕੁੜੀ ਨੂੰ ਇਦਾਂ ਵੀ ਕਹਿ ਗਿਆ ਸੀ ਜੇ ਤੂੰ ਕਿਸੇ ਨੂੰ ਕੁਝ ਦੱਸਿਆ ਜਾਂ ਆਪਣੇ ਮਾਂ ਬਾਪ ਨੂੰ ਕਦੇ ਮੋਨ ਕਰਿਆਂ ਤੇ ਦੱਸਿਆ ਅਸੀਂ ਉਹਨਾਂ ਨੂੰ ਮਾਰ ਦੇਵਾਂਗੇ। 4 ਸਾਲ ਬਾਅਦ ਫਿਰ ਉਸ ਕੁੜੀ ਨੂੰ ਉਸਦਾ ਚਾਚਾ ਕਿਤੇ ਮਿਲਿਆ ਉਹਨੇ ਫਿਰ ਉਹਨੂੰ ਸਭ ਕੁਝ ਦੱਸਿਆਂ ਇਦਾਂ ਇਦਾਂ ਹੋਇਆਂ ਮੇਰੇ ਨਾਲ ਮੈਂ ਘਰੋਂ ਭੱਜਕੇ ਨਹੀਂ ਵਿਆਹ ਕਰਵਾਇਆਂ। ਫਿਰ ਕੁੜੀ ਦੇ ਮਾਂ ਪਿਓ ਕੁੱਝ ਕਰ ਸਕਦੇ ਨੀਂ ਸੀ ਕਹਿੰਦਾ ਹੁਣ ਮੇਰੀ ਦੂਜੀਆਂ ਦੋ ਕੁੜੀਆਂ ਨੂੰ ਨਾਂ ਅਸੀਂ ਬਾਹਰ ਕੱਢਦੇ ਆਂ ਨਾਂ ਪੜ੍ਹਆਈ ਕਰਵਾਈ ਆਂ ਉਹਦੇ ਤੋਂ ਬਾਅਦ ਤੇ ਮੈਂ ਹੁਣ ਅੱਗੇ ਚੱਲੀਆਂ ਜਾਣਾਂ ਤੇ ਮੈ ਹਜੇ ਅੱਗੇ ਜਾਵੋਂ ਤੇ ਫਿਰ ਪੈਸੇ ਇੱਕਠੇ ਕਰੋਂ ਜਾਂ ਪੱਕਾ ਹੋਣਾਂ ਹਜੇ ਫਿਰ ਕਿਤੇ ਬਲਾਂ ਸਕਾਂਗਾ ਤੁਸੀਂ ਪੰਜਾਬ ਵਿੱਚ ਕੁੱਝ ਵੀ ਕਰਕੇ ਮੇਰੀ ਘਰਵਾਲੀ ਤੇ ਦੋ ਕੁੜੀਆਂ ਉਹਨਾਂ ਨੂੰ ਬੁਲਾ ਲਵੋ। ਹੁਣ ਪਤਾ ਲੱਗਿਆਂ ਕੀ ਉਹ ਸੱਚ ਬੋਲ ਰਿਹਾ ਸੀ ਸਾਨੂੰ ਉਦੋਂ ਜ਼ਕੀਨ ਨਹੀਂ ਸੀ ਹੋਇਆ ਕੀ ਇਦਾਂ ਤਾਂ ਫਿਲਮਾਂ ਵਿਚ ਦੇਖਿਆ ਸੱਚ ਵੀ ਹੋ ਸਕਦਾ । ਪਰ ਅੱਜ ਪਤਾ ਲੱਗਾ ਮਿੱਤਰਾਂ ਦੇ ਪੋਡਕਾਸਟ ਨੂੰ ਸੁਣਕੇ ਇਦਾਂ ਵੀ ਹੁੰਦਾ ਇਹ ਕੱਲਯਉਗ ਦੁਨੀਆਂ ਵਿੱਚ ਧੰਨਵਾਦ ਇਟਲੀ ਆਲ਼ੇ ਬਾਈ ਤੇ ਫਰੈਸ਼ੀ ਬਾਈ ਜਾਣੂ ਕਰਵਾਇਆ ਤੁਸੀਂ ਸਾਨੂੰ ਬਹੁਤ ਕੁਝ ਤੇ ਕਰਵਾਉਂਦੇ ਰਹਿੰਦੇ ਉ ਪਹਿਲਾਂ ਵੀ ❤❤

    @Pindpunabdae@Pindpunabdae15 күн бұрын
    • ਇਹ ਕੰਮ ਇਧਰ ਵੀ ਚਲ ਰਿਹਾ ਹੈ। ਇਕ m.p. state ਦੀ ਸਿਖ ਕੁਡ਼ੀ ਨੂੰ ਇਸਲਾਮ ਵਿਚ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਕੁੜੀ ਦੇ ਘਰ ਵਾਲੇ ਉਸ ਨੂੰ ਪੁਲਿਸ ਨਾਲ ਮਿਲ ਕੇ ਮਦਰਸੇ ਵਿੱਚੋਂ ਕੱਢ ਲਿਆਏ। Harmeet singh pinka youtube channel te eh hai.

      @clockcool@clockcool12 күн бұрын
  • ਨਾਲੇ ਬਾਈ, ਦਰ ਤੇ ਆਏ ਨੂੰ ਦੇਗ ਪੱਕੀ ਅਤੇ ਚੜ ਕੇ ਆਏ ਨੂੰ ਤੇਗ ਪੱਕੀ, ਇਹ ਅਸੂਲ ਆ ਖਾਲਸੇ ਦੀ 🙏

    @travelers0015@travelers001518 күн бұрын
  • ਬਾਈ ਜੀ ਪਿਆਰ ਵਾਲੇ ਜਹਾਦ ਤੋ ਬੱਚ ਕੇ ਸਾਰੇ ਸਿੱਖ ਪਰਿਵਾਰ ਆਪਣੇ ਬੱਚਿਆਂ ਨੂੰ ਜਰੂਰ ਦਸੋ 🙏

    @Sikh563@Sikh56318 күн бұрын
    • Bahut der ho chukki bai. apne nakk thelle. bahut tezi nal ho reha. main apni akha dekheya Main last year apni collegue da Nikah attend karan lai Srinagar gya. Othe ohdi saheli nu mileya. Oh mere to thodi attracted c. Bcz main Punjab to aya c. Te oh v Punjabi hi c. Assi galla krn lgge te menu pta lga k usda naam Gurnaz Sheikh c. Main hairan ho gya, main puchheya k kuj samjheya nhi. boldi k meri love marriage hoi. Te Veyah to baad Gurnaz kaur to Gurnaz sheikh ho gai. Tusi Japuji saab da paath krde ho hun?, Osne keha. : nhi, In-laws objection krde ne, hun Namaj pardi a. Parmatma ta ikk hai. Gurbani ch v likheya. Hun tusi dasso k sachi parmatma ikk hai? J ikk hai usnu us de tareeke nal follow kyu nhi krn de rhe.

      @scarystoryseries@scarystoryseries14 күн бұрын
    • @@scarystoryserieskudi soni si? Main hope karda soni nahi si kyo ke phir ta sala succesful reha oda khasam

      @man58652@man586524 күн бұрын
  • ਬਾਈ ਤੁਸੀਂ ਬਹੁਤ ਵਧੀਆ ਗੱਲ ਕੀਤੀ ਸਾਨੂੰ ਇਸ ਮੁੱਦੇ ਬਾਰੇ ਪਤਾ ਹੀ ਨਹੀਂ ਸੀ ਸਿੱਖਾਂ ਨਾਲ ਕੀ ਕੁਝ ਹੋ ਰਿਹਾ ਹੈ ਬਾਈ ਜੀ ਇਸ ਮੁੱਦੇ ਉਤੇ ਹੋਰ ਵੀ ਵੀਡੀਓ ਲੈ ਕੇ ਆਏ ਜੋ ਕਿ ਸਿੱਖਾਂ ਦੀਆਂ ਕੁੜੀਆਂ ਨੂੰ ਪਤਾ ਲੱਗ ਸਕੇ ਕਿ ਸਾਡੇ ਨਾਲ ਹੋ ਰਿਹਾ ਵਾ ਤੇ ਕੋਈ ਵੀ ਸਿੱਖਾਂ ਦੀ ਕੁੜੀ ਦਾ ਧਰਮ ਪਰਿਵਰਤਨ ਨਾ ਹੋ ਸਕੇ ਇਸ ਮੁੱਦੇ ਉੱਤੇ ਪੂਰੇ ਵਰਲਡ ਦੀਆਂ ਸਰਕੋਰਾਂ ਨੂੰ ਧਿਆਨ ਦੇਣ ਦੀ ਲੋੜ ਹੈ ਖਾਸ ਕਰਕੇ ਸਿੱਖਾਂ ਨੂੰ ਧਿਆਨ ਦੇਣ ਦੀ ਇਸ ਗੱਲ ਤੇ ਬਹੁਤ ਲੋੜ ਹੈ

    @LovelyBoat-rz3su@LovelyBoat-rz3su14 күн бұрын
    • kzhead.info/sun/gNuSg7qmaaZtnnk/bejne.htmlsi=Tg48jSIp3IDJIyz4

      @sumitpalkaur9447@sumitpalkaur944710 күн бұрын
  • ਮੈਂ ਖੁਦ ਰਵਿਦਾਸੀਆ ਪਰਿਵਾਰ ਨਾਲ ਸਬੰਧ ਰੱਖਦਾ ਆ,ਘਰਾਂ ਨੂੰ ਪੇੰਟ ਕਰਨ ਦਾ ਕੰਮ ਕਰਦਾ ਆ,ਅਸੀ ਜਦੋਂ ਚਾਹ ਜਾਂ ਪਾਣੀ ਪੀ ਕੇ ਗਲਾਸ ਰੱਖਦੇ ਆ ਤਾਂ ਕਈ ਘਰਾਂ ਵਾਲੇ ਸਾਡੇ ਭਾਂਡੇ ਸਾਈਡ ਤੇ ਰੱਖ ਦਿੰਦੇ ਆ, ਜਾਂ ਫੇਰ ਬਿਠਾਉਣਗੇ ਜਿੱਥੇ ਬੰਦੇ ਨੂੰ ਲੱਗੇ ਕੇ ਤੂੰ ਇਸ ਜਾਤ ਜਾਂ ਆ ਇਸ ਕਰਕੇ, ਇੰਨਾ ਤੇ ਕੋਈ ਨਿਆਣਾ ਨਹੀਂ ਹੁੰਦਾ ਕੇ ਸਮਝਦਾ ਨਹੀਂ,ਪਰ ਕਈ ਚੰਗੇ ਵੀ ਹੁੰਦੇ ਆ ਨਵੇ ਸੋਫਿਆਂ ਬੈੱਡਾ ਉੱਪਰ ਬਿਠਾਉਦੇ ਆ ਸਾਡੇ ਰੰਗ ਵਾਲੇ ਕੱਪੜੇ ਹੋਣ ਦੇ ਬਾਵਜੂਦ ਵੀ,ਕਈ ਘਰਾਂ ਵਾਲੇ ਤੇ ਰੋਟੀ ਤੱਕ ਵੀ ਖਵਾ ਦਿੰਦੇ ਆ ਭਾਵੇਂ ਘਰ ਵਾਲੇ ਨਾਲ ਰੋਟੀ ਨਾ ਖਵਾਉਣ ਦੀ ਗੱਲ ਵੀ ਕੀਤੀ ਹੋਵੇ,ਓ ਵੀ ਟੌਹਰੀ, ਮੈਂ ਜ਼ਿਆਦਾ ਏ ਗੱਲ ਜੱਟਾਂ ਦੇ ਘਰਾ ਵਿੱਚ ਵੇਖੀ ਆ ਕੇ ਓ ਫਰਕ ਕਰਦੇ ਆ, ਮੇਰਾ ਕੋਈ ਜੱਟ ਵੀਰ ਗੁੱਸਾ ਨਾ ਕਰੇ ਜੋ ਸਾਡੇ ਨਾਲ ਜ਼ਿਆਦਾ ਹੁੰਦਾ ਆ ਲਿਖ ਦਿੱਤਾ,

    @ajaysarhali8156@ajaysarhali815614 күн бұрын
    • Nai veer may v Jatt aiss Tara nai hunda

      @BalwantSingh-bw9jt@BalwantSingh-bw9jt10 күн бұрын
    • Veer ji ohna ne keha sare ni hunde​@@BalwantSingh-bw9jt

      @MIXMEDIA2@MIXMEDIA29 күн бұрын
    • @@BalwantSingh-bw9jt ਵੀਰ ਜੀ ਮੈਂ ਸਾਰੇ ਜੱਟਾਂ ਦੀ ਗੱਲ ਨਹੀਂ ਕੀਤੀ, ਮੈਂ ਕਈ ਘਰਾਂ ਵਾਲੇ ਲਿਖਿਆ ਆ,ਕਈ ਦਾ ਮਤਲਬ ਕੇ ਸਾਰੇ ਨਹੀਂ ਕੁਝ ਕ,

      @ajaysarhali8156@ajaysarhali81568 күн бұрын
    • bai reservation nu lai k v eh jan k jaat nu neeva kehnde ne, viche sikh jatt viche Hindu brahmin baniye, bahana labbea hoea ena nu, jan k ticchar kr k gal krde ne

      @justforfun1647@justforfun16477 күн бұрын
    • Me v aadhrmi aa eh gl sch aa 22 me mistri da km krda sade nal v eda hunda kayi ghra ch lok eda krde aa juthe bhande side te rkhde aa sade pind de bahr ik gurudwara v aa nanaksar uthe bahr likh k laya aa sadi cast de lok andr ni aa skde

      @jassbhatia815@jassbhatia8153 күн бұрын
  • Vote for ਭਾਈ ਅਮ੍ਰਿਤਪਾਲ ਸਿੰਘ ਜੀ ਖ਼ਾਲਸਾ, ਖੰਡੂਰ ਸਾਹਿਬ, ਬੰਦੀ ਸਿੰਘ ਰਿਹਾ ਕਰੋ ਜੀ 🙏

    @jaspalsinghjaspalsingh1242@jaspalsinghjaspalsingh124218 күн бұрын
    • Khadoor sahib bro

      @sardarsaabji6258@sardarsaabji625818 күн бұрын
    • ਭਾਈ ਜਗਤਾਰ ਸਿੰਘ ਹਵਾਰਾ ਜੀ ❤hor ni koi

      @mandeepsidhu2719@mandeepsidhu271918 күн бұрын
    • Parivara Samet Pakkkiiii

      @GulzarCheekewala@GulzarCheekewala18 күн бұрын
    • @tureMystery13@tureMystery1318 күн бұрын
    • ❤❤💯💯💯👍

      @satnamjohal5712@satnamjohal571217 күн бұрын
  • Bai bhaut vadiya podcast, and i am glad that you are raising this topic. I hope people take this positively and not a conversation against any religion. We need to provide knowledge to our kids and try to save them from predators who are getting involved with a negative mindset. Please keep this conversation going and have a few more conversations about it.

    @kg2889@kg288916 күн бұрын
  • I saw your most of vedios but this is really good and serious matter you work on. Keep more vedios on this topic.

    @harrySingh-wj4rf@harrySingh-wj4rf16 күн бұрын
  • ਜੇ ਐਨਾ ਹੀ ਪਿਆਰ ਹੈ ਮੁੰਡੇ ਨੂੰ ਤਾਂ ਉਹ ਕੁੜੀ ਦਾ ਧਰਮ ਅਪਣਾ ਲਵੇ 💯💯

    @ManojKumar-lw9lu@ManojKumar-lw9lu19 күн бұрын
    • Mein Kumar veere kehna apne apne Dharam vich raho je sachi pyar krde ho tan… kyu kise nu kehna je mainu pyaar krdi ja krda Hai te dharam Badal

      @mittrandapodcast208@mittrandapodcast20818 күн бұрын
    • Ek duje de sentiments nu hurt na kro nd dono jagah respect krlo i think ehi tusi kehna cha re?​@@mittrandapodcast208

      @miniesha2160@miniesha216018 күн бұрын
    • ਚਮਕੀਲਾ ਗੰਦ ਦਾ ਟੋਕਰਾ ਸੀ ਤੇ ਉਸ ਨੂੰ ਪਰਿਵਾਰ ਵਿੱਚ ਨਹੀ ਸੁਣ ਸਕਦਾ ਕੋਈ ਇਸ ਚਮਕੀਲੇ ਦਾ ਨਾਮ ਵੀ ਘਰੇ ਨਹੀ ਲੈਣਾ ਚਾਹੀਦਾ ਜੇ ਕਿਸੇ ਜਵਾਕ ਨੇ ਚਮਕੀਲੇ ਦਾ ਨਾਂ ਸੁਣ ਲਿਆ ਤੇ ਉਹ ਗੁਗਲ ਤੇ ਸਰਚ ਕਰਨਗੇ ਅਤੇ ਫੇਰ ਉਹ ਉਸ ਗੰਦ ਦੇ ਟੋਕਰੇ ਨੂੰ ਸੁਣਨ ਲੱਗ ਪੈਣਗੇ ਤੇ ਫੇਰ ਉਹ ਕਰੈਕਟਰਲੈਸ ਹੋ ਜਾਣਗੇ ਤੇ ਲੋਕਾ ਦੀਆਂ ਧੀਆਂ ਭੈਣਾਂ ਨੂੰ ਕੋਮੈਟ ਕਰਨ ਲੱਗ ਜਾਣਗੇ ਕੀ ਉਹ ਠੀਕ ਹੋਵੇਗਾ ਜੇ ਕਿਸੇ ਨੂੰ ਚਮਕੀਲੇ ਦੇ ਗੀਤ ਸਹੀ ਲੱਗਦੇ ਹਨ ਤਾਂ ਉਹ ਆਪਣੇ ਪਰਿਵਾਰ ਸਮੇਤ ਸੁਣੇ ਤੇ ਉਸ ਦੇ ਗੀਤਾਂ ਦੇ ਅਰਥ ਵੀ ਦੱਸੋ ਭਰਾਵੋਂ 🙏🙏🙏🙏

      @balkar353@balkar35318 күн бұрын
    • ਜਾਤ ਪਾਤ ਬ੍ਰਾਹਮਣਵਾਦ ਦਾ ਬਣਾਇਆ ਹੋਇਆ ਹੈ ਪੰਜਾਬ ਵਿੱਚ ਗੁਰੂ ਸਹਿਬਾਨ ਜੀ ਨੇ ਇਹ ਖਤਮ ਕਰ ਦਿੱਤੀ ਸੀ ਤੇ ਖਾਲਸਾ ਰਾਜ ਵਿਚ ਕੋਈ ਇਹੋ ਜਿਹੀ ਗੱਲ ਨਹੀ ਸੀ ਪਰ ਜਦੋ ਤੋ ਪੰਜਾਬ ਦੇਸ਼ ਭਾਰਤ ਦੇਸ਼ ਨਾਲ ਮਿਲ ਗਿਆ ਉਦੋ ਤੋ ਪੰਜਾਬ ਵਿੱਚ ਜਾਤ ਪਾਤ ਫਿਰ ਤੋ ਆ ਗਈ ਕਿਉਂਕਿ ਸੰਵਿਧਾਨ ਵਿੱਚ ਹੀ ਲਿਖਿਆ ਹੋਇਆ ਹੈ ਐੱਸ ਸੀ ਬੀ ਸੀ। ਓਬੀਸੀ ।ਜਰਨਲ ਬਗੈਰਾ ਉਸ ਕਾਰਨ ਪੰਜਾਬ ਵਿੱਚ ਜਾਤ ਪਾਤ ਫੈਲਾਈ ਬ੍ਰਾਹਮਣਵਾਦੀਆਂ ਨੇ ਇਸ ਵਿਚ ਨਾ ਅਮੀਰ ਸਿੱਖਾ ਦਾ ਦੋਸ ਹੈ ਨਾ ਗਰੀਬ ਸਿੱਖਾਂ ਦਾ ਕੋਈ ਦੋਸ ਹੈ ਉਹ ਸਰਕਾਰ ਦੇ ਜਾਲ ਵਿੱਚ ਫਸੇ ਹੋਏ ਹਨ ਬਾਕੀ ਜਾਤ ਪਾਤ ਸਭ ਤੋ ਵੱਧ ਪੰਜਾਬ ਤੋ ਬਾਹਰ ਹੈ ਯੂ ਪੀ ਦੇ ਠਾਕੁਰ ਗਰੀਬਾਂ ਨੂੰ ਕਿਸੇ ਗਲਤੀ ਤੇ ਕੁੱਟਦੇ ਹਨ ਤੇ ਜੁੱਤੀ ਵਿਚ ਮੂਤ ਪਿਆਉਂਦੇ ਹਨ ਦੋਸੀ ਹੋਣ ?

      @balkar353@balkar35318 күн бұрын
    • India vich jaat paat uch neech up aur rajsthan vich bahut aa kyonki main apne akhin jo dekheya osdi gall kar reha waise hai apne punjab vich vi par ona nhi

      @mentaljijaji@mentaljijaji18 күн бұрын
  • Mere nal vi hoya c dharam change krn wala secen 2017 ch m mohali aayi c job krn mere nal waliya kuriya Hindu dharm to belong krdiya. C te m sikh family to ohna kol ik didi aundi aundi c jishu nu mandi c sanu oho apne ghr ley jndi c jdo prayer krde hunde c oho apni ek book dey jndi hundi c read krn lyi baiwal ohnu read krn to baad pta ni kyu man odr wal nu Jaan lg gya c but thank God mere frends bht change c ohna ne menu samjhayea te ehna sab cheeza cho bahr kadea te ajj m apne sikh dharm ch hi aa te proud feel krdi aa

    @kulveerkaur1993@kulveerkaur199318 күн бұрын
    • Ohna nu paise milde ne, oh aavdi job kardi honi a.. vadhiya gall tusi ohdiya galla vich nhi aaye

      @baseballfan88888@baseballfan8888817 күн бұрын
    • ​@@baseballfan88888koi proof hai tere kol k dharm change change krwon te Christian's nu pese milde a

      @Preet77772@Preet7777216 күн бұрын
    • ​@@Preet77772Tusi Khud converted to update the cal ki karna jo Apne Dharm Mein chhodkar Duje Dharm Mein Chali Gai Jo Jihad Sikandar Jo Logon Ne convert karata Hai vah Kaisa Dharm hai Jo Logon Ko bulata Hai Bande Nahin Badalta insaniyat se dur le jatt han😢

      @HindustanDebates2003@HindustanDebates200316 күн бұрын
    • ​@@Preet77772hnjii ede te m tuhanu open debate da challenge Dina m journalism study kr reha h te ess bare bot research kiti h Punjab ch grib kissana nu brainwash kita jaa reha h kii tuhada rabb hunda te tuc eho jehe haalat ch naa hunde chlo thik h ede ch tuhada point aajega ki jd assi Sikh hi apne grib loka lyi nii krage taa koii te krega or tuc lok te humanity lyi kr re ho chlo mnu ik gl dsso ik kissan da tuc krja utaar ta sara or ohh convert v hogya pr fr 5 saal bad ode te fr ohna hii krja h te fr mtlb tuhade rabb ne v sath nii ditta vichare da?? And ki tuc log dubara oda karja laoge??? Kde nii kyoki tuhada km taa ho gya hor v bot glla ne with facts rkhuga dum hoya taa reply krdeyo comment da fr ede te krde aa gl

      @jasspreetsingh9152@jasspreetsingh915215 күн бұрын
    • Kithe rhe c balongi,shahimajre,ik phase ya kumbre?? starting te ethe e jnde saare

      @gypsypunjabi9482@gypsypunjabi948215 күн бұрын
  • ਬਹੁਤ ਵਧੀਆ ਤਰੀਕੇ ਨਾਲ ਗਲ਼ ਕਿਤੀ ਬਰੌ ਤੁਸਾਂ ਆਪਣੇ ਲੋਕਾਂ ਨੂੰ ਸਮਝਣ ਦੀ ਲੋੜ ਹੈ,, ਅਸਲ ਰੋਲ ਮਾਂ ਬਾਪ ਦਾ ਹੁੰਦਾ ਸੁਰੂ ਤੋਂ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਜਾਣਕਾਰੀ ਦੇਣ,, ਬਾਕੀ ਏਨਾ ਦੇ ਮੌਲਵੀਆਂ ਦੀ ਤਬਲੀਕ ਪਾਰਟੀ ਹੈ ਜਿਨ੍ਹਾਂ ਨੂੰ ਫੰਡ ਇਕੱਠਾ ਹੁੰਦਾ ਤੇ ਓਹ ਓਹਨਾਂ ਨੌਜਵਾਨਾਂ ਤੇ ਖ਼ਰਚ ਕਰਦੇ ਨੇ ਜੋਂ ਨਿੱਕਿਆ ਬੱਚਿਆਂ ਨੂੰ ਭਰਮਾ ਸਕਣ,, ਬਾਕੀ ਪਕਿਸਤਾਨ ਆਲਿਆ ਦੇ ਮਨਾ ਵਿਚ ਜ਼ਹਿਰ ਬਹੁਤ ਹੈ ਜੋਂ ਏਨਾ ਦੇ ਮੌਲਵੀਆਂ ਦੀ ਉਪਜ ਹੈ ਜਿਵੇਂ ਇੰਡਿਆ ਦੇ ਮੀਡਿਆ,, ਅਰਬ ਮੁਲਕਾਂ ਵਿਚ ਕੰਮ ਕਰਨ ਆਈਆਂ ਪੰਜਾਬਣਾਂ ਵੀ ਇਸ ਦਾ ਸ਼ਿਕਾਰ ਹੋ ਰਹੀਆਂ,, ਬਾਕੀ ਜੇਕਰ ਕੋਈ ਪਾਕਿਸਤਾਨੀ ਪੰਜਾਬੀ ਕੋਈ ਤੁਹਾਨੂੰ ਜਵਾਬ ਦਿੰਦਾ ਤਾਂ ਓਹਨਾਂ ਨੂੰ ਬੋਲੋ ਅਗਾਨਿਸਤਾਨ ਜਾ ਬਲੋਚਿਸਤਾਨ ਜਾ ਕੇ ਕਰੋ ਗਲ਼,, ਬਲੋਚੀ ਤੇ ਅਫ਼ਗਾਨੀ ਏਨਾ ਨੂੰ ਮੁਸਲਮਾਨ ਹੀ ਨਹੀਂ ਮੰਨਦੇ,, ਥੋੜ੍ਹੇ ਦਿਨ ਪਹਿਲੇ ਬਲੋਚੀਆ ਨੇ ਪੰਜਾਬੀਆਂ ਨੂੰ ਬੱਸ ਚੋ ਕੱਢ ਕੇ ਗੋਲੀਆਂ ਮਾਰਿਆ ਨੇ,, ਓਦੋਂ ਸਾਲ਼ੇ ਇਹ ਨਹੀਂ ਬੋਲਦੇ,, ਬਾਕੀ ਏਸੇ ਮੁੱਦੇ ਨੂੰ 2, 3ਵਾਰ ਫਿਰ ਤੋਂ ਗਲ਼ ਕਰੋ ਤਾਂ ਕੇ ਸਾਡੇ ਲ਼ੋਕ ਜਾਗ ਜਾਣ,, ਧਨਵਾਦ ✍️✅

    @sukhainsing4239@sukhainsing423915 күн бұрын
  • Boht vdiya topic te gl kiti paji tusi mja aa ajj di video dekh ❤

    @gillsaab3350@gillsaab335016 күн бұрын
  • ਹਰ ਦਿਨੋਂ ਦਿਨ ਬਹੁਤ ਨਿਖਾਰ ਆ ਰਿਹਾ ਵੀਰ ਜੀ ਤੁਹਾਡੇ ਦੋਨਾਂ ਵਿੱਚ ਵਾਹਿਗੁਰੂ ਐਦਾ ਹੀ ਮਿਹਰ ਪਰਿਆ ਹੱਥ ਰੱਖਣ❤❤

    @user-lo3gr3nc9v@user-lo3gr3nc9v18 күн бұрын
  • ਦੋਵਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਵੀਰਾਂ ਜੀ ਬਹੁਤ ਵਧੀਆ ਪ੍ਰੋਗਰਾਮ ਹੈ

    @amrindersingh5972@amrindersingh597218 күн бұрын
  • Good job veero. Also, I’m impressed with your research and the efforts you put in your content.

    @gurpreetgill5694@gurpreetgill569416 күн бұрын
  • ਇਕ ਅਸਟਰੇਲੀਆ ਚ ਆਪਣੀ ਸਿੱਖ ਕੁੜੀ ਆ ਉਹਨੇ ਵ ਪੈਸਿਆ ਦੇ ਲਾਲਚ ਚ ਮੁਸਲਿਮ 70 ਸਾਲ ਦੇ ਬੁੱਢੇ ਨਾਲ਼ ਵਿਹਾਅ ਕਰਾ ਲਿਆ melbourn ਚ

    @gurmaninderbrar9022@gurmaninderbrar902218 күн бұрын
    • Apne India ch v ho reha. Love-marriage de naa te. Main dekhi Gurnaz kaur nu Gurnaz Sheikh bande hoye

      @scarystoryseries@scarystoryseries14 күн бұрын
  • *ਇਕ ਆਦਮੀ ਸਵੇਰੇ ਜਾਗਣ ਤੋਂ ਬਾਅਦ ਸਭ ਤੋਂ ਪਹਿਲਾਂ ਟਾਇਲਟ ਜਾਂਦਾ ਹੈ,* *ਸਾਬਣ ਨਾਲ ਹਥ ਧੋਂਦਾ ਹੈ,* *▪ਦੰਦਾਂ ਨੂੰ ਬਰੱਸ਼ ਕਰਦਾ ਹੈ , ਨਹਾਉਂਦਾ ਹੈ* *▪ਤਿਆਰ ਹੋ ਕੇ ਅਖਬਾਰਾਂ ਪੜ੍ਹਦਾ ਹੈ , ਨਾਸ਼ਤਾ ਕਰਦਾ ਹੈ ,* *▪ਘਰੋਂ ਕੰਮ ਵਾਸਤੇ ਨਿੱਕਲ ਜਾਂਦਾ ਹੈ ,* *ਰਿਕਸ਼ਾ ਫੜਦਾ ਹੈ , ਲੋਕਲ ਬੱਸ ਲੋਕਲ ਟਰੇਨ ਜਾਂ ਆਪਣੇ ਸਾਧਨ ਰਾਹੀਂ ਦਫਤਰ ਜਾਂ ਆਪਣੇ ਕੰਮ ਧੰਦੇ 'ਤੇ ਪਹੁੰਚ ਜਾਂਦਾ ਹੈ ਓਥੇ ਪੂਰਾ ਦਿਨ ਕੰਮ ਕਰਦਾ ਹੈ , ਚਾਹ ਪਾਣੀ ਪੀਂਦਾ ਹੈ ,* *▪ਸ਼ਾਮ ਨੂੰ ਵਾਪਸ ਘਰ ਵਾਸਤੇ ਚਲ ਪੈਂਦਾ ਹੈ।* *▪ਘਰ ਆਉਂਦਿਆਂ ਰਸਤੇ ਚ ਬਚਿਆਂ ਵਾਸਤੇ ਟਾਫੀਆਂ , ਮਠਿਆਈਆਂ ਲੈਂਦਾ ਹੈ ,* *▪ਮੋਬਾਈਲ ਵਿੱਚ ਰੀਚਾਰਜ ਕਰਵਾਉਂਦਾ ਹੈ ,* *▪ਹੋਰ ਛੋਟੇ ਮੋਟੇ ਕੰਮ ਨਿਪਟਾਉਂਦਾ ਹੋਇਆ ਘਰ ਪਹੁੰਚਦਾ ਹੈ* ..................................... *ਹੁਣ ਦੇਖੋ ਉਸਨੂੰ ਦਿਨ ਭਰ ਕਿਤੇ ਕੋਈ "ਹਿੰਦੂ" "ਮੁਸਲਮਾਨ" ਜਾਂ ਕੋਈ ਕਥਿਤ "ਦਲਿਤ" ਮਿਲਿਆ ?ਕੀ ਉਸਨੇ ਦਿਨ ਵਿੱਚ ਕਿਸੇ "ਹਿੰਦੂ" "ਮੁਸਲਮਾਨ" ਜਾਂ "ਦਲਿਤ" ਉੱਤੇ ਕੋਈ ਅਤਿਆਚਾਰ ਕੀਤਾ ?* *▪ਉਸਨੂੰ ਦਿਨ ਭਰ ਜੋ ਮਿਲੇ ਉਹ ਸਨ* ........................... *ਅਖਬਾਰ ਵਾਲਾ ਭਾਈ ,* ........................... *ਦੁੱਧ ਵਾਲਾ ਭਾਈ ,* ............................ *ਰਿਕਸ਼ੇ ਵਾਲਾ ਭਾਈ ,* ............................ *ਬਸ ਕੰਡਕਟਰ ,* ............................. *ਦਫਤਰ ਜਾਂ ਕੰਮ ਕਾਰ ਵਾਲੀ ਜਗ੍ਹਾ ਦੇ ਦੋਸਤ ਮਿੱਤਰ ,* .............................. *ਕੁਝ ਅਨਜਾਣ ਲੋਕ ,* ............................... *ਚਾਹ ਵਾਲਾ ਭਾਈ,* ................................ *ਕਰਿਆਨੇ ਵਾਲਾ ਭਾਈ ,* ................................ *ਮਠਿਆਈਆਂ ਵਾਲਾ ਭਾਈ ,* ................................. *ਜਦੋਂ ਇਹ ਸਾਰੇ ਲੋਕ ਭਾਈ ਅਤੇ ਦੋਸਤ ਮਿੱਤਰ ਹਨ ਤਾਂ ਇਨ੍ਹਾਂ ਵਿੱਚ "ਸਿੱਖ" "ਹਿੰਦੂ" "ਮੁਸਲਮਾਨ" ਜਾਂ "ਦਲਿਤ" ਕਿੱਥੇ ਹਨ ??* .................................... *ਦਿਨ ਭਰ ਉਸਨੇ ਕਿਸੇ ਨੂੰ ਪੁੱਛਿਆ ਕਿ ਭਾਈ ਤੂੰ ਸਿੱਖ ਹੈ ? "ਹਿੰਦੂ" ਹੈਂ ? "ਮੁਸਲਮਾਨ" ਹੈਂ ?? ਜਾਂ "ਦਲਿਤ" ਹੈਂ ???* .................................... *ਜੇ ਤੂੰ "ਮੁਸਲਮਾਨ" "ਸਿੱਖ" "ਹਿੰਦੂ" ਜਾਂ ਕਥਿਤ "ਦਲਿਤ" ਹੈਂ ਤਾਂ ਤੇਰੀ ਬਸ ਵਿੱਚ ਸਫਰ ਨਹੀਂ ਕਰਾਂਗਾ ,* .................................. *ਤੇਰੇ ਹੱਥੋਂ ਚਾਹ ਨਹੀਂ ਪੀਵਾਂਗਾ,* ................................... *ਤੇਰੀ ਦੁਕਾਨ ਤੋਂ ਸਮਾਨ ਨਹੀਂ ਖਰੀਦਾਂਗਾ ,* ➖➖➖➖➖➖➖➖➖ *ਕੀ ਉਸਨੇ ਘਰ ਦਾ ਸਮਾਨ ਖਰੀਦਣ ਸਮੇਂ ਕਿਸੇ ਨੂੰ ਇਹ ਸਵਾਲ ਕੀਤਾ ਕਿ ਇਹ ਸਭ ਸਮਾਨ ਬਨਾਉਣ ਵਾਲੇ ਜਾਂ ਉਗਾਉਣ ਵਾਲੇ ਹਿੰਦੂ ਸਿੱਖ ਮੁਸਲਮਾਨ ਜਾਂ ਕਥਿਤ ਦਲਿਤ ਹਨ ?* ➖➖➖➖➖➖➖➖➖ *"ਜੇ ਸਾਡੀ ਰੋਜਮਰਾ ਦੀ ਜਿੰਦਗੀ ਚ ਮਿਲਣ ਵਾਲੇ ਲੋਕ ਸਿੱਖ ਹਿੰਦੂ ਮੁਸਲਮਾਨ ਜਾਂ ਕਥਿਤ ਦਲਿਤ ਨਹੀਂ ਹੁੰਦੇ ਤਾਂ ਫਿਰ ਕੀ ਕਾਰਣ ਹੈ ਕਿ "ਵੋਟਾਂ" ਆਉਂਦਿਆਂ ਹੀ ਅਸੀਂ ਸਾਰੇ ਹਿੰਦੂ , ਮੁਸਲਮਾਨ, ਸਿੱਖ, ਜਾਂ ਕਥਿਤ ਦਲਿਤ ਹੋ ਜਾਂਦੇ ਹਾਂ ?* *....................................* *ਸਾਡੇ ਸਮਾਜ ਦੇ ਤਿੰਨ ਜਹਿਰ 😗 ▪▪▪▪▪▪▪▪ *ਟੈਲੀਵਿਜ਼ਨ ਦੀ ਬਕਵਾਸ ਬਹਿਸ ,* *ਰਾਜਨੇਤਾਵਾਂ ਦੇ ਜਹਿਰੀਲੇ ਬੋਲ ,* *ਕੁਝ ਸ਼ਰਾਰਤੀ ਅਨਸਰਾਂ ਵਲੋਂ ਸੋਸ਼ਲ ਮੀਡੀਆ 'ਤੇ ਭੜਕਾਊ ਪੋਸਟਾਂ,* *ਇਨ੍ਹਾਂ ਤੋਂ ਦੂਰ ਰਹਿਣ ਨਾਲ ਸ਼ਾਇਦ ਕੁੱਝ ਹਦ ਤਕ ਸਮਸਿਆ ਹਲ ਹੋ ਜਾਵੇਗੀ ।* ▪▪▪▪▪▪▪▪▪ *ਸੋ ਬੇਨਤੀ ਹੈ ਕਿ ਮਨੁੱਖਤਾ ਨੂੰ ਮਜ਼੍ਹਬਾ ਜਾਤਾ ਪਾਤਾ ਵਿੱਚ ਨਾ ਵਿੱਚ ਨਾ ਵੰਡੋ ਅਤੇ ਨਾ ਹੀ ਵੰਡਣ ਦਿਓ* ਧੰਨਵਾਦ ➖➖➖➖➖➖➖➖➖ *ਸਮਾਜ ਦੇ ਪੜ੍ਹੇ ਲਿਖੇ ਲੋਕ ਇਸਨੂੰ ਅਗੇ ਸ਼ੇਅਰ ਕਰੋ ਜੀ 🙏*

    @Shonkigabru7273@Shonkigabru727318 күн бұрын
    • Kyaa baat hai brother 🙏

      @roshijhim5945@roshijhim594518 күн бұрын
    • ਬਹੁਤ ਵਧੀਆ ਕਿਹਾ ਤੁਸੀਂ।

      @ultimatevjsb2607@ultimatevjsb260718 күн бұрын
    • sahi gl veerji

      @rdeepkaur9252@rdeepkaur925218 күн бұрын
    • Thx ji 🙂

      @Shonkigabru7273@Shonkigabru727318 күн бұрын
    • Vehla ho k hi betha bhra lagda

      @CR7HD007@CR7HD00718 күн бұрын
  • ਮੈਂ ਸਾਲੀਆਂ ਭੇਡਾਂ ਤੇ ਹੈਰਾਨ ਆ ਕੰਮੈਂਟਾਂ ਚ ਮੂਸੇਵਾਲਾ ਤੇ ਚਮਕੀਲਾ ਜ਼ਿੰਦਾਵਾਦ ਕਰੀ ਜਾਂਦੇ ਆ ਸਾਲੇ ਚਵਲ. ਯਾਰ ਵੀਰ ਸਾਡਾ ਵੀ ਪਿਆਰ ਆ ਏਨਾ ਨਾਲ ਪਰ ਇਹ ਯਾਰ ਸਰਦਾਰ ਹਰੀ ਸਿੰਘ ਨਲੂਆ ਜੀ ਤੋਂ ਉਪਰ ਦੀ ਤਾਂ ਨੀਂ ਹੋ ਗਏ. ਆਪਣੇ ਸਿੱਖਾਂ ਦੇ ਬਾਬੇ ਨੂੰ ਹੱਥ ਪਾਇਆ ਵਾ ਇਹਨਾਂ ਸਲਵਾਰਾਂ ਵਾਲਿਆਂ ਨੇ. ਜਿਸ ਪਿੱਛੇ ਲੜਨਾ ਉਹ ਨੀਂ ਲੜਦੇ ਭੈਣ ਦੇ ਯਾਰ ਵਿੱਚ ਹੋਰ ਹੀ ਘੂਸੀਆਂ ਭੋਰੀ ਜਾਂਦੇ ਆ. ਬਾਕੀ ਫਰੈਸ਼ਈ ਵੀਰ ਤੇ ਇਟਲੀ ਵਾਲੇ ਵੀਰ ਦਾ ਬਹੁਤ ਧੰਨਵਾਦ ਬਹੁਤ ਸੋਹਣਾ ਸਮਜਾਇਆ ਆਪਾਂ ਨੂੰ ਤੇ ਮੁਸਲਮਾਨਾਂ ਨੂੰ ਸਬਕ ਸਿਖਾਇਆ🙏🙏. ਬਹੁਤ ਬਹੁਤ ਧੰਨਵਾਦ ਵੀਰ ਜਿਓੰਦੇ ਵਸਦੇ ਰਹੋ. ਆਪਣੇ ਲੋਕਾਂ ਦਾ ਬੇੜਾ ਬੈਠਿਆ ਪਿਆ ਵਾ ਗਾਉਣ ਵਾਲਿਆਂ ਨੂੰ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਤੇ ਸਰਦਾਰ ਹਰੀ ਸਿੰਘ ਨਲਵਾ ਜੀ ਵਰਗਿਆਂ ਤੇ ਹੋਰਾਂ ਯੋਧਿਆਂ ਤੋਂ ਉਪਰ ਦੀ ਸਮਜਿਆ ਹੋਇਆ ਆਪਣੀਆਂ ਭੇਡਾਂ ਨੇ.

    @user-zl6mf1lg7v@user-zl6mf1lg7v18 күн бұрын
    • ਤਾਹੀਂ ਤਾਂ ਯੋਗੀ ਯੂਪੀ ਆਲਾ bulldozer ਚਲੋਂਦਾ ਵਾ ਆਪਣੇ ਵਾਲੇ ਸਿੱਖ ਮੁਸਲਿਮ ਨਾਲ ਖੜਦੇ ਆ ਹਿੰਦੂਆਂ ਨਾਲ ਖੜ੍ਹੋ ਹਿੰਦੂ ਲੜਾਈ ਲੜ ਰਹੇ ਆ

      @Grewal5911.@Grewal5911.18 күн бұрын
    • Bilkul sahi gal ankh nai Rahi hun Sadi kaum vich main gal jehdi par fer v asi sare ikathe ho jayia te sare ardass karo Waheguru agge

      @VirenderYadav-ct4ph@VirenderYadav-ct4ph18 күн бұрын
    • ❤❤

      @mittrandapodcast208@mittrandapodcast20818 күн бұрын
    • Ji bai g bilkul me sare comments ch ehi dekhya chamkila moosewala yar ehna di samaj nu den ki a eh ta dasdo g baaki maafi da yachak a kise khilaf bolna me nai Chanda par ki eh Sade saheeda to ute ho gaye jina band band kataya Sade waste ajj Sanu ohna de hi naam nai chete eh ajkal de nachara de naam ta chado lokka ne ghara dia diwara te ehna dia photoa tak saja laiyan sachiyo khokhla ho gaya sada dharam jina beda sada jatiwad derabad ne bethaya Ona hi eh nachara ne karya panth nu barbaad

      @bikrambns4027@bikrambns402718 күн бұрын
    • Bhut galt bol riha eh Pakistani eh b udo ithe e rehnde c India c hun eh yodha ban geya a jado India ch ehna de juti fir rola ponde ne hindu sikha nal ki kıta ehna ne bhut lok pyar b krde a

      @taranvirbains7209@taranvirbains720918 күн бұрын
  • New subscriber❤❤ love n support from Canada

    @gaganparmar214@gaganparmar21417 күн бұрын
  • Bhaji love this podcast 🎉

    @sherajatt8600@sherajatt860015 күн бұрын
  • ਭਾਜੀ ਮੈਂ ਪੰਜਾਬੀ ਮੁਸਲਿਮ ਆ ਮੈਂ ਥੋਡਾ ਬਹੁਤ ਵੱਡਾ ਫੈਨ ਆ ❤ ਪਰ ਲਾਹਨਤ ਆ ਗੋਂਦਲ ਵਰਗੇ ਲੰਡੂ ਤੇ ਜਿਹੜਾ ਏਦਾ ਸਾਡੇ ਧਰਮ ਨੂੰ ਪਰਮੋਟ ਕਰ ਰਿਹਾ 😡 ਕਿਤੇ ਵੀ ਨੀ ਹੈਗਾ ਸਾਡੇ ਧਰਮ ਵਿੱਚ ਕਿਸੇ ਨੂੰ ਜਬਰਦਸਤੀ ਮੁਸਲਿਮ ਬਣੋਨਾ ਨਾ ਸਾਡੇ ਕੁਰਾਨ ਏ ਪਾਕ ਵਿਚ ਲਿਖਿਆ ਕਿਤੇ ਏਦਾ❤ ਮੈਨੂੰ ਮਾਣ ਆ ਮੁਸਲਿਮ ਹੋਣ ਤੇ ਅਤੇ ਮੈ ਬਹੁਤ ਪ੍ਰਭਾਵਿਤ ਹੁੰਨਾ ਸਿੱਖ ਧਰਮ ਤੋਂ ਅਤੇ ਸੰਤ ਬਾਬਾ ਜਰਨੈਲ ਸਿੰਘ ਭੰਡਰਾਂਵਾਲਿਆਂ ਤੋਂ ❤ ਮੈਂ idel ਮੰਨਦਾ ਸੰਤਾਂ ਨੂੰ ਅਪਣਾ❤ ਬਾਕੀ love you both of you 😘❤️

    @officialsidhu7135@officialsidhu713518 күн бұрын
    • 22 tu v naam badlya aa id te tan tu SIDHU naam rkhya hoya,, DOGLA HI LGDA TU V,,,, Asli pehchaan de apni 🙏🏻

      @surajsharma-ek8wn@surajsharma-ek8wn18 күн бұрын
    • ਮੈ 7 ਸਾਲ ਰਿਹਾ ਏਨਾ ਨਾਲ ਵੀਰ ਜੀ ਜਾਹਲੀਅਤ ਬਹੁਤ ਆ ਏਨਾ ਚ ਅੰਨ੍ਹੇ ਭਗਤ ਆ

      @user-et4lr5ch2z@user-et4lr5ch2z18 күн бұрын
    • kzhead.info/sun/frxwnpqopWqjiac/bejne.htmlsi=O0jdXPHD2JWsUmls

      @shavi6952@shavi695218 күн бұрын
    • ਭਿੰਡਰਾਂਵਾਲੇ ਹੁੰਦੇ ਤਾਂ ਤੇਰਾ ਨਾਮ ਸਹੀ ਲਿਖਵਾ ਦੇਣਾ ਸੀ ਓਹਨਾ ਨੇ

      @Grewal5911.@Grewal5911.18 күн бұрын
    • ਸਿੱਧੂ ਕਦੋਂ ਤੋਂ ਮੁਸਲਿਮ ਹੋ ਗਏ 😂

      @Grewal5911.@Grewal5911.18 күн бұрын
  • One of the best podcasts 🔥

    @justisha5314@justisha531419 күн бұрын
  • ❤❤ always 👍 Love both freshy nd mann veere

    @parmsanotra8453@parmsanotra845315 күн бұрын
  • 🎉❤🎉 Hello beta ji your podcast so 👌 good .God bless both of you always from Canada 🇨🇦 🎉❤🎉

    @gina01234@gina0123415 күн бұрын
  • 40 mint da podcast …. Eni jldi khatm ho jnda …. Ek ek word worthy aa …. Sir KZhead te tuhada podcast hunda jehra mai bina skip kitey te play speed vadaye bina dekhdi aa ….. rab chardikala bakshey tuhanu… god bless u both 🙏🏼

    @harrooprajghuman7644@harrooprajghuman764418 күн бұрын
  • ਵੀਰੇ ਬਹੁਤ ਵਧੀਆਂ ਪੌਡਕਾਸਟ ਆਂ ਵੀਰੇ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਵੀਰੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਦੋਵੇਂ ਵੀਰਾਂ ਨੂੰ ❤

    @RakeshHans-vj5bn@RakeshHans-vj5bn18 күн бұрын
  • Boht saohni video veer g umeed krde tc hor v eda di video leke avoge❤❤❤❤

    @arshdeepsingh-ze3cp@arshdeepsingh-ze3cp16 күн бұрын
  • I love the way they respect each other like jdo freshy bolde bhaji chup and jdo bhaji ohde padda sab sunde 😇

    @Raman-tv3zm@Raman-tv3zm16 күн бұрын
  • ਸਾਡੀ ਵੋਟ ਪੱਕੀ ਭਾਈ ਅ੍ਮਿੰਤਪਾਲ ਸਿੰਘ ਜੀ ਨੂੰ ਹਰ ਇੱਕ ਜਾਗਦੀ ਜਮੀਰ ਵਾਲੇ ਸਿੱਘ ਦਾ ਫਰਜ ਬਣਦਾ ਭਾਈ ਸਾਹਿਬ ਦਾ ਪੂਰਾ ਸਾਥ ਦਿੱਤਾ ਜਾਵੇ ਦੂਜੇ ਤਿਜੇ ਸਬ ਤੂਸੀ ਵੇਖ ਹੀ ਲਏ ਜਿੱਤ ਕੈ ਕੀ ਕਰਤੂਤਾਂ ਕਰਦੇ ਸਾਰੇ

    @RanjeetsinghRanasandhu@RanjeetsinghRanasandhu18 күн бұрын
    • hun kursi dikhdi a,, hun India nu country mann hi liya ohne,, koi stand ni ena da, moka prasat lok . Ove de lok ne.. ye siasat vich reh k hi system theek ho skda c fir loka de putta te NSA keon lgvai?? Hun eh rsta theek ho gya khud de bahar niklan ly pehla eh desh desh ni c nd sirr dena hi ik option c.. ena magar na lgo loko eh koi doordarshi lok ni hann.

      @blessings9732@blessings973217 күн бұрын
    • ਓ ਭਰਾਵਾ ਕਿਉਂ ਰਾਜਨੀਤੀ ਚ ਪਈ ਜਾਨਾ ਤੈਨੂੰ ਛੀਕੂ ਦਾ ਨੀ ਪਤਾ. ਓਹ ਅਮ੍ਰਿਤਪਾਲ ਰਲਿਆ ਸੀ ਅਕਾਲੀਆ ਨਾਲ ਤੇ ਓਹਨਾ ਦੀ ਸਹਿਮਤੀ ਨੀ ਬਣੀ ਹੁਣ ਤੇਰਾ ਅਮ੍ਰਿਤਪਾਲ ਕਹਿੰਦਾ ਮੈੰ ਨੀ ਲੜਨੀ ਚੋਣ. ਪਹਿਲਾਂ ਬੰਦੇ ਬਾਰੇ ਪੁਰੀ ਨੌਲਜ ਲੈ ਕੌਣ ਆ ਇਹ ਅਮ੍ਰਿਤਪਾਲ ਇਹ ਅਕਾਲੀਆ ਤੇ ਕਾਂਗਰਸ ਦੇ ਟਾਇਮ ਤੇ ਕਿਓ ਨੀ ਆਇਆ. ਹੁਣ ਅਚਾਨਕ ਆ ਕਿ ਸਿੱਖਾਂ ਦਾ ਹਮਦਰਦ ਬਣ ਗਿਆ. ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਰਿਵਾਰ ਨੇ ਓਹਦਾ ਵਿਰੋਧ ਕੀਤਾ ਸੀ ਕਿ ਇਹ ਏਜੰਸੀਆ ਦਾ ਬੰਦਾ.. ਸਾਡੇ ਲੋਕ ਮੂਰਖ ਨੇ ਇਹ ਕਹਿੰਦੇ ਸਾਡੇ ਹੱਕ ਦੀ ਗੱਲ ਕਰਦਾ ਇਹਦੇ ਵਰਗਾ ਤੇ ਬੰਦਾ ਨੀ... ਓ ਟਲ ਜੋ ਓਏ ਪੰਜਾਬੀਓ ਕਿਂਓ ਪਾਗਲ ਬਣੇ ਓ ਕਿਸੇ ਕਲ ਦੇ ਆਏ ਜਵਾਕ ਪਿਛੇ... ਬਾਕੀ ਜੇ ਤੇਰਾ ਕੀੜਾ ਅਮ੍ਰਿਤਪਾਲ ਵਾਲਾ ਹਾਲੇ ਵੀ ਨੀ ਨਿਕਲਿਆ ਤੈਨੂੰ ਨੰਬਰ ਭੇਜ ਦਾ ਗਾ ਆਪਣਾ ਗਲ ਕਰ ਲਈ ਮੇਰੇ ਨਾਲ. ਹਾਲੇ ਵੀ ਜਾਗ ਜੋ

      @mickygill17@mickygill1717 күн бұрын
    • 😂😂Acha Fer ki keruga Jo sade mundeya nu ched k bhej gya si police dekh k Fer Der k arrest v ho gya te pehla gela kerde si saheed ho jana ye vo ker dena 😂 her koi sant bhinderwala ji werga nehi Ben sekda Jo bolde si kerde si oh ched k nehi gye si morcha smjh gya .ehe Amrit pal ta sade mundeya nu muhre kerk bhej gya si te her interview ch hindu Sikh angel kerde si hor bhot khuch hai ehne bus mahol khrab kerna si .

      @TERMINATOR-gt3nc@TERMINATOR-gt3nc16 күн бұрын
    • Amrit pal ya aap muslim nal rahda aya te tarefa be ohna deya karda eho jeha loka to bacho facebook chalaunda chalaunda aake ledar ban gya te sasti shohrat lar eho jehaya ne mulla bnwa dena lok

      @user-se4kg5jh1g@user-se4kg5jh1g13 күн бұрын
    • @@mickygill17 sahi gal a veer ,, main odo v kiha c eh khud ly kush v kr skde a,, pehla kehnda c india country ni nd sirr dena hi option a,, aar paar di ladaai krni a,, loka de munde nsa lgwa k andar kar ditte hun kehnda main vota naal bahar aa java ga nd system nu vich reh k theek kraga,, pehla hi vota ch khad janda keon eve loka de putt andar karvaye

      @blessings9732@blessings973212 күн бұрын
  • ਜਾਤੀਵਾਦ ਬਹੁਤ ਆ ਯਰ ਇਹ ਸਚ ਆ 100%

    @lakhycheema7566@lakhycheema756618 күн бұрын
    • Har koi videos ch internet te bolda but real ch on ground SC jaa BC da munda General di kudi ni vihah skda bhaave onu jinna mrzi pyaar krda hove bhaave dharam v dono da ekko hove....tuc bilkul thik keha.... baba nanak ne jaatiwaad khatam kita c but gandiya sarkara te loka ne jaatiwaad de ਸਰਟੀਫਿਕੇਟ bna ditte....main jatt aa but main v apni dhee bhain nhi de skda SC bc ch ... eh sada mind wash kita hoyea jaatiwaad ne assi galat a boht...sochna chaida es gall te

      @princesandhu1110@princesandhu111018 күн бұрын
    • You have guts to speak truth, this is the ground reality​@@princesandhu1110

      @shubhtravellerchannel2421@shubhtravellerchannel242118 күн бұрын
    • @@princesandhu1110sirf lower caste aale nu hi nhi assi hor upper caste ch vi apni dhee vyaande ni because sadi mansikta hi galt aa hi jekar sadi kudi kise hor caste ch vyaah kraugi taan sadi shaan de khilaaf h

      @jaspreetbakshi7125@jaspreetbakshi712518 күн бұрын
    • Y gll shaan di nhi gall stand di aa. Jihne apni dhee da viah krna. Ohh dekhda b Munda stand krda. Jmeen zaidad dekhda aa. Yrr eda hun khoi ch dhakka de den. J pyar krde

      @5abimoosewala802@5abimoosewala80218 күн бұрын
    • @@5abimoosewala802 nhi bro ek gall dsda sach aa mera dost aa ghumeaar aa Canada aa te usdi 23 kille jameen v aa Boparai pind khaase laage....oh jatta di kudi nu pyaar krda c te oh kudi da pio kisse hor da truck drive krda c te jameen v ni c hegi bass ek ghar c simple jiya mtlb munde naalo kaafi gareeb c but fer v oh vihah ni hoyea kyonki kudi vaale nhi manne jaat da krke

      @princesandhu1110@princesandhu111018 күн бұрын
  • ਅੱਜ ਪਹਿਲੀ ਵਾਰ ਤੁਹਾਡੀ ਵੀਡੀਓ ਚੰਗੀ ਆਈ, ਹਾਲੇ ਵੀ ਸੱਚ ਬੋਲਣ ਲੱਗੇ ਤੁਹਾਡੀ ਜ਼ੁਬਾਨ ਅੜ ਰਹੀ, ਇੱਕ ਵੀਡਿਓ ਪੂਰੀ ਬਣਾਉ , ਜੋ ਪਾਕਿਸਤਾਨ ਦੇ ਗੁਰੁਘਰਾ ਮੰਦਿਰਾ ਦੇ ਵਿੱਚ ਮੀਟ ਦੀਆ ਦੁਕਾਨਾਂ ਖੁੱਲੀਆ ਨੇ. ਲਵ ਜਿਹਾਦ ਦਾ ਮੁੱਦਾ ਬਹੁਤ ਵਾਰ ਚੁਕਿਆ ਗਿਆ , ਪਰ ਹਰ ਵਾਰ ਓਸ ਗੱਲ ਨੂੰ ਇਗਨੋਰ ਕਿੱਤਾ ਗਿਆ, ਜੇ ਉੱਤਰ ਪ੍ਰਦੇਸ਼ ਵਿੱਚ ਯੋਗੀ ਨੇ ਇਹਦੇ ਲਈ ਕੁੱਝ ਸਖ਼ਤੀ ਕੀਤੀ ਤੁਸੀ ਓਸ ਨੂੰ ਆਰਐੱਸਐੱਸ ਦੀ ਚਾਲ , ਮੁਸਲਮਾਨਾ ਨਾਲ ਧੱਕਾ ਕਹਿ ਕੇ ਬਦਨਾਮ ਕੀਤਾ.

    @deepgrover2727@deepgrover272718 күн бұрын
  • Bhut vadiya veer hor podcast kro es te pls Sare vekho es podcast nu 🙏🙏🙏🙏🙏🙏🙏

    @luckybanga3863@luckybanga386315 күн бұрын
  • ਬਹੁਤ ਵਧੀਆਂ ਗੱਲਾਂ ਕੀਤੀਆਂ ਦੋਵਾਂ ਵੀਰਾਂ ਨੇ

    @harman0sandhu@harman0sandhu18 күн бұрын
  • Bilkul sahi Explain kita #Groming nu…….💯💯💯

    @balvirlahoria45@balvirlahoria4519 күн бұрын
  • Bhut vdia veer ..sachi bda boora haal hoya loka da...kalyug aa gya mere veer 🙏🏻

    @harmanpreetkaur2125@harmanpreetkaur212517 күн бұрын
  • Ajj da podcast bahut vadia aa veero ❤

    @brarmogapb29@brarmogapb2917 күн бұрын
  • Thank you so much for this podcast. I truly hope it saves some of the innocent girls coming over from Punjab from these evil Pakistani groomers and traffickers and those who forcefully convert. Kudos to Bhai Mohan a true Gursikh warrior and @gillsingh123 a fierce advocate for the helpless victims. Bless you for bringing awareness !!

    @MsKaur-mt9ms@MsKaur-mt9ms18 күн бұрын
  • ਜਿਹੜਾ ਧਰਮ ਲਈ ਮਰਦਾਂ ਉਹਨੂੰ ਕਿਥੇ ਯਾਦ ਕੋਈ ਕਰਦਾ ਐ ਜਿਹੜਾ ਪਾਵਰ ਵਿੱਚ ਹੁੰਦਾ ਹਰ ਕੋਈ ਉਦਾ ਪਾਣੀ ਭਰ ਦਾ ਐ

    @harjindersinghharjinder5543@harjindersinghharjinder554318 күн бұрын
  • es topic te podcast ona bhut jruri c 🔥🔥🔥🔥👌🏻👌🏻

    @PB02_to_YYZ@PB02_to_YYZ15 күн бұрын
  • ਨਾਸਿਰ ਢਿਲੋਂ ਭਾਅ ਅੰਮ੍ਰਿਤਸਰ ਦੇ ਹਨ, ਅੰਜੁਮ ਸਰੋਆ, ਵਕਾਰ ਭਿੰਡਰ ਇਹ ਸਭ ਪੰਜਾਬੀ ਸਿੱਖ ਹਨ, ਜਾਨ ਬਚਾਉਣ ਲਈ ਇਸਲਾਮ ਕਬੂਲਿਆ ਪਰ ਜੜਾਂ ਅਤੇ ਪਹਿਚਾਣ ਅੱਜ ਵੀ ਢਿੱਲੋਂ, ਭਿੰਡਰ, ਸਰੋਆ ਹਨ ਨਹੀਂ ਵੱਖ ਕਰ ਸਕੇ। ਸਾਡੇ ਫਲੈਟ ਵਿੱਚ ਵੀ ਇੱਕ ਪੰਜਾਬੀ ਕੁੜੀ ਹਿੰਦੂ ਤੋਂ ਮੁਸਲਮਾਨ ਬਣਾ ਕੇ ਪਾਕਿਸਤਾਨ ਮੁੰਡਾ 6 ਸਾਲ ਤੋਂ ਰਹਿ ਰਹੇ, ਦੁਬਈ ਵਿੱਚ ਇਹ ਆਮ ਪ੍ਰਚਲਿਤ ਹੈ। ਅਸੀਂ ਜਾਣਦੇ ਹਾਂ ਕੁੜੀ ਨਹੀਂ ਖੁਸ਼ ਅਤੇ ਅੰਤ ਨਿਰਾਸ਼ਤਾ ਹੈ ਕੋਸ਼ਿਸ਼ ਕਰਾਂਗੇ ਸਮਝਾਉਣ ਦੀ ਲੇਕਿਨ ਕੁੜੀਆਂ ਵੀ ਆਪਣੀਆਂ ਪੰਜਾਬੀ ਨਹੀਂ ਘੱਟ। *ਅਗਲੇ ਕਹਿੰਦੇ ਅਸੀਂ ਸਰਦਾਰਨੀ ਰੱਖੀ ਆ ਫਸਾਈ ਆ।*

    @punjabiinuae2024@punjabiinuae202418 күн бұрын
    • ਸਿੱਖ ਧਰਮ ਤੋਂ ਪੁਰਾਣਾ ਇਸਲਾਮ ਧਰਮ ਆ , ਮੁਸਲਮਾਨਾਂ ਵਿਚ ਗਿੱਲ,ਬਰਾੜ, ਰੰਧਾਵੇ, ਢਿੱਲੋਂ ਪਹਿਲਾ ਤੋਂ ਆ ਸਿੱਖ ਧਰਮ ਬਾਅਦ ਵਿੱਚ ਹੋਦ ਵਿਚ ਆਇਆ

      @gora9973@gora997317 күн бұрын
    • @@gora9973islaam to purana hindu dharam hai hindua ch sikh bne brar dhillon bajwe bhinder …. Na ki muslmana to sikh bne

      @maggentatree-4304@maggentatree-430413 күн бұрын
    • Islam toh pehla sanatan dharm C eh SB vich tu BHI sanatani hi C APNA wajood Dekho pehchano Sikhs dharm always nice bcoz eithe insaanyiat pehla Hai Baki gallana baad CH bt Islam CH majhabi kattrata pehla es toh bina kuj nhi SB toh jyada khtra insaanyiat nu Islam nu Manne waleya toh hi a eh EK sachai a

      @sunglassesframes6347@sunglassesframes634710 күн бұрын
  • ਵੋਟ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ 🙏🙏

    @NsJattana@NsJattana18 күн бұрын
  • ਭਾਜੀ ਏਹ ਧਰਮ ਨਾਮ ਦਾ ਜ਼ਹਰ ਪਤਾ ਨਹੀ ਕਦੋ ਖਤਮ ਹੋਣਾ।

    @roshijhim5945@roshijhim594518 күн бұрын
  • bhai tu bahut sahi gai kahi hai aajkal Aa hi hur yah hai Duniyadari Vich✅💯❤️

    @Navdhaliwal0013@Navdhaliwal00134 күн бұрын
  • Bhut sohni gal baat veero❤

    @NitinTandon-ig9xg@NitinTandon-ig9xg17 күн бұрын
  • ਵੀਰੇ ਪਿੰਡ ਡਾਂਗੋਂ ( ਜਗਰਾਓਂ) ਵਿੱਚ ਮੈਂ ਦੇਖਿਆ ਅੱਜ ਵੀ ਸਾਰੇ ਪਿੰਡ ਦਾ ਇੱਕੋ ਗੁਰਦੁਆਰਾ ਸਾਹਿਬ ਆ ਬਹੁਤ ਵਧੀਆ ਲੱਗਿਆ ਦੇਖ ਕੇ 🙏🙏🙏🙏

    @rainbow-wn9hy@rainbow-wn9hy18 күн бұрын
    • Waheguru eda he hove har pind vich ❤

      @mittrandapodcast208@mittrandapodcast20818 күн бұрын
    • ਜਗਰਾਓਂ ਤਾਂ ਜਿਲ੍ਹਾ ਹੀ ਨਹੀਂ ਵੀਰ... ਡਾਂਗੋ ਪਿੰਡ ਲੁਧਿਆਣਾ ਜਿਲ੍ਹਾ ਦਾ ਹੈ.... ਬਹੁਤ ਵਧੀਆ ਗੱਲ ਆ ਜੇਕਰ ਸਾਰੇ ਪਿੰਡ ਵਿੱਚ 1 ਈ ਗੁਰੂਘਰ ਹੈ ਤਾਂ.... ਸਾਡੇ ਪਿੰਡ ਵੀ 1 ਈ ਗੁਰੂਘਰ ਤੇ 1 ਈ ਸ਼ਮਸ਼ਾਨਘਾਟ ਆ ਜੀ 🙏🏻🙏🏻🙏🏻

      @Brar728@Brar72817 күн бұрын
    • ​ Ll ni😅 CT aa ft ni ftmittrandapodcast208

      @raghvirsinghsidhu6933@raghvirsinghsidhu693317 күн бұрын
    • Sade pind vi same bss 2 samasan ne gurudwara ek aw

      @kissanjattkissan9976@kissanjattkissan997610 күн бұрын
  • Waheguru bless u❤️❤️❤️22ji

    @user-Nonnu@user-Nonnu19 күн бұрын
  • Hun tak da Sab toh vdiya podcast

    @amansahota3615@amansahota361515 күн бұрын
  • Hi M from England It’s a big problem from long time.. This type of thinking, Pakistan going down day by day Thanks 🙏

    @brothershomeimprovement8023@brothershomeimprovement802318 күн бұрын
  • Waheguru ji ka khalsa waheguru ji ki fateh 🙏

    @sunnygrewal2028@sunnygrewal202819 күн бұрын
  • ਬੌਤ ਵਦੀਆ poatcast ਕੀਤਾ ਵੀਰਾ ਨੇ ਇਸ ਮਸਲੇ ਤੇ ਬਣਦਾ ਸੀ ਬੋਲਣਾ 👍

    @dilpreetkaur7891@dilpreetkaur789118 күн бұрын
  • Bai bhutt vadia gall a Edda tuc knowledge dia gallan dasia

    @KulwinderTajpur@KulwinderTajpur10 күн бұрын
  • Boht wait cc podcast da❤❤

    @kamaldeepkaur8571@kamaldeepkaur857117 күн бұрын
  • Dona veera nu satsriakaal veer ji❤❤

    @manpreetsinghmanpreet2215@manpreetsinghmanpreet221519 күн бұрын
  • ਮੈਂ ਆਪਣੀ ਜਿੰਦਗੀ ਚ ਚਮਕੀਲਾ ਵੀ ਸੁਣਦਾਂ ਤੇ ਮੂਸੇਵਾਲਾ ਵੀ, ਪਰ ਆਪਣੇ ਲੋਕਾਂ ਦੀ ਮਾਨਸਿਕਤਾ ਤੇ ਤਰਸ ਆਉਂਦਾ ਕਿ ਗਾਣੇ ਸੁਣੋ ਪਰ ਭਗਤ ਨਾਂ ਬਣੋ ਗਾਇਕਾਂ ਦੇ, influence ਹੋਣਾ ਤਾਂ ਆਪਣੇ ਯੋਧਿਆਂ ਤੋ ਹੋਣਾ ਚਾਹੀਦਾ ਨਾਂ ਕਿ instahub ਦੀਆਂ ਖੱਚਾਂ ਤੋਂ । ਰੱਬ ਹੀ ਰਾਖਾ ਹੁਣ। ਸਾਡੇ ਲੋਕਾਂ ਨੂੰ ਮੱਤ ਬਖਸ਼ੇ ਵਾਹਿਗੁਰੂ । ਤੁਹਾਡੇ ਦੋਵਾਂ ਦੇ ਬਹੁਤ ਮਾਣ ਆ ਸਾਨੂੰ, ਕੋਈ ਤਾਂ ਹੈ ਜੋ ਸੱਚ ਦੀ ਅਵਾਜ਼ ਚੁੱਕਦਾ।ਵਾਹਿਗੁਰੂ ਅੰਗ ਸੰਗ ਸਹਾਈ ਹੋਣ ਤੁਹਾਡੇ, ਬਹੁਤ ਸਾਰਾ ਪਿਆਰ ਸਤਿਕਾਰ ਤੁਹਾਨੂੰ ਤਰਨਤਾਰਨ ਸਾਹਿਬ ਤੋਂ ❤❤❤❤❤

    @bonypalasour761@bonypalasour76118 күн бұрын
    • ਇੱਕ ਵਾਰ ਚਮਕੀਲੇ ਦੇ ਗਾਣ ਪਰਿਵਾਰ ਨਾਲ ਬਹਿਕੇ ਸੁਣ ਉਸ ਬਾਅਦ ਕਮੈਟ ਕਰੀ

      @shivpreetsingh710@shivpreetsingh71018 күн бұрын
  • ਭਾਈ ਗੁਰਦੀਪ ਸਿੰਘ ਦੀਪਾ ਹੇਰਾਂ ਵਾਲਾ ਜਿੰਦਾਬਾਦ ❤️ ਜਿਹਨੇ ਇਹ ਗੰਦ ਚੱਕਿਆ ਸੀ ਦੁਨਿਆ ਤੋਂ

    @tirathrandhawa1999@tirathrandhawa199916 күн бұрын
    • Jatta da जीजा सी चमकीला 😅😅😅

      @user-oi3km6qv6l@user-oi3km6qv6l16 күн бұрын
    • Asha j ohne chamkile nu marya c aap kida marya c oh v ds de?? Baki ohnu janda kon aa tere deepe nu?

      @kaileymk@kaileymk2 күн бұрын
  • Boht sohni video❤

    @user-ev4hn8ud5z@user-ev4hn8ud5z17 күн бұрын
  • Love from Muslim Pakistani Canadian, my close friends are Sikh in Canada and we live happily together. I am sorry on behalf of Gondal and other narrow minded people from Pakistan, everyone is not like them. We are punjabi from East and West, we are one. I grew up in Malton Mississauga and I have done seva at gurdwara before and my Sikh friends have helped with Muslim events. I’m hurt by these people spreading hate. Thank you for raising this concern.

    @syedraza9616@syedraza961618 күн бұрын
    • Nhi chahida tera love.

      @tamashbeen6610@tamashbeen661013 күн бұрын
    • @@tamashbeen6610 hate na spread kar

      @syedraza9616@syedraza961612 күн бұрын
    • @syedraza9616 I find it curious that all the "love" of these Pakistanis is only reserved for Sikh Punjabis and never for Hindu Punjabis. This is the "love" of a bhootni who wants to eat both by dividing them. We know in your hearts what you think about Sikhs. In 1947 they were the primary targets of ethnic cleansing from Western Punjab.

      @tamashbeen6610@tamashbeen661010 күн бұрын
    • Do not do sena their it’s shirk temple

      @barbg1485@barbg14858 күн бұрын
  • Paji mai jdo Italy aayi c ta pregnancy Ch ek DD ne meri file bnon Ch help kiti c ..te o christshen c .pr Punjabi bolde c .. Punjab to hi belong krde ne o ...ona ne menu fer apna dhram bare dsna shuru Kita te ...updesh v suone ....FR ona ne ek din keh e Dita. K eh dhram boht vdiya a ...fer mai ona nu bde pyaar nal jwab Dita ...k ..mai roj updesh sun lvagi ...mai boht respect krdi a tuhadi ..tusi meri help ..kiti ...te Mai har ek dhram Di respect krdi ha te kragi ....pr mai Apne dharm nu pyaar krdi a. Te change KDE nu krna ...fer oh man gye os to baad KDE ona menu Kuch nai kya ..ha pr bolna ghr kra dita

    @GurpreetKaur-kt5ls@GurpreetKaur-kt5ls18 күн бұрын
    • Bahut vadiya sister tusi dusri kudiyan nu v samjhayo plaese

      @VirenderYadav-ct4ph@VirenderYadav-ct4ph18 күн бұрын
    • ਬਹੁਤ ਵਧੀਆ ਜਵਾਬ ਦਿੱਤਾ ਤੇ ਆਪਣਾ ਧਰਮ ਨਹੀਂ ਛੱਡਿਆ ਸਿੱਖੀ ਲਈ ਜੋ ਪੇ੍ਰਮ ਦਰਸਾਇਆ ਦੂਇਆਂ ਨੂੰ ਵੀ ਇਵੇਂ ਹੀ ਪੇ੍ਰਿਓ ਸਿੱਖੀ ਧਰਮ ਨੂੰ ਨਾ ਛੱਡਣ |

      @digitaldesi3173@digitaldesi317318 күн бұрын
    • Good 👍 eh bss convert jande ne inna de dhram hi ahi sekhanda ya inna de preacher inna nu glt slah dende ne You r strong 💪 appa ni kise nu knde Convert lyi tahi inna ne lokki leave kr rhe ne christainity or islam in huge numbers unna nu bhi pta glt kr rhe ne Apne apne dhram ch pakke rho sarre

      @jaypee8818@jaypee881818 күн бұрын
  • ਮੈਨੂੰ ਤਾਂ ਵਧੀਆ ਲਗਦਾ ਜੇ ਕੋਈ ਆਖੇ ਚਮਾਰ 😅, ਪੁੱਤ ਚਮਾਰਾਂ ਦੇ ❤ ਨਾ ਦਖਾਵਾ,ਨਾ ਜ਼ਿਆਦਾ ਮਹਿੰਗਾ ਪਹਿਰਾਵਾ Normal life ਪੰਜਾਬ ਵਿੱਚ ਰਹਿਕੇ ਪੰਜਾਬ ਸੰਭਾਲ ਰਹੇ ਆ , ਵਿਦੇਸ਼ਾਂ ਵਿਚ ਨਹੀ ਜਾ ਰਹੇ 😅,

    @Gurinder_singh07@Gurinder_singh0714 күн бұрын
  • 💯% Right aa brother,👌👍👍👍👍👍🇶🇦

    @user-kl1nq3sk3m@user-kl1nq3sk3m6 күн бұрын
  • ਗਹਿਰਾਈ ਬਹੁਤ ਵੀਰੇ ਤੁਹਾਡੀਆਂ ਗੱਲਾਂ ਵਿਚ

    @harpreetriar3092@harpreetriar309218 күн бұрын
  • ਅਜ ਦਾ ਪੌਡਕਾਸਟ ਬੈਸਟ ਆ ❤❤❤ ਬਹੁਤ ਵਧੀਆ ਤੇ ਸੰਵੇਦਨਸ਼ੀਲ ਮੁੱਦੇ ਤੇ ਗੱਲਬਾਤ ਹੋਈ

    @Motivational_life429@Motivational_life42918 күн бұрын
  • Thnks bai eh jankari lokka tk puhchaon lyi🤗🤗italy vala bai te freshy bai always rocks🔥❤️nd nasir dhillon bai v bhtt ghaint bnda🤗❤️eh bondal vrgya nu nasir bai to kujh sikhna chahida🙏🏻

    @pinda786kang@pinda786kang16 күн бұрын
  • ਸਾਡੇ ਕੌਲੀ ਚੱਟ ਦੋਗਲੇ ਮਰੀਆ ਜਮੀਰਾ ਵਾਲੇ ਸਿੱਖਾਂ ਨੇ ਮੁਸਲਿਮ ਧਰਮ ਸਿੱਖ ਧਰਮ ਵਿੱਚ ਵਾੜ ਦਿੱਤਾਂ ਹੈ

    @DhimanSaab-lp8fx@DhimanSaab-lp8fx16 күн бұрын
  • Afghan ਜਾਕੇ ਪੁੱਛੋ ਜਿਹਨਾਂ ਨੂੰ ਅਮਰੀਕਾ ਤੇ russia ਵੀ ਨਹੀਂ ਜਿੱਤ ਪਾਇਆ ਉਸਨੂੰ ਸਾਡੇ ਸ਼ੇਰ ਨਲੂਆ ਜੀ ਨੇ 2 ਦਿਨ ਚ ਜਿੱਤ ਕੇ ਪੈਰਾਂ ਚ ਰੱਖ ਦਿੱਤਾ ਸੀ ,, ਅੱਜ ਵੀ ਸਲਵਾਰਾਂ ਦੀਆਂ ਸੂਥਨਾ ਚ ਨਾੜੇ ਪਾਉਂਦੇ ਨੇ ਡਰ ਦੇ ਨਾਲ ਕਿੱਥੇ ਨਲੂਆ ਨਾ ਆ ਜਾਏ ਇਕ ਹਫਤਾ ਨਲੂਏ ਦੀ ਲਾਸ਼ ਦੇ ਨੇੜੇ ਨਹੀਂ ਗਏ ਸੀ ਕਿੱਥੇ ਜਿੰਦਾ ਨਾਂ ਹੋਵੇ

    @nippybindra5020@nippybindra502018 күн бұрын
    • 👍🏻👍🏻👍🏻👍🏻

      @rajgoyal526@rajgoyal52617 күн бұрын
  • Sach dasa, I really like only to of you. That Guest Series' I really don't like, and skip all guest series parts. Thank God you both are back.

    @ManpreetKaur-lg1yn@ManpreetKaur-lg1yn15 күн бұрын
  • Chamkila legend legend legend legend legend legend legend legend legend legend legend legend legend legend legend legend legend legend

    @kalasoos3629@kalasoos362913 күн бұрын
  • ਸਾਰੇ ਹਿੰਦੂ ਅਤੇ ਸਿੱਖ ਸੰਗਤ ਨੂੰ ਇਹ ਬੇਨਤੀ ਹੈ ਕਿ ਇਸਲਾਮ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਇਸਲਾਮ ਵਿਚ ਰਹਿ ਕੇ ਤੁਸੀ ਕਿਸੇ ਦੂਸਰੇ ਧਰਮ ਦੇ ਵਿਅਕਤੀ ਨਾਲ ਵਿਆਹ ਨਹੀਂ ਕਰ ਸਕਦੇ, ਇਸ ਵਿਚ ਪਹਿਲੀ ਸ਼ਰਤ ਇਹ ਹੁੰਦੀ ਹੈ ਕਿ ਦੂਜਾ ਇਨਸਾਨ ਪਹਿਲਾਂ ਇਸਲਾਮ ਵਿਚ ਸ਼ਾਮਿਲ ਹੋਵਣ।

    @thanosalmighty7353@thanosalmighty735318 күн бұрын
    • kzhead.info/sun/frxwnpqopWqjiac/bejne.htmlsi=O0jdXPHD2JWsUmls.

      @shavi6952@shavi695218 күн бұрын
    • Y g indian cricketer Zaheer Khan v muslim aa one ik Hindu kudi nal vivah krwaya ....masallah dova da bahut payar aa bahut khubsurat Jodi aa.one ta Islam kabool ni kita o ajj v Hindu dharam nu hi man di aa

      @gurcharansingh4200@gurcharansingh420017 күн бұрын
    • ​@@gurcharansingh4200islam pad quran pad la ajj tu sall pehla mere man vich bahout respect ci islam layi par hun menu bahout nafrat aa

      @harmansinghsingh6984@harmansinghsingh698414 күн бұрын
  • ਭਰਾ ਮੇਰੇ ਪਿੰਡ ਹਥੋਆ❤ ਇਕ ਈ ਗੁਰੂਦਵਾਰਾ ਆ ਰੱਬ ਦਾ ਸ਼ੁਕਰ ਆ ਅਜੇ ਤਕ ਕੋਈ ਜਾਤੀਵਾਦ ਨਹੀਂ ❤

    @ManpreetSingh-ct4hp@ManpreetSingh-ct4hp18 күн бұрын
    • ਵੀਰੇ ਸੁਣ ਕੇ ਮਨ ਖੁਸ਼ ਹੋ ਗਿਆ

      @Aaj361@Aaj36118 күн бұрын
  • Bahut hi vadiya charcha kitti hai tusi ...veer ji 🙏

    @ENTERTAIN-6871@ENTERTAIN-687117 күн бұрын
  • Bai jldi jldi podcast payea kroo, tuhade podcast di udeek rehndi aa❤️🙌🏼

    @manveersingh5093@manveersingh509318 күн бұрын
  • ਬਾਬੇ ਏਨੀ ਭੀ muliya ਨੋ ਸਫ਼ਾਈ ਦੇਣ ਲੋੜ ਨਹੀਂ ,,ਇਹ ਕਦੇ ਕਿਸੇ ਦੇ ਨਹੀਂ ਹੋਏ

    @amanindersinghtoor4774@amanindersinghtoor477418 күн бұрын
    • kzhead.info/sun/frxwnpqopWqjiac/bejne.htmlsi=O0jdXPHD2JWsUmls

      @shavi6952@shavi695218 күн бұрын
    • Sikh history pado veer ji.. maler kotla Jake vaikho,nanak mta sahib gurudwara ki jagah kisne ditti si.. veer ji nafrat na kro .. sikha de nal dhokhe sariya ne kite ne..

      @kapilsinghmanjeliya580@kapilsinghmanjeliya58017 күн бұрын
    • @@kapilsinghmanjeliya580 tee jina nal ladyi hoi jina guru Gobind singh dokhe nal sahid kita pura pariwar vishoda payaiya oh koi baniye niii siii bhaooo.... 3 *4 sahi manke fasle nee kite jande.. vehla time kadke suru toh history padi Malerkotle waliya..?

      @amanindersinghtoor4774@amanindersinghtoor477417 күн бұрын
    • ​@@kapilsinghmanjeliya580ਚਲ ਓਏ ਬਹਿਜਾ ਚੁੱਪ ਕਰਕੇ ਸਾਨੂੰ ਪਤਾ ਸਾਡੇ ਇਤਿਹਾਸ ਬਾਰੇ , ਤੇਰੀ ਕੌਮ ਬਾਰੇ ਵੀ ਪਤਾ

      @Sheravirk682@Sheravirk68215 күн бұрын
    • ​@@kapilsinghmanjeliya580ਨਕਲੀ 🆔 ਬਣਾ ਕੇ ਯੂਟਿਊਬ ਤੇ ਮੈਸੇਜ ਕਰਨ ਡਿਆ

      @Sheravirk682@Sheravirk68215 күн бұрын
  • ਖਡੂਰ ਸਾਬ ਹਲਕਾ ਨਿਵਾਸੀਆਂ ਨੂੰ ਬੇਨਤੀ ਆ ਕਿ ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਵੋਟਾਂ ਪਾਉਣ ਜੀ

    @jasbeersinghjattana9084@jasbeersinghjattana908418 күн бұрын
    • ❤❤❤❤❤❤❤

      @iqbalbrar2942@iqbalbrar294218 күн бұрын
    • Bilkul veer simarjit maan di party jtayo

      @VirenderYadav-ct4ph@VirenderYadav-ct4ph18 күн бұрын
    • Bai Mai jalandhar yon saade v pain gyyiyaan vottan Mai v paunngi simranjit singh mann nu kehdaa chon Nishan hougaa

      @AppanjitMinhas-gz8dp@AppanjitMinhas-gz8dp18 күн бұрын
    • @@AppanjitMinhas-gz8dp veer election lagge PTA lag Jana hun mnu v nai PTA ki chon Nishan ki a

      @VirenderYadav-ct4ph@VirenderYadav-ct4ph18 күн бұрын
    • ❤❤

      @honeychauhan4661@honeychauhan466116 күн бұрын
  • Nice Topic Veer , support you brother,Eda de Hor podcast karo

    @Deep0985@Deep098517 күн бұрын
  • Yaar Jo marji aa veera nu knowledge boht aa ,,,, boht sohna veereo

    @BahadarSingh-cr1xr@BahadarSingh-cr1xr13 күн бұрын
  • Sikh veero jaag jayo hun 🙏🏻

    @jattmekhma4210@jattmekhma421018 күн бұрын
  • ਬਹੁਤ ਵਧੀਆ ਪ੍ਰੋਗਰਾਮ ਅੱਜ ਦਾ

    @kangravinder5666@kangravinder566618 күн бұрын
  • you are right bro

    @jagdaroopsingh8716@jagdaroopsingh871613 күн бұрын
  • Best❤

    @gurleenkaur3406@gurleenkaur340617 күн бұрын
  • God bless both of you always support ❤️

    @lovepreetkaur770@lovepreetkaur77019 күн бұрын
  • ਸਤਿ ਸ੍ਰੀ ਆਕਾਲ ਦੋਨਾਂ ਵੀਰਾਂ ਨੂੰ ❤❤❤❤❤❤❤

    @deepdeep2435@deepdeep243519 күн бұрын
  • We are Sikh .. never ever no one can change our mind proud ❤

    @LovePreet2231-oj6wh@LovePreet2231-oj6wh11 күн бұрын
  • ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ, ਇਕੋ ਹਲ ਹੈ ਆਪਣਾ ਘਰ ਖਾਲਿਸਤਾਨ , ਨਹੀ ਤੇ ਇਹਨਾ ਬਹੁਤ ਬੁਰਾ ਹਾਲ ਕਰਨਾ ਪੰਜਾਬ ਦਾ

    @user-is9pm9kq7s@user-is9pm9kq7s18 күн бұрын
  • Very good awareness again Waheguru ji mehar karan.

    @malkeitkaur3046@malkeitkaur304618 күн бұрын
  • Sat shri akal bai , Hor Bai Thik Thak Ho, Sachi Bai Bohut Kaint Podcast Se, Bai Ek request aw Jiwe Tuc Eh Podcast vich Dsea k kiwe muslim munde Sikha diya kudiya nu Muslim Bna Rahe ne ….Ohve he ek hor Podcast Bna K Ohna sikha nu Aware kro Jo ki Bas thore je paisea krki Christian Ban rahe ne …Love From Punjab

    @noblepreetsingh6339@noblepreetsingh633918 күн бұрын
  • italy vala dino din bahur trakii krda pyaa veer logic naal gal krda ga full support ❤️❤️❤️

    @navjotsingh6542@navjotsingh654218 күн бұрын
  • ਬੁਹਤ ਵਧੀਆ ਗੱਲਾ ਸੁਣਨ ਨੂੰ ਮਿਲਿਆ ਵੀਰ ਜੀ

    @gaggigill8510@gaggigill851018 күн бұрын
  • Seriously I don't know about this topic... Great work

    @virkpoonam5347@virkpoonam534718 күн бұрын
  • Bai lagga ra bhot vadeya kamm karda pya a bhot sachiyan gallan karda a good masg dinda aa w.m.k👍👍

    @manindersingh8959@manindersingh895917 күн бұрын
  • Bro I am from Pak Punjab I respect you bro ❤

    @Bilal-bn5vl@Bilal-bn5vl6 күн бұрын
  • ਸਿਰਾ ਗੱਲ ਬਾਤ ਕਰਤੀ ਵੀਰੇ ,

    @NsJattana@NsJattana19 күн бұрын
  • ਵਾਹਿਗੁਰੂ ਤਹਾਨੂੰ ਤੱਰਕੀ ਦੇਵੇ❤❤❤❤ ਮੇਰੇ ਵੀਰੇ

    @user-ws8cp9kn6j@user-ws8cp9kn6j18 күн бұрын
KZhead