ਪੰਜਾਬ ਦੇ ਜੰਗਲਾਂ ਚ ਇਕੱਲੇ ਰਹਿੰਦੇ ਨੇ ਦਲੇਰ ਮੀਆਂ ਬੀਬੀ | ਜਵਾਨ ਦੇ ਸ਼ਰੀਰ ਤੇ ਅੱਜ ਵੀ Leopard ਦੇ ਹਮਲੇ ਦੇ ਨਿਸ਼ਾਨ

2023 ж. 20 Мау.
761 174 Рет қаралды

@pb7rider Please subscribe my channel ( PB7 RIDER ) to keep getting updates on new video uploads.
ਕਿਰਪਾ ਕਰਕੇ ਨਵੇਂ ਵੀਡੀਓ ਅਪਡੇਟਾਂ ਨੂੰ ਪ੍ਰਾਪਤ ਕਰਦੇ ਰਹਿਣ ਲਈ ਮੇਰੇ ਚੈਨਲ ( PB7 RIDER ) ਨੂੰ ਸਬਸਕ੍ਰਾਈਬ ਕਰੋ.
Follow me on Instagram- instagram.com/amritpal_si...
Follow me on Facebook Page - facebook.com/profile.php?...
I hope you enjoyed this video
Thank you so much for watching
god bless you all.
lots of ❤️
#couple #punjab #punjabi
#punjabi vlogs #punjabi vlogger #punjabi couple #punjabi vlog #best punjabi songs #couple vlogs #hit punjabi vlogs #best punjabi vlogs #punjabi music #punjabi vlogers #punjabi youtuber #punjabi life style #top punjabi songs #vlogs #punjab vlogers #punjabi travel vlogers #punjabi song 2022 #best vlogs #punjabi family vlogs #punjabi couple vlogs #punjabi marriage vlogs #punjabi travel couple #punjabi songs #kimmi pawan vlogs #punjabi marriage #deep matharu vlogs #dailyvlog

Пікірлер
  • ਸਾਡੇ ਲੋਕ ਪਿੰਡਾਂ ਵਿਚ ਬੈਠੇ ਡਰੀ ਜਾਂਦੇ ਇਨਾਂ ਦਾ ਹੋਸਲਾ ਦੇਖੋ ਇਹ ਤਾਂ ਬਹੁਤ ਦਲੇਰ ਵਾਹਿਗੁਰੂ ਇਨਾਂ ਨੂੰ ਚੜ੍ਹਦੀ ਕਲਾ ਵਿਚ ਰਖੇ

    @SwaranSinghsoni@SwaranSinghsoni5 ай бұрын
  • ਸਾਰੇ ਸਮਾਜਸੇਵੀ ਸੰਸਥਾਵਾਂ ਨੂੰ ਬੇਨਤੀ ਹੈ ਕਿ ਇਹ ਪਰਿਵਾਰ ਦੀ ਜਰੂਰ ਮਦਦ ਕਰੋ, 🙏 🙏 🙏

    @legand-sidhu@legand-sidhu11 ай бұрын
    • Thx ❤️🙏, please like the video and subscribe the channel

      @pb7rider@pb7rider11 ай бұрын
    • Hanji veere inha di madad karo

      @iqbalsinghgunomajra984@iqbalsinghgunomajra98410 ай бұрын
    • Bilkul madad karni chahidi aa

      @arunkumarigarewal7203@arunkumarigarewal72037 ай бұрын
    • Main ਤਾ road ਬਣਾਉਣ ਸਭ ਹੱਲ hojo

      @kulbirsingh8808@kulbirsingh88082 ай бұрын
  • ਏਸ ਪਰਵਾਰ ਦੀ ਬਹਾਦਰੀ ਨੂੰ ਲੱਖਾਂ ਸਲਾਮ। ਅਸੀਂ ਤਾਂ ਏਸ ਤਰ੍ਹਾਂ ਦੇ ਜੀਵਨ ਦੀ ਕਦੇ ਕਲਪਨਾ ਵੀ ਨਹੀਂ ਕਰ ਸਕਦੇ।

    @hardevsingh3964@hardevsingh39648 ай бұрын
    • Thanks 🙏, please like and subscribe the channel

      @pb7rider@pb7rider8 ай бұрын
    • Absolutely right

      @kaur66@kaur665 ай бұрын
  • ਜੇਕਰ ਕਿਸੇ ਸ਼ਹਿਰੀ ਦੇ ਘਰ ਜਾਈਏ ਤਾਂ ਦੁੱਧ ਮਿਲਣਾ ਬਹੁਤ ਮੁਸ਼ਕਿਲ ਸੀ।❤❤❤

    @rajvirbrar631@rajvirbrar6315 ай бұрын
  • ਸਾਡਾ ਜਿਲਾ ਵੀ ਹੁਸਿ਼ਆਰਪੁਰ ਹੈ ,ਇਹ ਇਲਾਕਾ ਪਹਿਲੀ ਵਾਰ ਦਖਿਆ ਬਹੁਤ ਸੋਹਣਾ ਲੱਗਾ ,ਪਰਿਵਾਰ ਬਹੁਤ ਵੱਡੇ ਜਿਗਰੇ ਵਾਲਾ ਹੈ ਵਾਹਿਗੁਰੂ ਜੀ ਮਿਹਰ ਰੱਖਣ🙏🙏

    @tirathkaur847@tirathkaur84711 ай бұрын
    • Thx ❤️🙏, please like the video and subscribe the channel

      @pb7rider@pb7rider11 ай бұрын
  • ਸਮਾਜ ਸੇਵੀ ਸੰਸਥਾਵਾਂ ਨੂੰ ਜ਼ਰੂਰ ਮਦਦ ਕਰਨੀ ਚਾਹੀਦੀ ਹੈ ਏਹ ਪਰਿਵਾਰ ਪੰਜਾਬ ਸਾਨ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੰਦਰੁਸਤੀ ਬਖਸ਼ਣ ਤਰੱਕੀਆਂ ਬਖਸ਼ਣ

    @kuldeeptakher4503@kuldeeptakher450311 ай бұрын
    • Thx ❤️🙏, please like the video and subscribe the channel

      @pb7rider@pb7rider11 ай бұрын
  • ਜਿਆਦਾ ਪੰਜਾਬ ਵਿੱਚ ਦੁਨੀਆਂ ਬਾਹਰ ਗਈ ਹੈ ਕਿਸੇ ਦਾ ਖਾਲੀ ਘਰ ਲੈ ਲੈਣ ਉਸ ਦੇ ਘਰ ਦੀ ਦੇਖਭਾਲ ਕਰਨ ਨਾਲੇ ਬਚੇ ਰਹਿਣ। ਬੱਚਿਆ ਵਿਚਾਰਿਆਂ ਨੂੰ ਬਹੁਤ ਜ਼ਿਆਦਾ ਤੰਗੀ ਹੈ। ਉਹਨਾਂ ਉੱਤੇ ਤਰਸ ਕੀਤਾ ਜਾਵੇ। ਕੋਈ ਨਾ ਕੋਈ ਹੱਲ ਕੱਢਿਆ ਜਾਵੇ। ਗਰੀਬ ਦਾ ਮੂੰਹ ਬਾਬੇ ਨਾਨਕ ਦੀ ਗੋਲਕ। ਵਾਹਿਗੁਰੂ ਜੀ

    @HarjitSingh-il4ce@HarjitSingh-il4ce6 ай бұрын
    • Thx 🙏🙏

      @pb7rider@pb7rider6 ай бұрын
  • ਬਹੁਤ ਵਧੀਆ ਜੀ ਸਲਾਮ ਏ ਇਸ ਪਰਿਵਾਰ ਨੂੰ ਪੱਤਰਕਾਰ ਸਾਹਿਬ ਤੁਹਾਡਾ ਉਦਮ ਵੀ ਕਾਫੀ ਹੈ ਜੋ ਇਸ ਤਰਾਂ ਜਗਾ ਤੇ ਉਦਮੀ ਲੋਕਾਂ ਨੂੰ ਵਿਖਾ ਰਹੇ ਹੋ

    @pargatbhutwadhiajimerapind7353@pargatbhutwadhiajimerapind735310 ай бұрын
    • Thank you ❤️🙏 , please like the video

      @pb7rider@pb7rider10 ай бұрын
  • ਸਰਕਾਰ ਨੂੰ ਇਹਨਾਂ ਬੱਲ ਧਿਆਨ ਦੇਣਾ ਚਾਹੀਦਾ ਹੈ, ਇਹਨਾਂ ਨੂੰ ਹੁਸ਼ਿਆਰਪੁਰ ਚ ਹੀ ਇਕ ਮਕਾਨ ਪਾ ਕੇ ਦੇਣਾ ਚਾਹੀਦਾ, ਵਿਚਾਰਿਆ ਦੀ ਜੂਨ ਸੁਧਰ ਜਾਵੇ, ਜਾਂ ਕੋਈ ਸਮਾਜ ਸੇਵਾ ਵਾਲਿਆ ਨੂੰ ਇਹਨਾਂ ਦੀ ਬਾਹ ਫੜਨੀ ਚਾਹੀਦੀ ਹੈ,

    @PreetSingh-rc6se@PreetSingh-rc6se6 ай бұрын
    • Thx

      @pb7rider@pb7rider6 ай бұрын
  • ਬਹੁਤ ਔਖੀ ਜ਼ਿੰਦਗੀ ਦੀ ਕਹਾਣੀ ਹੈ,,, ਬਹੁਤ ਵੱਡਾ ਦਿਲ ਇਹਨਾ ਦਾ,,, ਬਹੁਤ ਵੱਡਾ ਦਿਲ ਹੈ ਇਹਨਾ ਦੇ ਬੱਚਿਆ ਦਾ ❤❤

    @gurvindersinghbawasran3336@gurvindersinghbawasran333610 ай бұрын
    • Thank you ❤️🙏 , please like the video

      @pb7rider@pb7rider10 ай бұрын
    • Hosiharpur

      @ranvirsidhu1393@ranvirsidhu13938 ай бұрын
    • Very hard life

      @chimanlalgarg2179@chimanlalgarg21795 ай бұрын
    • ਸਾਨੂ ​@@chimanlalgarg2179

      @NavdeepKaur-vg3xt@NavdeepKaur-vg3xt4 ай бұрын
  • ਆਪ ਜੀ ਚੈਨਲ ਡਿਸਕਵਰੀ ਚੈਨਲ ਤੋਂ ਵੀ ਵਧੀਆ ਹੈ ❤🎉❤🎉

    @emaansinghmaan79@emaansinghmaan7911 ай бұрын
    • Thx for watch the video and like and subscribe the channel

      @pb7rider@pb7rider11 ай бұрын
  • ਜੇਹੜੇ ਕੁਦਰਤ ਦੇ ਨੇੜੇ ਰਹਿੰਦੇ ਚੰਗੇ ਸੁਭਾਅ ਦੇ ਹੀ ਹੁੰਦੇ

    @VijayKumar-eu9po@VijayKumar-eu9po11 ай бұрын
    • Thx ❤️🙏, please like the video and subscribe the channel

      @pb7rider@pb7rider11 ай бұрын
  • ਇਸ ਦਲੇਰ ਪਰਿਵਾਰ ਨੂੰ ਦਿਲ ਤੋ ਸਲਾਮ ਕਰਦੇ ਹਾ ਭੈਣ ਤੇ ਵੀਰ ਜੀ ਨੂੰ ❤❤❤❤❤❤ਬਾਕੀ ਧੰਨਵਾਦ ਵੀਰ ਜੀ ਤੁਹਾਡਾ ਜੋ ਤੁਸੀਂ ਇਸ ਵੀਡਿਓ ਨੂੰ ਸਾਡੇ ਨਾਲ ਸਾਂਝੀਆਂ ਕਿਤਾ ਵਾਹਿਗੁਰੂ ਜੀ ਸਭ ਤੇ ਮੇਹਰ ਰੱਖਣਾ ਬਾਬਾ ਜੀ

    @Bapu360@Bapu36011 ай бұрын
    • Thx for watch the video and like and subscribe the channel

      @pb7rider@pb7rider11 ай бұрын
    • @@pb7rider okay bro

      @Bapu360@Bapu36011 ай бұрын
  • ਹੁਸ਼ਿਆਰਪਰ ਦੀਆ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਇਹੀਐਕਿ ਇਸ ਪ੍ਰੀਵਾਰ ਦੀ ਦਿਲ ਖੋਲ ਕੇ ਮੱਦਦ ਕੀਤੀ ਜਾਵੇ ਜੀ

    @rachhpalsinghsingh4465@rachhpalsinghsingh44658 ай бұрын
    • Please subscribe the channel

      @pb7rider@pb7rider8 ай бұрын
  • ਪਿੰਡ ਵਾਸੀਆਂ ਤੇ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਪਰਿਵਾਰ ਦੀ ਹੈਲਪ ਕਰਨੀ ਚਾਹੀਦੀ ਹੈ।

    @kalabrar9278@kalabrar927810 ай бұрын
    • Thank you ❤️🙏 , please like the video

      @pb7rider@pb7rider10 ай бұрын
  • ਵਾਹਿਗੁਰੂ ਇਸ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ।🙏🙏

    @baljitkaurjohal500@baljitkaurjohal5008 ай бұрын
    • Thx🙏🙏, please like and subscribe the channel

      @pb7rider@pb7rider8 ай бұрын
  • ਵਾਹਿਗੁਰੂ ਜੀ ਇਸ ਪਰਿਵਾਰ ਦੀ।ਹਮੇਸ਼ਾ ਚੜ੍ਹਦੀ ਕਲ੍ਹਾ ਬਣਾਈ ਰੱਖਣ

    @user-xy7nq5jd5j@user-xy7nq5jd5j11 ай бұрын
    • Thx for watch the video and like and subscribe the channel

      @pb7rider@pb7rider11 ай бұрын
  • ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਇਸ ਭੈਣ ਤੇ ਇਸ ਭਰਾ ਉੱਪਰ ਵਹਿਗੁਰੂ

    @KuldeepSingh-vv6dm@KuldeepSingh-vv6dm10 ай бұрын
    • Thanks❤️🙏

      @pb7rider@pb7rider10 ай бұрын
    • ​@@pb7rider111111111

      @jaspreetpelia@jaspreetpelia6 ай бұрын
    • Ehna.di.help.karo.veer.ji.

      @RajKumar-wf9nb@RajKumar-wf9nb4 ай бұрын
  • ਬਹੁਤ ਵਧੀਆ ਜਗ੍ਹਾ ਦਿਖਾਈ ਜੀ ਸੱਚੀ ਦਲੇਰੀ ਨਾਲ ਹੀ ਰਿਹਾ ਜਾਂਦਾ ਜੰਗਲਾਂ ਵਿੱਚ 🙏👍

    @tarsemlal9846@tarsemlal984624 күн бұрын
  • ਇਸ ਪਰਿਵਾਰ ਦੀ ਵੱਧ ਤੋਂ ਵੱਧ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਜੀ ਸਾਰੀਆਂ ਸਮਾਜ ਸੇਵਾ ਸੰਸਥਾਵਾਂ ਬੇਨਤੀ ਹੈ ਜੀ ਵੱਧ ਤੋਂ ਵੱਧ ਇਸ ਪਰਿਵਾਰ ਦੀ ਮਦਦ ਜ਼ਰੂਰ ਕਰਨ ਜੀ

    @user-mc6bj9di7b@user-mc6bj9di7b8 ай бұрын
    • Thx, please like and subscribe the channel

      @pb7rider@pb7rider8 ай бұрын
  • ਪਰਮਾਤਮਾ ਇਸ ਪਰਿਵਾਰ ਤੇ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖੇ ਗੋਂਡ ਬਲੈਸ ਯੂ ਡਰਾਈਵਰ ਮਹਿਕਮਾ ਜਿਦਾਵਾਦ ਲਵ ਯੂ ❤

    @gurinderpalsingh1046@gurinderpalsingh104611 ай бұрын
    • Thx for watch the video and like and subscribe the channel

      @pb7rider@pb7rider11 ай бұрын
    • ​@@pb7rideroh Bai g Punjabi likhni sikh lao

      @adrees4426@adrees442610 ай бұрын
  • ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ। ਬਹੁਤ ਵਧੀਆ ਪਰਿਵਾਰ ਹੈ। ਬਹੁਤ ਵਧੀਆ ਵਾਤਾਵਰਣ ਤੇ ਪੁਰਾਣੇ ਸਮੇਂ ਵਾਂਗੂੰ ਹੀ ਰਹਿੰਦੇ ਹਨ।ਨੇਕ ਸੁਭਾਅ ਹੈ ਪਰਿਵਾਰ ਦਾ।ਇਹ ਤੁਹਾਡੇ ਵਲੌਗ ਨੂੰ ਦੇਖ ਬਹੁਤ ਵਧੀਆ ਲੱਗਿਆ। ਧੰਨਵਾਦ

    @kalabrar9278@kalabrar927810 ай бұрын
    • Thank you ❤️🙏 , please like the video

      @pb7rider@pb7rider10 ай бұрын
  • ਜਦ ਐਨੀ ਮਿਹਨਤ ਕਰਦੇ ਨੇ ਤਾਂ ਪਿੰਡ ਵਿੱਚ ਹੀ ਰਹਿਣਾਂ ਚਾਹੀਦਾ

    @RanjitSingh-gn5gf@RanjitSingh-gn5gf11 ай бұрын
    • Thx for watch the video and like and subscribe the channel

      @pb7rider@pb7rider11 ай бұрын
    • ਫਿਰ ਐਨੇ ਸਟਰੌਂਗ ਨੀ ਰਹਿਣਾ ਕਿਉਂਕਿ ਸੁਖ ਬੰਦੇ ਨੂੰ ਕਮਜ਼ੋਰ ਕਰਦੇ ਹਨ

      @Ranjit-wm9iy@Ranjit-wm9iy6 ай бұрын
  • ਵਾਹਿਗੁਰੂ ਜੀ ਪੂਰੇ ਪਰਿਵਾਰ ਅਤੇ ਪਿੰਡ ਤੇ ਮੇਹਰ ਕਰਨਾ।

    @hardeepmahi2808@hardeepmahi280810 ай бұрын
    • Thanks❤️🙏

      @pb7rider@pb7rider10 ай бұрын
  • ਵੀਰ ਜੀ ਜੰਗਲ ਵਿੱਚ ਦੀ ਤੁਸੀਂ ਜਾ ਰਹੇ ਹੋ ਦੇਖ ਕੇ ਡਰ ਲੱਗਦਾ ਹੈ, ਬਲੌਕ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ ਯੁੱਗ ਯੁੱਗ ਜੀਓ ਜੀ, ਵਲੋਂ ਰਾਣਾ ਰਾਣੀਪੁਰੀਆ, 15,,, 12,,, 2023,,ਸ਼ੁੱਕਰਵਾਰ,

    @ranakaler7604@ranakaler76045 ай бұрын
    • Thx❤️🙏🙏, please subscribe the channel

      @pb7rider@pb7rider5 ай бұрын
  • ਬਹੁਤ ਵੱਡਾ ਦਿਲ ਹੈ ਇਸ ਪਰਿਵਾਰ ਦਾ ਸਾਰੇਆ ਨੂੰ ਵੱਧ ਤੋ ਵੱਧ ਸਪੋਟ ਕਰਨ ਦੀ ਲੋੜ ਹੈ ਵਾਹਿਗੁਰੂ ਜੀ ਮੇਹਰ ਕਰਨ 🙏

    @deeppanjabnetwork7015@deeppanjabnetwork70157 ай бұрын
    • Thx 🙏🙏

      @pb7rider@pb7rider6 ай бұрын
  • ਮੈ 3 ਦਿਨ ਰਿਹਾਂ ਸੀ ਜੰਗਲ ਵਿੱਚ,,, ਸੱਚ ਵਿੱਚ ਹੀ ਧੰਨ ਨੇ ਜੰਗਲ ਵਿੱਚ ਰਹਿਣ ਵਾਲੇ ਲ਼ੋਕ,,,, ਸਹੀ ਗੱਲ ਦੱਸਾਂ ਮੈ ਸਿਰਫ਼ ਦਿਨ ਹੀ ਨੀਂਦ ਪੂਰੀ ਕਰਦਾ ਸੀ,,, ਰਾਤ ਨੂੰ ਡਰ ਕਰਕੇ ਨੀਂਦ ਹੀ ਨਹੀਂ ਆਉਂਦੀ ਸੀ।

    @GNAC0013@GNAC00135 ай бұрын
  • ਬਹੁਤ ਹੀ ਵਧੀਆ Very interesting and most beautiful ਜੰਗਲ ਦਾ ਜੀਵਨ 🌹

    @fatehsingh6688@fatehsingh66885 ай бұрын
  • So humble and brave family..hard life but to the family simple life. We live in big houses and we still ain't happy dangerous jungle 95% people wouldn't be able to live here waheguru bless the family. The government should help the family. ❤🙏🏾

    @keepingitreal5983@keepingitreal59838 ай бұрын
    • Thx, please subscribe the channel and like the video

      @pb7rider@pb7rider8 ай бұрын
  • Old punjab, 100% hard work

    @SarbjitKaur-sp2in@SarbjitKaur-sp2in11 ай бұрын
    • Thx for watch the video and like and subscribe the channel

      @pb7rider@pb7rider11 ай бұрын
  • Ohna noo dekh k taan lagda hai k asi sawarg vich reh rahe haan waheguru ji 🙏 ih. Jindgi inni okhi noo v sokhi dasde han wah selute hai ohna noo baaki sab karmaa de sodhe han rab ina di help kare

    @hardeepkaur9487@hardeepkaur948711 ай бұрын
    • Thx for watch the video and like and subscribe the channel

      @pb7rider@pb7rider11 ай бұрын
  • I live in Canada but born in Rural village of Hoshiarpur.I love these people from my area. Government should provide basic services ASAP.....Waheguru ji

    @harpal34@harpal3411 ай бұрын
    • Tu Canada mein hi marwa, forget about india

      @shamkmudgil@shamkmudgil6 ай бұрын
  • Shera nu v darr lagda insan uhna da ghar jungle khatm karan aa gaye uhna de food di vivstha jungle hi hai save animal save jungle save kudrat sabnu jeen da adhikaar hai ❤

    @user-we9qi7pj1t@user-we9qi7pj1t3 күн бұрын
    • Thanks❤️🙏, subscribe the channel for more video

      @pb7rider@pb7rider2 күн бұрын
  • ਕੁਦਰਤ ਨਾਲ ਜੁੜੇ ਲੋਕ ਪਰ ਸਰਕਾਰਾਂ ਤੋਂ ਤੰਗ

    @YSAulakh@YSAulakh11 ай бұрын
    • Thx ❤️🙏, please like the video and subscribe the channel

      @pb7rider@pb7rider11 ай бұрын
  • Vedio bnon wale nu b ehna di help krni chidi aa Ehna nu b view milne ne vedio de

    @ritucheema9722@ritucheema97226 ай бұрын
  • Eho jihi gharwali bande nu mili Howe te bnda dunia te ki rabb nu v Jeet lwe well done aunty g

    @harrypotter-nl6ys@harrypotter-nl6ys5 ай бұрын
  • ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਧੰਨਵਾਦ ਜੀ 👍👍👍👍❤❤❤❤ ਸਰਪੰਚ ਨੂੰ ਇਹ ਜਗਾਂ ਇਹ ਨੂੰ ਅਲਾਟ ਕਰ ਦੇਣੀ ਚਾਹੀਦੀ ਹੈ ਤਾਂ ਕਿ ਕੋਈ ਹੋਰ ਨ ਲੈ ਲਵੇ। ਨਾਲ਼ੇ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ ਜੀ ❤❤❤❤❤

    @JaswinderSingh-io7uo@JaswinderSingh-io7uo11 ай бұрын
    • Thx for watch the video and like and subscribe the channel

      @pb7rider@pb7rider11 ай бұрын
  • Saf siday bandeya da rab aap rakha. Waheguru ji mehar rakhn hamesha

    @Prabhshansinghbal@Prabhshansinghbal10 ай бұрын
    • Thanks vir ji ❤️🙏

      @pb7rider@pb7rider10 ай бұрын
  • ਵਾਹਿਗੁਰੂ ਜੀ ਕਿਰਪਾ ਕਰੋ ਜੀ ਇਸ ਦਲੇਰ ਪਰਿਵਾਰ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ

    @gurdevkaur1209@gurdevkaur12093 ай бұрын
    • Thanks❤️🙏🙏

      @pb7rider@pb7rider3 ай бұрын
  • ਬਹੁਤ ਹੀ ਵਧੀਆ ਪ੍ਰੀਵਾਰ ਹੈ ਪ੍ਰਮਾਤਮਾਂ ਤੁਹਾਨੂੰ ਸਦਾ ਖੁਸ਼ ਰੱਖੇ ❤️❤️🙏🏻🙏🏻

    @sunitarani3073@sunitarani307310 ай бұрын
    • Thanks, please like and subscribe the channel

      @pb7rider@pb7rider10 ай бұрын
  • I love my area and my people.!WHeguru ji

    @harpal34@harpal3411 ай бұрын
  • ਵੀਰੇ ਤੋਂ ਵੱਡੀ ਗੱਲ ਇਹ ਹੈ ਕਿ ਇਹ ਲੋਕ ਖਾਣ ਪਕਾਣ ਵਾਲੇ ਕਮਰੇ ਚ ਜੁੱਤੀ ਪਾ ਕੇ ਨੀ ਜਾਂਦੇ

    @rachhpalsinghsingh4465@rachhpalsinghsingh44658 ай бұрын
  • Bahut khoob veer es parivar tak pahuch krke sanu vi dikhaya bahut aukha ehna lyi survive krna te sarkar nu ehna di mdad krni chaidi a

    @MANEATER747@MANEATER7478 ай бұрын
    • Please subscribe the channel and like the video

      @pb7rider@pb7rider8 ай бұрын
  • Tnx brother , Slam to brave couple. These people must be financially supported by govt. and public .

    @p.k.malhotra1919@p.k.malhotra191911 ай бұрын
    • Thx ❤️🙏, please like the video and subscribe the channel

      @pb7rider@pb7rider11 ай бұрын
  • Great couple 👍🙏👏❤️💪 God bless you 🙏🙏🙏

    @robinbhatti909@robinbhatti90910 ай бұрын
    • Thank you ❤️🙏 , please like the video

      @pb7rider@pb7rider10 ай бұрын
  • ਪਹਾੜੀ ਏਰੀਆ ਵਿੱਚ ਬਹੁਤ ਲੋਕ ਰਹਿੰਦੇ ਹਨ। ਇੰਨਾ ਤੋ ਵੀ ਖਤਰਨਾਕ ਇਲਾਕੇ ਤੇ ਜਾਨਵਰ ਰਹਿੰਦੇ ਹਨ।

    @Jawanda-agrofaram@Jawanda-agrofaram11 ай бұрын
    • Thx ❤️🙏, please like the video and subscribe the channel

      @pb7rider@pb7rider11 ай бұрын
  • Mein b hoshiarpur mukerian ton haan.mein khud eh jungle ghumman ikalla niklya c .prr 5 km jasn ton bad wapis mud gya himmat nhi hoi agge jan di .bahut dangerous area hai.koi nhi milda rste ch.dhan hai eh pariwar

    @JatinSharma-do4nc@JatinSharma-do4nc4 ай бұрын
    • Thx ❤️🙏, please subscribe the channel for more video

      @pb7rider@pb7rider4 ай бұрын
  • Nice video 📹, God bless them 🙏 😊, thanks for sharing 👍

    @JasbirSingh-wj9qm@JasbirSingh-wj9qm11 ай бұрын
    • Thx for watch the video and like and subscribe the channel

      @pb7rider@pb7rider11 ай бұрын
  • ਵਾਹਿਗੁਰੂ ਜੀ ਮਿਹਰ ਕਰੇ ਪਰੀਵਾਰ ਤੇ 🙏🙏💚💞💓💘🌹🌹

    @balkarsingh-nn5le@balkarsingh-nn5le11 ай бұрын
    • Thx for watch the video and like and subscribe the channel

      @pb7rider@pb7rider11 ай бұрын
  • ਵਾਹਿਗੁਰੂ ਜੀ ਹਰਮਨੋਕਾਮਨਾ ਪੂਰੀ ਕਰੈ ਤੁਹਾਡੀ ਜੀ

    @sukhwindersingh-fu4rq@sukhwindersingh-fu4rq7 ай бұрын
    • Thx❤️🙏🙏

      @pb7rider@pb7rider7 ай бұрын
  • ਬਾਬਾ ਨਾਨਕ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ👍🙏🙏❤️❤️

    @bhupinderbal7077@bhupinderbal70776 ай бұрын
    • Thx ji❤️🙏🙏

      @pb7rider@pb7rider6 ай бұрын
  • Waheguru app the privar te Mehar Rekhe Dhan Guru Nanak,Waheguru;;;;;;;

    @gurmitkaur2393@gurmitkaur23932 ай бұрын
    • Thanks❤️🙏🙏

      @pb7rider@pb7rider2 ай бұрын
  • Very good paa jee your vedio gareb family 👪 tha bahut dil ha well come sahi keta maa bapp tha asar ha thanku anker bhai your good job keep it up God give you long ❤ Life thanku from vinod Kumar Arora pei charlitown Canada 🇨🇦 say 🍁 and India from jallandhar city punjab also

    @vinodarora8746@vinodarora874610 ай бұрын
    • Thx ❤️🙏, like the video and subscribe the channel

      @pb7rider@pb7rider10 ай бұрын
    • @@pb7rider thanku 💓 bhai 🙏 ❤ 💖

      @vinodarora8746@vinodarora874610 ай бұрын
  • Serni sera nu hi janam dindi a gbu mata g 🙏

    @Simrankour-1948@Simrankour-19485 ай бұрын
  • You are doing wonderful job. With your efforts it will be lively one day

    @balwinderkaur7843@balwinderkaur784311 ай бұрын
    • Thx for watch the video and like and subscribe the channel

      @pb7rider@pb7rider11 ай бұрын
  • The very more dangerous place in this forest tauba tauba 👏👏👏👏👏

    @sarwandassmehton3421@sarwandassmehton342111 ай бұрын
  • ਬਹੁਤ ਵਧੀਆ ਲੱਗਿਆ ਇਹਨਾ ਨੂੰ ਦੇਖ ਕੇ ਬਹੁਤ ਬਹਾਦਰ ਨੇ ਬਹੁਤ ਦਲੇਰ ਤੇ ਹੌਸਲੇ ਆਲੇ ਨੇ ਵਾਹਿਗੁਰੂ ਇਹਨਾ ਦੇ ਸਿਰ ਤੇ ਹੱਥ ਰੱਖੇ

    @inderjitkaur6690@inderjitkaur669010 ай бұрын
    • Thanks❤️🙏

      @pb7rider@pb7rider10 ай бұрын
  • Hindustan da sabto vdea channel salute 👏 veerje

    @kuldeepkumar-zy3cl@kuldeepkumar-zy3cl4 ай бұрын
  • WAHEGURU JI BROTHER YOU AND THIS FAMLY BROTHER nd MY SISTER VERY GREAT

    @Satnamsingh-hw4gy@Satnamsingh-hw4gy10 ай бұрын
    • Thx❤️🙏, like and subscribe the channel

      @pb7rider@pb7rider10 ай бұрын
  • Hey wahaguru parmatma Es privaar ta apna Mehar bharia Hath Rakha ji

    @mandeepdhaliwal4219@mandeepdhaliwal421911 ай бұрын
    • Thx for watch the video and like and subscribe the channel

      @pb7rider@pb7rider11 ай бұрын
  • God bless you 🙏 shuk rkhi aukhi ghdi n dekhne dei malka ena mu🎉

    @nishadevi8932@nishadevi89324 ай бұрын
  • ਵੀਰ ਜੀ ਇਸ ਪਰਿਵਾਰ ਦਾ ਬੈਂਕ ਅਕਾਊਂਟ ਨੰਬਰ ਵੀ mentions ਕਰ ਦਿੰਦੇ,, ਅਸੀਂ ਵੀ ਕਿਸੇ ਤਰੀਕੇ ਨਾਲ਼ ਇਸ ਪ੍ਰੀਵਾਰ ਦੀ ਮਦਦ ਕਰ ਦਿੰਦੇ,,

    @legand-sidhu@legand-sidhu10 ай бұрын
    • ਵੀਰ ਜੀ ਤੁਸੀ। ਕਹਿੰੜੇ। ਪਿੰਡ ਤੋ। ਜੇ

      @dilpreetsingh0015@dilpreetsingh001510 ай бұрын
    • @@dilpreetsingh0015 veer ji, ma shri anandpur sahib ton h ji

      @legand-sidhu@legand-sidhu10 ай бұрын
    • Thanks❤️🙏

      @pb7rider@pb7rider10 ай бұрын
    • ਗਰੀਬਾਂ ਦੀਆਂ ਗ੍ਰੰਟਾ ਪੰਚ ਸਰਪੰਚ ਖਾ ਗਏ। ਉਹ ਕਿਹੜਾ ਖ਼ਤਰਨਾਕ ਜੰਗਲੀ ਜਾਨਵਰਾਂ ਤੋ ਘੱਟ ਹਨ।

      @jagbinder111@jagbinder1114 ай бұрын
    • Veer hasda vasda reh waheguru chaddekla bakshan aap je nu 👏 thode change bandeya krke insaniyat bachi aa Hamesha gareebon de help krna baba nanak chaddekla bakshan aap je nu 👏

      @kuldeepkumar-zy3cl@kuldeepkumar-zy3cl4 ай бұрын
  • This is an excellent effort by you guys and also mention in the end type of help these guys are looking for. Whether it is for their children schooling related or any other So that people could reach the concerned accordingly. .

    @daveb154@daveb1547 ай бұрын
    • Thx❤️🙏

      @pb7rider@pb7rider7 ай бұрын
  • ਵਾਹਿਗੁਰੂ ਜੀ ਭਲਾ ਕਰਨਾ ਪ੍ਰਵਾਰ ਦਾ

    @user-kj7jo4uy2z@user-kj7jo4uy2z5 ай бұрын
  • Waheguru es ghar parwar te apna Mehar briyaa hath rakhna ji

    @rajinderkaur563@rajinderkaur5639 ай бұрын
    • Thx

      @pb7rider@pb7rider9 ай бұрын
  • ਇਹ ਪ੍ਹਿਵਾਰ ਲੋਕੇਸ਼ਨ ਕਿਉਂ ਨਹੀਂ ਬਦਲ ਸਕਦਾ ਕੀ ਜਨੌੜੀ ਦੇ ਨੇੜੇ ਤੇੜੇ ਕਿਉਂ ਨਹੀਂ ਰਹਿ ਸਕਦੇ ਕੱਲਿਆਂ ਦਾ ਜੀ ਕਿਸ ਤਰ੍ਹਾਂ ਲਗਦਾ

    @AmrinderSingh-dw4fp@AmrinderSingh-dw4fp11 ай бұрын
    • Thx for watch the video and like and subscribe the channel

      @pb7rider@pb7rider11 ай бұрын
  • Government should provide essential services ...Waheguru ji

    @harpal34@harpal3411 ай бұрын
  • Bot vadiya video paji

    @DeepTravel-PB08@DeepTravel-PB0811 ай бұрын
  • bahut vadiya kam kita tuc veer ji good job

    @inderjitkaur3343@inderjitkaur33438 ай бұрын
    • Thx, please like and subscribe the channel

      @pb7rider@pb7rider8 ай бұрын
  • Bai ji duaba tan baki he swarg ha nice veer jdo aye tan tanu jaruar milage 👍👍👍

    @jaiveerkant8896@jaiveerkant889611 ай бұрын
    • Thx for watch the video and like and subscribe the channel

      @pb7rider@pb7rider11 ай бұрын
  • Bhra Ehna di thorri bahut Financials help krdo 34:37 God bless you all

    @sureshthakur-wi2zs@sureshthakur-wi2zs3 ай бұрын
    • Thanks❤️🙏🙏, please subscribe the channel for more video

      @pb7rider@pb7rider3 ай бұрын
  • Social agencies should help these people they are so brave! God bless them🙏🏼🙏🏼♥️♥️

    @user-ob4ws3wd3d@user-ob4ws3wd3d7 ай бұрын
    • Thx 🙏🙏

      @pb7rider@pb7rider6 ай бұрын
  • ਬਹੁਤ ਵਧੀਆ ਲੱਗਿਆ

    @jasvirsinghgill596@jasvirsinghgill5968 ай бұрын
    • Thx, please subscribe the channel

      @pb7rider@pb7rider8 ай бұрын
  • Welcome Good Job Bro 🙏🙏🤲🤲

    @gillgillgillgill5801@gillgillgillgill58018 ай бұрын
    • Thanks vir ji❤️🙏🙏

      @pb7rider@pb7rider8 ай бұрын
  • Beautiful location ❤️❤️👌👌👌👌

    @sunitamehera7671@sunitamehera767111 ай бұрын
    • Thx for watch the video and like and subscribe the channel

      @pb7rider@pb7rider11 ай бұрын
  • Very nice brave lady dil ameer hona chahida

    @yashvirsharda4909@yashvirsharda490910 ай бұрын
    • Thanks, please like and subscribe the channel

      @pb7rider@pb7rider10 ай бұрын
  • ਜਿਹੜੇ ਮੇਰੇ ਵੀਰ ਕੰਮੈਂਟ ਵਿਚ ਉਸ ਅਕਬਰ ਦੇ ਪਰਿਵਾਰ ਦੀ ਮਦਦ ਕਰਨਾ ਚਾਹੁੰਦੇ ਸੀ ਓਹਨਾ ਦਾ ਅਕਾਊਂਟ ਦੀ ਡਿਟੇਲ ਇਹ ਹੈ Name - sania begam A/c no- 1190001507141981 Ifsc code - PUNB0119000 Village Tappa, post office behara, janauri, pin code 144209

    @pb7rider@pb7rider11 ай бұрын
  • Yaar koi Amir banda parivaar di madad kare,koi soler inverter lagvado,koi hand pump,koi pashu dhaan kare,koi bacheya di study da karcha chuke, khush ker do Akbar veer nu.please🙏🙏🙏🙏🙏

    @robinbhatti909@robinbhatti90910 ай бұрын
    • Thank you ❤️🙏 , please like the video

      @pb7rider@pb7rider10 ай бұрын
  • Waheguru Ji Sab Te Mehar Karu Ji 🙏🙏🌷🙏🙏

    @bakshishsingh5383@bakshishsingh53839 ай бұрын
    • Thanks ji❤️🙏, like the video and subscribe the channel

      @pb7rider@pb7rider9 ай бұрын
  • Khan family deserve appreciation

    @madanlalsharma3665@madanlalsharma366511 ай бұрын
    • Thx ❤️🙏, please like the video and subscribe the channel

      @pb7rider@pb7rider11 ай бұрын
  • ਵੀਡੀਓ ਬਣਾਉਣ ਵਾਲ਼ਾ ਵੀਰ ਵੀ ਬੜੇ ਸਾਦੇ ਅਤੇ ਵਧੀਆ ਸੁਭਾ ਦਾ ਮਾਲਕ 🙏

    @BalbirSingh-gv6zx@BalbirSingh-gv6zx2 ай бұрын
    • Thanks❤️🙏🙏, please Subscribe the channel for more video

      @pb7rider@pb7rider2 ай бұрын
  • Brave couple very nice

    @NeelamKaur-pq3eu@NeelamKaur-pq3eu11 ай бұрын
    • Thx for watch the video and like and subscribe the channelp

      @pb7rider@pb7rider11 ай бұрын
  • God bless you all 🙏🏻

    @Bhavnarajvlogs@Bhavnarajvlogs5 ай бұрын
  • Parwar parmtma di kirpa sahre reh riha he jis nu os di kirpa he ude pas sab chija hun

    @yadwindesidu-ii1fs@yadwindesidu-ii1fs10 ай бұрын
    • Thanks❤️🙏

      @pb7rider@pb7rider10 ай бұрын
  • Government should provide basic services and transportation ....Waheguru ji

    @harpal34@harpal3411 ай бұрын
  • ਇੰਗਲਿਸ਼ ਸਿਖਣ ਦਾ ਸੌਖਾ ਤਰੀਕਾ 💯👍👍

    @HSingh-bz9kw@HSingh-bz9kw7 ай бұрын
  • Bahut asha paribar,tuhadi mahnat bale bale vao

    @surjeetkaur4568@surjeetkaur456811 ай бұрын
    • Thx for watch the video and like and subscribe the channel

      @pb7rider@pb7rider11 ай бұрын
  • Brave lady

    @SatnamSingh-pn7ob@SatnamSingh-pn7ob11 ай бұрын
  • ਇਹ ਇਲਾਕਾ ਢੋਲਬਾਲਾ ਜਨੌੜੀ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੈ ਅਤੇ ਹਰਿਆਣਾ,(ਬੁੰਗਾ )ਤੋਂ ਰਸਤਾ ਜਾਂਦਾ ਹੈ ਇਸ ਏਰੀਏ ਵਿੱਚ ਮਨਜੀਤੇ ਜਗਜੀਤ ਦੀ ਸ਼ੂਟਿੰਗ ਹੋਈ ਸੀ

    @ghotralobanasingh1910@ghotralobanasingh191010 ай бұрын
    • Thx, ❤️🙏

      @pb7rider@pb7rider10 ай бұрын
  • Kamal gall aw Punjab ch 🐅 bagg hge ne wild life vleya nu phal karni chahiye kuj

    @sidhusidhu9435@sidhusidhu943511 ай бұрын
    • Thx for watch the video and like and subscribe the channel

      @pb7rider@pb7rider11 ай бұрын
  • Nice vlog

    @SuNil4339@SuNil433911 ай бұрын
  • Very nice ji God bless you

    @premmakkar3428@premmakkar342811 ай бұрын
    • Thx for watch the video and like and subscribe the channel

      @pb7rider@pb7rider11 ай бұрын
  • DIL KARDA VASS JAWA ESS SHANT GHAR VICH

    @jaswindersingh8680@jaswindersingh86806 ай бұрын
    • Thx, please subscribe the channel

      @pb7rider@pb7rider6 ай бұрын
  • Mja aa gya g tuhadi video dekh k.

    @GurpreetSingh-gv2nm@GurpreetSingh-gv2nm6 ай бұрын
    • Thx vir ji

      @pb7rider@pb7rider6 ай бұрын
  • Love u my daler sister love u sab vera nu help kro g

    @vipv5256@vipv52569 ай бұрын
  • Waheguru ji ka khallsa waheguru ji ki fattey

    @SurinderKaur-jo4ee@SurinderKaur-jo4ee10 ай бұрын
    • Thx❤️🙏, like and subscribe the channel

      @pb7rider@pb7rider10 ай бұрын
  • Very Very brave family❤❤

    @user-lk8sn8zs2i@user-lk8sn8zs2i3 ай бұрын
  • ❤❤❤❤❤❤❤❤nice location

    @shonkisardarsardarshonki8787@shonkisardarsardarshonki878711 ай бұрын
    • Thx for watch the video and like and subscribe the channel

      @pb7rider@pb7rider11 ай бұрын
  • He param pita parmatma inha di help krna . Inha nu tandrusti bakshna. Inha nu chardi kla bakshna. Koi apna masiha bekho inha di madad krn lyi Jo inha nu niche makan dilwa den

    @Divinevachan30303@Divinevachan3030310 ай бұрын
    • Thanks❤️🙏

      @pb7rider@pb7rider10 ай бұрын
  • Bahut achha lga

    @NOORNIVI906@NOORNIVI9069 ай бұрын
    • Thanks ❤️🙏

      @pb7rider@pb7rider9 ай бұрын
KZhead