Fateh Aa (Full Video) | Ranjit Bawa | Lovely Noor | Beat Minster | Lens Nation Media
Download / Listen Full Audio From
Apple Music - apple.co/3aNZMbc
Raunka - bit.ly/3mQ6iAM
Gaana - bit.ly/3o9FRaR
Resso - bit.ly/2M6Yiyu
Hungama - bit.ly/34RcS3X
Spotify - spoti.fi/3aP1V6t
iTunes - apple.co/3aPrOTZ
Kkbox - bit.ly/38CLE1W
Amazon Music - amzn.to/3hrLoXK
Wynk - bit.ly/34TcXEd
Tidal - bit.ly/2KZWSpd
Yandex Music - bit.ly/2L6FL4P
Song - Fateh Aa
Singer-Ranjit Bawa
Lyrics/Composer- Lovely Noor
Music-Beat Minister
Director- Happy Singh
Video- Lens Nation Media
Posters- Dhiman Productions
Online Promotion ☞ Baaj Media
* Instagram : / baajmedia
Label- Ranjit Bawa
Dhol, Dholak, Tabla, Chanda and Nagara - Juggy Rihal
Guitars - Noah Abram
Tumbi and Bugchu - Jelly Manjitpuri
Sarangi - Harpinder Kang
Harmonium - Sarabjit Singh Shibbu
Additional Plucks - Chandrakant Lakshpati
Mixed, Mastered and Programmed by - Beat Minister
Tribute to Jathedaar S. Tarsem singh Ji
Digitally Powered By - Bull18 [ / bull18network ]
Hath Jorh Fateh Aaa🙏🏻
🙏🏻 waheguru g 🙏🏻
👍👍❤️
Fateh veer g
Shahzada veer bawa luv from lehnda punjab Pakistan
जय किसान मजदूर एकता जिन्दाबाद 💪💪💪
ਛੋਟੇ ਸਾਹਿਬਜ਼ਾਦਿਆ ਦੀ ਕੁਰਬਾਨੀ ਲਈ Like ਨਹੀ ਰੁਕਣੇ ਚਾਹੰਦੇ
Hadh hoi pyi a, har jagah bss likes de mngte baithe AA , kuoo bai tera like krke ki proof hoju, sade sahibzadya nu likes di lod nhii okk
kzhead.info/sun/mdWpYdSJiGasnKc/bejne.html
RANA Singh 👏👏👏👏👏👏👏👏💪💪💪💪💪💪💪💪
ਜਿਸ ਜਿਸ ਨੂੰ ਲਗਦਾ ਹੈ, ਇਸ ਗਾਣੇ ਦੇ ਮੁਕਾਬਲੇ ਕੋਈ ਵੀ ਗਾਣਾ ਨਹੀਂ ਹੈ। ਉਹ ਦਬ ਕੇ Like ਠੋਕੋ 👍👍
Hii
Very nice
Hanji koi v nhi 🙏
Hnji
Sab to top👌 👌👌👌👌👌👌
ਪਾਣੀ ਸਿੱਟਣ ਤੇ ਜਿਥੇ ਜੰਮ ਜੇ ਬਰਫ਼ ਓਹਨਾ ਬਾਡਰਾਂ ਦੇ ਅੱਗੇ ਸਰਦਾਰ ਹੋ ਗਏ...... ਇਕ ਫੌਜੀ
I no menu pata Sadi life ke huni aaaa ek fogi pariwar ch oo ta khud v fogi aaaa....
ਮੈਂ ਇੱਕ ਹਿੰਦੂ ਪੰਜਾਬੀ ਹੋਣ ਦੇ ਨਾਤੇ ਹਿੱਕ ਠੋਕ ਕੇ ਕਹਿੰਦਾ ਹਾਂ ਇਸ ਗੀਤ ਨੇ ਮੈਨੂੰ ਰਣਜੀਤ ਬਾਵਾ ਦਾ ਕੱਟੜ ਫ਼ੈਨ ਬਣਾ ਦਿੱਤਾ,🙏🙏🙏🙏🙏🌹🌹🌹🌹❤️❤️❤️👍👍👍👍🇮🇳🇮🇳🇮🇳🇮🇳
ਚਾਰ ਸਾਹਿਬਜ਼ਾਦੇ ਅਾ ਨੂੰ ਪਿਆਰ ਕਰਨ ਵਾਲੇ like ਜਰੂਰ ਕਰਨ 🙏🙏
Punjab Bolda Ranjit Bawa Punjabi Song Meaning In Hindi att Kaint Hindi ha please dekha 🙏kzhead.info/sun/os2yhq-Fn4uDZZE/bejne.html 🙏🙏please subscribe 🙏kuldeep veera
W🙏🙏
kzhead.info/sun/eNOfZpt-hnqYomg/bejne.html🙏🙏
kzhead.info/sun/eNOfZpt-hnqYomg/bejne.html🙏🙏
ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🌷🌾🏵🌸
Proud to be Sardar ਕਦੇ ਮੱਥਾ ਕੰਧ ਨਾਲ ਕਦੇ ਸਰਹੰਦ ਨਾਲ ਜੰਗਲਾਂ ਚ ਪਿਆ ਦੇਖੋ ਬਾਦਸ਼ਾਹ ਆਨੰਦ ਨਾਲ
kzhead.info/sun/nZGNobeqbXyemKs/bejne.html..
Proud to be a human
ਬਾਈ ਆਹ ਮੁੰਡਾਂ ਆਪਣੀ ਜ਼ਿੰਦਗੀ ਦੀ ਪ੍ਰਵਾਹ ਕੀਤੇ ਬਿਨਾਂ ਹਿੱਕ ਢਾਹ ਕੇ ਗਾਉਂਦਾ ਹੈ, ਅਸੀਂ ਇਸ ਨਾਲ ਦਿਲ ਤੋਂ ਨਹੀਂ ਜ਼ਿੰਦਗੀ ਤੋਂ ਨਾਲ ਹਾਂ ਜਿਸਨੇ ਟੱਕਰ ਲੈਣੀ ਹੈ ਪਹਿਲਾਂ ਦੱਸ ਕੇ ਆਇਓ ਫਿਰ ਦੇਖਿਓ ਗੁਰੂ ਦਾ ਭਾਣਾ ਕੀ ਵਾਪਰਦਾ ਹੈ?
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਮਹਾਰਾਜ ਮੇਹਰ ਕਰੋ ਜੀ ਵਾਵੇ ਦੀ ਕਲਮ ਨੂ ਹਮੇਸ਼ਾ ਤਰੱਕੀਆਂ ਬਖਸੀ
ਕਦੇ ਮੱਥਾ ਕੰਧ ਨਾਲ, ਕਦੇ ਸਰਹੰਦ ਨਾਲ। ਵੇਖੋ ਪਿਆ ਜੰਗਲਾਂ ਚ, ਪਾਤਸ਼ਾਹ ਅਨੰਦ ਨਾਲ Very good 💯 Ranjit bawa ji👌ਪੰਥ ਖ਼ਾਲਸਾ ਚੜ੍ਹਦੀਕਲਾ
kzhead.info/sun/dJtsd9Soe6SYaKs/bejne.html dekho kisano ki galbat
ਬਾ ਕਮਾਲ ਲਿਖਿਆ ਤੇ ਗਾਇਆ .....ਸ਼ੁਕਰ ਐ ਪਰਮਾਤਮਾ ਸਿੱਖ ਦੇ ਘਰ ਜੰਮਿਆ....ਮਾਣ ਸਾਨੂੰ ਆਪਣੇ ਸ਼ਹੀਦਾਂ ਤੇ
kzhead.info/sun/eNOfZpt-hnqYomg/bejne.html🙏🙏
🔥🔥🔥🔥
Sach keha veer
Bot wadya 👍👍
Serra bai 👏
ਵਾਹਿਗੁਰੂ ਬਾਵੇ ਵੀਰ ਜੀ ਨੂੰ ਲੰਮੀਆਂ ਉਮਰਾਂ ਬਖਸਣ❤❤
ਕੋਈ ਮੰਨੇ ਜਾ ਨਾ ਮੰਨੇ ਪਰ ਬਾਵੇ ਦੇ ਦਿੱਲ ਵਿੱਚ ਸਿੱਖੀ ਲਈ ਬਹੁਤ ਪਿਆਰ ਆ
ਜੋ ਜੋ ਰਣਜੀਤ ਵੀਰੇ ਨੂੰ ਪਸੰਦ ਕਰਦਾ ਹੈ ,,,,please like
ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਧੀਆਂ ਪੁੱਤਰ ਹਾਜ਼ਰੀ ਲਵਾਉਣ ਜੀ❤️👍🏻
ਆ ਗਾਇਕੀ ਹੁੰਦੀ ਆ ਪੰਜਾਬ ਵਿੱਚ ਨਸ਼ੇ ਵਾਲੇ ਗੀਤ ਰਿਲੀਜ਼ ਨਹੀਂ ਹੋਣੇ ਚਾਹੀਦੇ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏
ਮੈਂ ਇੱਕ ਹਿੰਦੂ ਆ ਤੇ ਮੈਂ ਗੁਰਸਿਖੀ ਨੂੰ ਵੀ ਓਨਾ ਹੀ ਪਿਆਰ ਕਰਦਾ ਜਿਨਾਂ ਆਪਣੇ ਸਿਵ ਜੀ ਤੇ ਹੋਰ । ਇਸ ਗੀਤ ਦਾ ਹਰ ਬੋਲ ਰੋਂਗਟੇ ਖੜੇ ਕਰਨ ਵਾਲਾ ਹੈ। ਤੇ ਮੇਰਾ ਸਤਿਕਾਰ ਤੇ ਪਿਆਰ ਸਿਖੀ ਵੱਲ ਹੋਰ ਵਧਾਓਦਾਂ ਹੈ। satnaam shri waheguru g , jai shri ram.🙏🏻🙏🏻
Thankx veer ji
@@dawindersingh5824 🙏🏻🙏🏻
Good morning jaan love you
Thxx veer ji
Waheguru ji Jai shiv ji
ਕਦੇ ਮੱਥਾ ਕੰਧ ਨਾਲ ਕਦੇ ਸਰਹੰਦ ਨਾਲ ਜੰਗਲਾ ਚ ਪਿਆ ਦੇਖੋ ਬਾਦਸ਼ਾਹ ਆਨੰਦ ਨਾਲ 🙏🙏🙏
Mai Vi Hindu Aa But Mainu Sikh Bhaichare Naal Bahut Pyaar Aa Te Eh Ranjit Bawa De Song Ne Mere Mann Vich Aur Pyaar Increase Karta
❤🙏❤🙏
🙏 ਸਤਿ ਸ੍ਰੀ ਆਕਾਲ ਵੀਰ ਜੀ 🙏 ਜਿਉਂਦਾ ਰਹਿ waheguru Ji ਤੈਨੂੰ ਹੋਰ ਤਰੱਕੀ ਬਖਸ਼ੇ 😘
ਜਦੋਂ ਇਤਿਹਾਸ ਲਿਖਿਆ ਜਾਊ, ਰਣਜੀਤ ਬਾਵਾ ਕੌਮੀ ਕਲਾਕਾਰ ਹੋਵੇਗਾ।
Ryt
True
Also Harbhajan Maan
Kissani sangharsh utte ikk Geet. Sunneyo zaroor🙏🙏 kzhead.info/sun/npl7dMN7qKKYZnk/bejne.html Share like comment and subscribe.
kzhead.info/sun/jKydXc6JpWiFmKs/bejne.html kzhead.info/sun/jKydXc6JpWiFmKs/bejne.html kzhead.info/sun/jKydXc6JpWiFmKs/bejne.html
ਦਸਮੇਸ਼ ਪਿਤਾ ਦਾ ਅਸੀਂ ਦੇਣਾਂ ਨਹੀਂ ਦੇ ਸਕਦੇ। ਬਾਬਾ ਜੀ ਆਪਣੀ ਇਸ ਕੋਮ ਦੇ ਸਿਰ ਉੱਤੇ ਹਮੇਸ਼ਾ ਆਪਣਾਂ ਹੱਥ ਰੱਖਣਾ।
kzhead.info/sun/eNOfZpt-hnqYomjY/bejne.html
ਧੰਨ ਗੁਰੂ ਸਰਬੰਸ ਦਾਨੀ ਦਸ਼ਮੇਸ਼ ਪਿਤਾ
ਰਣਜੀਤ ਬਾਵਾ ਜੀ ਇਸ ਤਰ੍ਹਾਂ ਦੇ ਗੀਤ ਗਾਉਂਦੇ ਰਹੋ ਤਾ ਕਿ ਸਿੱਖਾਂ ਨੂੰ ਗੁਰੂ ਸਾਹਿਬ ਦਾ ਇਤਿਹਾਸ ਪਤਾ ਲੱਗਦਾ ਰਹੇ।
ਆ ਜਿਹੜੇ dislike ਕਰੀ ਜਾਂਦੇ ਆ ਉਹ ਜਾ ਤਾਂ ਖੁਸਰੇ ਆ ਜਾ ਮੂਤ ਪੀਣੇ ਆਏ 😀😀😀😀😀
bhraa khusria di besti na kroo a ramdev de munde aa moot pinee
khusre v change hunde eh ta sale pata ni kis di Gandi olad ne
Moot peenya nu hi 10ve patshah di sifat chubdi aa ohi hone aa sale Khoosrya ne kyu dislike krna ohna nl kera apni lgdi aa Jina nu jutti feri aa guru de singha ne ohi dislike krde aa
😁😁😁
😂
2500, ਬੰਦਾ ਸ਼ਰਮ ਨਾਲ ਮਰ ਜ਼ੇ ਜੋਂ dislike karda ga
Kon bevkuf h jo dislike kr rhee hh saalee
@@vikaschoudhary3126 but we are not supporting farmers they are mad which are againt our country
Dislike vale ohi ne jo os time di paidas ne
@@souravbhardwaj2060 i am farmer i am also phd student we are not mad we know everything what is good for us or bad i am against 3 ordinance 😎
Waheguru maher kre sab te waheguru
ਮੇਰੇ ਕੋਲ ਸਿਫ਼ਤੀ ਸ਼ਬਦ ਨੀ ਜੁੜ ਰਹੇ ਸਨ ਤੁਹਾਡੇ Deserving ਸਤਿਕਾਰ ਲਈ
ਗਾਣੇ ਬਹੁਤ ਆਏ ਨੇ ਬਹੁਤ ਆਉਣਗੇ ਪਰ ਇਹੋ ਜਿਹਾ ਗਾਣਾ ਸ਼ਾਇਦ ਹੀ ਕੋਈ ਆਵੇ ਬਾਵਾ ਬਾਵਾ ਹੀ ਹੈ🎉🎉🎉🎉😊😊
ਕਦੇ ਮੱਥਾ ਕੰਦ ਨਾਲ ਕਦੇ ਸਰਹੰਦ ਨਾਲ 🙏 ਕੁਜ ਨਹੀਂ ਕਿਹ ਸਕਦੇ ਇਸ ਕੌਮ ਦੀਆ ਕੁਰਬਾਨੀਆਂ ਨੂੰ. ਧੰਨ ਆਹ. ਧੰਨਵਾਦ ਬਾਵੇ ਵੀਰ ਜਿਤਾਂਗੇ ਆਪਾ
ਚਰਨ ਸਿੰਘ ਸਫਰੀ ਦੇ ਸਿੱਖੀ ਦੀਆ ਵਾਟਾਂ ਤੋ ਬਾਅਦ ਕਿਸੇ ਨੇ ਐਨਾ ਵਧੀਆ ਲਿਖਿਆ ਸਿੱਖ ਇਤਿਹਾਸ। ਬਾਵੇ ਨੇ ਗਾਉਣ ਵਾਲੀ ਅੱਤ ਕਰ ਛੱਡੀ । ਵਾਹਿਗੁਰੂ ਲੰਬੀਆ ਉਮਰਾ ਬਖਸ਼ਣ।
में इस गीत का मतलब तो नही समझ पा रहा हूं लेकिन इतना कह सकता हूं की इस गीत को सुनकर मेरे अंदर ऐसी ज्वाला प्रज्वलित हो गई है की अभी जंग में युद्ध करने चले जाऊ सच में धन्य है गायक और पंजाबी संगीत। धन धन गुरु गोबिंद सिंह जी 🙏 वाहे गुरु जी का खालसा वाहे गुरु जी की फतह 🙏 सिया वर राम चंद्र की जय 🙏
ਛਾਇਆ,ਤੀਰ, ਵਾਲੇ, ਬਾਬੇ ਦਾਟਰੈਡ,ਰਾਣੀਏ
ਆ ਗਏ ਨੇ ਨਿਹੰਗ ਨਾਲ, ਐਤਕੀ ਮੱਥਾ ਗੰਦ ਨਾਲ। ਕਿਸਾਨ ਏਕਤਾ ਜਿੰਦਾਬਾਦ।
kzhead.info/sun/nZGNobeqbXyemKs/bejne.html
Port jio to support farmers
🔥🔥🔥
ਜੰਗਲਾਂ ਚ ਪਿਆ ਮੇਰਾ ਪਾਤਸ਼ਾਹ ਆਨੰਦ ਨਾਲ...🙏🙏🙏🙏🙏🙏🙏🙏🙏🙏🙏
kzhead.info/sun/eZWJhN2hb5StnaM/bejne.html&ab_channel=Cheemposter
ਰਣਜੀਤ ਸਿੰਘ ਬਾਵਾ ਸਾਹਿਬ ਜੀ ਸਲੂਟ ਆ ਜੀ❤❤🙏🙏
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ❤️🙏🏻ਮਹਾਰਾਜ ਜੀ ❤️🙏🏻ਵਾਹਿਗੁਰੂ ਜੀ ❤️🙏🏻
ਗੁਰਦਾਸਪੁਰ ਜਿਲ੍ਹੇ ਅਤੇ ਬਟਾਲਾ ਸ਼ਹਿਰ ਦੀ ਸਾਨ ਸਾਡਾ ਵੀਰ ਰਣਜੀਤ ਬਾਵਾ
ਜਿਊਂਦਾ ਰਹਿ ਵੀਰਾਂ ਪੰਜਾਬੀਆਂ ਸਾਨੂੰ ਕਦੇ ਮਰਦਾਸ ਮਾਨ ਪੰਜਾਬੀ ਵਾਰਸ ਆਖਣ ਦੀ ਲੋੜ ਨਾ ਪਵੇ ਅਸਲੀ ਪੰਜਾਬ ਦੀ ਆਵਾਜ਼ ਇਹ ਐ
kzhead.info/sun/eNOfZpt-hnqYomjJ/bejne.htmlyu
🔥🔥🔥🔥🔥hanji
Ranjit bawa nhi ranjit bajwa ha ji sare sathi not kro ji thanks
ਅੱਗ ਹੀ ਲਾਤੀ lyrics ਤੇ composition ਵਾਲੀ 🔥 ਸਿੱਖ ਇਤਿਹਾਸ ਬਹੁਤ ਮਹਾਨ 🙏
@One Hope Punjabi Reaction ਠੀਕ ਹੈ ਜੀ, ਪਰ ਜਦੋਂ music ਆਉਂਦਾ ਫੇਰ ਵਿਚਾਰ ਰੱਖੋ ਓਹ ਵੀ ਬੜੇ ਸਹਿਜ ਸੁਭਾਅ ਨਾਲ ਕੇ ਸੁਣਨ ਵਾਲੇ ਦੇ ਦਿਲ ਨੂੰ ਲੱਗੇ, ਮਹਿਸੂਸ ਕਰਕੇ ਕਹੋ, ਅਪੇ ਨਿਕਲੇਗਾ ਮੂੰਹ ਚੋ ਫੇਰ ਵਾਹ!!✌️
🙏🙏
ਕਿਨੇ ਵਾਰੀ ਮਰਜੀ ਸੁਣ ਲਾਉ ਹਰ ਵਾਰ ਵਦੀਆ ਲੱਗਦਾ ਇਹ ਗੀਤ
ਜਿਂਉਦਾ ਵਸਦਾ ਰਹਿ ਵੀਰ ❤
ਜਿਸ ਜਿਸ ਵੀਰ ਭੈਣ ਨੂੰ ਆਪਣੇ ਪੰਜਾਬੀ ਹੋਣ ਤੇ ਮਾਣ ਮਹਿਸੂਸ ਹੁੰਦਾ ਹੈ ਦੱਬ ਕੇ ਸ਼ੇਅਰ ਕਰੋ
❤️❤️❤️🤝🏻🙏
@@ranjitpannu5087 ⁰
kzhead.infosYQcbtGytXs
sport full mjdur ekta zindabaad
ਬਿਨਾਂ ਸੁਣੇ ਲਾਇਕ krn ਵਾਲੇ ❤️❤️❤️ Lovely noor+ Bawa=🔥🔥🔥🔥
ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🙏🏻
ਵਾਹਿਗੁਰੂ ਜੀ ਨਾਮ ਦੀ ਦਾਤ ਬਖਸ਼ੋ ਦੀ 🙏🙏🙏🌹🌹🌹🪔🌹🪔🌹🪔🌹🤲🤲🤲🙏🙏🤲🤲🤲🤲🪔🌹🪔🌹❤️❤️
में हिंदू हू जितना में अपने भगवान को मानता हूं उतना ही अपने 10 गुरुओं को मानता हूं 🙏🙏🙏
🙏🏼
11 ve hajjar hazoor hai..guru granth sahib ji🙏🏼
Educate people so as to make the government fail in arousing mutual animosity between different religion. Only government is responsible for this not a common people
@@newsandeducation3799only canadian khalistani with dollers n justin trudo govt support is responsible.......just wait n watch next six months.......bande de puttar banane bhi aande ne india nu in kanjar khalistaniya nu😂😂😂😂😂😂😂😂😂
ਮਾਣ ਹੁੰਦਾ ਕੇ ਅਸੀਂ ਸਿੱਖ ਆ ।🙏 Proud to be sikh 🙏
Dari kesh vi rakhla, dastaar sajaya kar, fir tenu dasan di lor ni peni mein Sikh aa
ਸਾਡੇ ਪੰਜਾਬ ਦੀ ਹਰ ਗੱਲ ਅਜਬ ਗਜਬ ਹੈ ਸਾਡਾ ਸੰਗੀਤ ਸਭਿਆਚਾਰ ਅਤੇ ਗਾਉਣ ਵਾਲੇ ਵੀਰ ਜਿਨਾਂ da ਮੁਕਾਬਲਾਂ ਦੁਨੀਆ ਚ ਕੋਈ ਨਹੀਂ ਕਰ ਸਕਦਾ। ਕਿਸਾਨ ਮੋਰਚੇ ch ਇਨਾਂ ਦੀ ਵੱਡੀ ਭੂਮਿਕਾ ਹੈ। ਸਭ ਤੋਂ ਵੱਡਾ ਰੋਲ ਸਾਡੀ ਸਿੱਖੀ ate ਦਸਮੇਸ਼ ਪਿਤਾ ਜੀ ਅਤੇ ਉਨਾਂ ਦੇ ਪ੍ਰਵਾਰ ਦੀਆਂ ਲਾਸਾਨੀ ਕੁਰਬਾਨੀਆਂ ਦਾ ਹੈ ਜੋ ਨਾ ਤਾਂ ਕੋਈ ਹੋਰ ਕਰ ਸਕਿਆ ਹੈ ਅਤੇ ਨਾ ਹੀ ਕੋਈ ਅਜਿਹਾ ਕਰ ਸਕੇਗਾ
ਯਰ ਦਿਸੰਬਰ ਦਾ ਮਹੀਨਾ ਚਲਦਾ,,ਦੁਨੀਆ ਦਾ ਸਭ ਤੋਂ ਵੱਡੀ ਸ਼ਹੀਦੀ ਆਲਾ ਮਹੀਨਾ ਤੇ ਆਹ ਗੀਤ ਸੁਣ ਖਿਆਲ ਆ ਗਿਆ 🙏❤️ਸਾਡੇ ਕਲਗੀਆਂ ਆਲੇ ਪਾਤਸ਼ਾਹ ਦਾ ਜਿਹਨਾਂ ਨੇ ਸਰਬੰਸ ਵਾਰ ਦਿੱਤਾ ਸੀ😢 ਮੈ ਆਏ ਮੰਗਲਵਾਰ 🙏❤️ਬਜਰੰਗਬਲੀ ਜੀ ਦਾ ਸਟੇਟਸ ਲਾੳਣਾ ਵਹਾਟਸਐਪ ਤੇ ਪਰ ਪ੍ਧਾਨ ਸੌੰਹ ਮਹਾਰਾਜ ਦੀ ਇਹ ਸਟੇਟਸ ਹੋਵੇਗਾ ਸਵੇਰੇ ਇੱਕ ਨਿਮਾਣੇ ਪੰਜਾਬੀ ਹਿੰਦੂ ਦਾ ਆਪਣੇ 🙏❤️ ਕਲਗੀਆਂ ਆਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ੳਹਨਾਂ ਦੇ ਸਾਰੇ ਪਰਿਵਾਰ ਵਾਸਤੇ ।। ਪਤਾ ਕੋਈ ਵੱਡੀ ਨੀ ਬਹੌਤੀ ਇਹ ਗੱਲ ਪਰ ਜਜ਼ਬਾਤ ਮੇਰੇ ਸੱਚੇ ਤੇ ਵੱਡੇ ਆ ਬਾਜਾਂ ਆਲੇ ਮਹਾਰਾਜ ਤੇ ੳਹਨਾਂ ਦੇ ਪਰਿਵਾਰ ਵਾਸਤੇ ।। ਖਿਮਾ🙏ਜੇ ਕੁੱਝ ਗਲਤ ਲਿਖਿਆ ਹੋਵੇ ਯਰ ਵੀਰੇ ,,ਅੱਖਾਂ ਚ ਪਾਣੀ ਆ ਸੋ ਜੋ ਮਨ ਚ ਚੱਲੇਆ ਲਿਖਤਾ ।। 🙏❤️ਜੈ ਸ਼੍ਰੀ ਰਾਮ ਜੀ💞ਜੈ ਹਨੁਮਾਨ ਜੀ💞ਸਤਨਾਮ ਵਾਹਿਗੁਰੂ ਜੀੳ❤️🙏
ਬਾਵੇ ਵੀਰ ਨੂੰ ਰਾਜ ਗਾਇਕ ਦੀ ਉਪਾਧੀ ਮਿਲਣੀ ਚਾਹੀਦੀ ਆ ਕੌਣ ਕੌਣ ਐਗਰੀ ਆ ਓਹ ਲਾਇਕ ਕਰੋ
Agree 👍
Agree
@@Droid-kn5sj Lo dawnload krlo movie jo release hui h kzhead.info/sun/mpqjcsqLf2htdac/bejne.html
@@DeepSingh-dv7ge Lo dawnload krlo movie jo release hui h kzhead.info/sun/mpqjcsqLf2htdac/bejne.html
@@MandeepKaur-tr8cg Lo dawnload krlo movie jo release hui h kzhead.info/sun/mpqjcsqLf2htdac/bejne.html
ਬਾਵਾ ਉਹਨਾਂ ਬੰਦਿਆਂ ਚੋਂ ਆਉਂਦਾ ਜਿੰਨ੍ਹਾਂ ਦਾ ਗਾਣਾ ਸੁਣਨ ਤੋਂ ਪਹਿਲਾਂ ਲਾਈਕ ਕਰ ਦਈਦਾ। ਪਤਾ ਈ ਹੁੰਦਾ ਵਈ ਚੰਗਾ ਈ ਹੋਊ ਗਾਣਾ। ਜਿਊਂਦਾ ਰਹੁ ਜੱਟਾ🙏🏻🙏🏻
Sahi gal yrrrr
Bilkul sahi paji
kzhead.info/sun/nZGNobeqbXyemKs/bejne.html..
ਵਾਹਿਗੁਰੂ ਜੀ ਬਹੁਤ ਹੀ ਸੋਗ ਵਧੀਆ ਲੱਗਾ ✅👍 🙏🙏🙏🙏ਜੀ
🙏🏻 ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ 🙏🏻
ਜੰਗਲਾਂ ਚ ਪਿਆ ਮੇਰਾ ਪਾਤਸ਼ਾਹ ਅਨੰਦ ਨਾਲ਼ 🙏❤️
Waheguru ji
Tu vi os patshah dah hukam mann, panj kakaara dah dharni ho
ਯਾਰ ਸੁਣ ਕੇ ਬੂਜਦਿਲ ਇਨਸਾਨ ਵੀ ਜਾਬਂਜ ਹੋ ਜਾਦਾ ਨਹੀ ਰੀਸਾ ਇਹ ਵਾਰ ਦੀਆ ਦਿਲ ਕੱਰਦਾ ਵਾਰ ਵਾਰ ਸੁਣੀ ਜਾਈਏ ਬਹੂਤ ਕੁਝ ਸਿਖਣ ਨੂੰ ਮਿਲਦਾ ਨਹੀ ਰੀਸਾ
DHAN MERE WAHEGURU SAHIB JI🙏❤
ਜਿਊਂਦੀ ਰਹੇ ਮਾਂ ਤੇਰੀ ਜਿੰਨੇ ਤੇਰੇ ਵਰਗਾ ਪੁੱਤ ਜੰਮਿਆਂ ਬਾਵਿਆ.,,,,,,,😘
Nice g
Lovely noor bai layi v ahi line 🙏🏼
@@btskdramalover3088 Punjab Bolda Ranjit Bawa Punjabi Song Meaning In Hindi att Kaint Hindi ha please dekha 🙏kzhead.info/sun/os2yhq-Fn4uDZZE/bejne.html 🙏🙏please subscribe 🙏simar veera
Good song bro g
kzhead.info/sun/eNOfZpt-hnqYomg/bejne.html🙏🙏
ਧੰਨ ਬਾਬਾ ਲੜਿਆ ਜੋ ਬਿਨਾਂ ਸੀਸ ਤੋਂ ਖੰਡੇ ਦੀ ਟਿਕਾ ਕੇ ਐਦਾਂ ਫਾਟ ਮਾਰਦਾ 👌❤️
ਰਣਜੀਤ ਬਾਵੇ ਤੇ ਵਾਹਿਗੁਰੂ ਜੀ ਮੇਹਰ ਆ ਇਸ ਲਈ ਇਹ ਬੋਲ ਬਾਵੇ ਦੇ ਹਿੱਸੇ ਆਏ
Waheguru.ji.ka.khalsa.waheguru.ji.ki.fateh.
ਵਹਾ ਵੀਰ ਜੀ ਤੇਰੇ ਵਰਗੇ ਗਾਇਕ ਮਾ ਕਦੇ ਕਦੇ ਜੰਮ ਦੀ ਆ🙏🙏🙏 ਲੰਬੀ ਉਮਰ ਹੋਵੇ ਤੇਰੀ ਵੀਰ👍
ਕਿੱਨੇ ਬੇਸ਼ਰਮ ਲੋਕ ਨੇ ਇਸ ਗਾਣੇ ਨੂੰ ਵੀ ਡਿਸਲਾਈਕ ਕਰੀ ਜਾਂਦੇ ਆ ।ਕਲਾਕਾਰ ਪਸੰਦ ਨਾ ਪਸੰਦ ਹੋ ਸਕਦਾ ਪਰ ਇਤਹਾਸ ਨੀ।
22 ji Mai dislike wala nu jawab dita a
Shi gl
ਕੁੱਝ ਲੋਕ ੲਿੱਦਾ ਦੇ ਗੀਤ ਨਹੀਂ ਚਾਹੁੰਦੇ
Bai expect hor ki kar sakde aa modi bhagta ton
ਮੈਂ ਇਕ ਹਿੰਦੂ ਹਾਂ ਪਰ ਜਦੋਂ ਵੀ ਆ ਗੀਤ ਸੁਣਦਾ ਹਾਂ ਤਾਂ ਮੇਰੀ ਅੱਖਾਂ ਵਿੱਚ ਹੰਜੂ ਆ ਜਾਂਦੇ ਨੇ ਤੇ ਰੌਂਗਟੇ ਖੜੇ ਹੁੰਦੇ ਆ।❤❤
Wahhh Bhai me Hindu hu par ye gana sun mere andar ek alag sa Josh as jata hu . Wahe guru ji ka Khalsa wahe guru ji ki fateh
ਮੇਰਾ ਨਸੀਬ ਹੈ ਕਿ ਅਸੀਂ ਸੀ੍ ਗੁਰੂ ਗੋਬਿੰਦ ਸਾਹਿਬ ਜੀ ਦੇ ਵਾਰਿਸ ਹਾ
👍👍👍
WAHEGURU SAHIB JI KIRPA KRO JI SAB TE JI
Wheguru. Kissan. De jit. Karna
kzhead.info/sun/mdWpYdSJiGasnKc/bejne.html
ਕੋਣ ਕਹਿੰਦੇ ਕਿ ਚੰਗੇ ਗੀਤ ਅੱਜ ਕੱਲ੍ਹ ਦੀ ਪੀੜ੍ਹੀ ਸੁਣਦੀ ਨੀ ਅੱਜ ਮੈਂ ਜਿੰਨੇ ਵੀ ਵੱਟਸਐਪ ਤੇ ਸਟੇਟਸ ਦੇਖੇ ਸਭ ਨੇ ਇਹ ਗੀਤ ਲਾਇਆ ਹੋਇਆ ਸੀ।
kzhead.info/sun/o7KihL5oqWmkqHA/bejne.html
kzhead.info/sun/eNOfZpt-hnqYomg/bejne.html🙏🙏🙏
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏🙏❤️❤️❤️
Waheguru ji 🙏🏻
ਅੱਗ ਆ ਬਈ ਅੱਗ 🔥🔥🔥🔥🔥🔥 ਇਹਨਾਂ ਟਟੂਆਂ ਨੂੰ ਕੀ ਪਤਾ ਪੰਜਾਬ ਕਿਸ ਸ਼ਹਿ ਦਾ ਨਾਮ ਆ।।।। 🔥🔥🔥🔥🔥🔥🔥
Thanks you trtftg
ਰੂਹ ਕੰਡੇ ਖੜ੍ਹੇ ਕਰਾਅਤੇ ਬਾਵਿਆ ❤️ ਜੀਉਂਦਾ ਰਹਿ ❤️ ਡੱਟੇ ਰਹੋ 💪
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਧੰਨ ਧੰਨ ਧੰਨ।ਬਾਬਾ ਜੁਝਾਰ ਸਿੰਘ ਧੰਨ ਧੰਨ ਬਾਬਾ ਅਜੀਤ ਸਿੰਘ ਜੀ। ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਬਾਬਾ ਜੁਰਵਾਰ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Waheguru ji ka Khalsa waheguru ji ki Fateh 🙏
ਮੈਂ ਇੱਕ ਹਿੰਦੂ ਪੰਜਾਬੀ ਹੋਣ ਦੇ ਨਾਤੇ ਹਿੱਕ ਠੋਕ ਕੇ ਕਹਿੰਦਾ ਹਾਂ, ਇਸ ਗੀਤ ਨੇ ਮੈਨੂੰ ਰਣਜੀਤ ਬਾਵਾ ਦਾ ਕੱਟੜ ਫੈਨ ਬਣਾ ਦਿੱਤਾ ਹੈ। ਗੀਤ ਦਾ ਇੱਕ-ਇੱਕ ਸ਼ਬਦ ਰੌਂਗਟੇ ਖੜ੍ਹੇ ਕਰਨ ਵਾਲਾ ਹੈ। ਧੰਨ ਧੰਨ ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਉਨ੍ਹਾਂ ਦਾ ਖਾਲਸਾ ਪੰਥ।
Sahi gal aa veer ji,,mai v hindu aa,,sariya dharma da satikaar karida wa,,hun tan dil karda pagg banni shuru kar daiye hun,,
Waheguru jii
Waheguru hindu veeran nu chardikala ch rakhe 🙏
@@flop258 Assi Hindu Bad Vich Par Punjabi Pehla Aaa,Appa Khalistan Nahi Mangde Saade Haq Mangde Aaa #KisaanMajdoorEktaZindabad Saadi Govt Hindu Vs Sikh Hindu Vs Muslim Kar K Ladyi Pawandi Aaa Saada Appaa Ch Koi Vair Nahi Haaa🙏
@@ravneetkaur9625 hanjii tuhanu v chardikala ch rakhe,,ik video ch sikh nu badi tarah kuteya bada dil roya 😭😭😭
ਸੱਚ ਗਾਉਣਾ ਬਹੁਤ ਔਖਾ ਹੈ । ਕੋਈ ਹੀ ਗਾਂ ਸਕਦਾ ਅਤੇ ਸਲੂਟ ਆ ਰਣਜੀਤ ਬਾਵਾ ਨੂੰ ਇਸ ਤਰ੍ਹਾਂ ਦੇ ਗਾਣੇ ਗਾਉਣ ਲਈ ।👍👍
Khalistan Zindabad Es baari Jutt Kharku
@@jasdeepsinghkahlon7070 Farmer's protest Explained in English Watch kzhead.info/sun/ZdeBYcWpnaKAgKs/bejne.html And share to spread awareness about Farmer's struggle. KISAN JINDABAAD
Satnam SRI waheguruji 🙏🙏
Waheguru ji 🙏🙏🙏🙏🙏
ਰਣਜੀਤ ਬਾਵੇ ਨੇ ਦੋ ਕੁ ਸਾਲਾਂ ਤੋਂ ਗਾੲਿਕੀ ਵਾਲੀ ਗੱਡੀ ਜੀਟੀ ਰੋਡ ਤੇ ਚਾੜ ਦਿੱਤੀ।ਹੁਣ ਤਾਂ ਟਾਪ ਗੇਅਰ ਹੀ ਚੱਲੂ।
ਕਿਸਾਨ ਅੰਦੋਲਨ ਵਿਚ ਅੱਗੇ ਆਉਣ ਵਾਲੇ ਸਾਰੇ ਪੰਜਾਬੀ ਗਾਇਕਾਂ ਨੂੰ ਸਲਾਮ।
I am proud to be Sikh Main Sikh dharm ch Janam leya eh mere layi Maan wali gal hai mere shub karam han Eh geet asal ch hai hi energy bharpoor mainu is geet de har ik alfaaz vich ithihaas labda Waheguru is kalam nu hor vi changi sumatt bakshe te mere nikke veer bawe nu chardhi kallah ise tarah koun aur desh di sewa karde rhe
Sri waheguru ji 🙏🙏
ਬਾ-ਕਮਾਲ ਗਾਇਕੀ 👌👌👌.....ਉਨੀ ਸੋਹਣੀ ਕਲਮ ਜਿਨੇ ਗਾਣਾ ਤਰਾਸ਼ਿਆ ਬਾਈ ਲਵਲੀ ਨੂਰ👌👌🙏🙏🙏
Love u ..ਲਵਲੀ veer J eda de geet industry ch aaun ta aaun wale ਬੱਚਿਆਂ nu ਇਤਹਾਸ pta laggu. Keep it up Te ਖਿੱਚ k rakh ਬਾਵੇ veer. Love u aa tenu v.
kzhead.info/sun/eNOfZpt-hnqYomg/bejne.html🙏🙏🙏
Waheguru ji ❤️🙏
Dhan Dhan Baba Deep Singh Ji ❤🙏🏻
ਸੁਣਨ ਤੋਂ ਪਹਿਲਾ like ਕਰਨ ਵਾਲੇ 👍
Kisan new song Yeh hota h song . Kisan Ekta Zindabad Click on link for full song kzhead.info/sun/Z7Wrm6muooyHgZs/bejne.html
Waheguru ji
Asi sunn ton pahle ji like share kita
kzhead.info/sun/eNOfZpt-hnqYomg/bejne.html🙏🙏🙏
@@rajveerkaurraj7467 ok g thnq
ਲਿਖਣ ਵਾਲੇ ਵੀਰ ਦੀ ਸੋਚ ਬਹੁਤ ਵਧੀਆ 🙏ਕਿਸੇ ਕਿਸੇ ਨੂੰ ਰੱਬ ਏਨੀ ਮੱਤ ਬਖਸ਼ਦਾ ਵਾਹਿਗੁਰੂ ਜੀ 🙏
Lovely Noor foji da munda jado likhda end likh da 😘😘😘
Waheguru ji ❤❤❤🙏🙏🙏
Satnam waheguru ji
ਸੁਣਨ ਤੋਂ ਪਹਿਲਾਂ ਈ ਲਾਈਕ ਕਰ ਦਿੰਦਾ ਬਾਈ ਥੋਡਾ ਗਾਣਾ ਆਪਾਂ। ❤️❤️❤️
ਓਸੇ ਵੇਲੇ ਨਾਂ ਨਾਲ ਸ਼ੇਰ ਲੱਗ ਜੇ ਇਕ ਵਾਰੀ ਪੜ੍ਹੀ ਜਿੰਨ੍ਹੇ ਵਾਰ ਚੰਡੀ ਦੀ ⚔️🔥
kzhead.info/sun/lbdsosd9o4WChac/bejne.html
Bawa bro u very good singer waheguru ji di mehar bani rave tere te bro i am hindu respect to all sikh brothers and familys waheguru ji
Dhan dhan dashmesh guru gobind singh ji..... 🙏🙏🙏
Wah e guru
ਰਣਜੀਤ ਬਾਵਾ ਵੀਰ ਦਿਲ ਜਿੱਤ ਲਿਆ,,ਮਾਣ ਹੈ ਸਾਨੂੰ ਸਿੱਖ ਹੋਣ ਤੇ,, ਰੋਗਟੇਂ ਖੜ੍ਹੇ ਹੋ ਗਏ ਵੀਰ
ਜਦੋਂ ਡੁਲ੍ਹਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ....
🙏🙏🙏🙏🙏🙏
Goosebumps 💯💥💥💥💥💥💥💥💥💯.... Khande di ghumaake oh faaat maarda🙏🙏🙏🙏🙏🙏🙏🙏🙏🙏 mere baba deep singh ji 🙏🙏🙏🙏🙏
👍
dharne vch v.. wahe guru di kirpa nal.. viah wangu.. time bitaya🙏
ਬਹੁਤ ਵਧੀਆ ਬਾਵੇ ਵੀਰ ਤੁਸੀ ਅੱਜ ਦੇ ਗਾਈਕਾ ਨੂੰ ਦੱਸ ਦਿੱਤਾ ਕੀ ਗਾਇਕੀ ਕੀ ਹੁੰਦੀ ਆ ।
ਮੈਂ ਅਕਸ਼ੈ ਕੁਮਾਰ, ਰਣਵੀਰ ਸਿੰਘ ਤੇ ਹੰਸ ਰਾਜ ਹੰਸ ਦੇ ਬੇਟੇ ਦੀਆਂ ਫਿਲਮਾਂ ਦਾ ਬਾਈਕਾਟ ਕਰਦਾ ਹਾਂ 🙏🙏 ਤੇ ਤੁਸੀਂ ??
MERA FACE REVEAL OR RAFTAAR KA GANA MENE GAYA 🤯🎇🙏👇kzhead.info/sun/mMqBqbGQgKGfqZ8/bejne.html
ਆਪਾ ਵੀ ਕਰਤਾ ਵੀਰ ਜੀ 🙏🏻
@@bikkidhanda8434 Punjab Bolda Ranjit Bawa Punjabi Song Meaning In Hindi att Kaint Hindi ha please dekha 🙏kzhead.info/sun/os2yhq-Fn4uDZZE/bejne.html 🙏🙏please subscribe 🙏vijay veeta
@@Droid-kn5sj Lo dawnload krlo movie jo release hui h kzhead.info/sun/mpqjcsqLf2htdac/bejne.html🎉
kzhead.info/sun/eNOfZpt-hnqYomg/bejne.html🙏🙏
ਵਾਹਿਗੁਰੂ ਜੀ ਤੁਹਾਨੂੰ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ
Waheguru guru ji da khalsa waheguru ji di Fateh🙏 God bless you Ranjit ji 🥰 boht sohna gana h thoda eh isi tra continue rkho apne Future nu 👑🥀 .,...........🙏