Gill Raunta ਨਾਲ ਸਿੱਧੀਆਂ ਗੱਲਾਂ। ਲਾਹੌਰ ਸਾਡੀ ਰਾਜਧਾਨੀ! Sidhu ਨੇ ਲਾਉਣੇ ਸੀ ਸ਼ੋਅ। SMTV | GILL RAUNTA

2024 ж. 11 Сәу.
89 968 Рет қаралды

Gill Raunta ਨਾਲ ਸਿੱਧੀਆਂ ਗੱਲਾਂ। ਲਾਹੌਰ ਸਾਡੀ ਰਾਜਧਾਨੀ! Sidhu ਨੇ ਲਾਉਣੇ ਸੀ ਸ਼ੋਅ। SMTV | GILL RAUNTA | Simranjot Makkar | SMTV PUNJAB | Gill Raunta Song | Gill Raunta Lahore
#smtv #punjab #simranjotsinghmakkar #punjabisinger #sidhumoosewala #podcast

Пікірлер
  • ਬਾਈ ਮੈ2012 ਤੋਂ 🇺🇸 ਕੈਲੀਫੌਰਨੀਆ ਚ ਰਹਿੰਦਾ ਹਾ ਜੋ ਹੁਣ ਹਲਾਤ ਨੇ ਉਨਾ ਤੋ ਲੱਗਦਾ ਕਿ 10/12 ਕੁ ਸਾਲਾ ਚ ਪੰਜਾਬ ਨੁੰ ਵਾਪਸੀ ਸ਼ੁਰੂ ਹੋ ਜਾਣੀ ਆ ਬਾਕੀ ਪਰਮਾਤਮਾ ਭਲੀ ਕਰੇੴ🙏

    @SukhwinderSingh-wv1rx@SukhwinderSingh-wv1rxАй бұрын
    • ਸਹੀ ਗੱਲ ਆ ਮੇਰੀ ਥੋੜ੍ਹੀ ਜਿਹੀ ਮਦਦ ਕਰ ਦਿਉ ਜੀ

      @rajyash105@rajyash105Ай бұрын
    • Democrats ਦੀ woke politics ਨੇ ਤਬਾਹ ਕਰ ਤਾ

      @jasha9sandhu@jasha9sandhu15 күн бұрын
  • ਗਿੱਲ ਤੇਰੀ ਲੇਖਣੀ ਨੂੰ ਸਲਾਮ 🙏

    @RupinderSingh-kk7vp@RupinderSingh-kk7vpАй бұрын
  • ਜਦੋਂ ਗਿੱਲ ਰੌਂਤੇ ਵਰਗੇ ਨੌਜਵਾਨਾ ਨੂੰ ਸੁਣੀਦਾ ਹੈ ਤਾਂ ਪੰਜਾਬ ਦਾ ਭਵਿੱਖ ਰੌਸਨ ਲਗਦਾ ਹੈ।

    @bachittargill8988@bachittargill8988Ай бұрын
  • ਵਾਹਿਗੁਰੂ ਮੇਹਰ ਕਰੇ ਦੁਬਾਰੇ ਦੋਵੇਂ ਪੰਜਾਬ ਕੱਠੇ ਹੋ ਜਾਣ ਮੇਰਾ ਵੀ ਬਹੁਤ ਜੀਅ ਕਰਦਾ ਸਾਡਾ ਓਹ ਪੰਜਾਬ ਦੇਖਣ ਨੂੰ ਜੌ 47 ਤੋ ਸਾਡੇ ਤੋਂ ਅੱਡ ਕੀਤਾ ਗਿਆ ਪੂਰੀ ਸਾਜਿਸ਼ ਤਹਿਤ

    @user-ny3rn1vp5d@user-ny3rn1vp5dАй бұрын
  • ਦੋਨੋਂ ਪੰਜਾਬ ਇੱਕ ਹੋ ਜਾਣ ਵਾਹਿਗੁਰੂ ਅੱਗੇ ਏਹੀ ਅਰਦਾਸ ਆ ਤਾਂ ਜੋ ਸਾਰੇ ਆਪਣੇ ਗੁਰੂ ਧਾਮਾ ਦੇ ਦਰਸ਼ਨ ਕਰ ਸਕੀਏ 👏❤

    @vipankumar-kw8ts@vipankumar-kw8tsАй бұрын
  • ਦਿੱਲੀ ਤਖ਼ਤ ਨਾਲ ਸਾਡਾ ਕੋਈ ਲੈਂਕਾ ਦੇਕਾ ਨੀ ਲਾਹੋਰ ਰਾਜਧਾਨੀ ਆ ਤੇ ਸਦਾ ਹੀ ਰਹੂਗਾ 💯💯

    @MOHIEWALA@MOHIEWALAАй бұрын
  • ਦੇਖੀ ਘਾਹ ਉੱਗੇ ਚੁੱਲਿਆਂ ਤੇ ਫੇਰ ਦੇਗ ਬਣੁਗੀ 💯✅

    @thenewone1254@thenewone1254Ай бұрын
    • ਜ਼ਰੂਰ ਬਣੂਗੀ

      @ranibasra601@ranibasra601Ай бұрын
    • 22 eah kehre song vich aa

      @BALKARGORAYA@BALKARGORAYAАй бұрын
    • @@BALKARGORAYA pher deg banugi by himmat sandhu

      @thenewone1254@thenewone1254Ай бұрын
  • ਚੜ੍ਹਦੇ ਸੂਰਜ ਵਾਂਗ ਲਿਸ਼ਕੇ ਚੁੰਬਰਾ ਮੇਰਾ ਸੋਹਣਾ ਦੇਸ਼ ਪੰਜਾਬ, ਪੰਜ ਦਰਿਆ ਹੁਣ ਮਿਲ ਜਾਣ ਆਕੇ ਮੇਰਾ ਇਹੀ ਏ ਇੱਕ ਖੁਆਬ,

    @DESIJEHASHAYAR@DESIJEHASHAYARАй бұрын
  • ਮੁੜ੍ਹ ਖ਼ਾਲਸਾ ਆਪਣਾ ਤਖ਼ਤ ਸਾਂਭੇਗਾ।

    @singhhardeep2006@singhhardeep2006Ай бұрын
    • ਨਹੀਂ ਵੀਰ ਉਹਦੋਂ ਸੋਚ ਹੋਰ ਹੁੰਦੀ ਸੀ ਅੱਜਕਲ੍ਹ ਹੋਰ ਹੈ

      @jaswinderSingh-ns4xk@jaswinderSingh-ns4xk21 күн бұрын
  • ਜੇਕਰ ਸਿੱਧੂ ਮੂਸੇ ਵਾਲਾ ਇੱਕ ਵਾਰ ਲਾਹੌਰ ਵਿੱਚ ਸ਼ੋਅ ਲਾ ਦਿੰਦਾ ਤਾਂ ਇਤਿਹਾਸ ਸਿਰਜ ਜਾਣਾ ਸੀ ❤

    @vickysinghvicky2618@vickysinghvicky2618Ай бұрын
    • ਖਾਲਿਸਤਾਨ ਦੀ ਗੱਲ ਕਰਕੇ ਸਿੱਧੂ ਮਾਰਿਆ ਸਰਕਾਰੀ ਤੰਤਰ ਮੰਤਰ ਨੇ

      @MOHIEWALA@MOHIEWALAАй бұрын
    • ਸਹੀ

      @singhhardeep2006@singhhardeep2006Ай бұрын
  • ਬੁਹਤ ਵਧੀਆ ਪੋ੍ਰੋਗਰਾਮ ਚੰਗਾ ਲਗਾ ਦੋਵਾਂ ਵੀਰਾਂ ਦਾ ਪੰਜਾਬ ਨੂੰ ਲੇ ਕੇ ਸਿੱਖ ਰਾਜ ਨੂੰ ਲੇ ਕੇ ਦਰਦ ਤੇ ਮਾਣ ਮਹਿਸੂਸ ਕਰਦਾ ਇਹਸਾਸ

    @jagroopsingh1185@jagroopsingh1185Ай бұрын
  • ਬੋਹਤ ਸੁਲਝਿਆ ਬੰਦਾ ਗਿੱਲ ਰੌਂਤਾ❤

    @jassinabha1744@jassinabha1744Ай бұрын
  • ਸਾਰਥਿਕ ਸਾਦੀ-ਵਡਮੁੱਲੀ ਗੱਲ ਬਾਤ, ਸਿੱਖਣ ਵਾਲਾ ਤਾਂ ਬੱਚੇ ਤੋਂ ਵੀ ਸਿੱਖ ਲੈਂਦਾ, *ਬੰਦਾ ਯਤਨ ਕਰਦਾ, ਫਲ ਕਰਤੇ ਦੇ ਹੱਥ ਹੈ* !

    @Kiranpal-Singh@Kiranpal-SinghАй бұрын
  • ਸੋਹਣੀ ਗੱਲਬਾਤ✔️

    @yaadofficial5275@yaadofficial5275Ай бұрын
  • ਸੋ ਕਿਉਂ ਮੰਦਾ ਆਖਿਐ ਜਿਤੁ ਜੰਮਹਿ ਰਾਜਨੁ ❤

    @mohanjeet8409@mohanjeet8409Ай бұрын
  • ਇੱਕ ਦਿਨ ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਨੇ ਇੱਕ ਹੋ ਜਾਣਾ ਐ ਫਿਰ ਦੁਬਾਰਾ

    @kaursingh8369@kaursingh8369Ай бұрын
    • ਉਹ ਦਿਨ ਛੇਤੀ ਆਵੇ ਆਪਣੀ ਅੱਖੀਂ ਦੇਖ ਸਕੀਏ

      @ranibasra601@ranibasra601Ай бұрын
    • ਖ਼ਾਲਸਾ ਮੁੜ ਲਾਹੌਰ ਤਖ਼ਤ ਤੇ ਬੈਠੇਗਾ ।ਲਾਹੌਰ ਦੀ ਧਰਤ ਸਿੰਘਾਂ ਤੇ ਸਿੱਖ ਗੁਰੂਆਂ ਦੇ ਲਹੂ ਸਮੋਈ ਬੈਠੀ ਹੈ।ਖ਼ਾਲਸਾ ਹੀ ਅਸਲੀ ਵਾਰਸ ਹੈ ।

      @singhhardeep2006@singhhardeep2006Ай бұрын
    • ਸੁਪਨਾ ਮੈਂ ਤੁਹਾਡਾ ਕਦੇ ਨਹੀਂ ਹੋਣਾ​@@singhhardeep2006

      @sukhpreetsingh8844@sukhpreetsingh884424 күн бұрын
  • PUNJABI ZINDABAD LOVE FROM LAHORE MY FATHER CAME FROM AMRITSAR BATALA

    @mustaqbaldistshabbir3550@mustaqbaldistshabbir355021 күн бұрын
  • ਵੈਰੀ ਨਾਈਸ ਗਿੱਲ ਵੀਰ ❤❤❤❤

    @amandeeptejay5841@amandeeptejay5841Ай бұрын
  • ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ❤

    @shonkipunjab@shonkipunjabАй бұрын
  • ਗਿੱਲ ਵੀਰ ਜੀ ਤੁਹਾਡੀਆ ਗੱਲਾ ਸੁੱਨਣ ਨਾਲ ਮੇਰੀ ਜ਼ਿੰਦਗੀ ਵਿੱਚ ਬਹੁਤ ਵੱਡਾ ਬਦਲਾਅ ਆ ਗਿਆ ਹੈ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ❤️🙏

    @deeppanjabnetwork7015@deeppanjabnetwork7015Ай бұрын
  • ਰੌਤਾ ਜੀ ਬੇਨਤੀ ਹੈ, *ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਬਖਸ਼ਿਆ, ਸਿੰਘ ਅਤੇ ਕੌਰ* ਆਪਣੇ ਨਾਮ ਨਾਲ ਲਾਈਏ 🙏

    @Kiranpal-Singh@Kiranpal-SinghАй бұрын
  • ❤ ਲਹਿੰਦੇ ਪੰਜਾਬ ਚੜਦਾ ਪੰਜਾਬ ❤

    @harnetchoudhary1782@harnetchoudhary1782Ай бұрын
  • #we want justice #justice for sidhu moosewala legend

    @harjindersingh3262@harjindersingh3262Ай бұрын
  • 22 ਮੱਕੜ ਜੀ ਸਤਿ ਸ਼੍ਰੀ ਅਕਾਲ ਤੁਸੀਂ ਬਹੁਤ ਸੋਹਣੀ ਇੰਟਰਵਿਊ ਕੀਤੀ ਗਿੱਲ ਰੌਂਤਾ ਬਹੁਤ ਸੋਹਣੀ ਲੱਗੀ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਾਈ ਜੀ ਤੁਹਾਡਾ ਦੋਨਾਂ ਦਾ ਬਹੁਤ ਬਹੁਤ ਧੰਨਵਾਦ❤❤❤❤

    @user-vf9hi6ud2n@user-vf9hi6ud2nАй бұрын
  • 100% ਸੱਚ ਗਾਣਾ ਗਿੱਲ ਬਾਈ ✔️❤️

    @aarifkamboj@aarifkamboj27 күн бұрын
  • ਸਾਡੇ ਏਰੀਏ ਦੀ ਸ਼ਾਨ ਹੈ, ਗਿੱਲ ਰੌਂਤਾ, ਮੈਂ ਪਹਿਲੀ ਵਾਰ 2016 ਵਿਚ ਮਾਣੂਕੇ ਗਿੱਲ ਟੂਰਨਾਮੈਂਟ ਤੇ ਮਿਲਿਆ ਸੀ

    @Davindergill1313@Davindergill131322 күн бұрын
  • ਵੀਰ ਨੇ ਬਹੁਤ ਵਧੀਆ ਤੇ ਸਿਆਣੀਆਂ ਗੱਲਾਂ ਕੀਤੀਆਂ ਨੇ

    @sukhpalsinghsandhu9963@sukhpalsinghsandhu9963Ай бұрын
  • ਕਦੇ ਪੰਜਾਬ ਦੇ ਪੁੱਤਰ ਢਾਡੀ ਗੁਰਬਖਸ਼ ਸਿੰਘ ਅਲਬੇਲਾ ਨੇ ਟੇਪ ਕੱਢੀ ਸੀ , " ਕਦੋਂ ਚੜੇਂਗਾ ਪੰਜਾਬ ਦਿਆ ਸੂਰਜਾ , ਦੁਨੀਆ 'ਤੇ ਫੇਰ ਮੁੜਕੇ.."? ਮਿੱਤਰਾ ਤੂੰ ਬਹੁਤ ਕੁਝ ਲਿਖਿਆ ਪਰ ਲਿਖ ,ਹੋਰ ਲਿਖ , ਰੱਜ ਕੇ ਲਿਖ ਪਰ ਆਪਣੇ ਖੁੱਸ ਗਏ ਰਾਜ ਬਾਰੇ। ਤਾਂ ਕਿ ਜੇ ਮੂਸੇਵਾਲੇ ਦੀ ਜਟਾਣੇ ਬਾਰੇ ਲਿਖੀ ਇੱਕ ਸਤਰ ਨਾਲ , ਦੁਨੀਆ ਵਿਚ ਵਿੱਚ ਸਭ ਤੋਂ ਵੱਧ ਜਟਾਣਾ ਟਰੈਂਡਿੰਗ ਕਰਨ ਲੱਗ ਪਿਆ ਸੀ , ਸਿੱਖ ਰਾਜ ਦਾ ਵਿਸ਼ਾ ਵੀ ਟਰੈਂਡਿੰਗ ਕਰਨ ਲੱਗ ਪਵੇ।

    @nabarbande@nabarbandeАй бұрын
  • *ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਮ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !

    @Kiranpal-Singh@Kiranpal-SinghАй бұрын
  • ਲਾਹੌਰ ਲਾਹੌਰ ਈ ਆ,ਏਹਦਾ ਮਤਲਬ ਆ ਕਿ ਲਾਹੌਰ ਸਾਡਾ ਘਰ ਆ,ਲਾਹੌਰ ਪੰਜਾਬੀਆਂ ਦਾ ਆ,ਸਾਡਾ ਘਰ ਆ ਲਾਹੌਰ,ਸਿੱਖ ਰਾਜ ਦਾ ਐ, ਤਾਂ ਕਰਕੇ ਕਿਹਾ ਜਾਂਦਾ ,ਲਾਹੌਰ ਤਾਂ ਲਾਹੌਰ(ਘਰ) ਈ ਆ

    @goodvibesyes@goodvibesyesАй бұрын
    • Maniu lagda kitay bimar naa pai javi Lahore daa naa japda 2 isto behter hai uthay hee lga jaa

      @user-sr6jr9ql9t@user-sr6jr9ql9t17 күн бұрын
  • ਹਰ ਕਿੱਤੇ ਵਿੱਚ *ਇਮਾਨਦਾਰੀ ਅਤੇ ਸਮੱਰਪਣ* ਬਹੁਤ ਜਰੂਰੀ ਹੈ ਪਰ ਅਫਸੋਸ ਬੇਗੈਰਤਾਂ ਦੀਆਂ *ਜਮੀਰਾਂ ਵਿਕ ਰਹੀਆਂ ਹਨ* !

    @Kiranpal-Singh@Kiranpal-SinghАй бұрын
  • ਉਹ ਦਿਨ ਦੂਰ ਨਹੀਂ। ਜਦੋਂ ਖਾਲਸੇ ਦੇ ਝੰਡੇ ਲਹੌਰ ਦੇ ਕਿਲੇ ਤੇ ਝੂਲਣਗੇ। ਮੱਕੜ ਜੀ

    @gurmeetsinghgurmeetsingh2599@gurmeetsinghgurmeetsingh2599Ай бұрын
  • ਸਾਡਾ ਪੁਰਾਣਾ ਪਿੰਡ ਚੱਕ 464 ਤਹਿਸੀਲ ਸਮੁੰਦਰੀ ਜ਼ਿਲ੍ਹਾ ਲਾਇਲਪੁਰ ਹੁਣ ਫੈਸਲਾਬਾਦ ਹੁਣ ਮੇਰਾ ਪਿੰਡ ਸਿੱਧੂ ਮੂਸੇ ਵਾਲੇ ਦੇ ਪਿੰਡ ਕੋਲ ਆ ਰੱਲਾ ਮਾਨਸਾ

    @Bawavlogger@BawavloggerАй бұрын
    • Maira nanka pind

      @shahiddogar2428@shahiddogar242823 күн бұрын
  • ਬਹੁਤ ਵਧੀਅਾ ੲਿਨਸ਼ਾਨ ਅਾ ਗਿੱਲ ਬਾੲੀ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

    @preetpalsingh1557@preetpalsingh1557Ай бұрын
  • ਬਾਈ ਮੈਂ ਜਾਦਾ ਸਿਆਣਾ ਤਾਂ ਨਹੀਂ,ਪਰ ਸਾਡੇ ਪੰਜਾਬ ਚ ਕੁੱਛ ਲੋਕਾਂ ਦੇ ਦਿਮਾਗ ਚ ਸੈਕਸ ਤੇ ਨਸ਼ਾ ਬਾਰੇ ਸੋਚਣ ਤੱਕ ਰਹਿ ਗਿਆ, ਜੇੜੀ ਮਰਜ਼ੀ ਐਪ ਦੇਖ ਲਓ ਬੱਸ ਸਭ ਤੋਂ ਪਹਿਲਾ ਗੰਦ ਹੀ ਆਉਂਦਾ ,ਘਰ ਚ ਬੈਠ ਕੇ ਕੋਈ ਐਪ ਨਹੀਂ ਖੋਲ ਸਕਦੇ

    @SandeepSingh-ss0786@SandeepSingh-ss078629 күн бұрын
  • ਸੱਚੀਆਂ,ਗੱਲਾ,,ਨੇ,ਵੀਰੇ,ਤੇਰੀਆ

    @Simransingh388Simran@Simransingh388SimranАй бұрын
  • ਬਹੁਤ ਸੋਹਣੀ ਗੱਲਬਾਤ

    @SatnamSingh-gs4md@SatnamSingh-gs4mdАй бұрын
  • ਵਾਪਸੀ ਤੇ ਹੋਣੀ ਹੀ ਆ ਏਹ ਤੇ ਤੇਹ ਆ।ਵਾਪਸੀ ਦੀ ਗੱਲ ਸੁਣ ਤੁੜਤਦੀ ਉੱਠਦੀ ਆ ਮੈਨੂੰ ਲੱਗਦਾ ਇਹੀ ਪੰਜਾਬ ਆ

    @user-cv6ie7bn2p@user-cv6ie7bn2pАй бұрын
  • ਪੰਜਾਬੀਆਂ ਨੁੰ ਬਰਬਾਦ ਕਰਨ ਚ ਕੇਂਦਰ ਸਰਕਾਰ ਦਾ ਬਹੁਤ ਵੱਡਾ ਹੱਥ ਹੈ ਇਸ ਨੂੰ ਪੂਰਾ ਕਰਨ ਲਈ ਬੈਂਕ ਨੇ ਕਿਸਾਨ ਨੂੰ ਬੇਲੋੜਾ ਕਰਜਾ ਦਿੱਤਾ ਗਿਆ ਭੋਲੇ ਜੱਟਾਂ ਨੇ ਵੱਡੀਆ ਵੱਡੀਆ ਲਿਮਟਾਂ ਕਰਵਾ ਕਿ ਵੱਡੀਆ ਕੋਠੀਆਂ ਵੱਡੀਆ ਕਾਰਾਂ ਲੈ ਲਈ ਆਂ ਕਰਜਾ ਹੁਣ ਉਤਰਿਆ ਨੀ ਜਾਂਦਾ ਇਸ ਲਈ ਕੋਈ ਜਮੀਨ ਵੇਚਣ ਨੁੰ ਮਜਬੂਰ ਏ ਕੋਈ ਖੁਦਕੁਸੀ ਕਰੀ ਜਾਂਦਾ ਏ

    @sukhpalsingh9688@sukhpalsingh9688Ай бұрын
    • KARZA JATTA DAY SIR HE KIO WELARH TUSE APNE GALTE KENDAR TAY PALL DINDAY A HANKAR BAND KARN JATT JA BANDEY BAN JAN DANGAR A TUSE LOK

      @inderjitgurdaspur1360@inderjitgurdaspur136014 күн бұрын
  • ਮੁੜਾਂਗੇ ਗਿੱਲਾਂ ਇੱਕ ਦਿਨ ਜ਼ਰੂਰ , ਸਾਂਭਾ ਗੇ ਆਪਣੀ ਵਿਰਾਸਤ ਤੇ ਆਪਣੇ ਪੰਜਾਬ ਨੂੰ ❤

    @kuldeepaulakh4725@kuldeepaulakh4725Ай бұрын
    • Kdo bai .15 saal tk syed bahut kuch bdl Jana punjab ch.pta nhi kuch rehna punjab da k nhi

      @shukhnoor4742@shukhnoor4742Ай бұрын
    • ਕੋਈ ਨੀ ਵੀਰ ਹੋ ਸਕਦਾ ਅਜੇ ਕੋਈ ਮਜਬੂਰੀ ਹੋਵੇ ਪਰ ਤੁਸੀ ਸੋਚਿਆ ਇਹ ਵੀ ਵੱਡੀ ਗੱਲ ਹੈ ਵਾਹਿਗੁਰੂ ਮੇਹਰ ਕਰੇ ਆਪ ਤੇ ।

      @jasssingh5029@jasssingh5029Ай бұрын
    • ਕਾਸ਼ ਇਹ ਸੁਪਨਾ ਸੱਚ ਹੋ ਜਾਏ ਵਾਹਿਗੁਰੂ ਮੇਹਰ ਕਰੋ

      @ranibasra601@ranibasra601Ай бұрын
    • Sath aa vere tohade sadi lor pwe das nu v moka dita jawe hajir aa kom lekhe lgn lae

      @harisingh3985@harisingh3985Ай бұрын
    • ਸਿਜਦਾ ਆ ਵੀਰ ਨੂੰ

      @gurpreetranouta5252@gurpreetranouta5252Ай бұрын
  • ਵੀਰ ਤੁਹਾਡੀ ਦੋਨਾਂ ਦੀ ਸੋਚ ਬਹੁਤ ਸੋਹਣੀ ਆ ਜਿਵੇਂ ਮੈ ਪੁਰਾਣੇ ਯੁਗ ਨੂੰ ਲੱਬਦਾ ਤੁਾਡੇ ਵਾਂਗੂ । ਪਾਕਿਸਤਾਨ ਵਿੱਚ ਹਰ ਘਰ ਚ ਪਸ਼ੂ , ਭੇੜ ਬਕਰੀਆਂ , ਮੁਰਗੀਆਂ ਰੱਖੇ ਹੋਏ ਨੇ ਤੁਸੀਂ ਤਾਂ ਲਾਹੋਰ ਪਾਕਿਸਤਾਨ ਦੇਖਕੇ ਆਏ ਹੋ ਮੈਂ ਤਾਂ ਲੋਕਾਂ ਦੇ ਵਲੋਗਾਂ ਵਿੱਚ ਹੀ ਵੇਖੀਆ । ਲੋਕ ਉਥੇ ਮਹੀਨਤੇ ਨੇ ਦਿਲ ਦੇ ਸਾਫ ਨੇ ਅਤੇ ਜੋ ਲੋਕ ਇਥੋ ਉਜੜਕੇ ਗਏ ਨੇ ਉਹ ਇੱਕ ਇੱਕ ਚੀਜ ਉਹਨਾਂ ਨੂੰ ਯਾਦ ਨੇ ਉਹਨਾਂ ਨੂੰ ਅਪਣਾ ਆਲਾ ਦੁਆਲਾ ਵੀ ਨਹੀ ਭੂੱਲੇ ਸਾਡੇ ਵਾਲੀਆ ਨੂੰ ਅਪਣੇ ਰਿਸ਼ਤੇਦਾਰਾ ਦਾ ਵੀ ਨਹੀ ਪਤਾ । ਪਾਕਿਸਤਾਨ ਚ ਲੋਕਾ ਦੀ ਉਮਰਾਂ ਵੀ ਸਾਡੇ ਇਥੇ ਨਾਲੋ ਜਿਆਦਾ ਆ ਬਿਨਾਂ ਰੇਹ ਸਪਰੇਹ ਦੀ ਖੇਤੀ ਸਾਦਾ ਜੀਵਨ ਜੀ ਰਹਿ ਨੇ ਉਹ ਉਸ ਪਖੋ ਸਾਡੇ ਨਾਲੋ ਬਹੁਤ ਅੱਗੇ ਨੇ । ਸਾਡੇ ਜਮੀਨ ਵੇਚ ਕਲੋਨੀਆ ਬਣਾ ਰਹੇ ਯੁਪੀ ਤੇ ਹਿਮਾਚਲ ਵਸ ਰਿਹਾ ਸਾਡੇ ਇਥੇ ਹੋਰ ਬਹੁਤ ਕੁੱਝ ਰਹਿ ਗਿਆ ਉਥੇ ਅਪਣਾ ।

    @RohitSharma-yh8wf@RohitSharma-yh8wf21 күн бұрын
  • کیا بات ہے زبردست

    @akiftehseen5509@akiftehseen550917 күн бұрын
  • ਸਿੱਧੂ ਬਾਈ ਦਾ ਸੁਪਨਾ ਸੀ ਲਾਹੌਰ ਸੋ ਲਾਉਣ ਦਾ ਪਰ ਸੁਪਨਾ ਸੁਪਨਾ ਹੀ ਰਹਿ ਗਿਆ

    @gursahibsingh3030@gursahibsingh3030Ай бұрын
  • Att song veer ji god 🙏 bless you Phaji ❤❤

    @gurdeepdhami9351@gurdeepdhami93518 күн бұрын
  • Yr ehne saal ho gye hamesha pakistano e siger aunde rhe indiya pehli war aa k Pakistani aa nu v koi punjab da singer pasand aaye aa te j kite sidho show la dinda na sach e itehas Rach jana c

    @Jatinder_sandhu001@Jatinder_sandhu001Ай бұрын
  • No words after watch this episode ❤

    @ns.hrx1@ns.hrx1Ай бұрын
  • ਬੁਹਤ ਸੌਹਣਾ ਇਹ ਹੁੰਦਾ ਪੌਡਕਾਸਟ 👍👌

    @SukhwinderSingh-wv1rx@SukhwinderSingh-wv1rxАй бұрын
  • Waheguru kre dono Punjab ek ho jaann, Asin ral mil ke rehiye

    @sattibains4818@sattibains4818Ай бұрын
  • Bught bught bught bught jayda vadhiyea thnx veer ji

    @gurinderkaur2981@gurinderkaur2981Ай бұрын
  • ਬਹੁਤ ਵਧੀਆ ਕੰਮ ਗਿੱਲ

    @MeharSinghpannu@MeharSinghpannuАй бұрын
  • Waheguru ji

    @mehaksandhu3552@mehaksandhu3552Ай бұрын
  • ਏਸੇ ਕਰਕੇ ਪੰਜਾਬ ਨੂੰ ਵੰਡਿਆ ਗਿਆ ਹੈ ਜੀ

    @rajplsingh1309@rajplsingh1309Ай бұрын
  • ਇਹ ਕਿਤਾਬ ਕਿੱਥੋਂ ਮਿਲੇਗੀ ਵੀਰੇ

    @gurjeetsingh5877@gurjeetsingh5877Ай бұрын
  • ਬਹੁਤ ਵਧੀਆ ਗੱਲਾਂ ਨੇ ਬਾਈ

    @harmindersinghrandhawa6880@harmindersinghrandhawa6880Ай бұрын
  • Gill. Sab. Waheguru. God bless you long life

    @mohindersinghdhaliwal6203@mohindersinghdhaliwal6203Ай бұрын
  • Ssa paji mera ap ni dil lgda mai poland ha boht miss krda punjab dya yada paise lakke mai te ap murru ga veere and Pakistan v jaruru jana

    @binder8497@binder8497Ай бұрын
  • #justiceforsidhumoosewala

    @babbuyt18@babbuyt18Ай бұрын
  • ਦਿਲ ਖੁਸ਼ ਕਰਤਾ ਤੇਰੇ ਗੀਤ ਨੇ ਬਾਈ।

    @waheguru2117@waheguru2117Ай бұрын
  • Bdia interview bai

    @Aksingh-nb2dc@Aksingh-nb2dcАй бұрын
  • ਬਹੁਤ ਵਧੀਆ ਬੰਦਾ ਭਰਾ❤❤

    @kuldeep0660@kuldeep0660Ай бұрын
  • Love you Bai Ji ..❤ too❤❤❤

    @user-hh6wo5eb6v@user-hh6wo5eb6vАй бұрын
  • Bhut ghaint Gill veer 👌❤👌

    @vickyvickt1477@vickyvickt1477Ай бұрын
  • ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

    @jassjoshan6784@jassjoshan6784Ай бұрын
  • Waheguru ji Waheguru ji Waheguru ji Waheguru ji ❤❤❤❤❤❤

    @BalvinderKour-dr2fc@BalvinderKour-dr2fcАй бұрын
  • ਬਹੁਤ ਵਧੀਆ ਸੋਚ ਆ ਵੀਰ ਜੀ 🙏🙏🙏🙏🙏🙏

    @jagdeepkaur1866@jagdeepkaur1866Ай бұрын
  • Gill y both vdia vnda

    @user-om9ql3fk5z@user-om9ql3fk5z13 күн бұрын
  • Gill raunta veer aaj di sachai likhi bhut ghaint 👌👌👌👌❤❤❤❤

    @vickyvickt1477@vickyvickt1477Ай бұрын
  • Proud of you Bai ❤️

    @harsimrankaur5690@harsimrankaur56905 күн бұрын
  • ਗਿੱਲ ਬਾਈ ਆ ਜਿਹੜੇ ਲੋਕ ਇੱਕ ਦੂਜੇ ਨੂੰ ਦੇਖ ਕੇ ਹੁਣ ਕੋਠੀ ਪਾਉਂਦੇ ਆ ਤੇ ਜਾਂ ਜਿਹੜੇ ਰਿਸ਼ਤੇਦਾਰਾਂ ਦੇ ਮਗਰ ਲੱਗੇ ਕੇ ਕੋਠੀ ਪਾਂ ਰਹੀ ਸਾਡੇ ਲੋਕਾ ਦੀ ਸੋਚ ਇਹ ਹੋ ਗਈ ਆ ਕੇ ਜ਼ ਕਿਸੇ ਨੇ ਪਿੰਡ ਵਿੱਚ ਨਵੀਂ ਕੋਠੀ ਪਾਈ ਆ ਜਾਂ ਕਿਸੇ ਰਿਸ਼ਤੇਦਾਰ ਨੇ ਨਵੀਂ ਕੋਠੀ ਪਾਂ ਲਈ ਤਾਂ ਸਾਡੇ ਲੋਕ ਵੀ ਓਸ ਤੋ ਵੱਡੀ ਕੋਠੀ ਪੌਣ ਗੇ ਹਲਾ ਕਿ ਘਰ ਓਨਾ ਦਾ ਵਧੀਆ ਪਿਆ ਹੁੰਦਾ ਪੁਰਾਣਾ ਵੀ ਪਰ ਓਹੀ ਤੇਰੇ ਵਾਲੀ ਗੱਲ੍ਹ ਕੁਝ ਕ ਤਾਂ ਫੁਕਰਪੁਣਾ ਹੋ ਗਿਆ ਸਾਡੇ ਜੱਟ ਵਿੱਚ ਤੇ ਕੁਝ ਕ ਅਸੀ ਰਿਸ਼ਤੇਦਾਰਾਂ ਦੇ ਮਗਰ ਲੱਗ ਕੇ ਆਪਣਾ ਪੁਰਾਣਾ ਘਰ ਟਾ ਕੇ ਨਵੀਂ ਵੱਡੀ ਕੋਠੀ ਪਾਉਣ ਲੱਗ ਜਾਦੇ ਆ ਕੁਝ ਕ ਤਾਂ ਐਨੇ ਲਾਈ ਲੱਗ ਹੁੰਦੇ ਆ ਕੇ ਉਨ੍ਹਾਂ ਨੇ ਆਪਣੀ ਸਾਲ ਦੀ ਆਮਦਨ ਵੀ ਨਹੀ ਦੇਖਦੇ ਓਨਾ ਲੋਕਾਂ ਨੂੰ ਮੈ ਇਹੀ ਕਹਿਣਾ ਚਹੁਗਾ ਕੇ ਥੋੜ੍ਹਾ ਜਾਂ ਅਕਲ ਨੂੰ ਹੱਥ ਮਾਰੋ ਹੁਣ ਇੱਕ ਰਿਸ਼ਤੇਦਾਰ ਕੋਲ਼ੇ ਜਾ ਗਵਾਂਢੀ ਕੋਲ਼ੇ 20 25 ਕਿਲ੍ਹੇ ਆ ਤੇ ਦੂਜੇ ਮੇਰੇ ਵਰਗੇ ਕੋਲ ਕਿਲ੍ਹੇ ਤਾਂ 2 ਹੁੰਦੇ ਆ ਤੇ ਕਰਨ ਲੱਗ ਜਾਣੇ ਆ ਅਸੀ 20 ਕਿੱਲਿਆ ਵਾਲਿਆ ਦੀ ਰੀਸ ਫੇਰ ਜਦੋਂ ਮੇਰੇ ਵਰਗੇ ਕੋਲ਼ ਜਿਹੜੇ ਚਾਰ ਰੁਪਏ ਹੁੰਦੇ ਆ ਓਹ ਲੱਗ ਜਾਂਦੇ ਛੱਤ ਪਾਉਣ ਤੱਕ ਹੀ ਫੇਰ ਜਾਂ ਤਾਂ ਅਸੀ ਆੜਤੀਏ ਤੋ ਫੜ ਦੇ ਆ ਵਿਆਜ ਤੇ ਤੇ ਜਾ ਫੇਰ ਅਸੀ ਆਪਣੀ ਜ਼ਮੀਨ ਵੇਚ ਦਿੰਨੇ ਆ ਤੇ ਅਸੀ ਕਿਸੇ ਦੀ ਕੱਚੀ ਨੂੰ ਦੇਖ ਕੇ ਆਪਣੀ ਪੱਕੀ ਵੀ ਟਆ ਬੈਠ ਦੇ ਆ ਤੇ ਫੇਰ ਪਿੱਛੋਂ ਪਛਤਾਉਂਦੇ ਆ ਜਦੋਂ ਕਰਜ਼ਾ ਚੜ ਜਾਂਦਾ ਸਿਰ ਤਾਹੀ ਮੈਂ ਕਹਿਣਾ ਵੀ ਚਾਦਰ ਵੇਖ ਕੇ ਪੈਰ ਪਸਾਰੇ ਬੰਦਾ ਬਾਅਦ ਵਿਚ ਜਦੋਂ ਸਾਰਾ ਕੁਝ ਹੱਥੋ ਨਿੱਕਲ ਜਾਂਦਾ ਫੇਰ ਪਛਤਾਉਣ ਦਾ ਕੋਈ ਫਾਇਦਾ ਨਹੀਂ ਜਿਨ੍ਹਾਂ ਲੋਕਾਂ ਦਾ ਜਮਾਂ ਹੀ ਨਹੀਂ ਸਰਦਾ ਘਰ ਪਾਉਣ ਬਿਨਾਂ ਜਿੰਨਾ ਦੇ ਪਹਿਲਾ ਵਾਲੇ ਘਰ ਡੂੰਘੇ ਹੋਗੇ ਓਹ ਵੀ ਇੱਕ ਆਮ ਜਿਹਾ ਸਧਾਰਨ ਘਰ ਪਾਂ ਲਏ ਵਾਲੀ ਵੱਡੀ ਕੋਠੀ ਪੌਣ ਦਾ ਕੋਈ ਫ਼ਾਇਦਾ ਨਹੀਂ ਕਿਸੇ ਮਗਰ ਲੱਗ ਕੇ ਜਾ ਕਿਸੇ ਵੱਲ ਵੇਖ ਕੇ ਵਾਲਾ ਵੱਡਾ ਘਰ ਪਾਉਣ ਦਾ ਅੱਜ ਕੱਲ੍ਹ ਮੈਂ ਦੇਖਦਾ ਕਈਆ ਘਰਾ ਵਿੱਚ ਜਾਣੇ ਦੋ ਰਹਿੰਦੇ ਹੁੰਦੇ ਆ ਤੇ ਕੋਠੀ ਤਿੰਨ ਮੰਜਲੀ ਪਾਈ ਹੁੰਦੀ ਆ ਓਨਾ ਨੂੰ ਪੁੱਛਣ ਵਾਲਾ ਹੋਵੇ ਐਨੇ ਪੈਸੇ ਵਿੱਚ ਤਾਂ ਦੋ ਕਿੱਲੇ ਜ਼ਮੀਨ ਖਰੀਦ ਲਯੋ ਨਾਲੇ ਜ਼ਮੀਨ ਵਿਚੋਂ ਤਾਂ ਆਮਦਨ ਵੀ ਆਊਗੀ ਵੱਡੇ ਘਰ ਜਾ ਕੋਠੀ ਨੇ ਕਿਹੜਾ ਆਮਦਨ ਦੇਣੀ ਆ ਓਸ ਕੋਠੀ ਤੇ ਤਾਂ ਆਏ ਸਾਲ ਪੈਸੇ ਲਾਉਣੇ ਪੈਂਦੇ ਆ ਅੱਜ ਆ ਕਰੋ ਘਰ ਵਿਚ ਅੱਜ ਆ ਲਵਾਉ ਘਰ ਵਿਚ ਤੇ ਇੱਕ ਗੱਲ ਹੋਰ ਗਿੱਲ ਬਾਈ ਜਿਹੜੀ ਮੈਂ ਨੋਟ ਕਰੀ ਹੁਣ ਲੋਕ ਚਾਹੇ ਘਰ ਛੋਟਾ ਪਾਉਣ ਚਾਹੇ ਵੱਡਾ ਓਹ ਸਾਰਾ ਪੱਕਾ ਹੁੰਦਾ ਇਸ ਦਾ ਆਉਣ ਵਾਲੇ ਸਮਿਆ ਵਿੱਚ ਸਾਡੇ ਜਵਾਕਾ ਤੇ ਬਹੁਤ ਅਸਰ ਪਉ ਕਿਉ ਕੇ ਅਸੀ ਸਾਰਾ ਘਰ ਸਾਰੇ ਕਮਰੇ ਸਾਰਾ ਵੇਹੜਾ ਤੇ ਬਾਰ ਤੱਕ ਪੱਕਾ ਕਰਨ ਲੱਗ ਗਏ ਤੇ ਹੁਣ ਘਰ ਵਿੱਚ ਰੇਤਾ ਮਿੱਟੀ ਸੋਨੂੰ ਕੀਤੇ ਵੀ ਨਹੀਂ ਮਿਲੂਗੀ ਤੇ ਐਦੇ ਨਾਲ ਸਾਡੇ ਜਵਾਕਾ ਦਾ ਵੀ ਆਪਣੀ ਮਿੱਟੀ ਨਾਲ ਮੋਹ ਘੱਟ ਜੂਗਾ ਕਿਉ ਕਿ ਜਦੋਂ ਓਨਾ ਜਵਾਕਾ ਨੂੰ ਘਰੋਂ ਕਿਤੇ ਮਿੱਟੀਂ ਦਿਸੀ ਹੀ ਨਹੀਂ ਤਾਂ ਜਵਾਕ ਨੂੰ ਕੀਂ ਪਤਾ ਲੱਗੂ ਗਾ ਮਿੱਟੀ ਦੇ ਮੋਹ ਬਾਰੇ ਅੱਜ ਕੱਲ੍ਹ ਪਹਿਲੀ ਗੱਲ੍ਹ ਤਾਂ ਕੋਈ ਜਵਾਕ ਬਾਹਰ ਜਾਂਦਾ ਸੀ ਨਹੀਂ ਕਿਉ ਕਿ ਅੱਜ ਕੱਲ੍ਹ ਤਾਂ 5 ਸਾਲ ਦੇ ਜਵਾਕ ਕੋਲ਼ੇ ਤਾਂ ਮੋਬਾਈਲ ਆ ਓਹ ਸਾਰਾ ਦਿਨ ਫ਼ੋਨ ਤੇ ਹੀ ਲੱਗਿਆ ਰਹਿੰਦਾ ਪਰ ਜੇਕਰ ਕਦੇ ਕ ਤਾਹੀ ਜਵਾਕ ਘਰੋਂ ਬਾਹਰ ਵਗ ਵੀ ਜਾਵੇ ਤੇ ਜੇਕਰ ਕਿਤੇ ਓਹ ਜਵਾਕ ਮਿੱਟੀ ਵਿੱਚ ਖੇਡ ਆਇਆ ਤਾਂ ਮਾਵਾ ਜਵਾਕ ਨਾਲ ਬਹੁਤ ਗੁੱਸਾ ਕਰਦੀਆ ਨੇ ਵੀ ਤੂੰ ਕੱਪੜੇ ਲਬੇੜ ਕੇ ਆ ਗਿਆ ਹੁਣ ਤੈਨੂੰ ਦੁਬਾਰੇ ਨਹਾਉਣਾ ਪਉ ਤੇਰੇ ਦੁਬਾਰੇ ਕੱਪੜੇ ਧੋਣੇ ਪੈਣ ਗੇ ਤੇ ਕਈ ਹੁਣ ਅੱਜ ਕੱਲ੍ਹ ਦੀਆ ਕੁੜੀਆ ਜਿਨ੍ਹਾਂ ਦੇ ਜਵਾਕ ਨੇ 6 ਕ ਸਾਲਾਂ ਦੇ ਓਹ ਜਵਾਕਾ ਨੂੰ ਐਨਾ ਡਰ ਪਦੇਂਗੀਆ ਕੇ ਜੇਕਰ ਤੂੰ ਹੁਣ ਮਿੱਟੀ ਵਿਚ ਖੇਡਿਆ ਤਾਂ ਤੂੰ ਬਿਮਾਰ ਹੋਜੇ ਗਾ ਜਵਾਕ ਏਸ ਗੱਲ ਤੋ ਡਰਦੇ ਹੁਣ ਮਿੱਟੀ ਵਿਚ ਖੇਡਨੋ ਹੀ ਹੱਟ ਗਏ ਪਰ ਓਨਾ ਜਵਾਕਾ ਦੇ ਮਾ ਪਿਓ ਨੂੰ ਸ਼ਾਇਦ ਇਹ ਗੱਲ ਦਾ ਨਹੀ ਪਤਾ ਜਿਹੜੇ ਮਾ ਪਿਓ ਜਵਾਕਾ ਨੂੰ ਮਿੱਟੀ ਵਿੱਚ ਖੇੜਨੋ ਹਟਾਉਂਦੇ ਕੇ ਇਹ ਮਿੱਟੀ ਵਿੱਚ ਕਿੰਨੇ ਤੱਤ ਆ ਜ ਸੋਡਾ ਜਵਾਕ ਮਿੱਟੀ ਵਿੱਚ ਜਿਆਦਾ ਖੇਡੂ ਗਾ ਤਾਂ ਓਹ ਬਿਮਾਰ ਵੀ ਘੱਟ ਹਊਗਾ ਇਸ ਲਈ ਮੇਰੀ ਬੇਨਤੀ ਆ ਸਾਰਿਆ ਨੂੰ ਹੀ ਜਿਹੜੇ ਵੀ ਹੁਣ ਨਵਾਂ ਘਰ ਪਾਂ ਰਹੇ ਨੇ ਜਾਂ ਹਜੇ ਪਾਉਣ ਦੀ ਸੋਚ ਰਹੇ ਨੇ ਤਾਂ ਆਪਣੇ ਘਰ ਵਿੱਚ ਕੱਚਾ ਥਾ ਜ਼ਰੂਰ ਰੱਖਿਓ ਤਾਂ ਕੇ ਸਾਡੇ ਜਵਾਕਾ ਨੂੰ ਸਾਡੀ ਮਿੱਟੀ ਨਾਲ ਮੋਹ ਪੈ ਜਾਵੇ ਜਵਾਕ ਓਹ ਮਿੱਟੀ ਵਿੱਚ ਖੇੜ ਸਕਣ

    @user-ny3rn1vp5d@user-ny3rn1vp5dАй бұрын
  • Waheguru ji.....

    @user-os2xr4ju1f@user-os2xr4ju1fАй бұрын
  • Gill bai tu dil jit lenda har waar di tra

    @manbirsingh8338@manbirsingh8338Ай бұрын
  • ਗੱਲਾਂ ਬਾਹਰ ਤੋਂ ਮੁੜ ਕੇ ਲਿਆਉਣ ਦੀਆਂ ਤੇ ਥੱਲੇ ਐਡਾ ਚਲਾਈ ਜਾਂਦੇ ਨੇ ਸਟਡੀ ਵੀਜ਼ੇ ਦੀਆਂ. ਆਰੀਆਂ ਨੂੰ ਦੰਦੇ ਇੱਕ ਪਾਸੇ ਵੀਰੇਆ.

    @KamaldeepSingh03@KamaldeepSingh03Ай бұрын
  • Gill 22❤❤❤

    @jagdeepparhar4432@jagdeepparhar443220 күн бұрын
  • Very nice song putter godblos you

    @user-ji1nl3wh1s@user-ji1nl3wh1sАй бұрын
  • No words...❤

    @Fatehdairyfarm@FatehdairyfarmАй бұрын
  • ਜਿੰਨਾ ਚਿਰ ਸਾਡੇ ਸਾਰਿਆਂ ਵਿੱਚ ਸਿੱਖੀ ਦੀ ਭਾਵਨਾ ਨਹੀਂ ਜਾਗਦੀ ਓਹਨਾ ਚਿਰ ਸਿੱਖ ਰਾਜ ਵਾਪਸ ਲਿਓਨ ਦੀਆਂ ਗੱਲਾਂ ਹੀ ਨੇ ਤੇ ਉਹ ਜਿੰਨੀਆਂ ਮਰਜੀ ਕਰੀ ਜਾਓ ਤੇ ਜਿੰਨੇ ਮਰਜੀ view ਕਠੇ ਕਰਲੋ। ਮੈਂ ਮੰਨਦਾ ਕੇ ਤੁਹਾਡੇ ਦਿਲ ਵਿਚ ਸਿੱਖ ਰਾਜ ਖਤਮ ਹੋਣ ਦਾ ਦਰਦ ਹੋਵੇ ਗਾ ਪਰ ਜਿਹਨਾਂ ਚਿਰ ਅਸੀਂ ਸ਼ੇਰੇ ਪੰਜਾਬ ਦੀ ਤੇ ਕਲਗੀਧਰ ਦੀ ਰੂਹ ਨੂੰ ਖੁਸ਼ ਨਹੀਂ ਕਰਦੇ ਓਹਨਾ ਚਿਰ ਸਿੱਖ ਰਾਜ ਦੀਆਂ ਗੱਲਾਂ ਹੀ ਨੇ।

    @nishansingh8123@nishansingh8123Ай бұрын
  • I miss you sidhu moose wala 😢🙏🦁

    @goldycheema1592@goldycheema1592Ай бұрын
  • waaaa🎉

    @rssingh6756@rssingh6756Ай бұрын
  • Good luck veer ji

    @jindersingh696@jindersingh696Ай бұрын
  • Gill Bai lots of love from Pakistan 🇵🇰 🙏

    @adilgujjar5929@adilgujjar592928 күн бұрын
  • Gill pajii love u ❤❤❤ sadi dua hai tusi ao bar bar pakistan wich❤❤❤❤❤

    @zubairrana8524@zubairrana8524Ай бұрын
  • Very nice interview❤

    @rajwantkaur3508@rajwantkaur35083 күн бұрын
  • Gill veer love u ❤❤❤❤

    @pamaheir7521@pamaheir7521Ай бұрын
  • Waheguru waheguru waheguru waheguru waheguru

    @sattibains4818@sattibains4818Ай бұрын
  • ਮੱਕੜ ਸਾਬ੍ਹ ਤੁਸੀਂ ਗਿੱਲ ਦੇ ਯਾਰ ਬਾਰੇ ਕਿਹ ਕੇ ਧਨੋਲਾ ਕੋਲ ਦੇ ਇੱਕ ਵੱਡੇ ਚੈਨਲ ਵੱਲ ਇਸ਼ਾਰਾ ਕਰ ਗਿਆ ਛੋਟੇ ਵੀਰ

    @SomeOne0369@SomeOne0369Ай бұрын
  • ❤❤

    @vikramsingh-jg1vz@vikramsingh-jg1vzАй бұрын
  • One of d best podcast

    @kadraldhaliwal850@kadraldhaliwal85029 күн бұрын
  • Yg Lahore sarra e jad kra ta Thanku yg

    @user-ze5yu6es7v@user-ze5yu6es7vАй бұрын
  • ਅਜੇ ਸਾਡੇ ਲੋਕ ਪੈਸੇ ਪਿਸੇ ਲੱਗੇ ਹੋਏ ਨੇ ਰਾਜ ਦਾ ਪਤਾਂ ਪਰ ਇਕ ਦੂਜੇ ਤੋਂ ਨਫ਼ਰਤ ਕਰਦੇ ਨੇ ਪ੍ਰਚਾਰਕ ਪ੍ਰਚਾਰਕ ਤੋ ਔਖਾ ਆਗੂ ਆਗੂ ਤੋ ਸਾਡੇ ਆਪਣੇ ਹੀ ਆਪਣਿਆਂ ਦਾ ਸਾਥ ਨਹੀਂ ਦੇ ਰਹੇ 😢

    @user-tn3fv2tq3z@user-tn3fv2tq3z22 күн бұрын
  • Simplicity is the best style.

    @sarojrani1048@sarojrani1048Ай бұрын
  • 22 ji Good job

    @jdkk9798@jdkk9798Ай бұрын
  • Gill bro❤👌👌

    @kuldipbilla4877@kuldipbilla4877Ай бұрын
  • Love baji

    @baljitkaur4755@baljitkaur4755Ай бұрын
  • 🙏🙏ਗਿੱਲ ਬਾਈ। 👍👍👍

    @GurverSingh-zo1io@GurverSingh-zo1ioАй бұрын
  • True.

    @baljitsingh8856@baljitsingh885629 күн бұрын
  • ❤ਸਿੱਧੂ ਬਾਈ ❤

    @GurpreetSingh-uw5dd@GurpreetSingh-uw5ddАй бұрын
  • Bai gill buhat sohni gal kahi

    @rcknowledg@rcknowledgАй бұрын
  • ਬਾਈ ਸਾਰੇ ਸਮਝਣ ਤਾਂ ਹੀ ਆ ਨਹੀ ਤਾਂ ਇੰਡ ਮਾੜਾ ਆਪਣਾ ਨਵੀਂ ਪੀੜ੍ਹੀ ਕੋਲ ਕੁੱਝ ਨਹੀਂ ਰਹਿਣਾ

    @jassgrewal1972@jassgrewal1972Ай бұрын
  • 👌

    @jasingh3928@jasingh3928Ай бұрын
  • Veery good veer❤

    @mangeradairyfarm4019@mangeradairyfarm4019Ай бұрын
KZhead