New Punjabi Songs 2024 - Sheesha ( Full Video ) Gulab Sidhu ft Mahi Sharma | Punjab Flow | Music Tym

2024 ж. 14 Сәу.
6 400 805 Рет қаралды

#sheesha #gulabsidhu #mahisharma #newpunjabisongs2024
Music Tym Productions Hardeep Meen & Deepak Thakur Presents " Sheesha " By " Gulab Sidhu “ From EP Punjab Flow .
Make Sure You Will Like It And Spread it As Much As You Can.
Subscribe To Our Channel For Songs : / musictym
EP - Punjab Flow
Song - Sheesha
Singer - Gulab Sidhu
Featuring - Mahi Sharma
Lyrics - Fateh Shergill
Music - Diamond
MixMaster - BPM Mixes
Video - Hitesh Arora
Assistant Director - Neeraj Charan
Cheif AD - Ali Justin
Costumes - Rajat Manchanda
Editor / DI - Prince Sethi
Producer - Bharti Prasher & Sunaina Thakur
Poster - Vicky Singh
Label - Music Tym
Promotions - Music Town ( Varun Sarry )
All Copyright Reserved ➤ MUSIC TYM PRODUCTIONS
► Music Tym Social Media Links:-
Facebook - / musictymofficial
Instagram - / musictym
New Punjabi Songs 2024 , Latest Punjabi songs 2024 , punjabi songs 2024 , songs 2024 , gulab sidhu new songs , gulab sidhu songs , gulab sidhu songs , gulab sidhu viral songs , gulab sidhu songs new , gulab sidhu hit songs 2024 , gulab sidhu best songs 2024 , gulab sidhu punjabi songs 2024 , gulab sidhu hit songs , new gulab sidhu songs , punjabi songs 2024 new , new punjabi songs 2024 this week , latest punjabi songs 2024 trending this week , new punjabi songs trending this week , gulab sidhu songs , gulab sidhu hits , new songs 2024 , new gulab sidhu songs 2024 , punjabi songs gulab sidhu , Punjab Flow , Punjab Flow new ep , sheesha Song , Wattan by gulab sidhu , Fateh Shergill , sheesha song , sheesha mahi sharma , mahi sharma new song , mahi sharma songs , mahi sharma new punjabi songs

Пікірлер
  • ਜਿਹੜਾ ਮੇਰਾ ਇਹ ਕਮੈਟ ਪੜ੍ਹ ਰਿਹਾ ਹੈ ਰੱਬ ਉਸ ਦੇ ਦਿਲ ਦੀ ਹਰ ਮੁਰੀਦ ਪੂਰੀ ਕਰੇ ,🫶🥰🥰💞

    @SukhmanSidhu-yn9kh@SukhmanSidhu-yn9kh13 күн бұрын
    • 🎉🎉🎉🎉❤❤❤❤

      @Damanpanjetta0008@Damanpanjetta000813 күн бұрын
    • 😊😊😊😊

      @manisidhu126@manisidhu12613 күн бұрын
    • 😊😊🎉🎉

      @user-gx1pz1dx7z@user-gx1pz1dx7z13 күн бұрын
    • 🤲🤲🤲🤲aamine bro

      @experimentshort9887@experimentshort988713 күн бұрын
    • Jan❤

      @ramnimwassinhmar2672@ramnimwassinhmar267213 күн бұрын
  • ਇਸ ਗਾਣੇ ਨੇ ਮੈਨੂੰ ਗੁਲਾਬ ਸਿੱਧੂ ਦੀ ਮੁਰੀਦ ਬਣਾ ਦਿੱਤਾ 🥰🥰

    @rajbirgill5384@rajbirgill5384Күн бұрын
  • ਜੱਟਾ ਜਿਉਂਦੀ ਰਹਿਣ ਦੇਈ ਤੇਰੇ ਤੇ ਮਰਦੀ ਨੂੰ ❤

    @Avreen_Kaur9824@Avreen_Kaur98242 күн бұрын
    • @inder_randhawa688@inder_randhawa68811 сағат бұрын
  • ਮਾਹੀ ਸ਼ਰਮਾ (ਐਕਟ੍ਰੈਸ) ਗਾਣੇ ਨੂੰ ਚਾਰ ਚੰਦ ਲਾ ਗਈ ਕਿਆ ਏਸਪਰੇਸ਼ਨ ਦੇ ਕੇ ਗਈ ਆ ਬਾਕੀ ਫ਼ਤਹਿ ਦੀ ਕਲਮ ਤੇ ਗੁਲਾਬ ਦੀ ਅਵਾਜ ਬੀਤੇ ਹੋਏ ਇਸ਼ਕ ਦੇ ਪੱਲ ਯਾਦ ਕਰਵਾ ਗਈ 💜

    @GauravK-91@GauravK-9110 күн бұрын
  • ਜੇ ਆਹ ਗੀਤ ਕੋਈ ਹੋਰ ਗਾਉਂਦਾ ਤਾਂ ਗੱਲ ਨੀਂ ਬਨਣੀ ਸੀ ਪਰ ਗੁਲਾਬ ਬਾਈ ਨੇਂ ਜਚਾ ਦਿੱਤਾ ਗਾਣਾ ਜਾਨ ਪਾ ਦਿੱਤੀ ਗੀਤ ਚ

    @sukhdeepsinghpatwari9989@sukhdeepsinghpatwari998913 күн бұрын
    • 🙌🙌🙌🙌🙌

      @sumankour701@sumankour7019 күн бұрын
    • ਖਿੱਚ ਕੇ ਰੱਖ 22 ਕੰਮ ਨੂੰ ❤❤❤❤❤❤❤🥰🥰🥰🥰🥰🔥🔥🔥🔥🔥

      @kulwantmehra6926@kulwantmehra69268 күн бұрын
    • Siraaaaa gal baat gulab 22

      @kulwantmehra6926@kulwantmehra69268 күн бұрын
  • 410 ਨੇ ਕਹਿਦੇ ਐਸਾ ਟੀਕਾ ਲਾਇਆ ਵਾਰ ਵਾਰ view check ਕਰਦੇ ਕਹਿਦੇ ਹਜੇ trending ਤੋਂ ਥਲੇ ਨੀ ਆਇਆ ਜਿਦ੍ਹੇ ਪਾਤੀ ਬਾਹ ਮੂਸੇ ਆਲੇ ਨੇ ਓਹ ਮੁੜਕੇ ਉਠਿਆ ਨੀ😂 40 50 ਗੀਤ ਹੋਰ ਆਉਣੇ ਨੇ ਹਜੇ ਉਹ ਮੁੱਕਿਆ ਨੀ ❤ ਲਵ ਯੂ ਮੂਸੇ ਆਲਿਆ

    @simarsandhu343@simarsandhu34313 күн бұрын
    • ❤❤ Bahut vadhiya likhya Bhai ne comment ch ❤

      @kashishgill2241@kashishgill224111 күн бұрын
    • 0

      @nawaidanwer3121@nawaidanwer31216 күн бұрын
    • 0

      @nawaidanwer3121@nawaidanwer31216 күн бұрын
  • ਮਾਹੀ ਸ਼ਰਮਾ ਨੂੰ ਸ਼ੀਸ਼ਾ ਦੇਖਣਾ ਪਸੰਦ ਹੈ ਅੱਜ ਤੇ ਮੁਟਿਆਰ ਨੇ ਸ਼ੀਸ਼ੇ ਤੇ ਗਾਣਾ ਵੀ ਕਰ ਲਿਆ ਇਹ ਤੇ ਫਿਰ ਟੋਪ ਤੇ ਹੋਊ❤❤

    @user-zz8gk2ri2u@user-zz8gk2ri2u12 күн бұрын
    • Aw😅😊

      @ramanthuhi9484@ramanthuhi948410 күн бұрын
    • 😂😊

      @betsdinosaurgamer106@betsdinosaurgamer1069 күн бұрын
    • Pp😊😊ppppppppppppppppp😊😊p😊0😊p😊😊pppppppppp😊p😊p😊p😊😊😊😊😊😊😊😊😊😊😊😊0p😊pp😊😊😊pppppp😊pppp😊p😊😊😊😊😊​@@ramanthuhi9484

      @jugrajsingh850@jugrajsingh8503 күн бұрын
  • ਦੀਵੇ ਦੇ ਚਨਣ ਥਲੇ ਰਾਤ ਨੂੰ ਪੜਾ ਕਿਤਾਬਾ ਬੇਗਾ ਚੋ ਕਿਥੇ ਦੇਸਦਿਆ ਕਾਵਰਾ ਤੋ ਫਟੀਆ ਕਿਤਾਬਾ ਸਾਵਣ ਦੀ ਬਦਲੀ ਕਦੀ ਹੋ ਜਾ ਤੂ ਤਕਦਾ ਯਾਰਾ ਚੌਂਦਾ ਆ ਤੇਰੇ ਰੂਪ ਵਾਂਗਰਾ ਮਿੱਤਰਾ ਦਾ ਕੱਚਾ ਢਾਰਾ ਹੋਵਾ ਗੇ ਹੋਲੇ ਘਰ ਤੋ ਹੋਲੇ ਨਾ ਦਿਲ ਦੇ ਨੀ ਸਾਡੇ ਜੇ ਸੱਜਣ ਸੱਜਣੀਏ ਕਰਮਾਂ ਨਾਲ ਮਿਲਦੇ ਨੀ ਸਾਡੇ ਜੇ ਸੱਜਣ ਸੱਜਣੀਏ ਕਿਸਮਤ ਨਾਲ ਮਿਲਦੇ ਨੀ ❤❤❤❤

    @Romijrf@Romijrf14 сағат бұрын
  • ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

    @karmitakaur3390@karmitakaur339013 күн бұрын
    • ❤❤ I

      @jashansingh4322@jashansingh432213 күн бұрын
    • ਜਿੰਨੇ ਵੀ ਸਿੰਘਰਾਂ ਦੇ ਸੌਂਗ ਆਉਂਦੇ ਨੇ ਮੈਡਮ ਜੀ ਤੁਸੀਂ ਇੱਕੋ ਸੇਮ ਕਮੈਂਟ ਕਰਦੇ ਜੇ 😂😂

      @user-op4jo3zd7t@user-op4jo3zd7t13 күн бұрын
    • @Lakhi_Mehra_PB_13@Lakhi_Mehra_PB_1313 күн бұрын
    • Asha ji 😅

      @Diamondstar8055@Diamondstar805512 күн бұрын
    • Comment change' kar la Biba same e hunda har vaar

      @defectedFacts97@defectedFacts9710 күн бұрын
  • ਜਿਹੜਾ ਵੀ ਇਹ comment ਪੜ ਰਿਹਾ ਉਸ ਦੇ ਦਿਲ ਦੀ ਹਰ ਇੱਕ ਮੁਰਾਦ ਪੂਰੀ ਹੋਵੇ❤.. jai sai Murad shah ji❤

    @ParvajMohammad-yz7hy@ParvajMohammad-yz7hy6 күн бұрын
  • ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ, ਬਹੁਤ ਵਧੀਆ ਗੀਤ

    @Naniakumari41071@Naniakumari4107113 күн бұрын
  • ਰੱਬ ਤੈਨੂੰ ਚੜਦੀ ਕਲਾ ਚ ਰੱਖੀ ਮੂਸੇ ਵਾਲੇ ਵਾਂਗੂੰ ਤੁਹਾਨੂੰ ਵੀ ਚੜਾਈ ਚ ਹੀ ਰੱਖੇ ਰੱਬ❤

    @roopdhaliwal6681@roopdhaliwal668112 күн бұрын
  • ਪੁਰਾਣੀ ਹਵੇਲੀ ਦੇ ਪਿਛਲੇ ਖੰਡਰ ਦੀ ਟੁੱਟੀ ਕੰਧ ਤੇ ਲੱਗੀ ਤਸਵੀਰ ਦੇ ਪਿਛਲੇ ਜਾਲੇ ਚ ਫਸੇ ਮੱਛਰ ਦੀ ਸੌਹ ਵੀਡੀਓ ਬਹੁਤ ਸੋਹਣੀ ਆ 😂

    @famousjattsmusic3670@famousjattsmusic367013 күн бұрын
    • 😂😂

      @JasanDass@JasanDass13 күн бұрын
    • Jyada gehraee ch chlgya veer😂😂

      @BrotherVlogs-zv7zv@BrotherVlogs-zv7zv13 күн бұрын
    • 😂😂

      @rkaur8458@rkaur845813 күн бұрын
    • 😂😂😂😂

      @user-uz5lw8op8n@user-uz5lw8op8n12 күн бұрын
    • Sirra 🤣🤣

      @jagpreetsingh9286@jagpreetsingh928612 күн бұрын
  • ਪਤਾ ਨੀ ਕਿੰਨੀ ਵਾਰ ਸੁਣ ਲਿਆ।। ਦਿਲ ਕਰਦਾ ਖਤਮ ਹੀ ਨਾ ਹੋਵੇ ਗਾਣਾ ।। ਵਾਰ ਵਾਰ ਦੋਬਾਰਾ ਸ਼ੁਰੂ ਕਰਨਾ ਪੈਂਦਾ।।। ਬਹੁਤ ਹੀ ਸੋਹਣਾ ਐ।। Bhut sohni chemistry ae Mahi te Gulaab di🥰🥰👌👌♥️♥️

    @sukhdeeprattan2608@sukhdeeprattan26089 күн бұрын
  • Nai mel tera sidhu kise nal daso sahi aa❤❤❤

    @gurjapnatt@gurjapnatt7 күн бұрын
    • Sahi aa

      @Akashsingh-ii1gt@Akashsingh-ii1gt6 күн бұрын
    • Nice ❤❤

      @HarpreetSingh-to9du@HarpreetSingh-to9du6 күн бұрын
  • ਕਿਹੜਾ ਕਹਿੰਦਾ ਪੱਟ ਦਾ ਬਗਾਨੇ ਪੁੱਤਾ ਨੂੰ ਛੰਨਾ ਵਾਲਾ ਬੇਚ ਦਾ ਸਮੈਕ ਕੋਈ ਨਾ✅💞

    @harmanshahi3046@harmanshahi30463 күн бұрын
  • ਲੱਗਿਆ ਰਹਿ ਬਾਈ, ਸਿੱਧੂ ਤੋਂ ਬਾਅਦ ਦੂਜਾ ਸਿੱਧੂ ਤੂੰ ਹੀ ਹੈ ❤️❤️❤️

    @jaskiratgamingzone798@jaskiratgamingzone79811 күн бұрын
    • Sidhu ek ea aa eko he rahaga bai

      @HarryDhindsa-sr9sm@HarryDhindsa-sr9sm10 күн бұрын
    • Sahi a

      @guri-uw7zi@guri-uw7zi10 күн бұрын
    • ❤❤❤❤❤

      @sumankour701@sumankour7019 күн бұрын
    • @@HarryDhindsa-sr9smਤਾਹੀ ਤਾਂ ਸਿੱਧੂ ਤੋਂ ਬਾਅਦ ਕਿਹਾ ਬਈ

      @jaskiratgamingzone798@jaskiratgamingzone7989 күн бұрын
    • 👍👍 nice y g

      @JasveerKaur-of7cq@JasveerKaur-of7cq6 күн бұрын
  • ਗੁਲਾਬ ਬਾਈ ਦੀ ਜੁਬਾਨੋ ਬੜਾ ਫ਼ਬਿਆ ਗਾਣਾ ਤੇ ਫ਼ਤਹਿ ਬਾਈ ਦੀ ਕਲਮ ਨੇ ਬੁਹਤ ਸੋਹਣਾ ਲਿਖਿਆ❤❤❤❤

    @gillsaabgillsaab5137@gillsaabgillsaab513712 күн бұрын
  • 2024 me kon kon sun rha h ❤❤🎉🎉🙏🙏🙏🙏🙏🙏

    @dipakgunpal7950@dipakgunpal7950Күн бұрын
  • ਬਹੁਤ ਸੋਹਣਾ ਗਾਇਆ ਤੇ ਮਾਹੀ ਸ਼ਰਮਾ ਨੇ ਸੋਹਣਾ act ਕੀਤਾ... ਫਤਿਹ ਤਾ ਫ਼ੇਰ ਫਤਿਹ ਹੈ end ਹੀ ਲਿਖਦਾ ਹੈ... ਬਾਕੀ ਪੂਰੀ ਟੀਮ ਦੀ ਮਿਹਨਤ ਦਾ ਪਤਾ ਲੱਗਦਾ ਹੈ

    @NKstatus616@NKstatus61613 күн бұрын
    • Mg

      @jattybajwa@jattybajwa12 күн бұрын
  • Jeda repeat Te sun reha like karo👍🏻

    @Aayush-ou1jy@Aayush-ou1jy13 күн бұрын
  • ਜੱਟਾ ਜਿਓਦੀ ਰਹਿਣ ਦੇਈ ਤੇਰੇ ਤੇ ਮਰਦੀ ਨੂੰ !!....❤

    @Amandeep.kaur.aulakh@Amandeep.kaur.aulakh13 күн бұрын
    • Suchi😊

      @lovebrarlovepreetbrar5496@lovebrarlovepreetbrar549613 күн бұрын
    • Catchy song and nice picturization 👏

      @paramsidhu2272@paramsidhu22727 күн бұрын
    • ❤❤❤❤​@@lovebrarlovepreetbrar5496

      @navjotkaur5273@navjotkaur52733 күн бұрын
  • ਸ਼ੀਸ਼ਾ ਤੁਸੀਂ ਬਹੁਤ ਦੇਖਦੇ ਓ ਪਹਿਲਾ ਤੋਂ ਹੀ ❤❤

    @HarpreetSingh-011@HarpreetSingh-01112 күн бұрын
    • Nhi yaar mai nhi Dekhda

      @jeeut9810@jeeut98105 күн бұрын
    • 😂

      @user-rv2uc8gn5j@user-rv2uc8gn5jКүн бұрын
  • ਜੋ ਮੈਡਮ ਨੇ ਭੰਗੜਾ ਪਾਇਆ ਸਰਾ ਲਾਤ ਬਹੁਤ ਵਧੀਆ ਸੀ

    @inder_randhawa688@inder_randhawa68811 сағат бұрын
  • ਇੱਕੋ ਦਿਲ ਆ ਕਿੰਨੀ ਵਾਰ ਜਿੱਤਣਾ

    @SimaVarma-pu5ij@SimaVarma-pu5ij13 күн бұрын
  • Gulab sidhu wale like kro ❤

    @Thepunjabiremix@Thepunjabiremix13 күн бұрын
  • Bahut nice song aa ji ❤❤❤❤

    @sandeepkaur-lb1cu@sandeepkaur-lb1cu2 күн бұрын
  • ਮਾਹੀ ਸ਼ਰਮਾ ਕਿੰਨੀ ਸਿੰਪਲ ਆ ❤️❤️❤️

    @user-zv4yg5qt9n@user-zv4yg5qt9n9 күн бұрын
  • Jaldi jaldi comment kar dete hai like milenge 😂😂😂

    @Status_vibes_1@Status_vibes_113 күн бұрын
  • Ayee hyee kya song hai 😍❤️❤️

    @sidhudeeppkaur5911@sidhudeeppkaur59116 күн бұрын
  • Ghaint song ❤❤❤

    @sumitahlawat6372@sumitahlawat637212 күн бұрын
  • ਕਿੰਨੀ ਵਾਰ ਸੁਣ ਲਿਆ ਗਾਣਾ ਭਰ ਦਿਲ ਹੀ ਨਹੀਂ ਭਰਦਾ❤❤❤

    @Gagangill212@Gagangill2125 күн бұрын
  • ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏

    @kanwardeepsingh9819@kanwardeepsingh98196 күн бұрын
  • ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ

    @Naniakumari41071@Naniakumari4107113 күн бұрын
  • Mahi Nailed it ✨🫡🌙 gulab sidhu🌟

    @maniichahal@maniichahal11 күн бұрын
  • ਗੁਲਾਬ ਸਿੰਘ ਸਿੱਧੂ ਵੀਰ ਜੀ ਮੂਸੇ ਜੱਟ ਦੀ ਲੋਗੋ ਹਮੇਸ਼ਾ ਹੀ ਆਪਣੇ ਗਾਣੇ ਵਿੱਚ ਲਗਾ ਕੇ ਰੱਖਿਓ plz ਦੂਜੇ ਸਿੰਗਰਾਂ ਵਾਂਗ ਫਾਇਦੇ ਲਈ ਨਾ ਵਰਤਯੋ ਬਾਕੀ ਤੁਸੀ ਸ਼ਾਂ ਗੇ ਉ ਸਾਰੇ ਗਾਣੇ ਹਿੱਟ ਨੇ ਗੁਲਾਬ ਵੀਰ ਜੀ 💪

    @Ajnala-rg5js@Ajnala-rg5js11 күн бұрын
  • ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

    @SukhwinderSingh-wq5ip@SukhwinderSingh-wq5ip11 күн бұрын
  • ਫਤਿਹਸ਼ੇਰ ਗਿੱਲ 😍😍😍❤❤❤

    @oyeladdi1925@oyeladdi192513 күн бұрын
  • Fatah shergill veer di kalam ✍️ Bohut vadiya ❤ Bohut sohna likhda veer

    @RathourCaptan@RathourCaptan11 күн бұрын
  • wow nice song

    @AjayAjay-hn7ni@AjayAjay-hn7ni13 күн бұрын
  • 100 likes for your beautiful voice

    @blezied@blezied13 күн бұрын
  • Sidhu .1 moosa Sidhu 2 gulabb❤❤❤❤

    @ManpreetSingh-xu2tk@ManpreetSingh-xu2tk3 күн бұрын
  • VIAH JINA CHAA HUNDA BAI GULAB DE SONG DA❤❤

    @jassbhullar779@jassbhullar77910 күн бұрын
  • ❤❤❤kaim aa veer

    @KsSidhu-nb6wf@KsSidhu-nb6wf13 күн бұрын
  • SIRRA GANA 🔥 Love From Gurdaspur 🚀❤️ ( Kya Baat Kya Gaya Gulab Bai 🙌❤️ )

    @rahulgill7342@rahulgill734213 күн бұрын
  • Jab lyricist likhta hai to baat hi alag hoti hai.

    @semusaifi5231@semusaifi52312 күн бұрын
  • ਆਵਾਜ਼ ਦੇ ਹਿਸਾਬ ਨਾਲ ਮਿਊਜ਼ਿਕ ਚ ਦਮ ਨੀ

    @FlameFighter19@FlameFighter1913 күн бұрын
  • Sidhu mosawala jatta tere rees nai o honi kisa to kon kon Manda a gal❤

    @user-om1nn3uz9p@user-om1nn3uz9p11 күн бұрын
  • ਨਿੱਤ ਹੀ ਹੁਣ ਸ਼ਗਨਾਂ ਦੇ ਪਤਾਸੇ ਵੰਡੀ ਜਾਨਾ ਏਂ, ਪਿਆਰ ਆਲੇ ਦਿਲਾਂ ਨੂੰ ਹਾਸੇ ਵੰਡੀ ਜਾਨਾ ਏਂ, ਖੌਰੇ ਕੀ ਸੋਚਕੇ ਲਿੱਖਦਾ ਤੂੰ ਗੁਲਾਬ ਸਿਆਂ, ਹਰ ਰੂਹ ਚ ਆਪਣੀ ਖੁਸ਼ਬੂ ਛੱਡੀ ਜਾਨਾ ਏਂ, Atttt krayi ਪਈ ਆ ਬਾਈ love u ❤❤

    @hartejkumar5126@hartejkumar51268 күн бұрын
  • ਮਾਹੀ ਸ਼ਰਮਾ ਵਰਗੀ ਘਰਦੀ ਹੋਵੇ ਮੇਰੀ

    @user-rl8nv9mm2z@user-rl8nv9mm2z12 күн бұрын
  • ਮਾਹੀ ਸ਼ਰਮਾ ਨੂੰ ਪਸੰਦ ਕਰਨ ਵਾਲੇ ❤❤

    @deepukaul7966@deepukaul79669 күн бұрын
  • Eh bai sidhu da full support aaa, is lai apa sunde a bai nu

    @healthtainier1350@healthtainier13505 күн бұрын
  • Gulaab Bhai bre lokan de interview sune sidhu de Jaan to vadh rab dekhda Bhai jida one tenu rasta dikha meri request e tu ona time na bdli khud nu jina chir chote sidhu Bhai nu apni hathi osse rah te tor dve jehra rah sidhu ne tenu dita. Eh gun hunda jehra duje nu trasfer kita jana jinda rkhna lyi .

    @navneetwasson8606@navneetwasson86066 сағат бұрын
  • Dil krda song nu var var suni Java,kya baat aa

    @RavandeepDeep@RavandeepDeep15 сағат бұрын
  • This song is not just music; they are also part of life, memories, and emotions for millions of people worldwide. Thanks ❤❤

    @DiamondRecordsMusic@DiamondRecordsMusic5 күн бұрын
  • Mahi Sharma dance look awesome Gulab bai song voice khatarnak bai

    @anterjotsingh3778@anterjotsingh377813 күн бұрын
  • Sidhu moose wala LEGEND NEVER die ❤

    @sidhu4741@sidhu47417 күн бұрын
  • Dil khush hogea broo gaana sunke❤❤❤❤❤

    @VeerSingh-zk7gu@VeerSingh-zk7gu4 күн бұрын
  • Waheguru Fateh Bai Kmaal aa ❤ te music v masallah ❤gulab sidhu

    @harjeetaulakh8879@harjeetaulakh88797 күн бұрын
  • Gulab ne siraaa kita peya 🔥

    @harshhayer9113@harshhayer911312 күн бұрын
  • 1 like Puri team lai 👍🏻

    @Satyam-ir8qj6xs8i@Satyam-ir8qj6xs8i13 күн бұрын
  • Dil nhi akkda es song to❤❤

    @Gagandeep-xr9ql@Gagandeep-xr9ql4 сағат бұрын
  • Aj da top super star gulab sidhu

    @parveenrai4587@parveenrai45875 күн бұрын
  • ਖੁਸ ਰਿਹਾ ਗੁਲਾਬ ਸਿੱਧੂ

    @gurpreetukaur1989@gurpreetukaur198910 күн бұрын
  • Love from New Zealand 🇳🇿

    @Hena-ud9mc2nt2z@Hena-ud9mc2nt2z13 күн бұрын
  • Bhut sohna song veer baba tanu ave he kaim rakhe

    @Virk_car_wash@Virk_car_wash5 күн бұрын
  • Sachi bohat Vadia song aa 😍

    @Rishii_ks5gw@Rishii_ks5gw13 күн бұрын
  • Love from Pakistan ❤

    @umairfarid9968@umairfarid99689 күн бұрын
  • Favourite Writer apna ❤❤

    @karamvirsingh6103@karamvirsingh6103Күн бұрын
  • Bahut Sona geet a bai Rabb Tanu chardikala vich rakhe wmk

    @Misskomal6109@Misskomal610913 күн бұрын
  • I love you too meri Jaan gulab sidhu bai 🎉🎉🎉🎉🎉🎉🎉🎉🎉🎉🎉

    @user-pl2cj5fr8p@user-pl2cj5fr8p6 күн бұрын
  • Sira song aa bai me tuhade sare song sunda bhut vadia song hunde aa me tuhde te bai sidhu moose wale de song he sunda

    @HardeepSingh-ik9nc@HardeepSingh-ik9nc7 күн бұрын
  • ਗੱਲ ਬਾਤ ਹੈਗੀ ਆ ਬਾਈ ਵਿੱਚ ਪੂਰੀ

    @SimaVarma-pu5ij@SimaVarma-pu5ij13 күн бұрын
  • Gulab sidhu X Fateh shergill collab attt❤❤😇haye utton Mahi sharma ❤💥🥀

    @veeramritrakkarswag4709@veeramritrakkarswag47094 күн бұрын
  • ਵਾਰੀ ਵਾਰੀ ਸੁਣੀ ਜਾਨਾ ਬਾਈ ਗੀਤ ਬਹੁਤ ਹੀ ਸੋਹਣਾ

    @user-zl7nu7wz4n@user-zl7nu7wz4n13 күн бұрын
  • Sira lyrics Te ghaint voice 🔥🔥👌🏻👌🏻

    @Rishii_ks5gw@Rishii_ks5gw13 күн бұрын
  • Maahi ji de real life experience toh opposite hoya gaane ..in context of sheesha(mirror) !! 😅

    @jasvinderkaur7433@jasvinderkaur743311 күн бұрын
  • Mahi sidhu bhit ghant actor a..❤❤

    @HARJEET.DHiLLON03@HARJEET.DHiLLON035 күн бұрын
  • Mann ni bhr reha bro ❤❤❤

    @MonLal-oi4pf@MonLal-oi4pfКүн бұрын
  • Kay baat aosam nice very cute❤❤❤❤❤❤❤

    @user-nx1hj8cm5z@user-nx1hj8cm5z13 күн бұрын
  • Sir love your voice 💯

    @ishukumar6223@ishukumar622313 күн бұрын
  • One of the Best Singer...Gulab sidhu ❣️❤️ Personality,,Voice ,, Attitude.everything Is Unique.. God bless you ❤

    @DhimanDeep-fx6hi@DhimanDeep-fx6hi11 күн бұрын
  • Bahout sona geet a eh jini war marji sun lay

    @baljinderkaur877@baljinderkaur8777 күн бұрын
  • Sira hi krata eh ganne ne baii ❤

    @2008thug_mafia@2008thug_mafia17 сағат бұрын
  • Chella kida fer .... Kalli mithi ye khuddari milungi lahoo jatt da jado Punya aaaa

    @ZishaanAli-vx8ie@ZishaanAli-vx8ie13 күн бұрын
  • Mahi g, If you don't make Paine to your love. That is TRUE LOVE. GOD bless you. Hong Kong Pakistani

    @ihsanmahmoodkhan3118@ihsanmahmoodkhan311811 күн бұрын
  • 28/4/ 2024 को कौन कौन सुन रहा है❤

    @Kalpanamusicworld@KalpanamusicworldКүн бұрын
  • I am big fan gulab sidhu veer ji gulab sidhu is fire❤❤🔥🔥

    @user-vu2od7dm1f@user-vu2od7dm1f13 күн бұрын
  • justice for sidhu moosewala

    @husandhanoa3823@husandhanoa38238 күн бұрын
  • 🎉🎉🎉Suit ta hor pa lenda Bai, good bless you ghant song

    @jagroopsinghotal2845@jagroopsinghotal284511 күн бұрын
  • Surma ❤ bhi g ap ho ❤ Liv in Lahore ❤❤❤❤❤

    @Irfan.rapootBhatti-mt3io@Irfan.rapootBhatti-mt3io4 күн бұрын
  • Voice bohat gaint aa 👌🏻👌🏻👏👏

    @ManyaVimal-ql7iv@ManyaVimal-ql7iv13 күн бұрын
  • Mahi didi daa dance bhot vadiaa te song vee bhot sohna

    @ramandeepkaur3710@ramandeepkaur37106 күн бұрын
  • This song gonna boom for sure 👌🏻👌🏻

    @Pradeepkunwar-xo1in@Pradeepkunwar-xo1in13 күн бұрын
  • Music bohat Vadia laggea 🎧🎧🎧

    @Shivya-nm2bn@Shivya-nm2bn13 күн бұрын
  • Gulab sidu jayada sohna lagda

    @gagansingh415@gagansingh41512 күн бұрын
  • Kon kon repeat Te sun reha

    @Krishnv7uf@Krishnv7uf13 күн бұрын
  • Swaad aa gya ganna sun k ❣️❣️❣️

    @Satyam-ir8qj6xs8i@Satyam-ir8qj6xs8i13 күн бұрын
  • Sona likhda song gulaab 22❤

    @RamanSingh-bn8ev@RamanSingh-bn8ev9 күн бұрын
  • Beautiful.. I listen to first time gulab sir song ...Mahi shrma ji also so Beautiful..getup .dance step .. and nkhre 😊❤

    @twinklemehra1614@twinklemehra16149 күн бұрын
KZhead