Baba Garja Baba Botta Ji (Official Audio)- Prem Dhillon || Snappy

2023 ж. 11 Қаң.
5 021 059 Рет қаралды

Singer/Lyrics - Prem Dhillon
Music - Snappy
Visuals - Navkaran Brar
Promotions - Gold Media

Пікірлер
  • ਇਹ ਪਹਿਲਾ ਕਲਾਕਾਰ ਹੈ ਜਿੰਨ੍ਹਾਂ ਮਜਬੀ ਸਿੱਖ ਦਾ ਗੀਤ ਵਿਚ ਜ਼ਿਕਰ ਕੀਤਾ 💪❣️💪 ਬਹੁਤ ਵਧੀਆ ਗੀਤ 👌ਅਸਲੀ ਹੀਰੋ ਪ੍ਰੇਮ ਢਿੱਲੋਂ 👌💪👌

    @SP-bo2hg@SP-bo2hg Жыл бұрын
    • Baki jaat got singhn ki danga na mjbi koyi na tarkhan te nhi koyi jatt so jaat paat toh door raho

      @khalsaforcekhalsaforce764@khalsaforcekhalsaforce764 Жыл бұрын
    • Sahi aa

      @RanjeetSingh-qq3vg@RanjeetSingh-qq3vg Жыл бұрын
    • Pehla v aaya c......Je Kanda Na lawaiya ni mai takkra nii mazbi da putt na kahi 😁

      @robinkalyani759@robinkalyani759 Жыл бұрын
    • Sahi e yrr

      @sukhsukh8083@sukhsukh8083 Жыл бұрын
    • 😂 ਚੱਲੋ ਤੁਸੀਂ ਵੀ ਚਾਹੁੰਦੇ ਸੀ ਅੱਜ ਤੁਸੀਂ ਜਾਤ ਹੋਗੇ ਮੈ ਲੁਬਾਣਾ ਛੋਟੀ ਜਾਤ ਦਾਸ ਆ ਮਜ਼ਬੀ ਮਤਲਬ ਮਜਬ ਨਜ਼ਰ ਵਿੱਚ ਪੱਕਾ ਤੁਸੀਂ ਵੀ ਲੇ ਲਵੋ ਅਵਾਰਡ 🎉 ਨੱਚੋ ਕਾਸ਼ ਲੁਬਾਣੇ ਤੁਹਾਡੀ ਸੋਚ ਨਈ ਨਾਨਕ ਦੇ ਦਾਸ ਰਹਿਣ ਰੱਬਾ ਅਰਦਾਸ ਮੰਨੀ ਨੌਕਰ ਦੀ ਇਹ ਜਾਤਾ ਉੱਪਰ ਈ ਰੱਖ ਤੇ ਸਾਨੂੰ ਝੋਲੀ ਚ

      @jatindersinghmultani@jatindersinghmultani Жыл бұрын
  • ਮਾਝੇ ਦੇ ਮਝੈਲ ਸਿੰਘ ਸੂਰਮੇ 🚩 Prem ਭਾਜੀ ਬਹੁਤ ਸੋਹਣੀ ਗਾਈ ਅਾ ਵਾਰ 🔥

    @FACTPUNJAB@FACTPUNJAB Жыл бұрын
    • Vr ji baba garja ji te baba botta ji di history te video jroor bnao ji Hun thodi vari aw vr ji 🙏🏻🙏🏻🙏🏻🙏🏻🙏🏻

      @surbkour8901@surbkour8901 Жыл бұрын
    • kzhead.info/sun/oatuZsmMpoOFjH0/bejne.html

      @guribrar3062@guribrar3062 Жыл бұрын
    • Koi jaatan ch bandea hai koi maza malwa ch murakh loka di nishani hai ye Khali bartan eda hi karde ne eh bandh kade nahi mukni eh Kam Naa karo maze toh Bina dusre jagah toh koi soorma nahi hoya ???????

      @singh88920@singh88920 Жыл бұрын
  • ਢਿੱਲੋਂ ਵੀਰ ਸਾਰੇ ਹੀ ਮਜ਼ਵੀ ਸਿੱਖਾਂ ਵੱਲੋਂ ਬਹੁਤ ਬਹੁਤ ਦਿਲੋਂ ਧੰਨਵਾਦ ਰੱਬ ਤੁਹਾਨੂੰ ਹੋਰ ਵੀ ਤਰੱਕੀਆਂ ਬਖਸੇ

    @fenmoose5806@fenmoose58067 ай бұрын
  • ਸਿੱਖੀ ਵਿੱਚ ਜਾਤ ਪਾਤ ਲਈ ਕੋਈ ਜਗਾਹ ਨਹੀਂ।ਸਾਨੂੰ ਸਾਰੇ ਹੀ ਸਿੱਖ ਯੋਧਿਆਂ ਉੱਤੇ ਮਾਣ ਆ। ਬਾਬਾ ਗਰਜਾ ਸਿੰਘ ਜੀ ਅਤੇ ਬਾਬਾ ਬੋਤਾ ਸਿੰਘ ਜੀ ਸਿੱਖ ਕੌਮ ਦੀ ਸ਼ਾਨ ਨੇ।🙏

    @bachitervirk@bachitervirk Жыл бұрын
    • ਇਹ ਸਭ ਕਹਿਣ ਦੀਆਂ ਗੱਲਾਂ ਹਨ। ਸਿੱਖ ਦੀ ਕੋਈ ਜਾਤ ਨਹੀਂ ਕਈਆ ਦਾ ਜ਼ੋਰ ਲੱਗਾ ਪਿਆ ਕਿਵੇਂ ਦੱਸ ਗੁਰੂਆਂ ਨੂੰ ਵੀ 2ਵਾ ਜਾਤਾਂ ਦੇ ਵਿੱਚ ਵੰਡ ਲਈਏ

      @HarpreetSingh-ro3lk@HarpreetSingh-ro3lk9 ай бұрын
    • ਮਹਜਬੀ ਸਿੱਖ ਕੋਈ ਜਾਤ ਨੀ ਏ ਕੌਮ ਆ ਇਕ ਓਕ 🙏👌

      @alltopics...6188@alltopics...61888 ай бұрын
    • ​@@HarpreetSingh-ro3lkਵੀਰ ਸਾਰੇ ਇਕੋ ਵਰਗੇ ਨਹੀਂ ਮੈਂ ਵੀ ਜੱਟ a ਪਰ ਸਿੱਖ ਪਹਿਲਾ ਤੇ ਸਿੱਖ ਹੀ ਰਵਾਗਾ ਤੇ ਮਜ਼ਬੀ ਵੀਰਾ ਨੂੰ ਵੀ ਦਿਲੋ ਪਿਆਰ a ਆਪਾ ਸਾਰੇ ਸਿੱਖ ਆ ਤੇ ਸਿੱਖ ਰਵੱਗਾ

      @JASKARANSINGH0082@JASKARANSINGH00827 ай бұрын
    • A sale guru gobind g nu v tich samjde aa jdo guru g ne jaat paat nu nikar k singh sajia fir koi jaat ni apa sab ek hi aaaa

      @bsmaan8432@bsmaan84326 ай бұрын
    • ਹਮ ਮਜ਼੍ਹਬੀ ਮਝਬ ਹਮਾਰਾ ਹਿੰਦੁ ਤੁਰਕ ਸੁਬ ਸੇ ਨਯਾਰਾ

      @jivanjivan9658@jivanjivan96585 ай бұрын
  • ਧੰਨਵਾਦ ਪੰਜਾਬ ਦੇ ਲੱਖਾਂ ਮਜ਼੍ਹਬੀ ਸਿੱਖਾਂ ਪਰਿਵਾਰਾਂ ਵੱਲੋ ਪ੍ਰੇਮ ਵੀਰ ਦਿਲ ਜਿੱਤ ਲਿਆ ਅੱਜ ❤❤

    @sahilsabharwal6593@sahilsabharwal6593 Жыл бұрын
    • Ryt veer

      @rubaldeepsingh3650@rubaldeepsingh3650 Жыл бұрын
    • Sahi gll a vr

      @sang_gurbani_de1912@sang_gurbani_de1912 Жыл бұрын
    • Dil ehne jitia ke guru ne jine sabnu avdi hiq nal laya

      @gaganchahal8969@gaganchahal8969 Жыл бұрын
    • Bano fir apne hero varge .... sajjao dumale ....

      @jmax259@jmax259 Жыл бұрын
    • Veer sab ik aw apa kuj lok apa nu vekh jarde n

      @SinghSingh-dw2hf@SinghSingh-dw2hf Жыл бұрын
  • " ਮਜ਼ਬੀ ਸਿੰਘ ਤੇ ਸੰਧੂ ਜੱਟ ਗਏ ਮੈਦਾਨ ਦੇ ਵਿੱਚ ਆ ਡੱਟ " Babe eh line sunde saar hi energy aa jandi 🔥🔥🔥🔥

    @Ryder41@Ryder41 Жыл бұрын
    • eh gall ya te ... apne vadeya de paye poorneya te chalo .... sajao Dumala ... ohna de Dumale diya rehndi duniya tak, lokkan varran gauniya hai ...

      @jmax259@jmax259 Жыл бұрын
    • Baht.vadia

      @gurindersingh2577@gurindersingh2577 Жыл бұрын
  • ਐਥੇ ਰੱਖ ਉਏ, ਮਾਙੇ ਦੇ ਸਾਊ ਪੁੱਤਰਾ ਨਜਾਰਾ ਆ ਗਿਆ ਦਿਲਾ 😍👏🙌👐🤲

    @nishansingh-lr5hv@nishansingh-lr5hv Жыл бұрын
  • ਇਹ ਪਹਿਲਾਂ ਜੱਟ ਸਿੱਖ ਕਾਲਕਾਰ ਹੈ ਜਿਸ ਨੇ ਮੱਜਾਬੀ ਸਿੱਖ ਕੌਮ ਦਾ ਸਿਰ ਉੱਚਾ ਕੀਤਾ ਸਿੰਘ ਸਹੀਦ ਬਾਈ ਤੇ ਮਹਿਰ ਰੱਖਣ ਜੀ ਵਾਹਿਗੁਰੂ ਮੱਜਾਬੀ ਸਿੱਖ ਕੌਮ ਨੂੰ ਚੜਦੀ ਕੱਲਾ ਚ ਰੱਖ ਜੀ

    @HarpreetSingh-pq5zq@HarpreetSingh-pq5zq10 ай бұрын
  • ਰੰਘਰੇਟੇ ਗੁਰੂ ਕੇ ਬੇਟੇ ,"ਮਜ਼ਬੀ ਸਿੱਖ ਗੁਰੂ ਕੀ ਲਾਡਲੀ ਫ਼ੌਜ ਹਰਿ ਮੈਦਾਨ ਫਤਹਿ ਕਰਨ ਵਾਲੀ ਫੌਜ , ਮਜ਼ਬੀ ਸਿੰਘ ਕੌਣ ਸਨ ਹੁਣ ਪਤਾ ਲੱਗੂ ਇਸ ਗੀਤ ਰਾਹੀਂ। ਬਹੁਤ ਵਧੀਆ ਲੱਗਾ ਸਬਦ ਸੁਣ ਕੇ , welldone ਪ੍ਰੇਮ ਢਿੱਲੋਂ ਗੁਰੂ ਸਾਹਿਬ ਤੈਨੂੰ ਹੋਰ ਤਰੱਕੀ ਬਖਸੇ।🙏🙏 ਸੁਣ ਕੇ ਮਨ ਖ਼ੁਸ਼ ਹੋ ਗਿਆ

    @ravindermattu4036@ravindermattu4036 Жыл бұрын
    • Don't you compare with caste

      @vodafone2116@vodafone2116 Жыл бұрын
    • ਅੱਗੇ ਕਿਸੇ ਨੂੰ ਨਹੀਂ ਪਤਾ ਕਿ ਮਜ਼ਬੀ ਸਿੱਖ ਕੋਣ ਹਨ

      @gagansandhu7291@gagansandhu7291 Жыл бұрын
    • Je ehne hi guru ke sikh ho tah isai kyu ban rahe ho

      @gamingsquarestudios7968@gamingsquarestudios7968 Жыл бұрын
    • kzhead.info/sun/oatuZsmMpoOFjH0/bejne.html

      @guribrar3062@guribrar3062 Жыл бұрын
    • 🤣🤣🤣🤣🤣kon ki har sikh nu pta bass tuhanu hi nahi ci pta

      @punia137@punia137 Жыл бұрын
  • ਬਹੁਤ ਸੋਹਣੀ ਵਾਰ, ਮਜ਼ਬੀ ਸਿੰਘ, ਗੱਜਦੇ ਵੈਰੀ ਭੱਜਦੇ, ਪ੍ਰੇਮ ਢਿੱਲੋਂ ਨੂੰ ਬਹੁਤ ਬਹੁਤ ਮੁਬਾਰਕਾਂ🎉🎊

    @GagansidhuBholath@GagansidhuBholath Жыл бұрын
  • ਰੰਘਰੇਟੇ ਗੁਰੂ ਕੇ ਬੇਟੇ ਹਮੇਸ਼ਾ ਚੜਦੀਕਲਾ ਵਿੱਚ ਰਹਿਣਗੇ

    @LOVEPREETSINGH-ud6lt@LOVEPREETSINGH-ud6lt Жыл бұрын
  • ੴ ਬਹੁਤ ਬਹੁਤ ਵਧਾਈਆਂ ਮੇਰੇ ਮਜ਼ਬੀ ਸਿੰਘ ਸਿੱਖ ਵੀਰਾਂ ਨੂੰ ਏਨਾ ਮਾਣ ਦੇਣ ਲਈ ਮੇਹਰਬਾਨੀ ਗੀਤਕਾਰ ਤੇ ਗਾਇਕ ਸਾਡੇ ਵੀਰ ਪੇ੍ਮ ਢਿਲੋਂ ਦੀ🙏

    @ravneetkaur58@ravneetkaur58 Жыл бұрын
  • ਬੱਲੇ ਜੱਟਾਂ ਦਿਲ ਖੁਸ਼ ਕਰਤਾ ਯਾਰ ਬਾਬਾ ਏਦਾ ਚੜਦੀ ਕਲਾ ਬਖਸ਼ੇ ਤੇਨੂੰ love you yaar ਏ ਗਾਣਾ ਮਜ੍ਹਬੀ ਸਿੱਖ ਤੇ ਜੱਟ ਸਿੱਖਾਂ ਵਿੱਚ ਏਕਤਾ ਵਧਾਉਗਾ

    @GurpreetSingh-er4vm@GurpreetSingh-er4vm Жыл бұрын
    • Pehle ekta nahi? Ajj de jawak jina nu Naa sikhi da pata Naa history da Dujea de hath chade hoye ne lok te toadan nu hi phirde ne sikha nu bandh ke apas vich

      @singh88920@singh88920 Жыл бұрын
    • Jede asal Sikh ne ohna ch jaat rehndi hi nahi Jede nakali Sikh ne oh sirf jaat jaat karange eh mera experience hai

      @singh88920@singh88920 Жыл бұрын
    • 8m veer🙏🙏🦁🦁🐯🐯👈dove sher Kom de

      @punia137@punia137 Жыл бұрын
    • ki mazvi sikh ki hunda siraf ek chij hundi a khalsa nale guru sahib ne jaat paat to inkaar kita magar sayed tere warge hi lok karde a. Comment de vich aha kuch bolan ge te real vich pta ni kuch. message thik a magar tenu hale ghat pta kaka sikhi bare

      @Veerinder@Veerinder Жыл бұрын
    • @@Veerinder fuddi maa di jatt sikh ki hunda fir

      @ABCDEF-rp3zq@ABCDEF-rp3zq Жыл бұрын
  • ਪ੍ਰੇਮ ਢਿੱਲੋਂ ਵੀਰ ਜੀ ਤੁਹਾਡਾ ਸਿੱਖੀ ਇਤਿਹਾਸ ਵਿੱਚ ਬਹੁਤ ਹੀ ਵਧੀਆ ਸੋਂਗ ਆਇਆ ਜਿਸ ਵਿੱਚ ਤੁਸੀਂ ਰੰਘਰੇਟੇ ਗੁਰੂ ਕੇ ਬੇਟੇ ਮਜਬੀ ਸਿੱਖਾਂ ਦੇ ਇਤਿਹਾਸ ਨੂੰ ਉਪਰ ਉਠਾ ਕੇ ਇੱਕ ਬਹੁਤ ਹੀ ਵਧੀਆ ਸੋਂਗ ਗਾਇਆ ,,,,,, ਬਹੁਤ ਬਹੁਤ ਧੰਨਵਾਦ ਵੀਰ ਜੀ...🙏

    @bovysingh7461@bovysingh7461 Жыл бұрын
    • Sidhu Moose wala ft Kuldeep Manak Out Now 👇 kzhead.info/sun/hZqtiMeMqqutY58/bejne.html

      @Ryder41@Ryder41 Жыл бұрын
    • Baba bota ji jatt Sikh sn

      @Kisan-tz3pj@Kisan-tz3pj Жыл бұрын
    • @@Ryder41 b inka

      @King-qe2vr@King-qe2vr Жыл бұрын
    • @@Kisan-tz3pj majbi sikh aa done❤

      @abhidalhod6228@abhidalhod6228 Жыл бұрын
    • ਰੰਗਰੇਟੇ ਗੁਰੂ ਦੇ ਬੇਟੇ .......ਧੰਨਵਾਦ ਬਾਈ

      @gursewaksingh6824@gursewaksingh6824 Жыл бұрын
  • ਸਿੱਖ ਦੀ ਕੋਈ ਜਾਤ ਨਹੀਂ , ਜਿਸਦੀ ਜਾਤ ਹੈ ਉਹ ਸਿੱਖ ਨਹੀਂ baaki song absoluty good ❤

    @SandeepSingh-xr2yr@SandeepSingh-xr2yr11 ай бұрын
  • Bhot wadhyia Veer.............veer chardi kala bkshe thunu.........I feel proud to be a majbhi sikh......Dhan guru nanak

    @kuldeepkaur1459@kuldeepkaur1459 Жыл бұрын
  • ਸੱਚ ਬੋਲਣ ਦੀ ਹਿੰਮਤ ਵੀ ਕੋਈ ਵਿਰਲਾ ਹੀ ਰੱਖਦਾ… ਬਹੁਤ ਵਧੀਆ ਵਾਰ ਆ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਪ੍ਰੇਮ ਵੀਰ 🙏

    @gurlalsinghbuttar3855@gurlalsinghbuttar3855 Жыл бұрын
    • bilkul sahi kiha veer

      @ajaykaul3107@ajaykaul3107 Жыл бұрын
    • kzhead.info/sun/oatuZsmMpoOFjH0/bejne.html

      @guribrar3062@guribrar3062 Жыл бұрын
    • Good job bro

      @SukhdevSinghkhasa@SukhdevSinghkhasaАй бұрын
  • ਬਾਈ ਏਦਾ ਹੀ ਗਾਣੇ ਲਿਖਦੇ ਰਹੋ ਤੇ ਗਾਉਂਦੇ ਰਹੋ। ਨੌਜਵਾਨੀ ਨੂੰ ਸਿੱਧੇ ਰਾਹ ਪਾਓ🙏⚔️

    @voice.of.punjab@voice.of.punjab Жыл бұрын
    • Sahi gall j

      @harmansandhu6806@harmansandhu6806 Жыл бұрын
    • Views ch frk ta dekho

      @maan1357@maan1357 Жыл бұрын
    • Ta hi view jada aa veer sachi sade loka da kujh ni ho skda eh eda de songs nu support hi ni krde

      @harjitsingh3799@harjitsingh3799 Жыл бұрын
    • 👍👌🙏

      @sukhaulakh1874@sukhaulakh1874 Жыл бұрын
    • Veer ji ewe hee gaaeya te likheya te sunaeya kro 🙏🏻🙏🏻🙏🏻🙏🏻

      @HarrySingh-ch4sw@HarrySingh-ch4sw Жыл бұрын
  • Proud to be majhbi sikh Boht tarakki bakshe malk Prem Dhillon nu Waheguru ji ka khalsa Waheguru ji ki Fateh 🙏

    @palwinderkaurkhalsa3750@palwinderkaurkhalsa3750 Жыл бұрын
  • ਬਹੁਤ ਬਹੁਤ ਧੰਨਵਾਦ ਪ੍ਰੇਮ ਵੀਰ ਜੀ ਮਜ਼ਬੀ ਸਿੱਖ ਇਤਿਹਾਸ ਯਾਦ ਕਰਲੌਣ ਲਈ ਇਹ ਵਾਰ ਸੁਣ ਕੇ ਰੁਹ ਖੁਸ਼ ਹੋ ਗਈ,, ਦਿਲੋਂ ਸਲੂਟ ਆ ਬਾਈ ਜੀ🙏🙏

    @kuljeetsinghkuljeetsingh9240@kuljeetsinghkuljeetsingh9240 Жыл бұрын
  • ਮਜ੍ਹਬੀ ਸਿੱਖਾਂ ਦਾ ਬਹੁਤ ਮਜਾਕ ਬਣਾਇਆ ਜਾਦਾ. ਪਰ ਏਦਾਂ ਦੇ ਗਾਣਿਆਂ ਨਾਲ ਸਾਰਾ ਨੂੰ ਪਤਾ ਲਗੋ ਮਜ੍ਹਬੀ ਸਿੱਖ ਕੌਣ ਆ . ਬਹੁਤ ਬਹੁਤ ਧੰਨਵਾਦ ਢਿੱਲੋਂ ਵੀਰ 🙏🏻🙏🏻🙏🏻

    @chhinachhina432@chhinachhina432 Жыл бұрын
    • ChhinA bidhi Chand tu a

      @sandhugaming2083@sandhugaming2083 Жыл бұрын
    • @@sandhugaming2083 hnjii

      @chhinachhina432@chhinachhina432 Жыл бұрын
    • @@chhinachhina432 tusi kon o maivi ChhinA tu e a

      @sandhugaming2083@sandhugaming2083 Жыл бұрын
    • Kithe majak banaya janda hai daso ????? Sikh di te jaat hi nahi hundi

      @singh88920@singh88920 Жыл бұрын
    • Nalia saaf karn wale aa majbi

      @AbcAbc-hx6zs@AbcAbc-hx6zs Жыл бұрын
  • majhabi sikh kaum de heere..salute ehna veera nu

    @Tanveer_Singh47@Tanveer_Singh47 Жыл бұрын
  • ਮਜ਼ਬੀ ਜੱਟ ਤਰਖਾਣ ਲੋਹਾਰ ਆਦਿ ਸਭ ਮੀਰ ਮਨੂੰ ਦੇ ਦਿੱਤੇ ਨਾਮ‌ ਨੇ ਪਰ ਗੁਰੂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕੋ ਨਾਮ ਦਿੱਤਾ ਐ ਇੱਕੋ ਜਾਤ ਦਿੱਤੀ ਐ ਓ ਐ ਸਿੱਖ ਤੇ ਗੋਤ ਸਿੰਘ ਬਾਬਾ ਗਰਜਾ ਬਾਬਾ ਬੋਤਾ ਜੀ ਇਤਿਹਾਸ ਦੇ ਬਹੁਤ ਤਕੜੇ ਸੂਰਮੇ ਹੋਏ ਨੇ ਵਾਹਿਗੁਰੂ ਜੀ ਪ੍ਰੇਮ ਮੇਰੇ ਪਿੰਡ ਦੌਲੋ ਨੰਗਲ ਦਾ ਨਿਵਾਸੀ ਐ ਬਹੁਤ ਵਧੀਆ ਗਾਣਾ ਗਾਇਆ ਇਸ ਵੀਰ ਨੇ ❤

    @pinkpreet007q@pinkpreet007qАй бұрын
  • I am proud to be Majabi Sikh Waheguru ji 🙏 ♥️

    @GurpreetSingh-jz3vv@GurpreetSingh-jz3vv5 ай бұрын
    • I am Jatt Sikh, but without Majabi Sikhs, Sikh Koum would feel incomplete. Waheguru Naam Bakshe Sabko 🙏♥

      @kirkwalker141@kirkwalker1415 ай бұрын
    • @@kirkwalker141 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏

      @GurpreetSingh-jz3vv@GurpreetSingh-jz3vv5 ай бұрын
    • Khalsa is one cast which is Khalsa

      @a1myt457@a1myt4574 ай бұрын
  • ਤੁਸੀਂ ਤਾ ਢਿੱਲੋਂ ਸਾਬ ਸਾਡਾ ਦਿਲ ਹੀ ਜਿੱਤ ਲਿਆ ,ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤਹਾਨੂੰ 🙏

    @jobansarpanchnaharsarpanch6579@jobansarpanchnaharsarpanch6579 Жыл бұрын
    • Bai da song hor koi nahi shona lagyaa par aa gany ne dil jit lyaa Key baat va siraa karvata majbi sikh keh k💯❤❤❤❤❤❤

      @gagangagandeepsingh9068@gagangagandeepsingh9068 Жыл бұрын
    • Sidhu Moose wala ft Kuldeep Manak Out Now 👇 kzhead.info/sun/hZqtiMeMqqutY58/bejne.html

      @Ryder41@Ryder41 Жыл бұрын
    • Vr tuda nahar got a tusi kada pind Tu ha

      @abijeetsingh3811@abijeetsingh3811 Жыл бұрын
    • Majhbi sikh Sher Kom hai .Sher Kom

      @amansingh-dz6qk@amansingh-dz6qk Жыл бұрын
    • @@amansingh-dz6qk gfgdgdzjd💂💂‍♀️🚗🏎

      @jarnailsinghsingh9460@jarnailsinghsingh9460 Жыл бұрын
  • ਅੱਜ ਵਾਰ 2 ਸੁਣ ਕੇ ਬਹੁਤ ਵਧੀਆ ਲੱਗੀਆਂ ਮਜ਼੍ਹਬੀ ਜੱਟ ਇਹਨਾਂ ਦੋਨਾ ਜਾਤਾ ਨੇ ਪੰਜਾਬ ਲਈ ਬਹੁਤ ਖੂਨ ਡੋਲੀਆ ਹੈ ਇਹਦਾ ਦੇ ਗਾਣੇ ਅਾਉਂਦੇ ਰਹੇ ਪੰਜਾਬ ਫੇਰ ਇਕੱਠਾ ਹੋ ਸਕਦਾ ਹੈ ⚔️✍️👌⛳

    @arshgill__0296@arshgill__0296 Жыл бұрын
    • Sahi gal veer

      @kamaljeet9415@kamaljeet9415 Жыл бұрын
    • Vrr na jatta ne na kisi hor jaat ne sirf singha ne

      @jattanajot2423@jattanajot2423 Жыл бұрын
    • Bilkul sehi gal kiti veer g tusi🙏

      @honeysingh2922@honeysingh2922 Жыл бұрын
    • singha ne jattan ne ni

      @LegenDDD@LegenDDD Жыл бұрын
    • @@LegenDDD singha ne mazbhia ne ya jatta ne ni ya ta ae poora keh ya sirf jatta nu v na keh

      @sran1852@sran1852 Жыл бұрын
  • ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ❤🙏🏻🐯

    @No_Name9046@No_Name90467 ай бұрын
  • I’m proud to be a Sikh ⚔️ And specially such songs which represents our history as well as sacrifices which have been made by our community it’s such a inspiration to our upcoming younger generations

    @pett3236@pett3236 Жыл бұрын
  • ਦਿਲ ਜਿੱਤ ਲਿਆ ਅੱਜ .... ਅੱਜ ਪ੍ਰੇਮ ਢਿੱਲੋ ਵੀਰੇ 🙏🙏🙏🙏🙏 🔥🔥🔥🔥🔥🔥🔥🔥🔥🔥🔥🔥🔥🔥🔥🔥🔥

    @ravleensandhu2348@ravleensandhu2348 Жыл бұрын
    • Sahi bai bhut sohna likhya bolya ❤💫

      @deepanmol8356@deepanmol8356 Жыл бұрын
    • hnji vr

      @navvshooter7530@navvshooter7530 Жыл бұрын
  • ਅਸਲ ਖਾਲਸੇ ਦੀਆ ਵਾਰਾਂ ਗਾਉਣ ਲਈ ਪ੍ਰੇਮ ਢਿੱਲੋਂ ਨੂੰ ਮੁਬਾਰਕਾਂ.. ਸ਼ਹੀਦਾਂ ਸਿੰਘਾਂ ਦੇ ਇਤਿਹਾਸ ਤੇ ਹੋਰ ਵਾਰਾਂ ਚਾਹੀਦੀਆਂ ਨੇ.. ਵਾਹਿਗੁਰੂ ਤਰੱਕੀ ਬਕਸ਼ੇ ਵੀਰੇਆ.. ਧਨ ਧਨ ਬਾਬਾ ਬੋਤਾ ਸਿੰਘ ਨਿਹੰਗ.. ਬਾਬਾ ਗਰਜਾ ਸਿੰਘ ਨਿਹੰਗ ਚੱਕਰਵਰਤੀ 🙏

    @sidhumosse4972@sidhumosse4972 Жыл бұрын
    • Akalllllllooo

      @lovejotsingh2355@lovejotsingh2355 Жыл бұрын
    • Bahut vdia ji 🥰🥰🥰🥰❤️❤️❤️❤️❤️❤️❤️❤️❤️❤️❤️❤️❤️🥰🥰🤗🥰🥰🤗🤗🤗🤗🤗🤗

      @butagill9880@butagill9880 Жыл бұрын
    • 🧓🧓👵👵❤❤❤❤🎉🎉🎉❤❤❤❤

      @AmrikSingh-xt6jr@AmrikSingh-xt6jr6 ай бұрын
  • ਧੰਨ ਧੰਨ ਬਾਬਾ ਗਰਜਾ ਸਿੰਘ ਜੀ ਧੰਨ ਧੰਨ ਬਾਬਾ ਭੋਤਾ ਸਿੰਘ ਜੀ 🙏🙏🙏

    @swarnjeetkour4111@swarnjeetkour411111 ай бұрын
  • ਜੱਟਾ ਤੇ ਪਰਿਵਾਰ ਵਿਚ ਜਮ ਕੇ ਕਦੀ ਆਪਣੇ ਆਪ ਨੂੰ ਜੱਟ ਨੀ ਕਿਹਾ ਹਰ ਵਾਰੀ ਜੈ ਕੋਈ ਪੁੱਛੇ ਤਾਂ ਇਕ ਹੀ ਜਵਾਬ ਹੁੰਦਾ ਸੀ ਸਿੱਖ a ਸਿੱਖ ਹੀ ਰਵਗਾ ਜਾਤ ਪਾਤ ਸਿੱਖੀ ਵਿਚੋਂ ਖਤਮ ਕਰਨੀ ਚਾਹੀਦੀ proud to be sikh 🚩🚩 ਸਿੱਖਾਂ ਤੋਂ ਅੱਜ ਵੀ ਸਰਕਾਰਾਂ ਦਰਦੀਆਂ nai

    @JASKARANSINGH0082@JASKARANSINGH00827 ай бұрын
    • ❤️💕HARYANA DE VI SIKH VEER HAMESHA TYAR PAR TYAR A ❤ RAJ KAREGA KHALSA

      @JassJi-mp2cd@JassJi-mp2cdАй бұрын
  • ਦਿਲੋਂ ਧੰਨਵਾਦ ਪ੍ਰੇਮ ਢਿੱਲੋਂ ਵੀਰ ਦਾ ਜਿਸ ਨੇ ਮਜ਼ਬੀ ਸਿੱਖ ਕੌਮ ਦਾ ਜ਼ਿਕਰ ਕੀਤਾ 🙏

    @kawaltej9152@kawaltej9152 Жыл бұрын
    • kzhead.info/sun/oatuZsmMpoOFjH0/bejne.html

      @guribrar3062@guribrar3062 Жыл бұрын
  • ਪਹਿਲਾ ਸਟਾਰ ਜਿਸ ਨੇ ਮਜ਼ਬੀ ਸਿੰਘ ਦਾ ਆਪਣੇ ਸ਼ਬਦਾਂ ਰਾਹੀਂ ਇਤਿਹਾਸ ਪੇਸ਼ ਕੀਤਾ ਬਹੁਤ ਵਧੀਆ ਢਿੱਲੋਂ ਵੀਰ ਹੋਰ ਮਜ਼ਬੀ ਸਿੰਘਾਂ ਦਾ ੲਿਤਿਹਾਸ ਪੇਸ਼ ਕਰ ਫੁੱਲ ਸਪੋਰਟ ਆ ਤੈਨੂੰ

    @sukhpreet2491@sukhpreet2491 Жыл бұрын
  • 🙏🏻ਬਾਬਾ ਦੀਪ ਸਿੰਘ ਜੀ ਮਹਾਰਾਜ 🙏🏻ਬਾਬਾ ਗਰਜਾ ਸਿੰਘ ਜੀ 🙏🏻ਬੋਤਾ ਸਿੰਘ ਜੀ 🙏🏻ਬਾਬਾ ਹਨੂੰਮਾਨ ਸਿੰਘ ਜੀ 🙏🏻ਬਾਬਾ ਜੀਵਨ ਸਿੰਘ ਜੀ ਸਾਰਿਆਂ ਸਿੰਘਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਸਿਜਦਾ ਸਾਰੀ ਉਮਰ ਨੀ ਕਰਜ਼ਾ ਦੇ ਸਕਦੇ।

    @VarinderSingh-wt5lj@VarinderSingh-wt5lj7 ай бұрын
    • ਬਾਬਾ ਅਕਾਲੀ ਫੂਲਾ ਸਿੰਘ ਜੀ ਬਾਬਾ ਹਰੀ ਸਿੰਘ ਨਲੂਆ ਜੀ❤❤❤❤

      @Mazbhisikh552@Mazbhisikh552Ай бұрын
  • ਵਧੀਆ ਲਿਖਤ ਲਿਖਾਰੀ ਵੀਰ ਦੀ ਮਜ਼ਬੀ ਸਿੱਖ ਪਹਿਲੀ ਵਾਰੀ ਸ਼ਬਦ ਆਇਆ ਇੰਨੇ ਮਸਹੂਰ ਗਾਇਕ ਦੇ ਮੂੰਹ ਤੋਂ ਖੁਸ਼ੀ ਦੀ ਗੱਲ

    @chanddudhalia4493@chanddudhalia4493 Жыл бұрын
  • ਬਹੁਤ ਹੀ ਵਦੀਆਂ ਵਾਰ ਗਾਈਏ ਪਰੇਮ ਢਿਲੋਂ ਵੀਰ 👍 ਮਜਬੀ ਸਿੱਖ ਤੇ ਜੱਟ ਸਿੱਖ ਭਰਾਵਾਂ ਦਾ ਵਾਹਿਗੁਰੂ ਏਦਾ ਹੀ ਪਿਆਰ ਬਣਾਈ ਰੱਖੇ 🤝🤝

    @sandeepalgon8508@sandeepalgon8508 Жыл бұрын
  • ਬਹੁਤ ਬਹੁਤ ਮਬਾਰਕਾਂ ਪ੍ਰੇਮ ਵੀਰ, ਤੁਸੀਂ ਸੱਚ ਬੋਲਣ ਦੀ ਹਿੰਮਤ ਰੱਖੀ, ਨਹੀਂ ਮਜ਼੍ਹਬੀ ਸਿੰਘਾਂ ਦੇ ਮਾਣਮੱਤੇ ਇਤਿਹਾਸ ਬਾਰੇ ਕੋਈ ਵੀ ਲਿਖ ਕੇ ਗਾ ਕੇ ਖੁਸ਼ ਨਹੀਂ। ਭਾਈਚਾਰਕ ਸਾਂਝ ਵਧਾਉਣ ਲਈ ਇਹੋ ਜਿਹੇ ਹੋਰ ਗੀਤ ਗਾਉਣ ਦੀ ਲੋੜ ਹੈ।

    @chamkorsinghbeas88@chamkorsinghbeas88 Жыл бұрын
    • Sahi keha veere

      @manindermannu3575@manindermannu3575 Жыл бұрын
    • 👍💯

      @mangalsingh-ku7od@mangalsingh-ku7od Жыл бұрын
    • 💯❣️💯

      @sinrecord2113@sinrecord2113 Жыл бұрын
    • ❤❤❤

      @Ranjitsingh-315@Ranjitsingh-315 Жыл бұрын
    • I am sony behram writer ne v likhia hai

      @Manoharsoni9258@Manoharsoni9258 Жыл бұрын
  • ਵਾਹਿਗੁਰੂ ਜੀ ਕਲਮ ਚ ਹੋਰ ਜਾਨ ਬਖਸ਼ਣ ਵੀਰ ਦੀ.... ਚੜਦੀਕਲਾ ਦੇ ਗਾਣੇ ਲਿਖਵੋਂਣ ਗੁਰੂ ਸਾਹਿਬ

    @singhharvarinder6417@singhharvarinder6417 Жыл бұрын
  • ਰਾਜ ਕਰੇਗਾ ਖਾਲਸਾ ਪ੍ਰਣਾਮ ਸ਼ਹੀਦਾਂ ਨੂੰ । ⚔️

    @user-ts4vm8yt2t@user-ts4vm8yt2t8 ай бұрын
  • ਘੈਂਟ ਬਾਈ ਇਨ੍ਹਾਂ ਸਨਮਾਨ ਦਿੱਤਾ ਮਜ਼੍ਹਬੀ ਸਿੱਖ ਭਰਾਵਾਂ ਨੂੰ 👌👍🙏

    @deepgobindgarh4795@deepgobindgarh4795 Жыл бұрын
  • ਧੰਨ ਬਾਬਾ ਬੋਤਾ ਸਿੰਘ ਜੀ ਧੰਨ ਬਾਬਾ ਗਰਜਾ ਸਿੰਘ ਜੀ 🙏

    @Panjab_@Panjab_ Жыл бұрын
    • Nice.

      @amritpalsingh9762@amritpalsingh9762 Жыл бұрын
    • Shukriya kise ne ta Dona bhadura da naam lya nahi ta ikala majbhi hi comments vich Nazar aa reha🙏🙏🐯🦁🐯🦁👈dove sher ci Kom de . bhai satwant singh te Bhai Beant singh, 🦁🦁🦁🦁v Kom de sher

      @punia137@punia137 Жыл бұрын
    • @@punia137 ff

      @arshvirk2046@arshvirk204611 ай бұрын
    • @@punia137 ffff

      @arshvirk2046@arshvirk204611 ай бұрын
    • @@punia137 fffc

      @arshvirk2046@arshvirk204611 ай бұрын
  • ਵੀਰ ਜੀ ਏ ਵਾਲਾ ਸੋਂਗ ਸੁਣ ਦਿਲ ਨੂੰ ਬਹੁਤ ਸਕੂਨ ਹੋਇਆ, ਵਾਹਿਗੁਰੂ ਜੀ ਸਦਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ, ਜਿੰਨਾ ਵੀਰਾ ਪੇਸ਼ਕਸ਼ ਕੀਤੀ ❤❤❤🎉🎉🎉🎉🎉

    @lallysahota260@lallysahota260 Жыл бұрын
  • Proud to be sikh ਖੱਤਰੀ sikh क्षत्रिय 🙏💪

    @pabloescobar-cj3mk@pabloescobar-cj3mk10 ай бұрын
    • sikh sikh hunda khatri ja koi hor jaat ni

      @Punjab_things@Punjab_things21 күн бұрын
  • Prem veer ਮੈਨੂੰ ਲੱਗਦਾ ਏ ਅੱਜ ਪਹਿਲੀ ਵਾਰ ਕਿਸੇ ਕਲਾਕਾਰ ਨੂੰ ਕਮੈਂਟਸ ਵਿੱਚ ਦਿਲੋਂ ਦੂਵਾਵਾ ਮਿਲੀਆਂ ਨੇ, ਵਾਹੇਗੁਰੂ ਥੋਨੂੰ ਖੁਸ਼ ਰੱਖੇ ,🙏🙏🤘🤘

    @navnirmaansingh6150@navnirmaansingh6150 Жыл бұрын
    • Dhillon prem jeonda vasda reh love u so much

      @moneysheenmar9635@moneysheenmar9635 Жыл бұрын
  • ਪ੍ਰੇਮ ਬਾਈ ਮੈਂ ਵੈਸੇ ਕਦੇ ਤੈਨੂੰ ਸੁਣਿਆ ਨਹੀ ਸੀ, ਪਰ ਅਹ ਸੋਂਗ ਮੈ ਪੂਰਾ ਸੁਣਿਆ, ਬਹੁਤ ਵਦੀਆ ਆ ਯਾਰ, ਸਿਰਾ ਕੀਤੀ ਪੂਰੀ.🤟 💔Legends never die 🌸🐊@sidhu

    @munda_sandhua_da9116@munda_sandhua_da9116 Жыл бұрын
  • ਇਹ ਪਹਿਲਾ ਕਲਾਕਾਰ ਆ ਜਿਹਨੇ ਮਜ੍ਹਬੀ ਸਿੱਖ ਅਤੇ ਜੱਟ ਸਿੱਖ ਦਾ ਨਾਂ ਉੱਚਾ ਕੀਤਾ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖੇ ਇਸ ਵੀਰ ਨੂੰ ਸਲੂਟ ਆ ਦਿਲੋਂ❤❤❤❤❤

    @nirbhainahar8655@nirbhainahar86557 ай бұрын
  • Majhabi Sikh + jatt Sikh = Guru de bande Hari Singh Nalwa💯

    @akashmanjh4740@akashmanjh47406 ай бұрын
  • ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਸਿੱਖਾਂ ਦਾ ਜਰਨੈਲ ਹਰੀ ਸਿੰਘ ਨਲੂਆ ਮਜ਼ਬੀ ਸਿੱਖ ਸੀ 🙏🏻🙏🏻💯💯💯

    @inderjitsingh-ox2bw@inderjitsingh-ox2bw Жыл бұрын
    • @Amandeepkaur-ux5xg@Amandeepkaur-ux5xg Жыл бұрын
    • ਵਾਹਿਗੁਰੂ ਜੀ🙏🙏🙏💪💪💪👍

      @karampalsingh3794@karampalsingh3794 Жыл бұрын
    • Paji baba Garza ji te baba bota Singh Ragrete Sikh Hoye j

      @jagjitsingh5712@jagjitsingh5712 Жыл бұрын
    • 🤣🤣🤣🤣 hari singh nalwa khatri c mazbi nhi uppal goth har sikh ch sab tau vaad khatri ae c pehle lohdu

      @sukhbirsinghdollar8705@sukhbirsinghdollar8705 Жыл бұрын
    • ​@@jagjitsingh5712 🤣🤣🤣 hari singh nalwa khatri c mazbi nhi uppal goth har sikh ch sab tau vaad khatri ae c pehle lohdu

      @sukhbirsinghdollar8705@sukhbirsinghdollar8705 Жыл бұрын
  • ਰੰਘਰੇਟੇ ਗੁਰੂ ਕੇ ਬੇਟੇ ਬਾਬਾ ਗਰਜਾ ਸਿੰਘ ਜੀ ਬਾਬਾ ਬੋਤਾ ਸਿੰਘ ਜੀ 🙏

    @meetgoodjogsingh6119@meetgoodjogsingh6119 Жыл бұрын
    • ❤️❤️❤️

      @gagananupgarhwala9825@gagananupgarhwala9825 Жыл бұрын
    • Wmk 🙏🙏🙏

      @sahotasaab1329@sahotasaab1329 Жыл бұрын
    • 🙏🙏🙏

      @poojapoojapooja865@poojapoojapooja865 Жыл бұрын
    • Sidhu Moose wala ft Kuldeep Manak Out Now 👇 kzhead.info/sun/hZqtiMeMqqutY58/bejne.html

      @Ryder41@Ryder41 Жыл бұрын
    • @@gagananupgarhwala9825 AaaaaaaaaaaaaaàaaaaàaaàààààaaàaààààaaaaaaaaaaaààaaAaaaaàaàaaaaaaaAAaaaAzàa

      @harmanpreetsingh1070@harmanpreetsingh1070 Жыл бұрын
  • Bhout ❤ khushi hoyi sunnkkk ਮਜਬੀ ਸਿੱਖ

    @HarpreetSingh-kd6dx@HarpreetSingh-kd6dx11 ай бұрын
  • ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ

    @kanwardeepsingh9819@kanwardeepsingh98199 ай бұрын
  • ਪਹਿਲਾ ਬੰਦਾ ਜਿੰਨੇ ਸੱਚ ਬੋਲਣ ਦੀ ਹਿੰਮਤ ਕੀਤੀ,, ਪ੍ਰੇਮ ਵੀਰ ਜਿਉਂਦਾ ਰਹਿ,,,

    @romanjaura2275@romanjaura2275 Жыл бұрын
    • 🎉

      @vishavesandhu282@vishavesandhu282 Жыл бұрын
    • Right bruhh i also never believe in castism but etihaas padhnn toon baad pta chlda hai kee mazbi singhaaan ne hmesha dushman da datt ke virodhh kitaaa hai 🚩🚩

      @jasbhatti9257@jasbhatti9257 Жыл бұрын
  • ਸਾਰੇ ਸਿੰਗਰਾ ਵਿਚੋ ਏਕੋ ਇੱਕ ਸਿੰਗਰ ਹੈ ਜਿਸ ਨੇ ਸੱਚ ਲਿੱਖ ਕੇ ਗਾਇਆ ਵੀ...... ਮਜ੍ਹਬੀ ਸਿੰਘਾਂ ਨੇ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਨੇ 🙏🙏

    @mrthapar353@mrthapar353 Жыл бұрын
    • True 💕💐🙏

      @Mazbhisikh552@Mazbhisikh552 Жыл бұрын
    • Bilkul sai aa bro

      @jassig4262@jassig4262 Жыл бұрын
    • Sareya ne ditiya ne y ji kurbaniya Jehdiya eh jaata ne eh te Hindu te muslmana vich bhi ne ohna toh kurbaniya nahi kar hoiya kyuki Guru da hath nahi sar te Daleri Guru ne diti hai jaat ne nahi

      @singh88920@singh88920 Жыл бұрын
  • ਮਜ੍ਹਬੀ ਸਿੱਖ ਤੇ ਸੰਧੂ ਜੱਟ ਬਹੁਤ ਵਧੀਆ ❤️

    @ParminderSingh-lc8bl@ParminderSingh-lc8bl Жыл бұрын
  • Jaat ty majbi jo v sikh ❤ apa saab ek baap kalgidhar de putar aw .

    @akal96crore@akal96crore11 ай бұрын
  • ਵਾਹ ਢਿੱਲੋਂ ਵੀਰ ਬੁਹਤ ਵਧੀਆ ਲਿਖਿਆ ਤੇ ਗਾਇਆ ਕਿੰਨੇ ਮਹਾਨ ਸੂਰਮੇ ਹੋਣਗੇ ਬਾਬਾ ਗਰਜਾ ਸਿੰਘ ਜੀ ਤੇ ਬਾਬਾ ਬੋਤਾ ਸਿੰਘ ਜੀ 🙏 ਸਾਨੂੰ ਸਿੱਖੀ ਇਤਿਹਾਸ ਹੋਰ ਜਾਣੂ ਕਰਵਾਉ ਗੀਤਾਂ ਰਾਹੀਂ ਹਰ ਇੱਕ ਨੂੰ ਚਾਹੀਦਾ ਹੈ ⚔️🙏 ਪ੍ਰਣਾਮ ਸ਼ਹੀਦਾਂ ਨੂੰ 🙏 ਵਾਹਿਗੁਰੂ ਜੀ 🙏

    @kn-et1ob@kn-et1ob Жыл бұрын
  • ਬਾਈ ਮਜ੍ਹਬੀ ਕਹਿ ਕੇ ਗਾਣੇ ਚ ਜਾਨ ਪਾਤੀ 🔥🔥🔥🙏🙏🙏🙏🙏🙏🙏🙏🙏

    @alltopics...6188@alltopics...6188 Жыл бұрын
  • ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖੇ

    @gilluniquevideos3240@gilluniquevideos3240 Жыл бұрын
  • Akaaalll 💙⚔️

    @khalsa96.@khalsa96.15 күн бұрын
  • ਧੰਨ ਧੰਨ ਬਾਬਾ ਜੀਵਨ ਸਿੰਘ ਜੀ 🙏🏻 ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ 🙏🏻 ਮਜ਼ਬੀ ਸਿੱਖ ਕੌਮ ਦੇ ਹੀਰੇ 🙏🏻

    @AmrikSingh-cg6um@AmrikSingh-cg6um Жыл бұрын
    • Waheguru ji 🙏

      @Gagandeep-yz6ww@Gagandeep-yz6ww Жыл бұрын
    • ਤੁਸੀ ਜਾਤਾ ਵਿਚ ਵੰਡਣਾ ਨਾ ਛੱਡੇ ਓ ਅੰਬਦਕਰੀਓ

      @baljitthind4919@baljitthind4919 Жыл бұрын
    • @@baljitthind4919 o o had ch reh apni

      @sukhsukh8083@sukhsukh8083 Жыл бұрын
    • ਬਾਬਾ ਦੀਪ ਸਿੰਘ ਸੰਧੂ ਜੱਟ ਵਾਂ

      @user-nz7dt4lw5i@user-nz7dt4lw5i Жыл бұрын
    • @iPhone Everything madrchod kutte de bee oo baba deep singh g na c majbi na c jatt o guru de sche sikh c

      @gagandeep8931@gagandeep8931 Жыл бұрын
  • dil jitt lya jatta mazbi sikh bol k ❤🎉

    @diljeetadiwal9634@diljeetadiwal9634 Жыл бұрын
  • ਧੰਨ ਬਾਬਾ ਬੋਤਾ ਸਿੰਘ ਜੀ ਧੰਨ ਬਾਬਾ ਗਰਜਾ ਸਿੰਘ ਜੀ

    @balkaarsingh7481@balkaarsingh748111 ай бұрын
  • Tan tan baba Garja singh ❤ Tan tan baba Botta Singh ❤

    @harshdeepsingh5996@harshdeepsingh59969 ай бұрын
  • ਮੇਰੀਆਂ ਅੱਖਾਂ ਨਮ ਹੋ ਗਈਆਂ ਗੀਤ ਸੁਣ ਕੇ ਪਹਿਲੀ ਵਾਰ ਕਿਸੇ ਸਾਡੇ ਕਲਾਕਾਰ ਸਾਡੇ ਗੁਰੂਆਂ ਜਿਕਰ ਕੀਤਾ, ਧਨਵਾਦ dhillon saab

    @ramanmasih2932@ramanmasih2932 Жыл бұрын
    • Akaaal he akaal

      @kuldeepfdk7@kuldeepfdk7 Жыл бұрын
    • Veera guru te tera e aa but tuc raman masih likh k vdia ni kita eho raman singh hunda ta gal hor e hooni c

      @arshfateh1948@arshfateh1948 Жыл бұрын
    • Guru de yodhe

      @MandeepSingh-kk6jy@MandeepSingh-kk6jy Жыл бұрын
    • ਪਹਿਲਾ ਆਪਣੀ ਕੌਮ ਵਿੱਚ ਵਾਪਸ ਆ ਜਾਓ ਜੀ ਮਹਾਨ ਕੌਮ ਮਜ਼੍ਹਬੀ ਸਿੱਖਾਂ ਦੀ

      @sahilsabharwal6593@sahilsabharwal6593 Жыл бұрын
    • Brother bht kalakara ne kita... Tuc sayad hun dekhya

      @NavjotSingh-pb8bn@NavjotSingh-pb8bn Жыл бұрын
  • ਵਾਹ ਬਹੁਤ ਵਧੀਆ ਵੀਰ ਦਿਲ ਜਿੱਤ ਲਿਆ ❤️❤️🤗

    @ShamsherSingh-ef5ck@ShamsherSingh-ef5ck Жыл бұрын
  • ਧੰਨ ਧੰਨ ਬਾਬਾ ਗਰਜਾ ਸਿੰਘ ਜੀ, ਧੰਨ ਧੰਨ ਬਾਬਾ ਬੋਤਾ ਸਿੰਘ ਜੀ ਨੂੰ ਕੋਟਿਨ ਕੋਟਿ ਪ੍ਰਣਾਮ ਜੀ। 🙏

    @rmwgamer@rmwgamer4 ай бұрын
  • Love from a Hindu . Thank u khalsa fauj ji for saving my hindu identity ❤

    @ablive7010@ablive7010 Жыл бұрын
  • ਨਹੀਂ ਰੀਸਾ preem dhillon ਵੀਰੇ ਤੇਰੀਆਂ ❤ ❤ ਦਿਲੋ ਸਲੂਟ ਵੀਰੇ ਰੂਹ ਖੁਸ਼ ਹੋ ਗਈ 💯 Love you Bro

    @BaljinderSingh-hf2fy@BaljinderSingh-hf2fy Жыл бұрын
  • ਵੀਰ ਜੀ ਬਹੁਤ ਹੀ ਵਧੀਆਂ ਉਪਰਲਾ ਜੇਕਰ ਇਸੇ ਤਰਾ ਦੇ ਗੀਤ ਮਜ਼ਬੀ ਵੀਰਾ ਤੇ ਜੱਟ ਵੀਰਾ ਦੇ ਆਉਂਦੇ ਰਹੇ ਤਾਂ ਪੰਜਾਬ ਨੂੰ ਕੋਈ ਵੀ ਹਕੂਮਤ ਖ਼ਤਮ ਨਹੀ ਕਰ ਸਕਦੀ✍️✍️👏👏👏

    @writermaan1805@writermaan1805 Жыл бұрын
  • ਧੰਨ ਧੰਨ ਬਾਬਾ ਜੀਵਨ ਸਿੰਘ ਜੀ

    @user-qs3zx6ib4y@user-qs3zx6ib4y9 ай бұрын
  • ਵਾਹਿਗੁਰੂ ਭਲੀ ਕਰੇ

    @RDfilmSSaab@RDfilmSSaab Жыл бұрын
  • ਧੰਨਵਾਦ ਵੀਰ ਜੀ ਮਜ਼ਬੀ ਸਿੱਖ ਇਤਿਹਾਸ ਯਾਦ ਕਰਾਉਣ ਲਈ🙏🙏🙏🙏🙏💝💝

    @GR-zg2qr@GR-zg2qr Жыл бұрын
  • As a hindu I fully support this song 💜💕 Finally some singers are coming forward and gloryfying Sikh history 💪🙏

    @udhayveer_singh@udhayveer_singh Жыл бұрын
    • Panjabi Hindu te Muslman, tuc dovein sadde apne hi ho, vaapis aajo, ghar vaapsi, tuc Dilli wal te Muslman Turkey wal dekhna band karo! Asi tuade apne aan 🙌

      @ajeebdastan1152@ajeebdastan1152 Жыл бұрын
    • Exactly 💯

      @nusratali6687@nusratali6687 Жыл бұрын
    • Ha hindo te sport marn gy he us ne ek gall Jo boli ha

      @mrjuttgaming4150@mrjuttgaming41509 ай бұрын
  • BHUT vdia song Bhut kurbaania ditia ਸਿੱਖਾਂ ਨੇ ਸਿੱਖ ਪੰਥ ਲਯੀ

    @gurpreetghaintsong1938@gurpreetghaintsong1938 Жыл бұрын
  • Waheguru ji ❤️❤️❤️

    @kalasoos3629@kalasoos3629 Жыл бұрын
  • ਸਾਡਾ ਲਾਕਾ ਮਾਝਾ ਸੁਣੀਦਾ ਪਾਰੋ ਦਿਸੇ ਲਾਹੌਰ 🙏 ਅਸੀਂ ਢਾਈਏ ਦਿੱਲੀ ਦੇ ਕਿੰਗਰੇ ਪਰਖਣ ਲਈ ਆਪਣਾ ਜੋਰ 💪 ਰਾਜਸਥਾਨ ਤੋਂ ❤️

    @moviesforyou8134@moviesforyou8134 Жыл бұрын
    • ਕਰਾ ਕੇਰਾਂ ਬੈਜਾ ਬੈਜਾ

      @nishangill4926@nishangill4926 Жыл бұрын
    • Balle bhau gaadi vekhi ki ki hunda hjy majha fr uth da 10 k saal e kad de patandar masa

      @gursewaksinghrandhawa4011@gursewaksinghrandhawa4011 Жыл бұрын
    • Khoob

      @Officialmalkeet@Officialmalkeet Жыл бұрын
    • Wah

      @simratsingh9210@simratsingh9210 Жыл бұрын
  • baai ne aaj dil jeet liyaa ...❤1st kalaakar jine mahjbi sikh daa jeekar kitta

    @h.b.tmovieshub3512@h.b.tmovieshub35128 ай бұрын
  • Super se upar ❤❤❤

    @dharmindersingh7512@dharmindersingh7512 Жыл бұрын
  • ਮਜ੍ਹਬੀ ਸਿੱਖ ਕੌਮ ਅਤੇ ਜੱਟ ਸਿੱਖ ਕੌਮ ਜਿੱਦਾਬਾਦ। ।🌿🙏🏻

    @jasssahota2914@jasssahota2914 Жыл бұрын
    • Vaise veer khalsa koi ਜਾਤ nhi hundii

      @Lahoriya_satpreet@Lahoriya_satpreet Жыл бұрын
    • Only khalsa no Jatt no mazbi no or just singh

      @legendrytrader9@legendrytrader9 Жыл бұрын
    • Fuckk jatt brooo

      @zeeessskayyy@zeeessskayyy Жыл бұрын
    • ਸਿੱਖ ਕੌਮ ਜ਼ਿੰਦਾਬਾਦ

      @tandeepsingh553@tandeepsingh553 Жыл бұрын
    • Bilkul sare Guru de khalse aa🙏

      @jksweetjas@jksweetjas Жыл бұрын
  • ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ 🙏🙏

    @navdeepsingh9169@navdeepsingh9169 Жыл бұрын
  • baba garja singh baba bota singh great sikh warriors hảri singh malwa . jassa singh ahluwalia.akali poohla singh also great sikh warrior… thanks veer prem dhillon for this great track.waheguru ji ka khalsa waheguru ji ki fateh🙌❤️

    @OMEGLE1.0@OMEGLE1.0 Жыл бұрын
  • Dhan dhan baba bota singh ji baba garja singh ji

    @unitymotionstudios4765@unitymotionstudios476510 ай бұрын
  • " Rangrette Guru k Bete " Bahaut Vadhiya , Dhillon Bhaji, Waheguru Tenu Charrdi Kala Ch Rakhe.

    @gurcharansingh9035@gurcharansingh9035 Жыл бұрын
  • ਬਾਬਾ ਗਰਜਾ ਜੀ ਬਾਬਾ ਬੋਤਾ ਜੀ 🙏 ਬੋਹਤ ਸੋਨੀ ਵਾਰ 👌👍

    @Sikhitihas1111@Sikhitihas1111 Жыл бұрын
  • Waheguru ji ka khalsa waheguru ji ki Fateh ❤🙏🚩🦅🙇‍♂️

    @navjotsingh2073@navjotsingh2073 Жыл бұрын
  • ਪੰਜਾਬ ਅਤੇ ਪੰਜਾਬੀਅਤ ਨੂੰ ਸਿਰਫ ਅੱਜ ਦੇ ਗਾਇਕ ਹੀ ਬਚਾ ਸਕਦੇ ਨੇ ❤👏❤️🤗 ਬਹੁਤ ਵਧੀਆ ਗੀਤ ਗਾਇਆ ਵੀਰੇ 👏

    @ShabnamKhan-zc9bx@ShabnamKhan-zc9bx10 ай бұрын
  • ਅਸਲੀ ਮਝੈਲ ਸੂਰਮੇ 💪ਅਕਾਲ!!!!!!

    @gurukibaani5498@gurukibaani5498 Жыл бұрын
    • 🙏🙏💖

      @vipandeepsingh7345@vipandeepsingh7345 Жыл бұрын
  • ਸਤਨਾਮ ਵੀਹਗੁਰੂ ਗੁਰੂ ਸਾਹਿਬ ਜੀ ਜਦ ਖਾਲਸਾ ਪੰਥ ਨੂੰ ਆਪਣੀ ਜਾਨ ਦੀ ਕੋਈ ਪ੍ਰਵਾਹ ਨਹੀ ਤਾਂ ਇਕੱਲਾ ਸਿੰਘ ਸਵਾ ਲੱਖ ਦੇ ਬਰਾਬਰ ਹੁੰਦਾ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤😊😊🎉

    @SheeraMallhi-bh6fi@SheeraMallhi-bh6fi7 ай бұрын
    • ❤❤❤

      @SheeraMallhi-bh6fi@SheeraMallhi-bh6fi7 ай бұрын
    • 😊😊 ਵਾਹਿਗੁਰੂ

      @SheeraMallhi-bh6fi@SheeraMallhi-bh6fi7 ай бұрын
  • Dhan Dhan baba Garja Singh 🙏🙏 Dhan Dhan baba bota Singh 🙏🙏

    @amanpreetgill1652@amanpreetgill1652 Жыл бұрын
  • Iam majhabi Sikh Waheguru ji da Khalsa waheguru ji di Fateh Jai jai ravidas ji Maharaj

    @Hardeepsinghi@Hardeepsinghi Жыл бұрын
    • ਵਾਹਿਗੁਰੂ ਵਾਹਿਗੁਰੂ 🙏🏻😊😊

      @RanjeetSinghhanjra@RanjeetSinghhanjra Жыл бұрын
    • ❤❤

      @ajaykumar-vn3hb@ajaykumar-vn3hb Жыл бұрын
  • ਬਹੁਤ ਮਾਣ ਵਾਲੀ ਗੱਲ ਵਾ 🙏ਵਾਹਿਗੁਰੂ ਜੀ ਪ੍ਰੇਮ ਢਿੱਲੋਂ ਨੂੰ ਹਮੇਸ਼ਾ ਖੁਸ਼ ਤੇ ਚੜਦੀ ਕਲਾ ਚ' ਰੱਖਣ

    @jagandeepsingh9768@jagandeepsingh9768 Жыл бұрын
  • 💯💯💯🙏🙏🙏🔥🔥🔥

    @kulbirrandhawa1695@kulbirrandhawa1695 Жыл бұрын
  • 💯💯💯🙏ਬਹੁਤ ਵਧੀਆ ਜੀ ......ਬਹੁਤ ਸੋਹਣਾ ਗੀਤ ਮਾਣ ਨਾਲ ਆਖਦੇ ਮਜਬੀ ਆ🙏🙏🙏💯💯ਵਾਹਿਗੁਰੂ ਮੇਹਰ ਕਰਨ ਤੁਹਾਡੇ ਤੇ 💯💯

    @inderjitsingh-zj5sx@inderjitsingh-zj5sx Жыл бұрын
  • Thanks Prem Dhillon veer for showing respect towards our beloved Majbi SINGHS otherwise it’s all about Jatts and Jatts we need to respect all and every person who adopts Sikhism for GURUJI THANKS A LOT AGAIN HUGE RESPECT FOR YOU AND PLS CONTINUE TO UNITE OUR SIKH COMMUNITY WE ALL ARE EQUAL NO MATTER WHAT 🙏👌

    @ajgill8360@ajgill8360 Жыл бұрын
    • All backgrounds played important roles in revolution throughout history including the 5 Pyareh.

      @Inkulabi@Inkulabi7 ай бұрын
  • Bhut sohna song a ....pehli waar kise ny mazbi sikh veera lai kuch likhiya gaaiya ...eh oh kom aa jis ny sub to wad sir dite aa ..har war aage ho k ਸ਼ਹੀਦੀ ਪ੍ਰਾਪਤ ਕੀਤੀ ਆ

    @Vikram_paapi@Vikram_paapi Жыл бұрын
    • Nahi sab to vadd ni ditte es da koi saboot ni. Baakia ne wi boht sirr ditte. Eda keh ke muqabla karaunda jaata da.

      @man58652@man58652 Жыл бұрын
  • 🔵⚔️🚩_ਵਾਹਿਗੁਰੂ ਜੀ_🚩⚔️🔵

    @user-zy1yu8ls3y@user-zy1yu8ls3y8 ай бұрын
  • Mere majbhi veeran nu hath jodh k benti aa bapis mud aayo tusi baba garja singh baba bota singh de waris ho … naa jayo hor kidhye veero 🙏🏻🙏🏻🙏🏻

    @chahal7461@chahal7461 Жыл бұрын
    • Bai Ji gal sahi aa taadi Pr pahila Enna Loka naal Bahut Dhakkaa Hoya h taan hi eh bande hor dharma Ch bde c

      @arshumental5149@arshumental5149 Жыл бұрын
    • Ehnaa nu ennaa Di Bandi Respect Jis din miln Lag gayi Os din Sb Vaapis Aa jaane h 🙏🙏

      @arshumental5149@arshumental5149 Жыл бұрын
    • @@arshumental5149 dhakka guru sahib ne kita???

      @damanaulakh7192@damanaulakh7192 Жыл бұрын
    • ਕੋਈ ਕਿਤੇ ਨੀ ਗਿਆ ਵੀਰੋ ਸਿੱਖੀ ਲਈ ਹਰ ਸਿੱਖ ਡਟਿਆ ਆ ਆਪਾ ਤਾਂ ਹਾ ਈ ਸਿੱਖ ਆ ਦੂਸਰੇ ਧਰਮਾਂ ਦੇ ਲੋਕ ਵੀ ਸਿੱਖ ਧਰਮ ਦਾ ਸਤਿਕਾਰ ਕਰਦੇ ਆ ਦੀਵਾਨ ਟੋਡਰ ਮੱਲ ਜੀ ਮੋਤੀ ਰਾਮ ਮਹਿਰਾ ਜੀ ਬਹੁਤ ਵੱਡੀ ਉਦਾਹਰਨ ਆ 🙏 🙏

      @kamaljitsingh6286@kamaljitsingh6286 Жыл бұрын
  • Shukar a bai kise ne majbi sikha da naam vi leya ❤️❤️

    @Laugh.out.loud..@Laugh.out.loud.. Жыл бұрын
  • Baba Deep Singh Ji waheguru ji di fauj de Singh ne

    @_Baljinder@_Baljinder Жыл бұрын
KZhead