ਜਾਰੀ ਜੰਗ ਰੱਖਿਓ - Jari Jang Rakhio - Manmohan Waris, Kamal Heer & Sangtar

2017 ж. 8 Қаң.
14 945 345 Рет қаралды

Jari Jang Rakheo | Punjabi Virsa 2016 - Powerade Live
Artist: Manmohan Waris, Kamal Heer & Sangtar
Music: Sangtar. Lyrics: Gill Raunta
Album: Punjabi Virsa 2016 - Powerade Live
Presented by: Team4Entertainment & Plasma Records.
This show was recorded live at Powerade Centre, Brampton, ONT, Canada on September 17th, 2016. © Copyright 2016-2017 Plasma Records. All rights reserved.
KZhead: goo.gl/A6qwx
Visit us : Plasma Records: goo.gl/T4E3U
Kamal Heer | Facebook: goo.gl/7vd1G
Kamal Heer | Twitter: goo.gl/u1YzJ
Manmohan Waris | Facebook: goo.gl/lNLO0
Manmohan Waris | Twitter: goo.gl/mP4TK
Sangtar | Facebook: www.fb.com/sangtar
Sangtar | Twitter: / sangtar

Пікірлер
  • ਕੌਣ ਕੌਣ ਵੀਰ 2023 ਵਿੱਚ ਇਹ ਗਾਣਾ ਸੁਣ ਰਿਹਾ ਹੈ ❤️❤️

    @jaideep9032@jaideep9032 Жыл бұрын
    • @deepgurdaspuriya6640@deepgurdaspuriya6640 Жыл бұрын
    • Siraa...

      @rajeshwarsingh6604@rajeshwarsingh6604 Жыл бұрын
    • 🤚

      @kelloggole5458@kelloggole5458 Жыл бұрын
    • Mai bro ❤

      @Manpreetsingh-rb2bj@Manpreetsingh-rb2bj Жыл бұрын
    • Sirrraaa

      @ammyratol3025@ammyratol3025 Жыл бұрын
  • ਕੌਣ ਕੌਣ ਤਿੰਨ ਕਾਨੂੰਨ ਰੱਦ ਹੋਣ ਤੋਂ ਬਾਅਦ ਸੁਣ ਰਿਹਾ ਆ

    @Beant99sandhu@Beant99sandhu2 жыл бұрын
    • ਮੈਂ

      @SatnamSingh-dh7yz@SatnamSingh-dh7yz2 жыл бұрын
    • Gore modte ata fir gujrati he

      @sbaljeet621@sbaljeet6212 жыл бұрын
    • ਮੈ

      @inderjeetdhaliwal5628@inderjeetdhaliwal56282 жыл бұрын
  • ਇਸ ਗਾਣੇ ਦੇ ਜੋਸ਼ ਦਾ ਅੱਜ ਪਤਾ ਲੱਗਿਆ , ਇਸ ਗਾਣੇ ਵਿੱਚ ਇੱਕ ਇੱਕ ਬੋਲ ਬੱਸ ਹਕੀਕਤ ਹੀ ਬਿਆਨ ਕਰਤੀ । ਏਸੇ ਤਰ੍ਹਾਂ ਕਿਸਾਨਾਂ ਦੀ ਜਿੱਤ ਹੋਈ ਹੈ l

    @kamaljeetkaur6579@kamaljeetkaur65792 жыл бұрын
    • ਕਿਸਾਨ ਤਾਂ ਅੱਜ 24 ਵਿੱਚ ਵੀ ਮੋਰਚਾ ਲਾ ਕੇ ਬੈਠੇ ਹਨ ਬਾਕੀ ਇਹ ਗੱਲ ਕਿਸੇ ਵੀ ਜੰਗ ਦੀ ਹੋ ਸੱਕਦੀ ਹੈ ਭਾਵ ਜ਼ਿੰਦਗੀ ਦੀ ਕਾਮਯਾਬੀ ਬਾਰੇ ਜੰਗ ਮੌਤ ਤੋਂ ਜ਼ੰਦਗੀ ਦੀ ਹੋ ਕਈ ਤਰਾਂ ਦੀ ਜੰਗ

      @luckypal865@luckypal865Ай бұрын
  • ਮੇਰਾ ਇੱਕ ਸੁਪਨਾ ਏ ਪੰਜਾਬ ਪਟਵਾਰੀ,,,2021 ਦਾ ਮੇਰਾ ਪੇਪਰ ਪਾਸ ਨਹੀਂ ਹੋਇਆ ਸੀ ।।।।ਇਹ ਗਾਣਾ ਸੁਣ ਸੁਣ ਕੇ ਮੇਰਾ ਸੁਪਨਾ ਅੱਜ ਬਰਕਰਾਰ ਏ।।🙏🙏🙏🙏

    @gurmejsingh9295@gurmejsingh9295 Жыл бұрын
    • 👍👍👍👍👍

      @lovepreet3072@lovepreet3072 Жыл бұрын
    • Iss vr jrur poora hoyu veer

      @amritsandhey1932@amritsandhey1932 Жыл бұрын
    • Sameee ji❤

      @RamanjitBanger@RamanjitBanger Жыл бұрын
    • Good luck veer , waheguru meher kre ❤❤😊

      @LakhwinderSingh-jo7rm@LakhwinderSingh-jo7rm6 ай бұрын
    • ਹਿੰਮਤ ਨਾ ਹਾਰਾ❤

      @jhandasingh2058@jhandasingh20586 ай бұрын
  • ਅੱਜ ਕੋਣ ਕੋਣ ਸੁਣਨ ਆਗਿਆ

    @balkaranpawar1650@balkaranpawar16502 жыл бұрын
    • Hun hi

      @Sohi_suits@Sohi_suits Жыл бұрын
    • 29 Jan 2023

      @naharsingh8519@naharsingh8519 Жыл бұрын
    • 15.4.2023.1135am

      @Sohi_suits@Sohi_suits Жыл бұрын
    • @@Sohi_suits ejfjfjvfh

      @SunnySunny-tb5nr@SunnySunny-tb5nr Жыл бұрын
    • Daas

      @navtejgill3725@navtejgill372511 ай бұрын
  • ਲਾਈਵ ਸੁਣ ਰਹੇ ਸਰੋਤਿਆਂ ਨੂੰ ਕਿਹੜਾ ਪਤਾ ਹੋਣਾ ਕਿ ਸਾਲਾਂ ਬਾਅਦ ਇਹ ਗੀਤ ਇਤਿਹਾਸਿਕ ਹੋ ਨਿਬੜਣਾ...

    @being_anwar@being_anwar2 жыл бұрын
    • Ji,jo,sun,ria,,e,usne,film,likhi,e,

      @suchasucha5602@suchasucha56028 ай бұрын
    • S

      @suchasucha5602@suchasucha56028 ай бұрын
    • sahi gal aa

      @sukhvirsingh5949@sukhvirsingh59492 ай бұрын
    • sahi keha.....

      @sukhvirsingh5949@sukhvirsingh59492 ай бұрын
  • ਹਰ ਹਫਤੇ ਇਹ ਗੀਤ,ਸੁਣ ਲੈਂਦੀ, ਹਰ ਹਫਤੇ ਕੋਈ ਨਾ ਕੋਈ ਦਿਮਾਗ ਵਿੱਚ ਜਰੂਰ ਆਉਂਦਾ, ਇਸ ਵਾਰੀ ਬਾਈ ਅੰਮ੍ਰਿਤਪਾਲ ਸਿੰਘ ਆਇਆ 😍 ਸਿੰਘ ਸਾਬ ਅਸੀਂ ਜਿੱਤਾਂਗੇ ਜਰੂਰ 🙏

    @Motivational_life429@Motivational_life429 Жыл бұрын
    • Ek Da sath dyeo

      @SandeepSingh-bb4io@SandeepSingh-bb4io Жыл бұрын
  • 2022 ਵਿੱਚ ਕੋਣ ਕੋਣ ਸੋਣਦਾ

    @paramjitSingh-oh9sp@paramjitSingh-oh9sp2 жыл бұрын
    • 2022 sir ❤️

      @chanu.9876gill@chanu.9876gill Жыл бұрын
    • M

      @user-qd1gs2gr5c@user-qd1gs2gr5c Жыл бұрын
    • ✋✋✋

      @HarvinderSingh-so3wi@HarvinderSingh-so3wi Жыл бұрын
  • ਕਿੱਥੇ ਸਿੱਧੂ ਮੂਸੇ ਵਾਲਾ ਐਵੇਂ ਫੋਕੇ ਵੈਲੀਆਂ ਵਾਲੇ ਗਾਣੇ , ਕਿੱਥੇ ਆ ਸਾਡੇ ਵਾਰਿਸ ਭਰਾ, ਜਿਉਂਦੇ ਰਹੋ।

    @Grewalmada@Grewalmada2 жыл бұрын
  • Kisan ekta zindabaad, ਕਿਸੇ ਨੂੰ ਕੀ ਪਤਾ ਸੀ ਕੇ ਇਹ ਗਾਣਾ 4 ਸਾਲ ਬਾਅਦ ਏਨਾ ਚੱਲ ਜਾਣਾ ।

    @sukhpreetsandhu@sukhpreetsandhu3 жыл бұрын
    • Waheguru ji

      @jaswindersingh7449@jaswindersingh74493 жыл бұрын
    • 😊🙏

      @amanlalka8593@amanlalka85933 жыл бұрын
  • ਜਦੋਂ ਕਦੇ ਵੀ ਮੈ ਪ੍ਰੌਬਲਮ ਹੁੰਦਾ ਉਦੋਂ ਇਹ ਗਾਣਾ ਮੈਂਨੂੰ ਬਹੁਤ ਹਿਮਤ ਦਿੰਦਾ NYC song

    @cricketlovers5130@cricketlovers51302 жыл бұрын
  • ਆ ਗਾਣੇ ਨੇ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਦਾ ਹੋਸਲਾ ਬਹੁਤ ਬੁਲੰਦ ਕੀਤਾ ,,ਸਲਾਮ ਆ ਵਾਰਿਸ ਵੀਰੋ,,

    @varindersingh5508@varindersingh55082 жыл бұрын
  • ਇਹ ਗਾਣਾ ਅੱਜ ਦੇ ਸਮੇ ਤੇ ਪੂਰਾ ਖਰਾ ਉਤਰਦਾ ਆ ਸੰਘਰਸ਼ ਨੂੰ ਹੁਣ ਵਿਚਾਲੇ ਨਾ ਛੱਡ ਦਿਓ

    @PrinceShaRma-hl7ii@PrinceShaRma-hl7ii3 жыл бұрын
    • ਧੰਨਵਾਦ ਵੀਰ

      @PrinceShaRma-hl7ii@PrinceShaRma-hl7ii3 жыл бұрын
    • 2ii

      @susmi52padmakumar6gu9@susmi52padmakumar6gu93 жыл бұрын
    • True bro..

      @arsh7660@arsh76603 жыл бұрын
    • Very nice song

      @ravjotsingh5545@ravjotsingh55453 жыл бұрын
    • Bilkul eve lagda jive es shangarsh lyi banya e song🥰

      @ramanbhullar6770@ramanbhullar67703 жыл бұрын
  • ਅੱਜ ਉਹ ਦਿਨ ਆ ਹੀ ਗਿਆ 🌾🌾🌾ਜਿੱਤ ਗਏ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    @theracethe4076@theracethe40762 жыл бұрын
  • ਜਿੱਤ ਹੋ ਗਈ ਬਾਈ ਆਪਣੀ ਸੱਭ ਦੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    @inderjeetdhaliwal5628@inderjeetdhaliwal56282 жыл бұрын
  • 'ਜਿਓਣਾ ਅਣਖ ਨਾਲ ਮਰਨਾ ਧਰਮ ਲਈ 🙏 ਬਹੁਤ ਵਦੀਆਂ ਗਾਇਆ ਭਰਾਵਾਂ ਨੇ ❤

    @chriswoakes6834@chriswoakes68342 жыл бұрын
  • ਕਹਿੰਦੇ ਹਨ ਕੁਦਰਤ ਵਲੋ ਸਾਰਾ ਕੁੱਝ ਪਹਿਲਾ ਹੀ ਤੈਅ ਹੁੰਦਾ। ਇਹ ਗਾਣਾ ਜੌ ਤਿੰਨ ਸਾਲ ਪਹਿਲਾ ਬਣਿਆ ਸ਼ਾਇਦ ਇਹ ਉਹ ਕਿਸਾਨਾਂ ਲਈ ਹੀ ਬਣਿਆ ਹੈ। ਜੌ ਅੱਜ ਦਿੱਲੀ ਵਿਚ ਜੰਗ ਜਿੱਤਣ ਗਏ ਹਨ। ਤੇ ਬਾਬਾ ਆਸਰੇ ਜਿੱਤ ਕੇ ਹੀ ਆਉਣ ਗੇ 🙏।

    @landlordjattsukh7046@landlordjattsukh70463 жыл бұрын
    • Bilkul veer jii Jitt sadi pkki hoyi ea bss Ailaan hona baki hai

      @amarbhatti7458@amarbhatti74583 жыл бұрын
    • Shi gl veer

      @avishekkumar282@avishekkumar2823 жыл бұрын
    • Bilkul sahi bhaji bus elaan hona baki aa

      @landlordjattsukh7046@landlordjattsukh70463 жыл бұрын
  • ਡਿਗਿਆਂ ਨੂੰ ਖੜ੍ਹੇ ਕਰਨ ਵਾਲੇ ਵਿਚਾਰ। ਧੰਨਵਾਦ ਵਾਰਿਸ ਭਰਾਵਾਂ ਦਾ।

    @hdsingh7345@hdsingh73454 жыл бұрын
  • ਕਿਸ ਕਿਸ ਨੇ ਇਹ ਗੀਤ ਪਸੰਦ ਕੀਤਾ......?????

    @theracethe4076@theracethe40762 жыл бұрын
  • ਪੰਜਾਬੀ ਕੌਮ ਬੱਬਰ ਸ਼ੇਰ ਹੁੰਦੇ ਨੇ ਦੁਨੀਆ ਵਾਲਿਓ ਜੋ ਕੰਮ ਸਾਡੇ ਪੰਜਾਬ ਲੋਕ ਕਰਦੇ ਨੇ ਉਸ ਵਾਰੇ ਕੋਈ ਹੋਰ ਸੌਚ ਵੀ ਨਹੀਂ ਸਕਦੇ ਦੁਨੀਆਂ ਵਾਲਿਓ ਪੰਜਾਬ ਨੂੰ ਬਚਾਉਣ ਲਈ ਇੱਕ ਹੋਕੇ ਜੰਗ ਲੜਣ ਦੀ ਜਰੂਰਤ ਹੈ ਪੰਜਾਬੀਓ ਜਾਗੋ ਇੱਕ ਜੁੱਟ ਹੌ ਜਾਵੌ । ਵੀਰ ਜੀ ਗੀਤ ਸੁੱਣ ਕੇ ਰੋਗਟੇਂ ਖੜ੍ਹੇ ਹੌ ਜਾਦੇ ।ਨੀਟਾ ਨਵਾਂਸ਼ਹਿਰ ਦੋਆਬਾ ਤੋਂ ਜੈ ਹਿੰਦ ਜੀ

    @rakeshkumarkumar724@rakeshkumarkumar7242 жыл бұрын
  • ਜਦੋ ਤੱਕ ਏਸ ਸੰਸਾਰ ਵਿੱਚ ਕਦੇ ਕੋਈ ਮੁਹਿੰਮ ਚਲੂਗੀ ,,ਕੋਈ ਸੰਘਰਸ਼ ਹੋਵੇਗਾ ਇਹ ਗੀਤ ਜਰੂਰ ਚੱਲਿਆ ਕਰੇਗਾ ਤਿਨਾ ਭਰਾਵਾਂ ਨੂੰ ਸਲੂਟ ਹੈ

    @BalvirKaur_Gill@BalvirKaur_Gill5 жыл бұрын
    • ਸਹੀ ਗੱਲ ਆ ਜੀ ਹੌਸਲਾ ਦਿੰਦਾ ਗੀਤ ਜੋ ਸਭ ਤੋਂ ਜਿੱਤ ਆ ਕੁਝ ਕਰਨ ਦੀ

      @goldysidhu4970@goldysidhu49704 жыл бұрын
    • ajj ahe geet chal reha kisan sangharsh ch

      @ankitchopra2120@ankitchopra21203 жыл бұрын
  • ਇਹ ਗੀਤ ਕਾਰਨ ਮੇਰੀ ਜ਼ਿੰਦਗੀ ਬਦਲ ਗਈ ...ਜਦੋ ਨੌਕਰੀ ਲਈ ਸੰਘਰਸ਼ ਕਰਦੇ ਸੀ ਹਰ ਰੋਜ਼ 2-3 ਵਾਰ ਇਹ ਗੀਤ ਸੁਣ ਕੇ ਹੌਂਸਲਾ ਵਧ ਜਾਂਦਾ ਤੇ ਨਵੀਂ ਰੂਹ ਭਰ ਜਾਂਦੀ ਸੀ ਸਰੀਰ ਚ ਤੇ ਮੁਕਾਮ ਤੇ ਪਹੁੰਚ ਗਏ ...ਅੱਗੇ ਵੀ ਨਵੀਂ ਪ੍ਰਾਪਤੀ ਲਈ ਸੰਘਰਸ਼ ਜਾਰੀ ਰਹੇਗਾ।।।।।। thnx gill rounta bro and warish brothers

    @jagseersingh-nu2eh@jagseersingh-nu2eh3 жыл бұрын
  • ਅਸੀਂ ਜਿੱਤ ਗਏ ✌✌✌✌

    @Motivational_life429@Motivational_life4292 жыл бұрын
  • ਆਖਰੀ ਪਲਾ ਤੇ ਯੁੱਧ ਆਰ ਪਾਰ ਦਾ , ਦੱਬਣਾ ਨੀ ਜਿੱਤ ਸਾਡੇ ਦਰਾਂ ਤੇ ਖੱੜੀ ?

    @warispinka9303@warispinka93032 жыл бұрын
  • ਜਦੋ ਦਾ ਦਿੱਲੀ ਮੋਰਚਾ ਲੱਗਿਆ, ਇਹ ਗਾਣਾ ਮੈ ਕਈ ਵਾਰ ਸੁਣਿਆ, ਬੜਾ ਹੌਸਲਾ ਹੋ ਜਾਦਾਂ ਇਹਨੂੰ ਸੁਣਕੇ 👌👌✌️✌️🙏🏻🙏🏻

    @ManjeetSingh-uu6dw@ManjeetSingh-uu6dw3 жыл бұрын
  • ਸਿਰਾ ਵੀਰੋ ਕੁਝ ਚੀਜ਼ਾ ਸਮੇਂ ਤੋਂ ਪਹਿਲਾਂ ਬਣ ਜਾਂਦੀਆਂ ਨੇਂ ਪਰ ਮੌਕੇ ਤੇ ਕੰਮ ਆਉਂਦਿਆਂ ਨੇਂ ❤ ਲਵ ਫਰੋਮ ਹਰਿਆਣਾ

    @IMTWALE@IMTWALE3 жыл бұрын
    • 👍

      @MSPRODUCTIONS@MSPRODUCTIONS3 жыл бұрын
  • ਜ਼ਿੰਦਗੀ ਦੀ ਜੰਗ ਦ ਗੱਲ ਏ। ਵੋਟਾਂ ਵਾਲੀ ਜੰਗ ਨਹੀਂ। !!!!

    @gurpreetsingh1789@gurpreetsingh17892 жыл бұрын
    • Bilkul g

      @princerai7270@princerai72702 жыл бұрын
  • ਏ ਵਾਲਾ ਗਾਣਾ ਸੁਣ ਸੁਣ ਕੇ ਮੈਂ ਆਪਣੀ ਦੌੜ ਪੂਰੀ ਕੀਤੀ। ਫੈਕਚਰ ਗੋਡੇ ਨਾਲ 3ਸੈਕਿੰਡ ਪਹਿਲਾਂ।

    @RohitKumar-rv7rr@RohitKumar-rv7rr3 ай бұрын
    • God bless you ❤

      @GurdeepSingh-bx8xy@GurdeepSingh-bx8xy3 ай бұрын
  • ਗਿੱਲ ਰਾਉਂਤਾ 👌👌 ਕਿੰਨੇ ਸੋਹਣੇ ਖਿਆਲਾਂ ਨਾਲ ਇਸ ਗੀਤਕਾਰ ਦੀ ਬੁੱਧੀ ਲਬਰੇਜ਼ ਹੋਵੇਗੀ🙏 ਬਾ-ਕਮਾਲ👏

    @ARSHDEEPSINGH-ec1nq@ARSHDEEPSINGH-ec1nq3 жыл бұрын
  • ਜਦੋ ਵੀ ਕਿਸੇ ਧਰਨੇ ਚ ਜਾ ਮੈਨਜਮੈਂਟ ਦਾ ਪਿਟ ਸਿਆਪਾ ਕਰਨ ਜਾਈ ਦਾ ਓਦੋਂ ਇਹ ਭਰਾਵਾਂ ਦਾ ਗੀਤ ਸੁਣ ਕੇ ਜਾਈ ਦਾ ਦਿਲ ਹੌਸਲਾ ਬਹੁਤ ਮਿਲਦਾ

    @ravinderlotey8511@ravinderlotey85112 жыл бұрын
  • 2024 ਚ ਕੌਣ ਕੌਣ ਸੁਣ ਦਾ

    @satwindersinghchattha7507@satwindersinghchattha75073 ай бұрын
  • ਅੱਜ ਜਿੱਤ ਗਏ ਆ ਭਾਉ ਤੈਨੂੰ ਯਾਦ ਕਰਦੇ ਹਾਂ ਦੀਪ ਸਿਆ ❤️ ਸਰਦਾਰ ਸਿਮਰਨਜੀਤ ਸਿੰਘ ਮਾਨ MP 💯✅

    @Jaga_006@Jaga_006 Жыл бұрын
    • ਵਾਹਿਗੁਰੂ ਕਿਰਪਾ ਕਰਨਗੇ 2027 ਵਿੱਚ ਆਪਾ ਪੰਜਾਬ ਵਿੱਚ ਉਹ ਕਿਲਾ ਵੀ ਸਰ ਕਰਲਾ ਗੇ ਤੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਂਨ ਦਲ ਦੀ ਸਰਕਾਰ ਬਣੂ

      @manpreetmani9102@manpreetmani9102 Жыл бұрын
  • ਦਿੱਲੀ ਵਾਲੇ ਕਹਿੰਦੇ ਸੀ ਦਸ ਸਾਲ ਪੁਰਾਣੀ ਗੱਡੀ ਦਿੱਲੀ ਵਿੱਚ ਨਾ ਆਵੇ ਜੱਟਾਂ ਨੇ 78-78 ਮਾਡਲ ਟ੍ਰੈਕਟਰ ਵਾੜਤੇ😂😂😂😂😂

    @amritaulakh6562@amritaulakh65623 жыл бұрын
    • Jatt ਤਾਂ jatt hi hunde a...

      @arsh7660@arsh76603 жыл бұрын
    • 🤭🤭😁

      @arsh7660@arsh76603 жыл бұрын
  • ਹਾਰਦੇ ਨਹੀਂ ਹੁੰਦੇ ਕਦੇ ਮਰਦ ਦਲੇਰ ਬਸ ਹੌਂਸਲੇ ਬਣਾਕੇ ਤੁਸੀਂ ਬੰਬ ਰੱਖਿਓ .. 👌👌

    @Creativemind...@Creativemind...3 жыл бұрын
    • ਕਾਲੇ ਕੰਬਲ਼ ਦੇ ਭੁਲਾਵੇਂ, ਲਾਲਚੀ ਮੋਦੀ ਨੇ ਰਿੱਛ ਨੂੰ ਜੱਫ਼ਾ ਪਾ ਲਿਆ... ਹੁਣ ਮੋਦੀ ਛੁਡਾਉਂਦਾ ਫਿਰਦਾ ਪਰ ਕੰਬਲ਼ ਨੀ ਛੱਡਦਾ।

      @Jag10789@Jag107893 жыл бұрын
  • Jit gaye patandaro, siraaa kra gaye tusi

    @GurwinderSingh-kt1js@GurwinderSingh-kt1js2 жыл бұрын
  • 100 millon view v ghat aa bai is song de Aaj kisan jitt ke vapis aaye a eh ganaa sunan nu bahut dil kerda aa aaj

    @ranjitsingh1238@ranjitsingh12382 жыл бұрын
  • ਅਸੀਂ ਜਿੱਤਾ ਗੇ ਜ਼ਰੂਰ ਜਾਰੀ ਜੰਗ ਰੱਖੀਓ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ

    @satvirbains3129@satvirbains31293 жыл бұрын
    • Original Punjabi songs

      @ingen2289@ingen22892 жыл бұрын
  • ਲੂ ਕੰਡੇ ਖੜੇ ਕਰਨ ਵਾਲਾ ਗੀਤ 💯 Best motivational song💯 Really feeling blessed ਕਿ ਮੈ ਇਹਨਾ ਹਸਤੀਆਂ ਨੂੰ ਸੁਣਦਾ।

    @agiapalsingh6695@agiapalsingh66953 жыл бұрын
    • 👍👍👍

      @manpreetkaurmanigill8653@manpreetkaurmanigill86533 жыл бұрын
  • ਮੈਂ ਵੀ ਮੌਤ ਤੋਂ ਜਿੱਤਣਾ ਦੇਖੋਂ ਕਦੋ ਨੂੰ ਜਿੱਤ ਹੁੰਦਾ ਸ਼ੰਘਰਸ਼ ਜਾਰੀ ਆ। Vicky

    @Vikramjit-ol6vj@Vikramjit-ol6vj3 күн бұрын
  • Asi jeet gye... salaam ohna veeran nu jina ne jang jaari rakhi 🙏 Kisaan majdoor ekta zindabad 👍 Bole so nihal sat shri akal 🙏

    @kulbirsingh5824@kulbirsingh58242 жыл бұрын
  • ਲੂੰ ਕੰਡੇ ਖੜੇ ਹੋ ਜਾਂਦੇ ਯਾਰ ਇਹਨਾਂ ਵੀਰਾਂ ਨੂੰ ਸੁਣ ਕੇ।।।।ਇਹ ਗੀਤ ਤਾਂ ਬਹੁਤ ਸੋਹਣਾ ਗਾਇਆ।।।।।ਮੋਤੀਆਂ ਦੀ ਤਰ੍ਹਾਂ ਪਰ੍ਹੋ ਦਿੱਤੇ ਸੋਹਣੀ ਅਵਾਜ ਦੇ ਨਾਲ ਇਸ ਗੀਤ ਦੇ ਬੋਲ।।।।🙏🙏🙏

    @RavinderSingh-en3py@RavinderSingh-en3py2 жыл бұрын
    • 🚨🚨

      @kuldeepsingh-lt8ri@kuldeepsingh-lt8ri2 жыл бұрын
  • ਦਿਲ ਤੋ ਸਲਾਮ ਤਿੰਨਾਂ ਭਰਾਵਾਂ ਨੂੰ .... ਵਿਰਸੇ ਦੇ ਅਸਲੀ ਵਾਰਿਸ .... ਸਦਾਬਹਾਰ ਗਾਣਿਆਂ ਦੇ ਵਾਰਿਸ 🙏🏻

    @jasbrar6608@jasbrar66084 жыл бұрын
  • #kissan mazdoor ekta jindabad ⚠️ ਜਿੱਤ ਗਏ 💪

    @Gagandman@Gagandman2 жыл бұрын
  • Jittge g kisaan veer 🙏🏻🙏🏻🙏🏻🙏🏻🙏🏻🙏🏻 waheguru ji ka khalsa waheguru ji ki Fateh 🙏🏻🙏🏻🙏🏻

    @preetKaur-fh2iv@preetKaur-fh2iv2 жыл бұрын
    • 🤟🙏

      @ravikamboj7032@ravikamboj70322 жыл бұрын
    • @@ravikamboj7032 sada Teachers da v saath dwo Berujgaar ETT TET pass. Nu job milje 🙏🏻🙏🏻🙏🏻

      @preetKaur-fh2iv@preetKaur-fh2iv2 жыл бұрын
  • Jit gye veereyo.... Aj ta proud hi hoyi janda punjabi hone te.. 😊😊😊

    @anmoldhanju3688@anmoldhanju36882 жыл бұрын
    • jit gya veereyo

      @ImranKhan-zn9wu@ImranKhan-zn9wu2 жыл бұрын
  • ਜਿੱਤਾਂਗੇ ਜ਼ਰੂਰ ਜੰਗ ਜਾਰੀ ਰੱਖਾਂਗੇ🙏🙏👍👍ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    @barindersingh7936@barindersingh79363 жыл бұрын
  • Jehre v struggle kr rahe ess time apni life ch.. himmat bna k rakho .. waheguru mehr kru jroor 🙏 jaari jang rakhio 💪

    @karansingh9335@karansingh93352 жыл бұрын
  • Song repeat today kisaan ekta jindabad .winner💪💪

    @dilrajrandhawa125@dilrajrandhawa1252 жыл бұрын
  • ਧਰਨੇ ਆਲੇ ਕਿਹੜੇ ਕਿਹੜੇ ਆ ???

    @harjindersi@harjindersi3 жыл бұрын
    • 🔥

      @singhharveersingh9219@singhharveersingh92193 жыл бұрын
    • 🌾🤙🏻

      @Deepbhathal984@Deepbhathal9843 жыл бұрын
    • 🙏🙏🙏

      @satvirbains3129@satvirbains31293 жыл бұрын
    • 🌾🌾🌾🌾🌾🌾🌾🌾🌾🌾🍘🍙🍙🍚🍚🍛🍛

      @raghavpatelraghav3906@raghavpatelraghav39063 жыл бұрын
    • ❤🙋‍♂️

      @amarbhatti7458@amarbhatti74583 жыл бұрын
  • Kisaana leyi ardaas 🙏... ਮਾਲਕ chardikala wakshe...

    @MrChakarias@MrChakarias3 жыл бұрын
  • Kuj veeran ne kal tak kisaani jit bare comment kite si... Today we won. Salute to all of them...🙏🙏🙏🙏🙏

    @RavinderSingh-lh2vn@RavinderSingh-lh2vn2 жыл бұрын
    • par te modi de

      @jaswindeersingh4930@jaswindeersingh49302 жыл бұрын
  • Main motivated hon jindgi Jeon lai main jindgi to bhut tang pehla but hun song soonan to baad Life Love

    @mrrajaddiwall6881@mrrajaddiwall68812 жыл бұрын
  • ਆਓ ਹੁਣ ਆਪਾਂ ਸਾਰੇ ਰਲ੍ਹ ਮਿਲਕੇ ਮੋਦੀ ਸਰਕਾਰ ਦੇ ਕਾਲੇ ਕਾਨੂੰਨ ਨੂੰ ਵਾਪਸ ਕਰਵਾਉਣ ਲਈ ਯਾਰੀ ਯੰਗ ਰਕੀਏ

    @balkarsingh6070@balkarsingh60703 жыл бұрын
    • Very good nice Jamal heer

      @RaviSingh-mr9nl@RaviSingh-mr9nl3 жыл бұрын
  • 👌ਐਨੇ ਸੋਹਣੇ ਗੀਤ ਨੂੰ ਲੋਕ dislike ਪਤਾ ਨੀ ਕਿਵੇ ਕਰ ਦਿੰਦੇ ਨੇ ਫੂਦੂ ਲੋਕ ਹੀ dislike ਕਰਦੇ ਨੇ ਸਾਲੇ 😡

    @Prem_singh777@Prem_singh7772 жыл бұрын
    • Bjp wale a 😂😂😂

      @sukhdeepsinghsukhdeepsingh9266@sukhdeepsinghsukhdeepsingh92662 жыл бұрын
  • ਇਹ ਗੀਤ ਕਦੇ ਵੀ ਪੁਰਾਣਾ ਨੀ ਹੋ ਸਕਦਾ👌👌👌

    @theracethe4076@theracethe40762 жыл бұрын
  • ਜਿੱਤ ਗਏ ਅਸੀਂ ਸਭ

    @NarinderSingh-xj6ds@NarinderSingh-xj6ds2 жыл бұрын
  • ਕਿਸਾਨੀ ਸੰਘਰਸ਼ ਨੂੰ ਦੇਖਦੇ ਹੋਏ ਆ ਗਾਣਾ ਯਾਦ ਆ ਗਿਆ ਸੁਣਨ ਨੂੰ ਕਿਹਦਾ ਜੀ ਕਰਦਾ ਸੀ ਦੱਸੋ

    @kuldeepsingh9415@kuldeepsingh94153 жыл бұрын
  • ਅੱਜ ਦੇ ਦਿੱਲੀ ਧਰਨੇ ਨੂੰ ਗਾਣਾ ਬਹੁਤ ਵਧੀਆ ਹੈ ਦਿਲੋਂ ਸਲੂਟ ਮਾਰਦੇ ਹਾਂ ਮਨਮੋਹਣ ਵਾਰਿਸ ਜੀ ਤਿਨਾ ਭਰਾਵਾਂ ਨੂੰ

    @dunichand9595@dunichand95953 жыл бұрын
    • Bha ji 2 shabd ohna lyi jis ne eh song likhya gill raunta lyi

      @avtarkatodia@avtarkatodia3 жыл бұрын
  • kon kon bai ... aaj special eh song sunn aya after won 😍

    @terpurialavish1073@terpurialavish10732 жыл бұрын
  • ਮੈਂ ਵੀ ਜ਼ਰੂਰ ਜਿਤਾਂਗਾ 💪👍ਜੰਗ ਜਾਰੀ ਏ

    @harwindersinghvicky1253@harwindersinghvicky12536 ай бұрын
  • ਇਹ ਗਾਣਾ ਮੌਜੂਦਾ ਕਿਸਾਨੀ ਸੰਘਰਸ਼ ਦਾ ਤਰਾਨਾ (Anthem) ਬਣ ਗਿਆ। 🙏🏻🤘 ਜੀਵੇ ਪੰਜਾਬ

    @jasmerbanger9268@jasmerbanger92683 жыл бұрын
  • ਬਹੁਤ ਸੋਹਣਾ ਗੀਤ ... ਗਾਇਕੀ ਤੇ ਲਿਖਤ ਦੇ ਚਿੱਬ ਕੱਢੇ ਪਏ ... ਇੱਕ ਇੱਕ ਬੋਲ ਰੂਹ ਨੂੰ ਸਕੂਨ ਦਿੰਦੇ ਤੇ ਅੱਗੇ ਵਧਣ ਦਾ ਹੋਸਲਾ ✍🏻👌🏻

    @Singhtejpalsaraon@Singhtejpalsaraon6 жыл бұрын
  • ਰੂਹ ਖੂਸ਼ ਹੋ ਜਾਂਦੀ ਇਹਨਾਂ ਵੀਰਾਂ ਨੂੰ ਸੁੁਣ ਕੇ ....

    @satbirsingh5905@satbirsingh59052 жыл бұрын
  • Morcha fathe ho giya sach jett giya juth harr giya 🙏🙏🙏🙏🙏🙏🙏😊😊🙏🙏❤️❤️❤️❤️

    @HarpreetSingh-hn7ri@HarpreetSingh-hn7ri2 жыл бұрын
    • par te modi de attwadiya ne

      @jaswindeersingh4930@jaswindeersingh49302 жыл бұрын
  • ਵਕਤ ਤੋਂ ਅੱਗੇ ਦੀ ਸ਼ਾਇਰੀ "ਗਿੱਲ ਰੌਂਤਾ" ਵੀਰ ਨਹੀਂ ਰੀਸ ਤੇਰੀ ਉੱਤੋਂ ਵਿਰਸਾ ਭਰਾਵਾਂ ਦੀ ਜੁਨੂੰਨ ਅਤੇ ਜਜ਼ਬੇ ਨੂੰ ਵਧਾਉਣ ਵਾਲੀ ਗਾਇਕੀ

    @garry00420@garry004203 жыл бұрын
    • 👌🏻👌🏻

      @preetbains1329@preetbains13293 жыл бұрын
  • ਆ ਹੁੰਦੀ ਆ ਕਲਾਕਾਰੀ

    @gurjantguri2836@gurjantguri28363 жыл бұрын
  • 2022 vich guru Ravidass maharaj ji da shabd gona ji Manmohan paji . Gurpurv te . Dhanbaad ji

    @MohanLal-bk6by@MohanLal-bk6by2 жыл бұрын
    • ਮੋਹਨ ਲਾਲ ਭਟੋਆ??

      @harpartapsinghvipenkumar8463@harpartapsinghvipenkumar84632 жыл бұрын
  • We won 🙌🏼 ❤️

    @sim4rmaan783@sim4rmaan7832 жыл бұрын
  • ਛੇ ਕੁ ਮਹੀਨੇ ਪਹਿਲਾ ਕਨੇਡਾ ਗਏ ਨੂੰ 'ਗਿੱਲ ਰੌਂਤਿਆਂ ਵਾਲੇ' ਵੀਰ ਨੇ ਦੱਸਿਆ ਸੀ ਕਿ ਵਾਰਿਸ ਭਰਾ ਉਸਦੇ ਚਾਰ ਗੀਤ ਗਾ ਰਹੇ ਹਨ.............ਹੈਰਾਨੀ ਜਿਹੀ ਹੋਈ ਸੀ ਓਦੋਂ.............ਕਿ ਮੁੱਢੋਂ ਨਵਾਂ ਗੀਤਕਾਰ ਤੇ ਵਾਰਿਸ ਭਰਾ ਇਕੱਠੇ ਚਾਰ ਗੀਤ !!!................ ਅੱਜ ਪਹਿਲਾ ਗੀਤ ਸੁਣ ਕੇ ਹੋ ਗਈ ਦੂਰ ਹੈਰਾਨੀ..........ਅੱਜ ਨਵਾਂ ਜੋਸ਼ ਭਰ ਦਿੱਤਾ ਭਰਾਵਾ ਤੇਰੇ ਬੋਲਾਂ ਨੇ...........ਅੱਜ ਦੀ ਨਿਰਾਸ਼ ਜਵਾਨੀ ਨੂੰ ਬਹੁਤ ਲੋੜ ਸੀ ਅਜਿਹੇ ਗੀਤਾਂ ਦੀ..............ਧੰਨਵਾਦ ਵਾਰਿਸ ਭਰਾਵਾ ਦਾ ਜਿਨ੍ਹਾਂ ਸਦਾ ਮਿਆਰ ਕਾਇਮ ਰੱਖਿਆ........

    @MintuBrar@MintuBrar7 жыл бұрын
    • Mintu Brar alway they given break for new lyricist like davinder khannewala debi maksoospuri jasvir gunachauriya meet malkiat deep mangal huthur and newly lyricist

      @sonudomeli7371@sonudomeli73717 жыл бұрын
    • Mintu Brar bhaut vadiya lakheya veer... Verry nice song

      @dhillonjagtar8018@dhillonjagtar80187 жыл бұрын
    • atttttt

      @deepbatth2220@deepbatth22207 жыл бұрын
    • +DHILLON JAGTAR kida yraa

      @guridhillon2471@guridhillon24716 жыл бұрын
    • Very nice mintu veer right msg

      @jasveerdhaliwal8634@jasveerdhaliwal86346 жыл бұрын
  • 4saal pehla hi dsta c. veera ny. kisan ekta zindabad 😇😇

    @soravnahar5229@soravnahar52292 жыл бұрын
    • Hnji

      @sam_khan_only1@sam_khan_only12 жыл бұрын
  • Ganna 2017 vich gaia c par fit 2021 ho gya good job

    @dilrajrandhawa125@dilrajrandhawa1252 жыл бұрын
  • ਇਹਨਾਂ ਪੰਜ ਪਹਿਲਾ ਹੀ ਗਾਣਾ ਗਾਂ ਦਿੱਤਾ ਸੀ ਅੱਜ ਲਈ✌✌✌✌✌✌

    @gurjantsingh-mx7js@gurjantsingh-mx7js2 жыл бұрын
  • ਇਕ ਲਾਈਕ ਅਨ ਦਾਤਾ ਲਈ

    @user-od3lu5hl8m@user-od3lu5hl8m3 жыл бұрын
    • S

      @sunilvartia1478@sunilvartia14783 жыл бұрын
  • ਇਹ ਗੀਤ ਕਿਸਾਨ ਸੰਘਰਸ਼ ਉਤੇ ਪੂਰਾ ਢੁੱਕਦਾ ਹੈ

    @msshergill1112@msshergill11123 жыл бұрын
    • 👍👍kisan aketa zinbaad 🌾 no farmers no food ❤️🌾🌾🌾🌾🌾🌾🌾🌾🌾🌾🌾🌾🌾🌾🌾🌾❤️❤️🔥

      @amanlalka8593@amanlalka85933 жыл бұрын
    • 💯 right bro

      @lyricsjindersikanderpuria7011@lyricsjindersikanderpuria70113 жыл бұрын
  • ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ ਵੀਰਾਂ ਨੂੰ 🙏🙏🙏❤❤❤

    @sukhvirsingh453@sukhvirsingh4532 жыл бұрын
  • ਅਸਲੀ ਗਾਇਕੀ ਇਸ ਨੂੰ ਕੋਸਦੇ ਨੇ❤ਅੱਜ ਦੇ ਗਾਇਕ ਲੈਵ ਨੀ ਗਾਸਕਦੇ

    @kulwindersingh-tf9ii@kulwindersingh-tf9ii8 ай бұрын
  • Pehla mai kabaddi khed da c fir mare injari aa gayi te mai kabaddi chad dita te fir mai bai hona da song sun ke kabaddi khedan laga te canada de sizan da best raidrr bania

    @KuldeepSingh-bf6ph@KuldeepSingh-bf6ph3 жыл бұрын
  • ਜੁੱਗ ਜੁੱਗ ਜੀਓ ਵੀਰ ਪਿਆਰਿਓ, ਵਾਹਿਗੁਰੂ ਤਿੰਨਾਂ ਭਰਾਵਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ।🙏🙏

    @roopgrewal674@roopgrewal6743 жыл бұрын
  • es song ne sach much bhut hi josh paya c 😘😘

    @terpurialavish1073@terpurialavish10732 жыл бұрын
  • 3 gem 💎 of punjabi music industry

    @Bharattaak2001@Bharattaak20012 жыл бұрын
  • ਜਿੱਤ ਪੱਕੀ ਆ ਆਪਣੀ💪 ਬਸ ਐਲਾਨ ਹੋਣਾ ਬਾਕੀ ਆ ਜੱਟੋ💪✌️✌️👍👍👍

    @kabalhundal232@kabalhundal2323 жыл бұрын
  • ਅਸਲੀ ਹੀਰੋ ਸੋਂਗ ਦਾ ਗਿੱਲ ਰੌਂਤਾ ਹੈ ਜੀ

    @BuntySandhu-rq4rg@BuntySandhu-rq4rg3 жыл бұрын
  • ਅੱਜ ਜਿਤ ਗਏ ਅਸੀ

    @armandeepsingh1843@armandeepsingh18432 жыл бұрын
  • ਮੇਰਾ ਸੁਪਨਾ ਹੈ ਪੰਜਾਬ ਸਰਕਾਰੀ ਨੌਕਰੀ ਦਾ ,, ਮੈਂ 2021 ਵਿੱਚ ਤਿਆਰੀ ਛੱਡ ਦਿੱਤੀ ਸੀ ਪਰ ਆ ਗਾਣਾ ਸੁਣ ਕੇ ਮੈਂ ਫੇਰ ਤੋਂ 2024 ਵਿੱਚ ਤਿਆਰੀ ਸੁਰੂ ਕੀਤੀ ਹੈ ।। ਤੇ ਮੈਂ ਸੁਪਨਾ ਪੂਰਾ ਹੋਣ ਤੱਕ ਐਵੇਂ ਹੀ ਜਾਨ ਤੋੜ ਮਿਹਨਤ ਕਰਦਾ ਰਹੂਗਾ ,, ਹਸਦੇ ਵਸਦੇ ਰਹੋ ਸਾਰੇ ❤❤

    @jaggiratiya4463@jaggiratiya446326 күн бұрын
  • ਜਦ ਵੀ ਮਨ ਨਿਰਾਸ਼ ਹੁੰਦਾ ਤਾਂ ਇਹ ਗੀਤ ਸੁਣਦਾ👌👌👌👌

    @ramanmasih6120@ramanmasih61204 жыл бұрын
  • 2021ਵਾਲੇ ਲਾਈਕ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌴🤟🙏💪

    @gurunanakinterlocktilefact8458@gurunanakinterlocktilefact84582 жыл бұрын
  • ਰੈਫਰੇਨਡਮ ਦੀਆਂ ਵੋਟਾਂ ਯਾਦ ਆ ਗਈਆਂ , ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ,💪💪✌️ ਖਾਲਿਸਤਾਨ ਜਿੰਦਾਬਾਦ ਜੀ 🚩💪⛳⛳⛳

    @MOHIEWALA@MOHIEWALA19 күн бұрын
  • ਅੱਜ ਜਨਮ ਦਿਨ ਵਾਲੇ ਦਿਨ ਕੋਣ ਕੋਣ ਸੁਨਣ ਆਇਆ ਹੈ

    @deepcheema6155@deepcheema61559 ай бұрын
  • 🙏ਅਸੀਂ ਜਿਤਾਗੇ ਜ਼ਰੂਰ ਜਾਰੀ ਜੰਗ ਰੱਖਿਓ 🙏 🚩ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🚩

    @malkitsingh4282@malkitsingh42823 жыл бұрын
  • ਇਹਨਾਂ 4 ਸਾਲ ਪਹਿਲੇ ਈ ਗਾਣਾ ਗਾ ਦਿੱਤਾ ਸੀ ਅੱਜ ਲਈ।🙏👌👌👌

    @devindersingh9332@devindersingh93322 жыл бұрын
    • Sahi

      @HARRY_N5302@HARRY_N53022 жыл бұрын
    • @@HARRY_N5302 aa

      @sukhpreetkaur842@sukhpreetkaur8422 жыл бұрын
    • I'm simarn 🇳🇪Raj love song good song hum ha aap ka sath sir heer sir Raj sim b aap ka sath ha g love u totll every body good luck sir g byby

      @SimranSingh-pd7tz@SimranSingh-pd7tz2 жыл бұрын
    • Bai Gill rounta ne likhiya si

      @harjinderdhillon9196@harjinderdhillon91962 жыл бұрын
    • Sahi gall 10 march, aap jundabad

      @dreambeyondthestars7184@dreambeyondthestars71842 жыл бұрын
  • 12-3-2022 ਜੰਗ ਜਾਰੀ ਐ ਬੱਸ ਜਿੱਤਣਾ ਬਾਕੀ ਐ 🇺🇸🦅

    @jodha831@jodha8312 жыл бұрын
  • Kisan ekta jindabad super song dil jit leya veera na ...

    @dharmbirsinghpanjeta4486@dharmbirsinghpanjeta44862 жыл бұрын
  • ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ .. ✊⛳

    @Creativemind...@Creativemind...3 жыл бұрын
  • ਵਾਹਿਗੁਰੂ ਸਿੱਖ ਕੌਮ ਨੂੰ ਚੜ੍ਹਦੀ ਕਲਾ ਬਖਸ਼ੇ ਬੋਹੁਤ ਵਦੀਆ ਮੈਸਜ ਸਿੱਖ ਕੌਮ ਲਈ ਡੱਟੇ ਰਹੋ ਵੀਰੋ

    @user-yp4fb5bd7k@user-yp4fb5bd7k4 жыл бұрын
    • Hanji

      @meetgurpreet10@meetgurpreet104 жыл бұрын
    • ਖਾਲਿਸਤਾਨ ਜਿੰਦਾਬਾਦ

      @karanpuwar3246@karanpuwar32464 жыл бұрын
  • Jaet to bad kis kis ne suniya aa song

    @luckynarsaut6335@luckynarsaut63352 жыл бұрын
  • 100 ਵੀ ਵਾਰ ਸੁਣਿਆ ,,ਜਦੋਂ ਵੀ ਸੁਣਦਾਂ ਜੋਛ ਆ ਜਾਂਦਾ

    @myjob6401@myjob64013 жыл бұрын
    • Same bro

      @Mahibrar455@Mahibrar4553 жыл бұрын
  • ਜਿਉਦੇ ਵੱਸਦੇ ਰਹੋ ਪੰਜਾਬ ਅਤੇ ਪੰਜਾਬੀਅਤ ਦੇ ਵਾਰਸੋ ਵਾਰਸ ਭਰਾਓ।ਪ੍ਮਾਤਮਾ ਤੁਹਾਡੀਆਂ ਉਮਰਾ ਲੰਬੀਆਂ ਰੱਖੇ ਜੀ।ਬਹੁਤ ਬਹੁਤ ਧੰਨਵਾਦ ਤੁਹਾਡਾ ਤਿੰਨਾਂ ਭਰਾਵਾਂ ਦਾ ਮੇਰੇ ਵੱਲੋ ਕਿਸਾਨੀ ਸੰਘਰਸ ਵਿੱਚ ਯੋਗਦਾਨ ਪਾਉਣ ਲਈ।

    @BhupinderSingh-yg8cg@BhupinderSingh-yg8cg3 жыл бұрын
  • ਦੁਆਬੇ ਦੀ ਸ਼ਾਨ ❤ ਦਿਲੋਂ ਸਲੂਟ ਆ‌ ਤਿੰਨਾਂ ਭਰਾਵਾਂ ਨੂੰ ਇਹ ਗਾਣਾ ਸੁਣ ਕੇ ਜੋਸ਼ ਭਰ ਜਾਂਦਾ 👍🏻

    @user-vv3kv5jj7o@user-vv3kv5jj7o9 күн бұрын
  • Ehhh song son ke honsla buland ho janda.... blood double raftar naal ragga ch dorhdda

    @manmsohansingh7044@manmsohansingh70448 ай бұрын
  • 3 saal purna gaana ena gaana oddo ni chlya hoona jinna hun kissan andolan ch chlyaa.. BKKI JO MRJII A gaana purra kaim Aaaa Kissan majdur EKTA ZINDABAAD 🌾🌾🌾👳🏼‍♂️

    @jagrajbajwa9173@jagrajbajwa91733 жыл бұрын
KZhead