THARKI BABAA 108 || ਠਰਕੀ ਬਾਬਾ 108 || SEASON 02 || 2024 || Bakhipaad || Producerdxx

2024 ж. 10 Мам.
239 343 Рет қаралды

STORY, DIALOGUE , DIRECTIONS , PRODUCERDXXX
VIDEO EDITING == RAJJU
CAMERA MAN. ==. AMRIT SIDHU, SCARFACE, SUJAL , SANAAM
Actor == Tarzan , Sony dxx , kala rori , LAKHA , SCARFACE , BAWA
FEMALE ACTORS ==. Bawa rori, VICKY BADBAR , SONY , Sony , kalo , jassi ,sweeti ,kato ,
Music - Young blood , Amby music
Business enquiry 📞 whatsp +919780490000 📧 Producerdxx@gmail.com
Instagram 👉🏻 / producerdxx .
Facebook 👉🏻 / producerdxx
Scnapchat 👉🏻. / producerdxx

Пікірлер
  • ਬਾਈ ਪੁਰਾਣੇ ਅਮਲੀਆਂ ਨੂੰ ਬਾਪਸ ਲੈ ਕਿ ਆਓ ਏਨਾ ਅਮਲੀ ਦਈ ਐਕਟਿੰਗ ਵਿਦਿਆ ਨੀ ਬਾਈ ਪੁਰਾਣੇ ਅਮਲੀ ਆਲੇ ਲਾਇਕ ਕਰੋ ❤

    @mandeepsingh5207@mandeepsingh520711 күн бұрын
  • ਖਡੂਰ ਸਾਹਿਬ ਦੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਭਾਈ ਅਮ੍ਰਿਤਪਾਲ ਸਿੰਘ ਦੀ ਸਪੋਰਟ ਕਰੋ

    @charnisalana9154@charnisalana91549 күн бұрын
  • ਪ੍ਰੋਡਿਊਸਰ ਸਾਬ ਰੀਠੇ ਅਮਲੀ ਨੂੰ ਲਿਆਉ ਬਾਈ

    @SohanSingh-wr8vb@SohanSingh-wr8vb11 күн бұрын
  • ਮਨਜੀਤ ਵਿੱਕੀ (ਸ਼ਿੰਦਰ) ਦੀ ਐਕਟਿੰਗ ਬਹੁਤ ਘੈਂਟ ਆ❤❤❤😅😅😅

    @gurwinder1948@gurwinder194811 күн бұрын
    • ਸਹੀ ਗੱਲ ਐ ਵੀਰ । ਜਿਵੇਂ ਆਮ ਆਪਣੇ ਪਿੰਡਾਂ ਵਿੱਚ ਪੁਰਾਣੀਆਂ ਬੁੜੀਆਂ ਬੋਲਦੀਆਂ ਤੇ ਲੜਦੀਆਂ ਹੁੰਦੀਆਂ ਸੀ , ਬਿਲਕੁੱਲ ਉਸੇ ਤਰ੍ਹਾਂ ਐਕਟਿੰਗ ਕੀਤੀ ਐ ਵੀਰ ਨੇ ।

      @Sardars001@Sardars00111 күн бұрын
  • ਆ ਗਿਆ ਬਾਈ ਉਏ ਕੋਟ ਦੁੱਨੇ ਆਲਾ ਮੱਘਰ ਨਵੀ ਵੀਡੀਓ ਲੈਕੇ ਜਿਹੜੇ ਜਿਹੜੇ ਵੀਰ ਕਹਿੰਦੇ ਆ ਮੱਘਰ ਤੇ ਸੋਨੀ ਦਾ ਕੈਪ ਲੱਗੇ ਉਹ ਵੀਰ ਲਵਾਉ ਫੇਰ ਹਾਜ਼ਰੀ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤

    @PalaAULAKH@PalaAULAKH11 күн бұрын
  • ਸੋਨੀ ਦੀ ਵੱਖੀ ਕਦੋਂ ਪਾੜਨੀ ਆ

    @rupindersingh1361@rupindersingh13619 күн бұрын
  • ਪੁਰਾਣੇ ਅਮਲੀ ਲੈਕੇ ਆਉ ਬਾਈ ਜੀ ਇਹਨਾਂ ਨਾਲ ਗੱਲ ਨਹੀਂ ਬਣਦੀ

    @user-xz3oh6or5u@user-xz3oh6or5u11 күн бұрын
    • Shi gal aa

      @amandeepsingh2894@amandeepsingh289411 күн бұрын
    • Bilkul!!

      @corridhaliwal627@corridhaliwal62711 күн бұрын
    • Sahi gl a y...dil d gl keh ti

      @mohalkhattra4779@mohalkhattra477911 күн бұрын
    • Right

      @satwal4941@satwal494111 күн бұрын
    • Shi gl aa y

      @amnarori2105@amnarori210511 күн бұрын
  • ਉਹ ਭਾਈ ਅਮਲੀ ਪੁਰਾਣੇ ਲੈ ਕੇ ਆਓ ਯਾਰ ਇਹਨਾਂ ਤੋਂ ਗੱਲ ਨਹੀਂ ਬਣਦੀ ਉਨੀ ਰੀਠੇ ਹੋਰੀ ਲੈ ਕੇ ਆਓ ਜਰਾ ਹੱਥ ਜੋੜ ਕੇ ਬੇਨਤੀ ਆ 🙏🙏🙏🙏🙏🙏

    @JagdeepSingh-fh3um@JagdeepSingh-fh3um11 күн бұрын
  • ਪੁਰਾਣੇ ਅਮਲੀ ਲਈ like kro 👍👍👍

    @kuldeepbamalia4463@kuldeepbamalia446311 күн бұрын
  • ਪੁਰਾਣੇ ਅਮਲੀ ਲੈਕੇ ਆਓ ਜੀ ❤️

    @Jaskaran_295@Jaskaran_29511 күн бұрын
  • ਇੰਡੀਆ ਗਠਬੰਧਨ ਜਿਤਾਉਣਾ ਮੋਦੀ ਨੂੰ ਥੱਲੇ ਲਾਉਣਾ ਪੰਜਾਬ ਨੂੰ ਬਚਾਉਣਾ🙏🏻🙏🏻

    @dildeepsinghpb0367@dildeepsinghpb036710 күн бұрын
  • ਪੁਰਾਣੇ ਅਮਲੀ ਲੈ ਕੇ ਆਓ🎉

    @KABUTARLAVAR973@KABUTARLAVAR97311 күн бұрын
  • ਮੱਘਰਾ ਕੁੜਮਣੀ ਆ ਗਈ ਕੁੜਮ ਵੀ ਲਿਆਵੋ ਹੋਰ ਸਵਾਦ ਆਊ ਗਾ❤❤❤❤😂😂

    @GurpreetSingh-jb5oy@GurpreetSingh-jb5oy11 күн бұрын
  • ਅਮਲੀ ਦੇ ਘਰ ਵਾਲੀ ਤਾ ਬਹੁਤ ਸੋਹਣੀ ਹੋ ਗਈ

    @gursewaksingh5352@gursewaksingh535210 күн бұрын
  • ਬਾਬਾ ਕੋਈ ਸਵਾਦ ਆਲੀ ਗੱਲ ਨੀ ਹੈਗੀ ਖਿੱਚੀ ਜਾਣੀ ਓ ਕੋਈ ਇਕ ਚੱਜ ਦਾ ਸੀਨ ਨੀ 😢

    @laligrewal1139@laligrewal113911 күн бұрын
  • ਕਾਲੇ ਤੇਲ ਆਲੇ ਵੀਰ ਹਾਜ਼ਰੀ ਲਾਵੋਓ ❤❤❤❤

    @user-ue8ce8vz2o@user-ue8ce8vz2o11 күн бұрын
  • ਅਮਲੀ ਆਲੀ ਵੀ ਕੈਪ ਲਵਾਉਗੀ ਤਾਹੀ ਤਾਂ ਕਹਿੰਦੀ ਆ ਛੇਤੀ ਮਿਲ ਲੈ ਲੱਗਦਾ ਇੱਕ ਅੱਧੇ ਅੈਪੀਸੋਡ ਵਿੱਚ ਕੈਂਪ ਲੱਗੂਗਾ ❤❤❤❤

    @PalaAULAKH@PalaAULAKH11 күн бұрын
  • ਪ੍ਰੋਡਿਊਸਰ ਵੀਰ...ਸਵਾਦ ਆ ਗਿਆ ਯਾਰ । ਸਾਰੇ ਕਲਾਕਾਰਾਂ ਨੇ ਬਹੁਤ ਵਧੀਆ ਕੰਮ ਕੀਤਾ ਏ । ਸਮਾਂ ਬੰਨ੍ਹਤਾ ਬਾਈ । ਏਸੇ ਤਰ੍ਹਾਂ ਮਿਹਨਤਾਂ ਕਰੀ ਜਾਓ ਵੀਰੋ । ਜਿਹੜੇ ਭੌਂਕਦੇ ਆ , ਭੌਂਕੀ ਜਾਣ ਦਿਓ ।

    @Sardars001@Sardars00111 күн бұрын
  • Kon kon chahunda hai purane amli vaps on

    @navisingh9492@navisingh949211 күн бұрын
    • ਬਿੱਲੇ ਮਾਰ ਐਪੀਸੋਡ ਲੈ ਕੇ ਆਓ

      @KABUTARLAVAR973@KABUTARLAVAR97311 күн бұрын
  • Producer dxxx ਦਿਲ ਦਾ ਬਹੁਤ ਚੰਗਾ ਬੰਦਾ ❤

    @riprecords1372@riprecords137211 күн бұрын
  • ਕਾਟੋ ਸਿਰਾ ਹੋਗੀ ਹੁਣ ਤਾਂ ਮਾਲ 😮😮

    @Funproduction209@Funproduction20911 күн бұрын
  • ਸੰਗਰੂਰ ਤੋ ਸਿਮਰਜੀਤ ਸਿੰਘ ਮਾਨ ਨੂੰ ਬਠਿੰਡੇ ਤੋ ਲੱਖਾ ਸਿਧਾਣਾ ਤੇ ਖਡੂਰ ਸਾਹਿਬ ਤੋ ਅੰਮ੍ਰਿਤਪਾਲ ਸਿੰਘ ਅਤੇ ਫਰੀਦਕੋਟ ਤੋ ਸਹੀਦ ਬੇਅੰਤ ਸਿੰਘ ਦਾ ਪੁੱਤ ਸਰਬਜਿਤ ਸਿੰਘ ਅਜਾਦ ਖੜੇ ਨੇ ਉਹਨਾ ਵੋਟਾ ਪਾਉਣਾ ਜੀ 🙏🏻

    @avtarsingh-qk4gm@avtarsingh-qk4gm11 күн бұрын
  • Shinder ne attt krai payi aa♥️

    @sandeepdhiman3116@sandeepdhiman31167 күн бұрын
  • ਬਾਈ ਪ੍ਰੋਡਿਊਸਰ ਸਾਹਿਬ ਤੇਰੇ ਘਰ ਵਾਲੀ ਤੌ ਵੀ ਗੱਲ ਨਹੀਂ ਬਣਦੀ ਦੋਵੇਂ ਰੋਲ ਵਿੱਚ ਘਰ ਵਾਲੀ ਵੀ ਬਦਲ ਦਿਉ ਬਾਈ

    @deepwalia1709@deepwalia17096 күн бұрын
  • ਮੱਘਰ ❤🎉

    @happysingh1712@happysingh171211 күн бұрын
  • 108 ਵੀ ਆ ਗਿਆ ਯਾਰੋ ਬਾਈ ਜੀ ਅੱਜ ਤਾ ਜਮਾ ਹੀਰੇ ਦੀ ਆਵਾਜ ਲੱਗੀ ਅਮਲੀ ਦੀ ਵਧੀਆ ਐਕਟਿੰਗ ਸੀ

    @JagsirSingh-xu9ds@JagsirSingh-xu9ds11 күн бұрын
    • sbto fudu

      @Manjindersingh-me9nx@Manjindersingh-me9nx10 күн бұрын
  • ਗੀਰੇ ਵਾਲੀ ਵਿਡੀਉ ਦੁਆਰਾ ਲੈਕੇ ਆਉਣ ਐਪੀਸੋਡ 2 ਲੈਕੇ ਆਉ

    @user-yh7iq2el3m@user-yh7iq2el3m11 күн бұрын
  • ਸ਼ਿੰਦਰ ਸਬ ਤੋਂ ਘੈਂਟ acting 👌..Punjabi filma ch auna chaida bai

    @vikasjeetsingh609@vikasjeetsingh60910 күн бұрын
  • ਜੱਫ ਗੱਡ ਦੇ ਮੱਗਰਾ❤108ਹੋ ਗਏ

    @manpreetchahal6894@manpreetchahal689410 күн бұрын
  • ਅਮਲੀ ਕਦੇ ਮਾਸੀ ਤੇ ਕਿਤੇ ਭੂਆ ਆਖੀ ਜਾਦਾ ਨਾਲੇ ਅਮਲੀ ਆ ਤੇਰੀ ਮਾਸੀ ਲੱਗੀ ਥੋੜਾ ਜਿਹਾਆ ਖਿਆਲ ਰੱਖਿਆ ਕਰੋ ਧੰਨਵਾਦ

    @JagsirSingh-xu9ds@JagsirSingh-xu9ds11 күн бұрын
  • Fuffad Mari zar ala adhi raat nu ayuga😅😅.Manjeet Vicky is just hilarious.

    @gagandeepsinghbrar7346@gagandeepsinghbrar734611 күн бұрын
  • Baba love you from USA ❤❤❤

    @rajparmar7494@rajparmar749411 күн бұрын
    • ❤❤

      @gill4347@gill434711 күн бұрын
  • ਹੀਰਾ ਤੇ ਰੀਠਾ ਸਿਰਾ ਲਾਉਂਦੇ ਸੀ ਹੁਣ ਅਮਲੀਆਂ ਦਾ role ਲਘਾ ਕੇ ਦੇਖੀ ਦਾ

    @inderpalbhinder7810@inderpalbhinder781010 күн бұрын
  • ਅਮਲੀ ਦੀ ਐਕਟਿੰਗ ਵੀ ਵੀਰ ਨੇ ਬਹੁਤ ਸੋਹਣੀ ਕੀਤੀ ਐ ।

    @Sardars001@Sardars00111 күн бұрын
  • ਕੋਈ ਗਲ ਨਹੀ ਬਣੀ ਯਾਰ producer dxx। ਐਵੇਂ ਨਾ ਬਣਾਈ ਜਾਓ 😢 ਅਮਲੀ ਪੁਰਾਣੇ ਲੈਕੇ ਆਓ ਕੋਈ ਵਧੀਆ ਬਣਾਓ part । 108 ਜਮਾ ਬੇਕਾਰ ਬਣਾਇਆ ਤੁਸੀ

    @ak.4500@ak.450011 күн бұрын
  • Att hi Kari pya video cha

    @GoluFitnessgym13@GoluFitnessgym138 күн бұрын
  • ਗੱਲ ਜੀ ਨੀ ਬਣਦੀ ਪਹਿਲਾ ਵਾਂਗੂ,, ਪਹਿਲਾਂ ਤਾਂ ਉਡੀਕਦੇ ਰਹਿੰਦੇ ਸੀ ਕਦੋਂ ਵੀਡਿਉ ਆਓ ਗੀ ❤❤

    @ramansidhu2878@ramansidhu287811 күн бұрын
  • ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤❤

    @SukhwinderSingh-wq5ip@SukhwinderSingh-wq5ip9 күн бұрын
  • ਸਾਰੇ ਵੀਰਾ ਦੀ ਵਧੀਆ ਐਕਿਟੰਗ ਆ ❤❤

    @sukhwinder3285@sukhwinder328511 күн бұрын
  • Att end nyc good 👍👍👍❤❤❤❤❤❤❤

    @navsandhu1287@navsandhu128710 күн бұрын
  • ਜਦੋਂ ਦਾ 101 ਭਾਗ ਸ਼ੁਰੂ ਹੋਇਆ ਸਵਾਦ ਨਹੀਂ ਆ ਰਿਹਾ , ਪਹਿਲਾ ਘੈਂਟ ਹੁੰਦੀਆ ਸੀ ਵੀਡਿਉ ਲਿਆਓ ਕੋਈ ਹਾਸੇ ਵਾਲੇ ਸੀਨ ਬਾਈ ,ਗੱਲਾ ਹੀ ਕਰੀ ਜਾਂਦੇ ਬਸ

    @gurindersingh-xb9tz@gurindersingh-xb9tz11 күн бұрын
  • ਬਾਵਾ ਵੀ siraaaaaaaaaaaaaaaa

    @Gurdastailor1650@Gurdastailor165011 күн бұрын
  • Lgda MAD SANDHU nu la k ayu gy hun next part ch.Tempoo Union de Pardhaan nu 😂😂

    @Preetk764@Preetk76411 күн бұрын
  • ਪੁਰਾਣੇ ਅਮਲੀ ਲੈ ਕੇ ਆਉ

    @user-eh1vo4dq4r@user-eh1vo4dq4r10 күн бұрын
  • Jehde duje amli c ohi vdia c

    @user-vh8cq6dh2o@user-vh8cq6dh2o11 күн бұрын
  • ਮੱਘਰ ਆ ਫੇਰ ਦੇ ਕਿਸੇ ਦੇ ਤਿਲਚੋਘੁ 😂😂😂

    @paramsarao9400@paramsarao94008 күн бұрын
  • ਥੋਡੀ ਬੋਲੀ ਜਵਾਂ ਬਠਿੰਡੇ ਵਾਲੀ ਐ, ਮੈਂ ਤਾਂ ਸੁਣਿਆ ਸੀ ਤੀ ਤੀ ਕਰਕੇ ਬੋਲਦੇ ਐ 🎉

    @gurjeetgill1882@gurjeetgill18829 күн бұрын
  • ਬੇਵਾ 😂😂

    @KhushiSandhu-xm6gj@KhushiSandhu-xm6gj11 күн бұрын
  • Mja aa geya e bala episode dekh ke.chki rkho kam Baba ggg

    @monaangel9346@monaangel934611 күн бұрын
  • ਕਦੋਂ ਪਾੜੇਗਾ ਵੱਖੀ ਭਰਾਵਾ ❤

    @Simma0001@Simma000111 күн бұрын
    • Tu dss kdo pdvauni aa vakhi 😂😂

      @GameLover-ul9dz@GameLover-ul9dz11 күн бұрын
    • @@GameLover-ul9dz khusra lagda mainu ta tu jehda vakhi padan nu kehnda teri paddan vali naad padan nu mai tym ni louna .... Salllla khusra

      @Simma0001@Simma000111 күн бұрын
    • Phla ali gl ni rhi

      @dhillon993.@dhillon993.11 күн бұрын
    • ​@@Simma0001acha😂

      @sattusingh732@sattusingh73211 күн бұрын
    • ਤੂੰ ਥਾਂ ਟਿਕਾਣਾ ਦੱਸ ਵੀਰ....ਵੱਖੀ ਤੇਰੀ ਘਰੇ ਆਕੇ ਪਾੜਕੇ ਜਾਵਾਂਗੇ...!!😀

      @Sardars001@Sardars00111 күн бұрын
  • ਬਾਈ ਅਮਲੀ ਲੈਕੇ ਆਓ ਯਾਰ

    @babbumaandafan6014@babbumaandafan601410 күн бұрын
  • ❤️ jann bahut sohni video Hai dekh lyi .

    @manseeratdhaliwal@manseeratdhaliwal11 күн бұрын
  • ਕਾਟੋ ਦੇ ਮੁੰਮੇ ਕਾਇਮ ਹੋ ਗਏ ਗੋਲ ਗੋਲ

    @yaartandeto@yaartandeto9 күн бұрын
  • Hi kushi to soni bhot ea jar

    @dalvirsingh779@dalvirsingh77911 күн бұрын
  • ਜੇਠ ਦੀਆਂ ਤੀਆਂ ਲਗਾਓ ਯਰ😂😂

    @gurwinder1948@gurwinder194811 күн бұрын
  • ਬਾਈ ਅਮਲੀਂ ਆ ਨੂੰ ਦੁਵਾਰਾ ਲੳਉ ਅਮਲੀਆਂ ਬਿਣਾ ਗੱਲ ਨਹੀਂ ਬਣਦੀ

    @LakhwinderSuniyar@LakhwinderSuniyar9 күн бұрын
  • Purane Amli leke aao Producer sahib

    @harmannirajsekhon8138@harmannirajsekhon813810 күн бұрын
  • ਹੁਣ ਨੀ ਗੱਲ ਵਾਤ ਹੈਗੀ ਬਾਈ

    @gurpreetabdullah6847@gurpreetabdullah68479 күн бұрын
  • Hai rane aaj padu vakhi 😂😂😂😂😂😂

    @GurkirtSingh-kq2cb@GurkirtSingh-kq2cb11 күн бұрын
  • ਜਵਾ ਸਿਰਾ ਕਰਾਇਆ ਪਿਆ ਮੱਘਰ ਵਖਿਪਾੜ ਨੇ ਖਿੱਚ ਕੇ ਜਰਾ ਕੰਮ ਨੂੰ ❤❤

    @atwal0008@atwal000811 күн бұрын
    • ਖਿਚ ਕੇ ਰੱਖ ਕੰਮ

      @user-nw8ye8jm1w@user-nw8ye8jm1w11 күн бұрын
  • ਵਿੱਕੀ 100% ਐਕਟਰ ❤❤❤❤

    @anilkumarpb32@anilkumarpb329 күн бұрын
  • ਸਵਾਦ ਆ ਗਿਆ ਪ੍ਰੋਡਿਊਸਰ ਆ ❤❤❤❤❤

    @harrydhaliwal4997@harrydhaliwal49979 күн бұрын
  • ਮਾਸੀ ਲੜਪੋ ਲੜਪੋ 🤣😂🤣😂🤣

    @AmandeepSingh27396@AmandeepSingh2739611 күн бұрын
  • Bakipaad jatt zindabad 😂😂❤

    @jeetukhokhar6593@jeetukhokhar659311 күн бұрын
  • Aa gya maggar vakhi padd 🔥🔥🔥

    @Inder_Mehra@Inder_Mehra11 күн бұрын
  • Yrr ess vaar gll nii bnni

    @VeerpalSaav-er1gd@VeerpalSaav-er1gd11 күн бұрын
  • Double role faile aa vese sara kamm ok aa 😂

    @kamalmithapur9195@kamalmithapur919511 күн бұрын
  • Surender sheoran kheowali sirsa nice video

    @surendersheoran1696@surendersheoran169611 күн бұрын
  • End gl baat sirrraa

    @princesaab9278@princesaab92789 күн бұрын
  • ਬਹੁਤ ਵਧੀਆ ਵੀਡੀਓ ਬਣਾਈਆਂ ਜਾਂਦੀਆਂ ਹਨ ਸਾਰੀ ਟੀਮ ਦਾ ਧੰਨਵਾਦ ਜੀ,

    @PrabhjotSingh-hk2on@PrabhjotSingh-hk2on10 күн бұрын
  • ਸਾਰੇ ਜਾਣੇ ਮੱਘਰ ਨੂੰ ਪਿਆਰ ਕਰਨ ਵਾਲੇ ਆਪਣੇ ਚੈਨਲ ਦੇ ਸਬਸਕ੍ਰਾਈਬ ਕਰਦੋ pls 1k ਕਰਦੋ

    @kalusaidoke@kalusaidoke11 күн бұрын
  • Superb as always. First comment

    @gagandeepsinghbrar7346@gagandeepsinghbrar734611 күн бұрын
  • End bro acting I wish you go in Hollywood

    @JerrySon-tr1ui@JerrySon-tr1ui11 күн бұрын
  • ਪੁਰਾਣੇ ਅਮਲੀਆਂ ਦੀ ਐਕਟਿਗ ਸਿਰਾ ਸੀ😊😊

    @kulwinderjassar963@kulwinderjassar96311 күн бұрын
  • Bhai Amrit pal singh ji jindabad

    @RimpyKang-pm5md@RimpyKang-pm5md9 күн бұрын
  • Mnu lagda ਨੂੰਹ ਦੀ ਵੱਖੀ ਨਾ ਪਾੜ ਦੇਵੇ 😂😂

    @punjabLover470@punjabLover47011 күн бұрын
  • Amali ta aha v lg gya sirra acting krn 😂 jehde da viah hoya hoya😂

    @Ggn_gill.07@Ggn_gill.078 күн бұрын
  • A gya Amriki Thatha😂😂😂

    @karandeepsanghu4954@karandeepsanghu495411 күн бұрын
  • sirra bamb beem paake mota fer bajri poora swad agya dekh k producer and team thnS alll 👍❤️❤️

    @mahasingh9361@mahasingh93619 күн бұрын
  • ਜੇ ਲਾਲ ਬੱਤੀ ਆ ਤਾਂ ਬੈਕ ਗੈਰ ਪਾ ਦੇ ਅਮਲੀਆਂ 😂😂

    @user-jp7nv4ce6k@user-jp7nv4ce6k10 күн бұрын
  • ❤❤❤❤❤❤ very nice video sister and brother j j ❤❤❤❤❤❤❤❤

    @JATINDERSINGH-wz2uz@JATINDERSINGH-wz2uz11 күн бұрын
  • Sangrur tou simrenjeet singh maan ji nu vote pa dyo

    @ravroop1922@ravroop192211 күн бұрын
  • Bakhipaad Jatt❣️🔥

    @manifitness4427@manifitness442711 күн бұрын
  • Yaar video jaldi paiya kro sab wait krde rehnde

    @CHAHAL-SAAB@CHAHAL-SAAB11 күн бұрын
  • Keda keda puraane amli dekhna chaunda

    @satgurkooner1028@satgurkooner102811 күн бұрын
  • Amli Ali di acting bhut shoni aa yaar🖤

    @KhannajassJass@KhannajassJass10 күн бұрын
  • Good veer keep it up...

    @Vpsingh-dy8fb@Vpsingh-dy8fb5 күн бұрын
  • 😂😂Bhai video dekh dekh pat dukhan lagg gya hass hass 😂😅amli de acting bhot vadia Bhai 😂😂😂😂😂😂😅😅😅

    @kabaddijindjann786@kabaddijindjann78611 күн бұрын
  • Puri ok a report producer jatta🌪❤️

    @SukhSindhar-iy3bw@SukhSindhar-iy3bw8 күн бұрын
  • ਜੋ ਟਾਈਮ ਅੱਜ ਦੁਨੀਆ ਤੇ ਚਲ ਰਹਾ ਤੁਸੀ ਜਮਾ ਉ ਹਾਲ ਦਾਸ ਰਹੇ ਹੋ

    @er.construction@er.construction11 күн бұрын
  • Dekhn tu phla like krta ❤🎉

    @jaspreet673@jaspreet67311 күн бұрын
  • Sira😂😂❤😂😂 :-from phagwara

    @kuljitsingh5300@kuljitsingh530011 күн бұрын
  • As gya sada magger bakhipad ❤❤❤❤❤❤❤❤

    @Satnamsingh-xx7mo@Satnamsingh-xx7mo11 күн бұрын
  • ❤❤ਵੱਖੀਪਾੜ ਆ ਗਿਆ ❤❤❤❤

    @kashsekha4370@kashsekha437011 күн бұрын
  • Gorgeous 🎉😂

    @harmansohi5823@harmansohi582311 күн бұрын
  • Thank you so much ☺️ for encouraging the time of video

    @user-dl2mh1em1v@user-dl2mh1em1v11 күн бұрын
  • Producer brother request h purana amli wala character vapis la k ayo

    @KuldeepSingh-qd2rg@KuldeepSingh-qd2rg11 күн бұрын
  • ਬਹੁਤ ਵਧੀਆ ਵੀਡੀਉ ਹੈ ਬਾਈ ਜੀ ਸਿਰਾ ਲਾਤਾ ਬਾਈ ਜੀ ਡੇਲੀ ਵੀਡੀਉ ਪਾਆ ਕਰੋ ਬਾਈ ਜੀ

    @SatnamSingh-sk1tm@SatnamSingh-sk1tm11 күн бұрын
  • ਪੁਰਾਣੇ ਅਮਲੀ ਲੈਕੇ ਆਉ ਬਾਈ ਜੀ ਇਹਨਾ ਨਾਲ ਗੱਲ ਨਹੀ ਬਣਦੀ ਜੱਮਾ ਬੇਕਾਰ ਆ

    @MandeepSingh-ls6rs@MandeepSingh-ls6rs11 күн бұрын
  • Nice

    @JaswinderSingh-mm3ub@JaswinderSingh-mm3ub10 күн бұрын
KZhead