ROTI - Official Video | Kulbir Jhinjer | Deep Jandu | RFR Vol. 1 | Punjabi Song

2023 ж. 6 Там.
7 323 503 Рет қаралды

Roti | ਰੋਟੀ
KULBIR JHINJER WORLDWIDE Presents Official Video of ROTI from Rise Fall and Rise Vol. 1. The Song has been sung, written & composed by Kulbir Jhinjer & the Music has been produced by Deep Jandu
🎧 Listen to RISE FALL AND RISE EP on all Audio Streaming Platforms:-
♪ Spotify - kulbirjhinjer.bfan.link/rise-...
♪ Apple Music - kulbirjhinjer.bfan.link/rise-...
♪ Wynk - kulbirjhinjer.bfan.link/rise-...
♪ Gaana - kulbirjhinjer.bfan.link/rise-...
♪ Resso - kulbirjhinjer.bfan.link/rise-...
♪ Amazon Music - kulbirjhinjer.bfan.link/rise-...
♪ KZhead Music - kulbirjhinjer.bfan.link/rise-...
Track Credits:-
Song - Roti
Singer - Kulbir Jhinjer
Lyrics/Composer - Kulbir Jhinjer
Music - Deep Jandu
DOP - Guri Bhangu
Editor/DI - Bhullar Editing Studio
Actors - Vicky Sarao, Darshan Sharma, Jassica Gill, Rasta, Mike, Tezy
Director - Harry Chahal
Label - Kulbir Jhinjer Worldwide
Film By - True Roots Productions
Team Believe Artist Services: linktr.ee/believeartistservic...
Follow Kulbir Jhinjer on:
IG: / kulbirjhinjer
FB: / kulbirjhinjermusic
Snapchat: / ikulbirjhinjer
KZhead: / @kulbirjhinjerworldwide
For Licensing inquiries:
Email:- sync-india@believedigital.com
#KulbirJhinjer #Roti #RFRVol1 #PunjabiSong #Punjabi

Пікірлер
  • Umeed hai jroor pyar devoge ,,,, wmk,,,, ਹੱਲ ਹੋ ਜਾਏ ਸੱਭੇ ਮਸਲਿਆਂ ਦਾ , ਮੌਤ ਨਾਲੋਂ ਵੱਡਾ ਕੋਈ ਸੁਖ ਹੈ ਨੀ , ਲਾਸ਼ ਪੁੱਤ ਦੀ ਚਕਣੀ ਪਏ ਮੋਢਿਆਂ ਤੇ , ਇਹਦੇ ਨਾਲੋਂ ਵੱਡਾ ਕੋਈ ਦੁੱਖ ਹੈ ਨੀ , ਜਿੰਨਾ ਆਈ ਜਾਵੇ ਓਨੀ ਵਧੀ ਜਾਵੇ , ਪੈਸੇ ਨਾਲੋਂ ਵੱਡੀ ਕੋਈ ਭੁੱਖ ਹੈ ਨੀ , ਪੁੱਤ ਫੱਕਰ ਸ਼ਹੀਦ ਜਾ ਸੂਰਬੀਰ ਹੋਵੇ , ਓਹਤੋਂ ਭਾਗਾਂ ਵਾਲੀ ਝਿੰਜਰਾ ਕੁੱਖ ਹੈ ਨੀ ,,,, jbbdd

    @KulbirJhinjerWorldwide@KulbirJhinjerWorldwide9 ай бұрын
    • 🌸🌸🌸✍️❤

      @preetfazal3161@preetfazal31619 ай бұрын
    • Jhinjer apna fav c fav hai te favourite hi rahuga

      @Godlovesyouverymuch@Godlovesyouverymuch9 ай бұрын
    • ਬਹੁਤ ਹਿ ਵਧੀਆ ਗ਼ੀਤ ਹੈ ਇਸ ਗੀਤ ਦੀ ਬਹੁਤ ਜ਼ਰੂਰਤ ਸੀ 😢🙏 ਵਾਹਿਗੁਰੂ ਜੀ ਮੇਹਰ ਕਰਨ

      @malhisaab5387@malhisaab53879 ай бұрын
    • Love you jhinjer bai mai v tere wale system cho ee langya. Te shonk v tere wala e aa baaki baaba dekhe ਜੱਸੂ ਬਰਾੜ bsw

      @desideshokeen1509@desideshokeen15099 ай бұрын
    • ❤❤❤❤❤❤❤❤

      @Jagdeep-wd6hb@Jagdeep-wd6hb9 ай бұрын
  • ਦਿਲਾਂ ਨੂੰ ਜਿੱਤ ਲਿਆ ਵੱਡੇ ਬਾਈ ਕੁਲਬੀਰ ਝਿੰਜਰ ਨੇ ਮੌਜੂਦਾ ਸਮੇਂ ਹਲਾਤਾਂ ਨੂੰ ਬਿਆਨ ਕਰਕੇ ਆਪਣੀ ਕਲ਼ਮ ਤੇ ਗਾਇਕੀ ਰਾਹੀਂ 🙏❤️❤️❤️❤️🙏

    @msingh6488@msingh64889 ай бұрын
    • @pargatsidhu3761@pargatsidhu37619 ай бұрын
    • Sabar aunda gaana sun k ❤️

      @jatanbazarh2701@jatanbazarh27018 ай бұрын
    • @LaxmiDevVlog@LaxmiDevVlog8 ай бұрын
    • ❤❤❤❤❤❤

      @mr.pipatt6026@mr.pipatt60268 ай бұрын
  • ਪਤੰਦਰ ਜਦ ਵੀ ਗੀਤ ਕਰਦਾ ਦਿਲ ਹੀ ਜਿੱਤ ਲੈਂਦਾ ਬਹੁਤ ਸੋਹਣਾ ਗੀਤ ਆ ਵੀਰ ਰੱਬ ਤੈਨੂੰ ਹੀਮੇਸਾ ਚੜ੍ਹਦੀ ਕਲ੍ਹਾ ਵਿਚ ਰੱਖੇ

    @LovepreetSingh-bu4ww@LovepreetSingh-bu4ww9 ай бұрын
    • Right

      @sanmukhsinghkhehra9797@sanmukhsinghkhehra97979 ай бұрын
    • Veer ji shi gall aa geet mere daddy da bhra sun le mera tayya sahid ohnu akal aa jaye kalla kalla putt si us da hale v sada hakk khayi bhetha sadi jga naam nyi karn te aa reha sadi maa v nyi sir te roti vlo aaokhe aa Waheguru ji ohnu akal den aayi ardaas meri❤❤🙏🙏

      @sabisokhi7902@sabisokhi79028 ай бұрын
  • ਬਾਈ ਦਾ ਗੀਤ ਜਦੋਂ ਵੀ ਆਉਂਦਾ ਕੁਝ ਨਾ ਕੁਝ ਦੁਨੀਆਦਾਰੀ ਦੀਆਂ ਗੱਲਾਂ ਲੈ ਕੇ ਆਉਂਦਾ,,ਜਿਉਂਦਾ ਰਹਿ ਮਿੱਤਰਾਂ ਰੱਬ ਖੂਬ ਤਰੱਕੀਆਂ ਬਖਸ਼ੇ

    @filmiduniya13@filmiduniya139 ай бұрын
  • ਜਿਹੜੇ ਦੇਸ਼ ਦੇ ਲੋਕਾਂ ਦੇ ਰਿਸ਼ਤਿਆਂ ਦੀਆਂ ਉਦਾਹਰਨਾਂ ਦਿਤੀਆਂ ਜਾਂਦੀਆਂ ਸੀਂ ਅਜ ਉਸ ਦੇਸ਼ ਵਿੱਚ ਹੀ ਰਿਸ਼ਤੇ ਖਤਮ ਹੋ ਗਏ ਬਸ ਇਕ ਪੈਸੇ ਕਰਕੇ ਰੱਬ ਸਭ ਨਾਲ ਪਿਆਰ ਪਾਵੈ ਬਸ ਇਕ ਪੈਸੇ ਨਾਲ ਨਾ ਪਾਵੇ ਕਿਉਕਿ ਜਿਸਨੂੰ ਪੈਸੇ ਨਾਲ ਪਿਆਰ ਪੈ ਗਿਆ ਫਿਰ ਉਸਨੂੰ ਰਿਸ਼ਤਿਆਂ ਦੀ ਕਦਰ ਨਹੀਂ ਹੁੰਦੀ ।

    @JaswinderKaur-mv4py@JaswinderKaur-mv4py8 ай бұрын
  • ਅੱਜ ਦੇ ਸਮੇ ਦੇ ਹਾਲਾਤਾਂ ਨੂੰ ਬਿਆਨ ਕਰਦਾ ਹੋਇਆ ਗੀਤ ।ਰੱਬ ਤੁਹਾਡੇ ਤੇ ਮਿਹਰ ਬਣਾਈ ਰੱਖੇ

    @rajubrar1810@rajubrar18109 ай бұрын
  • ਸ਼ੁਰੂ ਤੋਂ ਜੱਟਾ ਤੇਰੇ ਫੈਨ ਆ , ਅੰਤਰੇ ਬਹੁਤ ਘੈਂਟ ਆ , ਸਵਾਦ ਆ ਗਿਆ ਸੁਣ ਕੇ ਜਿਉਂਦਾ ਰਹਿ ਝਿੰਜਰਾ

    @baljeetbhullarbaljeet9244@baljeetbhullarbaljeet92449 ай бұрын
    • Same here

      @sandeepsohi2477@sandeepsohi24779 ай бұрын
  • ਅੱਜ ਦੇ ਟਾਇਮ ਪੈਸਾਂ ਮੁੱਖ ਹੋ ਗਿਆ ਜਿਸਦੇ ਕੋਲ ਪੈਸਾ ਉਹਨੂੰ ਦੁਨੀਆਂ ਸਲਾਮਾਂ ਕਰਦੀ

    @SatnamSingh-yy3yz@SatnamSingh-yy3yz8 ай бұрын
    • Duniya to laina ki a bai Nature eho jeha karo salaam bhave naa e hon par loka de dil ch pyar te ijjat hove Ki fayda je mooh te salaam te pith piche shura khob je koi❤

      @JamesonNick@JamesonNickАй бұрын
  • ਕੋਈ ਭਰੋਸਾ ਨਹੀਂ ਬਾਈ ਸਾਹਾ ਦਾ 🙂💔

    @karannnn.k01@karannnn.k018 ай бұрын
  • ਬੇੜਾ ਗਰਕ ਹੋ ਗਿਆ ਅੱਜ ਕੱਲ ਦੀ ਜਵਾਨੀ ਦਾ ਧੰਨਵਾਦ ਕੁਲਵੀਰ ਬਹੁਤ ਸੋਹਣਾ ਸੁਨੇਹਾ ਦਿੱਤਾ ਦੁਨੀਆ ਨੂੰ

    @user-gf3zx5ru4i@user-gf3zx5ru4i9 ай бұрын
    • Shi keha ji

      @mr.pipatt6026@mr.pipatt60268 ай бұрын
  • ਸਾਡੇ ਆਲਾ ਝਿੰਜਰ😍..ਹਮੇਸ਼ਾ ਨਾਲ ਆ ਤੁਹਾਡੇ ਬਾਈ❤ ਜਿਉਂਦੇ ਵਸਦੇ ਰਹੋ👏🙏

    @classicgentleman5192@classicgentleman51929 ай бұрын
    • An❤️🔥

      @vikasentertainmentchannel4558@vikasentertainmentchannel45589 ай бұрын
  • ਇਹ ਗੀਤ ਬਹੁਤ ਵਧੀਆ ਗਾਇਆ 22 ਨੇ ਜੇ ਦੁਨੀਆਂ ਗ਼ੌਰ ਕਰੇ ਤਾਂ ਮੈਂ ਤਾਂ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਦੋ time ਦੀ ਰੋਟੀ ਪੱਕਦੀ ਰੱਖੀ ਸੱਭ ਦੀ।

    @wahehuruji@wahehuruji9 ай бұрын
  • ਵੀਰ ਸਿਰਫ ਤੇਰੀ ਵੀਡਿਓ ਤੇ like ਵਜਦਾ ਤੇ ਜਾਂ ਫੇਰ ਬਾਈ ਚਮਕੀਲਾ,,🙏🌹🌹

    @jass0037@jass00378 ай бұрын
  • ਜਦੋਂ ਵੀ ਮੇਰੇ ਭਰਾ ਦਾ ਗੀਤ ਆਉਂਦਾ ਤਾਂ ਕੁੱਝ ਨਾ ਕੁੱਝ ਨਵਾਂ ਹੀ ਸੰਦੇਸ਼ ਦਿੰਦਾ ਬਹੁਤ ਵਧੀਆ ਕੁਲਵੀਰ ਵੀਰ ਲਿਖਿਆ ਵਾਹਿਗੁਰੂ ਜੀ ਦੇ ਭਾਣੇ ਵਿੱਚ ਹੀ ਰਹਿਣਾ ਚਾਹੀਦਾ ਸਾਰਿਆਂ ਨੂੰ 🙏🙏🙏

    @kamalsardarsaabji7490@kamalsardarsaabji74909 ай бұрын
    • 00ppppo

      @anilsharma-wl9ts@anilsharma-wl9ts2 ай бұрын
    • 00ppppo

      @anilsharma-wl9ts@anilsharma-wl9ts2 ай бұрын
    • 00ppppo

      @anilsharma-wl9ts@anilsharma-wl9ts2 ай бұрын
    • 00ppppo

      @anilsharma-wl9ts@anilsharma-wl9ts2 ай бұрын
    • 00ppppo

      @anilsharma-wl9ts@anilsharma-wl9ts2 ай бұрын
  • ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

    @Thealtafmalik_@Thealtafmalik_9 ай бұрын
  • ਡੂੰਘੇ ਅਰਥ ਆ ਬਾਈ ਦੇ ਗੀਤ ਦੇ ❤️ king george ਬੈਠਾ ਸਾਡਾ ਝਿੰਜਰ ❤️❤️ ਬਾਬਾ ਤੰਦਰੁਸਤੀ ਤੇ ਤਰੱਕੀਆ ਬਖਸੇ ਬਾਈ ਤੈਨੂੰ🙏🙏

    @husandhanoa3823@husandhanoa38238 ай бұрын
  • Super ❤️🔥🔥Rola 2 roti ka bilkul sahi kaha aapne 🔥🔥🔥kuch ni leke jana saath m yahi reh jana h sab 🔥🔥🔥🔥🙏🙏🙏

    @dangersaroha9009@dangersaroha90098 ай бұрын
  • ਜੇ ਆਹੀ ਗਾਣਾ ਨਸ਼ਿਆ ਨੂੰ ਪਰਮੋਟ ਚ ਹੁੰਦਾ ਸੁਪਰ ਦੁਪਰ ਹਿਟ ਜਾਣਾ ਸੀ ,ਹੁਣ ਸਚਾਈ ਦੱਸੀ ਆ ਬਾਈ ਨੇ ❤❤

    @Amrinderpb31@Amrinderpb319 ай бұрын
  • ਕੋਈ ਸ਼ਬਦ ਨਹੀਂ ਕਹਿਣ ਲਈ ਦਿਲੋਂ ਪਿਆਰ ਤੇ ਸਤਿਕਾਰ ❤️❤️

    @karmjitsingh5272@karmjitsingh52729 ай бұрын
  • ਇੱਥੇ ਤੂੰ ਸਦਾ ਨਹੀਂ ਰਹਿਣਾ🙌💯🕊

    @NishaKhan78640@NishaKhan786408 ай бұрын
    • Right bhen meri ye

      @sabisokhi7902@sabisokhi79028 ай бұрын
  • ਬਾਈ ਆ ਹਫਤਾ ਪੰਜਾਬੀ ਗਾਣਿਆਂ ਲਈ ਬਹੁਤ ਵਧੀਆ ਆ ਇੱਕ ਆ ਗਾਣਾ ਤੇ ਦੂਜਾ ਪਵਿੱਤਰ ਲਸੋਈ ਦਾ। ਉਹ ਵੀ ਤੁਰ ਗਏ ਕਾਲ ਜਿੰਨਾਂ ਪਾਵੇ ਨਾਲ ਬੰਨਿਆਂ ਸੀ

    @ManpreetSingh-km2ur@ManpreetSingh-km2ur8 ай бұрын
  • ਬੱਲੀਏ ਜਹਾਨ ਉੱਤੇ ਬੜੇ ਲੋਕਾਂ ਦੀ ਸਾਡੀ ਬਦਨਾਮੀ ਸਿਰੋਂ ਰੋਟੀ ਚਲਦੀ ।🔥❤️

    @MANMEETSINGH-1993@MANMEETSINGH-19939 ай бұрын
  • ਦੁਨੀਆਂ ਵਿੱਚ ਕੁਛ ਨਹੀਂ ਜ਼ਿੰਦਗੀ ਸੁਚੱਜੇ ਢੰਗ ਨਾਲ ਜਿਊ ਹੋਰ ਕੁਛ ਨਾਲ ਨਹੀ ਜਾਣਾ

    @sunilGujjar-yf9mk@sunilGujjar-yf9mk8 ай бұрын
  • 🤗🤗 ਵੀਰ ਦੀ ਵੀਡੀਓ ਬਹੁਤ ਸੋਹਣੀਏ ਬਣਾਈ ਗਾਣੇ ਦੀ ਸੱਚੀ ਦਿਲ ਲੁੱਟ ਕੈ ਲੇ ਗਈ ਤੁਹਾਡੀ ਮਹਿਨਤ 😊😊😊❤❤❤

    @gurdialsingh5118@gurdialsingh51189 ай бұрын
  • ਵੀਰੇ ਬਹੁਤ ਖੁਸ਼ੀ ਹੋਈ ਤੁਸੀਂ ਸੱਚਾਈ ਲਿਖੀ ਆ ਵੀਰੇ ਤੇ ਤਰਸੇਮ ਜੱਸੜ ਵੀਰੇ ਦੀ ਫਿਲਮ ਵੀ ਆ ਰਹੀ ਆ ਮਸਤਾਨੇ ਘੈਂਟ ਆ ਵੀਰੇ ਤੁਹਾਡੇ ਦੋਨਾਂ ਤੇ ਵਾਹਿਗੁਰੂ ਜੀ ਆਪਣਾ ਮੇਹਰ ਭਰਿਆ ਹੱਥ ਰੱਖਣ।।।।।

    @parminder845@parminder8459 ай бұрын
  • ਘੱਟ ਲਿਖੇ ਗੀਤ ਸਾਡੇ ਬਾਈ ਕੁਲਬੀਰ ਪਰ ਜਿੰਨੇ ਲਿਖੇ ਗੀਤ ਸਾਰੇ ਜਾਂਦੇ ਦਿਲ ਨੂੰ ਚੀਰ ਬਾਲੀਵੁੱਡ ਅਭਿਨੇਤਾ ਸੁਣ ਝਿੰਜਰ ਗੀਤ ਆਖਦੇ ਦੇ ਸਾਡਾਂ bro Kulbir ❤

    @Vikasinder4806@Vikasinder48069 ай бұрын
  • ਸੀਵਿਆਂ ਤੱਕ ਹੀ ਵੱਖਰੇ ਨੇ ਅੱਗੇ ਸੇਮ ਰੂਟ ਨੇ ਬੱਲੀਏ, ਉਥੇ ਜਾ ਹਿਸਾਬ ਦੇਣਾ ਪਹਿਲਾ ਹੀ ਹਿਸਾਬ ਨਾਲ ਚੱਲੀਏ......

    @hardeepvirdi8902@hardeepvirdi89029 ай бұрын
  • ਖਾਦਾ ਪੀਤਾ ਲਾਹੇ ਦਾ ਰਹਿੰਦਾ ਅਹਿਮਦ ਸਾਹੇ ਦਾ ਸਿਰਾ ਕਰਤਾ ਬਾਈ ❤

    @petersingh2570@petersingh25708 ай бұрын
  • ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ ਰੱਬ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

    @kanwardeepsingh9819@kanwardeepsingh98199 ай бұрын
  • ਬਹੁਤ ਹੀ ਵਧੀਆ ਕੁਲਬੀਰ ਝਿੰਜਰ ਵੀਰ ਜੀ ❤️ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ ਤਹਾਨੂੰ 🙏🏻

    @bharpoorsingh70@bharpoorsingh709 ай бұрын
  • ਬੋਹਤ ਵਧੀਆ, ਨਹੀਂ ਤਾਂ ਕਲਾਕਾਰ ਬੰਦਾ ਮਾਰ ਕੇ ਸੌਂਦੇ ਹਨ, ਤੋਪਾਂ, ਟੈਂਕ ਲਈ ਫਿਰਦੇ ਹਨ।

    @varjinderbhullar7320@varjinderbhullar73209 ай бұрын
  • ਕੁਲਬੀਰ ਬਾਈ ਬਹੁਤ ਹੀ ਵਧੀਆ ਲਿਖਿਆ ਤੇ ਗਾਇਆ।ਪੁਰਾਣੇ ਟਾਇਮ ਤੋਂ ਫੈਨ ਆ ਬਾਈ।

    @BalwinderSingh-mx2gy@BalwinderSingh-mx2gy8 ай бұрын
  • ਗ਼ੀਤ ਦਾ ਸਿਰਾਂ ਲਾ ਦਿਤਾ ਸਾਰਾਂ ਪੈਸੈ ਦਾ ਨਸ਼ਾ ਲਾ ਦਿੱਤਾ 😢 ਬਹੁਤ ਹੀ ਸੋਹਣਾਂ song ❤ਦਿਲ ਖੁਸ਼ ਕਰਤਾ 😊

    @malhisaab5387@malhisaab53879 ай бұрын
  • ਬਹੁਤ ਵਧੀਆ ਬਾਈ ਜੀ,, ਪਤਾ ਨਹੀਂ ਲੱਗਾ ਗਾਣਾ ਕਦੋਂ ਖ਼ਤਮ ਹੋ ਗਿਆ,,, ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ

    @preetbatth3976@preetbatth39769 ай бұрын
  • Kulbir bhai aapke song aaj bhi bahut ache hai or bhai mai aapke saare song sunta or dekhta hun Love you bhai kulbir ❤❤ Haryanvi ❤ Kaithal

    @mannybhukal_vlogs1112@mannybhukal_vlogs11128 ай бұрын
  • ਗੱਲ ਰੋਟੀ ਦੀ ਨੀ ਰਹਿ ਗਈ, ਪੈਸੇ ਦੀ ਭੁੱਖ ਦੀ ਏ, ਤਾਹੀਓਂ ਸਭ ਕਨੇਡਾ ਅਮਰੀਕਾ ਭਜੀ ਜਾਂਦੇ

    @cartoonista2019@cartoonista20199 ай бұрын
  • ਜਦੋਂ ਵੀ ਬੋਲਿਆ💯ਸੱਚ ਹੀ ਬੋਲਿਆ ਝਿੰਜਣ ਜੱਸੜ ਨੇ💕🙏

    @bandeepsingh8907@bandeepsingh89079 ай бұрын
  • ਕੁਲਵੀਰ ਭਰਾ ਇੱਕ ਵੱਖਰਾ ਕਨਸਪੈਟ ਲੈਕੇ ਆਉਦਾ

    @amardharmgarh5869@amardharmgarh58699 ай бұрын
  • ਖਾਲੀ ਹੱਥ ਸੀ ਆਏ ਖਾਲੀ ਹੀ ਲੈ ਜਾਣੇ, ਗੁੱਸੇ ਗਿਲੇ ਤਾਂ ਸਭ ਇਥੇ ਹੀ ਰਹਿ ਜਾਣੇ❤️

    @mohitpreetdhillon9727@mohitpreetdhillon97278 ай бұрын
  • Wah Oye Rabba Tere Varge Bande V Jinjra Bethe Aa Duniya Te ....Rabb Har Sukh Deve Tenu 22 ♥️♥️♥️♥️♥️🥰

    @m_a_n_n_i__@m_a_n_n_i__8 ай бұрын
  • ਮਨੁੱਖ ਸੁੱਖ ਦੁੱਖ ਤੇ ਭੁੱਖ ਖਤਮ ਅਾ ਬਾਬੇ ਸੱਬ ਰੱਬ ਤੇ ਅਾਸ ਰੱਖੋ ਅੱਜ ਦਾ ਰਾਜਾ ਲਾਲਚ ਅਾ ਕੋੲੀ ਹੋਰ ਨੀ 💯🙏

    @SajanJaitu@SajanJaitu9 ай бұрын
  • ਬਹੁਤ ਸੋਹਣਾ ਗੀਤ ਆ ਵੀਰ, ਰੱਬ ਤੁਹਾਡੇ ਤੇ ਮਿਹਰ ਬਣਾਈ ਰੱਖੇ ❤❤❤❤❤❤❤❤

    @HarpreetGhaloti@HarpreetGhaloti9 ай бұрын
  • ਬੱਲੇ ਓ ਝਿੰਜ਼ਰਾ ਜਿਓਂਦਾ ਵਸ਼ਦਾ ਰਹਿ ਪ੍ਰਮਾਤਮਾਂ ਤੇਰੀ ਕਲਮ ਨੂੰ ਹੋਰ ਚਾਰ ਚੰਨ ਲਾਵੇ 🙏🙏🙏

    @GurpreetSingh-lk8mn@GurpreetSingh-lk8mn9 ай бұрын
  • Kulbir jhinjer warga koi hor ni👍

    @vikaschaudhary9674@vikaschaudhary96749 ай бұрын
  • ਤੇਰੀ ਕਲਮ ਚ ਰੱਬ ਵਸਦਾ ਕੁਲਬੀਰ ਵੀਰੇ🙏🏻❤

    @cromax_@cromax_9 ай бұрын
  • ਬਹੁਤ ਖੂਬ ਲਿਖਿਆ ਵੀਰੇ, ਜਿਉਂਦਾ ਰਹਿ ਵਾਹਿਗੁਰੂ ਕਿਰਪਾ ਕਰਨ

    @tajinderpalsingh6324@tajinderpalsingh63249 ай бұрын
  • ਜਿੰਨੀ ਤਰੀਫ਼ ਹੋ ਸਕੇ ਓਨੀ ਥੋੜੀ ਆ👌👌,, ਜਿਉਂਦਾ ਰਹਿ ਵੀਰ🙏🙏

    @yuvisidhu6484@yuvisidhu64849 ай бұрын
    • kzhead.info/sun/o5Wae9J6hYuQjYE/bejne.html

      @user-ni5ey4mq3i@user-ni5ey4mq3i9 ай бұрын
  • ਸਿਵਿਆਂ ਤੱਕ ਹੀ ਵੱਖਰੇ ਨੇਂ ❤❤❤

    @punjabdigall6836@punjabdigall68368 ай бұрын
  • So Happy To Be Apart Of This Project !! Kulbir Jhinjar is My FAV Artists❤

    @deepjanduofficial@deepjanduofficial9 ай бұрын
    • Music❤

      @Jaatdevta_16@Jaatdevta_169 ай бұрын
    • Sachi kharaud aala jatt bahla vadhia gaunda 🙌🥰

      @lakshyapreetsinghjatt6034@lakshyapreetsinghjatt60349 ай бұрын
  • ਸਮੇਂ ਦੇ ਹਾਲਾਤਾਂ ਨੂੰ ਬਿਆਨ ਕਰਦਾ...ਬੁਹਤ ਵਧੀਆ 👍💥💥

    @jaspreet9938@jaspreet99389 ай бұрын
  • Bhaut sala baad eh wali tone te awaz suni a..... Jijra you can rock....keep it up

    @ROOP910@ROOP9108 ай бұрын
  • ਬਹੁਤ ਵਧੀਆ ਲਿਖਿਆ ਕੁਲਬੀਰ ਝਿੰਜਰ ਨੇ ਬਹੁਤ ਵਧੀਆ ਕਲ਼ਮ ਬਾਈ ਜੀ

    @fatehsingh2639@fatehsingh26398 ай бұрын
  • Kafi time baad rooh nu sukun den wala geet sunan nu mileya thank you Jhinjer y and puri team nu satkar . Eh geet sadi busy life ch sanu apne te family lyi time kadan vaste majbur kr devega jo is nu rooh nal sunega. 🎉🎉

    @amanshortsdeep9722@amanshortsdeep97229 ай бұрын
  • ਘੈਂਟ ਗਾਣਾ ਬਾਈ..❤ ਵਾਹਿਗੁਰੂ ਮੇਹਰ ਕਰੇ🙏

    @classicgentleman5192@classicgentleman51929 ай бұрын
  • Yara de yaar ne kulbir bhai te jasad❤

    @gauravsoi7963@gauravsoi79638 ай бұрын
  • Voice 👌🏻💥 Music 👌🏻💥 Lyrics 👌🏻💥

    @romygill7064@romygill70649 ай бұрын
  • ਬਹੁਤ ਵਧੀਆ ਗੀਤ ਗਾਇਆ ਹੈ ਬਾਈ ਨੇ ❤ ਵਾਹਿਗੁਰੂ ਜੀ ਮਿਹਰ ਕਰਿਓ ਸਭ ਤੇ 🙏

    @preet_kaur1499@preet_kaur14999 ай бұрын
  • Video bohat sohni bnai aa veer

    @preetchahal1349@preetchahal13498 ай бұрын
  • ਹਮੇਸ਼ਾ ਉਡੀਕ ਰਹਿੰਦੀ ਆ ਬਾਈ ਤੇਰੇ ਗੀਤ ਦੀ ❤

    @jellyrandhawa2533@jellyrandhawa25338 ай бұрын
  • ਬਹੁਤ ਸੋਹਣਾ ਗੀਤ ਬੋਲੇਆ ਲਿਖਿਆ ਕੁਲਬੀਰ ਝਿੰਜਰ ਵੀਰ,ਰੂਹ ਖੁਸ਼ ਹੋ ਗਈ ❤

    @gururashianamusic4444@gururashianamusic44449 ай бұрын
  • ਖਾਲੀ ਹੱਥ ਸਿਕੰਦਰ ਤੁਰ ਗਿਆ ਕੁਝ ਨਾਲ ਨਾ ਲੈ ਗਿਆ ਹਿਟਲਰ ਸਭ ਨੇ ਇੱਕ ਦਿਨ ਤੁਰ ਜਾਣਾ ਭਰੋਸਾ ਕੀ ਸਾਹਾ ਦਾ ਜਿੰਦਗੀ ਜੀਅ ਲੈ ਦੌੜਨਾ ਛੱਡਕੇ ਬੱਸ dead end ਏ ਰਾਹਾ ਦਾ

    @sukh_gill.@sukh_gill.9 ай бұрын
    • @anmolsingh5694@anmolsingh56949 ай бұрын
    • Shi keha veer❤❤

      @arshadpirthipur@arshadpirthipur9 ай бұрын
    • ਵਿਚ ਸਾਈਕਲ ਯਜ਼ ic👍ਗਵਾ ਇਕਗਚ vc ux fuzz c 😅 3:17 😮😮😮 3:23 😮😮😂😢ry h+-5

      @karamjitpour1345@karamjitpour13459 ай бұрын
    • But sikhander nu hje b yaad krde ....apa nu kon yaad kru .

      @JaspreetSingh-gv9jx@JaspreetSingh-gv9jx9 ай бұрын
    • @@JaspreetSingh-gv9jx ਐਸਾ ਕੰਮ ਕਰੋ ਆਪਣੇ ਬਾਅਦ ਵੀ ਗੱਲਾ ਹੋਣ

      @sukh_gill.@sukh_gill.9 ай бұрын
  • Bahut vadia song aa bai sachi lokh aeve ਭੁੱਖੂ ਭੁੱਖੂ ਕਰੀ ਜਾਂਦੇ ਨੇ

    @_digital_lovepreet@_digital_lovepreet8 ай бұрын
  • Beautiful song of roti❤❤😊😊 har Koi khaali hath hi aoda hai na hi body money 🤑🤑 zamin zaidaad kuch nhi leke Jada khaali hi god paas Jana padta hai

    @user-cl6iv7hn6k@user-cl6iv7hn6k8 ай бұрын
  • ਜਿੰਦਗੀ ਦਾ ਸੱਚ 👍… ਜਿਉਦਾ ਰਹਿ ਵੀਰੇ❤️❤️🙏🙏

    @yudhvirsingh4832@yudhvirsingh48329 ай бұрын
  • My all time fav kulbir jhinjer and deep jandu ❤

    @sukhdeepsinghvirdi4489@sukhdeepsinghvirdi44899 ай бұрын
    • kzhead.info/sun/gdCBncOEiZFtrJ8/bejne.html

      @armaancheema77@armaancheema779 ай бұрын
  • Kya damdar awaaj aw jaldi song kadya kro jhinjer saab

    @visvkarmacarwashpointdirba7597@visvkarmacarwashpointdirba75978 ай бұрын
  • ਝੋਟਿਆ ਸਿਰਾ ਹੀ ਕਰੋਨਾ... ਚਾਹੇ ਚਿਰ ਬਾਦ ਹੀ ਸੜਦਾ ਗੀਤ

    @KuldeepSingh-gt1vd@KuldeepSingh-gt1vd8 ай бұрын
  • ਵਾਹਿਗੁਰੂ ਜੀ ਚੜਦੀਕਲਾ ਚ ਰੱਖੇ ਝਿੰਜਰ ਵੀਰ ਨੂੰ❣️

    @sukhvirsingh247@sukhvirsingh2479 ай бұрын
  • ਜੱਸੜ+ਝਿੰਜਰ🔥🔥ਸਾਫ ਸੁਥਰੀ ਗੀਤਕਾਰੀ ❤️

    @HarjitSingh-wh8fn@HarjitSingh-wh8fn9 ай бұрын
  • ਮੁੰਡਾ ਝਿੰਜਰਾ ਦਾ 👌👌👌❣️🥀🥰🥰🔥🔥🔥❤️❤️❤️❤️

    @jagdeepsidhu880@jagdeepsidhu8809 ай бұрын
  • ਕੁਲਬੀਰ ਭਰਾ ਦਿਨੋ ਦਿਨ ਸੋਹਣਾ ਹੁੰਦਾ ਜਾਂਦਾ

    @gill2895@gill28958 ай бұрын
  • ਬਹੁਤ ਸੋਹਣਾ ਗੀਤ ਵੀਰ ਦਿਲ ਜਿੱਤ ਲਿਆ ਸੱਚੀ ਕੱਲੀ ਕੱਲੀ ਗੱਲ ਬਿਲਕੁਲ ਸੱਚ ਹੈ। ❤️❤️❤️❤️❤️❤️❤️

    @pargatchahar5412@pargatchahar54129 ай бұрын
  • ਸ਼ਬਦ ਹੀ ਨੀ ਹੈਗੇ ਵੱਡੇ ਵੀਰੇ ਤੇਰੀ ਕਲਮ ਦੀ ਸਿਫਤ ਲਿਖਣ ਲਈ। ਜਿੰਦਗੀ ਦਾ ਨਿਚੋੜ ਲਿਖਤਾਂ ਹਰ ਅੰਤਰੇ ਚ ਇਸਤੋ ਉਪਰ ਕੁਛ ਨੀ ਵਾਹਿਗੁਰੂ ਹੋਰ ਵੀ ਤਰੱਕੀ ਬਖਸ਼ਣ ਤੇਰੀ ਕਲਮ ਨੂੰ 🙏🙏🙏 ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਵੀਰ ❤❤❤❤❤❤❤❤❤❤❤❤❤❤❤❤❤❤❤

    @Pindergill22@Pindergill229 ай бұрын
  • ਬਹੁਤ ਹੀ ਸੋਹਣਾ ਗੀਤ ਆ ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ❤❤❤

    @gagandeepSingh-bb2hg@gagandeepSingh-bb2hg8 ай бұрын
  • old kulbir jhinjer is back❤❤❤

    @ajaypalaulakh13@ajaypalaulakh139 ай бұрын
  • ❤️❤️🙏😌ਬਾਈ ਦਿਲੋਂ ਸਤਿਕਾਰ ਹਮੇਸ਼ਾ

    @jassbhullarofficial@jassbhullarofficial9 ай бұрын
  • ਵਾਹ ਬਈ ਇਹੀ ਸੱਚ ਆ ਜਿੰਦਗੀ ਦਾ

    @hukamjeetsingh3516@hukamjeetsingh35169 ай бұрын
  • ਬਹੁਤ ਸੋਹਣਾ ਗੀਤ ਐ ਵੀਰ ਜੀ ਦਾ

    @user-oh9rn4eg8m@user-oh9rn4eg8m9 ай бұрын
  • @kulbirjhinjerworldwide ਇੱਕ ਹੀ ਦਿਲ ❤ ਆ ਭਰਾ। ਇਹ ਤੂੰ ਪਾਖੰਡੀ ਬਾਬੇ ਗਾ ਕੇ ਜਿੱਤ ਲਿਆ ਸੀ। #ਉਹ_ਕਾਹਦੇ_ਬਾਬੇ_ਨੇ_ਜੋ_ਮੰਡੀਰ_ਨਸ਼ੇ_ਤੇ_ਲਾਉਂਦੇ_ਚਾਹੀਦੇ_ਕਲਗ਼ੀਧਰ_ਵਰਗੇ_ਨੇਜਿਆਂ_ਤੇ_ਪੁੱਤ_ਟੰਗਾਉਂਦੇ_❤❤❤ Love you bro ❤❤❤

    @gurpal.sandhu@gurpal.sandhu9 ай бұрын
  • Munda jhingera da❤❤❤❤❤ FGS

    @sukhpreetjhinger9803@sukhpreetjhinger98039 ай бұрын
  • junda rah jatta bhot pyara song

    @jhajkabbadi1371@jhajkabbadi13719 ай бұрын
  • Bhut sohna geet hai ❤

    @rahulchaudhary5752@rahulchaudhary57529 ай бұрын
  • Jhinjer kde disappoint in krda, apne smaaj nu ik ave de gaane di hi lodd c, best song so far👌❤❤

    @ranjodhsingh8116@ranjodhsingh81168 ай бұрын
  • ਬਹੁਤ ਹੀ ਵਧੀਆ , ਦਿਲਾਂ ਨੂੰ ਜਿੱਤ ਲਿਆ ਵੱਡੇ ਬਾਈ ❤❤❤❤🙏

    @RAAZMUSAFIR@RAAZMUSAFIR9 ай бұрын
  • Waaah Bai Kulvir lafaz nhii likhnn nuu bsss waah kmaaaal kalam awaaz music 🙏 MUCH RESPECT 🙏

    @sandeepkhangura6947@sandeepkhangura69479 ай бұрын
  • ਸਿਰਾ ਹਮੇਸ਼ਾ ਦੀ ਤਰਾਂ। ਇਹ ਗਾਇਕੀ ਤੇ ਲਿਖਤ ਹੁੰਦੀ ਆ, ਪਰਮਾਤਮਾ ਤੰਦਰੁਸਤੀ ਤੇ ਖੁਸ਼ੀਆਂ ਬਖਸ਼ੇ

    @jagvirdhanda9742@jagvirdhanda97428 ай бұрын
  • End gall batt kitti veer n ਲਿਖਤ ਹੀ ਐਂਡ ਆ ਵੀਰ ਦ

    @user-er9ys5jk4k@user-er9ys5jk4k8 ай бұрын
  • Waheguru mehar kare Punjab te 🙏🙏

    @AgayapalSandhu-go6ty@AgayapalSandhu-go6ty9 ай бұрын
  • ਮਾਣ ਆ ਝਿੰਜਰ ਵੀਰੇ ਦੀ ਕਲਮ ਤੇ ❤❤❤❤ ਬਾਕਮਾਲ ਵੀਰਿਆਂ

    @rinkumattran3202@rinkumattran32029 ай бұрын
  • ਮੈਨੂੰ ਇਸ ਦਾ ਇਹੋ ਗੀਤ ਵਧੀਆ ਲਗਿਆ 👍🏼👍🏼

    @nikalahard5660@nikalahard56609 ай бұрын
  • Jatta love u aa tre nl baba chardi kalla ch rkhe tnu 🙋🙋😍😍😍✌✌✌✌✌

    @sonusangha2792@sonusangha27928 ай бұрын
  • ਬਹੁਤ ਟਾਈਮ ਬਾਅਦ ਕੁਝ ਅਲੱਗ ਸੁਣਾਇਆ ਕਿਸੇ ਸਿੰਗਰ ਨੇ...... Love you bro ❤❤❤

    @mrthapar353@mrthapar3539 ай бұрын
  • ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🙏🙏

    @harpreetdhailwal4405@harpreetdhailwal44059 ай бұрын
  • God bless you brother. Aj da sach. Paise li apne hi apneya de vairi ho ge. White blood.

    @pritpalkaler2343@pritpalkaler23439 ай бұрын
  • ਬਹੁਤ ਪਿਆਰਾ ਗੀਤ ਬਹੁਤ ਸੋਹਣੀ ਸਿੱਖਿਆ ਦਿੱਤੀ ਗਈ ਹੈ ਜੀ

    @user-yc8yu1ov7f@user-yc8yu1ov7f9 ай бұрын
  • ਬਹੁਤ ਖੂਬ ਝਿੰਜਰ ਬਾਈ …ਬਹੁਤ ਹੀ ਵਧੀਆ ਸੁਨੇਹਾ❤

    @Varindersangha7@Varindersangha79 ай бұрын
  • ਬਹੁਤ ਵਧੀਆ ਗੀਤ ਆ ਬਈ ਜੀ ❣️❣️❣️

    @dimondstar9697@dimondstar96979 ай бұрын
  • Ik gal di samg ni laggi ehhna vadia song likya veer ne par jine view ne song nu ohhne like kuy ni hunde 🤔😍❤️❤️❤️👌👌

    @dthinforaikot7635@dthinforaikot76358 ай бұрын
  • Siwia tak hi vakhre ne Agge same route ne ballye👍

    @shonkipunjab@shonkipunjab9 ай бұрын
  • Kya baaaat❤❤❤ Bakamaak lyrics and awaaz💯💯

    @gurijhinger5@gurijhinger59 ай бұрын
KZhead