Harjinder Dhami ਨੇ Amritpal Singh ਨੂੰ ਪੰਜਾਬ 'ਚ ਸ਼ਿਫ਼ਟ ਕਰਨ ਬਾਰੇ ਕੀ ਕਿਹਾ ? Amritsar News | News18 Punjab

2024 ж. 22 Ақп.
201 359 Рет қаралды

Harjinder Dhami ਨੇ Amritpal Singh ਨੂੰ ਪੰਜਾਬ 'ਚ ਸ਼ਿਫ਼ਟ ਕਰਨ ਬਾਰੇ ਕੀ ਕਿਹਾ ? Amritsar News | News18 Punjab
#harjindersinghdhami #amritpalsingh #news18punjab #amritsarnews #sgpc
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZhead which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_amritsar
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер
  • ਜਦੋਂ ਭਾਈ ਅੰਮ੍ਰਿਤਪਾਲ ਸਿੰਘ, ਬਾਹਰ ਸੀ ਉਸ ਸਮੇਂ ਪੰਥ ਨੇ ਸਾਥ ਨਾ ਦਿੱਤਾ, ਜੇਕਰ ਪੰਥ ਸਾਥ ਦੇਂਦਾ ਤਾਂ ਉਹ ਜੇਲ੍ਹ ਵਿਚ ਨਾ ਜਾਂਦੇ

    @KuldeepSingh-ro7mq@KuldeepSingh-ro7mq2 ай бұрын
    • 😊😅😊😊

      @harpreetsingh2022@harpreetsingh20222 ай бұрын
    • ੦ਲ

      @jasmeenthandi3356@jasmeenthandi335617 күн бұрын
  • ਅਮ੍ਰਿਤ ਪਾਲ ਜੀ ਨੂੰ ਰਿਹਾ ਕਰੋ ਜੀ

    @mandersingh6082@mandersingh60822 ай бұрын
  • ਧਾਮੀ ਸਾਬ ਜੀ ਜਿ ਪਹਿਲਾਂ ਸਾਥ ਦੇਂਦੇ ਤਾ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜੀ ਅਤੇ ਸਮੂਹ ਸਿੰਘ ਅੰਦਰ ਨ ਹੁੰਦੇ

    @ranjitsandhu4751-yt2iw@ranjitsandhu4751-yt2iw2 ай бұрын
  • ਪਿਛਲੇ ਸਾਲ ਭਾਈ ਅੰਮ੍ਰਿਤਪਾਲ ਦੇ ਵਿਰੋਧ ਵਿੱਚ ਸਰਕਾਰਾਂ ਤੇ ਪੂਰਾ ਪੁਲਿਸ ਪ੍ਰਸ਼ਾਸਨ ਤੇ ਮੀਡੀਆ ਪੂਰਾ ਬਿਰਤਾਂਤ ਸਿਰਜਦਾ ਰਿਹਾ ਨੈਗਟਿਵ ਖਬਰਾਂ ਚਲਾਉਂਦਾ ਰਿਹਾ ਇਸ ਵਿੱਚ ਪੂਰਾ ਯੋਗਦਾਨ ਨਿਊਜ਼ 18 ਨੇ ਵੀ ਪਾਇਆ

    @RamandeepSingh-mp7be@RamandeepSingh-mp7be2 ай бұрын
  • ਧੰਮੀ ਸਾਬ ਜੀ ਸਿੰਘਾ ਦਾ ਸਾਥ ਦਿੱਤਾ ਜਾਵੇ ਵਹਿਗੁਰੂ ਜੀ ਮਿਹਰ ਕਰੇ

    @mantabsinghmantab1074@mantabsinghmantab10742 ай бұрын
  • ਕਮੇਟੀ ਸਾਥ ਦਿੰਦੀ ਤਾਂ ਭਾਈ ਸਾਹਿਬ ਅੱਜ ਅੰਦਰ ਨਾ ਹੁੰਦੇ

    @tharinderjitsinghdhaliwal4787@tharinderjitsinghdhaliwal47872 ай бұрын
  • ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਰਿਹਾਅ ਕਰੋ💥 ਵੱਧ ਤੋਂ ਵੱਧ ਬੰਦੀ-ਸਿੰਘਾਂ ਦੀ ਰਿਹਾਈ ਲਈ ਲੱਗੇ 'ਕੌਮੀਂ ਇੰਨਸਾਫ ਮੋਰਚਾ' ਵਿੱਚ ਮੋਹਾਲੀ ਪਹੁੰਚੋ ਜੀ

    @thehunterking8711@thehunterking87112 ай бұрын
  • ਕਹਿੰਦਾ ਸੀ 2ਘੰਟੇ ਸਾਡੇ ਹੱਵਾਲੇ ਕਰੋ ਉਸ ਟਾਇਮ ਕੋਈ ਨਹੀਂ ਬੋਲਿਆ ਬਹੁਤ ਗ਼ੁੱਸਾ ਆਉਂਦਾ

    @user-sx4jn5ui7w@user-sx4jn5ui7w2 ай бұрын
  • ਚਵਲ ਬੰਦਿਆਂ ਲੜਾਈ ਸਰੀਰਾਂ ਦੀ ਨਹੀਂ ਜ਼ਮੀਰਾਂ ਦੀ ਏ

    @khushdhillon3511@khushdhillon35112 ай бұрын
  • ਭਾਈ ਸਾਹਿਬ ਜੀ ਦੀ ਗਿਰਫਤਾਰੀ ਵੇਲੇ ਐਸ ਜੀ ਪੀ ਸੀ ਕਮੇਟੀ ਕਿੱਥੇ ਸੁੱਤੀ ਪਈ ਸੀ ਅੱਜ ਤੁਹਾਨੂੰ ਯਾਦ ਆਹ ਗਈ 👉👉ਨਾਗਪੁਰ ਤੋ ਚੱਲਣ ਵਾਲੇਉ

    @user-nk8lg8ks8t@user-nk8lg8ks8t2 ай бұрын
    • ਇਹ,ਭੋਕਰਿਆ ਇਨੇ,ਕੁੱਝਨੱਹੀ ਕੱਰਨਾ,ਇਸਦੀ ਉਕਾਤ ਭੋਕਣਜੋਗੀ ਆ,ਇਸ ਕੋਲੋਂ ਆਪ ਦੀ ਵੋਟੀ ਤੇ ਸਾਬੀ ਨੱਹੀਜਾਦੀ ਦੁੰਨੀਆ,ਦਾ ਗੱਦਉਨੇ ਪਾਇਆ,ਲੋਕਇਨੁੰ ਲਾਨੱਤਾ ਪਾਰੱਹੇ,ਚੱਵਲਾ ਤੇਰੀ ਜੱਨਾਨੀ ਤੇਨੁੰ,ਜੁੱਤੀ ਤੇਨੱਹੀ ਦਾਨਦੀ ਸੱਰਰਾਰ,ਦਾ ਮਾਮਾ ਬੱਨਦਾ ਏ,ਜਾ,ਜਾਕੇ ਵੇਖ ਉਹਘੱਰ,ਕੀ,ਗੁੱਲ😌ਖਿਵਾਰੱਹੀਆ

      @HarjinderKaur-cg4es@HarjinderKaur-cg4es2 ай бұрын
  • ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਰਿਹਾਅ ਕਰੋ, ਵੱਧ ਤੋਂ ਵੱਧ ਬੰਦੀ-ਸਿੰਘਾਂ ਦੀ ਰਿਹਾਈ ਲਈ ਲੱਗੇ 'ਕੌਮੀਂ ਇੰਨਸਾਫ ਮੋਰਚੇ' ਵਿੱਚ ਮੋਹਾਲੀ ਪਹੁੰਚੋ ਜੀ

    @thehunterking8711@thehunterking87112 ай бұрын
  • ਜੇਕਰ ਪੰਥ ਸਾਥ ਦੇਂਦਾ ਤਾਂ ਉਹ ਜੇਲ੍ਹ ਵਿਚ ਨਾ ਜਾਂਦੇ

    @jatinderpalsingh1372@jatinderpalsingh13722 ай бұрын
  • ਕਿਹੜੇ ਕਾਨੂੰਨ ਦੀ ਗੱਲ ਕਰਦਾ ਧਾਮੀ ਸਿਆਂ ਲੋਕਾਂ ਦੇ ਇਕੱਠ ਨੇ ਕਾਨੂੰਨ ਦੀ ਗਲਤ ਵਰਤੋ ਕਰਨ ਵਾਲਿਆਂ ਦੇ ਨੱਕ ਮੋੜੇ ਆ

    @balvirsingh5810@balvirsingh58102 ай бұрын
  • ਸਰੋਮਣੀ।ਕਮੈਟੀ।ਨਹੀ।ਹੈ।ਇਹੈ।ਬਾਦਲ।ਕੰਜਰ।ਗਦਾਰ।ਦੀ।ਰੰਨ।ਬਣ।ਗੲਈ।ਲੋਕੁ।ਜਾਗੋ।ਜਾਗੋ

    @kalasidhu-wo3pv@kalasidhu-wo3pv2 ай бұрын
  • ਕੋਈ ਸ਼੍ਰੋਮਣੀ ਕਮੇਟੀ ਨਹੀਂ ਆ ਬਾਦਲ ਕਮੇਟੀ ਆ ਝੂਠ ਨਾਂ ਬੋਲ

    @user-mv9ex4ce5m@user-mv9ex4ce5m2 ай бұрын
  • ਧਾਮੀ ਸਾਹਿਬ ਹੁਣ ਅਮ੍ਰਿਤਪਾਲ ਸਿੰਘ ਜੀ ਭਾਈ ਹੋ ਗਿਆ ਸੀ ਪਰ ਤੁਹਾਡਾ ਲੀਡਰ ਵਿਕਰਮ ਸਿੰਘ ਚਿੱਟਾ ਜੀ ਅਮ੍ਰਿਤਪਾਲ ਸਿੰਘ ਨੂੰ ਗੁੰਡਾ ਤੇ ਬੁਰਸਾਗਰਦ ਕਿਹਾ ਸੀ। ਉਸ ਵਿਕਰਮ ਚਿੱਟੇ ਨੂੰ ਕੀ ਕਹੋਗੇ।ਪਰ ਤੁਹਾਡੇ ਆਕਾ ਬਾਦਲ ਲਾਣਾ ਤੇ ਤੁਸੀਂ ਬੀ ਜੇ ਪੀ ਵਿਰੁੱਧ ਇੱਕ ਸ਼ਬਦ ਵੀ ਬੋਲਣ ਦੀ ਹਿੰਮਤ ਨਹੀਂ ਕੀਤੀ। ਕੁਝ ਤਾਂ ਸ਼ਰਮ ਕਰ ਲਵੋ।

    @baldevmankoo1049@baldevmankoo10492 ай бұрын
    • ਵੱਡੇ ਗੁੰਡੇ ਆ ਇਹ ਲੋਕ ਕਹਿੰਦੇ ਹੁੰਦੇ ੁੁੁਸੱਭ ਤੋਂ ਉੱਚਾ

      @user-sx4jn5ui7w@user-sx4jn5ui7w2 ай бұрын
  • ਬਾਦਲ ਲਾਨੇ ਦਾ ਬੇੜਾ ਗਰਕ ਹੋਇਆ ਬਾਦਲਾ ਨੇ ਐਨ ਐਸੇ ਲਵਾਈ ਅਮ੍ਰਿਤਪਾਲ ਸਿੰਘ ਤੇ

    @gurdevsingh3103@gurdevsingh31032 ай бұрын
  • Bhai Amritpal singh khailsa ji zindabad 🙏

    @amarjeetsinghsidhusaab1707@amarjeetsinghsidhusaab17072 ай бұрын
  • Dhan guru nanak ji kirpa krni amritpal veer hamesha chardikla ch reha tandrust rehay

    @TRICKS_WITH_HAPPY@TRICKS_WITH_HAPPY2 ай бұрын
  • Waheguru jii

    @jaspaljassdhamrait6768@jaspaljassdhamrait67682 ай бұрын
  • ਤੁਸੀਂ ਸਭ ਦੱਲੇ ਹੋ

    @user-ko9vk3et2u@user-ko9vk3et2u2 ай бұрын
  • ਲੋਕੁ।ਜਾਗੋ।ਜਾਗੋ।ਇਹੈ1978😢1984😂2001😢2015ਦੇ।ਦੋਸੀ।ਬਾਦਲ।ਕੰਜਰ

    @kalasidhu-wo3pv@kalasidhu-wo3pv2 ай бұрын
  • Bhai Amrit Pal Singh ji zindabaad koi gll nhi Mata ji Sapna soorma Bhai sahib jaldi bahr as javega

    @DR_sukh_SINGH@DR_sukh_SINGH2 ай бұрын
  • ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🌷🙏

    @user-hh1qe7fp4b@user-hh1qe7fp4b2 ай бұрын
  • Waheguru ji kirpa kirpa karo ji veer Amritpal te

    @inderjeetkaur6273@inderjeetkaur62732 ай бұрын
  • ਪਰਵਾਰ ਕੀ ਕਰਨ ਦੁੱਖੀ ਹੋ ਕੇ ਉੱਨਾਂ ਨੇਕਿਸੇ ਦੀ ਮਕਾਣ ਦੇਣੀ ਆ ਜਦੋਂ ਆਪ ਦੇ ਜਾਣ ਗੇ ਫਿਰ ਪਤਾ ਲਗੁ ਪ੍ਰਵਾਰ ਕੀ ਕਰਦਾ

    @user-sx4jn5ui7w@user-sx4jn5ui7w2 ай бұрын
  • ਵਾਹਿਗੁਰੂ ਜੀ ਭਲਾ ਕਰਨ

    @user-cd8hp5zt9v@user-cd8hp5zt9v2 ай бұрын
  • ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ

    @GaganSingh-ph6tq@GaganSingh-ph6tq2 ай бұрын
  • ਸਰਕਾਰੀ ਟੋਟ

    @GurpreetSingh-wj6cq@GurpreetSingh-wj6cq2 ай бұрын
  • ਪ੍ਰਧਾਨ ਜੀ ਦੀ ਗੱਲ ਬਿਲਕੁਲ ਠੀਕ ਹੈ ਕਿ ਭੁੱਖੇ ਰਹਿ ਕੇ ਸੰਘਰਸ਼ ਨਹੀਂ ਕਰਨਾ ਚਾਹੀਦਾ, ਸੰਘਰਸ਼ ਕਰਨ ਲਈ ਸ਼ਰੀਰਾਂ ਵਿੱਚ ਤਾਕਤ ਰੱਖਣ ਲਈ ਭੋਜਨ ਜ਼ਰੂਰੀ ਹੈ ਜੀ , ਸਿਮਰਨ ਕੀਤਾ ਜਾਵੇ, ਜ਼ੁਲਮ ਖਿਲਾਫ ਸ਼ਬਦ ਪੜੇ ਜਾਣੇ ਚਾਹੀਦੇ ਹਨ, ਚੜਦੀ ਕਲਾ ਕਾਇਮ ਰੱਖਣੀ ਚਾਹੀਦੀ ਹੈ, ਵਾਹਿਗੁਰੂ ਅਕਾਲ ਪੁਰਖ ਚੜਦੀ ਕਲਾ ਬਖਸ਼ੇਗਾ, ਭਰੋਸਾ ਦਾਨ ਮੰਗਦੇ ਰਹੋ

    @bharpoorsingh270@bharpoorsingh2702 ай бұрын
  • ਵਾਹਿਗੁਰੂ ਜੀ ਮਿਹਰ ਕਰਨ ਜੀ

    @satnamesingh1387@satnamesingh13872 ай бұрын
  • Waheguru ji 🙏 mehar kri sare veera te dhan dhan guru ramdas ji 🙏 chardi kalla karni mere veera di

    @user-ys7bl5jn8o@user-ys7bl5jn8o2 ай бұрын
  • Amrtpal singh need cm punjab punjabo

    @tirath5732@tirath57322 ай бұрын
    • PM challu?

      @sunnydhaliwal9973@sunnydhaliwal99732 ай бұрын
  • Respect everyone kirpa karo waheguru ji ❤️

    @motivationchannel9886@motivationchannel98862 ай бұрын
  • Goodveerji🎉🎉❤

    @daljitgrewal9641@daljitgrewal96412 ай бұрын
  • ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਬਠਿੰਡਾ ਤੋਂ ਲੱਖਾ ਸਿਧਾਣਾ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਜੀ

    @avtarsingh2531@avtarsingh25317 күн бұрын
  • ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਹੋਰਾਂ ਦਾਂ ਵੱਧ ਤੋਂ ਵੱਧ ਸਾਥ ਦਵੋ ਜੀ ਪੰਥ ਵੀ ਤੇ ਸੰਗਤਾਂ ਵੀ ਸਾਥ ਦਵੋ ਜੀ ਤੇ ਭਾਈ ਸਾਹਿਬ ਹੋਰਾਂ ਨੂੰ ਵੋਟਾਂ ਪਾ ਕੇ ਰਿਹਾ ਕਰਵਾਓ ਜੀ

    @user-qb8nk9fo1u@user-qb8nk9fo1u15 күн бұрын
  • ਭਾਈ ਅਮ੍ਰਿਤਪਾਲ ਸਿੰਘ ਜਿੰਦਾ ਬਾਦ ਸਾਡੀਆਂ 13ਵੋਟਾਂ ਪੱਕੀਆਂ ਜੀ

    @user-wv7dp4ex4e@user-wv7dp4ex4e7 күн бұрын
  • ਪੰਥ ਨੀ ਨਾਲ ਬਾਦਲ ਐਂਡ ਪਾਰਟੀ ਨਾਲ ਕਹੇ ਬੋਟੀਆਂ। ਨੇੜੇ ਆ

    @babajindasing@babajindasing2 ай бұрын
  • Verygoodji

    @jaslinkaur5588@jaslinkaur55885 күн бұрын
  • ਧਾਮੀ ਸਾਹਬ ਪਹਿਲਾਂ ਤਾਂ ਆਪ ਦੇ ਲੀਡਰ ਮਜੀਠੀਆ ਅੰਮ੍ਰਿਤਪਾਲ ਸਿੰਘ ਨਾਲ ਦੋ ਦੋ ਹੱਥ ਕਰਨ ਨੂੰ ਕਹਿੰਦੇ ਸੀ ਕੀ ਧਾਮੀ ਸਾਹਬ ਤੁਸੀ ਕੁਝ ਕਰ ਸਕਦੇ ਹੋ 4:45

    @Gurtej321@Gurtej3212 ай бұрын
  • Bhi sahib de maher karen bhi sahib de vadi umer karen waheguruji

    @SukhwinderSingh-ks8rq@SukhwinderSingh-ks8rq2 ай бұрын
  • ਵਾਹਿਗੁਰੂ ਜੀ, ਪ੍ਰਧਾਨ ਸਾਹਿਬ ਜੀ ਐਸ ਜੀ ਪੀ ਸੀ ਕੀ ਐਕਸ਼ਨ ਲੈਣ ਲੱਗੀ ਹੈ,

    @gurdeepsingh1473@gurdeepsingh14732 ай бұрын
  • Azadi hi hul aa,, Khalastan zindabad

    @AmrikShigh@AmrikShigh2 ай бұрын
  • Good 👍

    @AkshayKumar-ri9wc@AkshayKumar-ri9wc2 ай бұрын
  • Amritpal good 👍

    @bichitarsingh9259@bichitarsingh92592 ай бұрын
  • Waheguru taras karo

    @kirpawaheguru8219@kirpawaheguru82192 ай бұрын
  • Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

    @jaslinkaur5588@jaslinkaur55882 ай бұрын
  • ਜਿਹੜੇ ਦਿਨ ਅੰਮ੍ਰਿਤ ਪਾਲ ਸਿੰਘ ਖਾਲਸਾ ਨੇ ਸਰਬੱਤ ਖਾਲਸਾ ਸੱਦਣ ਲਈ ਜਥੇਦਾਰ ਨੂੰ ਅਪੀਲ ਕੀਤੀ ਸੀ ਤੇ ਬਾਦਲਾਂ ਦੇ ਦਬਾਅ ਵਾਲੇ ਜਥੇਦਾਰ ਨੇ ਸੁਣੀ ਨਹੀਂ ਤੇ ਕੱਟੜ ਹਿੰਦੂਵਾਦੀ ਤਾਕਤਾਂ ਨੂੰ ਜੁਲਮ ਕਰਨ ਦਾ ਮੌਕਾ ਮਿਲਿਆ

    @balvirsingh5810@balvirsingh58102 ай бұрын
  • Sahi keha ji.prdhan sab

    @user-cd7zj1rz4q@user-cd7zj1rz4q2 ай бұрын
  • shukar hai shami sahib tucci v amritpal singh ji de hak vich bole ji

    @devindersingh9453@devindersingh94532 ай бұрын
  • ਧਾਮੀ ਸਾਹਿਬ ਤੁਸੀਂ ਪਹਿਲਾਂ ਰਾਜੋਆਣਾ ਨੂੰ ਫਾਂਸੀ ਦੀ ਸਜਾ ਤੋਂ ਅਜਾਦ ਕਰਵਾ ਦਿੱਤਾ ਤੁਸੀਂ ਕਖ ਨਹੀਂ ਕਰਨਾ ਐਵੇਂ ਲੇਲੜੀਆ ਕੱਢਣ ਵਾਲੇ ਹੋ ਤੁਹਾਡੇ ਪਲੇ ਕਖ ਨਹੀਂ ਤੁਸੀਂ ਸਿੱਖਾ ਦਾ ਬਹੁਤ ਨੁਕਸਾਨ ਕਰਵਾਇਆ

    @harcharansingh1737@harcharansingh17372 ай бұрын
  • ਆਪਾਂ ਤਾਂ ਪੰਥਕ ਹਾਂ ਧਾਮੀ ਜੀ ਇੰਨੀ ਕ ਤਾਂ ਤੁਹਾਡੇ ਪ੍ਰਧਾਨ ਸੁਖਬੀਰ ਜੀ ਦੀ ਸਾਂਠ ਗਾਂਠ ਹੈ ਬੀ ਜੇ ਪੀ ਨਾਲ

    @SinghBh-mu8wv@SinghBh-mu8wv2 ай бұрын
  • ਸਿੱਖ ਗਲਾਮ ਨੇ ਤਾਂ ਹੀ ਇਹ ਸਭ ਕੁਝ ਸਿੱਖਾਂ ਨਾਲ ਹੋ ਰਿਹਾ ਹੈ

    @gurfatehsandhu4382@gurfatehsandhu43822 ай бұрын
  • ਵਾਹਿਗੁਰੂ ਮੇਅਰ ਕਰੀਓ ਭਾਈ ਅਮ੍ਰਿਤਪਾਲ ਸਿੰਘ ਤੇ

    @dalbirsinghsingh8144@dalbirsinghsingh81442 ай бұрын
  • ਪੰਥ ਕਿਹੜੇ ਦੀ ਦੀ ਗੱਲ ਕਰਦਾਂ ਧਾਮੀ ਸਾਹਿਬ sukhbir Badal di gal karda aa

    @user-sx5wq5go2s@user-sx5wq5go2sАй бұрын
  • ਪੰਥ ਨੇ ਤਾਂ ਭਾਈ ਅਮ੍ਰੀਤਪਾਲ ਸਿੰਘ ਜੀ ਦਾ ਉਦੋਂ ਵੀ ਬਹੁਤ ਸਾਥ ਪਰ ਰਵਾਇਤੀ ਪਾਰਟੀਆਂ ਨੇ ਫੋਰਸ ਦੇ ਨਾਲ ਰਲਕੇ ਚੱਲਣ ਨੀ ਦਿੱਤਾ ਧਰਨਿਆਂ ਤੇ ਬੈਠੀ ਸਿੱਖ ਸੰਗਤ ਨੂੰ ਗੱਡੀਆਂ ਵਿੱਚ ਸੁੱਟਵਾਇਆ ।

    @BalwinderSinghHardeep@BalwinderSinghHardeep5 күн бұрын
  • ਭਾਈ ਸਾਹਿਬ ਭਾਈ ਅਮਿ੍ਤਪਾਲ ਸਿੰਘ ਜੀ ਖਾਲਸਾ ਰਾਜ ਕਰੇਗਾ ਖਾਲਸਾ

    @gurnamsingh4605@gurnamsingh46052 ай бұрын
  • Waheguruji,kripa,kirpa,karo

    @satinderpalkaur3388@satinderpalkaur33882 ай бұрын
  • Harjinder Kumar Dhami, you are a President of Bad Dal, Not of Shromni Akali Dal.

    @manjitbedi5836@manjitbedi58362 ай бұрын
  • Pl remove nsa after mtg pb Cm

    @surjeetsingh5317@surjeetsingh5317Ай бұрын
  • Weheguru. Ji mehar. Karo. Ji

    @user-mx7wh5xh2d@user-mx7wh5xh2d2 ай бұрын
  • @KaranSingh-tf9rn@KaranSingh-tf9rn2 ай бұрын
  • ਸਹੀ ਗਲ ਹੈ ਐ ਧੰਨ ਧੰਨਵਾਦ ਸਿੱਖ ਧਰਮ ਵਿੱਚ ਸਚਾਈ ਬਿਆਨ ਹੈਐ ਗਲਾ।

    @harbanssingh7912@harbanssingh79122 ай бұрын
    • ਬਾਦਲਾਂ ਦੀ। ਇਕ। ਵੀ। ਗੱਲ ਨੂੰ। ਸੁਣਿਆ ਨਾ। ਕਰੋ। ਕਮੇਟੀ ਮੈਂਬਰ। ਸਾਰੇ

      @user-wi8qv7ue5v@user-wi8qv7ue5v10 күн бұрын
  • 😮

    @sahibjotsingh9217@sahibjotsingh92172 ай бұрын
  • Bhai amritpal Singh ji zindabad

    @HarpalSingh-en5rk@HarpalSingh-en5rk2 ай бұрын
  • ਭਾਈ ਸਾਹਿਬ ਬੇਨਤੀ ਹੈ। ਕੀ ਮੇਜਰ। ਸੋਢੀ। ਨਾ ਲ।ਗੱਲਬਾਤ।ਕਰਨ❤❤❤❤❤

    @Malketsingh-pg7yh@Malketsingh-pg7yh2 ай бұрын
  • Tuhadi mnda koun center ch.

    @aavtarkamal9213@aavtarkamal9213Ай бұрын
  • Bhai. Amritpal. Si gh khalssha. Ji dabad

    @user-mx7wh5xh2d@user-mx7wh5xh2d2 ай бұрын
  • ਇਸ ਜਪ ਤਪ ਨੇ ਹੀ ਜਾਲਮ ਸਰਕਾਰਾਂ ਦੀਆਂ ਜੜ੍ਹਾਂ ਪੁੱਟਣੀਆਂ ਹਨ ।ਜਦੋਂ ਅਨੰਦਪੁਰ ਦੇ ਕਿਲੇ ਵਿੱਚ ਸਿੰਘ ਭੁਖੇ ਭਾਣੇ ਸਨ ਤਾਂ ਮਾਤਾ ਗੁਜਰ ਕੌਰ ਜੀ ਕਹਿਣ ਲੱਗੇ ਜਾਂ ਕਿਲਾ ਛੱਡੋ ਜਾਂ ਇਹਨਾ ਨੂੰ ਕੁਝ ਖਾਣ ਵਾਸਤੇ ਦਿਓ। ਦਸ਼ਮੇਸ਼ ਜੀ ਕਿਹਾ ਇਹ ਜੋ ਜਪ ਤਪ ਕਰਦੇ ਹਨ ਇਸ ਨਾਲ ਜਬਰ ਜੁਲਮ ਦੀਆਂ ਜੜ੍ਹਾਂ ਪੁੱਟੀਆਂ ਜਾਣੀਆਂ ਹਨ। ਹਰ ਸਿੱਖ ਦੀ ਅਰਦਾਸ ਹੈ ਜੁਲਮ ਦਾ ਨਾਸ ਦੁਸ਼ਟਾਂ ਨੂੰ ਸੋਧਣ ਦਾ ਖਾਲਸੇ ਨੂੰ ਬਲ ਬਖਸ਼ੋ ।ਸੰਤਨ ਸਿਉਂ ਮਸ਼ਕਰੀ ਕੁਲ ਡੋਬਣ ਕੀ ਰੀਤ ।ਇਸ ਧਰਤੀ ਤੇ ਇਕ ਧਰਮ ਖ਼ਤਮ ਹੋਣ ਜਾ ਰਿਹਾ ਬਸ ਬਾਲਿਆ ਵੇਖ ਰੰਗ ਕਰਤਾਰ ਦੇ ।ਉਹ ਸਮਾਂ ਦੱਸੇਗਾ ਕੁਲ ਡੋਬਣ ਕੀ ਰੀਤ ਕਿਹੜਾ ਧਰਮ ਖਤਮ ਹੋਣਾ ਹੈ ।ਰਾਜ ਕਰੇਗਾ ਖਾਲਸਾ ।ਜੈਕਾਰ ਕੀਓ ਧਰਮੀਆ ਕਾ ।ਕੂੜ ਨਿਖੁੱਟੇ ਨਾਨਕਾ ।ਧੰਨਵਾਦ ਖਾਲਸੇ ਦਾ ।

    @sukhdevsinghkhalsa1921@sukhdevsinghkhalsa19212 ай бұрын
    • 😂😂😅

      @TSBADESHA@TSBADESHA2 ай бұрын
  • ਧਾਮੀ ਸਾਹਬ ਪਹਿਲਾਂ ਆਪਣੀਆਂ ਮਰੀਆਂ ਹੋਈਆਂ ਜਮੀਰਾਂ ਜਗਾਉ ਤੇ ਬਾਦਲਾਂ ਦੇ ਪੈਰਾਂ ਹੇਠੋਂ ਬਾਹਰ ਨਿਕਲੋ ਜੇ ਕਿਤੇ ਸ਼੍ਰੌਮਣੀ ਕਮੇਟੀ ਸਹੀ ਫ਼ੈਸਲੇ ਲੈਂਦੀ ਬਾਦਲਾਂ ਦੀ ਗੁਲਾਮ ਨਾਂ ਹੁੰਦੀ ਕੋਈ ਜੰਮਿਆਂ ਨਹੀਂ ਜਿਹੜਾ

    @bahalsingh7068@bahalsingh70682 ай бұрын
  • Tusi nal je ja duan je

    @jaswinderjaswinderdeol2847@jaswinderjaswinderdeol28477 күн бұрын
  • ਸ੍ਰੋਮਣੀ ਕਮੇਟੀ ਸਿੱਖ ਕੌਮ ਦਾ ਇਕੱਠ ਕਿਉਂ ਨਹੀਂ ਕਰਦੀ, ਭਾਈ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਕੱਢਣ ਲਈ

    @balwantdhillon9449@balwantdhillon94492 ай бұрын
  • Vote for BHAI AMRITPAL SINGH JI IN NEXT CM ELECTIONS. WE NEED POWERFUL LEADERS TO LEAD THE SIKHS COMMUNITY. KHALSA STATE ZINDABAAD.

    @ravinderpal1032@ravinderpal10322 ай бұрын
    • ਰਵਿੰਦਰ ਬਚਕਾਨਾ ਗੱਲਾਂ ਨਹੀਂ ਕਰੀਦੀਆਂ ਉਹ ਭਾਰਤ ਦੇ ਸੰਵਿਧਾਨ ਨੂੰ ਮੰਨਦਾ ਹੀ ਨਹੀਂ ਫਿਰ ਚੋਣ ਕਿਵੇਂ ਲੜੂ

      @balvirsingh9650@balvirsingh96502 ай бұрын
    • ਤਾਲਿਬਾਨੀ ਰਾਜ ਬਣਾ ਦੇਣਾ,ਉਹ ਤਾਂ ਪੈਂਟ ਕੋਟ ਪਾਉਣੇ ਵੀ ਬੰਦ ਕਰਨ ਨੂੰ ਆਖ ਰਿਹਾ ਸੀ।

      @TSBADESHA@TSBADESHA2 ай бұрын
    • @@TSBADESHA ਕੁਝ ਨਹੀਂ ਹੋਣਾ ਐਸਾ ਬਦੇਸ਼ਾ ਸਾਬ੍ਹ

      @balvirsingh9650@balvirsingh96502 ай бұрын
  • ਤੁਸੀਂ ਬਹੁਤ ਦੇਰ ਕਰਤੀ ਹੁਣ ਯਾਦ ਆਇਆ?

    @user-lo1zx5gx7q@user-lo1zx5gx7q2 ай бұрын
  • ਓ ਜਾ ਜਾ ਤੂੰ ਹੁਣ ਤੱਕ ਕੀ ਲੜਾਈ ਲੜੀ ਦੱਸ ਖਾ ਐਵੇਂ ਜੇ ਸਾਥ ਨੀ ਦੇ ਸਕਦੇ ਤੇ ਪੋਚੇ ਵੀ ਨਾ ਪਾਉ ਸਿੱਧਾ ਹੱਥ ਖੜ੍ਹੇ ਕਰਦੋ

    @premsinghsingh6911@premsinghsingh69112 ай бұрын
  • ਜੇ tohade ਵਰਗੇ mohria ਨੇ ਭਾਈ ਸਾਬ ਦਾ ਸਾਥ ਦਿਤਾ ਹੁੰਦਾ ਤਾ ਅਜ ਉਹ ਅੰਦਰ ਨਾ ਹੁੰਦੇ ਸਾਰੇ ਸਿੰਘ ਬਾਹਰ ਹੁੰਦੇ 😢😢

    @HARLEEN.HARJOT@HARLEEN.HARJOT2 ай бұрын
  • ਦੋ ਮਿੰਟਾਂ ਵਿੱਚ ਅਮਿਰਤਪਾਲ ਨੂ ਠੀਕ ਕਰਨ ਵਾਲੇ ਬਾਰੇ ਕੀ ਕਹੋਗੇ ਹੁਣ ,ਮਜੀਠੀਆ ਬਾਰੇ ?

    @japsegursumfam@japsegursumfam2 ай бұрын
  • Request hae kha-pe tagde howo,bhukhe rehna hamara rasta nahin.Guru sahab nekahen nahen kaha.Waheguru ji

    @sanjeevbassi6735@sanjeevbassi67352 ай бұрын
  • Pie sab nu reha kro

    @kuldeep0125@kuldeep01252 күн бұрын
  • 10 ਸਾਲ ਬਾਦਲ ਸਰਕਾਰ ਨੇ ਰਾਜ ਕੀਤਾ,ਆਪਣੀ ਪੀੜੀ ਥੱਲੇ ਸੋਟਾ ਨਹੀ ਫੇਰਿਆ

    @gurdevsinghrandhawa5630@gurdevsinghrandhawa56302 ай бұрын
  • ਸੰਗਤ ਜੀ ਇਹ ਦੋਗਲੇ ਨੇ ਪੰਥ ਦੇ ਦੁਸ਼ਮਣ

    @JaswantSingh-jn6ii@JaswantSingh-jn6ii2 ай бұрын
  • ਧਾਮੀ ਸਾਹਿਬ ਤੁਸੀਂ ਸ਼ਰਮ ਕਰੋ ਅੰਮ੍ਰਿਤ ਪਾਲ ਦੇ ਨਾਲ ਆ ਜੋ ਅਕਾਲੀ ਜੀ ਦੇ ਘੱਟ ਤੋਂ ਘੱਟ ਤੇ ਸ਼ਰਮ ਕਰੋ

    @NavdeepKaur-vg3xt@NavdeepKaur-vg3xt6 күн бұрын
  • ਮੱਸਿਆ ਲੱਗਦੀਆਂ ਕੇ ਨਹੀ ? ਜੇਕਰ ਮੱਸਿਆ ਬੰਦ ਨਹੀ ਹੋਈ ਤਾਂ ਸਾਫ ਪਾਣੀ ਦੀ ਬਾਲਟੀ ਭੇਜ ਦਿਓ ਅੰਦਰ ਦਾ ਪਾਣੀ ਬਹੁਤ ਖਰਾਬ ਹੈ ਪਤੰਦਰੋ ਜੇਲ ਵਿੱਚ ਹੋ ਭੂਆ ਦੇ ਘਰ ਨਹੀ ਜਿੱਥੇ ਸ਼ਿਕਾਇਤਾ ਲਗਾਉਂਦੇ ਹੋ .

    @kdsbhullar@kdsbhullar2 ай бұрын
  • 🙏🙏🙏🙏🙏🙏🙏🙏🙏🙏

    @nilamsharma1269@nilamsharma12692 ай бұрын
  • ਭਾਈ ਅਮਰਤਪਾਲ ਸਾਬ ਨੂੰ ਖਾਲਿਸਤਾਨ. ਚ. ਮੁੱਖ ਮੰਤਰੀ ਬਣਾਉ. ਸੰਗਤਾਂ ਜੀ

    @Kuljeet2001@Kuljeet20012 ай бұрын
  • Sgpc pardan hakk ch te, akali dal virodh chh, ki samjiye iss nu

    @RanjitSingh-qf1jy@RanjitSingh-qf1jy19 сағат бұрын
  • Gulmai nalo marna he chnga

    @user-os6kw1zp1j@user-os6kw1zp1j2 ай бұрын
  • Dhami sahib superb

    @amarpreetkaur9299@amarpreetkaur92992 ай бұрын
    • ਅੱਛਾ ਜੀ

      @user-eg3iq9tn2p@user-eg3iq9tn2p2 ай бұрын
  • *❤पवित्र बाईबल उत्पति 1: 26-27 जाति परमेश्वर ने बनाई ही नहीं बात खत्म आमीन🙏*

    @krishanlal8535@krishanlal85352 ай бұрын
  • Veero-Ehe-Bande-Nee-Chahunde-K-Amritpal-Bahar-Aave--Je--Aa--gia--taa-Ehna-Nu-Kise-Pushna--Nahi--Veero--Rajneeti---Samzo

    @JaspalSingh-rf7sl@JaspalSingh-rf7sl2 ай бұрын
  • Haryana policevkonkhatam kerfi

    @surjeetsingh5317@surjeetsingh5317Ай бұрын
  • ਸੋ੍ਮਣੀ ਕਮੇਟੀ ਜਿੱਦਾਬਾਦ

    @user-et9js4fq5n@user-et9js4fq5n2 ай бұрын
  • ਤੁਸੀਂ ਸਾਰੇ ਗਦਾਰਾਂ ਦੇ ਖੂਨ ਹੇਗੇ ਹੋ,, ਮਸੰਦ ਹੋ,, ਦਸਵੇਂ ਪਾਤਸ਼ਾਹ ਵਾਹਿਗੂਰੁ ਆਪ ਆਉਣ ਵਾਲੇ ਹਨ,,, ਅਤੇ ਅਨੰਦਪੁਰ ਸਾਹਿਬ ਵਿਖੇ ਕੜਾਹੇ ਵਿਚ ਤਲ ਤਲ ਕੇ ਮਾਰੀਆਂ ਜਾਏਗਾ ਤੁਹਾਨੂੰ ਸਾਰੇ ਮਲੇਸਾ ਨੂੰ,, ਤੁਹਾਡੀਆਂ ਜੜਾਂ ਪਟਿਆ ਜਾਣ ਗਿਆ ਸਦਾ ਸਦਾ ਵਾਸਤੇ ਬਹੁਤ ਲੁਟ ਕੇ ਖਾ ਲਿਆ ਪੰਥ ਨੂੰ,,,, ਦੁਸ਼ਟਾ ਦਾ ਖਾਤਮਾ ਦੁਸ਼ਟ ਦਮਣ ਨੇ ਹੁਣ ਕਰ ਦੈਣਾ ਹੈ,,,ਮੂਸਾ ਭੱਜਿਆ ਮੌਤ ਤੋਂ ਮੌਤ ਅੱਗੇ ਖੜ੍ਹੀ ਹੈ ਤੁਹਾਡੇ ਕਿਥੇ ਭਜ ਲੳਗੇ,, ਮੌਤ ਤੋਂ,,,

    @baggasingh9234@baggasingh92342 ай бұрын
    • But bhaga toh Amritpal tha...polce aa gayi polce bhool gaye...?

      @heat826raman@heat826raman2 ай бұрын
  • ਸਮਝ ਨਹੀ ਆਉਂਦੀ ਸਿੱਖ ਭਾਰਤ ਦੇ ਵਾਸੀ ਜਾਂ ਗੁਲਾਮ ਪਰ ਝੰਡੇ ਨੂੰ ਵੋਟਾ ਪਾ ਕੇ ਗਲਤੀ ਕਰ ਲਈ

    @karmjitsinghgill3323@karmjitsinghgill33232 ай бұрын
  • ਦੱਲੇਓ ਤੁਸੀ ਵਲਟੋਏ ਨੂੰ ਭਾਈ ਸਾਹਿਬ ਦੇ ਬਰਾਬਰ ਖੜਾ ਨਹੀ ਸੀ ਕਰਨਾ

    @gurpreetloham2628@gurpreetloham26284 күн бұрын
  • ਸੋਸ਼ਲ ਮੀਡੀਏ ਤੇ ਧੀਆਂ ਭੈਣਾਂ ਦੀਆਂ ਫੋਟੋਆਂ ਐਡਿਟ ਕਰਨ ਵਾਲੇ ਬਦਮਾਸ਼ ਬਘੇਲੇ ਦਾ ਯਾਰ ਅਮਿ੍ੰਤਪਾਲ ਕੌਮ ਦਾ ਹੀਰੋ ਕਿਵੇਂ ਹੋਇਆ।

    @TSBADESHA@TSBADESHA2 ай бұрын
  • Kurcia de njare li javo peaise khai javo shikhi li kuj na kareo benti aji

    @GurjitSingh-zb7ox@GurjitSingh-zb7ox2 ай бұрын
  • ਬਿਲਕੁਲ ਬੇ ਕਸੂਰ ਜੇਲਾ ਵਿਚ ਡਕ ਦਿੱਤੇ

    @manjitkaur-ht8fq@manjitkaur-ht8fq2 ай бұрын
  • Golka. Day. rakhwale ki sikhi or guru lei arngay

    @MalkitSingh-ez6wp@MalkitSingh-ez6wp2 ай бұрын
KZhead